ਕੈਨੇਡਾ ਦਾ ਡਿੱਗ ਰਿਹਾ Standard of Living | ਕੀ ਗ਼ਰੀਬੀ ਵੱਲ ਜਾ ਰਹੀ ਹੈ ਆਉਣ ਵਾਲੀ ਪੀੜ੍ਹੀ?

  Рет қаралды 36,304

RED FM CANADA

RED FM CANADA

Күн бұрын

Пікірлер: 129
@ajmerdhillon3013
@ajmerdhillon3013 Жыл бұрын
ਹਲਾਤ ਅਮਿਰੀਕਾ ਦੇ ਵੀ ਬਹੁਤੇ ਚੰਗੇ ਨਹੀ । ਸਾਡੇ ਇਥੇ ਕਨੈਡਾ ਵਿੱਚ ਸਾਡੇ ਪੰਜਾਬੀ ਹੀ ਪੰਜਾਬੀਆਂ ਨੂੰ ਲੁੱਟ ਰਹੇ ਹਨ। ਬਾਕੀ ਸਮਾਂ ਕਦੇ ਵੀ ਰੁਕਦਾ ਨਹੀਂ ,ਇਹ ਆਪਣੇ ਨਾਲ ਆਰਥਿਕਤਾ ਵਿੱਚ ਵੀ ਹਿਲ ਜੁਲ ਕਰਦਾ ਰਹਿੰਦਾ ਹੈ ਪਿਛਲੇ ਪੰਜ ਸੌ ਸਾਲ ਦਾ ਇਤਿਹਾਸ ਵੇਖ ਲਵੋ।
@yesican5507
@yesican5507 Жыл бұрын
red pag wale di gal telecommunication , air transport , grocery wali siraaaaaaaa 10000%
@butasinghdhirapattra4435
@butasinghdhirapattra4435 Жыл бұрын
ਪਤਰਕਾਰ ਕਨੇਡਾ ਗਲਤੀ ਨਹੀ ਕਰ ਰਿਹਾ। ਪੰਜਾਬੀਆ ਨੂੰ ਅਪਣੇ ਜਾਲ ਵਿੱਚ ਫਸਾਉਣ ਵਾਸਤੇ ਕਾਰਪੋਰੇਟ ਅਪਣੀਆ ਚਾਲਾ ਚੱਲ ਰਿਹਾ ਏ। ਪਰ ਅਸੀ ਲੋਕ ਸਮਝ ਨਹੀ ਰਹੇ।
@AK-bp2qp
@AK-bp2qp Жыл бұрын
ਖ਼ਤਮ ਕਰਤਾ ਕੈਨੇਡਾ ਟਰੂਡੋ ਨੇ 😢
@pritpalsingh2089
@pritpalsingh2089 Жыл бұрын
💯 💯
@hdsp
@hdsp Жыл бұрын
Pierre will be 10x worse!
@rajsran
@rajsran Жыл бұрын
@@hdspbro conservative party is slow on immigration… we all thought it was partiality or racism but it’s good way to bring people slowly as jobs get created and enough housing built before people come in. Baki you can vote trudeau again if not agreed
@hdsp
@hdsp Жыл бұрын
@@rajsran totally agree with you on that but it is the right wing IDU cabal that I'm worried about. Also, not good for Sikhs as the foreign interference will only increase considering the current events and the party history!
@KaranbirSingh1
@KaranbirSingh1 Жыл бұрын
Europe vdia canada nllo 💯 guna yr fuddu ho geya canada ajj de time ch
@amritsingh7671
@amritsingh7671 Жыл бұрын
ਉਹ ਮੇਰੇ ਖਾਲਸੇ ਦੇ ਕੈਨੇਡੀਅਨ ਪੁੱਤੋ ਪੰਜਾਬ ਦੇ ਜਾਇਓ ਏਨੀ ਫਿਕਰ ਪੰਜਾਬ ਵਿਚ ਬੈਠ ਕੇ ਮੇਰੇ ਸੋਹਣੇ ਪੰਜ ਦਰਿਆਵਾਂ ਦੀ ਧਰਤੀ ਮੇਰੇ ਗੁਰ ਪੀਰਾ ਦੀ ਧਰਤੀ punjab ਤੇ ਬਾਰੇ ਵੀ ਸੋਚ ਲੈਂਦੇ ਪੰਜਾਬ ਛੱਡ ਕੇ ਨਾ ਜਾਂਦੇ ਅੱਜ ਮੇਰਾ ਪੰਜਾਬ ਨਸ਼ਿਆਂ ਵਿਚ ਨਾ ਰੁਲਦਾ ਸਿੱਖ ਤੇ ਮੈਂ ਵੀ ਹਾਂ ਪਰ ਮੇਰਾ ਜ਼ਮੀਰ ਆਪਣੇ ਪੰਜਾਬ ਲਈ ਅੱਜ ਵੀ ਜ਼ਿੰਦਾ ਤੇ ਵਾਹਿਗੁਰੂ ਕੱਲ੍ਹ ਨੂੰ ਵੀ ਜ਼ਿੰਦਾ ਰੱਖੇ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰੇਂ ਸੋਚ ਕੇ ਦੇਖਿਆ ਜਿਹੜੇ ਪੰਜਾਬ ਦੀਆਂ ਕੁੜੀਆਂ ਆਪਣੇ ਖਾਲਸੇ ਨੂੰ ਵਧਾਉਣ ਦੇ ਲਈ ਆਪਣੇ ਘਰਾਂ ਚ ਵਿਆਹ ਕੇ ਲਿਆਉਂਦੇ ਹੋ ਉਹਨਾਂ ਭੈਣਾਂ ਉਨ੍ਹਾਂ ਮਾਵਾਂ ਸੀ ਛਾਤੀ ਚੋਂ ਸ਼ੇਰਾਂ ਵਾਲਾ ਦੁੱਧ ਨਹੀਂ ਆਉਣ ਵਾਲੇ ਦਿਨਾਂ ਵਿਚ ਦੁੱਧ ਨਹੀਂ ਉਤਰਨਾ ਤੈ ਮੇਰੇ ਵਰਗੇ ਪੰਜਾਬੀਆਂ ਨੂੰ ਅੱਜ ਵੀ ਫਿਕਰ ਹੈ ਕਿਤੇ ਉਹ ਵੀ ਜ਼ਹਿਰ ਨ ਆਉਣ ਲੱਗ ਜਾਵੇ ਫਿਰ ਉਹ ਜ਼ਹਿਰ ਪੀਕੇ ਕਿੱਦਾਂ ਦਾ ਖਾਲਸਾ ਬਣੂਗਾ ਕੀ ਮੇਰੇ ਖਾਲਸੇ ਨ ਇਹ ਸੋਚਿਆ ਸੀ ਕੈਨੇਡਾ ਵਿੱਚ ਬੈਠ ਕੇ ਪੰਜਾਬ ਤੇ ਆਜ਼ਾਦੀ ਬੰਬ ਗੋਲੀਆਂ ਦੀਆਂ ਗੱਲਾਂ ਤਾਂ ਜ਼ਰੂਰ ਕਰਦੇ ਹੋ ਤੇ ਮੇਰੇ ਸੋਹਣੇ ਪੰਜਾਬ ਦੇ ਸੋਹਣੇ ਹਰੇ ਭਰੇ ਖੇਤਾਂ ਵਿਚ ਆਪਣੇ ਘਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਜ਼ਹਿਰ ਪਾਣੀ ਵੀ ਛਡਾ ਦੇਉ ਜੇ ਤੁਹਾਨੂੰ ਖਾਲਸੇ ਦਾ ਫਿਕਰ ਹੁੰਦਾ ਤਾਂ ਖਾਲਸੇ ਜੀ ਅਸ਼ਲੀ ਧਰਤੀ ਨੂੰ ਛੱਡ ਕੇ ਪੰਜਾਬ ਦੀਆਂ ਗੱਲਾਂ ਕਰਦੇ ਅਮਨ ਅਮਾਨ ਦੀਆਂ ਗੱਲਾਂ ਕਰਦੇ ਉਹਨਾਂ ਦੀ ਵੰਡ ਪਾਉਣ ਦੀਆਂ ਗੱਲਾਂ ਨਾ ਕਰਦੇ ਜਿੱਥੇ ਮੇਰਾ ਖਾਲਸਾ ਜੰਮਿਆ ਕੀ ਉਹ ਸਥਾਨ ਵੀ ਆਉਣ ਵਾਲੇ ਸਮੇਂ ਵਿੱਚ ਖਾਲਸੇ ਧਰਤੀ ਤੋਂ ਬਾਹਰ ਬਣਾਉਗੇ ਏਦਾ ਪੌਸੀਬਲ ਹੈ ਜਾ ਸਾਡੀ ਨਿਮਰਤਾ ਬੇਨਤੀ ਅਰਦਾਸ ਖਾਲਸੇ ਸੀ ਨਿਤਨੇਮ ਜਿਹੜੀ ਕਰਦੇ ਹਾਂ ਉਹ ਦੇ ਦੇ ਵਿੱਚ ਨਨਕਾਣਾ ਸਾਹਿਬ ਵਾਂਗੂੰ ਹੋਰ ਲਾਇਨਾ ਜੋੜਨੀਆਂ ਪੈਣਗੀਆਂ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲੇ ਖਾਲਸੇ ਧਰਤੀ ਦਾ ਸੋਚੋ ਬੰਬ ਧਮਾਕੇ ਗੋਲੀਆਂ ਦਾ ਨਹੀਂ ਖਾਲਸਾ ਅਸਲੀ ਧਰਤੀ ਜਨਮ ਭੂਮੀ ਲਈ ਸੋਚੀਏ ਮੇਰੇ ਪਿਆਰੇ ਵੀਰੋ ਲਿਖਣ ਵਿੱਚ ਅੱਖਰਾਂ ਦੀ ਗਲਤੀ ਹੋ ਜਾਵੇ ਤਾਂ ਖਾਲਸਾ ਪੰਥ ਤੋਂ ਮਾਫ਼ੀ ਚਾਹੁੰਦਾ ਹਾਂ ਲਿਖਣ ਵਾਲੀਆਂ ਮਸ਼ੀਨਾਂ ਅਕਸਰ ਗਲਤੀ ਕਰ ਦਿੰਦੀਆਂ ਹਨ ਛੋਟਾ ਨਿਮਾਣਾ ਤੁਹਾਡਾ ਵੀਰ ਅੰਮ੍ਰਿਤਪਾਲ ਸਿੰਘ
@pindersangha51
@pindersangha51 Жыл бұрын
Canada de beda garak hai ajj de time 3 no. Tu 15no. te chla gia
@amritsingh7671
@amritsingh7671 Жыл бұрын
​@@pindersangha51 ਸੰਗੇ 22 ਇਸ ਮੈਸਜ ਨੂੰ ਜਾਂ ਤਾਂ ਪੰਜਾਬੀ ਵਿੱਚ ਲਿਖਦੇ ਜਾਂ ਸਾਡੀ ਰਾਸ਼ਟਰੀ ਬੋਲੀ ਹਿੰਦੀ ਵਿਚ ਲਿਖਦੇ ਨਹੀਂ ਤਾਂ ਪਿਓਰ ਇੰਗਲਿਸ਼ ਵਿਚ ਲਿਖਦੇ ਗੁੱਸਾ ਨਾ ਕਰੀਂ ਸਮਝਣ ਵਿੱਚ ਮੁਸ਼ਕਿਲ ਹੋ ਰਹੀ ਹੈ
@pradeepsingh4750
@pradeepsingh4750 Жыл бұрын
ਕੈਨੇਡਾ ਵਿੱਚ ਸਾਰੇ ਪਾਸੇ ਸਟੂਡੈਂਟ ਹੀ ਸਟੂਡੈਂਟ ਹੋਏ ਪਏ ਨੇ। ਹਾਲੇ ਇਹ part time ਕੰਮ ਕਰਦੇ, ਜਦੋਂ ਏਨਾ ਨੇ education ਪੂਰੀ ਕਰਕੇ full time ਕੰਮ ਕਰਨਾ ਸ਼ੁਰੂ ਕੀਤਾ ਕੈਨੇਡਾ ਵਿੱਚ ਕੰਮ ਰਹਿਣਾ ਹੀ ਨਹੀਂ।
@harjotbrar4531
@harjotbrar4531 Жыл бұрын
✔️✔️✔️✔️
@sarbteja
@sarbteja Жыл бұрын
End of rich Canada Era, end of a decades long history of lavish life.
@jobanjitsingh8841
@jobanjitsingh8841 Жыл бұрын
ਇਕੱਲਾ ਕੈਨੇਡਾ। ਨਹੀਂ ਸਾਰੇ ਦੇਸ਼ਾ ਦਾ ਇਹੀ ਹਾਲ ਟੱਟੂ ਸਟੈਂਡਰਡ ਆਫ ਲਿਵਿੰਗ ਲੋਕਾ ਦਾ ੭ ਦਿਨ ਕੰਮ ਕੰਮ ਕਰ ਕਰ ਸਾਲੀ ਮੱਤ ਵੱਜ ਜਾਂਦੀ ਘਰੇ ਤਾ ਬਸ ਸੌਣ ਈ ਜਾਇਦਾ ❤ਪੰਜਾਬ ❤ ਵਰਗੀ ਕੋਈ ਧਰਤੀ ਨਹੀਂ Back soon...
@JaswinderSingh-ie8xu
@JaswinderSingh-ie8xu Жыл бұрын
ਇਥੇ ਗਲਾਂ ਵਿੱਚ ਟਾਇਰ ਨਹੀਂ ਪੈਂਦੇ
@gurvinderpalsingh679
@gurvinderpalsingh679 Жыл бұрын
PUNJAB DI POPULATION CANADA JITNI AGRICULTUR VICH SATURATION AGYA INDUSTRY VI CRISIS VICH HAI INDUSTRY SHIFT HO RAHI
@hardeepgrewal3214
@hardeepgrewal3214 Жыл бұрын
Poverty is everywhere Rich are getting richer. Being poor is normally a bad choice of bad habits. If someone is born poor it is not his fault but if he dies poor then it his fault
@bsbalbalkohnacanada4209
@bsbalbalkohnacanada4209 Жыл бұрын
ਹੁਣ ਤੁਸੀ ਦੋਨੋ ਜਾਣੇ ਰਲ ਕੇ ਕੈਨੇਡਾ ਦੇਸ਼ ਨੂੰ ਸਮਝਾਉਣ ਆਏ ਓਂ ! ਕੀ ਤੁਸੀਂ ਦੋਨੋ ਭਾਰਤ ਨੂੰ ਸਮਝਾ ਕੇ ਤੁਰੇ ਸੀ ! ਕਲ ਦੀ ਭੂਤਨੀ ਸਿਵਿਆਂ ਚ ਅੱਧ ! ਭਾਜੀ ਆਪਣੇ ਆਪ ਦਾ ਸੁਧਾਰ ਕਰੋ ! ਦੁਨੀਆਂ ਤੁਹਾਡੇ ਤੋਂ ਬਹੁਤ ਉੱਤੇ ਆ ! ਪਰ ਸਾਡੀ ਤ੍ਰਾਸਦੀ ਇਹ ਹੈ ਕਿ , ਕੋਈ ਸਿਰਦਰਦੀ ਨਹੀਂ ਲੈਣਾਂ ਚਾਹੁੰਦਾ ! ਬਕਵਾਸ ਬੰਦ ਕਰੋ !
@bstrong..5418
@bstrong..5418 Жыл бұрын
"ਬ੍ਰਾਂਡ ਤੋਂ ਨੋ ਨੇਮ ਤੇ ਆ ਗਏ" ਕੈਨੇਡਾ ਦਾ ਹਾਲ
@varinderkaur7268
@varinderkaur7268 Жыл бұрын
ਸੋਸ਼ਲ ਮੀਡੀਆ ਰਾਹੀਂ ਸਰਕਾਰਾਂ ਤੱਕ ਲੋਕਾ ਦੇ ਦੁੱਖੜਾ ਸਣਾਉ ਵਿਆਜ ਦਰਾਂ ਵਧਾਕੇ ਲੋਕਾਂ ਤੇ ਬਹੁਤ ਭਾਰ ਪਾ ਦਿੱਤਾ
@angrej4364
@angrej4364 Жыл бұрын
Right g
@ManpreetSingh-rt2cz
@ManpreetSingh-rt2cz Жыл бұрын
Canada is good for poor people from developing countries.
@NewYork0110J
@NewYork0110J Жыл бұрын
Canada will be new Mexico Soon. Canada is importing labor to beat Mexico.
@ririraman7
@ririraman7 Жыл бұрын
Yes absolutely right
@GaganDeep-r9c
@GaganDeep-r9c Жыл бұрын
Tuc Canada vich sukia rotia khane o😂😂😂oe vapas Punjab ajo kyo gore aa di gulami kri aa India cho ta gore Kde c Tuc ohna da piche Jan LG gye mental lok😅😅😅😅
@VinodVerma-ik7vg
@VinodVerma-ik7vg Жыл бұрын
Beautiful discussion
@AmritpalSingh-cp1ce
@AmritpalSingh-cp1ce Жыл бұрын
Canada is not Driven by IT sector,I think you guy don't now what's the priority of Canadain Govt ,so first Do you home work first.Canada mainly divided into 5 sectors ,Fishiers,Oil and Gas,Minerals ,Services, Agricultural and Animal Husbandry.
@NishadBrahmbhatt
@NishadBrahmbhatt Жыл бұрын
Purchase power kam ho gai hai ...IT , Electronics , Mechanical Wale yaha aake regret kar rahe hai kyuki acchi khasi job home country se chod ke aana pada hai ....or sabse badi baat jo neglect ki Jaa Rahi hai ....wo yaha ke log outsider pe job vacancy hone ke bawjood trust nahi dikha rahe .....so family ke sath aya hua Bande ko koi v era gera kam pakdna padta hai ....or kafi families canada se shift ho chuki hai or kafi families plan out kar Rahi hai .....
@foodfitnessandhealth
@foodfitnessandhealth Жыл бұрын
ਆਪਣੇ ਪੰਜਾਬੀਆਂ ਨੇ ਹੀ down ਕੀਤਾ ਕੈਨੇਡਾ ਦਾ Living standard
@ririraman7
@ririraman7 Жыл бұрын
😂😂😂😂
@BestArty.
@BestArty. Жыл бұрын
Great discussion Sir. But i somehow dont agree with your last statement..situation is equally or rather more challanging for new immigrant who comes from Tier 1 cities back home. Mostly its new immigrant who is now thinking and going back as part of reverse migration. We were 4 families came here from delhi and mumbai a year back. 1 have already left and another one is planning. Its grim situation now a days..😢😢
@ramangrewalll
@ramangrewalll Жыл бұрын
America wale h1 visa wale IT specialist ne v Canada da apply kita recently. 10,000 applications filled in two days
@simranpreetsingh241
@simranpreetsingh241 Жыл бұрын
Not only Canada but everyone is facing it. But But But the things he is talking about is right. No competition. Government is not paying attention towards Canada
@KuldeepSingh-vz7oq
@KuldeepSingh-vz7oq Жыл бұрын
Canada hun behar to ve thale chale jana punjab to ta thale ja he chuka ha .
@savidharti3751
@savidharti3751 Жыл бұрын
ਸਾਡੇ ਕੋਲ ਏਥੇ ਪੰਜਾਬ ਅਪਨੀ ਜ਼ਮੀਨ ਹੈ ਰੋਟੀ ਪਾਣੀ ਦਾ ਜੁਗਾੜ ਤਾਂ ਹੇਗਾ ਹੈ ਤੁਸੀ ਤਾਂ ਉਥੇ ਜਮਾ ਹੀ ਗ਼ੁਲਾਮ ਹੋ ਸਬ ਕੁੱਛ ਮੁੱਲ ਦਾ ਖਰੀਦਦੇ ਔ
@singhsaab20237
@singhsaab20237 Жыл бұрын
Please blame for all this canada canada mein jana song 🐑🐏 We are doin so good in Australia 🙏🇦🇺 recession proof economy exporting to all developing countries like south korea, china, japan, india major partners 90% trade with asian economy so we are good no recession since 1990. Where as usa had 1990 -2023 4 recessions canada 6recession Australia 0 ❤️🇦🇺🇦🇺🇦🇺🇦🇺💪
@JaswinderSingh-lr3hu
@JaswinderSingh-lr3hu Жыл бұрын
Clearance ਵੇਖਣੀ,ਸਸਤੀ ਚੀਜ਼ ਵੇਖਣੀ ਜਾਂ top brands ਵੱਲ ਨਾ ਜਾਣਾਂ ਕਿਸੇ ਨੀਵੇਂ standars ਦੀ ਨਿਸ਼ਾਨੀ ਨਹੀਂ। ਬਲਕਿ brands ਦੀ ਹਨ੍ਹੇਰੀ ਵਿਚ ਆਪਣੀ ਮਿਹਨਤ ਦੇ ਪੈਸੇ ਨੂੰ corporates ਦੀ ਮਾਰ ਹੇਠ ਕੇ ਕੇ ਆਉਣਾ ਹੈ। ਬਾਕੀ ਮੰਦਾ ਜ਼ਰੂਰ ਆਇਆ ਹੈ ਓਹ ਆਉਣਾ ਹੀ ਸੀ ਇੱਕ ਵਾਰ ਕਿਓਂਕਿ ਕਰੋਨਾ ਦੌਰਾਨ 10 ਤੋਂ 100 ਹੋਏ ਕਾਰੋਬਾਰਾਂ ਨੇ ਆਪਣੀ ਥਾਂ ਤੇ ਆਉਣਾ ਹੀ ਸੀ ਅਤੇ ਓਹੀ ਇਸ ਮੰਦੀ ਦੇ ਕਾਰਣ ਹਨ।
@rohangarg4180
@rohangarg4180 Жыл бұрын
Standard of living lyi koi ni aanda sabh paise lyi aande Canada. Jo standard of living lyi aande oh top ten countries di list check kro jithe HNI lok jaa rahe te ohna ch Canada hai vi nahi.
@tejveersingh3162
@tejveersingh3162 Жыл бұрын
Tatti standard of living a living hai hi nhi 😂😂 kam hi kari jande lok 7 din
@manpreetsidhu6347
@manpreetsidhu6347 Жыл бұрын
😂
@sunnysingh-wx8to
@sunnysingh-wx8to Жыл бұрын
Veer discussion li thanks please raise the voice for students they are in depression crs score so high nit new programme jehre students us vich nhi aude uh ki karan hor stream vich three years experiance uhna kol uhna nu pehal a pr diti jave
@traversingh1
@traversingh1 Жыл бұрын
Punjabi oh log ne jo jdo Punjab ch si us vele vi sarkar nu gallan kadd rahe si, and now hun Canada ja ke vi ohi kamm suru kar dite...
@jugni0019
@jugni0019 Жыл бұрын
Ehna da kujh ni ho sakda Bai, eh chowder BHALDE aa, oh ve phoki.
@NewYork0110J
@NewYork0110J Жыл бұрын
Majority of Indians may start going back after few years.
@awesomekj5812
@awesomekj5812 Жыл бұрын
imagine india having so many canadian citizen living on OCI
@viks1632
@viks1632 Жыл бұрын
I might go
@OlllOHD
@OlllOHD Жыл бұрын
Very difficult my friend. Ask your Canadian children . They will abandon you for Canada
@surinder474
@surinder474 Жыл бұрын
Punjabi, khaas karke sikh loka da bahout bada hath aa Canada nu thalley lizaan ch. Dekh lavo
@varinderkaur7268
@varinderkaur7268 Жыл бұрын
ਬਹੁਤ ਵਧੀਆ ਇਸੇ ਤਰ੍ਹਾਂ ਹੀ ਕਨੇਡਾ ਸਰਕਾਰ ਨੂੰ ਜਗਾਉ
@surinder474
@surinder474 Жыл бұрын
Kehre living standard dee gal karde ho. Living standard 6-7 din , 50 -60 ghante kam karke , 1 din beach te beth ke ghare aa hana, fir Monday kam te. 40 ghante kam, 4-5 din kam karo.
@hardeepgrewal3214
@hardeepgrewal3214 Жыл бұрын
No one feeds you with a silver spoon. You have to find your own destiny
@WTHisthis2000
@WTHisthis2000 Жыл бұрын
Oh janab recessionary time aa te inflation chall rahi aa,
@kiran4652
@kiran4652 Жыл бұрын
It is the century of Asia...West will go downhill, except one country, USA ...and some European countries....like Norway. .
@JaswinderSingh-ie8xu
@JaswinderSingh-ie8xu Жыл бұрын
ਤੁਸੀਂ ਇਥੇ ਕੀ ਕਰਦੇ ਹੋ ਵਾਪਸ ਆਓ ਪਹਿਲਾਂ ਇਥੇ ਆਏ ਜਾਓ ਜਿਥੇ 90 ਕਰੋੜ ਭੁਖਾ ਸਾਓਦਾ
@rajkumarnarula5424
@rajkumarnarula5424 Жыл бұрын
Thinks sir
@devildhaliwal
@devildhaliwal Жыл бұрын
That's exactly what happens when u start glorifying menials jobs and dont appreciate real talent for wrong political purposes. Good luck OH KANADA !😂
@NewYork0110J
@NewYork0110J Жыл бұрын
Yeap. In Canada people are not rewarding innovation but cheap labor.
@nealthakur
@nealthakur Жыл бұрын
Jo country immigration sell karke paisa kamandeey hai uss country ch standard of leaving te thaale jana he hai. US- GUCCi and Canada is Bata. Jadd brand strong hoye marketing di zarurat nahi hundeey.
@pushpgarg5636
@pushpgarg5636 Жыл бұрын
Imflation makes gdp grow. Gdp number will grow but economy will get worse revenue declines recession unemployment
@narinderpalsingh5349
@narinderpalsingh5349 Жыл бұрын
ਕਨੇਡਾ ਬਹੁਤ ਹੀ ਵਧੀਆ ਦੇਸ਼ ਹੈ,,,,ਕਨੇਡਾ ਵਿੱਚ ਕੰਮ ਦੀ ਕੋਈ ਕਮੀ ਨਹੀਂ ਹੈ,,,,ਕਨੇਡਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ 😢
@vimaljoshi6736
@vimaljoshi6736 Жыл бұрын
You both are not economic experts but discussing about economic
@subhashchandar3548
@subhashchandar3548 Жыл бұрын
I went to canada on or base I felt if I lived and worked I will be underemployed and I will lead poor life than india I have come back and earning better than canada
@jagdeepsinghgill1653
@jagdeepsinghgill1653 Жыл бұрын
ਕਿਤੇ ਕੁਝ ਨੀ ਹੁੰਦਾ ! ਐਵੇ ਛਡੀ ਜਾਣੀਆਂ ਵੀ ਠੀਕ ਨੀ ਹੁੰਦੀਆਂ ਸਿਧੀ ਗਲ ਐ ਕਨੇਡਾ ਕੋਲ ਧਰਤੀ ਬਹੁਤ ਐ ਲੈਂਡ ਪਵਰ ਬਹੁਤ ਐ ਮੈਨ ਪਵਰ ਹੈ ਨੀ । ਇਸ ਲਈ ਕਨੇਡਾ ਬਹਾਰ ਤੋਂ ਦੁਨੀਆਂ ਨੂੰ ਬੁਲਾ ਰਿਹਾ ਏ ਯਾਦ ਰਖਿਓ ਮੇਨ ਗਲ ਪਵਰ ਹੁੰਦੀ ਐ ਸਾਨੂੰ ਉਥੇ ਜਾ ਕੇ ਸਿਆਸਤ ਵਿੱਚ ਅਗੇ ਰੈਣਾ ਚਾਹਿਦਾ ਹੈ ਸਿਖ ਹਮੇਸਾ ਕਨੇਡਾ ਵਿੱਚ ਅਗੇ ਰਹੇ ਨੇ ਇਹ ਗੱਲ ਭਾਰਤ ਨੂੰ ਬਹੁਤ ਚੁਭ ਰਹੀ ਐ ਇਸੇ ਲਈ ਕਨੇਡਾ ਵਿੱਚ ਸਿਖਾਂ ਨੂ ਖਾਲਿਸਤਾਨੀ ਕਹਿ ਕੇ ਬਦਨਾਮ ਕਰ ਰਿਹਾ ਹੈ ਤੇ ਹਿੰਦੂਆਂ ਨੂੰ ਸਿਖਾਂ ਦੇ ਵਿਰੁੱਧ ਖੜਾ ਕਰ ਰਿਹਾ ਹੈ ਹੁਣ ਭਾਰਤ ਨੇ ਕਨੇਡਾ ਵਿੱਚ ਵੀ ਆਪਣੇ ਬਹੁਤ ਬੰਦੇ ਬਾੜਤੇ । ਸੇ ਸਿਖਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਚੇਤ ਹੋਣਾ ਪਵੇਗਾ।
@user-pn2ew8fe8i
@user-pn2ew8fe8i Жыл бұрын
Our per capita gdp has been declining we have put all our capital into home flipping businesses instead of building infrastructure, education/research or factories. We have gas but rather buy it from dictators.
@KaranbirSingh1
@KaranbirSingh1 Жыл бұрын
har koi muh chuk canada val hoeya va ikk duje nu dekh k
@msb3559
@msb3559 Жыл бұрын
When banks keep pumping money into the market with no actual increase in available products and services, stuff is going to get expensive and when govt rather than trying to increase productivity, starts paying direct money to people, it gets even worse. And why would anyone think about investing your money in a business when you can simply double it in 5 years by buying a house.
@BestArty.
@BestArty. Жыл бұрын
Agree
@Smart-One
@Smart-One Жыл бұрын
Canada is Kanada in real. Karzai ... Everyone is Carzai.
@hardeepgrewal3214
@hardeepgrewal3214 Жыл бұрын
Stop complaining work hard you have to have vision and make your own goal
@sunnysingh-wx8to
@sunnysingh-wx8to Жыл бұрын
Kyu nhi visa band kar reha canada students sirf paisa khan li sad rehe new proggrame shru karan to pehla sab nu pr deve kive student ihna crs score len pm sab nu karo students nu khrab sab nu unite ho k students di vouce banna chahida please give pr to all students
@balwinderbal5125
@balwinderbal5125 Жыл бұрын
Waheguru g ka khalsa Waheguru g ki Fateh ll
@SamMBBS
@SamMBBS Жыл бұрын
Tussi na Canada joge rehna na India joge ...
@xfghsthsh
@xfghsthsh Жыл бұрын
Apne Purane bande naveya da laha lainde raj ke khas krke students da. Aithe v ohi India wala system ho jana. Ameer hor amerr te aam banda onne k joga hi reh jana
@user-ch1ht2cw1p
@user-ch1ht2cw1p Жыл бұрын
Hon Pata laga canada nalo ta Kenya 🇰🇪 Asha hi
@GurpreetSingh-kb6ih
@GurpreetSingh-kb6ih Жыл бұрын
Afsos afsos kaddi ik ik sikh nu 10 10 PIND MANNDE HUNDE SAN BANDA TA EH C K CANADA JA K SIKHI DI SUGANDHI FAILANDE AFSOS AOPNE HI SIKH SIKHI BHULA K APNYEEYA NU RULLA RAHE KOI GAL NAHI LEKHA TA GURU NE LE HI LENA HAI
@gurdeepkaleka
@gurdeepkaleka Жыл бұрын
Decline of west is inevitable. History is Gwah k what Punjabis have done never go in right direction.
@ririraman7
@ririraman7 Жыл бұрын
😂😂😂😂😂
@kulwantSingh007
@kulwantSingh007 Жыл бұрын
ਜੇ ਕੈਨੇਡਾ ਦੇ ਹਾਲਾਤ ਠੀਕ ਨਹੀਂ ਫਿਰ ਤੁਸੀਂ ਬੇਗਣ ਫੜਦੇ ਉੱਥੇ, ਵਾਪਿਸ ਗੰਦ ਵਿਚ ਆ ਜਾਵੋ, ਲੋਕਾਂ ਨੂੰ ਮੂਰਖ ਨਾ ਬਣਾਵੋਂ ਦਾਲਯੋ
@NS-id7ff
@NS-id7ff Жыл бұрын
Boht mada haal hai but atleast police system is better than India. So ik na ik din Akash da cousin jail ch zarur dakeya jauga othe.
@malaysiapunjabisingh
@malaysiapunjabisingh Жыл бұрын
ਕੁੱਝ ਨਹੀਂ ਹੋਣਾ ਐਵੇਂ ਡਰੀ ਜਾਂਦੇ ਨੇ
@ririraman7
@ririraman7 Жыл бұрын
😂
@TonyShah-i4l
@TonyShah-i4l Жыл бұрын
Yes, Canada will recover. It’s India, Russia that are going to do worse.
@gurindersingh563
@gurindersingh563 Жыл бұрын
Bas kro yaar 😂 views lain lyi koi vi report khol laine oo tuci vi yaar
@aulakh1
@aulakh1 Жыл бұрын
Usa
@ManpreetSinghNihal1
@ManpreetSinghNihal1 Жыл бұрын
#Nihal62
@CrazyBoy-lv6bv
@CrazyBoy-lv6bv Жыл бұрын
Punjabi jithe jande Gand paa dinde,,,😂😂😂😂
@ishdeepsinghpunia1891
@ishdeepsinghpunia1891 Жыл бұрын
Oh bhrava I T ta kadeh rise ni Canada koi tarak ta sahi dvoh nale I T da bus 5 saal neh
@singhamarjit6234
@singhamarjit6234 Жыл бұрын
Greece good
@surinder474
@surinder474 Жыл бұрын
Hun canada nu ehna dona dee lor aa ke daso kee kita jave. Waheguru ehna sikha nu kise vee management ch hissa na mile. Bhatha btha dena ehna ne. Aje ehna da koee desh nahi. Changi gall aa.
@काली_पहाङी_वाला_साधू
@काली_पहाङी_वाला_साधू Жыл бұрын
Tuhade india vich 90 cror lok bhukhe sonde 😂😂
@sukhpalsingh-fv1bq
@sukhpalsingh-fv1bq Жыл бұрын
Standard livening very bad
@jaspalkaur9212
@jaspalkaur9212 Жыл бұрын
Trudo nu kado
@MaanvSingh-hk6jo
@MaanvSingh-hk6jo Жыл бұрын
russia is future
@happyfamilyvlogs446
@happyfamilyvlogs446 Жыл бұрын
I agree
@happyfamilyvlogs446
@happyfamilyvlogs446 Жыл бұрын
I really like this idea but the language is the problem
@JaspalSingh-sx1pp
@JaspalSingh-sx1pp Жыл бұрын
m Russia ch e a brother ethu lok bhaj rahe a , ethu d police bhut tang krde a , SB tu wadea Usa and Australia a brother usa nikel jao wadea
@MaanvSingh-hk6jo
@MaanvSingh-hk6jo Жыл бұрын
@@JaspalSingh-sx1pp i need your contact if you are in Russia
@VarinderSingh-v3m
@VarinderSingh-v3m Жыл бұрын
E sale unpad bithe
@brandpit3005
@brandpit3005 Жыл бұрын
Unpad ni shii ne oh sch kodda hunda mein canada hi rhena bhut buraa haal aw ethe koe life ni chl di
@surinder474
@surinder474 Жыл бұрын
Punjabi shuru to hee sale labhde han.
@JarnailSingh-tu1mh
@JarnailSingh-tu1mh Жыл бұрын
Tusi chad ke chle jao saleo canada bakbas karda
@parmdeepkaur7718
@parmdeepkaur7718 Жыл бұрын
ਹਾਏ ਕਨੇਡਾ ਹਾਏ ਕਨੇਡਾ …
@kultaranmann2763
@kultaranmann2763 Жыл бұрын
Kha piii k maada kahi chalo 😂😂😂😂
@pawankumarsharma6769
@pawankumarsharma6769 Жыл бұрын
पंजाबी लोकां ने कनेडा भी उझाड देना, हाहाहा
@oORGANICCHEMISTRY
@oORGANICCHEMISTRY Жыл бұрын
Jaise ki modi ne india ujhadya hai😂
@malaysiapunjabisingh
@malaysiapunjabisingh Жыл бұрын
ਚੱਲ ਸਾਲੀ ਖੱਚ
@samandeepmundi9818
@samandeepmundi9818 Жыл бұрын
Like Manipur.
@samandeepmundi9818
@samandeepmundi9818 Жыл бұрын
Ganga ji or jamna ji clean kar lio.
@Vkclips0002
@Vkclips0002 Жыл бұрын
Punjabi logo ny hi india ko Azad krvaiyan tha agr free ho toh history pdhlo🤣
@varinderkaur7268
@varinderkaur7268 Жыл бұрын
ਸੋਸ਼ਲ ਮੀਡੀਆ ਰਾਹੀਂ ਸਰਕਾਰਾਂ ਤੱਕ ਲੋਕਾ ਦੇ ਦੁੱਖੜਾ ਸਣਾਉ ਵਿਆਜ ਦਰਾਂ ਵਧਾਕੇ ਲੋਕਾਂ ਤੇ ਬਹੁਤ ਭਾਰ ਪਾ ਦਿੱਤਾ
@varinderkaur7268
@varinderkaur7268 Жыл бұрын
ਬਹੁਤ ਵਧੀਆ ਇਸੇ ਤਰ੍ਹਾਂ ਹੀ ਕਨੇਡਾ ਸਰਕਾਰ ਨੂੰ ਜਗਾਉ
@nareshsalana
@nareshsalana Жыл бұрын
ਬਹੁਤ ਵਧੀਆ ਇਸੇ ਤਰ੍ਹਾਂ ਹੀ ਕਨੇਡਾ ਸਰਕਾਰ ਨੂੰ ਜਗਾਉ
Леон киллер и Оля Полякова 😹
00:42
Канал Смеха
Рет қаралды 4,7 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Prime Podcast (EP-50) || Canada will deport 50 lakh people !
25:45
Prime Asia TV
Рет қаралды 117 М.
Леон киллер и Оля Полякова 😹
00:42
Канал Смеха
Рет қаралды 4,7 МЛН