This Is The New Canada: Crowded and Filthy | ਕੀ ਇਸ ਤਰਾਂ ਦੀ ਗੰਦਗੀ ਵਿਚ ਰਹਿਣ ਲਈ ਕੈਨੇਡਾ ਆ ਰਹੇ ਨੇ ਲੋਕ ?

  Рет қаралды 61,278

RED FM CANADA

RED FM CANADA

Күн бұрын

ਕੀ ਇਸ ਤਰਾਂ ਦੀ ਗੰਦਗੀ ਵਿਚ ਰਹਿਣ ਲਈ ਕੈਨੇਡਾ ਆ ਰਹੇ ਨੇ ਲੋਕ ?
This is the new Canada: Crowded and Filthy
Guest: Sandeep Kaur | Media Professional & Commentator
Host: Shameel Jasvir | RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#canada #punjabi #canadaimmigration #internationalstudents #redfmcanada

Пікірлер: 318
@Amarjitsingh-up7du
@Amarjitsingh-up7du Жыл бұрын
22 ਸਾਲ ਫ਼ੌਜ ਦੀ ਨੌਕਰੀ ਕੀਤੀ ਆ। 40 ਸੈਂਕੜੇ ਦਾ ਮਕਾਨ ਆ। 45000 ਪੈਨਸ਼ਨ। ਖਾਣ ਜੋਗੀ ਕਣਕ ਪੈਲੀ ਵਿਚੋਂ ਆ ਜਾਂਦੀ ਆ। ਨਸ਼ਾ ਕੋਈ ਹੈ ਨਹੀਂ, ਸਾਡੀ ਤਾਂ ਇਥੇ ਹੀ ਕੈਨਡਾ ਆ।
@acutevision5211
@acutevision5211 Жыл бұрын
40 senkde matlab ?
@vivekbajaj2362
@vivekbajaj2362 Жыл бұрын
Good bro
@maansinghmaan6328
@maansinghmaan6328 Жыл бұрын
​@@acutevision5211 400 gjj
@anishk9962
@anishk9962 Жыл бұрын
Te bathera kuch te hai tenu ki lod vaise 😏
@Arvinder0008
@Arvinder0008 Жыл бұрын
Uncleji , Senkde meant 10 sq. yrds ?
@balvirslnghsahokesingh7446
@balvirslnghsahokesingh7446 Жыл бұрын
ਬਿਲਕੁੱਲ ਜੀ, ਸੰਦੀਪ ਭੈਣ ਜੀ, ,,ਪੰਜਾਬ ਵਿੱਚ ਤੇ ਇੰਜ ਲੱਗਦਾ ਏ ਕਿ ਮੈਂ ਆਪਣੇ ਬੱਚਿਆਂ ਨੂੰ ਕੈਨੇਡਾ ਕਿਉਂ ਨਹੀਂ ਭੇਜ ਰਿਹਾ. ਪਰ ਮੈਨੂੰ ਤੇ ਇੰਜ ਲੱਗਦਾ ਏ ਕਿ ਭੇਡ ਚਾਲ ਏ,ਪੰਜਾਬ ਵਰਗੀ ਧਰਤੀ, ਵਾਤਾਵਰਣ, ਸੱਭਿਆਚਾਰ ਦੁਨੀਆਂ ਵਿੱਚ ਕਿਤੇ ਵੀ ਨਹੀਂ, ਪਰ ਸਾਡੇ ਲੋਕ ਆਪਣੇ ਸਿਰ ਤੋਂ ਕੰਮ ਨਹੀਂ ਲੈ ਰਹੇ,ਬੱਸ ਇਹੀ ਸੋਚਦੇ ਨੇ ਕਿ ਮੈਂ ਫ਼ਲਾਣੇ ਤੋਂ ਪਿੱਛੇ ਕਿਉਂ ਰਹਾਂ ਧਨਵਾਦ ਮਿਹਰਬਾਨੀ.
@Nick-eb7up
@Nick-eb7up Жыл бұрын
Sir Punjab Wadia E. Kuj Is Taran Da V Keta Ja Sakda e Ki Bacha Apne Ghar Baith Ke US, Canada DE Clients da Kam Karke $ Ch Earning Kare Or Eh Sab Possible E
@jaskarankaur6290
@jaskarankaur6290 Жыл бұрын
ehi ta sandeep bhen ji chounde aa k na bhejo apne bchya nu edr
@JagjeetSingh-vy3iq
@JagjeetSingh-vy3iq Жыл бұрын
ਜੀ ਨਿਰੀ ਇਹ ਗੱਲ ਵੀ ਨਹੀਂ। ਕੈਨੇਡਾ ਚ ਬੈਠਾ ਪੰਜਾਬ ਵੀ ਪਿਛਲੇ ਪੰਜਾਬ ਦੀ ਸ਼ਾਨ ਏਂ। ਜਿਹੜਾ ਸੰਤੁਲਨ ਚਾਹੀਦਾ ਏ ਓਹਦੇ ਲਈ ਆਰਥਕ, ਸਮਾਜਕ ਪੱਧਰ ਤੇ ਜੀਵਨ ਜਾਚ ਬਦਲਣ ਦੀ ਲੋੜ ਏ। ਸਾਰੀ ਸਮਸਿਆ ਇਹ ਵੇ ਕਿ ਅਸੀਂ ਸਿਧਾਂਤਕ ਪੱਧਰ ਤੇ ਜਿਆਦਾ ਤੇ ਵਿਹਾਰਕ ਪੱਧਰ ਤੇ ਘੱਟ ਜਿਉਂ ਰਹੇ ਹਾਂ। ਇਹਨਾਂ ਦੋਵਾਂ ਚ ਸੁਮੇਲ ਦੀ ਲੋੜ ਏ।
@pp-jz4er
@pp-jz4er Жыл бұрын
Canada thik ha Punjab which kuj nhi pata lag you 4-7 saal baad jad
@jashpalsingh1875
@jashpalsingh1875 Жыл бұрын
ਭੇਡ ਚਾਲ ਚਲ ਰਹੀ ਹੈ
@sherryshrey5424
@sherryshrey5424 Жыл бұрын
I am living here in Canada from last 4 years and I came here as a student whatever this lady said is 💯 truth
@sarbjeetbakshi7209
@sarbjeetbakshi7209 Жыл бұрын
True story but people not believe yet and 100% agree with Sandeep ji
@gursharandhillon2931
@gursharandhillon2931 Жыл бұрын
Thanks for sharing the reality. I went along with my son to Canada on visitor visa to show him reality. When he saw with his own eyes people sleeping on roads and drugged, he is happy to live in India. If parents want to send their children to Canada, it is very big decision and a big expenditure/investment too. It is worth to spend some money and go there, see with your own eyes and then make informed choice.
@allamericanslogistics1143
@allamericanslogistics1143 Жыл бұрын
😂😂😂😂 sure india is best , every single person in india is millionaire
@OlllOHD
@OlllOHD Жыл бұрын
Absolutely agree. It’s not a dream destination anymore. I’m happy to be back in India after spending 2 decades in Canada.
@jontyrhodes4155
@jontyrhodes4155 Жыл бұрын
@@OlllOHD how is life indian in govt job in Nova Scotia power corporation in Halifax working in advance metering infrastructure?
@OlllOHD
@OlllOHD Жыл бұрын
@@jontyrhodes4155 very happy Sir.
@jontyrhodes4155
@jontyrhodes4155 Жыл бұрын
@@OlllOHD what could be possible salary of Business system analyst in NS Power Halifax ? Can it be 60k to 80k annually ?
@bains6218
@bains6218 Жыл бұрын
ਭੇਡ ਚਾਲ ਤੇ ਸਿਰੇ ਦੇ ਫੂਕਰੇਪਣ ਦਾ ਨਤੀਜਾ ਹੈ ਹੋਰ ਕੁਝ ਨਹੀ ਜਿਹੜਾ ਵਿਅਕਤੀ ਪੰਜਾਬ ਵਿੱਚ ਬਹੁਤ ਵਧੀਆ ਜਿੰਦਗੀ ਜਿਉਂਦਾ ਸੀ ਉਹ ਨਰਕ ਭਰੀ ਜਿੰਦਗੀ ਜੀਅ ਕਿ ਵੀ ਨਹੀ ਸੋਚ ਰਿਹਾ ਇਹ ਗੱਲ ਸਮਝ ਤੋਂ ਬਾਹਰ ਆ ਇਹ ਮਾਨਸਿਕ ਰੋਗ ਆ ਕਿਉਕਿ ਇਹ ਗੱਲ ਦੀ ਸਮਝ ਉਸ ਵਕਤ ਆਉਂਦੀ ਆ ਕੀ ਕਈ ਲੋਕ ਉਹ ਆ ਜੋ LMIA ਲੈਂਦੇ ਆ ਜਿੰਨੇ ਪੈਸੇ ਕਮਾਉਂਦੇ ਆ ਉੰਨੇ ਪੈਸੇ ਫਿਰ ਉਸੇ ਨੂੰ ਵਾਪਸ ਕਰ ਦਿੰਦੇ ਆ ਤੇ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਇਸ ਤਰਾ ਦੇ ਹੀ ਬਾਕੀ ਹੋਰ ਆ ਹੁਣ ਸਮਝਾਉਣਾ ਤੇ ਖੁਦ ਸਮਝ ਆਉਣੀ ਇਹ ਗੱਲ ਦੂਰ ਰਹਿ ਗਈ ਆ ਲੋਕਾਂ ਨੂੰ ਹਰ ਟੈਲੀਵਿਜ਼ਨ ਸੋਅ ਜਾ ਹੋਰ ਸੋਸਲ ਮੀਡੀਆ ਉੱਤੇ ਸਿਰੇ ਦੇ ਬੇਵਕੂਫ ਬਣਾਇਆ ਜਾ ਰਿਹਾ ਜੋ ਕਹਿੰਦੇ ਆ ਕੀ ਇੱਥੇ ਹਰ ਬੰਦਾ ਚਾਰ ਤੋਂ ਪੰਜ ਹਜ਼ਾਰ ਡਾਲਰ ਕਮਾਉਂਦਾ ਆ ਤੇ ਜਿਆਦਾਤਰ ਲੋਕ ਦਸ ਤੋਂ ਪੰਦਰਾਂ ਹਜਾਰ ਡਾਲਰ ਕਮਾਉਂਦੇ ਆ ਇਹ ਤਾ ਲੋਕਾਂ ਨੂੰ ਸਿਰੇ ਦੇ ਬੇਵਕੂਫ ਬਣਾਇਆ ਜਾ ਰਿਹਾ ਇਹ ਵੀ ਗੱਲ ਸਮਝ ਤੋਂ ਬਾਹਰ ਆ ਇੱਥੇ 70 ਤੋਂ 80% ਲੋਕ ਸਿਰਫ ਤਾਂ ਸਿਰਫ 1800-2200 ਡਾਲਰ ਤੱਕ ਕਮਾਉਂਦੇ ਆ ਜਿਸ ਵਿੱਚ ਉਹ ਸਿਰਫ ਇਕ ਕਮਰੇ ਦਾ ਕਿਰਾਇਆ ਤੇ ਦੋ ਟਾਈਮ ਦੀ ਰੋਟੀ ਹੀ ਖਾ ਸਕਦਾ
@aneet1980
@aneet1980 Жыл бұрын
Tuhadi Gal bilkul sach aa. But jadatar loki ess sach toh munkar ne, they don’t want to accept the truth because it shatters their fake reality
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ Жыл бұрын
ਸੇਵਾ ਕਰਦੇ ਹਾਂ ਜੀ ਦਸੌਾਉਦ ਕੱਢਦੇ ਹਾਂ ਇਹ ਬੱਚੇ ਸਾਡਾ ਹੀ ਤਾਂ ਭਵਿੱਖ ਹਨ ਜੇ ਅਸੀਂ ਥੋੜੀ ਥੋੜੀ ਵੀ ਮੱਦਦ ਕਰੀਏ ਕਰ ਸਕਦੇ ਹਾਂ ਜੀ ਕੁੱਝ ਤਾਂ ਕਰ ਸਕਦੇ ਹਾਂ ਕੋਈ ਵੀ ਸੰਸਥਾ ਹੋਵੇ ਜਿੱਥੇ ਜਿਨਾ ਸਰਦਾ ਹੈ ਦੇ ਕੇ ਇਹਨਾਂ ਬੱਚਿਆਂ ਦੀ ਮਦਦ ਕਰੀਏ ਸਾਡਾ ਭਵਿੱਖ ਰੋਸ਼ਨ ਹੋਵੇਗਾ ਜੀ 🙏 ਬੱਚੇ ਰਲ ਮਿਲਕੇ ਸਫਾਈ ਤਾਂ ਕਰ ਸਕਦੇ ਹਨ ਜੀ ਕਿਰਾਏ ਤੇ ਦੇਣ ਵਾਲਿਆਂ ਨੂੰ ਵੀ ਸ਼ਰਮ ਚਾਹੀਦੀ ਹੈ ਜੀ
@GurdeepSingh-kx9ot
@GurdeepSingh-kx9ot Жыл бұрын
ਸੱਚ ਮੁੱਚ ਜੀ ਕੲਈ ਮਾਪੇ ਆਪਣੇ ਬੱਚਿਆਂ ਲਈ ਆਪਣੇ ਜੀਵਨ ਦੀ ਕਮਾਈ ਲਾ ਦਿੰਦੇ ਹਨ ਪਰ ਬੱਚੇ ਦੇ ਕਨੇਡਾ ਜਾਣ ਮਗਰੋਂ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਮਾਪਿਆਂ ਦੇ ਅੱਖਾਂ ਵਿੱਚ ਘਸੁੰਨ ਦੇਕੇ ਰੋਣ ਤੋਂ ਸਿਵਾ ਕੋਈ ਚਾਰਾ ਨਹੀਂ ਰਹਿ ਜਾਂਦਾ। ਕਨੇਡਾ ਆਏ ਬੱਚਿਆਂ ਦਾ ਫ਼ਿਕਰ ਦਿਨ ਰਾਤ ਦਿਲ ਨੂੰ ਖਾਂਦਾ ਰਹਿੰਦਾ ਹੈ।
@bpositive8079
@bpositive8079 Жыл бұрын
you guys nailed the issue, well done , bitter truth
@ਹੈਰੀਸੰਧੂ
@ਹੈਰੀਸੰਧੂ Жыл бұрын
ਕੈਨੇਡਾ ---- ਕੈਨੇਡਾ ਨਾ ਰਿਹਾ || ਕੈਨੇਡਾ ਇੱਕ ਬਸਤੀ ਬਣ ਕੇ ਰਹਿ ਗਿਆ || ਹੋਰ ਜਿਤਾਓ ਪੰਜਾਬੀ MP MLA ਨੂੰ ਤੁਹਾਨੂੰ ਇਨਾ ਨੇ ਇਥੇ ਹੀ ਪੰਜਾਬ ਦਿਖਾ ਦੇਣਾ ||
@DavinderSingh-fu7xg
@DavinderSingh-fu7xg Жыл бұрын
Wah bai g dil di gall keh ditti tusi 100 percent true kiha
@PunjabiGhazal
@PunjabiGhazal Жыл бұрын
ਜਿਹੜਾ ਗੰਦ ਪੰਜਾਬ ਪਾਇਆ ਸੀ, ਉਹੀ ਇਥੇ ਵੀ ਪਾਉਣਾ। ਜਿਹੜੇ ਆਪਣੇ ਕਮਰੇ ਜਾਂ ਬਾਥਰੂਮ ਦੀ ਸਫਾਈ ਨਹੀਂ ਕਰ ਸਕਦੇ ਉਹ ਬਾਹਰ ਵੀ ਗੰਦ ਹੀ ਪਾਉਣਗੇ। ਅਜੇ ਵੇਖੋ, ਕਿਵੇਂ ਦੰਗਿਆਂ ਤੱਕ ਗੱਲ ਪਹੁੰਚਦੀ ਹੈ।
@gurdeepsarao5
@gurdeepsarao5 Жыл бұрын
ਮੁਆਫ ਕਰਨਾ ਪੰਜਾਬ ਚ ਅਜਿਹੀ ਗੰਦਗੀ ਨੀ ਘਰਾਂ ਚ
@Athwal22g
@Athwal22g Жыл бұрын
Vapis aaja fir lun fad da othe fir
@JagjeetSingh-vy3iq
@JagjeetSingh-vy3iq Жыл бұрын
ਅਜੋਕੀ ਪੀੜ੍ਹੀ ਲਈ ਹਰ ਪਾਸੇ ਵੱਡੀਆਂ ਚੁਣੌਤੀਆਂ ਨੇ, ਜਿਹਨਾਂ ਲਈ ਅਸੀਂ ਪਹਿਲੀਆਂ ਪੀੜ੍ਹੀਆਂ ਜੁੰਮੇਵਾਰ ਆਂ। ਵੱਡਾ ਦੁੱਖ ਇਸ ਗੱਲ ਦਾ ਏ ਕਿ ਅਜੇ ਵੀ ਚਾਹੀਦੇ ਬਦਲਾਅ ਤੋਂ ਉਲਟ ਦਿਸ਼ਾ ਚ ਈ ਜਾ ਰਹੇ ਆਂ।
@jaswinderbhullar4056
@jaswinderbhullar4056 Жыл бұрын
This is very sad reality, federal leadership should think about it.
@singh.pradeep
@singh.pradeep Жыл бұрын
Charity begins from home ... the cleanliness practiced, inherited in childhood ... the civic sense ... our art of living ... know-how of basic courtesy ... essence of living standards ... grooming expected for better society ... !!!
@charankamalsingh
@charankamalsingh Жыл бұрын
Beautifully said sir
@jontyrhodes4155
@jontyrhodes4155 Жыл бұрын
Hmmm.... Angrezi changi likhi pardeep singh ji ne
@singh.pradeep
@singh.pradeep Жыл бұрын
@@jontyrhodes4155 ਜਿਤਨੀ ਵੀ ਅਛਾਈ ਉਹੋ ਸਾਰੇ ਉਸ ਪਵਿਤਰ ਪਿਤਾ ਅਕਾਲ ਪੁਰਖ ਨੂੰ ਸ਼ਸ਼ੋਭਿਤ ਹੈ। ਹੋਰ ਜਿੰਨੇ ਵੀ ਅਉਗੁਣ ਉਹੋ ਮੇਰੇ ਚੱਲਦੇ ਹੈ। ਖਿਮਾਂ ਦਾ ਜਾਚਕ ਹਾਂ। ਸਾਰਿਆਂ ਨੂੰ ਨਿੱਘੀ ਸਤਿ ਸ੍ਰੀ ਅਕਾਲ ਜੀ 🙏🏻
@jontyrhodes4155
@jontyrhodes4155 Жыл бұрын
@@singh.pradeep sir ji Canada wich wasdey punjabi apna pura sach nhi dasde cheti naal ,,, per "THERE IS NO SMOKE Without FIRE "
@bhupinderarora3756
@bhupinderarora3756 Жыл бұрын
I’m in CANADA since 1989 I always seen big difference between Brampton Vs Markham I don’t feel Brampton is not part of Canada, Also home owner’s also responsible for all this, Government should involve in this matter.
@Sukhrehal5
@Sukhrehal5 Жыл бұрын
Today’s canadian Reality👍…great discussion
@straighttalk528
@straighttalk528 Жыл бұрын
ਇਸ ਸਚਾਈ ਨੂੰ ਕੋਈ ਨਹੀ ਮੰਨਦਾ ਕਿਉ ਕਿ ਪ੍ਰੋਗਰਾਮ ਕਰਨ ਵਾਲੇ ਹੋਸਟ ਪੀ ਆਰ ਤੇ ਬਹੁਤ ਸਾਲ ਪਹਿਲਾ ਦੇ ਆਏ ਹੋਏ ਆ, ਤੇ ਪੱਕੇ ਲੋਕਾ ਤੇ ਸਟੂਡੈਂਟਸ ਵਿਚ ਇਕ ਪਾੜ ਪੈ ਚੁੱਕਿਆ ਜੋ ਸਮਝਦੇ ਆ ਕੇ ਇਹ ਬਦਨਾਮ ਕਰਨ ਲਈ ਪ੍ਰੋਗਰਾਮ ਹੋ ਰਿਹਾ,
@Kaursidhu7
@Kaursidhu7 Жыл бұрын
Bilkul sahi mudda ji, perfect talk
@PB.-13
@PB.-13 Жыл бұрын
ਬਹੁਤ ਗੁੰਝਲਦਾਰ ਮਸਲਾ ਇਹ..। ਮੁੱਕਦੀ ਗੱਲ ਇਹ ਆ ਜਿਹਨੇ ਕਾਮਯਾਬ ਹੋਣਾ ਜਿਹਦੇ ਕੋਲ਼ ਕੋਈ ਹੁਨਰ ਆ, ਉਹਨੇ ਦੁਨੀਆਂ ਚ ਕਿਤੇ ਵੀ ਪੈਰ ਲਾ ਲੈਣੇ.. ਬਾਕੀ ਲੇਬਰ ਕਰਕੇ ਨਾ ਬੰਦਾ ਪੰਜਾਬ ਚ ਸੌਖਾ ਨਾ ਕੈਨੇਡਾ ਚ..।
@PunjabiGhazal
@PunjabiGhazal Жыл бұрын
ਮੁਕਦੀ ਗੱਲ ਕਿ ਜੇਕਰ ਕਿਰਾਏ ਦੇਣ ਜੋਗੀ ਔਕਾਤ ਨਹੀਂ ਤਾਂ ਕਨੇਡਾ ਜਾ ਕੇ ਗੰਦ ਹੀ ਪਾਉਣਾ। ਕਮਰੇ ਜਾਂ ਬਾਥਰੂਮ ਦੀ ਸਫਾਈ ਕਰਨ ਲਈ ਕਿਸੇ ਨੌਕਰ ਨੇ ਤਾਂ ਆਉਣਾ ਨਹੀਂ। ਸਿਰਫ ਘਰਾਂ ਵਿਚ ਹੀ ਨਹੀਂ , ਪਬਲਿਕ ਪਲੇਸ ਜਿਵੇਂ ਕਿ ਮਾਲ, ਸਿਨੇਮਾ, ਪਾਰਕਿੰਗ ਲੌਟ ਵਿੱਚ ਵੀ ਸਭਿਅਕ ਤੌਰ ਤੇ ਵਿਚਰਣ ਦੀ ਅਕਲ ਨਹੀਂ ਹੈ। ਬਿਲਕੁਲ ਉਜੱਡ, ਅਸੱਭਿਅਕ ਜਾਨਵਰਾਂ ਵਾਂਗ ਰੌਲ਼ਾ ਪਾਉਂਦੇ ਨੇ। ਸ਼ਰਮ ਮਹਿਸੂਸ ਕਰਨ ਦੀ ਬਜਾਏ, ਗੰਦ ਪਾਉਣ ਵਿਚ ਮਾਣ ਮਹਿਸੂਸ ਕਰਦੇ ਨੇ।
@PB.-13
@PB.-13 Жыл бұрын
@@PunjabiGhazal ਹਾਂ ਜੀ ਇਹ ਗੱਲ ਵੀ ਸੱਚ ਆ.. ਤੁਸੀਂ ਸਿਨੇਮੇ ਦਾ ਬਾਥਰੂਮ ਦੇਖ ਕੇ ਅੰਦਾਜਾ ਲਗਾ ਸਕਦੇ ਹੋ ਵੀ ਪੰਜਾਬੀ ਫਿਲਮਾਂ ਦੇ ਅੱਜ ਕਿੰਨੇ ਸ਼ੋ ਸੀ..। ਆਹ ਤਾਂ ਲੈਵਲ ਆ ਜਨਤਾ ਦਾ..। ਸਿੰਕਾਂ ਚ ਕੂਲ ਲਿੱਪ ਪਈ ਆਮ ਦਿਸ ਜਾਂਦੀ ਆ..।
@Gurbanikirtan1111
@Gurbanikirtan1111 Жыл бұрын
I got pr with family but came back to Punjab. It is worst place in the world. Punjab is much better than these countries.Don’t run just economic world.After all social , religious,natural,mental environment are also important.
@happydhaliwal84
@happydhaliwal84 Жыл бұрын
Pls send ur number ji
@GURPREETSINGH-ct8gk
@GURPREETSINGH-ct8gk Жыл бұрын
Obviously Punjab is best
@profarmer9087
@profarmer9087 Жыл бұрын
ਜਿਹੜੇ ਪਹਿਲਾਂ ਗੲਏ ਸੀ ਉਹ ਜਾਂਦੇ ਹੀ ਰਾਜੇ ਬਣ ਗਏ ਸੀ ਅਕਸਰ ਲੋਕ ਆਪਣਾ ਪਿਛੋਕੜ ਭੁੱਲ ਜਾਂਦੇ ਹਨ, ਜਦੋਂ ਥੋੜੀ ਜਗ੍ਹਾ ਵਿੱਚ ਬਹੁਤ ਲੋਕ ਤੇ ਬੁਹਭਾਤੇ ਲੋਕ ਰਹਿਣਗੇ ਉਦੋਂ ਸੱਮਸੀਆ ਆਉਂਦੀ ਹੀ ਹੈ
@balrajsidhu9724
@balrajsidhu9724 Жыл бұрын
Good
@god.is.one682
@god.is.one682 Жыл бұрын
Good ans
@hardeepgrewal3214
@hardeepgrewal3214 10 ай бұрын
This lady is a good guest speaker. She sounds very soft spoken
@Smart-One
@Smart-One Жыл бұрын
Nobody is guiding the sleepy people who are suffering dangerously.
@mehulsharma4884
@mehulsharma4884 Жыл бұрын
Thanks for bringing out the real true picture
@malikahmad8170
@malikahmad8170 Жыл бұрын
I am shocked to hear all that. Considering all that, what was wrong with our real homes back in the subcontinent
@h.s3223
@h.s3223 Жыл бұрын
You brought your subcontinent to canada
@Channe-b5i
@Channe-b5i Жыл бұрын
Only Fm in canada which shows truth and care about canada other radio stations are afraid to talk about truth.
@Ammybussowal
@Ammybussowal Жыл бұрын
ੴ।।ਸਤਿਨਾਮ ਞਾਹਿਗੁਰੂ।।
@jarnailsingh1731
@jarnailsingh1731 Жыл бұрын
My son s have two house they are so clean I can not explain and i am more enjoy than that of Punjab whare my house is too much large in sangrur city in Punjab from canada Calgary
@palisingh399
@palisingh399 Жыл бұрын
an eye opening truth, no Canada goer should ignore.
@prabhjeetgill-cf2jp
@prabhjeetgill-cf2jp Жыл бұрын
Thanks for bringing this issue in light, we moved in this country #brampton a year ago and first concern was driving sense of people on roads and definitely dirty surroundings.
@prabhjotsingh4738
@prabhjotsingh4738 Жыл бұрын
Yes that's true that's y most students go for trucking or IT
@jassisandhey5064
@jassisandhey5064 Жыл бұрын
ਜੈ ਇੰਨੇ ਹੀ ਮਾੜੇ ਹਾਲ ਨੇ ਤਾਂ ਇਹ ਲੋਕ ਕਿਉ ਨੀ ਵਾਪਸ ਆ ਜਾਂਦੇ
@jontyrhodes4155
@jontyrhodes4155 Жыл бұрын
Karja tuh lah dey uhna da ah jaangey wapis Liya kad 25 lacs , mai blauona wapis Bol dina paise Sandhey ?
@user-jagsir1127
@user-jagsir1127 Жыл бұрын
Ayn kee 25lakh layea
@gurmitkaursahota3984
@gurmitkaursahota3984 Жыл бұрын
Thanks for sharing 🙏
@americanstorm1158
@americanstorm1158 Жыл бұрын
Thanks for reality 🐱🤘
@SukhwinderKaur-yd7qt
@SukhwinderKaur-yd7qt Жыл бұрын
Nice information ji
@sukhmandersidhu9200
@sukhmandersidhu9200 Жыл бұрын
Bura haal aa students da, kyonki na koi Rokan tokan vala, na koi sikhaun vala, ehh lady bilkul sahi kehndi aa 🙏🙏 kush kahoge taan police nu call ker dinde , ohh jaroor sikh liya ki 911 kime call kerna.
@tarun4629
@tarun4629 Жыл бұрын
Omg.... That's an appalling situation....
@RajSharma-ud4xz
@RajSharma-ud4xz Жыл бұрын
Absolutely true
@hardeepgrewal3214
@hardeepgrewal3214 10 ай бұрын
Jasvir Ahmed is also a good radio host and speaker.
@relaxationmantra1992
@relaxationmantra1992 Жыл бұрын
100% truth she said. Onna di bahut machni aa jo gandgi ch rehnnde ne.
@VineyBabbar
@VineyBabbar Жыл бұрын
Subah ka Bhola agar sham ko laut aaye to use bhoola nahin kahte
@Lifestylebyswaran419
@Lifestylebyswaran419 Жыл бұрын
Absolutely right
@god.is.one682
@god.is.one682 Жыл бұрын
Pehla de gae punjai bardasht nhi kar rahe students nu ki eh sade brabar na ho jan
@rameshmehta9518
@rameshmehta9518 Жыл бұрын
Waheguru ji
@ramisingla1138
@ramisingla1138 Жыл бұрын
Madam ji u r so great.
@optimistic7940
@optimistic7940 Жыл бұрын
Kuch zyada e hogya....even in INDIA do visit boys hostel or pg ..you will feel same what you said here...kota delhi chd patiala ludhiana ethe jaake pgs de halaat vekhoge tan ehi same feel hona ..sb partiotioned with plastic sheets ...kitchen tak nu room ch convert kita ..eh bnde te depend krda how he wants to live ..its basic moral sense ... don't defame any place just based on some people
@PunjabiGhazal
@PunjabiGhazal Жыл бұрын
ਬਿਲਕੁਲ ਸਹੀ। ਰਹਿਣ ਸਹਿਣ ਦੀ ਅਕਲ....ਜ਼ਰੂਰੀ ਹੈ।
@mehulsharma4884
@mehulsharma4884 Жыл бұрын
Oh ji wah, wah, toh Canada ke kharche kya Delhi jaise hain, Banda developed country me kyu jaata hai,taaki achi falicities mile,woh agar Delhi kota jaise hi hain toh kahan ka canada
@Daisy-bk7zf
@Daisy-bk7zf Жыл бұрын
@@mehulsharma4884 bina mehnat kiye kahe ki facilities mil jayegi
@sukhbirsinghbuttar3672
@sukhbirsinghbuttar3672 Жыл бұрын
ਸਹੀ ਕਿਹਾ ਤੁਸੀਂ ਭੈਣ ਜੀ, ਸੱਚ ਕੌੜਾ ਹੁੰਦਾ ਕੋਈ ਵੀ ਏ ਸਭ ਮੰਨਣ ਨੂੰ ਤਿਆਰ ਨੀ ਕਿ ਕੈਨੇਡਾ ਦੇ ਇਸ ਤਰ੍ਹਾਂ ਦੇ ਹਾਲਾਤ ਨੇ, ਅਜੇ ਤਾਂ ਮੈਡੀਕਲ ਦੀ ਹਾਲਾਤ ਦਾ ਜਿਕਰ ਨਹੀਂ ਕੀਤਾ ਉਸ ਦੇ ਵੀ ਬਹੁਤ ਬੁਰੇ ਹਾਲਾਤ ਨੇ
@ਹੈਰੀਸੰਧੂ
@ਹੈਰੀਸੰਧੂ Жыл бұрын
yes you Right
@Nick-eb7up
@Nick-eb7up Жыл бұрын
Bro Health Care Sector Even India Ch Better a(Population Jyada Hon Karke Hospitals Te Burden Jyada E. Jo Issue e. But 1-2 Day Wait Karke Checkup Te Treatment Chahe Wadia Ya Ghat Wadia at least Start Ho Janda E) Canada Ch Bohat Mushkil e. Mere Ek Relatives Chon Ladki e. Usde Foot Te Chot Ayi Serious. Shyad Koi Believe Na Kare But Usnu Treatment Ni Milya 2 -3 Mahine Canada Ch Te Oh india Ayi Treatment Layi Kyoki Usnu Appointment 8 Months Baad Di Mil Rahi c Canada Ch Asal Ch Canada Mehga e. $4000 Kamao or basic Cheeza Ch $4000 Khatam Jo Me Research Keti e Usde Base Te 1)Agar Tusi Husband Wife or Naal 2 bache 2)Chandigarh ,Patiala etc wargi City Tuhade Ton By Car, Bike 25-30 Minutes DE Distance Te Hai 3)Tusi Nasha Nahi Karde 4)Apna Ghar E 5)2-4 Kille Zameen Hai 6)Tuhadi Monthly Income 33000-38000 Hai Tan Tusi Canada Ton Financially, Culturally or Most Important MENTALLY Bohat Jyada Wadia Life Zee Rahe O
@sukhbirsinghbuttar3672
@sukhbirsinghbuttar3672 Жыл бұрын
@@Nick-eb7up ਤੁਸੀਂ ਠੀਕ ਕਿਹਾ ਵੀਰ, ਪਰ ਆਪਣੇ ਲੋਕ ਪਤਾ ਨੀ ਕਿਉਂ ਨੀ ਸਮਝਦੇ, ਤੇ ਸਭ ਤੋਂ ਜ਼ਿਆਦਾ ਇੱਕ ਗੱਲ ਜਿਹੜੀ ਵਧੀਆ ਨਹੀਂ ਲੱਗਦੀ, ਉਹ ਕਿ ਜਦ ਕੈਨੇਡਾ ਜਾਂ ਕਿਸੇ ਹੋਰ ਦੇਸ਼ ਲਈ ਵੀਜ਼ਾ ਅਪਲਾਈ ਕਰਦੇ ਨੇ ਤੇ ਕਹਿੰਦੇ ਨੇ ਕਿ ਇੰਡੀਆ ਪੰਜਾਬ ਵਿੱਚ ਕੁਝ ਨੀ ਹੈਗਾ, ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਬਾਹਰ ਜਾਣਾ ਜੀ ਸਦਕੇ ਜਾਓ ਪਰ ਏ ਨਾ ਕਹੋ ਕੇ ਇੰਡੀਆ ਪੰਜਾਬ ਵਿੱਚ ਕੁਝ ਨੀ ਹੈਗਾ,
@GURPREETSINGH-ct8gk
@GURPREETSINGH-ct8gk Жыл бұрын
​@@sukhbirsinghbuttar3672 veer g sanu tan punjab ne hi bhag laye ne .maujan laggian ne .asi nahi jande canada
@manjinderdhaliwal5600
@manjinderdhaliwal5600 Жыл бұрын
Last ch Tusi Bhot Shoni gal kiti aa v eh galln kise nu vdiea Nhi lggn gea
@jasimdhaliwal509
@jasimdhaliwal509 Жыл бұрын
please do target homeowners and their sick mentality
@Kaursidhu7
@Kaursidhu7 Жыл бұрын
Home owners ki kernge , jihna de ghar khrab kerde hone, parents nu chahida je othe bhejna at least clean up sikha ke bhejan.
@shashiprabha8505
@shashiprabha8505 Жыл бұрын
मेडम जी ,भारत के लोग सुधर नहीं सकते दो साल पहले मेरा इसी बात को लेकर ससुराल और पति से बहुत ज्यादा झगड़ा और लड़ाई हुई थी कि घर बेच कर मैंने लड़का कैनेडा नहीं भेजना क्यों की मैं बेरोजगार पढ़ी लिखी औरत हुं परंतु बात यहां तक बड़ गई थी की मैंने अपना घर किसी भी कीमत पर नहीं बेचना अगर तुम बहुत प्यार करते हो पौत्र से तो तुम अपनी ज़मीन बेच दो
@acutevision5211
@acutevision5211 Жыл бұрын
Fir kya hua last me
@nirmalsinghcheema2726
@nirmalsinghcheema2726 Жыл бұрын
ਕੁੱਛ ਲੋਕ ਹੈ ਸਾਰੇ ਨਹੀਂ ਮੇਰਾ ਬੇਟਾ ਵੀ ਕੈਨੇਡਾ ਹੈ ਕਦੀ ਓਨਾ ਦਾ ਰੂਮ ਜਾ ਕੇ ਚੈਕ ਕਰ ਲਿਓ ਇਹ ਲੋਕ ਸਟੂਡੈਂਟ ਤੋਂ ਜਲਦੇ ਨੇ ਏਹ ਵੀ ਸੱਚਾਈ ਹੈ
@Kaursidhu7
@Kaursidhu7 Жыл бұрын
10 % hone change bachhe , most of them are filthy.
@tchahal7793
@tchahal7793 Жыл бұрын
ਸਹੀ ਹੈ ਜੀ
@harpreet-harrythind8157
@harpreet-harrythind8157 Жыл бұрын
@@Kaursidhu7 So why we rent to them. Dont hide our greed. I rent my basement 3 bedroom to 3 studment and they keep it clean. Stop putting multiple tenants in one room and it will stay clean. Tenants are victims and owner who are vultures are real problem
@YuvrajSingh-fg8sc
@YuvrajSingh-fg8sc Жыл бұрын
Right
@comcastsmith9125
@comcastsmith9125 Жыл бұрын
Very nice information Madam ji👍
@Eschfrotucct
@Eschfrotucct Жыл бұрын
It is right,
@parmindersinghgill6470
@parmindersinghgill6470 Жыл бұрын
ਬੀਬੀ ਕੁੱਝ ਜ਼ਿਆਦਾ ਹੀ ਬੋਲ ਗਈ ਏਂ,, ਕੁੱਝ ਕੁ ਤਾਂ ਇਸ ਤਰ੍ਹਾਂ ਹੋ ਸਕਦਾ ਪਰ ਤੂੰ ਤਾਂ ਕਨੇਡਾ ਨੂੰ ਦਿਲੀ ਬੰਬਈ ਦੀਆਂ ਗੰਦੀਆਂ ਗਰੀਬ ਬਸਤੀਆਂ ਨਾਲ ਜੋੜ ਦਿੱਤਾ। ਸਮੱਸਿਆ ਤਾਂ ਬਣੀ ਹੋਈ ਆ ਘਰਾਂ ਦੀ ਪਰ ਤੂੰ ਤਾਂ ਸਾਡਾ ਬਾਂਦਰ ਹੀ ਲੰਡਾ ਕਰਤਾ 😆😆😆
@jaskarankaur6290
@jaskarankaur6290 Жыл бұрын
true
@YuvrajSingh-fg8sc
@YuvrajSingh-fg8sc Жыл бұрын
😅🤣ehojiya punjabi ladies bahar jakkey vi sarri umar anpad hi rehandia ney ptaa nahi hunda ki bolna hai parr interview denn aa jandia ney muhh chakk key
@himmatbains5064
@himmatbains5064 Жыл бұрын
Ik gall nai samjh aa rahi oh koun ne lok jo rent te dinde aa ehne loka nu ik room… te oho ik ik jvaak toh 19,20 saal de toh 500 dollar lainde ne .. paisa laike kithe jana.
@jasimdhaliwal509
@jasimdhaliwal509 Жыл бұрын
i came here in Canada as student and now on work permit holder, still renting full ranchor home cost 3000 dollars, this lady is biased and jealous, canada is good place to migrate, don't worry, everything is good here
@Kaursidhu7
@Kaursidhu7 Жыл бұрын
Drugs bech rhi aa jehrha $3000 rent deyi jandi aa ?
@audacious7262
@audacious7262 Жыл бұрын
Kiu bakwas marn lagga Hoya...kehra Kam krda dassi.
@YuvrajSingh-fg8sc
@YuvrajSingh-fg8sc Жыл бұрын
Yes I know canada is a good place
@YuvrajSingh-fg8sc
@YuvrajSingh-fg8sc Жыл бұрын
​​@@Kaursidhu7 drugs tann duniya dey harr desh ch hai Canada ch firr vi England jinna nahi honna
@abhiaulakh2560
@abhiaulakh2560 Жыл бұрын
bilkul shi keha madam g
@kamaljeetkaur4838
@kamaljeetkaur4838 Жыл бұрын
Tusi bilkul sahi kah rhe o
@shyamapm818
@shyamapm818 Жыл бұрын
Any problem is Indian Punjab: "Indian Govt. Nikammi hai. Saazish hai hum punjabiyo ke saath! Sikha nu kade insaaf milya hi nai" Any problem is Canadian Diaspora: "Apne punjabi loki hi bewakoof ne. Aapde consequences de aap hi zimmewar hunde ne!"
@microhard4997
@microhard4997 Жыл бұрын
canada was filthy 10 years ago when i visited how bad would it be now crazy
@jasimdhaliwal509
@jasimdhaliwal509 Жыл бұрын
this lady is not focusing homeowners, she is biased, jealous, there is homeowners wrong, not students and work permit holders,
@malikahmad8170
@malikahmad8170 Жыл бұрын
I think this lady is entitled to an academy award for this conversation
@Kaursidhu7
@Kaursidhu7 Жыл бұрын
@@jagdishbahia9162 je 100% homeowners galt hon taan sare students homeless hone cc , shame on you guys
@amarjitdhillon3610
@amarjitdhillon3610 Жыл бұрын
Oh my gosh. Manu ta hun pata laga. Such nahi ai reha😂. Sade two bedroom khali pai .
@charanjitsingh375
@charanjitsingh375 Жыл бұрын
ਵਾਸ਼ ਰੂਮ ਦੀ ਸਫ਼ਾਈ ਤਾਂ ਰਹਿਣ ਵਾਲਿਆਂ ਨੇ ਹੀ ਰੱਖਣੀ ਹੈ ਪਾਰਟੀ ਕਰਕੇ garbage ਵੀ ਪਾਰਟੀ ਕਰਨ ਵਾਲਿਆਂ ਨੇ ਹੀ ਚੁੱਕਣਾ ਹੈ।ਇੱਥੇ ਕੋਈ ਬਰਾਤ ਤਾਂ ਆਇਆ ਨਹੀਂ।
@Kaursidhu7
@Kaursidhu7 Жыл бұрын
Sahi kiha ji tuc , very filthy
@ArshChahal47
@ArshChahal47 Жыл бұрын
03:03 video starts
@aneet1980
@aneet1980 Жыл бұрын
Canada is deteriorating rapidly, each and everyone is feeling it weather anyone accept it or not. High debt and unbearable stress,it’s not worth it(it never was anyways) Ppl have now starting saying that no place is perfect while comparing it with their home country, whereas this place was once considered perfect.
@Bxrrbxrr
@Bxrrbxrr Жыл бұрын
What is your contribution to give relief?
@PunjabiGhazal
@PunjabiGhazal Жыл бұрын
ਹੋੋਰ ਕੀ ਆਸ ਕਰਦੇ ਓ? ਅਜਿਹੇ ਥਾਂ ਤੇ ਕਿਉਂ ਰਹਿੰਦੇ ਹੋ? ਸਭ ਕੁੱਝ ਫਰੀ ਵਿੱਚ ਭਾਲਦੇ ਓ? ਗੰਦ ਪਾਇਆ ਜਾਂ ਪੁਆਇਆ ਕਿਹਨੇ?
@TituKumar-v2x
@TituKumar-v2x Жыл бұрын
😢😢😢
@Ammybussowal
@Ammybussowal Жыл бұрын
@ruchikasharma9659
@ruchikasharma9659 Жыл бұрын
Har koi eve da nhi a mam..... Please we r living a gd lyf.... In canada
@gursewaksingh5131
@gursewaksingh5131 Жыл бұрын
Agree with this lady,
@princeluthra5231
@princeluthra5231 Жыл бұрын
True reality of Canada
@simsim8865
@simsim8865 Жыл бұрын
Sandeep Ji.. For a LONG time Ive been thinking.....Tuc Canada vch SIRF tah hi survive kr sakde ho ...J Tuc ik saal da cost of living da kharcha NAAL LE K AAOGE.!!! Bss...END OF STORY.!!!.....J Govt. visa de nal nal ehe shart lgaa deve...ho sakda k kaii bachiian diyan zindagiyan barbad hon to bach jaan.!!!
@vishalaulakh6879
@vishalaulakh6879 Жыл бұрын
Mai agree krda tuhade naal but eh sirf ik side a. 50% to wadh lok wadia way ch v reh rahe a. So it is good to show this side but also talk about the positive side . Asi v rehne a te student time to vdia rehne a and guru ghar jane a vdia job krde a te without even taking any drugs enjoy krde a IT JUST DEPENDS ON PERSON TO PERSON
@jashpalsingh1875
@jashpalsingh1875 Жыл бұрын
OMG 😳😱😱
@harpreet-harrythind8157
@harpreet-harrythind8157 Жыл бұрын
Who is to blame? Students are victims. Real vultures are owner of the house who probabaly live upsatirs. How can you expect 10 tentant to live in basement etc. These owners enjoy 300 or 400 per person for rent. 400x 7 = 2800 And rent for the real house is extra. Please understand , people who are taking money from these people are real problem.
@smitamin5853
@smitamin5853 Жыл бұрын
No one is there to serve you by offering 50$ a month rent to stay in their house.. go get a life man.. Everyone is there to make money.. he has to arrange his mortgage as well.. someone’s house is not a rehab centre where u expect cheap rent that fits to your pocket.. if you can’t afford, don’t come , it is as simple as that
@SukhSahab
@SukhSahab Жыл бұрын
ਬੰਦਾ ਫੇਰ ਕਿੱਥੇ ਜਾਵੇ ? ਇਧਰ ਅਸੀਂ ਇੰਡੀਆ ਦੇ ਸਿਸਟਮ ਤੋਂ ਦੁਖੀ ਹੋਏ ਪਏ ਆਂ
@AR-zn3qr
@AR-zn3qr Жыл бұрын
Bai system sare pase oda hi hunda bs bnde da lalch te bedchal bnde nu jeen ni dinde
@PB.-13
@PB.-13 Жыл бұрын
ਬਾਈ ਇੰਡੀਆ ਦੇ ਸਿਸਟਮ ਤੋਂ ਤਾਂ ਦੁਖੀ ਹੋ ਕਿਉਂਕਿ ਹੋਰ ਕਿਸੇ ਮੁਲਕ ਦਾ ਸਿਸਟਮ ਅਜੇ ਨਹੀਂ ਦੇਖਿਆ, ਜਦ ਤੱਕ ਦੇਖਦੇ ਨਹੀ ਉਦੋਂ ਤੱਕ ਫਰਕ ਨਹੀਂ ਸਮਝ ਆਉਣਾ..।
@aulakh2
@aulakh2 Жыл бұрын
@@PB.-13 ਵੱਡੇ ਸ਼ਹਿਰ ਛੱਡਣੇ ਪੈਣੇ। ਹਜੇ ਕਨੇਡਾ ਦੇ ਛੋਟੇ ਸ਼ਹਿਰ ਰਹਿਣਯੋਗ ਹਨ। ਦੂਜਾ, ਪੰਜਾਬ ਹੀ ਮਿਹਨਤ ਕਰਕੇ ਵੱਸਣ ਦਾ ਮਨ ਬਣਾਉਣਾ ਚਾਹੀਦਾ। ਕਨੇਡਾ ਚਕਾਚੋਂਦ ਜ਼ਿਆਦਾ ਹੈ।
@PB.-13
@PB.-13 Жыл бұрын
@@aulakh2 ਬਾਈ ਸਾਰਾ ਕੁਝ ਨਕਲੀ ਆ...ਮਨ ਘਬਰਾਉਂਦਾ ਦੇਖ ਕੇ..। ਪਿੰਡਾਂ ਵਰਗੀ ਸ਼ਾਂਤੀ ਕਿਤੇ ਨਹੀ..।
@PunjabiGhazal
@PunjabiGhazal Жыл бұрын
@@PB.-13 ਅਪਣੇ ਕਮਰੇ ਦੀ ਸਫਾਈ ਜਾਂ ਬਾਥਰੂਮ ਦੀ ਸਫਾਈ ਕਰਨ ਲਈ ਕਿਹੜੇ ਸਿਸਟਮ ਦਾ ਹੋਣਾ ਜਰੂਰੀ ਹੈ? ਜੇਕਰ ਮਾਪਿਆਂ ਨੇ ਇੰਨੀ ਵੀ ਅਕਲ ਨਹੀਂ ਦਿੱਤੀ ਤਾਂ ਅਜਿਹੀਆਂ ਸਥਿਤੀਆਂ ਦਾ ਕਿਹਨੂੰ ਦੋਸ਼ ਦੇਵੇਗੋ?
@Eschfrotucct
@Eschfrotucct Жыл бұрын
I got pr but come back . It is true
@happydhaliwal84
@happydhaliwal84 Жыл бұрын
Pls send ur number
@himmatbains5064
@himmatbains5064 Жыл бұрын
Its all about greed and compultions maa pyo vi umeed laa lainde ne ki jehri zameen vechi aa jaande 2 mahine paise india nu poun lagpe te jehre othe purane ne ohvi jvaaka di help ta ki karni ulta ohna nu jarass karde luttde ne ….students nu hostels ch rehna chahida 2 paise vadd dedo eh na sochan ki india da enna bannda bchouna first is living te khaana peena te kapra vadia poun baaki jo bachda bchoun
@manpreetSingh-gg5iv
@manpreetSingh-gg5iv Жыл бұрын
Even born canadian kids are in worse situation might be 90% of are taking drugs as their parents dont have time for them😢
@amolaksandha3732
@amolaksandha3732 Жыл бұрын
No body like to leave punjab per bera gark hove our punjab politics da jena punjab nu kangal keta no job so loka nu move karna piya
@sekhonsekhon4404
@sekhonsekhon4404 Жыл бұрын
ethe aake dc lag jaande aa bande..dihadi ethe lagdi aa
@FALCON-us5yk
@FALCON-us5yk Жыл бұрын
Miss lagda tere matlab naal students te work permit wale insaan hor dharti to ayye aa.jad k PR log ni eh kuj karde oh vi karde aa.eh soch aa.plz don’t spred the hates for new peoples who’s coming new.so good saminaar karo na k 🦅🙏
@vknagpal
@vknagpal Жыл бұрын
So true
@shinderpalsingh3645
@shinderpalsingh3645 Жыл бұрын
A True Nai Mai Ve Canada Vich Ha Ji
@GurcharanSingh-pi9qm
@GurcharanSingh-pi9qm Жыл бұрын
fr Eh kis di gll kr rhey ne ji ?
@abhiaulakh2560
@abhiaulakh2560 Жыл бұрын
100 %true
@MadanLal-io6mw
@MadanLal-io6mw Жыл бұрын
lok ta madam ji apny aap nu bhot uche lebel da samgde n ke sade bache kaneda n
@Bhangujatt3191
@Bhangujatt3191 Жыл бұрын
Canada ch ena vada aria fer vee tangi qiu
@goodyk9923
@goodyk9923 Жыл бұрын
Stop students viza
@Kaursidhu7
@Kaursidhu7 Жыл бұрын
Absolutely
@happyfamilyvlogs446
@happyfamilyvlogs446 Жыл бұрын
Good
@devildhaliwal
@devildhaliwal Жыл бұрын
That's what happen when you legalise drugs ! Students are the most vulnerable group in canada when it comes to substance abuse and the future doesn't look very promising.
@Hoshiarpur-PB07GAMING
@Hoshiarpur-PB07GAMING Жыл бұрын
❤Punjab ❤
@h.s3223
@h.s3223 Жыл бұрын
So if the students dont know how to clean.. How is it owners faul? 😂
@shots10k57
@shots10k57 Жыл бұрын
Good mam sia
@gursharansingh9498
@gursharansingh9498 Жыл бұрын
Stop spreading wrong information just for your likes and comments. Right now I am visiting Punjab and shocked to see the condition of the quality of cleanses, traffic, air quality and water quality. Punjab will not be looked like Punjab in next 10-20 years.
@ggill1530
@ggill1530 Жыл бұрын
This is how most successful Punjabis have made fortunes Takes self sacrifice till you buy businesses in the west Stay blessed and progress,children from my beautiful motherland Please make the sister in this interview proud of her people Stay clean even if running in and out of hard times
@navsandhu3261
@navsandhu3261 Жыл бұрын
Not all students are same.
@sunildhiman7288
@sunildhiman7288 Жыл бұрын
Brampton to bahr ake v dekh lao … only brampton is not Canada.
@rawelsingh9766
@rawelsingh9766 Жыл бұрын
ਤੁਸੀਂ ਵਾਪਸ ਆ ਜਾਉ ਮੈਡਮ ਜੀ ਕਿਉ ਪਰੇਸਾਨ ਹੋ ਰਹੇ ਹੋ
@OlllOHD
@OlllOHD Жыл бұрын
Jede purane Gaye ne oh sokhe ne.kyun Aukha hoi janna?
@PardeepSingh-ic2lt
@PardeepSingh-ic2lt Жыл бұрын
It's not just homes they have made even the environments filthy , roads full of shit and surroundings too, simple to say - ehna ne gharran de andar no sadakaan te we Gand paya
@veenapaul7970
@veenapaul7970 Жыл бұрын
UK de ghar bi bhut gande ha jithey students rehde ha
@sikhtraveller8860
@sikhtraveller8860 Жыл бұрын
Jatt salle manhoos jithe Jande tabah karde😂😂🤣
@narinderpalsingh5349
@narinderpalsingh5349 Жыл бұрын
ਕਨੇਡਾ ਤਾਂ ਸਵਰਗ ਹੈ ਜੀ
@sunnymann9589
@sunnymann9589 Жыл бұрын
Swarg de nazare lo fr
$1 vs $500,000 Plane Ticket!
12:20
MrBeast
Рет қаралды 122 МЛН
Caleb Pressley Shows TSA How It’s Done
0:28
Barstool Sports
Рет қаралды 60 МЛН
Their Boat Engine Fell Off
0:13
Newsflare
Рет қаралды 15 МЛН
LNS - Khinh thường bạn nghèo khổ || Despise the poor friend #shorts
0:55
ALWAYS LOVE YOUR MOM! ❤️ #shorts
0:55
LankyBox
Рет қаралды 23 МЛН