ਕੈਂਸਰ ਦਾ ਕਾਰਨ ਬਣ ਸਕਦਾ ਤੇਜ਼ਾਬ, ਸਵੇਰੇ ਕਰੋ ਇਹ ਕੰਮ, ਨਾ ਤੇਜ਼ਾਬ ਬਣੂੰ ਨਾ ਸਾੜ ਪਊ। Akhar

  Рет қаралды 1,108,279

Mitti ਮਿੱਟੀ

Mitti ਮਿੱਟੀ

Күн бұрын

Пікірлер: 807
@JasMH
@JasMH 3 жыл бұрын
ਵਾਹਿਗੁਰੂ ਜੀ ਡਾਕਟਰ ਸਾਹਿਬ ਨੂੰ ਹੋਰ ਹਿਮੰਤ , ਗਿਆਨ, ਚੜ੍ਹਦੀ ਕਲਾ ਬਖਸ਼ਣ । ਇਸੇ ਤਰ੍ਹਾਂ ਖ਼ਲਕਤ ਦੀ ਸੇਵਾ ਕਰਦੇ ਰਹਿਣ ਸਾਡੀ ਇਹ ਹੀ ਅਰਦਾਸ ਹੈ 🙏🙏
@manjitsingh4053
@manjitsingh4053 3 жыл бұрын
ਅੱਖਰ ਵਾਲੇ ਵੀਰਾ ਦੀ ਮੋਰਚੇ ਵਿੱਚ ਬਹੁਤ ਸਕਾਰਾਤਮਕ ਭੂਮਿਕਾ ਦਾ ਦਿਲੋਂ ਧੰਨਵਾਦ ਕਰਦੇ ਹਾਂ
@VishalSharma-kf9ob
@VishalSharma-kf9ob 3 жыл бұрын
Singh saab. 101% sach. Very intelligent
@harmindergarcha6378
@harmindergarcha6378 3 жыл бұрын
@@VishalSharma-kf9ob q
@gurmeetsingh5294
@gurmeetsingh5294 3 жыл бұрын
Thank you Dr sahib $ Achar for best suggestion
@pritamsidhu4884
@pritamsidhu4884 3 жыл бұрын
ਧੰਨ ਵਾਦ ਡਾਕਟਰ ਸਾਹਿਬ ਜਾਣਕਾਰੀ ਲੲੀ ਧੰਨ ਵਾਦ ਅ ਟੀਵੀ ਚੈਨਲ ਦਾ
@surjitkaur1895
@surjitkaur1895 3 жыл бұрын
ਸਵੈਮਾਣ ਸਿੰਘ ਬਹੁਤ ਵਧੀਆ ਪੁੰਨ ਦਾ ਕੰਮ ਕਰਦੇ ਹੋ ਇਹ ਹੀ ਬਹੁਤ ਵਡਮੁੱਲੀ ਸੇਵਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਮਰੀਕਾ ਤੋਂ ਆ ਕੇ ਕਿਸਾਨ ਮੋਰਚੇ ਵਿੱਚ ਸ਼ੁਰੂ ਤੋਂ ਹੀ ਲੱਗੇ ਹੋਏ ਹਨ ਕੀ ਅਮਰੀਕਾ ਗ ਏ ਹੀ ਨਹੀਂ ਤਾਂ ਇਹਨਾਂ ਦੀ ਉਥੇ ਦੀ ਡੀਉਟੀ (ਨੌਕਰੀ) ਦਾ ਕੀ ਹੋਵੇਗਾ। ਚਲੋ ਆਪਣੇ ਦੇਸ਼ ਵਿੱਚ ਸੱਚੀ ਡਿਊਟੀ ਵੀ ਕਾਫੀ ਮਿਹਨਤ ਨਾਲ ਕਰ ਰਿਹਾ ਹੈ। ਸ਼ਾਬਾਸ਼।
@sutanterdullat9163
@sutanterdullat9163 3 жыл бұрын
ਬਹੁਤ ਹੀ ਵਧੀਆ ਉਪਰਾਲਾ ਹੈ।ਧੰਨਵਾਦ ਡਾਕਟਰ ਸਾਹਿਬ ਅਤੇ ਚੈਨਲ ਦਾ ਵੀ।
@30amardeepsingh83
@30amardeepsingh83 3 жыл бұрын
My age is 17 te tjaab di problem boht ii jaadi aa pr ajj shukar aa tuhaddi video aayi pr mai fried boht ghat khana fr vi .. pr hun mai dhyaan rakhu 🙏🏻✅
@nirmalsingh3674
@nirmalsingh3674 3 жыл бұрын
ਧੰਨਵਾਦ ਵੀਰ ਜੀ ਬਹੁਤ ਵਧੀਆਂ ਜਾਣਕਾਰੀ
@Raviiii776
@Raviiii776 3 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਬੋਲਦੇ ਨੇ 💐👌
@inderjeetkaur8501
@inderjeetkaur8501 3 жыл бұрын
ਸੈਲੂਟ ਆ ਐਸੇ ਮਹਾਂ ਪੁਰਸ਼ ਨੂੰ❤️🙏🙏🙏🙏
@kulwantsingh4696
@kulwantsingh4696 3 жыл бұрын
ਡਾਕਟਰ ਸਾਹਬ ਬਹੁਤ ਸਿਆਣੇ ਹਨ ਮੈ ਪਹਿਲਾਂ ਵੀ ਇਹਨਾਂ ਦੀਆਂ ਵੀਡੀਓ ਵੇਖੀਆਂ ਬਹੁਤ ਵਧੀਆ ਹਨ ਜੀ ਧਨਞਾਧ
@BalwinderSingh-rs2mr
@BalwinderSingh-rs2mr 3 жыл бұрын
ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਏ ਜੀ ਬਹੁਤ ਬਹੁਤ ਧੰਨਵਾਦ ਡਾ. ਸਾਬ੍ਹ
@shamshersingh6492
@shamshersingh6492 3 жыл бұрын
ਬਹੁਤ ਵਧੀਆ ਨੋਜਵਾਨ ਇੰਟਰਵਿਊ
@euphoria156
@euphoria156 3 жыл бұрын
Doctor ki bol rehai!? 👎👎👎😡😡😡🤬KI BAKWAAS AI EH !!?!? "PUNJAB DA CULTURE" KEON KEH RAHE NE??? SAARE BHAARAT DA EHI HAAL AI ! Saare Bharti chah coffee pkaure etc khaande ne. Swere swere saara bharat hi chah peenda hai. Balki, non-punjabi taan swere-swere cigarette pinde ne taanke tatti aa jaave, ainni sehat khraab hundi ai ohnna di. BUS PUNJAB NU HI BADNAAM KARDE RAHO, PUNJABIAAN DE DUSHMNAA DI CHAAL AI KE PUNJAABIAAN DE DMAGH CH PUNJAABIAAN/AAPNE BAARE HI GHALAT VICHAAR PA DVO. Taanke AAPNE AAP CH INFERIORITY COMPLEX PAIDA HO JAAVE. KEONKE ASAL GAL TAAN EH SI NA KE PUNJABI KHANA TA SABH TON VADHIAA TE POSHTIC HUNDA SI, AISE LAI PUNJABI SABH TON TAKRE SI SAARE BHART CH. Par, har paase media te puthi gall vkhaai te sunaai jandi ai, baki lokkan te Punjabian DA brain wash karta ehna ne aapne HI khlaaf. Jaago punjabio, aapni history jaano, taanke tuaannu koi bevkoof na bna ske.☝☝
@euphoria156
@euphoria156 3 жыл бұрын
Watch Dr. Biswaroop Rai Chaudhery
@iqbalvirk2676
@iqbalvirk2676 3 жыл бұрын
Sache patshah ji es doctar veer nu tandrusi bakhshan Jo apne ene sukh shad ke ethe kisana vich apnaa saath de rahe hun tuhada bohat bohat shukriya mere veer
@narindernarinder592
@narindernarinder592 3 жыл бұрын
ਬਹੁਤ ਬਹੁਤ ਵਧੀਆ ਡਾਕਟਰ ਵੀਰ ਜੀ ਧੰਨਵਾਦ ਜੀ
@jarnailsinghbal3709
@jarnailsinghbal3709 3 жыл бұрын
ਚਾਹ ਨੂੰ ਵੇਖ ਕੇ ਚਾਂਅ ਚੜ੍ਹ ਜਾਂਦਾ🙏🙏🏻🙏🙏🙏🙏🌹🌹🌹🌹🌹🌹🌹
@jasdeepgill8550
@jasdeepgill8550 3 жыл бұрын
Hahaha me too😃😃🇨🇦🇨🇦
@ranjitsinghrandhawa6857
@ranjitsinghrandhawa6857 3 жыл бұрын
ha ha ha shi gll a oh vi jdo swer hove
@parmjitkaurpinky1417
@parmjitkaurpinky1417 3 жыл бұрын
Hahah
@amanjotkaur4460
@amanjotkaur4460 3 жыл бұрын
😀😀😀
@BaljitSingh-ls7ni
@BaljitSingh-ls7ni 3 жыл бұрын
Chahh da maza e bada aunda yaar
@sahibdeepsingh_
@sahibdeepsingh_ 3 жыл бұрын
ਕਿਸਾਨ ਯੂਨੀਅਨ ਜ਼ਿੰਦਾਬਾਦ 🙋‍♂️
@47203752raju
@47203752raju 3 жыл бұрын
ਬਹੁਤ ਵਧੀਆ ਜਾਣਕਾਰੀ ਲਈ ਡਾਕਟਰ ਸਾਹਿਬ ਦਾ ਧੰਨਵਾਦ।🙏
@manseertsandhu6527
@manseertsandhu6527 3 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
@preetbhullar4661
@preetbhullar4661 3 жыл бұрын
ਬਾਈ ਡਾਕਟਰ ਬਹੁਤ ਵਧੀਆ ਪਰ ਇਕ ਗੱਲ ਪੁੱਛਣੀ ਸੀ ਮੈਂ ਵੀ ਡਾਕਟਰ ਅਮਰੀਕਾ ਤੋਂ ਆਇਆ ਪਰ ਇਹਨੇ ਗਲ ਚ '"ਤਾਬੀਤ"" ਪਾਇਆ ਏਹ੍ਹ ਕਿਵੇਂ ਅੰਧਵਿਸ਼ਵਾਸ ਚ ਵਿਸ਼ਵਾਸ ਰੱਖਦੇ ਨੇ ਇੰਨੇ ਸੂਝਵਾਨ ਡਾਕਟਰ
@suritkaur2718
@suritkaur2718 3 жыл бұрын
ਡਾਕਟਰ ਸਾਹਿਬ ਜੀ ਆਪ ਦਾ ਬਹੁਤ ਬਹੁਤ ਧੰਨਵਾਦ
@Dilshansingh1234
@Dilshansingh1234 3 жыл бұрын
ਵੀਰ ਜੀ ਜਾਣਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ
@malkeetsandha3307
@malkeetsandha3307 3 жыл бұрын
ਬਹੁਤ ਵਧੀਆ ਡਾਕਟਰ ਸਾਹਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਜੀ
@surjitkaur7438
@surjitkaur7438 3 жыл бұрын
ਬਹੁਤ ਬਹੁਤ ਵਧਿਆ ਜਾਣਕਾਰੀ ਧੰਨਵਾਦ ਡਾਕਟਰ ਸਾਹਿਬ ਅਤੇ ਅ ਦਾ ਜੀ 🙏🙏
@sukhravi6815
@sukhravi6815 3 жыл бұрын
ਧੰਨਵਾਦ ਡਾ ਸਾਹਿਬ ਅਤੇ ਨਵਰੀਤ ਵੀਰ ਜੀ ਦਾ ਜਾਣਕਾਰੀ ਦੇਣ ਲਈ। ਵਾਹਿਗੁਰੂ ਜੀ ਦੋਹਾਂ ਦੀ ਲੰਬੀ ਉਮਰ ਕਰੇ 🙏🙏🙏🙏🙏
@harkamaljeetsingh8550
@harkamaljeetsingh8550 3 жыл бұрын
बहुत अच्छी जानकारी दी, धन्यवाद डां साहब जी
@JaswinderKaur-ns7ht
@JaswinderKaur-ns7ht 3 жыл бұрын
Good job. Vaheguruji meher kare tusi hmesa chahidikla vich rho
@kulbirbhullar87
@kulbirbhullar87 3 жыл бұрын
Gud work paji:) God bless you
@GurpalSingh-qo9qc
@GurpalSingh-qo9qc 3 жыл бұрын
ਡਾਕਟਰ ਸਾਹਿਬ ਜੀ ਸਾਨੂੰ ਸਭ ਤੋਂ ਪਹਿਲਾਂ ਅਤੇ ਵੱਧ ਸਾਫ ਸੁਥਰੀ ਆਕਸੀਜਨ ਚਾਹੀਦੀ ਹੈ ਫਿਰ ਤਾਜ਼ੀਆਂ ਸਬਜ਼ੀਆਂ ਤਾਜੇ ਫਲ ਤਾਜ਼ਾ ਸਾਫ ਸ਼ੁੱਧ ਪਾਣੀ ਦਾ ਮਿਲ ਸਕੇ ਜੇ ਕਿਤੇ ਪੰਜਾਬ ਦੇ ਆਮ ਗਰੀਬ ਕਿਸਾਨ ਮਜ਼ਦੂਰ ਪਰਿਵਾਰਾਂ ਨੂੰ ਸਰਕਾਰਾ ਬੇਈਮਾਨ ਲੀਡਰਾਂ ਨੇ ਸਾਨੂੰ ਲੁੱਟਣ ਤੋਂ ਬਿਨਾਂ ਹੋਰ ਕੁੱਝ ਵੀ ਨਹੀ ਕੀਤਾ ਅੱਜ ਸਰਕਾਰੀ ਸਕੂਲ ਹਸਪਤਾਲ ਥਰਮਲ ਪਲਾਂਟ ਰੋਡਵੇਜ਼ ਦੀਆਂ ਬੱਸਾਂ ਹਰ ਇੱਕ ਸਰਕਾਰੀ ਚੀਜ ਨੂੰ ਖ਼ਤਮ ਕਰ ਦਿੱਤਾ ਹੈ ਕਿਉ ਕਿਸਨੇ
@sutanterdullat9163
@sutanterdullat9163 3 жыл бұрын
ਜਦੋਂ ਵੀ ਚਾਹ ਪੀਣ ਦਾ ਸਮਾਂ ਹੈ ਭਾਵ ਤੁਹਾਡਾ ਸਰੀਰ ਚਾਹ ਮੰਗਦਾ ਹੈ ਤਾਂ ਨਿੱਘੇ ਪਾਣੀ ਦਾ ਗਲਾਸ ਪੀਓ ਚਾਹ ਦੀ ਤਰ੍ਹਾਂ ਹੀ ਘੁੱਟ ਘੁੱਟ ਕਰਕੇ ਪੀਓ। ਚਾਹ ਇਸ ਤਰ੍ਹਾਂ ਛੱਡੀ ਜਾ ਸਕਦੀ ਹੈ। ਮੇਰਾ ਖੁਦ ਦਾ ਤਜ਼ਰਬਾ ਹੈ।
@deepikakhurana791
@deepikakhurana791 3 жыл бұрын
U r rut
@deepikakhurana791
@deepikakhurana791 3 жыл бұрын
Ryt
@gopyaulakh1262
@gopyaulakh1262 3 жыл бұрын
Hello g
@simran6149
@simran6149 3 жыл бұрын
Main ta thoda gud kha laini aan. Fer chah di talab hat jandi aa
@bobbyatwal9056
@bobbyatwal9056 3 жыл бұрын
@@simran6149 👍🏾
@ਅਵਤਾਰਸਿੰਘਔਲਖ
@ਅਵਤਾਰਸਿੰਘਔਲਖ 3 жыл бұрын
ਧੰਨਵਾਦ ਵੀਰ ਜੀ ਜਾਣਕਾਰੀ ਲਈ ਜੀ
@rajwinderkaurbhumrah
@rajwinderkaurbhumrah 3 жыл бұрын
Aah patarkar veer di boli bahut vadia
@DilbagSingh-mf3ql
@DilbagSingh-mf3ql 3 жыл бұрын
Very good Dr ji very good akhar ji
@devindersingh5902
@devindersingh5902 3 жыл бұрын
ਬਹੁਤ ਵਧੀਆ ਉਪਰਾਲਾ ਜੀ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਬਹੁਤ ਧੰਨਵਾਦ ਜੀ
@gagansingh3484
@gagansingh3484 3 жыл бұрын
ਅੱਖਰ ਵਾਲਿਓ ਬਹੁਤ ਹੀ ਵਧੀਆ ਉਪਰਾਲਾ ਕਰ ਰਿਹੈ ਹੋ ।। ਜੀਓ
@lakhvindersinghmaan6141
@lakhvindersinghmaan6141 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ
@arjansingh2798
@arjansingh2798 3 жыл бұрын
Thanks doctor Ji ty akhar team'nu ji
@AvtarSingh0590
@AvtarSingh0590 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ, ਵਾਹਿਗੁਰੂ ਜੀ ਮੇਹਰ ਕਰਨ,👍🙏
@gurwindersingh263
@gurwindersingh263 2 жыл бұрын
GOOD DR SAAB 👍 BHUT VADIYA UPRALA
@jinder6966
@jinder6966 3 жыл бұрын
Very good veer ji Waheguru ji chardikala vich rakhe ji kissan majdur ekta zindabad
@jassvlogs2380
@jassvlogs2380 3 жыл бұрын
ਵੈਰੀ ਗੁਡ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਜੀ
@ghumaanparamjeet9050
@ghumaanparamjeet9050 3 жыл бұрын
Good sugesion doctar sahib thanks veer
@gurvirgill8109
@gurvirgill8109 3 жыл бұрын
ਸਹੀ ਕਿਹਾ ਵੀਰ ਜੀ
@JagtarSingh-gk8xt
@JagtarSingh-gk8xt 2 жыл бұрын
Dr. Shab..information 🙏🏻👌🏻👌🏻👍🏻
@kuldipheer214
@kuldipheer214 3 жыл бұрын
Thank you so much for all knowledge.
@kisanunionrattowal3766
@kisanunionrattowal3766 3 жыл бұрын
ਧੰਨਵਾਦ ਜੀ ਡਾਕਟਰ ਸਾਹਿਬ ਅਤੇ ਅੱਖਰ ਦਾ
@Nob.ff07
@Nob.ff07 3 жыл бұрын
Bahut badhiya uprala hai doctor Sahib ji hata dhanyvad
@jagdevgill1406
@jagdevgill1406 2 жыл бұрын
Very good information. Thank you very much Dr Sahib ji 👌👍🙏 GBU
@harjinderkumar9066
@harjinderkumar9066 2 жыл бұрын
These doctors are needed in society to give right directions to patients.
@gurvindersingh5864
@gurvindersingh5864 3 жыл бұрын
ਐਲੂਮੀਨੀਅਮ ਦੇ ਭਾਂਡਿਆਂ ਨੇ ਵੀ ਭੱਠਾ ਬਿਠਾਇਆ ਹੋਇਆ ਹੈ , ਉਸ ਬਾਰੇ ਵੀ ਚਾਨਣਾ ਪਾਉ ਜੀ , ਜਾਗਰੂਕ ਕਰੋ ਜੀ ।ਧੰਨਵਾਦ ।ਅੱਜ ਦੇ ਹਿਸਾਬ ਨਾਲ ਬਹੁਤ ਵੱਡੀ ਜਰੂਰੀ ਸਮੱਸਿਆ ਨੂੰ ਹੱਥ ਪਾਇਆ ਹੈ ।ਇਕ ਵਾਰ ਫੇਰ ਤੋਂ ਬਹੁਤ ਧੰਨਵਾਦ ਹੈ ਜੀ।
@ranjeetkaur6436
@ranjeetkaur6436 3 жыл бұрын
6
@arshmander1226
@arshmander1226 3 жыл бұрын
Do. Da no. Vi dsdo veer g asi gl karni aa g
@TarksheelAussie
@TarksheelAussie 3 жыл бұрын
Anchor ਭਾਜੀ ਤੁਸੀਂ ਤੇ ਜ਼ਿੰਦਾਬਾਦ ਚੈਨਲ ਦੇ anchor ਨੇ ਮੇਨੂ ਬਹੁਤ ਚੱਕਰਾਂ ਚ ਪਾਇਆ , ਮੈਂ ਥੋਨੂੰ ਦੋਹਾ ਨੂੰ ਇਕੋ ਸਮ੍ਜਦਾ ਸੀ
@kuldeepbajwa2605
@kuldeepbajwa2605 3 жыл бұрын
Doctor saab tuhade thru awareness baut aune Punjab de bujurga ch as well youngster coz India ch doctors ne logg dwaiya Te laye so tusi eho kuch dssta jo doctor India ch nai dsde coz they are running there business so hats of u 🙏🙏🙏
@harjinderkaur9459
@harjinderkaur9459 3 жыл бұрын
Bahut Wadia dasia Tusi Thanx Dr sahib ji
@mantabsinghmantab1074
@mantabsinghmantab1074 3 жыл бұрын
But vadia VCHAR Dr SAB SLUEIT JI
@akbirkaur8738
@akbirkaur8738 3 жыл бұрын
Akhar So proud of you channel :) Dr, Saveman Singh is real sikh - all the teachings in guru granth sahib teaches us to do seva, leaving new jersey practice and being there for so many months and actually working with the grass root :) continue :)
@amansingh-jr3kr
@amansingh-jr3kr 3 жыл бұрын
ਕਰਮਜੀਤ ਗਿਲ
@gurpreetmaan9043
@gurpreetmaan9043 3 жыл бұрын
ਚਚਚਚਚਚਚਚਚਚਚਚਚਚਚਚਚਚ
@GurpreetSingh-jc4te
@GurpreetSingh-jc4te 2 жыл бұрын
@Messifan_1212
@Messifan_1212 3 жыл бұрын
Thank you dr sahab ji nale channel wale da
@balwinderbrar3739
@balwinderbrar3739 3 жыл бұрын
ਸਿਵੀਆ ਤੇਜ਼ਾਬ ਵਾਲੀ ਵੀ ਗੋਰੀ ਲਈ ਐ, ਬਹੁਤ ਵਧੀਆ ਜਾਣਕਾਰੀ ਐ
@dhirasingh7522
@dhirasingh7522 3 жыл бұрын
Kehri goli lai aa veer ji
@jagmohansingh8369
@jagmohansingh8369 3 жыл бұрын
ਧੰਨਵਾਦ ਡਾਕਟਰ ਸਾਬ ਬਹੁਤ ਵਧੀਆ ਜਾਣਕਾਰੀ
@gurindertoor9030
@gurindertoor9030 3 жыл бұрын
ਬਹੁਤ ਅਸਰਦਾਰ ਨਸੀਹਤ ਅਮਲ ਕਰੀਏ
@jasdeepkaur9928
@jasdeepkaur9928 3 жыл бұрын
Thanku Dr sahib ji
@sukhkaur5686
@sukhkaur5686 3 жыл бұрын
Thnx for providing this information 💯 🙏
@priyajaswinder2342
@priyajaswinder2342 3 жыл бұрын
ਵਧੀਆ ਦੱਸਿਆ
@raghbirsinghbrar8789
@raghbirsinghbrar8789 3 жыл бұрын
Very good information. Keep it up.Thanks.
@harpreetkour6595
@harpreetkour6595 3 жыл бұрын
Thanx a lot Dr Singh waheguru mehar.on you n give bless
@parminderkaurgill9000
@parminderkaurgill9000 3 жыл бұрын
ਧੰਨਵਾਦ ਡਾਕਟਰ ਸਾਹਿਬ
@bhupinderkaur7527
@bhupinderkaur7527 3 жыл бұрын
Navreet ji aap the bol bani bahut soni lagdi aa
@jagatkamboj9975
@jagatkamboj9975 3 жыл бұрын
जय किसान मजदूर एकता जिंदाबाद डॉ स्वयमान सिहं जिंदाबाद
@paramjitmehroke7239
@paramjitmehroke7239 3 жыл бұрын
Dr Kisan Mazdoor ekta jindabaad 🙏 DR thanks 🙏
@samersingh1178
@samersingh1178 3 жыл бұрын
Thanks doctor saab and anchor veer ji.... 💐
@Veerpalkaur-uj3sj
@Veerpalkaur-uj3sj 2 жыл бұрын
👌👌👌👌👌👌 ਡਾਕਟਰ ਸਾਹਿਬ ਜੁਗ ਜੁਗ ਜੀਉ
@rachnaghuman8484
@rachnaghuman8484 3 жыл бұрын
Punjab da pata nahi per asi California vich asi doctor sahib ji diya gala te amal ker rhe ha. Wahaguru ji bless doctor sahib te reporter 🙏
@KuldeepKumar-ru4nq
@KuldeepKumar-ru4nq 3 жыл бұрын
Punjab dea loka da kyu nhi pta behan punjab dea loka nu v bolo ki asi v amal kar rahe a tuci v karo
@ajitpandher181
@ajitpandher181 3 жыл бұрын
ਸਿਬੀਆ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੇਨਤੀ ਹੈ ਕਿ ਮੈਂ ਕਿਸੇ ਤੋਂ ਸੁਣਿਆ ਸੀ ਕਿ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਚਾਹ ਦੇ ਨਸ਼ੇ ਦੇ ਆਦੀ ਬਣਾਉਣ ਲਈ, ਅਫੀਮ ਦਾ ਕੋਟਾ ਨਿਸਚਿਤ ਕੀਤਾ ਹੋਇਆ ਸੀ। ਜਦੋਂ ਚਾਹ ਦੀ ਪ੍ਰੋਸੈਸਿੰਗ ਹੁੰਦੀ ਸੀ ਤਾਂ ਉਸ ਨੂੰ ਚਾਹ ਦੀ ਪੁੱਠ ਚੜਾ ਦਿੱਤੀ ਜਾਂਦੀ ਸੀ। ਪਹਿਲਾਂ ਪਹਿਲ ਚਾਹ ਮੁਫ਼ਤ ਪਿਲਾਈ ਜਾਂਦੀ ਸੀ ਅਤੇ ਚਾਹ ਦੀਆਂ ਦੁਕਾਨਾਂ ਲਾ ਕੇ ਹੀ ਮੁਫਤ ਚਾਹ ਮੇਲਿਆਂ ਵਿੱਚ ਵੀ ਵੰਡੀ ਜਾਂਦੀ ਸੀ। ਇਹ ਵੀ ਸੁਣਨ ਵਿੱਚ ਆਇਆ ਕਿ ਅੰਗਰੇਜ਼ਾਂ ਵਾਲਾ ਕੰਮ ਹੁਣ ਵੀ ਜਾਰੀ ਹੈ। ਇਸ ਗੱਲ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਵਾਹਿਗੁਰੂ ਹੀ ਜਾਣਦਾ ਹੈ।
@malkeetsinghkhalsarenatus5277
@malkeetsinghkhalsarenatus5277 3 жыл бұрын
ਬਹੁਤ ਹੀ ਵਧੀਆ ਗੱਲ ਹੈ ਜੀ
@AvtarSingh-gt7qr
@AvtarSingh-gt7qr 3 жыл бұрын
ਡਾਕਟਰ ਸਾਹਿਬ ਅਤੇ ਅ ਦਾ ਸ਼ੁਕਰੀਆ ਼਼
@speakforthosewhocant5157
@speakforthosewhocant5157 3 жыл бұрын
Visit my
@sukhmansingh7043
@sukhmansingh7043 3 жыл бұрын
@Kingsley Prince ਦੀ
@jaspreet2631
@jaspreet2631 3 жыл бұрын
@@satwantkaur9437 ਆ ਕੀ ਲਿਖਿਆ ਦੱਸਿਓ
@sattubding1875
@sattubding1875 3 жыл бұрын
O
@harneksingh3207
@harneksingh3207 3 жыл бұрын
Thanks very much. For good informationDr sahib and sivia sahib
@gurmeetsingh4261
@gurmeetsingh4261 3 жыл бұрын
Very good
@Harveer_07
@Harveer_07 3 жыл бұрын
Boht samjhdaar doctor e ...
@Jassijalandharwala
@Jassijalandharwala 3 жыл бұрын
Rabb ne doctor sab nu perfect bnaya gla ch jaan personality ch v
@euphoria156
@euphoria156 3 жыл бұрын
Watch Dr Biswaroop Rai Chaudhery
@DEViLtaranyT
@DEViLtaranyT 3 жыл бұрын
Thanks dr sahib wheguru ji Chardin kla vich rakhe
@pinderdhaliwal5245
@pinderdhaliwal5245 3 жыл бұрын
Very good information..thank you doctorji!!
@euphoria156
@euphoria156 3 жыл бұрын
Watch Dr. Biswaroop Rai Chaudhery
@augenauf6790
@augenauf6790 3 жыл бұрын
Bilkul sehi samjaya ji. Bohat wadiya🙏🏻
@kaurgill9020
@kaurgill9020 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@lakhvindersingh9157
@lakhvindersingh9157 3 жыл бұрын
Good doctor saabh
@gaming_22339
@gaming_22339 3 жыл бұрын
Bahut hi wadiya jankari cee
@sandeepgill9016
@sandeepgill9016 3 жыл бұрын
Loved the information provided. Lots of blessings and good wishes to you
@sunnysahota8459
@sunnysahota8459 3 жыл бұрын
Dr,g Good Person🙏🙏🙏
@varinderkaur7743
@varinderkaur7743 3 жыл бұрын
Hune hune..sb video dekhiya... wow... it's perfect word
@pammikaur66
@pammikaur66 3 жыл бұрын
Thank you Doctor ji you are very kind and good doctor.God bless you. You explain very good.
@balwindersingh-qj8xe
@balwindersingh-qj8xe 3 жыл бұрын
Thanks 🙏 Dr sahib . Ehh jo tuc jaagrook kr rahe ho ... Aaj tk kise ne nai dasea god bless you 🙏
@ashokgaba6691
@ashokgaba6691 2 жыл бұрын
So true thanks I am from Canada
@navreetkaur5373
@navreetkaur5373 3 жыл бұрын
God bless u 👍
@mamtadawit1703
@mamtadawit1703 3 жыл бұрын
And akhar wale veer ji please tussi bhi health di care karo tan ki good content sade tak puja sake. Blessings from faridabad.. Punjab di beti walo.. 🙏🙏🙏
@amarjitgehri811
@amarjitgehri811 3 жыл бұрын
Thanks Dr.sahib and Novreet veer ji for this information
@jagjitkaur7902
@jagjitkaur7902 3 жыл бұрын
Thanks Doctor ji
@nimratschannel2100
@nimratschannel2100 3 жыл бұрын
salute to Dr sahib
@kalasingh290
@kalasingh290 3 жыл бұрын
Thanks ji 👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏
@jessijudge3315
@jessijudge3315 2 жыл бұрын
ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ
@gurwantsingh3187
@gurwantsingh3187 3 жыл бұрын
Bilkul sahi galla doctktar sahib
@ranjitbatth5708
@ranjitbatth5708 3 жыл бұрын
Thank you docter ji
@HarpreetSingh-lh5qx
@HarpreetSingh-lh5qx 3 жыл бұрын
Thanks
@ramangill5525
@ramangill5525 3 жыл бұрын
bai har ek interview tuhadi bahot vadia hundi a gbu u all akhar team
@euphoria156
@euphoria156 3 жыл бұрын
Doctor ki bol rehai!? 👎👎👎😡😡😡🤬KI BAKWAAS AI EH !!?!? "PUNJAB DA CULTURE" KEON KEH RAHE NE??? SAARE BHAARAT DA EHI HAAL AI ! Saare Bharti chah coffee pkaure etc khaande ne. Swere swere saara bharat hi chah peenda hai. Balki, non-punjabi taan swere-swere cigarette pinde ne taanke tatti aa jaave, ainni sehat khraab hundi ai ohnna di. BUS PUNJAB NU HI BADNAAM KARDE RAHO, PUNJABIAAN DE DUSHMNAA DI CHAAL AI KE PUNJAABIAAN DE DMAGH CH PUNJAABIAAN/AAPNE BAARE HI GHALAT VICHAAR PA DVO. Taanke AAPNE AAP CH INFERIORITY COMPLEX PAIDA HO JAAVE. KEONKE ASAL GAL TAAN EH SI NA KE PUNJABI KHANA TA SABH TON VADHIAA TE POSHTIC HUNDA SI, AISE LAI PUNJABI SABH TON TAKRE SI SAARE BHART CH. Par, har paase media te puthi gall vkhaai te sunaai jandi ai, baki lokkan te Punjabian DA brain wash karta ehna ne aapne HI khlaaf. Jaago punjabio, aapni history jaano, taanke tuaannu koi bevkoof na bna ske.☝☝
@balwinderbains9067
@balwinderbains9067 3 жыл бұрын
ਸੁਕਰੀਆ ਡਾਕਟਰ ਸਾਹਿਬ ਇਹ ਇਕ ਆਮ ਬਿਮਾਰੀ ਧਨਵਾਦ ਜੀ।
@hsrania8345
@hsrania8345 3 жыл бұрын
SSAKAL Ji Program very good Ji
@JaswinderSingh-mk6fl
@JaswinderSingh-mk6fl 3 жыл бұрын
Doctor sab bhot shukry
Sigma Kid Mistake #funny #sigma
00:17
CRAZY GREAPA
Рет қаралды 30 МЛН