ਕਮਾਲ ਦੀ ਸਾਫ ਸੁਥਰੀ ਗੀਤਕਾਰੀ , ਫੇਰ ਵੀ ਠੋਕਰਾਂ ਖਾ ਰਿਹਾ ਹੈ ਇਹ ਪੰਜਾਬੀ ਗੀਤਕਾਰ

  Рет қаралды 291,914

Daily Post Punjabi

Daily Post Punjabi

Күн бұрын

Пікірлер: 544
@lovepreetgill3290
@lovepreetgill3290 4 жыл бұрын
ਬਹੁਤ ਵਧੀਆ ਕਲਮ ਏ ਬਾਈ ਜੀ ਦੀ
@manibrar5686
@manibrar5686 3 жыл бұрын
ਬਹੁਤ ਵਧੀਆ ਚੰਗੇ ਬੋਲ ਲਿਖਦਾ ਵੀਰ
@prabhjitsingh3529
@prabhjitsingh3529 4 жыл бұрын
ਮੱਕੜ ਜੀ ਧੰਨਵਾਦ ਤੁਹਾਡਾ ਤੁਸੀਂ ਐਸੇ ਹੀਰੇ ਲੱਭਕੇ ਲੋਕਾਂ ਦੇ ਸਾਹਮਣੇ ਲੈਕੇ ਆਉਂਦਾ ਬਹੁਤ ਵਧੀਆ ਬੋਲ ਕਾਕਾ ਭਾਉ ਜੀ ਦੇ ਦਿਲੋਂ ਸਲਾਮ 🙏🙏🙏
@satnamsinghsandhu2710
@satnamsinghsandhu2710 5 жыл бұрын
ਬਹੁਤ ਸੋਹਣਾ ਲਿਖਦੇ ਓ ਵੀਰ ਜੀ, ਕੋਸ਼ਿਸ਼ ਜਾਰੀ ਰੱਖੋ
@surindersingh548
@surindersingh548 5 жыл бұрын
ਬਹੁਤ ਹੀ ਵਧੀਆ ਵੀਰ ਕਾਕਾ ਕਾਉਣੀ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ
@Chak_mander
@Chak_mander 4 жыл бұрын
ਬਹੁਤ ਹੀ ਵਧੀਆ ਪ੍ਰਮਾਤਮਾ ਤਰੀਕਿਆਂ ਬਖਸ਼ੇ 🙏🙏🙏🙏
@HarjeetKaur-kq3up
@HarjeetKaur-kq3up 4 жыл бұрын
ਬਹੁਤ ਵਧੀਆ ਜੀ🙏🙏🙏
@sarabhasarabha3910
@sarabhasarabha3910 2 жыл бұрын
ਬਹੁਤ ਵੱਧਿਅਾ ਕਾ੍ਂਤੀ ਕਾਰੀ ਬੋਲ ਹਨ।ਵੀਰ ਦੇ ਪੁੱਤ ਦੇ।
@kulwindervirk17
@kulwindervirk17 5 жыл бұрын
ਬਹੁਤ ਵਧੀਆ ਜੀ ਮੱਕੜ ਸਾਹਬ...!!
@tarasinghsamagh1300
@tarasinghsamagh1300 3 жыл бұрын
ਬਿਲਕੁਲ ਵੀਰ ਜੀ ਅਸੀ ਤਾਂ ਪੰਜਾਬ ਵਿੱਚ ਹੀ ਵੰਡੇ ਹੋਏ ਹਾਂ ਤੇ ਪੰਜਾਬ ਆਪੋ ਆਪਣੀ ਬੋਲੀ ਵਿੱਚ ਵੰਡ ਦਿੱਤਾ ਹੈ
@kawaljansui3493
@kawaljansui3493 5 жыл бұрын
ਕਿਆ ਗੀਤਕਾਰੀ ਹੈ ਵਾਹ ਜੀ ਵਾਹ ਦਿੱਲ ਖੁਸ਼ ਹੋ ਗਿਆ
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 4 жыл бұрын
ਬਹੁਤ ਵਧੀਆ👍💯 23-5-2020
@paramsidhu4190
@paramsidhu4190 5 жыл бұрын
ਕਾਕੇ ਬਾਈ ਬਹੁਤ ਵਧੀਅਾ,ਮਾिਲਕ ਚੜਦੀ ਕਲਾ ਬਖਸ਼ੇ
@gurdeepkaurgoraya4074
@gurdeepkaurgoraya4074 5 жыл бұрын
ਬਹੁਤ ਵਧੀਆ ਵੀਰ ਜੀ
@gurjeetsingh5877
@gurjeetsingh5877 5 жыл бұрын
ਬਹੁਤ ਹੀ ਵਧੀਆ ਗੀਤਕਾਰ ਅਤੇ ਗਾਇਕ
@kabulsingh8590
@kabulsingh8590 5 жыл бұрын
Daily post ਵਾਲੇ ਵੀਰਾ ਦਾ ਬਹੁਤ ਧੰਨਵਾਦ ਕਰਦੇ ਆ ਜਿਨਾ ਨੇ ਸਾਨੂੰ ਐਸੇ ਕਲਾਕਾਰ ਨੂੰ ਮਲਾਇਆ ਆ ਬਹੁਤ ਬਹੁਤ ਧੰਨਵਾਦ ਵੀਰ ਜੀ ਰੱਬ ਤਰੱਕੀਆ ਬਖਸ਼ੇ
@princerai7270
@princerai7270 4 жыл бұрын
Nyc
@KashmirSingh-ic7gr
@KashmirSingh-ic7gr 5 жыл бұрын
ਸੱਚੀਆ ਸੁਚੀਆ ਗੱਲਾਂ ਲਿਖਣ ਤੇ ਗਾਉਣ ਵਾਲਾ ਕਾਕਾ ਕਾਓਣੀ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ।
@butasingh421
@butasingh421 5 жыл бұрын
Very good writer
@harbhoolsingh605
@harbhoolsingh605 5 жыл бұрын
Very very nice
@palwindersingh7796
@palwindersingh7796 2 жыл бұрын
Verry nice kaka kauni
@jasvirkaur-qd9kp
@jasvirkaur-qd9kp 5 жыл бұрын
ਚੰਗਾ ਲਿਖਣ ਗਾਉਣ ਵਾਲੇ ਵੀਰ ਨੂੰ ਗੁਰੂ ਤਰੱਕੀ ਬਖ਼ਸ਼ੇ
@sukhdevsinghdhillon8851
@sukhdevsinghdhillon8851 5 жыл бұрын
ਬਾਈ ਕਾਕੇ ਕਮਾਲ ਦੇ ਗੀਤ ਨੇ ਤੇਰੇ ਤੇ ਅਵਾਜ਼ ਵੀ ਕਮਾਲ ਐ ਗੀਤ ਰਿਕਾਰਡ ਕਰਾ ਯਰ
@AngrejSingh-xl3xc
@AngrejSingh-xl3xc 2 жыл бұрын
ਬਹੁਤ ਹੀ ਵਧੀਆ ਗਇਆ ਵੀਰ ਨੇ
@gurpreetsidhugroupmalwaigi1320
@gurpreetsidhugroupmalwaigi1320 5 жыл бұрын
ਬਹੁਤ ਖੂਬ ਵੱਡੇ ਵੀਰ....
@brarvlogs5531
@brarvlogs5531 4 жыл бұрын
ਬਹੁਤ ਵੱਧੀਆ ਬਾਈਂ
@jaggirampura555
@jaggirampura555 5 жыл бұрын
ਸੱਚੀਆਂ ਅਤੇ ਖ਼ਰੀਆਂ ਗੱਲਾਂ ਜਿਉਂਦੇ ਰਹੋ ਕਾਕਾ ਬਾਈ ਜੀ
@GaganDeep-lh4bi
@GaganDeep-lh4bi 4 жыл бұрын
Very nice
@JarnailSingh-my2ih
@JarnailSingh-my2ih 3 жыл бұрын
ਕਾਕਾ ਕਾਉਣੀ ਬਹੁਤ ਵਧੀਆ ਲਿਖਦਾ ਤੇ ਗਾਉਦੈ
@manpreetgill7759
@manpreetgill7759 5 жыл бұрын
ਬਹਤੁ ਵਧੀਅਾ
@jagsirsinghbrar2436
@jagsirsinghbrar2436 5 жыл бұрын
ਸੱਚ ਲਿਖਦਾ ਵੀਰ ਜਿਉਂਦਾ ਰਹਿ
@roopsingh5797
@roopsingh5797 5 жыл бұрын
ਵਾਹ ਮੇਰੇ ਵੀਰ ਕਾਕਾ ਕੋਣੀ ਸਾਵ ਕਮਾਲ ਕਰਤੀ ਰੱਬ ਤੈਨੂੰ ਤਰਕੀਆਂ ਬਖਸ਼ੇ ਖੁਛ ਕਰਤੇ ਧਨਵਾਦ ਜੀ
@sindarpalkaurdhaliwal12
@sindarpalkaurdhaliwal12 5 жыл бұрын
ਬਹੁਤ ਵਧੀਆ ਗਾਇਕੀ ਵੀਰ, ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
@016kuljeetsingh9
@016kuljeetsingh9 5 жыл бұрын
ਬਹੁਤ ਵਧੀਆ ਜੀ ਗਾਇਆ ਵੀ ਵਧੀਆ ਹੈ ਗੀਤਕਾਰ ਕੇ ਐਸ। ਗਿੱਲ
@GurdeepSingh-oq1vt
@GurdeepSingh-oq1vt 5 жыл бұрын
ਬਹੁਤ ਵਧੀਆ ਕਾਕੇ ਵੀਰ
@ManjitSingh-mn9qu
@ManjitSingh-mn9qu 2 жыл бұрын
ਕਾਕਾ ਬਾਈ ਜ਼ਿੰਦਾਬਾਦ।ਜਿਉਦਾ ਰਹਿ
@sukhpalmaan2272
@sukhpalmaan2272 5 жыл бұрын
ਬਹੁਤ ਵਧੀਆ ਸਭਿਆਚਾਰ ਗੀਤ ਕਮਾਲ ਆ ਨਜਾਰਾ ਗਿਆ ਸੁਣ ਕੇ
@daljindersumra3473
@daljindersumra3473 2 жыл бұрын
Very nice 👌 thanks g
@Gurpreet-xx8xk
@Gurpreet-xx8xk 5 жыл бұрын
ਬਹੁਤ ਵਧੀਆ ਕਵੀਸ਼ਰੀ ਆ ਬਾਈ
@jagdevsinghthind8638
@jagdevsinghthind8638 5 жыл бұрын
ਬਹੁਤ ਵਧੀਆ ਕਲਮ ਐ ਵੀਰ ਦੀ ਗਾ ਵੀ ਵਧੀਆ ਲੈਦਾ ਬਹੁਤ ਵਧੀਆ ਲੱਗੇਆ ਵੀਰੇ ਰੱਬ ਚੜ੍ਹਦੀ ਕਲਾ ਬਖਸ਼ੇ
@amarjitganeshpuria2675
@amarjitganeshpuria2675 5 жыл бұрын
ਕਾਊਣੀ ਜੀ ਦਾ ਸੰਪਰਕ ਨੰਬਰ ਜਰੂਰ ਦਿਉ ਜੀ
@kulwantrai9798
@kulwantrai9798 2 жыл бұрын
Very nice song. One daymust succes God bless u
@SherSingh-ht7me
@SherSingh-ht7me 5 жыл бұрын
ਚੈਨਲਾਂ ਵਾਲਿਓ ਇਹੋ ਜਿਹੇ ਗੀਤਕਾਰ ਨੂੰ ਪ੍ਰਮੋਟ ਕਰਨਾਂ ਚੰਗੀ ਗਲ ਆ
@mattusaab4350
@mattusaab4350 2 жыл бұрын
Y mai sare he geet sune ne y ji de bhut sohna likhda veer rabb trakki bakshe
@melemajhede2097
@melemajhede2097 5 жыл бұрын
ਦਾਈ ਨਾਈ ਭਾਈ ਵਾਹ ਜੀ ਬਾਕਮਾਲ great thinking god blesses progress
@malhidr.3418
@malhidr.3418 5 жыл бұрын
ਕਮਾਲ ਦੀ ਲੇਖਣੀ ਹੈ ਜੀ ਕੌਣੀ ਸਾਬ ਹੋਰਾਂ ਦੀ
@sukhdevsingh617
@sukhdevsingh617 5 жыл бұрын
ਵਾਹ ਕਾਕਾ ਪ੍ਰਮਾਤਮਾ ਕਿਰਪਾ ਕਰੇ ਤੂ ਤਰੱਕੀਆ ਕਰੇ ਲੱਗਾ ਰਹੈ ਉਹ ਦਿੱਨ ਦੂਰ ਨਹੀ ਜੱਦੋ ਤੂ ਬਲੱਦੀਆ ਛੋਵੈ ਗਾ
@jasvirbuttar5676
@jasvirbuttar5676 5 жыл бұрын
ਬਹੁਤ ਵਧੀਅਾ ਬਾਈ ਜੀ
@lalalalisa807
@lalalalisa807 2 жыл бұрын
ਬਹੁਤ ਵਧੀਅਾ
@gurdevsingh-oo5qh
@gurdevsingh-oo5qh 5 жыл бұрын
ਵੀਰ ਜੀ ਬਹੁਤ ਵਧੀਆ ਗੱਲਾਂ ਲੱਗੀਆ
@manipanjwar6269
@manipanjwar6269 5 жыл бұрын
ਬਹੁਤ ਵਧੀਅਾ ਵੀਰਾ
@psbabapsbaba8860
@psbabapsbaba8860 5 жыл бұрын
ਬਹੁਤ ਵਧੀਆ ਵੀਰੈ ਸੱਚ ਆ
@ParmpalPal
@ParmpalPal 5 жыл бұрын
ਚੰਗੀ ਆ ਗੱਲ ਹੋਰ
@DsDs-tt3ul
@DsDs-tt3ul 5 жыл бұрын
ਵਾਹਿਗੁਰੂ ਮੇਹਰ ਕਰਦੇ ਵੀਰ ਦੀ
@bainsrasulpur7801
@bainsrasulpur7801 5 жыл бұрын
ਬਹੁਤ ਵਧੀਅਾਾਾਾਾਾਾਾਾਾਾਾਾਾਾਾ
@happykaneja790
@happykaneja790 3 жыл бұрын
ਵਾਹ ਜੀ👍👍👍👍👍
@sukhdevsingh617
@sukhdevsingh617 5 жыл бұрын
ਵਧੀਆ ਸੁਣਨ ਵਾਲੇ ਬਹੁਤ ਲੋਕ ਆ ਕੋਈ ਘਾਟ ਨਹੀ ਪਰ ਤੁਹਾਡੀ ਗੱਲ ਸਹੀ ਆ ਕਿ ਲੋਕਾ ਪਹੁਚ ਨਹੀ ਬਣੀ ਪਰ ਹੁਣ ਸੱਬ ਠੀਕ ਆ
@mukhtarsingh141
@mukhtarsingh141 5 жыл бұрын
ਇਹ ਹਿਰਾ ਕਿਥੋ ਲੱਭ ਲਿਆਦਾ ਕਮਾਲ ਵਾ ਕਮਾਲ ਕੋਈ ਸੱਕ ਨਹੀ
@GurdeepSingh-jw6ie
@GurdeepSingh-jw6ie 5 жыл бұрын
ਬਾਈ ਸੀਰਾ ਕਰਤਾ
@dhsahota2258
@dhsahota2258 5 жыл бұрын
ਬਹੁਤ ਲੱਗਿਆ ਵੀਰ ਜੀ
@kuchbhisahi
@kuchbhisahi 5 жыл бұрын
ਚੰਗੇ ਚੰਗੇ ਗਾਇਕ ਦੱਬੇ ਰਹਿ ਜਾਂਦੇ ਹਨ ਸਾਰੀਆਂ ਗੱਲਾਂ ਸੱਚੀਆ ਜੀਉ ਜੀਉ ਅੱਗੇ ਵੱਧੋ
@balwinderkaur2906
@balwinderkaur2906 5 жыл бұрын
ਬਹੁਤ ਵਧੀਆ
@dkmetcalf14598
@dkmetcalf14598 4 жыл бұрын
Very nice.God bless you.
@ranjodhsingh1832
@ranjodhsingh1832 5 жыл бұрын
ਬਹੁਤ ਵਦੀਆ
@KuldeepSingh-rt5ux
@KuldeepSingh-rt5ux 3 жыл бұрын
ਸਿਮਰਨ ਵੀਰ ਤੇ ਕਾਕਾ ਵੀਰ ਜੀ ਸਤਿ ਸ੍ਰੀ ਆਕਾਲ
@punjabisardar-ec3qx
@punjabisardar-ec3qx 5 жыл бұрын
ਬਾਈ ਜੀ ਬਹੁਤ ਵਧੀਆ ਆਪਣਾ ਵੀ ਟਾਇੰਮ ਆਉਗਾ
@AshokKumar-wf1tg
@AshokKumar-wf1tg 5 жыл бұрын
ਬਹੁਤ ਵਧੀਆ ਜੀ
@MadanLal-dp6wb
@MadanLal-dp6wb 3 жыл бұрын
ਇਹ ਗੀਤਕਾਰ ਕਿਥੇ ਲੁਕੋ ਕੇ ਰੱਖਿਆ ਹੋਇਆ ਸੀ ਹੁਣ ਤੱਕ
@bhupinderkaur5772
@bhupinderkaur5772 5 жыл бұрын
ਕਾਕੇ ਗਾਉਣ ਵਾਲਿਆਂ ਨੇ ਤਾਂ ਗੰਦ ਹੀ ਪਾ ਛੱਡਿਆ ਤੇਰੇ ਵਰਗੇ ਚੰਗੇ ਗਾਇਕਾਂ ਨੂੰ ਤਾਂ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਚੰਗੇ ਨਹੀਂ ਲੱਗਦੇ।
@balvinderbhikhi9986
@balvinderbhikhi9986 3 жыл бұрын
Great lyrics and singing....
@BaldevSingh-bl9jv
@BaldevSingh-bl9jv 5 жыл бұрын
ਸਾਰੀਆਂ ਸੱਚੀਆਂ ਗੱਲਾਂ ਵੀਰ ਜੀ ਦੀਆਂ
@mangalsingh9184
@mangalsingh9184 2 жыл бұрын
Good thinking, good writing, very nice sounds S S Akal ji
@JasbirSingh-nn1pp
@JasbirSingh-nn1pp 5 жыл бұрын
ਵੀਰ ਜੀ ਦੱਸ ਵਾਰ ਸਲੋਟ ਮੇਰੇ ਵੱਲੋ ਵੱਧਿਆ👌👌👌👌👌👌👌👌🎂
@MajorSingh-uq4ud
@MajorSingh-uq4ud 2 жыл бұрын
V good veer g
@ssdhillonsingh8737
@ssdhillonsingh8737 2 жыл бұрын
V good
@tarsemsinghdhanoa398
@tarsemsinghdhanoa398 5 жыл бұрын
ਵਾਹ ਜੀ ਵਾਹ ਕਮਾਲ ਕਰਤੀ ਆ
@jagdeeps753
@jagdeeps753 5 жыл бұрын
ਵਧਾਈਆਂ ਜੀ ਡੇਲੀ ਪੋਸਟ ਵਾਲਿਆਂ ਨੂੰ
@MohanSingh-zq7ky
@MohanSingh-zq7ky 4 жыл бұрын
Most brilliant and talented Song writer. So nice
@rajmixchannel4843
@rajmixchannel4843 3 жыл бұрын
Wah Ji wah universe truth veer Ji
@nardusingh2011
@nardusingh2011 2 жыл бұрын
ਬਹੁਤ ਬਹੁਤ ਧੰਨਵਾਦ ਸਪੁੱਤਰ ਜੀ
@navrajsingh7529
@navrajsingh7529 5 жыл бұрын
Salam veer di geetkari nu
@surjeetsinghguliani3601
@surjeetsinghguliani3601 2 жыл бұрын
ਕਾਕਾ ਕਾਉਣੀ ਜਿੰਦਾਬਾਦ 👍👍👌👍👍
@nardusingh2011
@nardusingh2011 2 жыл бұрын
Zabardast
@sukhveersingh8764
@sukhveersingh8764 3 жыл бұрын
ਬਹੁਤ ਮਿੱਠੀ ਅਵਾਜ ਵੀਰ ਜੀ
@ajmersingh2361
@ajmersingh2361 3 жыл бұрын
Good je Kaka
@randeepsinghsangrur5367
@randeepsinghsangrur5367 5 жыл бұрын
ਮੇ ਆਪ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਇਸ ਵੀਰ ਦੀ ਗਾਈਕੀ ਦੇ ਦਰਸਨ ਕਰ ਵਾਏ,,।
@ramantoor3963
@ramantoor3963 5 жыл бұрын
Aukhi a vihahe nu mashook rakhni kaka kauni da song bhut sohni a
@jasmerkaur7205
@jasmerkaur7205 Жыл бұрын
Good putt j
@rachhpalsingh4114
@rachhpalsingh4114 3 жыл бұрын
I salute your poetry brother very neat and clean song
@kuldeepsingh-lv6cp
@kuldeepsingh-lv6cp 4 ай бұрын
ਬਹੁਤ ਸੀਰਾ ਕਾਕਾ ਜੀ ਦੀ ਸ਼ਾਇਰੀ
@tomtaris3387
@tomtaris3387 5 жыл бұрын
Nice.. great lyrics.
@wehegurujiomehtakropritams8609
@wehegurujiomehtakropritams8609 5 жыл бұрын
ਵਾਹਿਗੁਰੂ ਵਾਹਿਗੁਰੂ ਭਲਾ ਕਰੇ ਤੁਹਾਡਾ ਤਰੱਕੀ ਮਿਲੇ ਬੰਦਾ ਰੋਜੀ ਰੋਟੀ ਰੱਬ ਨੇ ਨਾਲ ਹੀ ਦਿੱਤੀ ਹੈ 👌👌👌👌
@kamaljitsingh3846
@kamaljitsingh3846 5 жыл бұрын
ਬਹੁਤ ਹੀ ਵਧੀਆ। ਬਹੁਤ ਹੀ ਵਧੀਆ। ਰੱਬ ਵੀਰ ਨੂੰ ਤਰੱਕੀ ਬਖਸ਼ੇ।
@paramjitchandel8630
@paramjitchandel8630 4 жыл бұрын
Very nice singer lethal
@bkboparai5515
@bkboparai5515 2 жыл бұрын
Good veer g
@ranjusonkhlay6890
@ranjusonkhlay6890 2 жыл бұрын
Very sweet voice veer ji satshriakal🙏 👌
@deeptalwndi8035
@deeptalwndi8035 5 жыл бұрын
ਲੱਗੇ ਰਹੋ ਵੀਰੇ
@RupDaburji
@RupDaburji 5 жыл бұрын
ਵਾਹ ਜੀਓ
@daljitschahal
@daljitschahal 5 жыл бұрын
Very nice ਛੋਟੇ ਵੀਰ
@amarjitganeshpuria2675
@amarjitganeshpuria2675 5 жыл бұрын
ਵੀਰ ਜੀ ਇਸ ਵੀਰ ਦੀ ਗਾਇਕੀ ਦੀ ਸਿਫਤ ਕਰਨੇ ਨੂੰ ਮੇਰੇ ਕੋਲ ਅਲਫਾਜ ਨਹੀ ਵਾਹਿਗੁਰੂ ਚੜਦੀ ਕਲਾਂ ਬਖਸੇ
@bajkhekrakhehra7744
@bajkhekrakhehra7744 5 жыл бұрын
Congratulations Bro 💐
@JasveerSingh-sy1gk
@JasveerSingh-sy1gk 5 жыл бұрын
Very good veer
@armandeepsingh859
@armandeepsingh859 3 жыл бұрын
@@bajkhekrakhehra7744 v
@jasdeepsinghjasdeepsingh3459
@jasdeepsinghjasdeepsingh3459 5 жыл бұрын
Very good Bai ji
@Jasbirkaur-vd6lf
@Jasbirkaur-vd6lf 5 жыл бұрын
Very nice Bai great ho tusi PARMATMA chdhdi kla bkhshe lami umar deve lage rho tarkian v aape mill janan
@ManjeetSingh-jj2sy
@ManjeetSingh-jj2sy 3 жыл бұрын
Bai ji Salam hai tuhadi kalam te gaiki nu
@lakhveersidhu4567
@lakhveersidhu4567 4 жыл бұрын
ਵਾਹ ਕਮਾਲ
@shighbhola3667
@shighbhola3667 2 жыл бұрын
Kaka kaoni very good veer ji
@jagpalkhan5799
@jagpalkhan5799 5 жыл бұрын
Bahut vadhia G salute AA G kaka kauonni giya di Kalam nu, te Salaam AA G ohna Lokan nu jo chaggi SOCh rakhde AA te chagga sunndey AA te chagga hi likhde AA chagga parrdey AA te chagga hi dekhdey AA Veer nu pihli vaar dekheya te suneya per Kalam nu te sadgi bhare Jevan nu lakh lakh Salaam ,anker Veer te tamaam daily Post channel Da 🙏k 💗 O bahut bahut Dhanwad gbu UR APNA PAPPI MAHOLI 🇮🇳🙏🙏🙏🙏🙏💅💅💅💅💅👌👌👌👌👌💗 O Duyava parmatama AAP sabh nu hamesha charrdi Kala ch rakhe te lamiya umra bakhse G 🙏
@harpreetdhailwal4405
@harpreetdhailwal4405 5 жыл бұрын
ਗੁਡ
@davindersingh7843
@davindersingh7843 4 жыл бұрын
Veerygood
@manikalsi0798
@manikalsi0798 5 жыл бұрын
Very nice 👌👌👌
Jaidarman TOP / Жоғары лига-2023 / Жекпе-жек 1-ТУР / 1-топ
1:30:54
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Their Boat Engine Fell Off
0:13
Newsflare
Рет қаралды 15 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54