ਕੱਲੇ ਦਾ ਕਬੂਤਰ ਕੱਢ ਕੇ ਸੱਤਾਂ ਨੇ ਸਾਂਝੀ ਕਰਲੀ ਫੇਰ ਓਥੇ 2 ਲੱਖ 70ਹਜਾਰ ਜਿੱਤਿਆ।

  Рет қаралды 66,444

Star Kabutarbaaz

Star Kabutarbaaz

Күн бұрын

Пікірлер: 129
@sarbansandhu2725
@sarbansandhu2725 2 жыл бұрын
ਬਹੁਤ ਵਧੀਆ ਸਾਚੀਆ ਗੱਲਾਂ ਬਾਈ ਲੱਛਮਣ ਦੀਆਂ ਹਨ ❤️👍🏻👍🏻
@jaspreetsingh3182
@jaspreetsingh3182 Жыл бұрын
ਬਹੁਤ ਵਧੀਆ ਉਸਤਾਦ ਲਸ਼ਮਣ ਲੱਖੀ ਜੰਗਲ
@deepbadesha7624
@deepbadesha7624 2 жыл бұрын
ਬਹੁਤ ਵਧੀਆ ਉਪਰਾਲਾ ਬਾਈ ਤੇਰਾ ਤੁਸੀਂ ਲੋਕਾਂ ਨੂੰ ਕਬੂਤਰਾਂ ਪ੍ਰਤੀ ਜਾਗਰੂਕ ਕਰ ਰਹੇ ਹੋ ਨਹੀਂ ਪਿੰਡਾਂ ਵਿੱਚ ਆਮ ਕਹਾਵਤ ਵੀ ਕਬੂਤਰ ਢੱਹੇ ਜਾ ਹੋਰ ਲਂਡਰ ਬੰਦੇ ਰੱਖਦੇ ਨੇ ਜਾ ਵੀ ਇਹ ਉਜਾੜ ਭਾਲ਼ਦੇ ਨੇ ਭਰਾਂ ਬਹੁਤ ਸਮਝਾਈ ਦਾ ਵੀ ਉਜਾੜ ਵਾਲੀ ਜਗ੍ਹਾ ਗੋਲੇ ਕਬੂਤਰ ਤੇ ਉੱਲੂ ਰਹਿੰਦੇ ਨੇ ਚੀਨੇ ਕਬੂਤਰ ਇਨਸਾਨ ਬਿਨਾਂ ਨਹੀਂ ਰੈਹ ਸਕਦੇ ਪਰ ਹੁਣ ਅਸੀਂ ਵਖਾ ਸਕਦੇ ਹਾਂ ਸੋਡੇ ਕਰਕੇ ਵੀ ਆਹ ਵੇਖੋ ਕਬੂਤਰ ਵਧੀਆ ਤੋਂ ਵਧੀਆ ਬੰਦਿਆਂ ਕੋਲ ਆ ਤੇ ਜਿਨ੍ਹਾਂ ਕੋਲ ਵਧੀਆ ਜਮੀਨ ਤੇ ਕੋਈ ਰੁਪਏ ਦੀ ਘਾਟ ਨਹੀਂ ਗੱਲ ਤਾ ਸ਼ੋਂਕ ਦੀ ਆ. ਬਾਈ ਮੇਰੇ ਕੋਲੇ ਧੰਨ੍ਹੇ ਮਹਿਰਜ ਵਾਲਾ ਕਬੂਤਰ ਆ. ਬਾਈ ਐਮੇ ਝੂਠ ਬੋਲਾ ਬਾਜੀ ਤਾ ਕੋਈ ਸੱਡੀ ਨਹੀਂ ਜਿੱਤਣ ਦੀ ਗੱਲ ਤਾਂ ਦੂਰ ਆ ਭਰਾਵੋ ਸਾਡੀ ਦੁਸਮਣੀ ਕਰਕੇ ਅਸੀਂ ਨਾ ਕਿਸੇ ਟੂਰਨਾਮੈਂਟ ਤੇ ਨਾ ਬਾਜੀ ਤੇ ਗਏ ਹਾਂ ਪਰ ਸਵੇਰ ਤੋਂ ਸਾਮ ਕਰਦਾ ਰਿਹਾ ਧੰਨ੍ਹੇ ਵਾਲਾ ਹੁਣ 7.8. ਸਾਲ ਤੋਂ ਬੰਦ ਕਰੀਆਂ ਹੋਈਆਂ ਵੀ ਕਿਤੇ ਨੁਕਸਾਨ ਨਾ ਹੋਜੇ ਭਰਾਂ 18 ਸਾਲ ਉਮਰ ਹੋ ਗਈ ਹੁਣ ਉਹ ਦੀ ਅੱਜ ਵੀ ਕਾਇਮ ਆ ਪੂਰਾ ਇੱਕ ਕਬੂਤਰੀ ਲਾਈ ਸੀ ਉਹਨੇ ਦੋ ਬੱਚੇ ਕੱਢੇ ਸੀ ਕਾਲੇ ਰਂਗ ਦੇ ਬੱਸ ਬੱਚੇ ਕਰਕੇ ਉਡਾ ਦਿੱਤੇ ਬਾਈ ਤੜਕੇ ਤੋਂ 2 ਬਜੇ ਤੱਕ ਉੱਡੇ ਮੈ ਹਰਾਨ ਰਿਹ ਗਿਆਂ ਫੇਰ ਹਨੇਰੀ ਆਈ ਇੱਕ ਤਾ ਬੱਚੇ ਸੀ ਉਪਰੋ ਕਾਲੀ ਘਟਾ ਪਤਾ ਹੀ ਨਹੀਂ ਕਿੱਥੇ ਲੈ ਗਈ ਕਬੂਤਰੀ ਨੂੰ ਬਾਜ਼ ਨੇ ਮਾਰ ਦਿੱਤਾ ਫੇਰ ਬਹੁਤ ਕਬੂਤਰੀਆਂ ਨਾਲ ਜੋੜੀ ਲਾਈ ਆ ਉਹ ਰਿਜਲਟ ਨਹੀਂ ਆਇਆਂ ਉੱਡਦੇ ਤਾ ਹੈ ਪਰ ਘੱਟ ਬਾਈ ਮੈ ਕਦੇ ਪਹਿਲੀ ਉਡਾਰੀ ਚ ਐਨੇ ਉੱਚੇ ਤੇ ਐਨਾ ਟਾਈਮ ਬੱਚੇ ਉੱਡਦੇ ਨਹੀਂ ਵੇਖ਼ੇ ਚੂਕ ਦੇ ਬੱਸ ਸਾਂਭ ਨਹੀਂ ਹੋਏ ਟੋਪ ਤੋਂ ਟੋਪ ਜੋੜੇ ਨੇ ਕਿਸੇ ਵਿੱਚ ਉਹ ਗੱਲ ਨਹੀਂ 🙏
@StarKabutarbaaz
@StarKabutarbaaz 2 жыл бұрын
samb ke ਰੱਖੋ ਬਾਈ ਜੀ।।ਇਹ ਦੁਬਾਰਾ ਮਿਲਦੇ ਨੀ ਹੁੰਦੇ।।
@StarKabutarbaaz
@StarKabutarbaaz 2 жыл бұрын
Thanks for complimant brothar
@deepbadesha7624
@deepbadesha7624 2 жыл бұрын
@@StarKabutarbaaz ਧੰਨਵਾਦ ਭਰਾਂ 🙏🙏🙏🙏
@StarKabutarbaaz
@StarKabutarbaaz 2 жыл бұрын
@@deepbadesha7624 ਧੰਨਵਾਦ ਤਾਂ ਤੁਹਡਾ ਬਾਈ ਜੀ।। ਮੈ ਤਾਂ ਬੱਸ ਕੋਸਿਸ ਕਰਦਾ , ਕੋਸਿਸ ਨੂੰ ਸਫਲ ਤਾਂ ਤੁਸੀ ਕਰਦੇ ਓ
@bindusingh504
@bindusingh504 2 жыл бұрын
ਕੁਲਦੀਪ ਭਾਜੀ ਬਹੁਤ ਵਧੀਆ ਇੰਟਰਵਿਊ ਕੀਤੀ ਜੀ ਕੁਲਦੀਪ ਭਾਜੀ ਤੁਸੀ ਕਬੂਤਰ ਰੱਖੇ ਜੀ
@StarKabutarbaaz
@StarKabutarbaaz 2 жыл бұрын
ਨ੍ਹੀ ਵੀਰੇ ਅਜੇ ਖੁੱਡਾ ਬਣਾ ਰਿਹਾ
@deepbadesha7624
@deepbadesha7624 2 жыл бұрын
ਵਾਹਿਗੁਰੂ ਜੀ ਬਾਈ ਜੀ ਤੇ ਹੋਰ ਵੀ ਮੇਹਰ ਕਰੇ ਬਾਕੀ ਗੱਲ ਤੁਸੀਂ ਸੁਭਾਅ ਦੀ ਗੱਲ ਕਰੀ ਇਹ ਕਿਸੇ ਇਨਸਾਨ ਵਿੱਚ ਹੁੰਦਾ ਨਹੀਂ ਲੋਕ ਦੋ ਚਾਰ ਬਾਜ਼ੀਆਂ ਜਿੱਤ ਕੇ ਫੂਕ ਸੱਕ ਜਾਂਦੇ ਨੇ ਫੇਰ ਰੱਬ ਵੀ ਉਹਨਾਂ ਨੂੰ ਦੋ ਚਾਰ ਬਾਜ਼ੀਆਂ ਜੋਗਾ ਹੀ ਰੱਖਦਾ
@navpreetsidhu6031
@navpreetsidhu6031 6 ай бұрын
ਸਟਾਰ ❤❤ ਲਛਮਣ ਸਿੰਘ
@PARMINDERSINGHBAWA
@PARMINDERSINGHBAWA 2 жыл бұрын
ਬਾਕੀ ਗੱਲਾਂ ਬਹੁਤ ਵਧੀਆ ਕੀਤੀਆਂ ਬਾਇੰਜੀ ਨੇ।ਪਰ ਇੱਕ ਗੱਲ ਸਮਝ ਨੀ ਆਈ ਬਾਈ ਕਹਿੰਦਾ ਅਸੀ ਕਬੂਤਰਾਂ ਅੱਗੇ 24 ਘੰਟੇ ਦਾਣੇ ਪਈ ਰੱਖਦੇ ਆ।।ਫਰ ਬਾਅਦ ਚ ਕਹਿੰਦਾ ਕੇ ਪਹਿਲਾਂ ਅਸੀ ਭੁੱਖੇ ਕਬੂਤਰ ਨੂੰ ਕਣਕ ਪਾਉਣੇ ਆ ਤੇ ਬਾਅਦ ਚ ਸਰੋਂ।।ਜਦ ਕਬੂਤਰਾਂ ਅੱਗੇ ਚੋਵੀ ਘੰਟੇ ਦਾਣਾ ਪਿਆ ਰਹਿੰਦਾ ਤਾਂ ਉਹ ਭੁੱਖੇ ਕਿਵੇਂ ਹੁੰਦੇ ਆ।।
@SukhdeepSingh-lx4mm
@SukhdeepSingh-lx4mm 4 ай бұрын
ਭਰਾ ਹਰੇਕ ਬੰਦੇ ਦਾ ਆਪਣਾ ਹਿਸਾਬ ਆ ਉਡੌਣ ਦਾ ਦਿਮਾਗ ਚਾਹੀਦਾ ਵੀਰੇ
@gurpanthsingh02
@gurpanthsingh02 Жыл бұрын
Bhut Vdia Ji 30:56
@JasbirSingh-mw1vr
@JasbirSingh-mw1vr Жыл бұрын
ਵੀਰ ਜੀ ਮੈਂ ਕਬੂਤਰ ਨਹੀਂ ਰਖੇ। ਪਰ ਬਾਜੀ ਦੇ ਮੁਢ ਘਟ ਹੋਣ ਦੀ ਗੱਲ ਸਹੀ ਹੈ।ਉਨੀ ਸੌ ਨਬੇ ਵਿਚ ਸੌ ਰੁਪਏ ਮੁਢ ਤੇ ਮੋਗਾ ਏਰੀਆ ਵਿਚ ਆਮ ਹੀ ਬਾਜੀਆਂ ਉਡਦੀਆਂ ਸਨ।
@StarKabutarbaaz
@StarKabutarbaaz Жыл бұрын
Bilkul Bai ji
@kulwindersinghninda375
@kulwindersinghninda375 Жыл бұрын
100ਅਤੇ200ਮੁੱਢ ਆਪਾਂ ਵੀ ਵੇਖਿਆ ਵਾਈ
@NagindersinghBrar-d3i
@NagindersinghBrar-d3i Жыл бұрын
ਬਹੁਤ ਵਧੀਆ ਜੀ
@tari3043
@tari3043 2 жыл бұрын
ਕੁਲਦੀਪ ਬਾਈ ਜੀ ਉਸਤਾਦ ਬਿੰਦਰ ਕਿੰਗਰੇ ਵਾਲੇ ਦੀ ਇੰਟਰਵਿਊ ਵੀ ਕਰੋ। ਉਹਨਾਂ ਬਾਰੇ ਮੈ ਤੁਹਾਨੂੰ ਪਹਿਲਾਂ ਵੀ ਕਿਹਾ ਸੀ। ਬਹੁਤ ਵਧੀਆ ਖਿਡਾਰੀ ਨੇ ਤੇ ਉਸਤਾਦ ਟਹਿਲਾ ਕਿੰਗਰੇ ਦੇ ਚੇਲੈ ਨੇ ਬਹੁਤ ਵਧੀਆ ਬਾਜੀਆ ਜਿੱਤਦੇ ਨੇ।
@StarKabutarbaaz
@StarKabutarbaaz 2 жыл бұрын
Bai ਤਾਰੀ ਅੱਜ ਗੱਲ ਕੀਤੀ ਸੀ ਕਿਸੇ ਨਾਲ ।। ਵਾਹਿਗੁਰੂ ਮੇਹਰ ਕਰੇ 10 ਤਰੀਕ ਤੋਂ ਬਾਅਦ ਕਰਦਿਆਂ ਗੇ
@manmindejitsingh245singh
@manmindejitsingh245singh 2 жыл бұрын
Bhut bhut hi vadia interview y ji kabooter v bhut bhut jada ਚੰਗੇ ਨੇ y ਦੇ ❤️❤️
@StarKabutarbaaz
@StarKabutarbaaz 2 жыл бұрын
Thanks verr
@rajukandola3804
@rajukandola3804 2 жыл бұрын
ਘੈਟ ਵੀਡੀਓ ਵੀਰ ਬਾਈ ਸੇਬੀ ਜੈਦਾਂਵਾੜਾਂ ਤੇ ਬਿੰਦਰ ਕਿੰਗਰਾ ਦੀ ਇੰਟਰਵਿਊ ਕਰੋ
@StarKabutarbaaz
@StarKabutarbaaz 2 жыл бұрын
Bai ਸੰਪਰਕ kradio ਜੀ ਜੇਕਰ ਹੈਗਾ ਤਾਂ।।
@sarabjitkumar2049
@sarabjitkumar2049 Жыл бұрын
ਸੁਪਰ ਸਟਾਰ 🕊️🕊️😘😘😘
@navpreetsidhu6031
@navpreetsidhu6031 6 ай бұрын
ਮਿੱਠੂ ਮਹਿਰਾਜ ( ਕੋਠੇ ਟੱਲਵਾਲੀ ) ਦਾ ਇੰਟਰਵਿਊ ਕਰੋ ਜੀ
@SONI_KHANGURA_JUTT-Englandia
@SONI_KHANGURA_JUTT-Englandia 2 жыл бұрын
I love kabooter I like it 🕊🕊 Super Duper great kabooter 🕊 Very nice great information bro 🕊🕊
@StarKabutarbaaz
@StarKabutarbaaz 2 жыл бұрын
ਬਹੁਤ ਬਹੁਤ ਧੰਨਵਾਦ ਜੀ
@deolsatwinder916
@deolsatwinder916 2 жыл бұрын
Ghaint bro bahut Vadia insaan y java v Hawa ni krda y👌👌🍫
@jassreensingh9495
@jassreensingh9495 Жыл бұрын
Nice 👍👍
@itsgurmeetbrar
@itsgurmeetbrar 2 жыл бұрын
Ghint person lashman lakhisar
@Ffgaminginpc
@Ffgaminginpc 6 ай бұрын
52:12 🎉
@lavpreetsingh7075
@lavpreetsingh7075 Жыл бұрын
Bhaut vadiya banda lachhman lakhisar....
@butasingh1112
@butasingh1112 Жыл бұрын
Good banda y
@rahulteji7450
@rahulteji7450 Жыл бұрын
Bhut vdya interview veer ❣️
@bajwasaab6798
@bajwasaab6798 Жыл бұрын
ਭੋਲੂ ਬਠਿਡਾ ..ਨੇ ਵੀ ਕਿਹਾ ਸੀ ......ਬਿੰਦਰ ਵਾਲੇ ਕਬੂਤਰ .ਮੇਰੇ ਤੋਂ ਨੀ ਭੁੱਖੇ ਉਡਦੇ
@itsgurmeetbrar
@itsgurmeetbrar 2 жыл бұрын
Nature bhut vadiya
@ballisingh9479
@ballisingh9479 2 жыл бұрын
Very good intew bhaji 🙏🏻👍🏼💯 right
@StarKabutarbaaz
@StarKabutarbaaz 2 жыл бұрын
ਸੁਕਰੀਆ ਵੱਡੇ ਬਾਈ
@varindercheema9056
@varindercheema9056 2 жыл бұрын
Sira intervew।gallan bhut ghaint lgdiya 22diya
@StarKabutarbaaz
@StarKabutarbaaz 2 жыл бұрын
Sukria vdde bai
@maraharparwinder4707
@maraharparwinder4707 2 жыл бұрын
Bai lasman lakhisar ji apne ustad ne bai ji ne sade to ikk vv rupaa nai liyaa sbb kujj daseya khed pani bakki bai ji ne kabuter vv siraa dityee ne parmatma chadri kalan ch rakhn
@kalasidhu9645
@kalasidhu9645 2 жыл бұрын
Good job 👍👍👍👍👍👌👌👏👍👍👍👍👍👍
@SatpalSingh-xc3ru
@SatpalSingh-xc3ru 2 жыл бұрын
🙏❤️👍🌹🌹🌹ਬਹੁਤ ਵਧੀਆ ਵੀਰ ਜੀ
@sandeepsamrao2265
@sandeepsamrao2265 2 жыл бұрын
Bhtt vdia uprala star kbtr ale veero..waheguru chadikla ch rkhae..gbu .
@StarKabutarbaaz
@StarKabutarbaaz 2 жыл бұрын
Thanks Bai।। ਚੜ ਦੀ ਕਲਾ ਵੀ ਤੁਹਾਡੇ ਵਰਗੇ ਭਰਾਵਾ ਨਾਲ ਹੀ a
@gaggiwazidke2990
@gaggiwazidke2990 2 жыл бұрын
ਆ ਹੁੰਦੀਆ ਸੱਚੀਆ ਗੱਲਾ
@gurwinderchapra7493
@gurwinderchapra7493 2 жыл бұрын
Ustada da ustad
@sandeepsinghsra3589
@sandeepsinghsra3589 Жыл бұрын
veer coae nba sabal karla
@happymahal3824
@happymahal3824 2 жыл бұрын
Attttt aa veer
@sharanjitsinghgill7181
@sharanjitsinghgill7181 2 жыл бұрын
Very nice g God bliss you brother
@itsgurmeetbrar
@itsgurmeetbrar 2 жыл бұрын
Kabootar b ghint hunda aa
@bhindasingh8473
@bhindasingh8473 2 жыл бұрын
Sirrraaaa gal bat bro
@Happy-iw5ml
@Happy-iw5ml 2 жыл бұрын
Ghaint aa
@jaspreetdhillon7581
@jaspreetdhillon7581 2 жыл бұрын
🌠 Video 🌠 editing 🕊️ endless 🌠🌠🕊️🕊️🤠
@StarKabutarbaaz
@StarKabutarbaaz 2 жыл бұрын
Thanks bai
@jaspreetdhillon7581
@jaspreetdhillon7581 2 жыл бұрын
🕊️ Siraaaa 🕊️ y 🕊️🕊️🤠
@jaspreetdhillon7581
@jaspreetdhillon7581 2 жыл бұрын
😎 Endless 😎🤠
@GurdeepSingh-gh4vo
@GurdeepSingh-gh4vo 2 жыл бұрын
Nice video bro
@navu_brar_008
@navu_brar_008 2 жыл бұрын
Nic dad g waheguru Maher kre love you dad
@StarKabutarbaaz
@StarKabutarbaaz 2 жыл бұрын
Your father is a great sportsman, this is known to all of Punjab, so we pray that God gives long life to this simple man.
@amritkhalsa8906
@amritkhalsa8906 2 жыл бұрын
Bro Navdeep apne dad number send kardo bro me italy bro gal karni dad nal bro
@lovepreetmalhi848
@lovepreetmalhi848 2 жыл бұрын
@@amritkhalsa8906 ustad bhut vdia insan aa ♥ M vi italy aa bai
@pigeon365
@pigeon365 2 жыл бұрын
Good 👍😊 job big bro
@StarKabutarbaaz
@StarKabutarbaaz 2 жыл бұрын
Thanks bai
@varindercheema6410
@varindercheema6410 2 жыл бұрын
ਵੀਰੇ ਕੱਕੀ ਗੱਦੜ ਦੀ ਕਰੋ ਕਿਸੇ ਨੇ ਨੀ ਕੀਤੀ ਹਲੇ ਤੱਕ
@StarKabutarbaaz
@StarKabutarbaaz 2 жыл бұрын
ਸੰਪਰਕ ਕਰੋ ਦਿਓ ਬਾਈ ਜੀ
@OmPrakash-xy9bm
@OmPrakash-xy9bm 2 жыл бұрын
Very nice 👍
@gyanichetsinghwalafdk6465
@gyanichetsinghwalafdk6465 2 жыл бұрын
Good player Bai ji
@StarKabutarbaaz
@StarKabutarbaaz 2 жыл бұрын
Sukria ਬਾਈ ਜੀ।।
@StarKabutarbaaz
@StarKabutarbaaz 2 жыл бұрын
ਜਿਹੜੀ ਪੋਸਟ ਪਈ ਸੀ ਓਹ ਤੁਸੀ ਪਾਈ ਸੀ ਕਬੂਤਰ ਵੇਚਣ ਵਾਲੀ।। ਜੇਕਰ ਤੁਸੀਂ ਪਾਈ ਤਾਂ 99149-88721 ਸੰਪਰਕ ਜਰੂਰ ਕਰਿਓ ਜੀ
@rammydagla8130
@rammydagla8130 2 жыл бұрын
Good job
@StarKabutarbaaz
@StarKabutarbaaz 2 жыл бұрын
Sukria rammi
@happymahal3824
@happymahal3824 2 жыл бұрын
Nice veer
@StarKabutarbaaz
@StarKabutarbaaz 2 жыл бұрын
Sukria ਵੀਰ ਜੀ
@kuljeetlopon3267
@kuljeetlopon3267 Жыл бұрын
Sirra
@goparatol5692
@goparatol5692 2 жыл бұрын
Gulzar Ustaad kol kdo jana bai
@StarKabutarbaaz
@StarKabutarbaaz 2 жыл бұрын
ਵਾਹਿਗੁਰੂ ਕਿਰਪਾ ਕਰੇ । ਦੇਖਦੇ ਆ ਕਦੋਂ ਤਕ ਜਾ ਹੁੰਦਾ। ਹੁਣ ਤਾਂ ਵੈਸੇ ਉਸਤਾਦ ਦੀਆਂ ਦੋ ਹੋ ਗੀਆ
@sikh4569
@sikh4569 2 жыл бұрын
Vnice
@manga.rai.super.pigeon3635
@manga.rai.super.pigeon3635 2 жыл бұрын
✡️🕊🕊🕊🕊🕊baj. Att
@SandeepDohak744
@SandeepDohak744 2 жыл бұрын
Good
@StarKabutarbaaz
@StarKabutarbaaz 2 жыл бұрын
ਵੱਡੇ ਵਾਈ ਤੁਹਾਡੇ ਡੋਹਕ ਪਿੰਡ ਤੋ ਕਈ ਖਿਡਾਰੀ ਵੀ ਪੁਰਾਣੇ ਓਹਨਾ ਚੋ ਕੌਣ ਹੈਗਾ ਹੁਣ। 9914988721 ਤੇ ਦਸਿਓ ਮੈਨੂੰ ਜੀ ।।
@SandeepDohak744
@SandeepDohak744 2 жыл бұрын
@@StarKabutarbaaz ਹੈ ਨੀ
@StarKabutarbaaz
@StarKabutarbaaz 2 жыл бұрын
@@SandeepDohak744 ਓਕ ਬਾਈ
@StarKabutarbaaz
@StarKabutarbaaz 2 жыл бұрын
@@SandeepDohak744 ਓਕ ਬਾਈ ਜੀ ।।
@mandeepromana4053
@mandeepromana4053 2 жыл бұрын
Att bai👌👌👌👌🕊🙏🙏🙏❤️❤️❤️
@StarKabutarbaaz
@StarKabutarbaaz 2 жыл бұрын
Thnk you bai
@dalbirgrewal911
@dalbirgrewal911 2 жыл бұрын
Supper❣️
@StarKabutarbaaz
@StarKabutarbaaz 2 жыл бұрын
Thanks dood veere
@tonysandhey9859
@tonysandhey9859 2 жыл бұрын
👌👌👌👍👍
@narinderdhillon8477
@narinderdhillon8477 2 жыл бұрын
Gyio
@PreetGur-dl2dw
@PreetGur-dl2dw 2 жыл бұрын
Very nice ustad g
@sinkadhillon6940
@sinkadhillon6940 2 жыл бұрын
🚩🚩🚩🚩🚩🚩🚩🚩
@labhsingh2667
@labhsingh2667 2 жыл бұрын
👍🙏
@GurpreetSingh-yv6ww
@GurpreetSingh-yv6ww 2 жыл бұрын
Nice ji
@harpreetaulakh9670
@harpreetaulakh9670 2 жыл бұрын
👍👍👍
@azadsinghssingh7240
@azadsinghssingh7240 2 жыл бұрын
🙏🙏🙏🙏👌👌👌👌
@sukhysingh5591
@sukhysingh5591 2 жыл бұрын
🤗🤗🤗
@jasnoorbrar6708
@jasnoorbrar6708 2 жыл бұрын
❤️👌👌👌
@sukhysingh5591
@sukhysingh5591 2 жыл бұрын
🔥🔥🔥
@GurpreetSingh-yv6ww
@GurpreetSingh-yv6ww 2 жыл бұрын
🔥🔥🔥❤️❤️
@CharanjitSingh-bf3yt
@CharanjitSingh-bf3yt 2 жыл бұрын
👌👌👌
@jasnoorbrar6708
@jasnoorbrar6708 2 жыл бұрын
❤️❤️
@lovepreetsingh9361
@lovepreetsingh9361 2 жыл бұрын
Bhi Charni bacho do interview kro baziyaan waliaaa jato aa Charni bhi
@StarKabutarbaaz
@StarKabutarbaaz 2 жыл бұрын
ਸੰਪਰਕ ਕਰਵਾ ਦਿਓ ਜੀ
@DalbirSingh-xd3sd
@DalbirSingh-xd3sd 2 жыл бұрын
Vary vary nice pb 49 pigeon club
@StarKabutarbaaz
@StarKabutarbaaz 2 жыл бұрын
Sukria ਵੱਡੇ ਬਾਈ
@ajeenwalsaab8906
@ajeenwalsaab8906 2 жыл бұрын
🤣🤣🤣🤣🤣🤣🤣🤣🤣
@shindakharoud3490
@shindakharoud3490 2 жыл бұрын
naal ugraha baitha
@sunnyaulukh165
@sunnyaulukh165 2 жыл бұрын
Very nyc sir g
@StarKabutarbaaz
@StarKabutarbaaz 2 жыл бұрын
Sukria jnaab
@sunnyaulukh165
@sunnyaulukh165 2 жыл бұрын
Ver g lakshamn lakhi g number mil jauo
@StarKabutarbaaz
@StarKabutarbaaz 2 жыл бұрын
@@sunnyaulukh165 9914988721
@sunnyaulukh165
@sunnyaulukh165 2 жыл бұрын
Thank you broooo 🙏
@sunnyaulukh165
@sunnyaulukh165 2 жыл бұрын
@@StarKabutarbaaz thank you🙏 brooo
@sukhysingh5591
@sukhysingh5591 2 жыл бұрын
🔥🔥🔥
@sematalwandi9101
@sematalwandi9101 2 жыл бұрын
Nice
@harnoorbhullar2443
@harnoorbhullar2443 2 жыл бұрын
❤❤
@KBPTelevision_60
@KBPTelevision_60 2 жыл бұрын
👌👌👌
@StarKabutarbaaz
@StarKabutarbaaz 2 жыл бұрын
Sukria ਹਰਮਨ ਬਾਈ
@KBPTelevision_60
@KBPTelevision_60 2 жыл бұрын
@@StarKabutarbaaz ਬਈ ਹਰਮਨ ਨਹੀਂ ਮੈਂ KBP ala
@StarKabutarbaaz
@StarKabutarbaaz 2 жыл бұрын
@@KBPTelevision_60 ਮੈਨੂੰ ਬਾਈ ਸਿਗਾ ਵੀ ਤੁਹਾਡਾ ਨਾਮ ਹਰਮਨ ਆ
@KBPTelevision_60
@KBPTelevision_60 2 жыл бұрын
@@StarKabutarbaaz ਗੱਗੂ ਅਂ ਬਈ ਮੇਰਾ ਨਾਮ
@StarKabutarbaaz
@StarKabutarbaaz 2 жыл бұрын
@@KBPTelevision_60 ok sory brother
@darshidhessi2196
@darshidhessi2196 2 жыл бұрын
👍👍👍
@AmandeepSingh-sj9td
@AmandeepSingh-sj9td Жыл бұрын
Very good bai ji
@sohigh309
@sohigh309 Жыл бұрын
👌👌👌
@darshan-dhaliwal
@darshan-dhaliwal 2 жыл бұрын
👍👍👍
Smart Sigma Kid #funny #sigma
00:33
CRAZY GREAPA
Рет қаралды 39 МЛН
To Brawl AND BEYOND!
00:51
Brawl Stars
Рет қаралды 17 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН