ਕਲੰਡਰ ਤੋਂ ਦਿਨ ਕੱਟ ਕੱਟ ਨਿਕਲਿਆ ਕਨੇਡਾ ਤੋਂ । ਅਲਾਰਮ ਵੀ ਰੋਜ ਡਾਂਗ ਵਾਂਗੂੰ ਵੱਜਦਾ ਸੀ । Hidden Story of Canada

  Рет қаралды 101,937

Gavy Chauhan Vlogs

Gavy Chauhan Vlogs

Күн бұрын

My Facebook Page : www.facebook.c...
ਕਲੰਡਰ ਤੋਂ ਦਿਨ ਕੱਟ ਕੱਟ ਨਿਕਲਿਆ ਕਨੇਡਾ ਤੋਂ
ਅਲਾਰਮ ਵੀ ਰੋਜ ਡਾਂਗ ਵਾਂਗੂੰ ਵੱਜਦਾ ਸੀ
Hidden Story of Canada
ਪਰਿਵਾਰ ਸਮੇਤ ਛੱਡ ਦਿੱਤਾ ਕਨੇਡਾ
ਪਿਛਲੇ 10 ਸਾਲਾਂ ਤੋਂ ਰਹਿ ਰਹੇ ਸੀ ਕਨੇਡਾ।
ਕਨੇਡਾ ਦੇ ਉਹ ਭੇਦ ਖੋਲੇ ਜੋ ਕੋਈ ਨਹੀਂ ਦੱਸਦਾ 🫢
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
#canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration

Пікірлер: 233
@gurjindersingh956
@gurjindersingh956 Жыл бұрын
ਆਪਣੇ ਮਾਂ ਪਿਓ ਕੋਲ ਰਹੋ ਓਹਨਾ d ਸੇਵਾ ਕਰੋ ਆਪਣਾ ਫਰਜ਼ ਪਛਾਣੋ ਗੁਰਬਾਣੀ ਪੜੋ ਮੰਨ ਖੁਸ਼ ਰੱਖੋ je ਮੰਨ ਸ਼ਾਂਤ ਨਹੀਂ ਤਾਂ ਕਿਤੇ ਵੀ ਖੁਸ਼ੀ ਨਹੀਂ ਮਿਲਣੀ ਚਾਹੇ ind ਚਾਹੇ ਅਮਰੀਕਾ ਕੈਨੇਡਾ
@gndtpemployeesfederation2984
@gndtpemployeesfederation2984 11 ай бұрын
ਗੱਲਾਂ ਜਵਾਂ ਸਹੀ ਹਨ। ਮੈਂ ਵੀ ਚਾਰ ਮਹੀਨੇਂ ਤੋਂ ਕਨੇਡਾ ਵਿੰਨੀਪਿੱਗ ਹਾਂ। ਵਿਜਟਰ ਵੀਜੇ ਤੇ ਗਿਆ ਹਾਂ। ਪਤਨੀ ਵੀ ਨਾਲ ਹੈ। ਮੇਰਾ ਬੇਟਾ ਤੇ ਨੂੰਹ ਦੋਨੋਂ ਪੀ ਆਰ ਹਨ। ਪੋਤਾ ਹੋਇਆ ਦੋ ਕੁ ਮਹੀਨੇਂ ਨੇਂ ਦਾ ਹੋ ਗਿਆ। ਦੋ ਮਹੀਨੇਂ ਹੋਰ ਲੱਗਣਗੇ। ਬੇਟਾ ਕੰਮ ਕਰਨ ਨਹੀਂ ਦਿੰਦਾ। ਵਿਹਲਿਆਂ ਦਾ ਟਾਈਮ ਨਹੀਂ ਲੰਘਦਾ। ਮਨ ਉਦਾਸ ਰਹਿੰਦਾ ਹੈ। ਹੁਣ ਬਰਫ ਪੈਣੀਂ ਸ਼ੁਰੂ ਹੋ ਗਈ ਹੈ। ਪਹਿਲਾਂ ਤਾਂ ਚਾਰ ਪੰਜ ਘੰਟੇ ਪਾਰਕ ਵਿੱਚ ਲੰਘ ਜਾਂਦੇ ਸਨ। ਹੁਣ ਬਾਹਰ ਨਿੱਕਲਣਾਂ ਬਹੁਤ ਹੀ ਮੁਸ਼ਕਲ ਹੈ। ਘਰ ਬੈਠਣਾਂ ਬਹੁਤ ਮੁਸ਼ਕਲ ਹੈ। ਜਿਵੇਂ ਊਠ ਕੰਧ ਉੱਤੋਂ ਦੀ ਗਲੀ ਵਿੱਚ ਵੇਖਦਾ ਹੈ। ਇਸ ਤਰ੍ਹਾਂ ਅੰਦਰ ਬੈਠੇ ਵੇਖੀ ਜਾਂਦੇ ਹਾਂ। ਬਰਫ ਤੇ ਮਾਰਾਂ ਠੁੱਡੇ , ਆਹ ਸੂਰਜ ਜਿਹਾ ਕਦੋਂ ਡੁੱਬੇ। ਅਗਲਾ ਦਿਨ ਕਦੋਂ ਚੜ੍ਹੇ, ਕਦੋਂ ਉਹ ਸੁਲੱਖਣਾਂ ਦਿਨ ਆਜੇ ਓਏ, ਜਦੋਂ ਮੁੰਡਾ ਜਹਾਜ ਬੈਠਾ ਕੇ ਬਠਿੰਡੇ ਨੂੰ ਚਾਲੇ ਪੁਆਦੇ ਓਏ। ਪੂਰਾ ਪਤਾ ਟਿਕਾਣਾਂ ਤਾਂ ਦੱਸਿਆ ਨਹੀਂ ਕਿ ਕਿਹੜਾ ਪਿੰਡ ਹੈ। ਜਿਲ੍ਹਾ ਕਿਹੜਾ ਹੈ। ਸੋ ਜਿਹੜਾ ਬਚ ਸਕਦਾ ਬਚ ਜਾਵੋ ਜੀ। ਗੁਰਸੇਵਕ ਸਿੰਘ ਸੰਧੂ ਬਠਿੰਡਾ 9814529186 ਵਟਸਐਪ ਕਾਲ
@hubbychauhan
@hubbychauhan 11 ай бұрын
ਸੰਧੂ ਸਾਹਿਬ ਤੁਸੀਂ ਸਹੀ ਕਿਹਾ। ਮੈਂ ਜਲਦੀ ਕਾਲ ਕਰਦਾ ਤੁਹਾਨੂੰ
@RajSingh-uo3rz
@RajSingh-uo3rz 11 ай бұрын
ਵੀਰ ਤੋਂ ਸਾਫ਼ ਦਿਲ ਤੋਂ ਸੱਚ ਅਤੇ ਮਨ ਦੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਆ | ਵੀਰ God bless you
@Lalli53145
@Lalli53145 Жыл бұрын
ਸਹੀ ਕਿਹਾ ਹੈ, ਮੈਂ ਵੀ ਜਾ ਕੇ ਦੇਖਿਆ ਸਭ, ਮੈਂ ਵੀ ਜੇ ਕਿਸੇ ਨੂੰ ਦੱਸਦਾ ਹਾਂ ਤਾਂ ਕੋਈ ਨਹੀਂ ਮੰਨਦਾ
@apnapunjab2023
@apnapunjab2023 9 ай бұрын
ਥੋੜਾ ਕੰਮ ਹੈ ਪੰਜਾਬ ਵਿੱਚ ਜਿੰਨਾ ਮਰਜ਼ੀ ਕੰਮ ਸਿੱਖ ਲਓ ਸਭ ਵਧੀਆ ਤੋਂ ਵਧੀਆ ਕੰਮ ਨੇ❤
@Hardeepvirdighoushleazam
@Hardeepvirdighoushleazam 11 ай бұрын
ਗੁਰੂਆਂ ਪੀਰਾਂ ਦੀ ਧਰਤੀ ਪੰਜਾਬ 🙏🌹🌹💕💕
@sarbjeetkaur2816
@sarbjeetkaur2816 Жыл бұрын
ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਵਰਗਾ ਕੁਸ਼ ਵੀ ਨਹੀਂ, ਸੋ ਆਪਣੇ ਬਚਿਆਂ ਨੂੰ ਕੈਨੇਡਾ ਭੇਜ ਕੇ ਬਲੀ ਦਾ ਬਕਰਾ ਨਾ ਬਣਾਓ....
@swarnjitsinghswarnjit1129
@swarnjitsinghswarnjit1129 Жыл бұрын
ਜੇ ਸਰਕਾਰ ਪੜਾਈ ਮੁਤਾਬਕ ਨੌਕਰੀ ਦੇਵੇ ਹਰ ਬਣਦੀ ਸਹੂਲਤ ਦੇਵੇ ਤਾਂ ਕੋਈ ਨਾਂ ਜਾਵੇ ਵਿਦੇਸ਼। ਜਿਸ ਕੋਲ ਪੰਜਾਬ ਚ ਹੀ ਚੰਗਾ ਬਿਜ਼ਨਸ ਹੈ ਉਹ ਪੰਜਾਬ ਚ ਹੀ ਰਹੇ। ਲੋੜਵੰਦ ਪਰਿਵਾਰ ਦੀ ਮਜਬੂਰੀ ਹੈ ਵਿਦੇਸ਼ ਜਾਣ ਦੀ
@The_solo_man_.....225
@The_solo_man_.....225 Жыл бұрын
​​@@swarnjitsinghswarnjit1129bhulekha a. Chahe govit eder naukri deve ya nhi par Sade loka ne Jana bas Canada a. Gal ohi a g ki macchi pathar chat ke murdi a
@ArashSandhu-sk8ni
@ArashSandhu-sk8ni 11 ай бұрын
​@@The_solo_man_.....225 veer bahr Jaan vich koi jurm nahi... Punjabia ne bahr vi bahut tarakki kiti aa
@The_solo_man_.....225
@The_solo_man_.....225 11 ай бұрын
@@ArashSandhu-sk8ni te Punjab ch asi ki taraki ke lyi. Je asi Punjab ch reh ke Kam kriye ta sada Punjab taraki Val 100 percent ja skda a.par nhi asi ik doje di rees fadi a
@Kuldeepsingh-wx9ps
@Kuldeepsingh-wx9ps 11 ай бұрын
​@@swarnjitsinghswarnjit1129prava kehda lodvand aj kal jidde kol paise hunde ohi bahar janda canada Jan nu v veer15-20lakh lagda fer banda lodvand kida hoyia
@nirpalsingh6735
@nirpalsingh6735 5 ай бұрын
ਅਪਣੀ ਕੁੜੀ ਤਾਂ ਕਹਦਾਂ ਉਥੇ ਸੈੱਟ ਹੈ, ਲੋਕਾਂ ਨੂੰ ਕਹਿ ਰਿਹਾ ਹੈਂ ਕਿ ਨੇ ਭੇਜੋ ਕੈਨੇਡਾ। ਦੋਗਲਾ ਬੰਦਾ। ਜੇਕਰ ਉਥੇ ਕੁਝ ਨਹੀਂ, ਫਿਰ ਕੁੜੀ ਨੂੰ ਨਾਲ ਲੈਕੇ ਕਿਉ ਨਹੀ ਆਇਆ।
@highmind226
@highmind226 11 ай бұрын
ਹਰ ਇੱਕ ਚੀਜ਼ ਤੇ ਟੈਕਸ ਆ ਕੈਨੇਡਾ ਵਿੱਚ, ਦੁਨੀਆਂ ਦਾ ਸੱਭ ਤੋਂ ਵੱਧ ਟੈਕਸ ਵਾਲਾ ਦੇਸ਼ ਕੈਨੇਡਾ 😢😢
@Kiranpal-Singh
@Kiranpal-Singh 9 ай бұрын
ਪੰਜਾਬ ਵਿੱਚ ਵੀ ਟੈਕਸ ਦੇਣਾ ਪੈਂਦਾ ਹੈ !
@kuldippelia2255
@kuldippelia2255 8 ай бұрын
ਕਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਕੀ ਹੈ? ਗਲੋਬ ਐਂਡ ਮੇਲ ਅਖਬਾਰ ਦੇ ਮੁਤਾਬਿਕ ਕਨੇਡਾ ਵਿੱਚ 1,000,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤ ਤੋਂ ਆਏ ਹੋਇਆਂ ਦੀ ਹੈ। 1. ਭਾਰਤੀ ਵਿਦਿਆਰਥੀ ਅਕਸਰ 20-25 ਲੱਖ ਰੁਪਿਆ ਲਾ ਕੇ ਕਨੇਡਾ ਆਉਂਦੇ ਹਨ 2. ਅਕਸਰ 4-5 ਜਣੇ ਇੱਕ ਬੇਸਮੈਂਟ ਵਿੱਚ ਰਹਿੰਦੇ ਹਨ 3. ਕਈ ਵਿਦਿਆਰਥੀ depression ਦਾ ਸ਼ਿਕਾਰ ਹੋ ਜਾਂਦੇ ਹਨ 4. ਅਕਸਰ junk food ਖਾਕੇ ਗੁਜ਼ਾਰਾ ਕਰਦੇ ਹਨ 5. ਘੱਟੋਘਟ ਤਨਖਾਹ ਵਾਲੇ ਕੰਮ ਕਰਦੇ ਹਨ 6. ਡਿਪਲੋਮਾ ਪੂਰਾ ਕਰਨ ਦੇ ਬਾਦ ਵੀ ਜ਼ਿਆਦਾਤਰ ਮਜ਼ਦੂਰੀ ਦੇ ਕੰਮ ਕਰਦੇ ਹਨ ਅੰਤਰਰਾਸ਼ਟਰੀ ਵਿਦਿਆਰਥੀ ਕਨੇਡਾ ਵਿੱਚ PR ਲੈਣ ਲਈ ਆਉਂਦੇ ਹਨ। PR ਪ੍ਰਾਪਤ ਕਰਨ ਲਈ ਕੁਲ 5 ਸਾਲ ਤਕ ਲੱਗ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ PR ਲੈਣ ਤੋਂ ਬਾਦ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ? ਕੀ ਇਹ ਚੰਗੀ ਜ਼ਿੰਦਗੀ ਗੁਜ਼ਾਰ ਸਕਣਗੇ? ਆਪਣਾ ਖੁੱਦ ਦਾ ਘਰ ਲੈ ਸਕਣਗੇ? ਕਿਰਾਏ ਤੇ 2 ਬੈਡਰੂਮ ਦਾ ਅਪਾਰਮੈਂਟ 2500 ਡਾਲਰ ਪ੍ਰਤੀ ਮਹੀਨਾ ਲੈ ਸਕਣਗੇ? ਕਨੇਡਾ ਵਿੱਚ ਸੇਹਤ ਸਹੂਲਤਾਂ ਲੱਗਭਗ ਜ਼ੀਰੋ ਹਨ, ਜੇ ਕਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੋਵੇ ਤਾਂ ਕੀ ਬਣੇਗਾ? ਕਨੇਡਾ ਦੀ ਵਿਦਿਆ ਪ੍ਰਣਾਲੀ ਹਾਈ ਸਕੂਲ ਬੱਚੇ ਰੋਬੋਟ ਦੀ ਤਰਾਂ ਪੈਦਾ ਕਰਦੀ ਹੈ, ਕੀ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਿਸਟਮ ਵਿੱਚ ਪਾ ਕੇ ਖੁਸ਼ ਹੋਣਗੇ? ਮੇਰੇ ਕਹਿਣ ਦਾ ਭਾਵ ਹੈ ਕਿ ਉਹ ਭਾਰਤ ਨਾਲੋਂ ਚੰਗੀ ਜ਼ਿੰਦਗੀ ਬਿਤਾਉਣ ਲਈ ਕਨੇਡਾ ਦੀ PR ਲੈਣ ਲਈ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਕੇ, ਅਤੇ 5 ਸਾਲ ਤੇ ਲੱਖਾਂ ਰੁਪਿਆ ਖਰਚ ਕੇ ਵਿਦਿਆਰਥੀਆਂ ਦੇ ਤੌਰ ਤੇ ਇੱਥੇ ਆਉਂਦੇ ਹਨ, ਕੀ ਇਹ ਸਹੀ ਹੈ? ਪ੍ਰੋ: ਕੁਲਦੀਪ ਪੇਲੀਆ ਸਰੀ, ਕਨੇਡਾ
@hubbychauhan
@hubbychauhan 8 ай бұрын
Sir apna number mail kro g chauhangurpreet@yahoo.co.in
@JATTPB04WALA
@JATTPB04WALA 5 ай бұрын
Health services depends on where you live . If you choose to live in crowded places like Surrey which has 6 main hospitals & 3 minor care as compared to Calgary which has 11 full service hospitals & 2 minor care . Saskatchewan has 6 full service hospital . 12 full service hospitals & 5 minor care hospitals in Winnipeg . In all above mentioned areas population is much lower than Surrey . Here in my town Calgary medical services are much better then BC
@tajinderpalsinghvicky637
@tajinderpalsinghvicky637 11 ай бұрын
ਕਾਨੂੰਨ ਵਿਵਸਥਾ ਤੇ ਕੁਰਪਸ਼ਨ ਸਿਸਟਮ ਕਨੇਡਾ ਵਾਂਗ ਹੋ ਜਾਵੇ ਪੰਜਾਬ ਦਾ, ਤਾਂ ਕਨੇਡਾ ਜਾਣ ਦੀ ਲੋੜ ਨਾ ਪਵੇ
@HarneetKalas-nf8nd
@HarneetKalas-nf8nd Жыл бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ
@stoneheartgame9520
@stoneheartgame9520 Жыл бұрын
ਵੀਰ ਗੱਲਾਂ ਤਾਂ ਤੇਰੀਆਂ ਵਧੀਆ. But ਗੱਲ ਏਹ ਆ ਕੇ ਜਿਹੜਾ ਘਰ ਵਿਚੋਂ ਕੈਨੇਡਾ ਚਲਾ ਜਾਂਦਾ ਉਹਨਾ ਨੂੰ ਸਾਰਾ ਘਰ ਬਹੁਤ ਸਿਆਣa ਸਮਜn ਲੱਗ ਜਾਂਦਾ ਤੇ ਇਥੋਂ ਵਾਲੇ ਨੂੰ fudu ਫੇਰ ਪਿਛਲਾ ਵੀ ਸੋਚਦਾ ਕੇ ਮੈਂ ਵੀ ਜਾਣਾ
@tarnveersingh76
@tarnveersingh76 11 ай бұрын
Hard time create strong man Strong man create easy time Easy time create soft man Soft man create hard time .
@lakhwinderkaur2753
@lakhwinderkaur2753 Жыл бұрын
ਪਰ ਜੈ ਤੇਰੈ ਵਰਗੈ ਭਰਾ ਨੂੰ ਕਵੋ ਕਿ ਇਥੈ ਨਾ ਆਇਉ ਫਿਰ ਤੇਰੈ ਵਰਗੈ ਕਹਿੰਦੈ ਉਥੈ ਤੈ ਡਾਲਰ ਰੁਖਾ ਨੂੰ ਲਗਦੈ ਤੁਸੀ ਤੋੜਦੈ ਆ ਮੈ ਕਿਉ ਨਾ ਰੁਖਿ ਨਾਲੋ ਡਾਲਰ ਤੋੜਨ ਆਵਾ ਇਥੈ
@AS-pu7gj
@AS-pu7gj 11 ай бұрын
ਬਾਈ ਜੀ ਜੇਕਰ ਤਾਂ ਚੜ੍ਹਦੀ ਉਮਰੇ ਬੰਦਾ ਬਾਹਰ ਚਲਜੇ ਫੇਰ ਤਾਂ ਓਹਦਾ ਜੀਅ ਲਗ ਜਾਂਦਾ , ਪਰ ਜੇਕਰ ਢਲਦੀ ਉਮਰੇ ਬਾਹਰ ਜਾਵੇ ਜੀਅ ਨਹੀਂ ਲਗਦਾ ਕਿਓਕਿ ਸਾਰਾ ਦੋਸਤ ਮਿੱਤਰ ਰਿਸ਼ਤੇਦਾਰ ਕੰਮ ਕਾਰ ਆਪਣੇ ਦੇਸ਼ ਵਿਚ ਹੀ ਰਹਿ ਜਾਂਦਾ , ਓਥੇ ਬੰਦਾ ਇਕੱਲਾ ਜੇਹਾ ਮਹਿਸੂਸ ਕਰਦਾ, ਬਾਕੀ ਵੀਰੋ ਆਪਣੇ ਆਪਣੇ ਘਰ ਦਾ ਹਿਸਾਬ ਹੁੰਦਾ ਕਿਸੇ ਦਾ ਪੰਜਾਬ ਰਹਿਕੇ ਸਰ ਜਾਂਦਾ ਕਿਸੇ ਦਾ ਨਹੀਂ ਸਰਦਾ, ਘਰਾਂ ਵਿੱਚ ਸੌ ਤਰ੍ਹਾਂ ਦੀਆਂ ਵੱਖ ਵੱਖ ਮੁਸੀਬਤਾਂ ਹੁੰਦੀਆਂ , ਵੱਖਰੇ ਹਾਲਾਤ ਹੁੰਦੇ, ਹਰੇਕ ਬੰਦੇ ਤੇ ਨਹੀਂ ਲਾਗੂ ਇਹ ਵੀਡਿਉ , ਬਿਨਾ ਔਖ ਦੇ ਜਿੰਦਗੀ ਵਿਚ ਮਿਲਦਾ ਵੀ ਕੁਝ ਨਹੀਂ ਆਹ ਪੰਜਾਬ ਦਾ ਮੰਜਾ ਬਿਸਤਰਾ ਅਤੇ ਆਰਾਮ ਹੀ ਪੱਲੇ ਰਹਿ ਜੂ ਅਤੇ ਬਾਹਰ ਰਹਿੰਦੇ ਸਾਡੇ ਮਿਹਨਤੀ ਜਵਾਨ ਬੁਹਤ ਤਰੱਕੀ ਕਰ ਜਾਣ ਗੇ ਕਿਓਕਿ ਓਹਨਾ ਨੇ ਆਹ ਸਭ ਆਰਾਮ ਨੂੰ ਤਿਆਗ ਦਿੱਤਾ ਹੈ । ਕੁਛ ਪਾਨੇ ਕੇ ਲੀਏ ਕੁਛ ਖੋਨਾ ਭੀ ਪੜਤਾ ਹੈ
@kisankaur4459
@kisankaur4459 11 ай бұрын
well said, Canada Very Nice Country, But Only for Hard Working People,
@AS-pu7gj
@AS-pu7gj 11 ай бұрын
@@kisankaur4459 It's an amazing and vibrant country with good opportunities.
@pek1240
@pek1240 11 ай бұрын
veere mai vi comment karke tuhada padia ik ik akhar tuhade wala jama kyu ke mai vi 18 sal da si jadon ayia si hun 30 sal ho gaye so mere layi ta bahut vadia kyu ke sare ghar de vi sadh laye koi ni reha pichhe par ah bai ji di umar ch bahar auna eh ni sahi fer kuj ni ban da mai jo kuj bana liya babe di mehar nal india ta soch vi nahi si sakda adha killa hisse aunda si father sab nu delhi 84 kha gayi si so koi rah sira nahi si disda jis kol sab kuj haiga oh bhai na ave par ehda matlab eh ni vi India Mada ja Canada mada appo apne thha dono country vadia ne eh bandhe de apne halat ne na soch jo changi madi aa
@harjotbrar4531
@harjotbrar4531 11 ай бұрын
ਬਹੁਤ ਵਧੀਆ ਗੱਲਬਾਤ ਜੀ। ਜਦੋਂ ਕਿਸੇ ਨੂੰ ਇੱਧਰ ਸੱਚ ਦੱਸੀਏ ਤਾਂ ਕੋਈ ਸੁਣਨ ਲਈ ਤਿਆਰ ਨਹੀਂ ਹੁੰਦਾ ਜੀ। ਉਦੋਂ ਬੱਚਿਆਂ ਨੂੰ ਲੱਗਦਾ ਕਿ ਇਹ ਆਪ ਸਰਕਾਰੀ ਮੁਲਾਜ਼ਮ ਹਨ ਤੇ ਸਾਨੂੰ ਗਲਤ ਸਲਾਹ ਦੇ ਰਹੇ ਹਨ। ਕੈਨੇਡਾ ਨੇ ਤਾਂ ਅਜੇ ਜ਼ਮੀਨ 'ਤੇ ਕਰਜ਼ਾ ਦੇਣਾ ਸ਼ੁਰੂ ਕਰਨਾ ਹੈ। ਇਸੇ ਤਰੀਕੇ ਨਾਲ ਉਹਨਾਂ ਦੇ ਕਾਰਪੋਰੇਟ ਘਰਾਣਿਆਂ ਨੇ ਇੱਥੇ ਕਬਜ਼ਾ ਕਰਨਾ ਹੈ। ਬਾਕੀ ਰੋਟੀ ਉੱਥੇ ਕਿਹੜਾ ਸੋਨੇ ਦੀ ਖਾ ਰਹੇ ਹਨ। ਆਖ਼ਰ ਖਾਣੀ ਤਾਂ ਰੋਟੀ ਹੀ ਹੈ।
@bobdhatt8108
@bobdhatt8108 11 ай бұрын
I came to Canada 53 years ago I was offered great job in India but I opted out to come to Canada .Depends what your preferences are you decide where you want to live I decided to live in Canada and I am happy .
@sukh11625
@sukh11625 10 ай бұрын
If you buy your own home then what is your property tax ??
@Kiranpal-Singh
@Kiranpal-Singh 9 ай бұрын
@@sukh11625 Here is property tax and school tax, i pay around $6000- but city provide facilities, like roads, pavement to walk, clean the roads, water, System etc.
@parwinderdhillon2
@parwinderdhillon2 Жыл бұрын
ਆਪਣਾ ਇਲਾਕਾ ਗਿਆ ਸੱਭ ਤੋਂ ਪਿੱਛੋਂ ਆ ਤੇ ਮੁੜ ਸੱਭ ਤੋਂ ਪਹਿਲਾਂ ਰਿਹਾ ਵਧੀਆ ਗੱਲ
@gagandeep-yr5cy
@gagandeep-yr5cy Жыл бұрын
Area?
@parwinderdhillon2
@parwinderdhillon2 Жыл бұрын
ਸਾਦਿਕ ਫਰੀਦਕੋਟ
@Kiranpal-Singh
@Kiranpal-Singh 9 ай бұрын
ਕਨੇਡਾ ਪੱਕੇ ਵੱਸੇ ਅਤੇ ਰਹਿ ਰਹੇ ਸੂਝਵਾਨ ਵਿਅਕਤੀਆਂ ਦੀ ਵੀ ਮੁਲਾਕਾਤ ਕਰੋ, ਫਿਰ ਸਚਾਈ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ, ਬਾਕੀ ਚੰਗੇ-ਮਾੜੇ ਲੋਕ ਹਰ ਕੌਮ-ਦੇਸ਼ ਵਿੱਚ ਹਨ ! ਸੰਤੁਸ਼ਟੀ ਤਾਂ ਸਬਰ-ਸੰਤੋਖ, ਕਰਤੇ ਦੇ ਸ਼ੁਕਰ ਅਤੇ ਰੱਬ ਦੀ ਰਜਾ ਵਿੱਚ ਰਾਜੀ ਰਹਿਣ ਨਾਲ ਹੈ !
@jagseersidhu6226
@jagseersidhu6226 11 ай бұрын
ਬਾਈ ਜੀ ਤੇਰੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਣੀਆ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਤਿਆਰੀ ਕਰੀ ਬੈਠੇ ਐਂ ਤੈਨੂੰ ਬਾਹਲੇ ਤਾ ਮੰਦਾ ਬੋਲਣ ਗੇ
@pek1240
@pek1240 11 ай бұрын
sidhu saab mai vi ethe he rehna pichle 30 salan toh 18 sal da si jad ayia si sach dasan tah ah bai ali umar ni bahar aun di chardi jawani ch je bandha auna chahe hor gal aa baki jis kol ta sab kuj haiga oh na ave par je koi mere varga nang bandha hove vi kakh ni palle adha killa hise aunda hove oh jaroor ave je dil karda apo apni samj te halat ne mai jo kuj banayia babe di kirpa nal oh india mai soch vi nahi si sakda te medical nu jive sare mada kehnde ne veer mainu cancer ho gia si 12 sal pehlan thyroid da 4 surgeries hoyian 2 back problem dian ik nava paisa ni lagia babe di kirpa nal ajj sehat ave aa koi keh ni sakda ke kadi kush hoyia hona so sade layi ta bahut vadia par ik umar aa bahar aun di ah bai di umar ch ni kuj ban da
@TaranveerKaur-u7h
@TaranveerKaur-u7h Жыл бұрын
Sahi gal a veer g mera beta vi mudke ah reha next month hmesha lyi👌👍👍punjab vargi jindgi kite ni hgi
@jobangill7443
@jobangill7443 Жыл бұрын
ਪੰਜਾਬ ਨਾਲ ਦੀ ਮੌਜ ਨਹੀਂ ਕਨੇਡਾ ਵਿੱਚ
@sarbjeetkaur5643
@sarbjeetkaur5643 Жыл бұрын
Punjab is the best
@amanpreet272
@amanpreet272 Жыл бұрын
ਨਹੀਂ ਰੀਸਾਂ ਪੰਜਾਬ ਦੀਆਂ
@HarpreetSingh-qm8ef
@HarpreetSingh-qm8ef Жыл бұрын
Bai canada nh sari duniya vich Punjab is best
@sukhmeetkaur1834
@sukhmeetkaur1834 Жыл бұрын
Right
@manjodhsingh6585
@manjodhsingh6585 Жыл бұрын
Punjab nal di kite v ni sawarg a apna punjab
@grewalonkar4810
@grewalonkar4810 Жыл бұрын
ਬਈ ਖਾਣਾ ਬਨਾਉਣ ਦਾ ਟਾਈਮ ਨੀ ਹੁੰਦਾ ਕੁੜੀਆ ਕੋਲ ਫੇਰ ਮੇਕਅਪ ਨੂੰ ਟਾਈਮ ਕਿਵੇਂ ਕਡ ਲੈਂਦਿਆ ਨੇ
@MikeS-n2r
@MikeS-n2r 11 ай бұрын
Most of them, end of the day, go to Gurdwara Sahib to eat straight from their work. Each time I go, 75%international students are sitting in the langar hall. Most of the girls, do not take duppatta, they just cover their head with the small scarf ( from the Gurdwara) and while they are eating, most of them are on their cell phones. Our new generation, have no respect either towards for their values or religion.
@gurinderkaur5637
@gurinderkaur5637 Жыл бұрын
ਬਹੁਤ ਵਧੀਆ ਵਿਚਾਰ
@Khalsa-kf3wt
@Khalsa-kf3wt Жыл бұрын
ਬਹੁਤ ਵਧੀਆ ਜਾਣਕਾਰੀ
@hubbychauhan
@hubbychauhan Жыл бұрын
Thanks a lotz
@charanjeetkaurgrewal9695
@charanjeetkaurgrewal9695 Жыл бұрын
Questions and answers are both very nice and informative.
@hubbychauhan
@hubbychauhan Жыл бұрын
Thanks so much
@johndhillon99
@johndhillon99 Жыл бұрын
bhut vdia keeta bhaji wapis aa k 👍
@mohindersingh3512
@mohindersingh3512 Жыл бұрын
Kmm bina gujara nahi.... Living cost is too high...IELTS is just a labour factory for Whiteland .....
@MikeS-n2r
@MikeS-n2r 11 ай бұрын
Life is tough and super boring here. I live here since 2001, has accomplished EVERYTHING, couple of houses, good bank balance but not happy here at all. I miss Punjab everyday and will come back one day soon. My massage for everyone who is planning to come here, get ready to work hard and live a boring life couple of years, but keep the plan to go back and live your life back in Punjab. I might be wrong but this is the way I think.
@kisankaur4459
@kisankaur4459 11 ай бұрын
Better Go Back to Now.........Or Never........Good Luck
@pek1240
@pek1240 11 ай бұрын
that could happen anywhere brother people in punjab also feel the same not all but there are some as you are the one but i'm happy here, 30 years already but we go back india evry year for atleast 3 months i think it's the family who makes you bored or enjoyable rest is person to person but it doesn't mean that the country is bad but it's you who couldn't fit in the environment
@mohindersingh4854
@mohindersingh4854 11 ай бұрын
​@@kisankaur44599:40 😅
@MikeS-n2r
@MikeS-n2r 11 ай бұрын
@@pek1240 You are lucky that you have a great family and you are enjoying your life in Canada.!! Also, agree with you that if one has a great family, life will be enjoyable no matter in Punjab or Canada. I feel alone here because I do not have any family member here so I miss Punjab all the time, I also miss the status of life I was having over there so there is a lot in my plate for my unhappiness being here. Everyone is over there and they enjoy their life but I just keep on working but no social life. Thanks for your input!! Appreciate it!!!
@pek1240
@pek1240 11 ай бұрын
@@MikeS-n2r right brother, no problem everything will be fine and you also gonna star enjoying life ups and downs are just matter of time
@harishdhiman8893
@harishdhiman8893 11 ай бұрын
ਬਿਨਾਂ ਚੋਪੜੇ ਗੱਲਾਂ ਕੀਤੀਆਂ ਬਹੁਤ ਸ਼ਾਨਦਾਰ ਆ ਸਾਲ਼ੇ ਅਜਕਲ ਦੇ youth ਤਾਂ ਮਸਾਲਾ ਬੜਾ ਲਾਉਂਦੇ
@ksbagga7506
@ksbagga7506 4 ай бұрын
ਪਰਵਾਸ ਮਨੁੱਖੀ ਸੁਭਾਅ ਵਿਚ ਸ਼ਾਮਿਲ ਹੈ। ਵਰਤਮਾਨ ਨਾਲ ਸਮਝੌਤਾ ਕਰਨਾ ਪੈਂਦਾ ਹੈ।
@amanpreet272
@amanpreet272 Жыл бұрын
ਨਹੀਂ ਰੀਸਾਂ ਪੰਜਾਬ ਦੀਆਂ
@canada7230
@canada7230 11 ай бұрын
ਜਦੇ ਪੰਜਾਬ ਵਿੱਚ ਪਤਾ ਹੈ ਬਾਹਰਲੇ ਦੇਸਾ ਵਿੱਚ ਜਾ ਕਿ ਲੇਬਰ ਕਰਨੀ ਹੈ ਫਿਰ ਕਿਉ ਜਾਦੇ ਹੇ ਜੇ ਬਾਹਰਲੇ ਦੇਸ ਜਾਣਾ ਹੈ ਉਥੇ ਜਾ ਕਿ ਆਪਣਾ ਕੰਮ ਤੋਰੋ
@AmandeepSingh-ricky
@AmandeepSingh-ricky 11 ай бұрын
Bohat vadiya Galla, Dil khush ho gya. Mai Canada Haan, 3 saal pehla aya and parmatma di mehar naal theek job kar reha. Par Mai hamesha us vaqt di udeek kar reha jado vapis Punjab Java apneya di vich 🙏
@beantsingh8325
@beantsingh8325 11 ай бұрын
ਚੰਗੀ ਸੌਚਹੈ ਸਰਦਾਰੀਆ। ਛੱਡਕੇਗਲਾਮੀਆ ਕਰਨ ਲਈ ਤਤੁਰੇ ਜਾਦੇ ਲੇਕ 15**20 ਸਾਲ ਤਕ ਅਧੇਲੌਕ ਵਾਪਸ ਆੳਣੇਸਰੂ ਹੇ ਜਾਣਗੇ?
@dilbagsingh4954
@dilbagsingh4954 3 ай бұрын
Bhai eh 2017 ਦੀਆਂ ਗੱਲਾਂ ਆ ਹੁਣ tw ਕੁਛ ਵੀ ਨਹੀਂ ਲੱਭਦਾ ਪਿਆ Reference nl vi nai milda pya
@sarbjeetkaur5643
@sarbjeetkaur5643 Жыл бұрын
Mara beta v India a gya
@The_solo_man_.....225
@The_solo_man_.....225 Жыл бұрын
Right decision sister g
@sukhchaindhaliwal5026
@sukhchaindhaliwal5026 Жыл бұрын
Kine time bd g
@harman_brampton
@harman_brampton Жыл бұрын
Kine time la ke aya
@tamannatamanna2971
@tamannatamanna2971 Жыл бұрын
Kine chir bad
@shivdevsingh3626
@shivdevsingh3626 Жыл бұрын
ਬਹੁਤ ਚੰਗਾ ਕੀਤੈ | ਆਹ ਪਿਛਲੇ 2 ਦਿਨ ਵਿੱਚ ਕਨੇਡਾ ਵਿੱਚ 3 ਜਵਾਨ ਮੁੰਡਿਆਂ ਦੀ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ | -- 10 ਅਕਤੂਬਰ 2023. ਨਿਊ ਯੌਰਕ ਅਮਰੀਕਾ |
@satinderpalsingh649
@satinderpalsingh649 11 ай бұрын
Kuj dil diya gullan sanjhiya kitiya veer ne ❤😊, Chalanging job. Apna te apna hi Honda hai 👍
@BinduMavi-rq8zh
@BinduMavi-rq8zh Жыл бұрын
Big city 2 hours daily waste in treffic 16 hours work na sukh naa aaram, house loan car loan insurance tax instalment vich jawani kishta bharde khatam, shoping malls
@pek1240
@pek1240 11 ай бұрын
then move out please if you know the problem then something can be done but if you don't then its hard
@BinduMavi-rq8zh
@BinduMavi-rq8zh 11 ай бұрын
@@pek1240 😂😂😂 move kya I m vehlar king in punjab
@pek1240
@pek1240 11 ай бұрын
@@BinduMavi-rq8zh chalo fer es toh vadia ta kuj vi nahi karo enjoy rab edan hee mehar baniyi rakhe mojan lutde raho
@beantsingh8325
@beantsingh8325 11 ай бұрын
ਦੇ ਨੰਬਰ ਦੀ ਜਿਸਨੇ ੲਿੱਥੇ ਕੀਤੀਕਮਾੲਈ ੳੁੱਚ ਦਾ ਜੀਅ ਕਿਵੇ ਲਗੇ ੲਇਥੇ11ਵਜੇ ਡਿੳਟੀਤੇਜਾਣਾ ਸਰਦਾਰੀ ਨੰਬਰਦਾਰੀ ਵਾਧੂਫਿਰ ਜੀ ਕਿਵੇ ਲਗੇ ਜਿਹੜਾ ਲੱਖਾ ਮਹੀਨੇ ਦੇ ਬਣਾੳਦੇੲਇਥੇ ਜੀ ਕਿਵੇ ਲਗੇ
@rupindersodhi6869
@rupindersodhi6869 Жыл бұрын
Dhillon Saab, well said! Anchor was trying hard to create negative narrative, but thanks 🙏 to your balanced views. Prof. Rupinder Sodhi Conestoga College Ontario Canada 🇨🇦
@prabhsingh8488
@prabhsingh8488 Жыл бұрын
Sir You can’t hide the truth . You are probably living in illusion.
@kulvirdhillon4315
@kulvirdhillon4315 8 ай бұрын
ਬਿਲਕੁਲ ਸੱਚ ਦੱਸ ਰਿਹਾ ਵੀਰ
@RajSharma-ud4xz
@RajSharma-ud4xz 10 ай бұрын
If Canada is not good why people are going to Canada. Please Logical Answer ❤
@Kiranpal-Singh
@Kiranpal-Singh 9 ай бұрын
ਕਨੇਡਾ (ਵਿਕਸਤ ਦੇਸ਼ਾਂ) ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ, ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ ! ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ*!
@mr.northwala
@mr.northwala 11 ай бұрын
Austalia to punjab permanent in 2010 yaar moge to hun shop v khol layi sit hai kam
@hubbychauhan
@hubbychauhan 11 ай бұрын
Number bhejo apna brother
@harpreetbhagta6550
@harpreetbhagta6550 9 ай бұрын
ਕਨੇਡਾ ਮੜੀਆ ਤੋ ਦੂਰ ਦੀ ਸ਼ੈਅ,,, ਮੜੀਆ ਵਿਚ ਵੀ ਰੌਣਕ ਹੁੰਦੀ ਅਜੇ ਪਰ ਵਿਦੇਸ ਚ ਦਿਨ ਚੜਦੇ ਛਿਪਦੇ ਦਾ ਪਤਾ ਨੀ ਚਲਦਾ
@romeoandjuliet6522
@romeoandjuliet6522 10 ай бұрын
Loka nu canada di taraqi nazar aandi par jo damaghi halat khrab e o koi ne samjh skda ithay aa ke pta chlda eh koi samjha ne skda jinu koi changa dost mil je o qismat aala .50% Abadi onj kalli rehndi .18 sal da bacha jad ho janda maa pio nu chad janda fir milan ve ne oonday har bnde te qarz e quality of life chngi e hawa pani saaf e qanun wadhiya par pindaa aalo moj ne labhdi na kisay de wyah te jana na Maran te ki daseay husband wafi dono job karan taa guzara honda bacha day cair te dena penda jadu apni.olad lai waqt ne dosre no waqt kiddaan dena eh Modern life ai kallay bethay rawo bas shrab pe lo tv dekhi jao weed pe lo car che kallay ghummi jao pora canada ghum ke dekhiya pind ve shehar ve har pasay ehi hal ai koi ne bulonda aik billi ya kuttaa paal lo bas
@Livroopcanadavlogs
@Livroopcanadavlogs 11 ай бұрын
J punjab wich tuhade apnea ne hi dhokha kr k sb kuch khaa lea howe tuhada ta kehde munh naal punjab awe insaan . Canada wich apna khaoo apna jioo punjab wich ta tuhada haq tuhade apne kdo khaa jaan tuhanu pta v ne lgda . Mere lyi canada e best aa
@foodkrazzy3141
@foodkrazzy3141 11 ай бұрын
Mera beta vi kehnda ki ungla te din gin ke kate ne o vapis aa gya ik saal baad study visa te gya si hun nhi jana one
@Khalsa-kf3wt
@Khalsa-kf3wt Жыл бұрын
ਕਹੀਆਂ ਗੱਲਾਂ ਵਿਚ ਭਲੇਖਾ ਭੋਰਾ ਵੀ ਨਹੀ
@hubbychauhan
@hubbychauhan Жыл бұрын
Thanks
@manjeetkaur1719
@manjeetkaur1719 11 ай бұрын
ਕੈਨੇਡਾ ਵਿੱਚ ਕੋਈ ਸ਼ਾਹ ਤੇ ਕੋਈ ਸੁਆਹ, ਪੜਦੇ ਤੇ ਨੋਕਰੀ ਕਰਦੇ ਬੱਚੇ ਖੁਸ਼ ਹਨ, ਉਨ੍ਹਾਂ ਦੀ ਸੋਸ਼ਲ ਲਾਇਫ ਵਿੱਚ ਸਹੇਲੀਆ, ਦੋਸਤ ਬਣ ਜਾਂਦੇ ਹਨ
@kamriar6873
@kamriar6873 Жыл бұрын
bot vdia dhilon sab theek gal kiti tusi
@gurtejbrar1175
@gurtejbrar1175 Жыл бұрын
ਵੀਰੇ ਤੁਹਾਡਾ ਪਿੰਡ ਕਿਥੇ ਹੈ
@hubbychauhan
@hubbychauhan Жыл бұрын
Kihda bai Rajwinder Dhillon da ???
@rajwinderdhillon7856
@rajwinderdhillon7856 Жыл бұрын
Sadiq Faridkot
@mjsg8476
@mjsg8476 Жыл бұрын
Nice conversation 🎉.
@hubbychauhan
@hubbychauhan Жыл бұрын
Thanks so much Janab
@geetkarkalakhanpuri4277
@geetkarkalakhanpuri4277 11 ай бұрын
ਬਿੱਲਕੁੱਲ ਸੱਚੀਆ ਗੱਲਾ ਜੀ
@singhsardar9281
@singhsardar9281 Жыл бұрын
Sahi gal aa ji
@baldeepkaur9004
@baldeepkaur9004 Жыл бұрын
Kende hunde machi pathr cht k mud di...te mud ghir k khoti bohr thle...
@ParamjitAulakh-q5e
@ParamjitAulakh-q5e Жыл бұрын
He is absolutely right 🙏🙏🙏🙏
@ProGaming-yq7fe
@ProGaming-yq7fe Жыл бұрын
Sahi. Gal. Bir. Ji
@apnapunjab2023
@apnapunjab2023 10 ай бұрын
ਪੰਜਾਬ ਵਰਗੀ ਧਰਤੀ ਕਿਤੇ ਨਹੀਂ ਲੱਭਣੀ
@Punjab_te_punjabiyat13
@Punjab_te_punjabiyat13 Жыл бұрын
Bro sbb da ehi hall aa dil nhi lgda kise da v
@bsingh5860
@bsingh5860 Жыл бұрын
Sahi gal aa yaar sab kush gava liya bahar
@reshamjitkaur147
@reshamjitkaur147 Жыл бұрын
Bilkul sahi kehya g
@luckygrewal4421
@luckygrewal4421 Жыл бұрын
Buht vadhyia kitta
@hubbychauhan
@hubbychauhan Жыл бұрын
Thank U
@manjitkaur-uh1mi
@manjitkaur-uh1mi Жыл бұрын
So nice beer ji Sade Punjabi Lai Lag a hor kuj ny Apna bura bhala ny souchde
@khoslapp
@khoslapp 11 ай бұрын
Make question very short. Let the speaker talk.
@gurdipdhaliwal5575
@gurdipdhaliwal5575 Жыл бұрын
Right aa g
@hubbychauhan
@hubbychauhan Жыл бұрын
Thanks you
@mandeepkaur9826
@mandeepkaur9826 Жыл бұрын
ਵੀਰ ਇੰਡੀਆ ਚ ਜੱਟ ਸਿੱਖ ਬੰਦਾ ਲੇਡੀ ਦਾਹੜੀ ਨਹੀਂ ਕਰ ਸਕਦਾ ਕੈਨੇਡਾ ਚ ਸਾਰੇ ਹੀ ਦਾਹੜੀ ਕਰਦੇ ਨੇ
@davinderkaur9259
@davinderkaur9259 Жыл бұрын
ਦਾਹੜੀ ਕੇ ਦਿਹਾੜੀ???
@amandeepgrewal7926
@amandeepgrewal7926 Жыл бұрын
You don’t know how can write Punjabi
@sakinderboparai3046
@sakinderboparai3046 11 ай бұрын
ਭੈਣ ਜੀ ਕੁਮੈਂਟ। ਦੁਬਾਰਾ ਲਿਖੋ।
@gurdeepsinghghai6090
@gurdeepsinghghai6090 11 ай бұрын
Dillon Sahib you are right about canada but so many people are in que for going canada. If any body go there he can't come back. Whay?
@kirpalsingh9433
@kirpalsingh9433 11 ай бұрын
India is very greate contery
@kulbirdhillon243
@kulbirdhillon243 11 ай бұрын
Badlde time naal badlanna painda j nhi bafloge te aukhe hovoge
@SurinderSingh-qi6qv
@SurinderSingh-qi6qv 11 ай бұрын
ਏਸ ਉਮਰੇ ਅੰਬ ਲੈਣ ਗਿਆ ਸੀ ਓਥੇ?
@apnapunjab2023
@apnapunjab2023 10 ай бұрын
ਸਾਡਾ ਪੰਜਾਬ ਹੀ ਕਨੇਡਾ ਹੈ
@VastKn
@VastKn 11 ай бұрын
On visitor visa, you worked .. This is a crime in Canada. You worked on cash and did not pay any tax .. This is also a crime in Canada. Basically you took out one job which is meant for Canadian citizens /PR. This is also a crime in Canada. So you breached the Canadian Law and showing yourself very innocent.
@apnapunjab2023
@apnapunjab2023 10 ай бұрын
ਪੰਜਾਬ ਵਿੱਚ ਬਹੁਤ ਕੰਮ ਹੈ ਕੰਮ ਕਰਨ ਵਾਲਿਆਂ ਲਈ ਕੰਮ ਦੀ ਕਮੀ ਨਹੀਂ
@Kiranpal-Singh
@Kiranpal-Singh 9 ай бұрын
ਪੜ੍ਹ ਲਿਖ ਕੇ ਸਰਕਾਰੀ ਨੌਕਰੀ ਮਿਲ ਜਾਵੇ ਠੀਕ, ਨਹੀਂ ਤਾਂ 10-15 ਹਜਾਰ ਤੇ ਗੁਜਾਰਾ ਕਰੋ !
@sukhvindersinghdhillon5094
@sukhvindersinghdhillon5094 11 ай бұрын
Dhillon bro you may long live. You tell the truth.
@jarawarmaanfarming9355
@jarawarmaanfarming9355 Жыл бұрын
Good
@gursharankaur7144
@gursharankaur7144 Жыл бұрын
s s akal Dhillon sahib asi v dhillon ha te kishan garh nerhe bhogpur to hagalan v badhiya lagiya
@hardipsingh4738
@hardipsingh4738 11 ай бұрын
Great step veer g, love punjab
@johndhillon99
@johndhillon99 Жыл бұрын
salute bhaji
@baldeepkaur9004
@baldeepkaur9004 Жыл бұрын
Sahi gl aa din gin gin k lngde vire
@harjitkaur-gu4cu
@harjitkaur-gu4cu 11 ай бұрын
Really .v.true Because I m here means canada
@ramandeepsinghdandiwal6217
@ramandeepsinghdandiwal6217 Жыл бұрын
eh sach bai.
@amandeepgill4640
@amandeepgill4640 Жыл бұрын
Person to person hai je mahnat vich believe karde hoo ta Canada varga koi mulak nahi 4-5 Saale vich vadiea Seattle ho jande hoo naal Sara parvaar set ho janda india wala v.
@pek1240
@pek1240 11 ай бұрын
sahi kiha ji mainu 30 sal ho gaye 15 jane hor set ho gaye ghar var vi free ne apna karobar aa pehlan pehlan jaroor thoda aukha hunda ethe vi ohi gal aa jive india kayi lok business karde ne kamyab ho jande kayi darde iko tha ohi kam kari jande ne fer ona ku he ban da
@sukh11625
@sukh11625 10 ай бұрын
Agar ver TUC Ghar free krle loan to TUC tax kina dinde property da ??
@pek1240
@pek1240 10 ай бұрын
@@sukh11625 oh bhai je kamayi haigi ta tax vi ditte jande ne free ala kam ethe hee kari jao nalo sare dunia india ch vi free ni rehndi te na vehle rehnde ne saver nu busan bharian jandia kam karn alian dian tax ethe vi sacer toh bandha shuru kar dinda dena je tuhanu nahi pata ta hor gal aa
@manjitgrewal3776
@manjitgrewal3776 11 ай бұрын
How come someone can't make roti for himself ,what else someone can do ,its not big deal ,if you can work for 15 hrs you can spend 15 minutes to make food for yourself . If you went on visitor Visa not suppose to work there ,it's illegal.
@pek1240
@pek1240 11 ай бұрын
30 sal toh reh reha ji canada mai ta koyi dekhia ni 15 ghante kam karda han do char din di gal hor aa par je koyi kahe vi lagatar sal do sal vi edan karda ta jhooth bolda pehli gal ena kam kadi koi company ni dindi 40 ghante toh vadh overtime dena painda doji gal 15 ghante kam karke auna jana vi aa nahauna dhona vi aa sonna vi roti nahi vi pakauni khani ta hai
@Lalsingh-mj9se
@Lalsingh-mj9se 11 ай бұрын
Love 😘 Punjab india🎉❤
@bachhittarsinghbschhittar317
@bachhittarsinghbschhittar317 Жыл бұрын
Right
@hubbychauhan
@hubbychauhan Жыл бұрын
Thanks
@charnpalsingh5328
@charnpalsingh5328 Жыл бұрын
Plz 2nd part banana ji❤
@rajwinderdhillon7856
@rajwinderdhillon7856 Жыл бұрын
ਤਿਆਰ ਆ ਜੀ
@dharmbhullar
@dharmbhullar Жыл бұрын
Panjab ❤❤
@surindersyal6575
@surindersyal6575 Ай бұрын
पंजाब के लोगों का कनाडा से मोह बुरी तरह भंग हो चुका है। विदेश जाने के लिए अब दूसरे देशों का चुनाव करें।
@ramandeepsinghdandiwal6217
@ramandeepsinghdandiwal6217 Жыл бұрын
ena sach
@arshdeepgandhi232
@arshdeepgandhi232 Жыл бұрын
ਜਵਾਕ ਆ ਕੇ ਕਰਨ ਕੀ? ਕੋਈ ਵਪਾਰ, ਨੌਕਰੀ, ਖੇਤੀ, ਕੋਈ financial security, ki ਕਰਨ ਕੁਝ ਹੈ ?
@johndhillon99
@johndhillon99 Жыл бұрын
bas tuhade varge veeren de vicharan karke e punjab punjab te canada vich khajal hunde ne . apne punjab vich e rho bai
@arshdeepgandhi232
@arshdeepgandhi232 Жыл бұрын
@@johndhillon99 ohi ta puch reha ਬਾਈ, ਪੰਜਾਬ ਕਰੀਏ ਕੀ, ਰਹਿ ਪੈਣੇ ਆ, ਕੱਲੀ ਫੀਲਿੰਗ ਲੈਅ k ਕਰੀਏ ਕੀ, ਘਰ ਤਾਂ ਪੈਸੇ ਨਾਲ ਚੱਲੂ
@shahbazrandhawa5673
@shahbazrandhawa5673 Жыл бұрын
Bhayiyan nu pucho veer ji jere baron aake trakki kre jnde a punjab che …..
@ramansandhu9716
@ramansandhu9716 Жыл бұрын
​@@arshdeepgandhi232shi gl aw veer eh khrb krde bakia nu eh kmyi kr aye a
@hasleyindia6708
@hasleyindia6708 9 ай бұрын
Gulam bn jo pr apde khet apde ghar .da km ni krna .shift aap la lo shift ghar di di lwa .aggo mother fucker kha lo. Duje des jan nu .30lakh haiga pr aapde pind km kr nu ni vidwan.punjabi dihaddidar .o apne bachean nu educated bnao na ki bakri. Kain nu bda kuj aaw. Pr ki maajjjj agge been bjaauna
@pek1240
@pek1240 11 ай бұрын
ah kam vadia Canada jao vapis aoo te interview te interview Canada pichhe ta hun hath dho ke pai gaye dunia da sab toh mada mulak bana ditta
@Iamsingh13Bai
@Iamsingh13Bai Жыл бұрын
💯
@hubbychauhan
@hubbychauhan Жыл бұрын
Thanks Sandhu Sab
@buggarsinghsidhu7186
@buggarsinghsidhu7186 Жыл бұрын
ਇਥੇ ਚੰਗੀ ਆਮਦਨ ਹੈ, ਭਾਸ਼ਾ ਦਾ ਗਿਆਨ ਨਹੀਂ, ਡਰਾਇਵਿੰਗ ਨੀ ਆਉਂਦੀ, ਮਿਹਨਤ ਨਹੀਂ ਕਰ ਸਕਦਾ, ਖਾਣਾ ਆਦਿ ਨਹੀਂ ਪਕਾ ਸਕਦਾ, ਓਹ ਬੱਚੇ ਜਾਂ ਆਦਮੀ ਕੀ ਲੈਣ ਜਾਂਦਾ ਹੈ। ਸਾਡੇ ਬਚੇ ਅੱਜ ਮਿੱਟੀ ਨਾਲ ਮਿੱਟੀ ਹੋ ਕੇ 8-10 ਸਾਲ ਬਾਦ ਰੋਟੀ ਜੋਗੇ ਹਨ ਅਸੀਂ ਵੀ ਜਾਂਦੇ ਹਾਂ aged ਹੋਣ ਕਰਕੇ ਵਿਹਲੀਆਂ ਖਾਂਦੇ ਹਾਂ ਬਚੇ ਹਰ ਹਫ਼ਤੇ ਘਮਾਓਂਦੇ ਰਹੇ ਹਨ । ਪਰ ਹਰ ਇੱਕ ਮਾੜਾ ਪਖ ਹਰ ਜਣਾ ਖਣਾ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਰਿਹਾ ਹੈ।
@harmandhaliwal1302
@harmandhaliwal1302 Жыл бұрын
Very nice
@hubbychauhan
@hubbychauhan Жыл бұрын
Dhanwad Dhaliwal Sahib
@romeoandjuliet6522
@romeoandjuliet6522 10 ай бұрын
Bachian lai canada sai ai ona nu job mil jandi india che job ne mildi baki life koi ne canada de
@landlordz9375
@landlordz9375 11 ай бұрын
Jehra v mud k ounda ode e mooh ch mic tunn dinde patarkaar ... kidi ku gall a yr
@Ramandeep_singh26
@Ramandeep_singh26 Ай бұрын
Loka nuh ayen kyo lgda v othe sadka the digge pye ne dollar veer mereyo 😂
小天使和小丑太会演了!#小丑#天使#家庭#搞笑
00:25
家庭搞笑日记
Рет қаралды 45 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 27 МЛН
Un coup venu de l’espace 😂😂😂
00:19
Nicocapone
Рет қаралды 5 МЛН
Show with Gurmeet Kaur | Reverse Migration | EP 336 | Talk with Rattan
37:13
小天使和小丑太会演了!#小丑#天使#家庭#搞笑
00:25
家庭搞笑日记
Рет қаралды 45 МЛН