ਮੈਂ ਭੇਡਚਾਲ ਵਿੱਚ ਆ ਕੇ ਪਹੁੰਚ ਗਿਆ ਕਨੇਡਾ, ਬ੍ਰੈਂਮਪਟਨ ਵਿੱਚ ਸਟੂਡੈਂਟਸ ਦਾ ਮੰਦਾ ਹਾਲ । Exclusive Interview

  Рет қаралды 69,691

Gavy Chauhan Vlogs

Gavy Chauhan Vlogs

8 ай бұрын

ਮੈਂ ਭੇੜਚਾਲ ਵਿੱਚ ਆ ਕੇ ਪਹੁੰਚ ਗਿਆ ਕਨੇਡਾ
ਬ੍ਰੈਂਮਪਟਨ ਵਿੱਚ ਸਟੂਡੈਂਟਸ ਦੇ ਮੰਦੇ ਹਾਲ ।
Exclusive Interview
ਕਨੇਡਾ ਤੋਂ ਫੋਨ ਕਰਕੇ ਦੱਸੀ ਕਨੇਡਾ ਦੀ ਅਸਲ ਕਹਾਣੀ
ਕਿਉਂ ਮੁੜ ਰਹੇ ਨੇ ਕਨੇਡਾ ਤੋਂ ਲੋਕ
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration

Пікірлер: 197
@pappubrarshimrewala4262
@pappubrarshimrewala4262 8 ай бұрын
ਬਹੁਤ ਲੋਕ ਭੇਡਚਾਲ ਚ ਫਸ ਜਾਂਦੇ ਆ। ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਕੁਝ ਲੋਕ ਡਾਲਰਾਂ ਦੇ ਲਾਲਚਾਂ ਚ ਦੇਸ਼ ਨੂੰ ਵੀ ਮਾੜਾ ਕਹਿੰਦੇ ਆ ਆਪਣੇਂ ਸੂਬੇ ਨੂੰ ਵੀ ਮਾੜਾ ਕਹਿੰਦੇ ਆ।
@narinderpalsingh5349
@narinderpalsingh5349 8 ай бұрын
ਜਿੰਨਾ ਮਾਪਿਆਂ ਨੇ ਆਪਣੀਆਂ ਛੋਟੀ ਉਮਰ ਦੀਆਂ ਧੀਆਂ ਨੂੰ ਧੱਕੇ ਨਾਲ ਇਕੱਲਿਆਂ ਕਨੇਡਾ ਭੇਜਿਆ ਹੈ,,,,ਉਹਨਾਂ ਦਾ ਕੀ ਹਾਲ ਹੋਵੇਗਾ,,,,ਜਰਾ ਸੋਚੋ ਪੰਜਾਬੀਓ 😢😢😢😢😢😢
@gschannel9709
@gschannel9709 8 ай бұрын
Bai kuria da bhut mada Hal 7 8 Munda kuria basement vich rehnda na Aga tuci ap soch lavu gal Kah nahi skda
@akshay_755
@akshay_755 5 ай бұрын
@@gschannel9709 mere 7 band aaye australia ki file laga di feb tak visa aa jana to may ko me chala jana , bai mera pure parvar/family me koi bhar ni hai menu darr lag rha hai ab , phla tan nhi pta ab bund fatdi , 17 sal ka hu kya kru ab mana bhi nhi kar skta
@apnapunjab2023
@apnapunjab2023 7 ай бұрын
ਪੰਜਾਬ ਵਿੱਚ ਮਿਹਨਤ ਕਰਨ ਵਾਲਿਆਂ ਲਈ ਬਹੁਤ ਪੈਦਾ ਹੈ ❤ ਪੰਜਾਬ ਵਿੱਚ ਕੰਮ ਕਰਨ ਨੂੰ ਸਾਨੂੰ ਸੰਗ ਲੱਗਦੀ ਹੈ
@apnapunjab2023
@apnapunjab2023 7 ай бұрын
ਭਾਜੀ ਕਨੇਡਾ ਅਮਰੀਕਾ ਕਿਤੇ ਕੁਛ ਨਹੀਂ ਹੈ❤ ਸਾਡਾ ਪੰਜਾਬ ਹੀ ਅਮਰੀਕਾ ਹੈ
@sarbhjotkaur8693
@sarbhjotkaur8693 8 ай бұрын
ਬੇਟਾ ਸਹੀ ਗੱਲ ਰਿਹਾ ਪੁੱਤ ਮੈ ਵੀ ਇਹ ਸਾਲ ਗਈ ਸੀ ਕੈਨੇਡਾ ਪੰਜ ਮਹੀਨੇ ਲਾਕੇ ਆਈ ਹਾ ਬੇਟੇ ਸੱਚ ਕਿਹਾ ਹਰ ਇਕ ਮੁੰਡੇ ਦੇ ਹੱਥ ਵਿਚ ਸਿਗਟ ਦੇਖੀ ਆ ਬੇਟਾ ਸਾਰੀਆ ਗੱਲਾ ਸੱਚੀਆ💯🌺
@beparwah9177
@beparwah9177 7 ай бұрын
Visitor gye c ji
@harpreetkaur8063
@harpreetkaur8063 8 ай бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਬੇਟੇ ਬਹੁਤ ਬਹੁਤ ਧੰਨਵਾਦਜੀ ਪਿਆਰੀ ਲੱਗੀ ਵੀਡੀਉ ਸੌ ਵਿਚੋ ਜੇ ਬਹੁਤੇ ਨਹੀ ਬੇਟੇ ਪੰਜਾਹ ਤਾਂ ਸਮਝਦੇ ਹੋ ਣਗੇ ਸਹੀ ਕਿਹਾ ਬੇਟਾ ਜੀ
@harjotbrar4531
@harjotbrar4531 8 ай бұрын
ਜਮਾਤ ਪੂਰੀ ਦੀ ਪੂਰੀ ਕੈਨੇਡਾ ਪਹੁੰਚ ਰਹੀ ਹੈ।ਇਸ ਕਰਕੇ ਜਿਹੜਾ ਇੱਕ ਅੱਧਾ ਰਹਿਣਾ ਵੀ ਚਾਹੰਦਾ ਹੈ ,ਉਹ ਵੀ ਫਿਰ ਇੱਥੇ ਦੋਸਤਾਂ ਤੋਂ ਬਿਨਾਂ ਰਹਿਣਾ ਨਹੀਂ ਚਾਹੰਦਾ।
@karamjitdhaliwal2672
@karamjitdhaliwal2672 8 ай бұрын
ਦਰਦ ਦਿਲਾਂ ਦੇ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆ ਜਾਣੇ
@user-fd9uu3yd5g
@user-fd9uu3yd5g 8 ай бұрын
100% ਸੱਚੀਆਂ ਗੱਲਾਂ ਬਾਈ ਜੀ
@Gurvinderromana007
@Gurvinderromana007 8 ай бұрын
ਸੱਚੀਆ ਗੱਲਾਂ ਨੇ ਮੇਰੇ 3 ਦੋਸਤ ਨੇ ਬਰੈਮਪਟਨ ਏਦਾਂ ਈ ਦਸਦੇ ਨੇ
@lakhwinderkaur2753
@lakhwinderkaur2753 8 ай бұрын
ਤੂੰ ਵੀ ਸੋਚਦਾ ਹੌਣਾ ਕਿ ਕਨੈਡਾ ਤੇ ਦਰਖਤਾ ਨੂੰ ਡਾਲਰ ਲੱਗੇ ਆ ਮੈ ਪਿਛੇ ਨਾ ਰਹਿ ਜਾਵਾ ਏਥੈ ਤੇ ਲਹੂ ਪਸੀਨਾ ਇਕ ਕਰਕੇ ਰੋਟੀ ਮਿਲਨੀ ਆ ਇਥੇ ਮਾ਼ ਨਹੀ ਜੇਹੜੀ ਪਾਣੀ ਵੀ ਰਜਾਈ ਵਿਚ ਫੜਾਉ ਗੀ
@manjitkathar7291
@manjitkathar7291 8 ай бұрын
ਤੀਜੀ ਜਨਰੇਸ਼ਨ ਕਨੇਡਾ ਦੇ ਵਿੱਚ ਬੱਚੇ ਕਿਉਂ ਨਹੀਂ ਪੈਦਾ ਕਰਦੀ
@kaurnavneet6248
@kaurnavneet6248 8 ай бұрын
Sir. You have showed the reality of Canadian culture.your ideas are so much logical.thanks
@bhallainapbgmail
@bhallainapbgmail 8 ай бұрын
ਬਿਲਕੁਲ ਸਹੀ ਬਾਈ ਜੀ ।ਸੱਚੀਆ ਗੱਲਾਂ
@harjotbrar4531
@harjotbrar4531 8 ай бұрын
ਬਿਲਕੁੱਲ ਸਹੀ ਗੱਲ ਹੈ। ਪੰਜਾਬੀ ਇੱਕ ਸਾਲ ਵਿੱਚ ਇੱਧਰੋਂ 65000/- ਕਰੋੜ ਰੁਪਏ ਲੈ ਕੇ ਆ ਰਹੇ ਹਨ ਜੀ। ਫਿਰ ਜਦੋਂ ਕੈਨੇਡਾ ਆ ਕੇ ਕੰਮ ਕਰਦਾ ਹੈ ਤਾਂ ਵੀ ਉਸ ਨੂੰ ਟੈਕਸ ਦੇਣਾ ਪੈਂਦਾ ਹੈ। ਇਸ ਤਰ੍ਹਾਂ ਕੈਨੇਡਾ ਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਲੱਭ ਗਈ ਹੈ।
@The_solo_man_.....225
@The_solo_man_.....225 8 ай бұрын
Sachi gal a g
@amriksingh9589
@amriksingh9589 8 ай бұрын
ਬਾਈ ਸਮਝ ਨਹੀਂ ਆਉਂਦੀ ਸਾਡੇ ਘਰ ਕੋਲੋ ਕੁੜੀ ਗੲੀ ਚਾਰ ਸਾਲ ਬਾਅਦ ਵਾਪਸ ਆਈ ਹੈ ਵਿਆਹ ਕਰਾਉਣ ਲਈ ਆਉਣ ਸਾਰ ਘਰ ਦਾ ਬੱਗਲਾ ਬਣਾ ਦਿੱਤਾ ਸਾਰਾ ਕਰਜਾ ਮੋੜ ਦਿੱਤਾ ਸਮਝ ਨਹੀਂ ਆਉਂਦੀ ਉਸ ਨੂੰ ਡੋਲਰਾ ਵਾਲਾ ਦਰਖਤ ਕਿਵੇਂ ਲੱਭ ਗਿਆ ਜੋ ਤੋੜ ਕੇ ਲੈ ਆਈ ਇਨੇ ਪੀ ਆਰ ਲੈਕੇ ਹੂਣ ਇਥੇ ਵਿਆਹ ਕਰਾ ਕੇ ਜਾਉ ਜਾ ਮੇਨੂੰ ਲੱਗਦਾ ਹੈ ਕੁੜੀ ਵਾਲਿਆਂ ਨੇ ਮੁਡੇ ਵਾਲੇ ਟੱਗੇ ਹੋਣ ਗੇ 40-50-,ਲੱਖ ਰੁਪਏ ਵਿਚ ਤਾ ਹੀ ਇਨੇ ਪੈਸੇ ਘਰ ਤੇ ਖਰਚ ਕੇ ਨਜ਼ਾਰੇ ਨਾਲ ਕਦੇ ਕਿਥੇ ਘੁਮਣ ਜਾਦੀ ਹੈ ਕਦੇ ਕਿਥੇ
@positivethoughts8461
@positivethoughts8461 8 ай бұрын
ਕੁੜੀ ਹੈ ਨਾ ਤੱਕ ਸ਼ੱਕ ਹੈ ਕਿਵੇ ਇੰਨਾ ਪੈਸਾ ਕਮਾ ਲਿਆ😊 ਜੇਕਰ ਮੁੰਡਾ ਕਮਾਕੇ ਲਿਆਉਦਾ ਤਾਂ ਕੀ ਸੋਚਦੇ?
@gurpreetmaangurpreetmaan3425
@gurpreetmaangurpreetmaan3425 7 ай бұрын
Munda bhut vadia gallan karda
@crescendoclub
@crescendoclub 7 ай бұрын
Maan saab thuhada bahut bahut dhanwaad . Aj Tak kise ne na suni punjabiyan di Aj tusi eih information saade youth vich pahuncha rahe ho. Us to wadh punjab wich opportunity de rahe ho. Waheguruji mehar rakhan reverse migration howegi cheti
@gursewakdhillon2621
@gursewakdhillon2621 8 ай бұрын
Verry good chahan saib
@gursharandhillon2931
@gursharandhillon2931 8 ай бұрын
Reality needs to be shared but as mentioned, only a small percentage of people are sensible and concerned about future generations
@BalwinderKaur-um8is
@BalwinderKaur-um8is 8 ай бұрын
God bless you beta for telling truthfulness. Well done! !
@jacklitt5099
@jacklitt5099 8 ай бұрын
ਜੇ ਭੇਡਚਾਲ ਚ ਗਏ ਹੋ ਪਸੰਦ ਨਹੀ ਵਾਪਿਸ ਆ ਜੋ।
@ManjitSingh-ce5sq
@ManjitSingh-ce5sq 8 ай бұрын
Trapped Ik sah apne baki har ik cheej kishtan te Bus ehthon e gadhi ger shuru Bhajna chahunda harek but rah rehnda e nhi bhajn lyi
@For-everyone169
@For-everyone169 8 ай бұрын
Nice bro ,mai v vapas a Jana bus total 5 year rehna ithe ,2 saal reh gye ,ithe dil ni lgda bhut yad andi Punjab di 😢
@jobangill7443
@jobangill7443 8 ай бұрын
ਹਾਜੀ ਪੰਜਾਬ ਵਿੱਚ ਵਾਪਸ ਆਉਣ ਸਾਰੇ
@shvetatalwar5320
@shvetatalwar5320 8 ай бұрын
Mai v apne munde nu wapsi li kia
@civiltech7219
@civiltech7219 8 ай бұрын
Aayo tusi jroor a ayo
@beparwah9177
@beparwah9177 7 ай бұрын
​@@shvetatalwar5320 kina tym hoya tuhde munde nu mam
@rajwinder1968
@rajwinder1968 8 ай бұрын
ਬਹੁਤ ਵਧੀਆ ਵਿਚਾਰ
@navtejsinghkahlon
@navtejsinghkahlon 8 ай бұрын
bahut vadia kaam kr rhe ho bai ji
@LenovoLegion-zk4om
@LenovoLegion-zk4om 8 ай бұрын
Very good veerji. Mein v Brampton aan , bot bura haal ethe paaji
@GUNIDAS
@GUNIDAS 8 ай бұрын
ਗਏ ਕਿਉਂ ਸੀ? ਪੰਜਾਬ ਵਿਚ ਕੋਈ ਕੰਮ ਕਰ ਲੈਂਦੇ।‌ ਬਿਹਾਰੀ ਲੋਕ ਵੀ ਪੰਜਾਬ ਵਿਚ ਆ ਕੇ ਮਿਹਨਤ ਕਰ ਕੇ ਇੱਜ਼ਤ ਦੀ ਰੋਟੀ ਕਮਾਉਂਦੇ ਹਨ। ਤੁਸੀਂ ਅੱਡੀਆਂ ਚੁੱਕ ਕੇ ਫਾਹਾ ਲਿਆ ਹੈ। ਹੁਣ ਭੁਗਤੋ।
@positivethoughts8461
@positivethoughts8461 8 ай бұрын
ਨਾ ਇੱਧਰ ਕਰਨ ਜੋਗੇ ਨਾ ਹੀ ਓਧਰ😅 ਫੇਰ ਯੂਪੀ ਬਿਹਾਰ ਵਾਲਿਆਂ ਨੂੰ ਪਾਣੀ ਪੀ ਕੇ ਕੋਸਣ ਜੋਗੇ ਈ ਆ ।
@taranbrar7320
@taranbrar7320 8 ай бұрын
ਜੋ ਮੁੜ ਕੇ ਆ ਰਿਹਾ ਉਹਨੂੰ ਹਲਾਸ਼ੇਰੀ ਤਾਂ ਕੀ ਦੇਣੀ , ਸਗੋਂ ਉਹਦਾ ਹੀ ਦੋਸ਼ ਕੱਢ ਦਵੋ। ਇਹ ਕਿੱਥੋਂ ਦੀ ਸਿਆਣਪ ਹੋਈ?
@japreetgill916
@japreetgill916 8 ай бұрын
ਬਿਲਕੁਲ ਸਹੀ ਸਾਰੀਆ ਗੱਲਾ
@Revolutionary321
@Revolutionary321 8 ай бұрын
ਖਾਂਦੇ ਪੀਂਦੇ ਲੋਕ ਹੀ ਜਾ ਰਹੇ ਆ ਬਾਹਰ ਆਮ ਗਰੀਬ ਤੰਗੀ ਵਾਲਾ ਬੰਦੇ ਕਿੱਥੋ 25 ਲੱਖ ਇੱਕਠਾ ਕਰਲੁ, ਜਹੁਦੀ ਲੋਕਾਂ ਵਾਂਗ ਇੱਕ ਦਿਨ ਪੂਰੀ ਦੁਨੀਆ ਚ ਧਕੇ ਖਣੇ ਆ ਆਪਾਂ ਜਿਨਾ ਦਾ ਆਪਣਾ ਦੇਸ਼ ਆਉਣੀ ਧਰਤੀ ਨੀ ਹੁੰਦੀ ਉਹਨਾਂ ਦਾ ਹਾਲ ਬਹੁਤ ਮਾੜਾ, ਜਾਓ 5-10 ਸਾਲ ਦਾ Target ਰੱਖੋ ਕਮਾਈ ਕਰੋ ਵਾਪਿਸ ਆ ਕੇ ਪੰਜਾਬ ਫ਼ਮਿਲ ਚ ਐਸ਼ ਕਰੋ ਅਉਣਾ ਕੋਈ ਕੰਮ ਸ਼ੁਰੂ ਕਰਲੋ ਅਗਿਓਂ 2 ਬੰਦੇ ਰੱਖ ਕੇ, ਓਦਰ ਗੋਰਿਆਂ ਦੇ ਲੱਕੜ ਦੇ ਘਰਾਂ ਦੇ ਜਾਲ਼ ਮੈਂਗੀ ਕਾਰ ਦੇ ਜਾਲ ਚ ਨਾ ਫਸੋ
@positivethoughts8461
@positivethoughts8461 8 ай бұрын
ਚੰਗੀਆਂ ਭਲੀਆਂ ਨੌਕਰੀ ਛੱਡ ਕੇ ਜਾ ਰਹੇ ਨੇ ਜੀ।
@gurpreetmaangurpreetmaan3425
@gurpreetmaangurpreetmaan3425 7 ай бұрын
Jashan veer bhut vadia such hai teri bro
@dakshsingh6293
@dakshsingh6293 8 ай бұрын
India is best ❤
@jontyrhodes4155
@jontyrhodes4155 8 ай бұрын
Wehm hai bahut wadaa tera West is best Punjabi kom da tarika galt aah jaan da
@gurdipsingh3446
@gurdipsingh3446 8 ай бұрын
ਬਿਲਕੁਲ ਠੀਕ ਕਿਹਾ
@vickysharmavicky7228
@vickysharmavicky7228 8 ай бұрын
Good information but sir apna bike da riew dau tusi nahi d ra plz
@akshayaggar
@akshayaggar 8 ай бұрын
You are very light
@user-lm9jk9kz7o
@user-lm9jk9kz7o 8 ай бұрын
Vry good putar g👌👍👍sona
@amriksingh9589
@amriksingh9589 8 ай бұрын
ਬਾਈ ਗੂਰੁ ਸਾਹਿਬ ਨੇ ਕਿਹਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਪਰ ਹੁਣ ਐ ਲੱਗ ਰਿਹਾ ਹੈ ਜਿਵੇਂ ਬੱਈਆ ਦਾ ਰਾਜ ਆਉ ਫਿਰ ਮੁਗਲਾਂ ਤੇ ਅੰਗਰੇਜ਼ਾਂ ਵਾਗ ਬੱਈਏ ਭਜਾਉਣੇ ਪੈਣ ਗੇ ਪਰ ਬੱਈਏ ਭਜਾਉਣੇ ਇਨੇ ਸੋਖੇ ਨਹੀ ਹੋਣੇ ਕਿਉ ਕਿ ਇਹ ਸਾਡੇ ਘਰਾਂ ਤੱਕ ਪਹੁੰਚ ਚੁਕੇ ਨੇ ਦਿਹਾੜੀ ਵਿਚ ਜੇ ਆਪਾ ਨੂੰ 10,ਕੰਮ ਪੈਦੇ ਨੇ ਉਨਾ ਵਿਚੋ,8, ਕੰਮ ਬੱਈਆ ਤੱਕ ਪੈਂਦੇ ਨੇ ਸੋਚਣ ਦੀ ਲੋੜ ਹੈ ਬਹੁਤ ਮਾੜਾ ਸਮਾ ਆਉਣ ਵਾਲਾ ਹੈ ਪੰਜਾਬੀ ਆ ਲਈ
@positivethoughts8461
@positivethoughts8461 8 ай бұрын
ਬਾਈਕਾਟ ਕਰਨ ਦਾ ਤਰੀਕਾ ,ਘਰ ਵਿੱਚ ਪੋਚਾ ਖੁਦ ਘਰਦਿਆਂ ਲਾਉਣ। ਖੇਤੀ ਦਾ‌ ਕੰਮ ਖੁਦ ਕਰਨਾ ਸ਼ੁਰੂ ਕਰੋ, ਕੋਠੀਆਂ ਮਕਾਨ ਬਣਾਉਣ ਵੇਲੇ ਪੰਜਾਬੀ ਮਜ਼ਦੂਰ ਲਗਾਓ,ਪੰਜਾਬੀ ਬੰਦੇ ਦੇ ਆਟੋ ਤੇ ਸਵਾਰੀ ਕਰਨੀ ਸ਼ੁਰੂ ਕਰੋ, ਵਿਆਹ ਸ਼ਾਦੀਆਂ ਉਸ ਪੈਲੇਸ ਵਿੱਚ ਕਰੋ ਜਿੱਥੇ ਯੂਪੀ, ਬਿਹਾਰ ਵਾਲੇ ਨਾ ਹੋਣ ਮੁੱਕਦੀ ਗੱਲ ਸਾਰੇ ਪੰਜਾਬੀ ਨੌਜਵਾਨ ਕੁੜੀਆਂ ਮੁੰਡੇ ਬਾਹਰ ਦਾ ਰੁਖ ਨਾ ਕਰਨ ਆਪਣੇ ਪੰਜਾਬ ਨੂੰ ਸੰਭਾਲਣ।
@sodhips761
@sodhips761 8 ай бұрын
ਭਾੲਿਅੇ ਬੰਦੇ ਨੀ ਕਨੇਡਾ ਵਾਲੇ ਪੰਜਾਬੀਅਾ ਨੂੰ ਭਜਾ ਦੇਣ ਜੇ ਫਿਰ ਗੁਰੂ ਨੇ ਰਾਜ ਮੰਗਿਅਾ ਹੀ ਨਹੀ ਰਾਜ ਨਾ ਚਾੳੁਹ ਮੁਕਤਿ.ਨਾ ਚਾੳੁਹ ਮਨ ਪ੍ਰੀਤਿ ਚਰਨ ਕਮਲਾ ਰੇ
@parampalkaur6052
@parampalkaur6052 8 ай бұрын
Very good views.
@dansinghmannmann3456
@dansinghmannmann3456 8 ай бұрын
Putr hun kma ke ਮੁੜੀ ਪੁਕਾ ਰਹਿ ਨਾ। ਸੇ ਮਹੀਨੇ ਕੈਨੇਡਾ ਤੇ ਛੇ ਮਹੀਨੇ ਪੰਜਾਬ ਚ ਰਹਿਆ ਕਰੀ
@aryanhanda8852
@aryanhanda8852 8 ай бұрын
Brampton cha family ja rahi ha P. R hoke ohna vaste sahi a brampton work visa te plz daso
@user-lz5qe2hz1n
@user-lz5qe2hz1n 8 ай бұрын
ਜੀ ਠੀਕ ਹੈ
@Kulveerdhothar
@Kulveerdhothar 8 ай бұрын
😱
@RSMODELMAKER
@RSMODELMAKER 8 ай бұрын
Good information but sir tusi apna bike da review kyu nahi da reha
@FaraattaTv
@FaraattaTv 8 ай бұрын
Safety nd life secure hani ,karja ch lok ne , fooki balle balle aa .
@The_solo_man_.....225
@The_solo_man_.....225 8 ай бұрын
Sach keha
@parampalkaur6052
@parampalkaur6052 8 ай бұрын
100% true I am in Canada from 4 months
@hubbychauhan
@hubbychauhan 8 ай бұрын
Kindly share your experience with our channel
@GurpreetSingh-zh8ql
@GurpreetSingh-zh8ql 8 ай бұрын
@@hubbychauhanbai g main share krni chohna
@hubbychauhan
@hubbychauhan 8 ай бұрын
@@GurpreetSingh-zh8ql number mail kro chauhangurpreet@yahoo.co.in
@FaraattaTv
@FaraattaTv 8 ай бұрын
All True nd 💯✅ .
@amritpalkaur1296
@amritpalkaur1296 8 ай бұрын
Sahi gal keh rhe hoasi dekheya hainhi jana chida
@FaraattaTv
@FaraattaTv 8 ай бұрын
True. Kannade worst conditions now , he is speaking 100 ✅,less jobs , road rage 😡, dirty roads nd parks dog 🐶 shit ohvi apne de kam aa , garbage thrown on roads , no road rules follow by apne lok , high rents , chamacha gari chugalkhori jeolous at work place , pathetic situation , population too much in 2 provinces. 2 millon house price how anyone can buy if he earn 2500 dollars 💵. Gulami aa mull Len Ali gal aa . Worst conditions , girls here come to wear dresses 👗 live without anyone bothering , drugs too much . Depression too much . No social life . Punjab is far better ❤ best life there only
@akshayaggar
@akshayaggar 8 ай бұрын
I am going back to the India after 30 years and I am sick of western world
@manjitkaur1316
@manjitkaur1316 7 ай бұрын
Great thinking
@rtsharma7704
@rtsharma7704 14 күн бұрын
ਬਹੁਤਸਮਾਂ ਬੀਤ ਗਿਆ ਪਰ ਕੈਨੇਡਾ ਦੀ ਸਚਾਈਸਾਹਮਣੇ ਨਹੀ ਆਉਣ ਦਿੱਤੀ ਗਈਕਿਉਕਿ ਜੇ ਸਾਰੇ ਸੰਝ ਗਏ ਤਾਂ ਬਹੁਤ ਲੋਕਾਂ ਦੇ ਕੰਮ ਖਤਮ ਹੋ ਜਾਣਗੇ ਉਹ ਇਹ ਨਹੀ ਚਾਹੁੰਦੇ ਇੱਥੇਵੀ ਬਹੁਤ ਕਮੈਂਟ ਆ ਰਹੇ ਲੋਕਾਂ ਨੇ ਬਹੁਤ ਕਮਾਇਆ ਕਿ ਉਨਾ ਦੇ ਦੋਦਿਮਾਗ ਜਾਂ ਚਾਰਹੱਥ ਹਨ ਉਹ ਵੀ ਆਮ ਲੋਕ ਹੀ ਹਨ ਇਸ ਲਈ ਸੱਚ ਸਾਹਮਣੇ ਆਉਣਾ ਜਰੂਰੀ ਰੋਟੀ ਖਾਣ ਵੂੰ ਨਹੀ ਮਿਲਦੀ ਲੋਕ ਗੋਬੀ ਤੇ ਖੀਰਾ ਖਰੀਦਣ ਤੋ ਪਹਿਲਾਂ ਵੀ ਸੋਚਦੇ ਲੱਕੜ ਦੇ ਘਰ ਦੂ ਕਿਸਤ ਭਰਦੇ ਜਿੰਦਗੀ ਖਤਮ
@meharsekhon2368
@meharsekhon2368 8 ай бұрын
ਜਾ ਵਾਪਿਸ ਕਿੰਨੇ ਰੋਕਿਆ ਕੰਮ ਤੋਂ ਭੱਜਦੇ ਨੇ
@bhupinderdhaliwal7096
@bhupinderdhaliwal7096 8 ай бұрын
ਨਾਂ ਜਾਣ ਤੋਂ ਪਹਿਲਾਂ ਕੀ ਸੋਚਦਾ ਸੀ ਕਨੇਡਾ ਵਿੱਚ ਜਾਕੇ Tree ਨਾਲੋਂ ਡਾਲਰ ਤੋੜ ਲੈਣੇ ਹਨ ਜਦੋਂ ਜਾਵਾਂਗੇ ਬਿਸਤਰਾ ਵਿਸਿਆ ਹੋਵੇਗਾ ਸੌਂ ਜਾਣਾ ਹੈ ਜਿਹੜੇ ਪੁਰਾਣੇ ਲੋਕ ਗਏ ਹਨ ਉਨਾਂ ਨੂੰ ਪੁੱਛ ਲੈਂਦੇ ਡਾਲਰ ਕਿਵੇਂ ਬਣਦੇ ਹਨ ਕਨੇਡਾ ਵਿੱਚ ਡਾਲਰ ਬਣਾਉਣੇ ਬਹੁਤ ਔਖੇ ਹਨ
@jagmohansingh3360
@jagmohansingh3360 8 ай бұрын
22 sahi gll a jhede apne lok pehla gye a ohna ne Canada di savhi hi edan banie ha k koi vi FSS sakda koi vaddi gl ni jeh subha da bhuliea sham nu Ghar Vapas a jave
@lakhwindersingh2272
@lakhwindersingh2272 8 ай бұрын
​1a111111111A
@jaswindergill33
@jaswindergill33 8 ай бұрын
ਕਹੀ ਤਾਂ ਜਾਂਦੈ ਭੇਡ ਚਾਲ ਐ ਜਵਾਕ ਨੂੰ ਜਵਾਕ ਖਿੱਚੀ ਜਾਂਦੈ ਆਜਾ ਆਜਾ ਦੋਸਤ ਸਾਰੇ ਗਏ ਫੇਰ ਮੈਂ ਵੀ ਚੱਲਿਐਂ ॥ਅਸਲ ਵਿੱਚ ਕਨੇਡਾ ਨੰਗ ਦੀ ਐ ।
@Gurinder1707
@Gurinder1707 8 ай бұрын
Sare hi ehi sochde ne
@harjotbrar4531
@harjotbrar4531 8 ай бұрын
ਮੇਰੇ ਮਾਮਾ ਜੀ ਦਾ ਬੇਟਾ ਇੱਧਰ 2000-2001 ਵਿੱਚ ਗਿਆ ਸੀ।ਉਸ ਤੋਂ ਮੈਂਨੂੰ ਇੱਧਰ ਜਾ ਕੇ ਕਿਵੇਂ ਦਿਨ-ਰਾਤ ਕੰਮ ਕਰਨਾ ਪਿਆ ਉਸ ਬਾਰੇ ਬਹੁਤ ਜਲਦੀ ਪਤਾ ਲੱਗ ਗਿਆ ਸੀ। ਇਸੇ ਕਰਕੇ ਇੱਧਰ ਹੀ ਪੜ੍ਹਾਈ ਦਿਨ ਰਾਤ ਇੱਕ ਕਰਕੇ ਕਰ ਲਈ ਸੀ ਤੇ 2009 ਕੁ ਵਿੱਚ ਹੀ ਸਰਕਾਰੀ ਨੌਕਰੀ ਨੰਬਰਾਂ ਦੇ ਸਿਰ 'ਤੇ ਬਿਨਾਂ ਕਿਸੇ ਨੂੰ ਇੱਕ ਵੀ ਪੈਸਾ ਦਿੱਤਿਆ ਤੇ ਬਿਨਾਂ ਕੋਈ ਸਿਫਾਰਸ਼ ਲਾਇਆ ਮਿਲ ਗਈ ਸੀ।
@RahulRai-xo6jd
@RahulRai-xo6jd 7 ай бұрын
bai g me v Changi bhali naukri shad k bhedchaal krk ethe agya paise chahe ghat c punjab ch pr bnda raja c othe mere wrga, mainu hje 4 mahine e hoye aa koi kam ni milya hje tak me bhut pachta rha aa.
@MohanSingh-il4oy
@MohanSingh-il4oy 8 ай бұрын
Jinu v kehne ha o nhi mnde aggo ohna da eh jeab a ki apne ta bheje hoe sanu rokde aa.
@sukhmindersinghdhaliwal4663
@sukhmindersinghdhaliwal4663 8 ай бұрын
Great Jasan Great Preet Great thought
@Arsh-bv2ij
@Arsh-bv2ij 7 ай бұрын
ਬੌਧਿਕ ਸਮਰੱਥਾ ਦੀ ਘਾਟ ਸਾਫ ਸੁਣਾਈ ਦਿੰਦੀ ਹੈ ਦੋਵਾਂ ਜਾਣਿਆਂ ਦੇ ਵਿੱਚ
@FaraattaTv
@FaraattaTv 8 ай бұрын
Apne ghar chad k Sara kujh chad k aouna bahut galat aa . Apna culture, religion sare kujh bahut vadia . Punjab ❤ best othe reh k appa bahut kujh kar sakde aa .
@rosepalkaur8920
@rosepalkaur8920 7 ай бұрын
Right vapis Murna chahida paise kma k avde mool ch au
@GurinderSingh-fo6xp
@GurinderSingh-fo6xp 8 ай бұрын
22 g main v brampton toh aa kuj k galan main v karnian tuhde nl
@amarbajwa6534
@amarbajwa6534 8 ай бұрын
The host just needs to listen after asking the question.
@jaspreetgill7991
@jaspreetgill7991 8 ай бұрын
All is True
@lrs512
@lrs512 8 ай бұрын
22 Mera Kam v dairy farm da Hai Eni mehnat avde Kam ch kryea ta bhot paisa India ch ea
@akshayaggar
@akshayaggar 8 ай бұрын
It’s last 100 years same thing happened all western countries
@baljindersidhu2409
@baljindersidhu2409 8 ай бұрын
Without PR you can't get good job.Skill is needed. It takes long time to settle down. Within 6 months you cannot decide. YOU have not completed your education. Canadian use cigarettes not punjabi. It depends upon you to use drugs.Its your mental position.
@Simranjeet_Singh1804
@Simranjeet_Singh1804 8 ай бұрын
Engineering di degree karke delhi aa jao....8-10 saal baad thoda 2-3 lakh rs per month di kamai hovegi te kharcha 50000rs oh bhi full enjoy karke
@jagdevsamra2829
@jagdevsamra2829 8 ай бұрын
Punjab ch bi kihra puchda ma peo dada dadi nu jine ko ethe puchde aa othe gorea ch bi puchde aa
@50-STARS
@50-STARS 6 ай бұрын
Canada is a huge a really big country and has a lot of work just follow the law and don’t go to Brampton Ontario,A REALLY BEAUTIFUL COUNTRY WITH ALOT OF WORK
@rahulphalswal5317
@rahulphalswal5317 2 ай бұрын
😂😂
@sukhvir4825
@sukhvir4825 9 күн бұрын
A big lie
@akshayaggar
@akshayaggar 8 ай бұрын
Same thing happened with me in USA and kid’s do not like India and they don’t have savings also they follow western culture
@gurtejbrar9825
@gurtejbrar9825 8 ай бұрын
please love this country if j
@ririraman7
@ririraman7 8 ай бұрын
Request to interviewer: let the guest speak
@ssangha9905
@ssangha9905 7 ай бұрын
100% true
@avinashkumari7671
@avinashkumari7671 8 ай бұрын
veer ji aapni umer ta thike das do 2002 da barth aate do hajar do chal Raha te tusi aapni umer 23 sal chal rehi
@apnapunjab2023
@apnapunjab2023 7 ай бұрын
ਜਿਨਾਂ ਨੇ ਸ਼ਰਮ ਕੀਤੀ ਉਹ ਮਿਹਨਤ ਨਹੀਂ ਕਰ ਸਕਦੇ
@FaraattaTv
@FaraattaTv 8 ай бұрын
Gulami mehsoos ne karda , materialistic things nu sab kujh samjde aa , safety vi hani ,
@foodkrazzy3141
@foodkrazzy3141 8 ай бұрын
Mera bata vi brompton vich si hune ik saal baad vapis aa gya ve hamesha lai o vi ehiyo dasda ve
@jobangill7443
@jobangill7443 8 ай бұрын
ਬਹੁਤ ਵਧੀਆ ਫੈਸਲਾ ਲਿਆ
@jatindersingh7387
@jatindersingh7387 8 ай бұрын
Sardool sikander te kehnda swarag aa, caneeda
@raghbirgill3997
@raghbirgill3997 8 ай бұрын
Daso. Apana dimag b use ker layena chahida aksaer rab ney sanu bandey di June baxi hey ki lorha hey bheja Maher lagani di😊
@bagheldhillon5716
@bagheldhillon5716 7 ай бұрын
G ta Bahut krda but mjbori and jumbareaa nahi mudnn dinda
@surindergill5117
@surindergill5117 8 ай бұрын
@revathapar
@revathapar 8 ай бұрын
East or west India 🇮🇳 is best
@JTS333
@JTS333 8 ай бұрын
Canada is beautiful everyone struggles to start new life. Stay happy and healthy
@dansinghmannmann3456
@dansinghmannmann3456 8 ай бұрын
ਪੁੱਤਰ ਪਹਿਲਾ ਕਮਾਈ ਕਰ ਲਏ ਫੇਰ ਆਈ ਪੰਜਾਬ ਚ
@jagdevsamra2829
@jagdevsamra2829 8 ай бұрын
Canada ch 1 catageri aa jo ehi galla kardi aa baki sab apne kam ch lagge aa ena ne ehi ratta laya drug transgender
@Jagjitsingh001Hundal-gs9ey
@Jagjitsingh001Hundal-gs9ey 8 ай бұрын
Hun v bohat ja rahe
@gurtejbrar9825
@gurtejbrar9825 8 ай бұрын
put honsla rakh you are living in heaven make your own living and then think about it
@Digitalminder
@Digitalminder 8 ай бұрын
ਇਥੇ ਆਕੇ ਤਾ ਤੂੰ ਬਹੁਤ ਸੌਖਾ ਹੋਣਾ। ਪਾਗਲ ਇਕੱਠੇ ਹੋਏ ਆ। ਇਨ੍ਹਾਂ ਨੇ ਦੋ ਸਾਲ ਬਾਅਦ ਕਹਿਣਾ ਅਸੀਂ ਲੋਕਾਂ ਦੇ ਮਗਰ ਲੱਗ ਕੇ ਕਨੇਡਾ ਤੋਂ ਆ ਗਏ। ਜਿਹੜੇ ਪੰਜਾਬ ਵਿੱਚ ਹਰ ਰੋਜ਼ ਨਸੇ਼ ਨਾਲ ਮਰ ਰਹੇ ਹਨ।
@paramlammay2286
@paramlammay2286 8 ай бұрын
This the option of people coming to Canada, no one forcing any one.
@balwindersinghbrar5963
@balwindersinghbrar5963 8 ай бұрын
ਭੇੜ ਕਿ ਭੇਡ?
@FaraattaTv
@FaraattaTv 8 ай бұрын
Taxes , credit loans vi dheko , bacha nu galat education dinde aa . 3rd generation nhi honi pata ne hona kina da jawak aa .
@kiratsingh6457
@kiratsingh6457 8 ай бұрын
Waheguru Ji.
@jatindersingh7387
@jatindersingh7387 8 ай бұрын
Hun caneeda dia kuria de rishte nai lende
@jagpalsidhu3160
@jagpalsidhu3160 8 ай бұрын
ਭੇਡ ਅਤੇ ਬਰੈਂਪਟਨ।
@Geeta23Geeta
@Geeta23Geeta 8 ай бұрын
Gal pta ki a india re k koi test ni clear krna after +2 chlo ni vi hunda koi test clear entrance test hna bnda koi chota mota job krle km krle gal ohi a krna hove kuj tahi a je sara paisa Canada nu dena fir dyi jyo USA, Australia ae country ta agge bhal diya kon fasse baad ch inne paise lgake otho da education Center kina madha gender di wrong study de re apne bache kal nu othe vadde hoke kalya nal gorre vyah krayunge kon zimedar hou kal nu othetade niyane ni tade hatha ch re ki krna ida de mulak nu dimag lgayo yra baki jine jana jayo apo apni choice a sukoon india ch hi a ni ta jinu kite ni milna ni milna
@Bathindian_boyz
@Bathindian_boyz 8 ай бұрын
Ehna nu ekla hun canada 🇨🇦 he disda ...hor country cho v saddo..............
@FaraattaTv
@FaraattaTv 8 ай бұрын
Amreka & Australia 🇦🇺 Nz, Denmark 🇩🇰, Germany 🇩🇪 eh mulak bahut yada vadia better than knennda .
@karanbirsran3229
@karanbirsran3229 8 ай бұрын
America is dangerous so much crime
@Hitler-xb7om
@Hitler-xb7om 8 ай бұрын
Nz mere pariwar me se gya tha 5mahine pehle ab vapas ayega 5 7 din me total bakwas koi kam nahi 30lakh kharab ho gye baichare ke
@KUJVI13
@KUJVI13 8 ай бұрын
Actually Pm Trudeau da beda garak ho gya , ethe unskilled, without etiquette, landua di jaroorat nahi c , aive ee kateer ikathi kar li .
@user-gv5ot5ov5k
@user-gv5ot5ov5k 8 ай бұрын
ਮੈ ਵੀ ਗਲਬਾਤ ਕਰਨੀ ਏ ਵੀਰ ਜੀ
@hubbychauhan
@hubbychauhan 8 ай бұрын
ਜਰੂਰ ਭੈਣ ਜੀ। ਤੁਸੀਂ ਆਪਣਾ ਨੰਬਰ ਮੈਨੂੰ ਮੇਰੀ ਈਮੇਲ ਆਈਡੀ chauhangurpreet@yahoo.co.in ਤੇ ਭੇਜੋ। ਮੈਂ ਤੁਹਾਡੇ ਨਾਲ ਰਾਬਤਾ ਕਰ ਲਵਾਂਗਾ।
@davinderkaur1903
@davinderkaur1903 8 ай бұрын
Uk vitch pahela he burahal c. Such gal kete put ne .
@user-ch1ht2cw1p
@user-ch1ht2cw1p 8 ай бұрын
Hahaha vapas ah jao
@guributtar8929
@guributtar8929 8 ай бұрын
Beta Punjab ajo apni dharti te 🙏
@jobangill7443
@jobangill7443 8 ай бұрын
ਸਹੀ ਗੱਲ ਆ
@J.S910
@J.S910 7 ай бұрын
munda pave nikka umar da. but bot syana ha
@manpreetkaur7733
@manpreetkaur7733 8 ай бұрын
Ma pio keh ta dinde aa jao fir keh dinde dekh lao lok ta sare jai jande punjab ch ta koi reh nai gea ☹️
@jobangill7443
@jobangill7443 8 ай бұрын
ਸਹੀ ਗੱਲ ਆ
Became invisible for one day!  #funny #wednesday #memes
00:25
Watch Me
Рет қаралды 59 МЛН
Зачем он туда залез?
00:25
Vlad Samokatchik
Рет қаралды 3,1 МЛН
Best father #shorts by Secret Vlog
00:18
Secret Vlog
Рет қаралды 22 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3,1 МЛН
Became invisible for one day!  #funny #wednesday #memes
00:25
Watch Me
Рет қаралды 59 МЛН