ਕਮਾਈਆ ਉਹ ਕਰਦੇ ਘਰ ਨੇ ਜਿਨ੍ਹਾ ਦੇ ਏਕੇ 3। New Latest Punjabi Short Movie 2022।Dhillon mansa wala

  Рет қаралды 273,683

Dhillon mansa wala

Dhillon mansa wala

Күн бұрын

Пікірлер: 348
@baljinderbadhan5680
@baljinderbadhan5680 2 жыл бұрын
Very nice video। ਜਦੋਂ ਇੱਕ ਬੰਦਾ ਘਰ ਵਿਚ ਚਲਾਕੀਆ ਕਰਦਾ ਹੈ ਤਾਂ ਘਰ ਖ਼ਰਾਬ ਹੋ ਜਾਂਦਾ ਹੈ। ਕੲੀ ਘਰਾਂ ਵਿਚ ਸਭ ਆਪਣੀ ਆਪਣੀ ਮਰਜ਼ੀ ਕਰਦੇ ਹਨ
@GurdevSingh-fv4hd
@GurdevSingh-fv4hd 2 жыл бұрын
ਅੱਜ ਦੇ ਜ਼ਮਾਨੇ ਦਾ ਸੱਚ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏
@JagjeetSingh-rx1su
@JagjeetSingh-rx1su 2 жыл бұрын
..
@gabarsingh1033
@gabarsingh1033 2 жыл бұрын
Hyhuh@@JagjeetSingh-rx1su tyfy5h6htgffff
@GurB_G1
@GurB_G1 Жыл бұрын
😅😊
@sukhdeepkaur3348
@sukhdeepkaur3348 2 жыл бұрын
ਏਸੇ ਤਰਾ ਘਰ ਨੀ ਚਲਦਾ ਜਦੋ ਸਾਰਿਆ ਆਪਣੀਆ ਮਰਜੀਆ ਕਰਨ ਲੱਗ ਜਾਣ 👌👌
@somarani6952
@somarani6952 2 жыл бұрын
RYT story ਸਹੀ ਗੱਲ ਹੈ ਜੇ ਇੱਕ ਨੌਕਰੀ ਲੱਗ ਜਾਵੇ ਤਾਂ ਦੂਜਿਆਂ ਨੂੰ ਤਾਂ ਵਹਿਲਾ ਹੀ ਸਮਝਦਾ
@swarnjitkaur6595
@swarnjitkaur6595 2 жыл бұрын
ਏਸ ਤਰਾ ਘਰ ਨਹੀ ਚੱਲਦੇ ਜੱਦੋ ਸਾਰੇ ਆਪੋ ਆਪਣੀ ਚਲਾਉਂਦੇ ਨੇ 🇺🇸
@amandhillon
@amandhillon 2 жыл бұрын
ਬਹੁਤ ਸੋਹਣੀ ਵੀਡੀਓ ਜੀ 🙏🙏🙏
@kanwaljitsingh2194
@kanwaljitsingh2194 2 жыл бұрын
@Sidhu Kheta Aale y
@VijayKumarvj-nw7px
@VijayKumarvj-nw7px 2 жыл бұрын
@Sidhu Kheta Aale 5
@deshraj5116
@deshraj5116 2 жыл бұрын
0
@angregsingh3972
@angregsingh3972 2 жыл бұрын
@Sidhu Kheta Aale we e
@jasevendeersinghjasevendee7966
@jasevendeersinghjasevendee7966 2 жыл бұрын
,। Nose,video
@rajwindersingh5364
@rajwindersingh5364 2 жыл бұрын
Vary nice video❤️❤️❤️ bai g all team good working 🌹❤️🌹ਰਾਜ ਬਾਈ ਅਮਨ ਜੀ ਵੀਡੀਓ ਬਹੁਤ ਵਦੀਆ ਸੀ 🙏🙏🙏👍
@bhullarsaab5719
@bhullarsaab5719 2 жыл бұрын
ਬਹੁਤ ਵਧੀਆ ਐ ਬਾਈ ਜੀ ਮੋਗਾ ਜ਼ਿਲ੍ਹੇ ਤੋਂ
@dhillonmansawala
@dhillonmansawala 2 жыл бұрын
Thank you g
@gavyaujla3459
@gavyaujla3459 2 жыл бұрын
God bless you all family 🎊😍❤❤🙏🙏🙏
@amandhillon
@amandhillon 2 жыл бұрын
ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ 🙏🙏🙏🙏
@jimmydhanoa4603
@jimmydhanoa4603 2 жыл бұрын
ਇਸ ਤਰਾ ਘਰ ਨਹੀ ਚਲਦਾ ਜਿਥੇ ਸਭ ਮਨ ਮਰਜੀਆ ਕਰਦੇ ਹੋਣ। ਇਕ ਬੰਦਾ ਘਰ ਵਿੱਚ ਬੇਇਮਾਨ ਬਣ ਜਾਵੇ। ਤਾ ਘਰ ਖਰਾਬ ਹੋ ਜਾਦਾ ਹੈ।
@dhillonmansawala
@dhillonmansawala 2 жыл бұрын
Sahi gall ha g🙏
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ 👍👍👌💯
@MsBainsjatt
@MsBainsjatt 2 жыл бұрын
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ
@sukhiduggankaur384
@sukhiduggankaur384 2 жыл бұрын
ਬਾਪੂ ਜੀ ਦੀ ਤਾਂ ਇਜ਼ਤ ਜ਼ਰੂਰ ਕਰੋ, ਬਾਕੀ ਵੀਡੀਓ ਵਧੀਆ ਨੇ, ਬੁੜੀ ਤੇਜ਼ ਆ
@riyasanjeevbajaj
@riyasanjeevbajaj 2 жыл бұрын
Very nice story Aman di nd wait for next part God bless you all team members 👍👍
@Shieyen692
@Shieyen692 2 жыл бұрын
SatSriAkal Bahut sohni video lagi aapni ghar di gallan vargian kahaniyan hundiyan.
@gugnalohat4939
@gugnalohat4939 2 жыл бұрын
Aman didi..bhut gud movie........ thodiyan sarayian movies hi bhut badiya
@mandeepsingh3107
@mandeepsingh3107 2 жыл бұрын
ਬਹੁਤ ਸੋਹਣੀ ਵੀਡੀਓ ਆ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ ਬਦਲਾਅ ਲਈ
@singhjagjeet6171
@singhjagjeet6171 2 жыл бұрын
ਬਹੁਤ ਵਧੀਆ ਵੀਡਿਉ ਹੈ ਜੀ
@jashan.pb51
@jashan.pb51 2 жыл бұрын
ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👌🏼👌🏼👌🏼👌🏼👌🏼
@nishansinghdhillon1034
@nishansinghdhillon1034 2 жыл бұрын
ਇਸ ਤਰ੍ਹਾਂ ਘਰ ਨਹੀਂ ਚਲਦਾਰਬਮੇਹਰਕਰੇ🙏🙏🙏🙏🙏🙏🙏🙏🙏🙏🙏🙏🙏🙏🙏
@HarjinderBhullar6076
@HarjinderBhullar6076 2 жыл бұрын
ਕਿਵੇਂ ਦੱਸੂ ਗਗਨ ਖੁਰਚਣੀ ਜਿੱਡੀ, ਮੈਂ ਵੀ ਨਾਲ ਜਾਉ, ਪਲਾਂਟ ਆਪਣੇ ਨਾਂ ਲਵਾਉ,ਜੇ ਸੀ ਦੱਸਦੀ ,, ਫਿਰ ਗਗਨ ਫਸਦੀ ਫਿਰ ਨਾਟਕ ਤੋਂ ਪਰਦਾ ਚੁੱਕਿਆ ਸੀ ਜਾਣਾ, ਦਿੰਦਾ ਢਿੱਲੋਂ ਘੈਂਟ ਬੰਟੂ ਨੂੰ ਭੁਜੀਆ ਬਦਾਣਾ, ਪਰ ਘਾਟਾ ਝੱਲ ਜਾਉ, ਭਰਾ ਨਾਲ ਫਰਕ ਨੀ ਪਾਉਂਦਾ,, ਬੰਟੂ ਬਾਈ ਤਾਂ ਬੁੜੀ ਤੇ ਗਗਨ ਮਹਿਰਾ ਦੇ ਮਗਰ ਲੱਗ ਰਿਹਾ,, ਢਿੱਲੋਂ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਗੱਲ ਸੰਭਾਲ ਲੈਂਦਾ ਬੰਦਾ ਬਹੁਤ ਸਿਆਣਾ, ਤੇ ਅਮਨ ਢਿੱਲੋਂ ਘੈਂਟ ਘਰਾਣੇ ਦੀ ਧੀ ਭੈਣ,ਜੇ ਗਗਨ ਬੌਣੀ ਨੂੰ ਕੰਮ ਕਰਨ ਲਈ ਆਖ ਦੇਵੇ, ਕੰਮ ਕਰਨ ਤੋਂ ਟਲਦੀ ਦੇ ਪੈਣ ਲੱਗ ਜਾਂਦੇ ਆ ਹੌਲ, ਕੰਮ ਕਰਨ ਵੇਲੇ ਗਗਨ ਦਾ ਮੁੱਕ ਜਾਂਦਾ ਪੈਟਰੌਲ, ਦੇਣ ਵਾਲੇ ਬਣਾ ਕੇ ਕਾਜੂ ਪਿਸਤਾ ਲੈਚੀਆਂ ਪਾ ਕੇ ਮਿੱਠੇ ਚੌਲ,, ਢਿੱਲੋਂ ਘੈਂਟ ਐਨੀਆਂ ਚਲਾਕੀਆਂ ਕਰੇ, ਉਹਦੀ ਝੰਬ ਦਿੰਦਾ ਕਰਦਾ ਨੀ ਘੌਲ, ਹੈਂ ਯਾਰਾਂ ਦਾ ਯਾਰ ਬੰਦਾ ਬੱਬਰ ਸ਼ੇਰ ਦਿਲਦਾਰ, ਹਰ ਵੇਲੇ ਮੁੱਖੜੇ ਤੇ ਰੱਖਦਾ ਸਦਾ ਬਹਾਰ, ਬੰਟੂ ਬਾਈ ਹੁਣ ਤੂੰ ਕੁਸ਼ ਜ਼ਿਆਦਾ ਕਰੀ ਜਾਨਾਂ ਰਾਜਾ ਵੜਿੰਗ ਬਣ ਰਿਹਾ ਤੈਨੂੰ ਢਿੱਲੋਂ ਘੈਂਟ ਨੇ ਲਿਆ ਕੇ ਨੀ ਦਿੱਤੀ ਮੰਗਦਾ ਸੀ ਕਾਰ
@beena4851
@beena4851 Жыл бұрын
God bless you all family 💙💚💚
@sangeetathakur5354
@sangeetathakur5354 2 жыл бұрын
Bahut hi badhiya video god bless you all team
@darkrobo1282
@darkrobo1282 2 жыл бұрын
Sarya di acting kmaal c bohat vdiya video g👌🏼💯👌🏼💯💯👌🏼
@harmailsingh627
@harmailsingh627 2 жыл бұрын
ਬਹੁਤ ਵਧੀਆ, 🙏🙏🙏🙏🍇🍇
@dhillonmansawala
@dhillonmansawala 2 жыл бұрын
Thank you bro🙏
@sandeepmaan3269
@sandeepmaan3269 2 жыл бұрын
God bless you family
@dhillonmansawala
@dhillonmansawala 2 жыл бұрын
Thanks g
@DimplemeharaKumari
@DimplemeharaKumari 2 жыл бұрын
Super super hit video 💕💖💕💖💕👌👌👌🌟🌟👌💖💕
@BalbirSingh-ji6vv
@BalbirSingh-ji6vv 2 жыл бұрын
ਬਹੁਤ ਹੀ ਵਧੀਆ ਵੀਡੀਓ
@khushpreet6116
@khushpreet6116 2 жыл бұрын
Wonderful video
@sukhjitkaur2393
@sukhjitkaur2393 2 жыл бұрын
Very nice video Aman di ♥️😍 God bless you ♥️❤️💗💞
@jasspreetsingh3724
@jasspreetsingh3724 2 жыл бұрын
ਬਹੁਤ ਬਲੀਆ
@jeenusharma351
@jeenusharma351 2 жыл бұрын
Very nice story sister Aman ji 👍👍🙏
@mamtarani6415
@mamtarani6415 2 жыл бұрын
God bless you
@HarjinderBhullar6076
@HarjinderBhullar6076 2 жыл бұрын
ਤਾਈ ਵੱਡੀ ਗਗਨ ਬੌਣੀ ਦੀ ਮਾਂ ਹੈਗੀ ਆ ਦੇਣ ਵਾਲੀ ਆ ਸਲਾਹ ਕਹਿੰਦੀ ਗਗਨ ਬੌਣੀ ਪਲਾਂਟ ਆਪਣੇ ਨਾਂ ਲਵਾਂ, ਜਾਂਦੀ ਜਾਂਦੀ ਕਹਿ ਮੈਂ ਅੱਗ ਗਈ ਲਾ, ਪਹਿਲੀ ਗੱਲ ਆ ਕਹਿੰਦੀ ਮੇਰੀ ਲਾਈ ਹੋਈ ਅੱਗ ਮਸਾਂ ਬੁਝੂਗੀ, ਜੇ ਜ਼ਿਆਦਾ ਲਾਟ ਨਿਕਲ ਲੱਗੀ,, ਮੇਰਾ ਨਾਮ ਨਾਂ ਆਵੇ ਆਪੇ ਲਿਉ ਬੁਝਾ,,
@sandeepgrewal9993
@sandeepgrewal9993 2 жыл бұрын
God bless uuu all team 👌👌👌👍👍♥️♥️🙏🙏
@iqbalsinghcheema4768
@iqbalsinghcheema4768 2 жыл бұрын
Yes bahut sohni vedio
@ninderpal7278
@ninderpal7278 2 жыл бұрын
Very nice video ji God bless you all team 👍❤️❤️👍👍👍👍👍👍👍
@splender657
@splender657 2 жыл бұрын
Aman di da white bhut shona laga all team nice
@SanjayKumar-ef6cy
@SanjayKumar-ef6cy 2 жыл бұрын
Bahut badia vedeo
@yoyosingh4489
@yoyosingh4489 2 жыл бұрын
ਉਕੇ ਜੀ ਵੀਡੀਓ ਬਹੁਤ ਸੋਹਣੀ ਹੈ
@shynashines9498
@shynashines9498 2 жыл бұрын
Amanis always rite luv Aman bhen
@radhamadaan9580
@radhamadaan9580 2 жыл бұрын
Bhaut badiyaa video ji
@HarjinderBhullar6076
@HarjinderBhullar6076 2 жыл бұрын
ਮੇਰਾ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਫੱਟੇ ਚੱਕ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸੋਹਣੀ ਸਮਝਦਾਰ ਸਿਆਣੀ ਚੰਗੀ ਸੋਚ ਰੱਖਣ ਵਾਲੀ ਕਹਿੰਦੀ ਭਾਬੀ, ਸਹੀ ਗੱਲ ਆ ਕਮਾਈਆ ਉਹ ਕਰਦੇ ਆ ਜਿੰਨਾ ਦੇ ਘਰ ਥਵਾਕ,, ਉਹਨਾਂ ਦੇ ਚੰਗੀ ਸੋਚ ਵਾਲੇ ਹੁੰਦੇ ਆ ਜਵਾਕ,, ਅੱਡ ਹੋਣ ਨਾਲ ਘਰ ਦੀ ਦੁਗਣਾ ਖਰਚਾ ਹੋ ਜਾਂਦਾ ਨਿਕਲ ਜਾਂਦੀ ਆ ਲਾਟ, ਗੱਡੀ ਬੰਦ ਹੋ ਜਾਂਦੀ ਜਦੋਂ ਮੁੜਕੇ ਕਦੇ ਹੁੰਦੀ ਨੀ ਸਟਾਟ, ਰਾਜ ਢਿੱਲੋਂ ਘੈਂਟ ਕਹਿੰਦਾ ਏਕੇ ਨਾਲ ਕੰਮ ਦਾ ਪਵਾ ਦਿੰਦੇ ਆ ਰਫਾਟ
@dhillonsaab3241
@dhillonsaab3241 2 жыл бұрын
ਇਕ ਜਾਣਾ ਘਰ ਵਿੱਚ ਬੇਈਮਾਨ ਹੁੰਦਾ ਤਾਂ ਹੀ ਘਰ ਖਰਾਬ ਹੁੰਦਾ।
@j.s.kproductions8562
@j.s.kproductions8562 2 жыл бұрын
ਬਹੁਤ ਵਧੀਆ ਜੀ👍👍👍❤❤❤❤
@HarjinderBhullar6076
@HarjinderBhullar6076 2 жыл бұрын
ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਕਿਸਮਤ ਚ ਕੰਮ ਨੀ, ਇਜ਼ਤ ਵੀ ਬਹੁਤ ਆ ਹੁੰਦੀ ਆ ਐਨਾਂ ਕੰੰਮ ਕਰਨ ਵਾਲੇ ਬੰਦੇ ਦੀ, ਜੇ ਘਰੇ ਬੇਈਮਾਨੀਆਂ ਤਾਂ ਮੇਰੇ ਯਾਰ ਨਗੀਨੇ ਪਰਮ ਮਿੱਤਰ ਭਰਾ ਰਾਜ ਢਿੱਲੋਂ ਘੈਂਟ ਦੀ ਅਮਨ ਢਿੱਲੋਂ ਘੈਂਟ ਦੀ ਬਾਹਰ ਬਹੁਤ ਇਜ਼ਤ ਆ ਕਰਦਾ ਸਾਰਾ ਪੰਜਾਬ, ਢਿੱਲੋਂ ਘੈਂਟ ਨੇ ਕਦੇ ਕਿਸੇ ਨਾਲ ਬੇਈਮਾਨੀ ਠੱਗੀ ਝੂਠ ਬੋਲਣ ਬਾਰੇ ਸੋਚਿਆ ਵੀ ਨੀ, ਦਿਲ ਦਾ ਅਮੀਰ ਸਾਫ ਬੰਦਾ ਬੱਬਰ ਸ਼ੇਰ ਦਿਲਦਾਰ ਢਿੱਲੋਂ ਘੈਂਟ ਬਹੁਤ ਚੰਗਾ, ਜਿਸ ਦਿਨ ਬੰਟੂ ਬਾਈ ਤੂੰ ਢਿੱਲੋਂ ਘੈਂਟ ਨੂੰ ਫਸ ਗਿਆ , ਨਾਟਕ ਤੋਂ ਪਰਦਾ ਚੁੱਕਿਆ ਤੇਰਾ ਕਰੂਗਾ ਕੰਘਾ
@mintutiwari2749
@mintutiwari2749 2 жыл бұрын
Nice वीडियो जी 👆🏻👌👌👌👌👌
@amarjitpandherpandher4803
@amarjitpandherpandher4803 2 жыл бұрын
ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਘਰ ਦੇ ਵੱਡਿਆਂ ਤੋਂ ਪਿੱਛੇ ਬਿਨਾਂ ਕੋਈ ਕੰਮ ਨਾ ਕਰੋ । ਮਾਂ ਬਾਪ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ ।
@dhillonmansawala
@dhillonmansawala 2 жыл бұрын
Haji sahi keha tusi
@manirakkar420
@manirakkar420 2 жыл бұрын
Aman ji very nice
@HarjinderBhullar6076
@HarjinderBhullar6076 2 жыл бұрын
ਵਹਿਗੁਰੂ ਜੀ ਮੇਰੇ ਭਰਾ ਰਾਜ ਢਿੱਲੋਂ ਘੈਂਟ ਦਿਲ ਦੇ ਅਮੀਰ ਬੰਦੇ ਨੂੰ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਨੂੰ ਸਦਾ ਖੁਸ਼ ਰੱਖੇ, ਚੜਦੀ ਕਲਾ ਵਿਚ, ਫਿਰ ਹੋਰ ਵੱਧ ਵੀਡੀਓ ਦੇ ਲਾਉਣਗੇ ਪੈਂਚਰ ਪੱਕੇ, , ਢਿੱਲੋਂ ਘੈਂਟ ਕਹਿੰਦਾ ਬੰਟੂ ਤੂੰ ਕੰਮ ਕਰਨ ਤੋਂ ਟਲਦਾ ਬਹੁਤ ਆ, ਢਿੱਲੋਂ ਘੈਂਟ ਕਹਿੰਦਾ ਡੇਢ ਮਿੰਟ ਚ ਬੰਦ ਕਰ ਦਿੰਨੇ ਆ ਜਿੱਡੇ ਮਰਜ਼ੀ ਹੋਣ ਨੱਕੇ ,, ਫਿਰ ਬੰਟੂ ਬਾਈ ਤੇਰੇ ਵਰਗਾ ਬੱਕਲੀਆਂ ਚੱਬਦਾ ਜਦੋਂ ਢਿੱਲੋਂ ਘੈਂਟ ਖੋਲਦਾ ਆਪਣੇ ਪੱਤੇ,
@kashishkevlogs9706
@kashishkevlogs9706 2 жыл бұрын
Bahut vadiya g hamesha khush raho 👍🌹👌👌👌👌🌷
@GillSaab-hp8cd
@GillSaab-hp8cd 2 жыл бұрын
ਬਹੁਤ ਸੋਹਣੀ ਵੀਡੀਓ ਅਮਨ ਜੀ
@dhillonmansawala
@dhillonmansawala 2 жыл бұрын
Thank you g🙏
@mandeepgrewal5409
@mandeepgrewal5409 2 жыл бұрын
Very Nice Video aa ji God bless all team member's🙏🙏🙏
@jotpreetjot8926
@jotpreetjot8926 2 жыл бұрын
Buhat vadia video ji
@jasugill5862
@jasugill5862 2 жыл бұрын
Very nice video g god bless u
@karamjeetsingh8015
@karamjeetsingh8015 2 жыл бұрын
ਬਹੁਤ ਸੋਹਣੀ ਵਿਡੀਊ ਆ
@AmanSharma-fu3mk
@AmanSharma-fu3mk 2 жыл бұрын
Bhut soni video aa ji 👍👍💐💐🌹
@dhillonmansawala
@dhillonmansawala 2 жыл бұрын
Thanks g
@_13_YAAR
@_13_YAAR 2 жыл бұрын
God bless you all team members
@gurjeetkaurdhaliwal3559
@gurjeetkaurdhaliwal3559 2 жыл бұрын
Bahut vadhia video aa Aman
@jagichahaljagichahal1041
@jagichahaljagichahal1041 2 жыл бұрын
Very nice video sister ji👌👌👌😊
@mandeepmann8730
@mandeepmann8730 2 жыл бұрын
God bless you all family 😀😀😀🎈🎈🎈🎊🎊🎊
@kaursukhidhillon9272
@kaursukhidhillon9272 2 жыл бұрын
Very nice video aman didi ❤ 🥰 God bless you ❤❤❤❤🥰🥰🥰🥰🥰
@HarjinderBhullar6076
@HarjinderBhullar6076 2 жыл бұрын
ਰਾਜ ਢਿੱਲੋਂ ਘੈਂਟ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਦੋਵੇਂ ਜਣੇ ਕਿੰਨੇ ਨਰਮ ਸੁਭਾਅ ਦੇ ਆ ਮਾਲਕ,, ਹੋਰ ਜੱਟ ਹੁੰਦਾ ਦਿੰਦਾ ਬੰਟੂ ਤੈਨੂੰ ਚੌੜੇ ਪੱਤੇ ਵਾਲਾ ਪਾਲਕ, ਕਿਸੇ ਗੱਲ ਨੀ ਫਸਦੇ, ਸਾਰਾ ਦਿਨ ਕੰਮ ਚ ਖੱਪਦੇ, ਬੱਬਰ ਸ਼ੇਰ ਦਿਲਦਾਰ ਫਿਰ ਵੀ ਰਹਿੰਦੇ ਆ ਸਦਾ ਖੁਸ਼ ਹਸਦੇ, ਕਹਿੰਦੇ ਕਿਸੇ ਨਾਲ ਬੇਈਮਾਨੀ ਨੀ ਕਰਨੀ ਕਿਹੜਾ ਕੰਮ ਕਰਨ ਚ ਘੱਸਦੇ,, ਗਗਨ ਬੌਣੀ ਤੇ ਬੰਟੂ ਬਾਈ ਰਹਿੰਦੇ ਆ ਭਗਤ ਬੰਦਿਆਂ ਤੇ ਸਦਾ ਮੱਚਦੇ, ਮੇਰੇ ਯਾਰ ਨਗੀਨੇ ਪਰਮ ਮਿੱਤਰ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਸਾਦਗੀ ਵਿੱਚ ਰਹਿਣ ਵਾਲੀ ਵਾਲੇ ਭਾਬੀ ਦੀ ਸਹੀ ਸੋਚ ਦੀ ਕਦੇ ਰੀਸ ਨੀ ਕੋਈ ਸਕਦਾ ਕਰ, ਕਿਉਂਕਿ ਗਗਨ ਖੁਰਚਣੀ ਜਿੱਡੀ ਹੈ ਲੜਾਈ ਦੀ ਜੜ੍ਹ ਸ਼ਰੀਕੇ ਜੜ, ਮਾੜੀ ਜਿਹੀ ਗੱਲ ਤੇ ਕੰਮ ਕਰਨ ਤੋਂ ਟਲਦੀ ਰਹਿੰਦੀ ਆ ਲੈਂਦੀ ਆ ਸਿੰਗ ਫਸਾ, ਗਗਨ ਤੇ ਬੰਟੂ ਬਾਈ, ਰਾਜ ਢਿੱਲੋਂ ਘੈਂਟ ਤੇ ਅਮਨ ਢਿੱਲੋਂ ਘੈਂਟ ਦਾ ਸੋਡੇ ਤੋਂ ਚੰਗਾ ਸੁਭਾਅ, ਢਿੱਲੋਂ ਘੈਂਟ ਹਰ ਬੰਦੇ ਨੂੰ ਕਹਿੰਦਾ ਕੰਮ ਕਰਨਾ ਚਾਹੀਦਾ, ਦਿੰਦਾ ਸੁਝਾਅ ੍, ਤਾਹੀਂ ਕਹਿੰਦੇ ਆ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਹੈ ਯਾਰਾਂ ਦਾ ਯਾਰ ਬੰਦਾ ਹੀਰਾ ਬੱਬਰ ਸ਼ੇਰ ਦਿਲਦਾਰ
@cartoondrawing1173
@cartoondrawing1173 2 жыл бұрын
Bhut vadia story ji
@sanudhillondhillon410
@sanudhillondhillon410 2 жыл бұрын
Bhut sohni vedio h g bro
@punjabivirsalokgeet
@punjabivirsalokgeet 2 жыл бұрын
Very nice video h Aman & Raj veer ji
@Harjinder_x01
@Harjinder_x01 2 жыл бұрын
Bahut sohni video aa ji story v bahut sohni aa ghar ghar fi kahani aa ji eh God bless you all
@parmindermangat657
@parmindermangat657 2 жыл бұрын
Very nice story god bless you all team
@SatnamSingh-ie2dd
@SatnamSingh-ie2dd 2 жыл бұрын
Very nice so sweet
@jonykambo812
@jonykambo812 2 жыл бұрын
Very very nice 👍👍👌👌👌❤️❤️
@kirat4126
@kirat4126 2 жыл бұрын
Nice ji ❤️❤️❤️❤️😘😘😘😘😘👌👌👌👌🙏🙏🙏🙏🙏
@jasnoorsinghjasnoorsingh286
@jasnoorsinghjasnoorsingh286 2 жыл бұрын
Good bless you all family
@harpreetrathor1112
@harpreetrathor1112 2 жыл бұрын
V nyc video aman didi ji 💯💯
@KuldeepKaur-fs6ru
@KuldeepKaur-fs6ru 2 жыл бұрын
अगला भाग जरूर ते जल्दी दिखाओ विडियो बहुत बहुत बहुत बहुत बहुत वधिया लगी 👌👌
@ilovemyfamily3770
@ilovemyfamily3770 2 жыл бұрын
Great👏👏👏👍👍
@tanveerkaur4561
@tanveerkaur4561 2 жыл бұрын
Very nice ji and all acting very nice 💞❤️❤️❤️💖😘
@firetogaming
@firetogaming 2 жыл бұрын
Very nice video ji
@harishvashisht2004
@harishvashisht2004 2 жыл бұрын
Bahut vadia aa ji...
@sarbisarbi6356
@sarbisarbi6356 2 жыл бұрын
Very very nice video aman sis jldi jldi video paya kro gbu 🥰🥰
@sukhvirkaur4968
@sukhvirkaur4968 2 жыл бұрын
Very nyc video di 😊
@kanchansony8734
@kanchansony8734 2 жыл бұрын
Very very nice video God bless you
@naturalloverssktn4646
@naturalloverssktn4646 2 жыл бұрын
Very vry nice story
@inderkaur4422
@inderkaur4422 2 жыл бұрын
Very nice ji good bless you
@happydhaliwal2684
@happydhaliwal2684 2 жыл бұрын
NC VIDEO AMAN SISTR
@dhillonmansawala
@dhillonmansawala 2 жыл бұрын
Thank you bro
@lovishgumber4066
@lovishgumber4066 2 жыл бұрын
Very nice video god bless you all family
@sikandersingh9913
@sikandersingh9913 2 жыл бұрын
Bhut vadiya video and ❤️❤️
@bhatirajput6684
@bhatirajput6684 2 жыл бұрын
Nice video achi peskas diti
@khurmi_gaming7206
@khurmi_gaming7206 2 жыл бұрын
Very nice g God bless you
@sunitaranisunita2505
@sunitaranisunita2505 2 жыл бұрын
God bless u our family. Parmatma tarekiya bhske🙏🏻🙏🏻🙏🏻
@reetarani3692
@reetarani3692 2 жыл бұрын
Next part jalde padeo veer g👍😚
@harpreetsaini1214
@harpreetsaini1214 2 жыл бұрын
Buhat hi sunni video g love u sariya nu buhat sunni accting karde sare gud bluss u g ❤️ ❤️ ❤️
@dhillonmansawala
@dhillonmansawala 2 жыл бұрын
Thanks
@amarjitdhillon8399
@amarjitdhillon8399 2 жыл бұрын
Bhout wadea g
@dhillonmansawala
@dhillonmansawala 2 жыл бұрын
Thanks g
@manwindersidhu1016
@manwindersidhu1016 2 жыл бұрын
V nice video 📹 👌
@swranjeet7184
@swranjeet7184 2 жыл бұрын
Nice video👌👌👍👍👍👍
@DavinderSingh-fk6rd
@DavinderSingh-fk6rd 2 жыл бұрын
Perfect
@GurpreetKaur-jr7wv
@GurpreetKaur-jr7wv 2 жыл бұрын
Parmatma chardi kala ch rakhai.bahut vadhia
@sukhdeepsidhu2342
@sukhdeepsidhu2342 Жыл бұрын
Very nice video veer 👍👍👍👌👌👌
@dhillonmansawala
@dhillonmansawala Жыл бұрын
Thanks ji🙏🙏🙏
@sonuhusan9103
@sonuhusan9103 2 жыл бұрын
verynicestorywatingfornextpart
HELP!!!
00:46
Natan por Aí
Рет қаралды 17 МЛН
Fake watermelon by Secret Vlog
00:16
Secret Vlog
Рет қаралды 33 МЛН
HELP!!!
00:46
Natan por Aí
Рет қаралды 17 МЛН