ਕਮਲਾ ਨੂੰ ਹਰਾਉਣਾ ਅਸਾਨ: ਟਰੰਪ | AMERICA BULLETIN

  Рет қаралды 3,942

TV Punjab

TV Punjab

Күн бұрын

#donaldtrumpnews #kamalaharris #americanews #usa
ਕਮਲਾ ਨੂੰ ਹਰਾਉਣਾ ਬਾਈਡੇਨ ਨਾਲੋਂ ਆਸਾਨ: ਟਰੰਪ
ਟਰੰਪ ਨੇ ਕਮਲਾ ਹੈਰਿਸ ਨੂੰ ਕੱਟੜਪੰਥੀ ਵੀ ਕਿਹਾ
ਹੈਰਿਸ ਨੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰਾਂ ਨੂੰ ਬੰਦ ਕਰਨ ਦਾ ਕੀਤਾ ਵਾਅਦਾ
ਟਰੰਪ ਵੀ ਇਸ ਮੁੱਦੇ ਨੂੰ ਲੈ ਕੇ ਕਮਲਾ ਹੈਰਿਸ ਦੀ ਆਲੋਚਨਾ ਕਰ ਰਹੇ ਹਨ
ਨਿਖਿਲ ਗੁਪਤਾ ਨਾਲ ‘ਦਿ ਸੰਡੇ ਗਾਰਡੀਅਨ‘ਨੇ ਕੀਤੀ ਵਿਸ਼ੇਸ਼ ਇੰਟਰਵਿਊ
ਗੁਪਤਾ ਨੇ ਬੇਕਸੂਰ ਹੋਣ ਦੀ ਗੱਲ ਕਹੀ ਤੇ ਝੂਠਾ ਕੇਸ ਘੜਨ ਦਾ ਲਾਇਆ ਦੋਸ਼
ਅਮਰੀਕਾ 'ਚ ਵਾਪਰੇ ਸੜਕ ਹਾਦਸੇ 'ਚ 19 ਸਾਲਾ ਪੰਜਾਬੀ ਨੌਜਵਾਨ ਦੀ ਮੌਤ
ਵਿਸ਼ਵਦੀਪ ਸਿੰਘ ਚੰਗੇ ਭਵਿੱਖ ਲਈ 2 ਸਾਲ ਪਹਿਲਾਂ ਅਮਰੀਕਾ ਗਿਆ ਸੀ
ਤੇਲੰਗਾਨਾ ਦੇ ਰਾਜੇਸ਼ ਦੀ ਅਮਰੀਕਾ 'ਚ ਮੌਤ ਦੀ ਮੰਦਭਾਗੀ ਖ਼ਬਰ
ਐਮ.ਏ ਦੀ ਪੜ੍ਹਾਈ ਕਰਕੇ 2016 ਵਿੱਚ ਅਮਰੀਕਾ ਗਿਆ ਸੀ ਰਾਜੇਸ਼
‘ਐਕਸ’ ਨੇ ਬ੍ਰਾਜ਼ੀਲ ਵਿਚ ਅਪਣਾ ਕੰਮਕਾਜ ਬੰਦ ਕਰਨ ਦਾ ਕੀਤਾ ਐਲਾਨ
ਹਾਲਾਂਕਿ, ਕੰਪਨੀ ਨੇ ਸਾਈਟ ਦੀਆਂ ਸੇਵਾਵਾਂ ਲੋਕਾਂ ਲਈ ਜਾਰੀ ਰਹਿਣਗੀਆਂ
ਓਕਲੈਂਡ ‘ਚ ਗੋਲੀਬਾਰੀ ਦੀ ਘਟਨਾ ‘ਚ ਦੋ ਲੋਕਾਂ ਦੀ ਮੌਤ, ਦੋ ਜ਼ਖਮੀ
ਪੁਲਸ ਮੁਤਾਬਿਕ ਇਕ ਵਿਅਕਤੀ ਨੇ ਪਿਸਤੌਲ ਨਾਲ਼ ਫਾਇਰਿੰਗ ਕੀਤੀ

Пікірлер: 4
@Suman-xw9jd
@Suman-xw9jd 23 күн бұрын
Good job 🎉🎉
@user-lz5qe2hz1n
@user-lz5qe2hz1n 23 күн бұрын
🙏🏽🙏🏽👍👍
@soniagunu5382
@soniagunu5382 23 күн бұрын
💛💛🌻👍👍🌻💛💛
@GurdevSIngh-jh8pf
@GurdevSIngh-jh8pf 23 күн бұрын
Kamla win my friend
Nastya and balloon challenge
00:23
Nastya
Рет қаралды 21 МЛН
Fake watermelon by Secret Vlog
00:16
Secret Vlog
Рет қаралды 14 МЛН
Nastya and balloon challenge
00:23
Nastya
Рет қаралды 21 МЛН