ਪਾਕਿਸਤਾਨ ਦੇ ਦੇਸੀ ਢਾਬਿਆਂ ਦੀ ਮਹਿਫਲ 🇵🇰 Pakistan Food | Punjabi Travel Couple | Ripan Khushi

  Рет қаралды 67,347

Punjabi Travel Couple

Punjabi Travel Couple

Күн бұрын

Пікірлер: 250
@ravinderpourh564
@ravinderpourh564 Күн бұрын
ਬਹੁਤ ਵਧੀਆ ਤੇ ਰੰਗੀਲਾ ਬੰਦਾ ਐ ਸਾਮੀ ਬਹੁਤ ਅਪਡੇਟਾ ਦੇਖੀਆਂ ਇਸ ਵੀਰ ਦੀਆਂ 😂😂😂😂 ਹਰ ਵਕਤ ਖੁਸ਼ ਰਹਿੰਦਾ ਲੰਬੀ ਉਮਰ ਕਰੇ ਇਹਨਾਂ ਦੀ ਵਾਹਿਗੁਰੂ ਜੀ ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੋਆਬਾ ਚੜਦੇ ਪੰਜਾਬ ਤੋਂ
@Rose.942
@Rose.942 Күн бұрын
ਵੀਰੇ ਸ਼ਮੀ ਕਿੰਨੇ ਗੁਣ ਤੇਰੇ ਅੰਦਰ ਗੀਤ ਬਹੁਤ ਵਧੀਆ ਗਾਇਆ ਤੁਸੀਂ ਹਰ ਕੰਮ ਵਿੱਚ ਮਾਹਿਰ ਰੱਬ ਆਪ ਤੇ ਬਰਕਤਾਂ ਰੱਖੇ ਰਿਪਨ ਵੀਰੇਦਾ ਹਾਸਾ ਤੇ ਨਾਸੀਰ ਭਾਜੀ ਦੀ ਅਟੈਰੀ ਕਮਾਲ ਕਮਾਲ ਸਭ ਲਈ ਬਹੁਤ ਸਾਰਾ ਧੰਨਵਾਦ
@SatpalSharma-y5q
@SatpalSharma-y5q Күн бұрын
ਮੇਰਾ ਸਾਮੀ ਯਾਰ ਤੇ ਗੀਤਾਂ ਦੀ ਹੁੰਦੀ ਹੈ ਕਮਾਲ ਤੇ ਲੋਕਾਂ ਦੀ ਪੈਂਦੀ ਹੈ ਭਰਮਾਰ ਤੇ ਬੈਠ ਜਾਂਦਾ ਹੈ ਕਾਰ ਹੋ ਜਾਂਦਾ ਹੈ ਸਵਾਰ ਤੇ ਵਿਖਾਉਂਦਾ ਹੈ ਪਿੰਡ ਤੇ ਬਜਾਰ ਭਾਵੇਂ ਆਮ ਆਦਮੀ ਹੋ ਜਾਂ ਸਾਹੂਕਾਰ ਤੇ ਉੱਥੇ ਜਾ ਕੇ ਗੀਤਾਂ ਨੂੰ ਰੱਖਦਾ ਹੈ ਬਰਕਰਾਰ ਤਾਂ ਹੀ ਸਾਮੀ ਹੈ ਸਾਡਾ ਯਾਰਾਂ ਚੋ ਯਾਰ❤❤ ਅਤੇ ਰਿਪਨ ਵੀਰ ਤੇ ਢਿੱਲੋਂ ਸਾਬ ਨੂੰ ਬਹੁਤ ਬਹੁਤ ਪਿਆਰ❤ਸੱਤਪਾਲ ਸ਼ਰਮਾ ਪੰਜਾਬ ਇੰਡੀਆ
@amnindersingh1111
@amnindersingh1111 Күн бұрын
ਸੰਮੀ ਦੀ ਪੈਟਰੋਲ ਵਾਲੀ ਗੱਲ ਨੇ ਹਸਾ ਹਸਾ ਕੇ ਬੱਖੀਆਂ ਦੁਖਣ ਲਾ ਦਿੱਤੀਆਂ ਬਾਈ😂, ਬਹੁਤ ਘੈਂਟ ਬੰਦਾ 👍
@gurmeetsinghsanghera5232
@gurmeetsinghsanghera5232 Күн бұрын
ਰਿਪਨ-ਨਾਸਿਰ-ਸਮੀ ਭਰਾ ਇੱਦਾਂ ਹੀ ਤੁਹਾਨੂੰ ਦੇਖ ਕੇ ਹੋਰ ਵੀਰ ਵੀ ਦੋਵੀਂ ਪਾਸੀਂ ਆਉਣਾ ਜਾਣਾ ਕਰਨਗੇ ਤੇ ਇੱਕ ਦਿਨ ਸਰਹੱਦਾਂ ਦੀਆਂ ਦੀਵਾਰਾਂ ਨੂੰ ਦੂਰ ਕਰ ਦੇਣਗੇ ਸਾਰੇ ਰਲ ਮਿਲ ਕੇ 🙏🏼
@baljindersingh-zu7rp
@baljindersingh-zu7rp Күн бұрын
Te tuhanu v sariya nu islam kabool karwa den ge jehde othe 2 lakh sikh c kidhar gaye sare gurdwara sahib khatam kar ditte nankanasahib ta bachya otho ena nu kamayi bhut aa sikho kujh sikho
@RAJA_Singh4725
@RAJA_Singh4725 Күн бұрын
✍️ਰਿੱਪਨ ਵੀਰ ਤੇ ਖੁਸ਼ੀ ਪੈਣ ਨੂੰ ਦਿਲੋਂ ਪਿਆਰ ❤ ਰਾਜਾ ਸਰਾਂ ਹਰਿਆਣਾ ਯਮੁਨਾਨਗਰ ✅
@kulwindersandhila2457
@kulwindersandhila2457 Күн бұрын
ਰਿਪਨ ਤੁਸੀਂ ਸੰਮੀ ਨੂੰ ਬਹੁਤ ਪ੍ਰਮੋਟ ਕਰ ਰਹੇ ਹੋ।ਧੰਨਵਾਦ
@usmanmalik1980
@usmanmalik1980 23 сағат бұрын
Why not
@JagtarSingh-wg1wy
@JagtarSingh-wg1wy Күн бұрын
ਰਿਪਨ ਜੀ ਤੁਸੀਂ ਸ਼ਮੀ ਜੱਟ ਦੀ ਮਸ਼ਹੂਰੀ ਕਰਦੇ ਹੋ ਜੀ ਬਹੁਤ ਵਧੀਆ ਲੱਗ ਰਹੇ ਹੋ ਜੀ ਪਿੰਡਾਂ ਦੇ ਮਾਹੌਲ ਦੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗੀ ਹੈ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@ShivinderKaur-x4q
@ShivinderKaur-x4q Күн бұрын
ਸੰਮੀ ਜੱਟ ਜਿੰਦਾਂਬਾਦ 👍👍👍👍👍
@guri2957
@guri2957 Күн бұрын
Ahh de vlog ch bauht mzaaàaaa ayaaa😊❤😂😂
@fahadmanj7220
@fahadmanj7220 Күн бұрын
Bohat acha cholistan dikhaya ap ne . Itna tu hum ne pakistan mein reh k nai dekha . God bless you ❤
@HarpreetChohan-g4t
@HarpreetChohan-g4t Күн бұрын
ਸ਼ਮੀ ਵੀਰੇ ਬਹੁਤ ਵਧੀਆ ❤❤❤❤
@amanpreet980
@amanpreet980 Күн бұрын
ਹਰ ਰੋਜ ਦੀ ਤਰ੍ਹਾਂ ਅਸੀਂ ਆ ਗਏ ਤਹਾਨੂੰ ਦੇਖਣ 😊
@LekhrajBatti
@LekhrajBatti Күн бұрын
ਸੰਮੀ ਵੀਰੇ ਸਿਰਾ ਲਾ ਤਾ❤❤
@Harpreetsingh-jk7vl
@Harpreetsingh-jk7vl Күн бұрын
ਸ਼ੰਮੀ ਬਾਈ ਨੇ ਤਾਂ ਕਮਾਲ ਕਰਤੀ ਅੱਜ
@KhizarHayyatofficial
@KhizarHayyatofficial Күн бұрын
Sami da akhara. Apan Pakistan ee Lwa lena wa inshallah ❤
@manjindersinghbhullar8221
@manjindersinghbhullar8221 Күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
@tailormaster451
@tailormaster451 Күн бұрын
❤❤❤❤❤❤❤🎉🎉🎉🎉🎉 ਬਹੁਤ ਵਧੀਆ ਬਲੋਗ ਬਣਾਇਆ ਹੈ
@AmrinderJohal-c8x
@AmrinderJohal-c8x Күн бұрын
Everyone great job bless you all lots of love from England 🙏
@ishvink
@ishvink Күн бұрын
Sami lai ❤ 😅
@KuldeepSingh-zq8zn
@KuldeepSingh-zq8zn Күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼
@Sister_Reactions
@Sister_Reactions Күн бұрын
Chandigarh vich khadha lavo ghe sami bai Ji 🥰👍🏻❤️😅😊
@Harinderjeet802
@Harinderjeet802 Күн бұрын
ਵੀਰ ਜੀ ਤੁਹਾਡੀਆਂ ਵੀਡਿਓ ਦਾ ਬਹੁਤ ਇੰਤਜਾਰ ਰਹਿੰਦਾ ਹੈ ਸਤਿ ਸ੍ਰੀ ਆਕਾਲ ਵੀਰ ਜੀ 🙏
@shaansingh1758
@shaansingh1758 Күн бұрын
Pakistaan ਵਿਚ ਬਹਾਵਲਪੁਰੀਏ ਗਰੀਬ ਲੱਗ ਰੇਅ ਆ ਪਰ ਇਧਰ ਬਹੁਤ ਅਮੀਰ ਆ ਰਾਜਪੁਰੇ ਵਿੱਚ ਦੇਖੋ ਕੀ ਕੁਜ ਬਣਾਇਆ ਆ ਓਨਾ ਨੇ
@ahmadarshad515
@ahmadarshad515 Күн бұрын
These people have more money.... Each family owned 300 to 900 animal normally. Don't judge by their dressing. I'm also from Bahawalpur. 50km away from Cholistan❤
@shahidawan9035
@shahidawan9035 Күн бұрын
They are simple people but not poor they are landlords
@SsSs-ww4je
@SsSs-ww4je Күн бұрын
Sat siri akal piano or betior mere Pakisatan mere vade bra or chote Vera nu Das valo dilo pyar Mera Dada ve pakistan to se Mera dadi Lahor to miltry job karda se vand ne bera garak kar dita Mera Bara dil karda pind pakistan dekhen nu karda he satnam singh Gk1 wala per mazboor he Vero dilo swagat Thanks paji❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉dilo pyar
@ChIbrahim-u8t
@ChIbrahim-u8t Күн бұрын
❤❤ Love from Sheikhupura Punjab Pakistan
@arvinderkour3090
@arvinderkour3090 Күн бұрын
Ssakall verjii sami bahut pyara hai 🎉🎉🎉🎉🎉
@KuldeepSingh-nw1po
@KuldeepSingh-nw1po Күн бұрын
ਸ਼ਮੀ ਵੀਰ ਦਾ ਵਡਸ ਆਪ ਨ ਜਿਉਂਦੀ
@sushilgarggarg1478
@sushilgarggarg1478 Күн бұрын
Ja passa na deta ta pandan(bartan) majmian....❤❤❤❤❤❤❤❤
@Eastwestpunjabicooking
@Eastwestpunjabicooking Күн бұрын
ਰਿਪਨ ਇਹ ਸੇਵਾ ਮਹਿਮਾਨ ਨਿਵਾਜੀ ਏਧਰ ਹੀ ਆ ਪਰ ਜਦੋਂ ਆਪਣੇ ਇਹੀ ਭਰਾ ਆਏ ਤਾ ਆਪਣਾ ਵੀਜ਼ਾ ਦੂਸਰੇ ਦਿਨ ਵੱਜ ਜਾਂਦਾ ।
@beauteastoriespunjabi
@beauteastoriespunjabi Күн бұрын
best vlog ਸੱਚੀ ਮਜ਼ਾ ਆ ਗਿਆ। ਜਿਉਂਦੇ ਰਹੋ 👍
@nvdeep.s
@nvdeep.s Күн бұрын
Shamy 😂 .. ghaa petrol dende aa 😂 .. sira banda yr
@DilbagSingh-xh8sd
@DilbagSingh-xh8sd Күн бұрын
ਧੰਨਵਾਦ ਸਾਰੇ ਜਣਿਆਂ ਨੂੰ ਸਤਿ ਸ੍ਰੀ ਅਕਾਲ ਨਹੀਂ ਬਹੁਤ ਸੋਹਣਾ ਲੱਗਿਆ ਜਦੋਂ ਤੁਰ ਫਿਰ ਕੇ ਪਾਕਿਸਤਾਨ ਦਾ ਏਰੀਆ ਦਿਖਾ ਰਹੇ ਹੋ ਤੁਹਾਡੇ ਨਾਲ ਨਾਲ ਅਸੀਂ ਵੀ ਜਾਣੂ ਤੁਰ ਰਹੇ ਹਾਂ ਧੰਨਵਾਦ❤❤❤❤ ਮਾਲਕ ਬਹੁਤ ਬਹੁਤ ਖੁਸ਼ੀਆਂ ਦੀ ਵੀ❤ ਧਾਲੀਵਾਲ ਭੈਣੀ ਜੱਸਾ ❤
@SatnamSingh-fe3tg
@SatnamSingh-fe3tg Күн бұрын
Dhan Guru Nanak Dev g Chadikala Rakhna 🙏
@sadhsingh2036
@sadhsingh2036 Күн бұрын
ਬਾਈ ਰੱਜਸਥਾਨ ਐਮ ਪੀ ਕਰਨਾਟਕ ਸਾਰੇ ਪਾਸੇ ਇਸ ਤਰਾ ਦੇ ਹੋਟਲ ਹਨ ਮੰਜੇ ਵੀ ਖਾਣਾ ਵੀ ਇਸੇ ਤਰਾ ਰਿਪਨ ਬਹੁਤ ਸਾਲ ਹੋ ਗੲਏ ਡਰਾਇਵਰ ਲਾਈਨ ਵਿਚੱ
@AmanKang-sc5xp
@AmanKang-sc5xp Күн бұрын
Rajasthan vich hani bro hun 0.5% aa
@jagrajsinghgrewal2186
@jagrajsinghgrewal2186 Күн бұрын
ਰਾਜਸਥਾਨ
@PawanKumar-lu5mn
@PawanKumar-lu5mn Күн бұрын
बाई जी मुल्तान में हाजी शोकत डोगर साहब से एक मुलाकात करवाना धन्यवाद
@gurdevgill1114
@gurdevgill1114 Күн бұрын
ਵੀਰ ਜੀ ਚੱਕ ੫ ਦਾ ਵਲੋਗ ਸਾਡੇ ਪਿੰਡ ਦਾ ਜਰੁਰ ਵਲੋਗ ਪਾਵੋ ਜੀ ਇਹ ਚੱਕ ਮੰਡੀ ਚੁਸਤੀਆਂ ਦੇ ਨਜ਼ਦੀਕ ਹੈ
@nachhattarkaur3115
@nachhattarkaur3115 Күн бұрын
ਸ਼ਮੀ ਬਾਈ ਨੇ ਗੀਤ ਗਾ ਕੇ ਇਮੋਸ਼ਨਲ ਕਰਤਾ
@devansh6
@devansh6 Күн бұрын
Sammy di voice Ghaint a Ripan
@manjotkang1651
@manjotkang1651 Күн бұрын
Sami jatt sachi yaar ena nice, super talented, good singer, attractive voice, ronki, shokeen… dil krda tenu mila… but Kive? Coz ene nice person Bht ghatt hunde ..
@sushilgarggarg1478
@sushilgarggarg1478 Күн бұрын
Iam always first looking daily vlog 8P.M.on you tube and 7A.M on face book 📖
@bajwapb07
@bajwapb07 Күн бұрын
Sachi veer Sami bai Arjun dillon lgda❤❤❤❤❤❤❤❤❤❤❤❤❤❤
@bajwapb07
@bajwapb07 Күн бұрын
Ripan veer ji Sami veer tuhade a nal bhut vadea lgda ❤❤❤❤❤❤❤❤❤❤❤❤❤
@pardeepsingh8190
@pardeepsingh8190 Күн бұрын
ripan veer ji very nice god bless you
@BilalAhmed-0
@BilalAhmed-0 Күн бұрын
Kabah ਦੀ direction ਦੇਖਣ ਲਾਈ "ਕੁਤਬੀ ਤਾਰੇ' ਤੋਂ ਹਿਸਾਬ ਲਾਇਆ ਜਾਂਦਾ ਹੈ ।
@HarendraSing-id8qb
@HarendraSing-id8qb Күн бұрын
Ripen..veer..s s.a..veery..good...
@ahmadarshad515
@ahmadarshad515 Күн бұрын
Bahawalpur region is the largest cotton producing region in this area. Bahawalpur also known as Cotton Bank of South Asia❤
@avtarcheema3253
@avtarcheema3253 Күн бұрын
ਬਹੁਤ ਵਧੀਆ ਜੀ 👍👍🙏
@GurmeetSingh-q9j8e
@GurmeetSingh-q9j8e Күн бұрын
Nice Pakistan❤❤❤❤❤❤ I am Gurmeet Singh Bajwa Haryana India❤❤❤❤❤
@sk-nr7jr
@sk-nr7jr Күн бұрын
Wow ! Excellent ! Wonderful 👌
@jaspalmaanjaspalmaan9473
@jaspalmaanjaspalmaan9473 Күн бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ
@nationfirst9563
@nationfirst9563 Күн бұрын
Addiction wala youtube channel h ye ❤❤❤
@manwar6654
@manwar6654 Күн бұрын
Punjabi zindabad 💐💝
@abhayjit3847
@abhayjit3847 Күн бұрын
Ripan kushi sami jatt nasir ਢਿਲੋਂ sat sri akal Bhikhiwind tarn taran punjab india tu ❤❤❤❤❤❤
@HarendraSing-id8qb
@HarendraSing-id8qb Күн бұрын
Sami..bai.. very..good..singer
@confirmmoney-jk3em
@confirmmoney-jk3em Күн бұрын
Bot vadia lagda Ropan verra thanu saria nu akhtha dak k
@amarjeetkaur5353
@amarjeetkaur5353 Күн бұрын
Sammie veera tusi all rounder ho👌✨
@AmandeepGill-ub5vs
@AmandeepGill-ub5vs Күн бұрын
Veer je bhawalpur chon tan ethe noorsar village dikha do
@HaqnawazAhmad876
@HaqnawazAhmad876 Күн бұрын
Noorsar village Bahawalnagar mein hai❤ not bahawalpur
@gsmasoun9005
@gsmasoun9005 Күн бұрын
Sami bai ghant banda ❤ salute hy
@nikkujandali9028
@nikkujandali9028 Күн бұрын
ਸ਼ਮੀ ਜੱਟ ਜ਼ਿੰਦਾਬਾਦ 🎉🎉
@bholasinghsidhu5167
@bholasinghsidhu5167 Күн бұрын
ਬਹੁਤ ਵਧੀਆ ਵੀਰ ਜੀ
@SukhwinderKaur-xt8ld
@SukhwinderKaur-xt8ld Күн бұрын
Sami di awaz sira hai ❤❤
@amritpal237
@amritpal237 Күн бұрын
ਅੰਮ੍ਰਿਤ ਪਾਲ ਸਿੰਘ ਸ਼ਾਹੀ ਸ਼ਹਿਰ ਪਟਿਆਲਾ 🙏
@baldevsingh3460
@baldevsingh3460 Күн бұрын
ਰਾਣਾ ਇਜਾਜ ਨੂੰ ਮਿਲੋ ❤❤❤
@manwar6654
@manwar6654 Күн бұрын
Wel come to Pakistan ❤
@RavinderButtar-wu7su
@RavinderButtar-wu7su Күн бұрын
Heare punjab to aye sami veer aye cha chagi bani
@satpalsingh1366
@satpalsingh1366 Күн бұрын
Very nice👍👍❤love you God bless you all
@GurpyarBhattalGurpyarsin-lq1he
@GurpyarBhattalGurpyarsin-lq1he Күн бұрын
ਸੰਮੀ❤❤❤❤❤❤❤❤❤❤❤❤❤❤❤❤❤😂😂😂
@Amanda-sw9xq
@Amanda-sw9xq Күн бұрын
Sami naal ta pyar ho gya
@PremSingh-ly7lx
@PremSingh-ly7lx Күн бұрын
👍 👌 ❤sunam udham singh wala 22g sangrur 🎉Thanks
@ishtiaqbhatti9008
@ishtiaqbhatti9008 Күн бұрын
25 ਜੂਨ ਨੂੰ ਜ਼ਮੀਨ 'ਤੇ ਸੋਟੀ ਰੱਖ ਦਿਓ, ਜਿਸ ਪਾਸੇ ਵੀ ਸੋਟੀ ਦਾ ਪਰਛਾਵਾਂ ਪਵੇਗਾ, ਉਹੀ ਕਿਬਲਾ ਹੋਵੇਗਾ।
@Vandana_jassi100
@Vandana_jassi100 Күн бұрын
Sami,baji,bhot,vadia,,stel,ve,or,gane,ve,badeia,ha,
@ramansandhu9972
@ramansandhu9972 Күн бұрын
Sami paaji..❤
@Sister_Reactions
@Sister_Reactions Күн бұрын
Gud evening ver Ji 🙏🏻🌹🥰🌹😊
@BalwinderSingh-qe8jv
@BalwinderSingh-qe8jv 23 сағат бұрын
All god bless you
@amritpalkaur1823
@amritpalkaur1823 Күн бұрын
Sami is so good ❤
@manjeetsidhu9548
@manjeetsidhu9548 Күн бұрын
Sami bai di smile badi soni h
@farrukhsaleem4969
@farrukhsaleem4969 Күн бұрын
Khush amdeed
@RamanDeep-re8kn
@RamanDeep-re8kn Күн бұрын
Wah ji wah sami 👌👌🙏🏻
@AmrinderJohal-c8x
@AmrinderJohal-c8x Күн бұрын
You are a already star Sami 👍
@jaspreetsingh-pz3vz
@jaspreetsingh-pz3vz Күн бұрын
ਸ਼ਮੀ ਬਾਈ ਦਾ ਅਖਾੜਾ ਲਾਓ ਬਾਈ ਜੀ ❤😊😊😂😂
@GurmeetSingh-q9j8e
@GurmeetSingh-q9j8e Күн бұрын
Sami nice actor ❤❤❤❤❤❤❤❤❤❤❤❤❤❤
@bharpursingh3783
@bharpursingh3783 Күн бұрын
Sammi brother you are so nice👍
@legendff7151
@legendff7151 Күн бұрын
Very nice vlog 🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to
@AmritpalSingh-yn2lx
@AmritpalSingh-yn2lx Күн бұрын
❤❤❤❤❤ nasir shami
@ahmadarshad515
@ahmadarshad515 Күн бұрын
In Next 10 years there is a Big canal is going to operational in this are which name is "Greater Cholistan Canal". With help of this Canal 1 million acre will be able to farmings.... It will be revolution in the economy of this Region. ❤
@sajjadhussain1573
@sajjadhussain1573 Күн бұрын
زبردست 😊
@JaswinderKaur-xi8ww
@JaswinderKaur-xi8ww Күн бұрын
Sami veer ji very nice a funny 😂😂😂
@muhammadjavedanwar
@muhammadjavedanwar Күн бұрын
🇵🇰💐joondey reho
@confirmmoney-jk3em
@confirmmoney-jk3em Күн бұрын
Sami veer bot nice a singer vadia sami
@NarinderSingh-bo3vp
@NarinderSingh-bo3vp Күн бұрын
Sammi jat love u
@sushilgarggarg1478
@sushilgarggarg1478 Күн бұрын
Enjoy a tour of Pakistan 🇵🇰 ♥️ ❤️ 💙 😊
@BaljinderDhaliwal-w1x
@BaljinderDhaliwal-w1x Күн бұрын
Velly a pura sami jatt sirra
@sushilgarggarg1478
@sushilgarggarg1478 Күн бұрын
Ist looking 👀 👌 🤔 😀
@ishtiaqbhatti9008
@ishtiaqbhatti9008 Күн бұрын
ਰੀਪੀਨ ਭਾਈ 25 ਹਾੜ ਨੂੰ ਦਿਨ ਦੇ ਇੱਕ ਵਜੇ ਸੋਟੀ ਲੈ ਕੇ ਜ਼ਮੀਨ ਵਿੱਚ ਪੁੱਟ ਕੇ ਕਿਬਲੇ ਦੀ ਦਿਸ਼ਾ ਲੱਭਦੇ ਸਨ।
@gsmasoun9005
@gsmasoun9005 Күн бұрын
Sammi bai ghant 👌
@omparkashsingh1851
@omparkashsingh1851 Күн бұрын
All the best❤❤❤❤❤
@kuljinderkaur1296
@kuljinderkaur1296 Күн бұрын
Sami is so nice
@PanjekePB05
@PanjekePB05 Күн бұрын
Nice brother sarwan punjab Firozpur
@bainsrecords_47
@bainsrecords_47 Күн бұрын
10 ਦਿਨ Late Vlog.. ✅
@Roshansingh-wv8ih
@Roshansingh-wv8ih Күн бұрын
Right
@mantubrar1378
@mantubrar1378 Күн бұрын
Veri nice 👍🎉❤vlog
Try this prank with your friends 😂 @karina-kola
00:18
Andrey Grechka
Рет қаралды 9 МЛН
VIP ACCESS
00:47
Natan por Aí
Рет қаралды 30 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
New Tractor Nikla 385 Muj Sui Katta Dita Pind Mela Laga Apne
39:12
Waqar Bhinder Vlogs
Рет қаралды 42 М.
كيف تنجح العلاقات مع ياسر الحزيمي | بودكاست فنجان
3:03:09