ਕਨੇਡਾ ਤੋਂ 25 ਦਿਨਾਂ ਬਾਅਦ ਹੀ ਪੰਜਾਬ ਵਾਪਿਸੀ, ਮੁੰਡੇ ਨੇ ਭੁੱਖੇ ਰਹਿ-ਰਹਿ ਕੇ ਕੱਟੇ ਦਿਨ। Shocking Story 😭

  Рет қаралды 203,659

Gavy Chauhan Vlogs

Gavy Chauhan Vlogs

Күн бұрын

Пікірлер: 1 100
@Bhupinderkaurdhaliwalusa
@Bhupinderkaurdhaliwalusa 7 ай бұрын
ਜਿਹੜੇ ਮੁੜ ਰਹੇ ਹਨ ਬਹੁਤ ਚੰਗੀ ਸੋਚ ਹੈ ਕੁਝ ਨਹੀ ਰੱਖਿਆ ਕਨੇਡਾ ਵਿੱਚ ਜ਼ਿੰਦਗੀ ਰੁਲ ਜਾਂਦੀ ਹੈ ਇਕ ਮਸ਼ੀਨ ਬਣ ਕੇ ਰਹਿ ਜਾਂਦਾ ਹੈ ਡਾਲਰਾਂ ਦੇ ਚੱਕਰ ਵਿਚ ਹੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਛੇਤੀ ਘਰ ਨਹੀ ਬਣਦੇ ਹਨ ਆਪਣਾ ਕਲਚਰ ਸਾਰਾ ਕੁਝ ਗਵਾਚ ਜਾਂਦਾ ਹੈ ਕੋਈ ਮੋਹ ਨਹੀ ਆਪਸੀ ਪਿਆਰ ਨਹੀ ਕੰਮ ਤੋਂ ਵਗੈਰ ਕੋਈ ਕੰਮ ਨਹੀ ਹੈ ਰੋਟੀ ਦਾ ਕੋਈ ਵਕਤ ਨਹੀ ਹੈ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ ਹਨ ਘੰਟੇ ਲਾਈ ਜਾਵੋ ਪੰਜਾਬ ਵਿੱਚ ਜਾਕੇ ਹੀ ਪੈਸਾ ਬਣਦਾ ਹੈ ਇੱਥੇ ਤੇ ਡਾਲਰ ਹੀ ਚੱਲਣਾ ਹੈ ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਬਈਏ ਕੰਮ ਕਰਦੇ ਹਨ ਇੱਥੇ ਵੀ ਆ ਕੇ ਲੋਕ ਬਈਏ ਹੀ ਹਨ
@fly_3107
@fly_3107 5 ай бұрын
bilkul sai keha! m v karan lgi punjab vaapsi ; hopefully eh december ch hi. boht aukha sachi ethe... rent nd grocery te baki sb bht e mehnga hogya sb. schi nark aa hun tan
@shivdevsingh3626
@shivdevsingh3626 7 ай бұрын
ਪੁੱਤਰ ਗੁਰਦੀਪ ਸਿੰਘ ਤੂੰ ਬਹੁਤ ਚੰਗਾ ਕੀਤੈ | ਤੇਰੇ ਮਾਂ ਪਿਓ ਦੀ ਹਾਲਤ ਖ਼ਰਾਬ ਹੋ ਜਾਣੀ ਸੀ | ਤੇਰੀ ਹਾਲਤ ਕਨੇਡਾ ਵਿੱਚ ਖ਼ਰਾਬ ਹੋ ਜਾਣੀ ਸੀ |
@RameshKumar-fr1vz
@RameshKumar-fr1vz 7 ай бұрын
ਛੋਟੇ ਵੀਰ ਨੂੰ ੧੦੦੦ ਵਾਰ ਸੈਲੂਟ ਹੈ ਸਚ ਜਾਂਣੇ ਤਾਂ ਕਇਆਂ ਦੀ ਕੂਤੀ ਕਪਾਹ ਚੋ ਕੱਢਣ ਚ ਕਾਮਯਾਬ ਹੋ ਗਿਆ ਤੇ ਇਸ ਦਾ ਫਲ ਗੂਰੂ ਰਾਮਦਾਸ ਜੀ ਜਰੂਰ ਜਰੂਰ ਦੇਣਗੇ ਨਾਂ ਚਲੁਗਾ ਛੋਟੇ ਵੀਰ ਰਬ ਵੀ ਰਾਜ਼ੀ ਹੋ ਗਿਆ ਤੁਹਾਡੇ ਨਾਲ ਸਜਣਾਂ ਧਨਵਾਦ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏🙏
@Jas-mh1kx
@Jas-mh1kx 7 ай бұрын
ਪੁੱਤਰ ਬਹੁਤ ਵਧੀਆ ਕੀਤਾ ਆਪਣੇ ਮਹਿਲ ਵਰਗੇ ਘਰ ਨੇ ਇਹਨਾਂ ਨੂੰ ਸੰਭਾਲੋ ਜਿਉਂਦਾ ਵਸਦਾ ਰਹਿ
@artcrushmovies5336
@artcrushmovies5336 7 ай бұрын
Aho bahut vdia kita. Apne maa peo de mehnat de paise ujjar aya es ton vdia hor ki ho skda.
@singhmaninder850
@singhmaninder850 6 ай бұрын
25 ਸਾਲ ਬਾਅਦ ਅਕਲ ਆਉ ਗਲਤੀ ਕੀਤੀ
@ranjitbrar2449
@ranjitbrar2449 7 ай бұрын
ਪੁੱਤ ਬਹੁਤ ਵਧੀਆ ਕੀਤ ਲੋਕ ਸਚ ਨਹੀਂ ਮੰਨਦੇ ਸ਼ਾਬਾਸ਼ ਤੂੰ ਦਲੇਰੀ ਨਾਲ ਸਚ ਬੋਲਿਆ
@singhmaninder850
@singhmaninder850 6 ай бұрын
ਕਨੇਡਾ ਨੇ ਕਿਹੜਾ ਕਾਡ ਭੇਜਿਆ ਇਥੇ ਉਹ ਉਥੋ ਰਹੋ ਨਕਲੀ ਖਾਦੇ ਹੋ ਨਕਲੀ ਹੀ ਖਾਉ ਨਕਲੀ ਹੀ ਸੋਚ ਰੱਖੋ
@HarpalSingh-vp6cc
@HarpalSingh-vp6cc 7 ай бұрын
ਕਿਸੇ ਦੇਸ਼ ਵਿੱਚ ਚੱਲੇ ਜਾਵੋ ਕਿੰਨੇ ਪੈਸੇ ਕਮਾਲੋ ਪਰ ਮਨ ਦੀ ਸ਼ਾਂਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੋਂ ਬਿਨਾਂ ਨਹੀਂ ਮਿਲ ਸਕਦੀ ਇਸ ਲਈ ਵਹਿਗੁਰੂ ਗੁਰੂ ਮੰਤ੍ਰ ਜਪੋ ਸਾਰੇ ਕਾਰਜ ਰਾਸ ਜਾਣਗੇ ਵਹਿਗੁਰੂ ਸਭ ਨੂੰ ਚੜ੍ਹਦੀ ਕਲ੍ਹਾ ਬਖਸ਼ੇ
@Kiranpal-Singh
@Kiranpal-Singh 7 ай бұрын
ਜਿੰਦਗੀ ਦਾ ਉਦੇਸ਼ ਤੇ ਨਿਚੋੜ ਹੈ !
@Jaswinderkaur-c4y
@Jaswinderkaur-c4y 7 ай бұрын
ਸੋਚ ਬਿਲਕੁਲ ਸਹੀ ਹੈ ਰੱਬ ਦਾ ਨਾਮ ਹੀ ਨਾਲ ਜਾਵੇਗਾ 🙏🏻
@tureMystery13
@tureMystery13 7 ай бұрын
Waheguru ji 🙏
@iqbalsidhu594
@iqbalsidhu594 7 ай бұрын
Waheguru ji ❤
@sukhmeetkaur1834
@sukhmeetkaur1834 7 ай бұрын
Waheguru ji
@gurpawansingh2619
@gurpawansingh2619 7 ай бұрын
ਵੀਰ ਤੂੰ ਵੀ ਮੁੜ ਕੇ ਆਇਆ ਰੋਕਿਆ ਤੈਨੂੰ ਵੀ ਹੋਵੇਗਾ ਕਿਸੇ ਨਾ ਕਿਸੇ ਨੇ ਹੁਣ ਤੂੰ ਸੱਚ ਦੱਸ ਰਿਹਾ ਹੈ ਪਰ ਸਮਝਦਾ ਕੋਈ ਨਹੀਂ ਸਾਰੇ ਕਿੜਾ ਕੱਢ ਕੇ ਹਟਣਗੇ ਕੋਈ ਨਹੀਂ ਰੁਕਦਾ ਜਿਨ੍ਹਾਂ ਮਰਜ਼ੀ ਰੌਲਾ ਪਾ ਲੋ ਜਾਂ ਸਮਝਾ ਲਵੋ ਕੋਈ ਨਹੀਂ ਰੁਕਦਾ
@canada7230
@canada7230 7 ай бұрын
ਬਿਲਕੁਲ ਸੱਚ ਬੋਲ ਰਿਹਾ ਵੀਹ ਮੈਨੂੰ 15 ਸਾਲ ਹੋ ਗੇ ਕੇਨਡਾ ਵਿੱਚ ! ਅੱਜ ਕੇਨਡਾ ਦਾ ਟਾਈਮ ਏਨਾ ਮਾੜਾ ਚਲ ਰਿਹਾ ! ਬਹੁਤ ਪੰਜਾਬੀ ਗੁਰੂਘਰ ਰੋਟੀ ਖਾ ਟਾਈਮ ਕੱਢ ਰਿਹੇ ਨੇ!
@varinderaujla5894
@varinderaujla5894 7 ай бұрын
Guru ghar ਆਲੇ ਵੀ ਅੱਖਾਂ ਕੱਢ ਦੇ ਆ ਹੁਣ ਤਾਂ' ਜਿਹੜੇ ਪੰਜਾਬ ਰਹਿ ਕੇ ' ਪਿੰਡ ਗੁਰੂਦੁਆਰਾ ਸਾਹਿਬ ਸਾਲ ਚ ਇੱਕ ਅੱਧੇ ਦਿਨ ਹੀ ਜਾਂਦੇ ਸੀ' ਐਥੇ ਦਿਨ ਚ 2, ਵਾਰ ਜਾਂਦੇ ਆ' ਮੱਥਾ ਟੇਕਣ ਨੀ ਢਿੱਡ ਭਰਨ' je guru ghar na hunde canada ch' ta 50% ਨੂੰ ਤਾਂ ਭੁੱਖ ਨੰਗ ਹੀ ਮਾਰ ਦਿੰਦੀ
@amandeepdhanju2591
@amandeepdhanju2591 6 ай бұрын
Vehliyan khan di adat payee aa Canadians nu USA aa ke vekho mehnat kash enjoy karda
@Jatt.91
@Jatt.91 7 ай бұрын
ਸਿਆਣੇ ਲੋਕ ਵਾਪਿਸ ਆ ਰਹੇ ਹਨ, ਅਪਣੀ ਖਾਨਦਾਨੀ ਤੇ ਜ਼ਮੀਨ ਬਚਾਉਣ ਲਈ ਪੰਜਾਬ ਆਉਣਾ ਹੀ ਪੈਣਾ । ਕੈਨੇਡਾ ਦੀ ਮੋਰੀ ਵਾਲੀ ਬੇੜੀ ਤੁਹਾਨੂੰ ਪਾਰ ਨਹੀਂ ਲਾ ਸਕਦੀ ।
@Sardars001
@Sardars001 7 ай бұрын
ਵੀਰ , ਜਿੰਨਾਂ ਮੁੰਡਿਆਂ ਕੋਲ ਇੱਧਰ ਪੰਜਾਬ ਵਿੱਚ ਖੁੱਲੀ ਜ਼ਮੀਨ ਹੈਗੀ ਪਰ ਉਹ ਦੂਜੇ ਲੋਕਾਂ ਦੀ ਰੀਸੋ ਰੀਸ ਕਨੇਡਾ ਚਲੇ ਜਾਂਦੇ ਐ , ਸਿਰਫ ਉਹੀ ਲੋਕ ਵਾਪਸ ਪੰਜਾਬ ਆਉਂਦੇ ਆ । ਹੋਰ ਕੋਈ ਨੀਂ ਵਾਪਸ ਮੁੜਦਾ । ਹੁਣ ਸਾਡੇ ਕੋਲ ਇੱਧਰ ਵੀਰ ਪੰਜ ਕਿੱਲੇ ਜ਼ਮੀਨ ਦੇ ਆ । ਅਸੀਂ ਦੋ ਭਰਾ ਏਂ । ਢਾਈ ਢਾਈ ਕਿੱਲੋ ਜਮੀਨ ਆਈ । ਹੁਣ ਏਨੀ ਥੋੜੀ ਜ਼ਮੀਨ ਨਾਲ ਕਿਵੇਂ ਗੁਜਾਰਾ ਹੋਣਾਂ ਏਂ । ਬਾਹਰ ਜਾਣ ਦੀ ਬਹੁਤ ਟਰਾਈ ਕੀਤੀ ਵੀਰ ਪਰ ਮਾੜੀ ਕਿਸਮਤ ਨਹੀਂ ਜਾ ਸਕਿਆ । ਫੇਰ ਹਾਰਕੇ ਇੱਧਰ ਹੀ ਕੱਪੜੇ ਦਾ ਕੰਮ ਕੀਤਾ , ਉਹ ਨਹੀਂ ਚੱਲਿਆ । ਫੇਰ ਵਿਆਹ ਕਰਾਇਆ , ਉਹਨੂੰ ਵਿਚਾਰੀ ਨੂੰ ਨਵੀਂ ਵਿਆਹੀ ਨੂੰ ਆਈਲੈਟਸ ਕਰਨ ਲਾਤਾ । ਪਰ ਗੱਲ ਨੀਂ ਬਣੀਂ । ਫਿਰ ਮੈਂ ਸੈਨਟਰੀ ਦਾ ਕੰਮ ਸਿੱਖਿਆ ਤੇ ਦੁਕਾਨ ਖੋਲ੍ਹ ਲਈ । ਨਵਾਂ ਕੰਮ ਚਲਾਉਣਾਂ ਬਹੁਤ ਔਖਾ ਏ । ਸਾਲ ਤੋਂ ਉੱਪਰ ਹੋ ਗਿਆ ਦੁਕਾਨ ਖੋਲੀ ਨੂੰ , ਪਰ ਵਿਹਲਾ ਬੈਠ ਕੇ ਮੁੜ ਜਾਨੈਂ । ਹਰ ਵਖਤ ਦਿਮਾਗ ਤੇ ਟੈਨਸ਼ਨ ਰਹਿੰਦੀ ਐ । ਸਾਲਾ ਜੀਅ ਕਰਦੈ ਕਿ ਨਹਿਰ ਵਿੱਚ ਛਾਲ ਮਾਰ ਦੇਵਾਂ ਪਰ ਫਿਰ ਪਿੱਛੇ ਪਤਨੀ ਤੇ ਛੋਟੀ ਬੱਚੀ ਐ । ਉਹਨਾਂ ਵੱਲ ਵੇਖ ਕੇ ਰੁਕ ਜਾਨੈਂ । ਇਸ ਲਈ ਵੀਰ ਜਿਹੜੇ ਬੰਦੇ ਕੋਲ ਇੱਧਰ ਜ਼ਮੀਨ ਘੱਟ ਐ ਜਾਂ ਹੈਣੀਂ , ਉਹ ਤਾਂ ਕਿਸੇ ਵੀ ਚੰਗੀ ਕੰਟਰੀ ਵਿੱਚ ਚਲਾ ਜਾਵੇ , ਮੌਜ ਕਰੂਗਾ । ਇੱਥੇ ਕੰਮਾਂ ਕਾਰਾਂ ਦਾ ਬਹੁਤ ਬੁਰਾ ਹਾਲ ਐ । ਜੀਹਦੇ ਕੋਲ ਇੱਧਰ ਖੁੱਲੀ ਜ਼ਮੀਨ ਐ ,ਸਿਰਫ ਉਹੀ ਵਾਪਸ ਆਉਂਦੇ ਆ । ਹੋਰ ਕੋਈ ਨੀਂ ਕਨੇਡਾ ਅਮਰੀਕਾ ਤੋਂ ਵਾਪਸ ਮੁੜਦਾ । ਵੈਸੇ ਹੀ ਵੀਰੇ ਮੇਰਾ ਦਿਲ ਜਿਹਾ ਕੀਤਾ ਗੁੱਭ ਗੁਲਾਟ ਕੱਢਣ ਨੂੰ... ਤਾਂ ਗੱਲ ਕਰਲੀ । ਰੱਬ ਰਾਖਾ ।
@RanjitSingh-ic3db
@RanjitSingh-ic3db 7 ай бұрын
ਕੋਈ ਗੱਲ ਨਈ ਬਾਈ ਤੁਹਾਡੇ ਕੋਲ ਤਾਂ ਢਾਈ ਢਾਈ ਕਿਲੇ ਹੈਗੀ ਆ ਓਨਾ ਵੱਲ ਦੇਖੋ ਜਿਨਾ ਕੋਲ ਕੁਝ ਵੀ ਨਈ ਆਪਣੇ ਬੱਚਿਆਂ ਵੱਲ ਦੇਖੋ ਪਰਮਾਤਮਾ ਨੇ ਤੁਹਾਨੂੰ ਬੱਚੀ ਦੀ ਦਾਤ ਬਖਸ਼ੀ ਹੈ ਜੌ ਸਭ ਤੋਂ ਵੱਡਾ ਧਨ ਹੈ ਗੁਰੂ ਮੇਹਰ ਕਰਨ ਜੀ ।
@Jatt.91
@Jatt.91 7 ай бұрын
@@Sardars001 ਵੀਰੇ ਕਮੈਂਟ ਲਈ ਸ਼ੁਕਰੀਆ, ਕੈਨੇਡਾ ਜਾ ਕੇ ਤੁਹਾਡੀਆਂ ਆਰਥਿਕ ਸਮੱਸਆਵਾਂ ਕਿਵੇਂ ਹੱਲ ਹੋਣਗੀਆਂ? ਪਹਿਲਾਂ ਤਾਂ ਤੁਸੀਂ 30-35 ਲੱਖ ਖਰਚ ਕਰੋਂਗੇ 10 ਸਾਲ ਵਿੱਚ ਪੈਸੇ ਪੂਰੇ ਨਹੀਂ ਹੋਣੇ । ਫੇਰ ਤੁਸੀਂ ਕੈਨੇਡਾ ਵਿੱਚ ਪੱਕੇ ਹੋ ਕੇ ਹੋਰ ਕਰਜ਼ਾ ਲਵੋਗੇ ਜੋ ਸਾਰੀ ਉਮਰ ਨਹੀਂ ਲਹਿਣਾ । ਅੱਜ ਦੇ ਕੈਨੇਡਾ ਦੇ ਹਾਲਤ ਮਾੜੇ ਹਨ ਤੇ ਛੇਤੀ ਠੀਕ ਹੋਣ ਦੀ ਕੋਈ ਸੰਭਾਵਨਾ ਨਹੀਂ । ਬਲਕਿ ਤੁਸੀਂ ਨਵੀਆਂ ਸਮਸਿਆਵਾਂ ਜਰੂਰ ਸਹੇੜ ਲਵੋਂਗੇ, ਜਿਵੇਂ ਕਿ ਸਿਹਤ ,ਪਰੀਵਾਰਕ, ਸਮਾਜਿਕ , ਧਾਰਮਿਕ ਤੇ ਸੱਭਿਆਚਾਰ । ਮੇਰਾ ਵੀਰ, ਅਪਣੀ ਜਮੀਨ ਤੇ ਪਰਿਵਾਰ ਬਚਾਓ ।ਪੰਜਾਬ ਵਿੱਚ ਰਹਿਕੇ ਸਾਦੇ ਜੀਵਨ ਤੇ ਮਿਹਨਤ ਨਾਲ ਕਾਮਜਾਬੀ ਜਰੂਰ ਮਿਲੂਗੀ । ਧੰਨਵਾਦ ਜੀ ।
@HarjinderKaur-sq5cx
@HarjinderKaur-sq5cx 7 ай бұрын
Shuker karo tuhde kol ghar apna aa​@@Sardars001
@HarjinderKaur-sq5cx
@HarjinderKaur-sq5cx 7 ай бұрын
Koi you tube channel bna lo
@sukhpalshergill6236
@sukhpalshergill6236 7 ай бұрын
ਬਹੁਤ ਹੀ ਵਧੀਆ ਫੈਸਲਾ ਕੀਤਾ ਜ਼ਿੰਦਗੀ ਲੇਵਰ ਬੱਚਿਆਂ ਦੀ ਬਰਬਾਦ ਵੇਖ ਸੁਣ ਰਹੇ ਹਾਂ
@ਜਾਗਰੁਕ
@ਜਾਗਰੁਕ 7 ай бұрын
ਵੀਰ ਇਸੇ ਚੀਜ਼ ਨੂੰ ਸੰਘਰਸ਼ ਕਹਿੰਦੇ ਹਰ ਪਰਦੇਸੀ ਇਸ ਹਲਾਤਾ ਵਿਚ ਲੰਘਦਾ ਕੋਈ ਵੱਡੀ ਨਹੀਂ। ਮਾਂ ਦੇ ਛਾਬੇ ਚੋ ਚੱਕ ਕੇ ਖਾਣੀਆਂ ਤੇ ਬਾਪ ਤੋ ਪੈਸੇ ਮੰਗ ਕੇ ਐਸ ਕਰਨੀ ਬਹੁਤ ਸੋਖਾ। ਬਾਹਰਲੇ ਮੁਲਕਾਂ ਦਾ ਧੰਨਵਾਦ ਜਿਸ ਨੇ ਪੰਜਾਬੀਆਂ ਨੂੰ ਰੁਜ਼ਗਾਰ ਤੌ ਇਲਾਵਾ ਰਾਜਿਆਂ ਵਰਗੀ ਜ਼ਿੰਦਗੀ ਦਿੱਤੀ।
@guri1514
@guri1514 4 ай бұрын
Looki 10-15 saal laa dinde aa zindagi ch kamyab honn nu Bai taan 1 mahina ni laa sakeya naa sangharsh kr sakeya panjab ch kitho krlu 😂😂😂
@ManjeetSingh-ye1km
@ManjeetSingh-ye1km 7 ай бұрын
ਬਾਈ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੁਸੀ ਨਰਕ ਸ਼ਡ ਕੇ ਆ ਗਏ। ਜ਼ਿਦਗੀ ਵਿਚ ਪੈਸੇ ਹੀ ਕਮੌਨੇ ਹਨ ਜੇ ਪੰਜਾਬ ਦਾ ਹਰ ਨੋਜਵਾਨ ਇਹੋ ਜਿਹਾ ਸੋਚਣ ਲੱਗ ਜਾਵੇ ਤਾਂ ਸੁਧਾਰ ਹੋ ਸਕਦਾ ਹੈ। ਜੋ ਸੁਖ ਸ਼ੱਜੂ ਦੇ ਚੁਬਾਰੇ । ਨਾ ਬਲਖ ਨਾ ਬੁਖਾਰੇ ।।
@_malhi0032_
@_malhi0032_ 6 ай бұрын
ਬਾਈ ਗੱਲਾਂ ਤੇਰੀਆਂ 100% ਸੱਚੀਆਂ ਪਰ ਸੱਚ ਹਮੇਸ਼ਾ ਕੌੜਾ ਹੁੰਦਾ
@sarbjeetkaur2816
@sarbjeetkaur2816 7 ай бұрын
God bless ਪੁੱਤ. ਬਾਕੀ ਆਪਣੇ ਪਿੰਡ ਦੇ ਮੁੰਡਿਆਂ ਨੂੰ ਵੀ ਸਮਜਾਓ
@artcrushmovies5336
@artcrushmovies5336 7 ай бұрын
Ki samjhao eh? Ki mere wang mehnat ton bhaj jo 😂? Roti bina kam ton nahi mildi.
@brarbrar5471
@brarbrar5471 7 ай бұрын
ਵੀਰੋ ਜਦੋਂ ਕੈਨੇਡਾ ਤੋਂ ਇੰਡੀਆ ਆਉਣਾ ਹੁੰਦਾ ਤਾਂ ਦਿਮਾਗ ਤੋਂ ਸਾਰੀ tension ਲਹਿ ਜਾਂਦੀ ਆ ਪਰ ਜਦੋ ਵਾਪਿਸ ਕੈਨੇਡਾ ਨੂੰ ਜਾਣਾ ਹੁੰਦਾ ਤਾਂ 100 tension ਦਿਮਾਗ ਉੱਤੇ ਫਿਰ ਆ ਜਾਂਦੀ ਆ......ਮੈਂ 25 ਸਾਲ ਤੋਂ ਕੈਨੇਡਾ ਵਿਚ ਹਾਂ ਪਰ ਪੰਜਾਬ ਨਾਲ਼ ਦੀ ਰੀਸ ਨਹੀਂ
@lovybhullar7758
@lovybhullar7758 6 ай бұрын
ਬਿਲਕੁਲ ਸਹੀ ਮੈਨੂੰ 30 ਸਾਲ ਤੋ ਜਿਆਦਾ ਹੋ ਗਏ ਪਰ ਨਹੀਂ ਰੀਸ ਪੰਜਾਬ ਦੀ ਹੁਣ ਕੀ ਕਰੀਏ ਫਸ ਗਏ ਚੰਗੀ ਕਿਸਮਤ ਉਹਨਾਂ ਦੀ ਜੌ ਮੁੜ ਗਏ ਅਸੀਂ ਤਾਂ ਜਿੰਦਗੀ ਕਿਸ਼ਤਾਂ ਲਾਉਂਦੇ ਕਟ ਜਾਣੀ
@ramandeepsekhon-nn6ps
@ramandeepsekhon-nn6ps 4 ай бұрын
I’m living in Canada since 2004
@Jatt.91
@Jatt.91 7 ай бұрын
ਸੱਚ ਬੋਲਣਾ ਤੇ ਸੁਣਨਾ ਦੋਵੇਂ ਦਲੇਰੀ ਦਾ ਕੰਮ ਹਨ , ਸੁਣਨ ਦਾ ਜਜ਼ਬਾ ਰੱਖੋ ਕੈਨੇਡਾ ਭਗਤੋ।
@hubbychauhan
@hubbychauhan 7 ай бұрын
ਸਹੀ ਗੱਲ ਹੈ ਬਾਈ। ਇਹਨਾਂ ਨੂੰ ਕਹਿਣ ਵਾਲਾ ਯਰ ਕਿਸੇ ਨੂੰ ਤਾਂ ਬਖਸ਼ ਦਿਆ ਕਰੋ। ਬੰਦੇ ਨੇ ਕਿਤਾਬ ਵਾਂਗੂੰ ਸਾਰਾ ਕੁਝ ਖੋਲ ਕੇ ਰੱਖਤਾ ਹੋਰ ਕੀ ਕਰੇ। ਜੇ ਨਹੀਂ ਹਟਦੇ ਤਾਂ ਵੇਖ ਲਓ ਸਵਾਦ ਫਿਰ
@Jatt.91
@Jatt.91 7 ай бұрын
@@hubbychauhan ਸਹੀ ਗੱਲ ਹੈ ਬਾਈ ਇਸਤੋਂ ਜਿਆਦਾ ਕੋਈ ਕੀ ਦੱਸ ਸਕਦਾ ਹੈ । ਸੁੱਤੇ ਲੋਕਾਂ ਨੂੰ ਜਗਾ ਸਕਦੇ ਹਾਂ , ਜਿਹੜੇ ਲੋਕ ਸੌਣ ਦੀ ਐਕਟਿੰਗ ਕਰ ਰਹੇ ਹਨ ਓਹਨਾ ਨੂੰ ਜਗਾਉਣਾ ਔਖਾ ।
@Msingh4
@Msingh4 7 ай бұрын
@@hubbychauhan Bai reela de vich asli life canada di nhi dikhai ja rahi je dikhai jndi ta bhut jane na aunde m vi December ch aya c te bs 2 mahine tak vapis auna te sach mande ta ni canada ale ehna nu lgda saddi izzat khatdi hai
@sukhgrewal5204
@sukhgrewal5204 7 ай бұрын
@@jass2748 kam hi dwade bhra mere,,ludhiana ch mai 7 saal km kita industrial area ch,,canada km nhi mil rha
@sarbjeetsingh9514
@sarbjeetsingh9514 7 ай бұрын
Lazy guys like this are not needed in Canada.what he knew about Canada in 25 days.
@ranjitgill7432
@ranjitgill7432 7 ай бұрын
ਬਿਲਕੁਲ ਸਹੀ ਹੈ ।ਬਸ ਕਨੇਡਾ ਅਸੀਂ ਫਸੇ ਬੈਠੇ ਹਾ।ਕੀ ਕਰੀਏ ਕੋਈ ਰਾਹ ਨਹੀ ਲਭਦਾ ਜੋ ਮੁੜਕੇ ਸੋਹਣੇ ਪੰਜਾਬ ਨੂੰ ਲੈ ਜਾਵੇ।ਜਾਈਏ ਤਾ ਜੇ ਜੇਬ ਭਰੀ ਹੋਵੇ ।ਘਰ ਹੋਵੇ ਤੇ ਘਰ ਦੇ ਦਰਵਾਜ਼ੇ ਉਪਰ ਖੜਾ ਕੋਈ ਪਿਆਰ ਨਾਲ ਉਡੀਕ ਰਿਹਾ ਹੋਵੇ ।ਪੰਜਾਬ ਛਡ ਪਛਤਾਵੇ ਤੋ ਬਿਨਾਂ ਕੁੱਝ ਪਲੇ ਨਹੀ ਪਿਆ? ਖੂਹ ਦੀ ਮਿਟੀ ਖੂਹ ਦੇ ਕੰਡਿਆਂ ਨੂੰ ਲਗ ਗਈ ।ਇਹ ਹੈ ਮੇਰੀ ਕਹਾਣੀ ਹਡ ਬੀਤੀ।ਇਥੇ ਮੈਨੂੰ ਫਿਰ ਦੁਰਗੇ ਰਗੀਲੇ ਦੇ ਬੋਲ ਰਹਿ ਰਹਿ ਕੇ ਯਾਦ ਆਉਦੇ ਹਨ ਕਿ ਨਾ ਜਾਈ ਪਰਦੇਸ ਉਥੇ ਮਾ ਨਹੀ ਮਿਲਣੀ
@PreetSingh-mj6vw
@PreetSingh-mj6vw 7 ай бұрын
Koi gall nahi veer honsla rakho .kujh kama k vapis aao .apna punjab hai most welcome
@manjindersandhu6194
@manjindersandhu6194 7 ай бұрын
Ajo y mude ayo punjab nu
@kimkaur1928
@kimkaur1928 7 ай бұрын
ਵੀਰੇ ਬਹੁਤ ਵਧੀਆ ਕੀਤਾ ਵਾਪਿਸ ਮੁੜਕੇ,ਪਰ ਜੋ ਬਾਹਰ ਆਕੇ ਸਿੱਖਿਆ ਉਸਨੂੰ ਪੱਲੇ ਘੁੱਟਕੇ ਬੰਨ੍ਹਕੇ ਰੱਖੀਂ। ਮਿਹਨਤ ਦਾ ਪੱਲਾ ਨਾਂ ਛੱਡੀਂ ਵੀਰੇ। ਮੈਂ ਇਹ ਕਮੈਂਟ ਕਨੇਡਾ ਬੈੱਠੀ ਹੀ ਲਿਖ ਰਹੀ ਹਾਂ। ਅਸੀਂ ਤਾਂ ਏਥੇ 84-85 ਵੇਲੇ ਦੇ ਗਏ ਹੋਏ ਹਾਂ। ਤੇ ਵੈੱਲ ਸੈੱਟ ਵੀ ਹਾਂ। ਪਰ ਉਹ ਘਰ ਤੇ ਖੇਤ ਬਹੁਤ ਯਾਦ ਆਉਂਦੇ ਨੇਂ ਜੀ
@PardeepKumar-mt3dq
@PardeepKumar-mt3dq 7 ай бұрын
Punjab
@Jatt.91
@Jatt.91 7 ай бұрын
ਤੁਹਾਡੇ ਵਿਚਾਰ ਬੁਹਤ ਨੇਕ ਹਨ , ਤੁਸੀਂ ਪੰਜਾਬ ਅਤੇ ਪੰਜਾਬੀ ਨੂੰ ਸਾਂਭਿਆ ਹੋਇਆ ਹੈ । 80ਵਿਆਂ ਵਿੱਚ ਹਾਲਾਤ ਵੱਖਰੇ ਸਨ , 2008 ਤੋਂ ਬਾਅਦ ਹਾਲਾਤ ਬਦਲ ਚੁੱਕੇ ਹਨ । ਅਪਣੀ ਅਗਲੀ ਪੀੜ੍ਹੀ ਨੂੰ ਸਾਂਭਣ ਦੀ ਵੱਡੀ ਜਿੰਮੇਵਾਰੀ ਹੈ , ਸੈੱਟ ਹੋ ਪੰਜਾਬ ਵੱਲ ਵਹੀਰਾਂ ਘੱਤੋ ਜੀ ।
@AmanGoldy_07
@AmanGoldy_07 7 ай бұрын
Nice❤❤❤❤
@hubbychauhan
@hubbychauhan 7 ай бұрын
Ajo g tusi v punjab. Asi tuhada welcome karange
@Lahoriya_satpreet
@Lahoriya_satpreet 7 ай бұрын
Vapis ajo phir itha bhen ji , matrix system vich fs chuka o lgda 😢😢
@harbhajansingh2395
@harbhajansingh2395 4 ай бұрын
ਨ ਆਉ ਬਈ ਉਏ,ਨਰਕ ਹੀ ਆ,ਇੱਕ ਜਿੰਦਗੀ ਮਿੱਲੀ ਐ,ਜਿਉਂਦੇ ਜੀ ਨਰਕ ਨ ਭੋਗੋ,ਬਠਿੰਡੇ ਤੋ ਹੀ ਆਂ ਮੈ ਵੀ।
@hubbychauhan
@hubbychauhan 4 ай бұрын
apna contact share kro bro, email is chauhangurpreet@yahoo.co.in Gavy
@harbhajansingh2395
@harbhajansingh2395 4 ай бұрын
@@hubbychauhan ਵੀਰੇ ਕੇਨੈਡਾ ਬੈਠਾਂ ਕੇਰਾ ਤਾਂ ਜਿੱਦੇ ਖਹਿੜਾ ਛੁਟਿਆ ਜਾਂ ਪੰਜਾਬ ਆਇਆ ਕਰਦੂ ਬਈ।
@PremPaul-zc2nm
@PremPaul-zc2nm 4 ай бұрын
😊
@manvee5360
@manvee5360 7 ай бұрын
ਵੀਰ ਤੇਰੀ ਵਧੀਆ ਸੋਚ ਆ ਵੀਰ ਜੇ 2 ਕਿਲੇ ਜਮੀਨ ਹੋਵੇ ਤਾ ਉਸ ਪੁਖਾ ਨਹੀ ਮਰਦਾ ਆਪਾ ਨੂੰ ਕੀ ਲੋੜ ਆ ਗੋਰੀਆ ਦੇ ਨੌਕਰ ਬਣ ਨੂੰ
@jattisjatt2064
@jattisjatt2064 7 ай бұрын
ਵੀਰੇ ਮੈਂ ਵੀ ਕਨੇਡਾ ਹੀ ਆ 7 ਮਹੀਨੇ ਹੋਗੇ ਮਨੂ ਆਏ ਨੂੰ । ਕੰਮ b ਕਰਦਾ ਤੇ ਸਟੱਡੀ ਬੀ ਕਰਦੇ ਆ। ਏਥੇ ਮਿਹਨਤ ਕਰਨੀ ਪੈਂਦੀ ਆ ਹੱਡ ਤੋੜ ਕੇ। ਵੀਰ ਇਹਦੇ ਕੋਲ 10 ਕਿੱਲੇ ਹੋਣਗੇ ਵੀਰ ।ਮਨੂ ਪੁਸ਼ਕੇ ਵੇਖ m ਸੋਚ v nhi skda veer ।। ਜਿਹਨੇ ਕੰਮ nhi karna oh ਇਥੇ ਨਾ ਆਵੇ ਵੀਰ। 25 ਲੱਖ ਲਾਕੇ ਵੀਰ ਤੇਰੀ ਮਾ ਬਾਪ ਕੋਲ ਹੋਣਗੇ ਸਾਡੇ ਕੋਲ ਹੈਨੀ steuggal ਕਰਨੀ ਪੀਹੜੀ ਆ ਵੀਰ ।ਏਥੇ ਬਹਿ ਕੇ ਰੋਟੀ ਨਹੀਂ ਮਿਲਦੀ ।
@Kiranpal-Singh
@Kiranpal-Singh 7 ай бұрын
ਸਭ ਦੇ ਆਪਣੇ ਹਾਲਾਤ ਹਨ, ਡਟ ਕੇ ਮਿਹਨਤ ਕਰੋ-ਰੱਬ ਦਾ ਸ਼ੁਕਰ ਕਰੋ !
@hubbychauhan
@hubbychauhan 7 ай бұрын
Lagge raho brother, jo mur skda ho mur ave jehra nai mur skda oh mehnat kre and paise kma k wapis aa jave.
@PreetSingh-mj6vw
@PreetSingh-mj6vw 7 ай бұрын
Bhrawa struggle v kujh time da hove tan theek aa ethe canada vich budde hon tak struggle aa te naale buddapa old age home vich langda ki fayda eho jehe struggle da
@randeepsingh7315
@randeepsingh7315 7 ай бұрын
ਸੱਚ ਕਿਹਾ ਵੀਰ ਜਿਸ ਤਨ ਲੱਗੀਆ ਸੋਈ ਜਾਣੇ
@Kiranpal-Singh
@Kiranpal-Singh 7 ай бұрын
@@PreetSingh-mj6vw ਜਿੰਦਗੀ ਸੰਘਰਸ਼ ਹੈ, ਸੋਚ ਆਸ਼ਾਵਾਦੀ ਰੱਖ-ਰੱਬ ਦਾ ਸ਼ੁਕਰ ਕਰੀਏ !
@jaswinderjassa2637
@jaswinderjassa2637 7 ай бұрын
ਪਹਿਲਾਂ ਸਿਆਣੇ ਕਹਿੰਦੇ ਸੀ ਜੇ ਕਿਸੇ ਨਾਲ ਵੈਰ ਕੱਡਣਾ ਨਸੇ ਤੇ ਲਾ ਦੋ ,ਅੱਜ ਕੱਲ ਜੇ ਕਿਸੇ ਨਾਲ ਵੈਰ ਕੱਡਣਾ ਡੋਕੀ ਲਵਾ ਦੋ 😂
@singhzorawar9922
@singhzorawar9922 4 ай бұрын
Hahahaha
@jogindersaini7200
@jogindersaini7200 7 ай бұрын
25 ਲੱਖ ਲਗਾ ਕੇ ਕੈਨੇਡਾ ਗਿਆ ਤੇ 25 ਦਿਨਾਂ ਬਾਅਦ ਵਾਪਿਸ ਆ ਗਿਆ I ਮੱਛੀ ਪੱਥਰ chakh ਕੇ ਹੀ ਮੁੜਦੀ ਹੈ I ਸਾਡੇ ਨੌਜਵਾਨਾਂ ਨੂੰ ਸੋਚਣਾ ਪਵੇਗਾ ਕਿ ਸਾਨੂੰ ਆਪਣੇ ਦੇਸ਼ ਵਿਚ ਹੀ ਰਹਿ ਕੇ ਪੜਾਈ ਕਰਨੀ ਚਾਹੀਦੀ ਹੈ ਤੇ ਕੋਈ ਛੋਟਾ ਮੋਟਾ ਬਿਜ਼ਨਸ ਕਰ ਲੈਣਾ ਚਾਹੀਦਾ ਹੈ I
@Atheists69
@Atheists69 7 ай бұрын
Lakh rupee din da. Mehanga sauda. WAHEGURU shukr aa eho jiha experience kadey nahi hoyeyaa na hi kadey hovey.
@pek1240
@pek1240 7 ай бұрын
gic te kuj ku fees ta vapis layi he honi aa chotte ne poora 25 ta ni gia hona
@sikandersingh8147
@sikandersingh8147 7 ай бұрын
ਗੈਵੀ ਚੌਹਾਨ ਜੀ ਵੀਰ ਜੀ ਬੇਨਤੀ ਆ ਜਿਹੜੇ ਮੇਹਨਤੀ ਬੱਚੇ ਆ ਓਹਨਾ ਦਾ ਮਰਾਲ ਡਾਊਨ ਨਾ ਕਰੋ, ਜਿਹਨਾਂ ਨੇ ਇਥੇ ਕੁਝ ਨਹੀਂ ਕਰਨਾ ਓਹਨਾ ਨੇ ਓਥੇ ਵੀ ਨਹੀਂ ਕਰਨਾ.
@sikandersingh8147
@sikandersingh8147 7 ай бұрын
ਮਿਹਨਤੀ ਪੰਜਾਬੀ ਮੁੰਡਿਆਂ ਨੇ 4/5 ਸਾਲਾ ਚ ਮਿਹਨਤ ਕਰਕੇ ਪੜਾਈ ਕਰਕੇ ਡਿਗਰੀਆਂ ਪ੍ਰਾਪਤ ਕੀਤੀਆਂ. ਆਪਣਾ ਟਰਾਲਾ ਵੀ ਖਰੀਦਿਆ. ਮੇਰੇ ਕੋਲ ਪ੍ਰੂਫ਼ ਨੇ ਜੀ.
@randomstuff0069
@randomstuff0069 7 ай бұрын
​@@sikandersingh8147we can't compare anyone to someone, and in the starting of the video he did say that he has no intentions to hurt anybody.
@jasvinderrandhawa9014
@jasvinderrandhawa9014 7 ай бұрын
BAI JI SAHI KIHA TUSI 25 DINA CH KI RESULT KADH LAOO. HALE MINOR RESSION CHAL RIHA HOR DO TIN SAL BAD DUBARA FIR KAM FULL ON CHAL PAINE. 100 VICHION SIRF 5 BANDE MUDKE NAHI AUNDE,AVI JUAKA WALIA GALA KARI JANDA.
@guri1514
@guri1514 7 ай бұрын
​@@jasvinderrandhawa9014 Looki 25-25 saal laa dinde aa result dekhan nu ehne 25 din laaye balle yrr paaji iss Sher de 😂
@jasvinderrandhawa9014
@jasvinderrandhawa9014 7 ай бұрын
@@guri1514 Brother Mera sakta sala poore 26 sal riha america ch kacha. eh 25 dina badd result kadh ke media bi sadd liya. kiya Baat he.
@punjab13q3
@punjab13q3 7 ай бұрын
ਬੇਹਿੰਮਤੇ ਹੀ ਕਰਨ ਛਿਕਵੇ, ਸਦਾ ਨਾਲ ਮੁਕੱਦਰਾਂ ਦੇ । ਉਗਣ ਵਾਲੇ ਉਗ ਪੈਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ ।
@KulwinderKaur-nn2pb
@KulwinderKaur-nn2pb 5 ай бұрын
Right kiha ji nasha krda hona milya ni vapis aw giya maa papa tang te
@guri1514
@guri1514 4 ай бұрын
Bai ji looki 10-15 saal v laa dinde aa zindagi ch kamyab honn layi eh taan 1 mahina ni laa sakeya panjab ch kitho krlu 😂😂😂
@ashishgarg5677
@ashishgarg5677 7 ай бұрын
ਓਥੋਂ ਦੀ ਸੱਚਾਈ ਸੁਣ ਕੇ ਰੌਂਗਟੇ ਖੜੇ ਹੋ ਗਏ ਬਾਈ, ਵਧੀਆ ਕਿੱਤਾ ਤੁਸੀਂ ਆਪਣੇ ਘਰ ਵਾਪਸ ਆ ਗਏ ਜੋ ਪਿਆਰ ਪੰਜਾਬ ਚ ਹੈ ਉਹ ਕਿਤੇ ਵੀ ਨਹੀ ਮਿਲਦਾ ਬਾਈ
@harmailsingh8626
@harmailsingh8626 7 ай бұрын
ਬੋਲਣ ਦੇ ਤਰੀਕੇ ਤੋਂ ਲਗਦਾ ਬੰਦਾ, ਕੁੱਝ ਨਾ ਕੁੱਝ ਸਕਦਾ ਹੈ, ਬਾਕੀ ਗੱਲਾਂ ਸੱਚ ਨੇ। ਵੀਰ ਦੀਆਂ
@bikkargill6596
@bikkargill6596 7 ай бұрын
Jeonda rahp veera bhot vadhia decesion All yonger students to apeal live in punjab and hard work you will be success in life
@ishreetkaur8159
@ishreetkaur8159 7 ай бұрын
ਪੁੱਤਰਾਂ ਮੈਂ ਇੱਕ ਨਰਸ ਹਾ ਜਦੋਂ ਮੈਂ ਕੋਰਸ ਕਰਨ ਗਈ ਸੀ ਤਾਂ ਘਰਦਿਆਂ ਨ 25;000 ਲਾਇਆ ਸੀ ਸੁਰੂ ਸੁਰੂ ਵਿੱਚ ਨਾ ਰੋਟੀ ਹੋਸਟਿਲ ਦੀ ਚੰਗੀ ਲਗਣੀ ਨਾ ਪੜਾਈ ਦੀ ਸਮਝ ਆਓਦੀ ਸੀ ਰੋਦੀ ਰਹਿੰਦੀ ਸੀ ਪਰ ਘਰ ਵਾਪਸ ਨਹੀਂ ਆਈ ਪਤਾ ਕਿਓ ਘਰਦਿਆਂ ਨੇ ਪੇਸੈ ਲਾਏ ਸੀ ਹੁਣ ਮੈਂ ਇੱਕ ਕਾਮਯਾਬ ਨਰਸ ਹਾ
@ManpreetSingh-sn8ds
@ManpreetSingh-sn8ds 7 ай бұрын
God bless you sister
@Kiranpal-Singh
@Kiranpal-Singh 7 ай бұрын
ਸਾਕਾਰਾਤਮਿਕ ਸੋਚ ਵਾਲੇ, ਗੁਰੂ ਸਾਹਿਬ ਤੇ ਓਟ ਰੱਖ-ਮੁਸ਼ਕਲਾਂ ਦਾ ਸਾਹਮਣਾ ਕਰਕੇ, ਸਫਲ ਹੁੰਦੇ ਹਨ !
@Jaskiran1747
@Jaskiran1747 7 ай бұрын
Same ji ਮੈਂ ਵੀ ਨਰਸ ਆ
@SETHARABPATIJI22
@SETHARABPATIJI22 7 ай бұрын
Mainu set hundeya hundeya 12 saal Lag Gaye Europe ch Gaya pehla Bahut Mare din dekhe Bhukha Reha Parka ch suta Hun UK aa 2 Ghar aa sara kuch set aa je main b Mur janda ta Mere Ghar de Tabah Ho jande kyon ke Karza chukaya si Ghar ch Gareebi si Eh ohi Log wapis Mur jande han Thori jehi Tangi oun te jinha ne India ch DDhaka nahi Toreya hunda te Ghar de Amir hunde Zameen zaydad hundi jis ne india 200 Rupee Dihari te Kam kita Us nu Jehri Marzi Country ch Bhej deo us nu parvah hi koi Nahi hundi
@Lahoriya_satpreet
@Lahoriya_satpreet 7 ай бұрын
Munda sahi khenda aw , itha panjab ch ta bura haal ho reha tuc bhar ja ka sirf paise hi dekhya ❤❤
@balkarsinghpap2272
@balkarsinghpap2272 6 ай бұрын
ਦੇਸ ਕਨੈਡਾ ਕਿੰਨਾ ਅਡਵਾਂਸ. ਇੰਡੀਆ ਚ 25 ਸਾਲਾ ਚ ਏਨੀ ਅਕਲ ਨਹੀਂ ਆਈ ਜਿਨੀ ਕਨੈਡਾ ਨੇ 25 ਦਿਨਾਂ ਚ ਦੇ ਦਿੱਤੀ 🇨🇦🇨🇦🇨🇦🇨🇦🇨🇦🇨🇦🇨🇦
@SavitaKumari-jb6ku
@SavitaKumari-jb6ku 7 ай бұрын
ਪੁੱਤ ਤੂੰ ਕਿੰਨਾ ਕੂ ਸਮਜਦਾਰ ਹੋਏ ਗਾ ਜਿਹੜਾ 25 ਲੱਖ ਲਾ ਕੇ 25ਦਿਨਾਂ ਚ ਵਾਪਿਸ ਆ ਗਿਆ😂 ਮਤਲਬ ਕੇ ਤੁਸੀ ਇਕ ਦਿਨ ਦਾ ਇਕ ਲੱਖ ਪੇ ਕੀਤਾ ਧੰਨ ਐ ਤੇਰੇ ਮਾਪੇ
@guriqbalsingh3820
@guriqbalsingh3820 7 ай бұрын
ਨਹੀਂ, gic ਤਾਂ ਕੋਲ ਈ ਹੋਊ, nale ਇਕ ਸਮੈਸਟਰ ਦੀ fee ਵੀ ਵਾਪਿਸ ਮਿਲ ਜਾਂਦੀ ਆ,5ਕੋ ਲੱਖ ਦਾ ਘਾਟਾ ਪੈਂਦਾ ਹੁੰਦਾ
@6zrtzt
@6zrtzt 7 ай бұрын
Bhuut vadia kita.lok money kma ke enjoy Nahi krde.bass Canada Vich lmao krke Loka nu dikhava jede.end Inna da budapa Dekhi kive da he.inna di Bäche inne nu pushed nahi
@harbhajansarao8939
@harbhajansarao8939 7 ай бұрын
Well done,
@belikebhangu77
@belikebhangu77 7 ай бұрын
Veer oh bada samajdaar aa, tenu aje kuch ni pata... tuhi bas paise ee vekhi jande j, enni sohni jindgi di koi kimat henni tuhanu
@CanadaKD
@CanadaKD 7 ай бұрын
ਪੈਸੇ ਤਾਂ ਵਾਪਸ ਹੋ ਜਾਣਗੇ ਚਾਰ ਪੰਜ ਲੱਖ ਘਾਟਾ ਪਿਆ ਹੋਣੈ ਮੇਰੇ ਹਿਸਾਬ ਨਾਲ ਮੁੰਡੇ ਨੇ ਫੈਸਲਾ ਬਹੁਤ ਸੋਹਣਾਂ ਕੀਤਾ ਹੈ।
@sukhdeepsingh3548
@sukhdeepsingh3548 7 ай бұрын
Bai ne ik ik gal sahi kiti...bot bot Mubarak bai nu vapis apne desh apne punjab apni dharti,apne maa peyo kol aun layi❤❤all the best veere...🙏
@SurjitBrar-ic1ok
@SurjitBrar-ic1ok 7 ай бұрын
ਬਹੁਤ ਹੀ ਸੱਚ ਹੈ ਮੈਨੂ ਚੰਗਾ ਲੱਗਾ ਇਤਨੀ ਛੋਟੀ ਉਮਰ ਤੇ ਸਿਆਣੀਆਂ ਗੱਲਾਂ ਇਕ ਇਕ ਗੱਲ ਲੱਖ ਰੁਪਏ ਦੀ 🙏🏽 I am from California USA I worked cruise line 1975 to 1980 went all over the world 1980 to 2024 I am still here What ever said it true Only one my sister did not come to USA She now old Her joint family grand grand kids She is very happy Day and night every one help her feed her .Not in USA God bless you
@Jatt.91
@Jatt.91 7 ай бұрын
My dad did so in mid 80s , travelled to more than 40 countries. At the end he decided to settle in Punjab . Most of his friends who escape to the USA are not better off in any manner . We are living in a joint family of 21 , no one is abroad . our elders put restrictions not to settle abroad . By god's grace we are enjoying the good financial condition in Punjab. In those days one could buy 4-5 acres of land with one year earning .nowadays it's the other way around , NRIs are selling their land .
@hubbychauhan
@hubbychauhan 7 ай бұрын
@@Jatt.91 Lakh rupyaye di gal kiti aa bai ji. Sarey parivar sukhi ne jihna de jwak foreign nai gye.
@hubbychauhan
@hubbychauhan 7 ай бұрын
hanji brar sab jawa sai gal aa. ithe ta aje v bajurgan to juttian paindian jehra gall ni manda
@jangsingh9119
@jangsingh9119 7 ай бұрын
Punjab ❤Warga Desh Duniya te koi Nahi Mera Desh Punjab ❤
@hubbychauhan
@hubbychauhan 7 ай бұрын
eh gal ta hai he bai ji
@Tara.singh.sunner
@Tara.singh.sunner 7 ай бұрын
ਹੌਲੀ ਹੌਲੀ ਭੇਦ ਤਾਰੇ ਖੁੱਲ ਜਾਣਗੇ ਰਾਤ ਦੀਆਂ ਪੱਕੀਆਂ ਦੁਪਹਿਰੇ ਖਾਣ ਦੇ ਚੋਗ ਲਈ ਪੰਖੇਰੂ ਲਾਉਂਦੇ ਨੇ ਉਡਾਰੀਆਂ ਪਰ ਸ਼ਾਮਾਂ ਪਈਆਂ ਘਰਾਂ ਨੂੰ ਉਹ ਮੁੜ ਆਣਗੇ
@Jatt.91
@Jatt.91 7 ай бұрын
ਵਾਹ, ਸਹੀ ਤਸ਼ਵੀਹ ਦਿੱਤੀ ਤੁਸੀਂ ।
@amriksingh9589
@amriksingh9589 4 ай бұрын
ਬਾਈ ਤੇਰੀਆਂ ਗੱਲਾਂ ਬਿਲਕੁਲ ਮੇਰੀਆਂ ਗੱਲਾਂ ਵਰਗਿਆਂ ਨੇ ਤੇਰੀ ਇਕ ਇਕ ਗੱਲ ਸਹੀ ਹੈ ਬਾਈ ਤੇਰੀ ਗੱਲ ਪੱਕੀ ਹੈ ਬੰਦਾ ਆਪਣੇ ਕੰਮ ਆਪ ਕਰੇ ਚਾਹ ਤੋ ਲੈਕੇ ਕੱਪੜੇ ਧੋਣ ਤੱਕ ਫਿਰ ਤਾ ਅਮਰੀਕਾ ਕਨੇਡਾ ਇਥੇ ਹੀ ਬਣ ਜਾਉ❤❤❤❤❤❤
@malkitsigha5002
@malkitsigha5002 7 ай бұрын
ਕੋਈ ਗੱਲ ਨਹੀਂ ਵੀਰ ਜੇ ਵਾਪਸ ਆ ਗਿਆ। ਹੌਸਲਾ ਨਾ ਛੱਡੀ ਆਪਣੇ ਦੇਸ਼ ਪੰਜਾਬ ਰਹਿ ਕੇ ਕੋਈ ਕੰਮ ਕਰ ਨਾਲੇ ਆਪਣੇ ਮਾਂ ਬਾਪ ਕੋਲ ਰਹੇਗਾ। ਉਹਨਾਂ ਦਾ ਸਹਾਰਾ ਬਣ। ਪੈਸੇ ਦੀ ਕੋਈ ਗੱਲ ਨਹੀਂ ਪੈਸਾ ਜ਼ਿੰਦਗੀ ਵਿਚ ਹੋਰ ਆਜੂ ।ਪਰ ਮਾਪਿਆਂ ਨੂੰ ਪੁੱਤ ਨਹੀ ਮਿਲਦੇ
@KulwinderSingh-gg9jx
@KulwinderSingh-gg9jx 7 ай бұрын
ਪੁੱਤ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਕੀਤਾ ਵਾਪਸ ਆ ਕਿ ਵਾਹਿਗੁਰੂ ਹਮੇਸ਼ਾ ਅੰਗ ਸੰਗ ਹੋਵੇ
@jslakhi6464
@jslakhi6464 7 ай бұрын
ਏਥੇ ਇਕ ਬੰਦਾ 5 ਬੰਦੇ ਸਾਂਭੀ ਬੈਠਾ ਕਨੇਡਾ 5 ਬੰਦੇ ਇਕ ਨੂੰ ਸਾਂਭ ਦੇ ਮੇਰੇ 10 ਮਿੱਤਰ ਬਾਹਰ ਬੈਠੇ ਨੇ ਕੋਈ ਸਾਲ਼ਾ ਹਸਦਾ ਨੀਂ ਦੇਖਿਆ ਜ਼ੇ ਕਦੇ ph ਕਰਕੇ ਹਾਲ ਪੁਸ਼ੋਂ ਅਪਣੇ ਹੀ ਦੁੱਖ ਦੱਸਣ ਲੱਗ ਜਾਂਦੇ ਨੇ ਬਾਈ ਤੂੰ 101 ਪਰਸੈਂਟ ਸਹੀ ਹੈ
@Sidhu-rx2xw
@Sidhu-rx2xw 6 ай бұрын
Mai khud ehi situation ch a veer
@sandeepsamplay7928
@sandeepsamplay7928 3 ай бұрын
ਮੁੰਡੇ ਗੱਲਾ ਵਧੀਆਂ ਤੇ ਸੱਚੀਆਂ ਬੋਲਦਾ❤
@gurjindersingh956
@gurjindersingh956 7 ай бұрын
ਬਾਈ ਓਥੇ ਜਾ ਕੇ ਕਿਹੜਾ manager ਲੱਗਣਾ ਸੀ ਭਰਾਵਾ ਕੈਨੇਡਾ struggle ਆ ਵੀਰ ਬਾਕੀ ਮੈਂ ਤਾਂ ਕਹਿਣਾ ਡਾਲਰਾਂ ਦੀ ਚਮਕ ਪਿੱਛੇ ਮਾ ਬਾਪ ਨੂੰ ਕਦੇ ਨਾ ਛੱਡ ਕੇ ਜਾਓ
@The_solo_man_.....225
@The_solo_man_.....225 7 ай бұрын
Aho
@PreetSingh-mj6vw
@PreetSingh-mj6vw 7 ай бұрын
Right
@hubbychauhan
@hubbychauhan 7 ай бұрын
dalran di chamak v hun ta fikki pai hoi aa bai ji
@The_solo_man_.....225
@The_solo_man_.....225 7 ай бұрын
Kanu veer yaar. Dallara da v lalach ni. Ehna nu aho lgi janda ki America Canada ja ke ehna di tohar bndi aw 🤣.eh sochdea ki asi kithe a gye. Kyuki kehra KDE duniya ghume aw 😁
@baljeetkumarsharma4897
@baljeetkumarsharma4897 7 ай бұрын
kzbin.info/www/bejne/roi6gJtjpKdmjM0si=y3DuYXM72osE0unH
@sherakhela4044
@sherakhela4044 7 ай бұрын
ਵੀਰ ਜੀ ਕਨੇਡਾ ਭੂਆ ਦਾ ਪਿੰਡ ਜਾਂ ਨਾਨਕੇ ਨਹੀਂ। ਇਕ ਥਾਂ ਤੋਂ ਦੂਜੀ ਥਾਂ ਜਾ ਕੇ ਸੈੱਟ ਹੋਣਾ ਬਹੁਤ ਔਖਾ ਹੈ।
@baljeetkumarsharma4897
@baljeetkumarsharma4897 7 ай бұрын
ਬਿਲਕੁਲਸਹੀਗੱਲਜੀ
@gurdeepbrar6949
@gurdeepbrar6949 7 ай бұрын
Fr main taan pind baitha y hikk de jor te baitha waheguru dee kirpa naal baitha
@baljeetkumarsharma4897
@baljeetkumarsharma4897 7 ай бұрын
@@gurdeepbrar6949 😂😂😂😂😂😂😂😂😂😂😂😂😂😂😂😂😂😂😂😂😂😂😂😂😂🤣🤣🤣🤣🤣🤣🤣🤣😂😂😅🤣😛🤪ਹਿੱਕ ਦਾ ਜੋਰ ਕੈਨੇਡਾ ਨੀ ਚਲਿਆ ਬਾਪੂ ਦੇ ਮੋਡੇ ਤੇ ਰੱਖ ਕੇ ਤਾ ਹਰੇਕ ਚਲਾ ਲੈਂਦਾ ਹਾਏ ਚੂਰੀ ਹਾਏ ਚੂਰੀ ਨਾਨਕੀ ਗਿਆ ਸੀ 😂😂😂😂
@Ak47_Records
@Ak47_Records 7 ай бұрын
ਬਹੁਤ ਵਧੀਆ ਵੀਰੇ ਸਿਰਾ ਜਵਾ
@ravisandhu7844
@ravisandhu7844 7 ай бұрын
Voice clear nhi nhai ji
@Ak47_Records
@Ak47_Records 7 ай бұрын
@@ravisandhu7844 ਕੁਝ ਗੱਲਾਂ ਕੰਨ ਨਾਲ ਨਹੀ ਦਿਲ ਨਾਲ ਸੁਣੀਆਂ ਜਾਂਦੀਆਂ ਤਾਹੀ ਸਮਝ ਲੱਗਦੀ ਆ
@navisran9435
@navisran9435 7 ай бұрын
ਬਹੁਤ ਵਧੀਆ ਗੱਲਾ ਦੱਸੀਆ 22 ਨੇ ਜਿਉਦਾ ਰਹਿ
@malkitsidhu6099
@malkitsidhu6099 7 ай бұрын
100% true veer Teri’s gallan God bless you
@HarindersinghDhaliwal-ku4ft
@HarindersinghDhaliwal-ku4ft 4 ай бұрын
ਅਕਲ ਆ ਗਈ 25ਦਿਨਾਂ ਵਿੱਚ ਚਲੋ ਧੰਨਵਾਦ ਕੈਨੇਡਾ ਦਾ ਜਿਨ੍ਹੇ ਮੁੰਡੇ ਨੂੰ ਅਕਲ ਦੇ ਦਿੱਤੀ ਬ੍ਰੀਡ ਤੇ ਕੰਮ ਕਰੋ ਅਸੀਂ ਕਰਦੇ ਹਾਂ 3ਸਾਲ ਵਿੱਚ ਚੰਗੀ ਨਸਲ ਗਾਵਾ ਦੀ ਤਿਆਰ ਹੋ ਜਾਵੇ ਗੀ 2ਲੱਖ ਦੀ ਗਾ ਤਿੰਨ ਸਾਲਾਂ ਵਿਚ ਤੁਹਾਡੇ ਘਰ ਹੋਵੇਗੀ
@brarbrar5471
@brarbrar5471 7 ай бұрын
ਬਾਈ ਜੀ ਕੈਨੇਡਾ ਵਿਚ recession ਚੱਲ ਰਿਹਾ, ਕੰਮ ਨਹੀਂ ਮਿਲ ਰਹੇ ਉਪਰੋਂ ਮਹਿਗਾਈ ਬਹੁਤ ਹੈ, ਪੁਰਾਣੇ ਆਏ ਹੋਏ ਲੋਕਾਂ ਦਾ ਵੀ ਬੁਰਾ ਹਾਲ ਹੈ, health ਸਿਸਟਮ ਵੀ ਵਿਗੜ ਗਿਆ ਹੈ ਕੈਨੇਡਾ ਦਾ, ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋ ਸਕਦਾ. ਕੈਨੇਡਾ ਪਹਿਲਾਂ ਵਾਲਾ ਕੈਨੇਡਾ ਨਹੀਂ ਰਿਹਾ. ਇੱਥੇ ਸਾਰੀ ਉਮਰ ਬੰਦਾ ਕੰਮ ਹੀ ਕਰਦਾ ਰਹਿਦਾ, ਜਿਹੜੇ ਲੋਕ ਕੈਨੇਡਾ ਵਿਚ ਨਵੇਂ ਆਏ ਹਨ ਉਹ ਤਾਂ ਕੈਨੇਡਾ ਤੋਂ ਵਾਪਿਸ ਜਾ ਸਕਦੇ ਹਨ ਪ੍ਰੰਤੂ ਪੁਰਾਣੇ ਆਏ ਹੋਏ ਲੋਕਾਂ ਨੂੰ ਕੈਨੇਡਾ ਛੱਡਣਾ ਮੁਸ਼ਕਿਲ ਹੈ. ਬਾਕੀ ਜਿਥੇ ਰੱਬ ਨੇ ਦਾਣਾ ਪਾਣੀ ਲਿਖਿਆ ਹੁੰਦਾ ਓਥੇ ਹੀ ਚੁਗਨਾ ਪੈਦਾ
@OkayleSure
@OkayleSure 3 ай бұрын
Salute ha mundeya tenu ❤❤ dilo..Inna hosla kr vapis agya vrna Loki ijazata nu hi mrr jnde ki BEZZATI hou vapis agye,,logi teechra marde 😢😢..loka vaste nhi apne vate apne maa baap bre socho ❤❤
@sukhdevkaur7845
@sukhdevkaur7845 7 ай бұрын
ਨੂੰ ਨੂੰਪੁਨੂੰਤਰ। ਜੀ , ਤੇਰੇ ਸਮੈਟ ਮਾ ਪਿਉ ਤੇ ਭੈਣਾਂ ਨੂੰ ਵੀ ਤੇਰੇ ਮੁੜਨ ਤੇ ਮੇਰੀ ਸਲਾਹ ਹੈ ਲੋਕਾ ਨੂੰ ਕਹੋ ਕ ਅਪਣੇ ਘਰੋਗਿਆ ਤੇ ਆਪਣੇ ਘਰ ਆਇਆ , ਕਿਸੇਨੂੰਕੀਮਤਲਬ ""
@surjitgill6411
@surjitgill6411 7 ай бұрын
ਕਾਕਾ ਜੀ ਜੇਕਰ ਤੁਹਾਡੇ ਕੋਲ ਚਾਰ ਪੰਜ ਜਾਂ ਉਸ ਵੀ ਵਧੇਰੇ ਜ਼ਮੀਨ ਹੈ ਤਾਂ ਆਪਣੀ ਖੇਤੀ ਕਰੋ ਪਸ਼ੂ ਰੱਖੋ ਐਸ਼ ਦੀ ਜ਼ਿੰਦਗੀ ਜਿਉਂ ਸਕੋਗੇ ਨਾਲੇ ਆਪਣੇ ਮਾਂ ਬਾਪ ਦੀ ਸੇਵਾ ਕਰੋਂਗੇ ਰੱਬ ਦਾ ਨਾਮ ਲਵੋਗੇ ਇਸ ਤੋਂ ਹੋਰ ਕੀ ਵਧੀਆ ਹੋ ਸਕਦਾ ਹੈ। ਆਹ ਜਿਹੜੇ ਵਧੇਰੇ ਜ਼ਮੀਨਾਂ ਵਾਲੇ ਲੋਕ ਬਾਹਰ ਜਾ ਰਹੇ ਨੇ ਸਮਝੋ ਉਨ੍ਹਾਂ ਦੀ ਕਿਸਮਤ ਹੀ ਮਾੜੀ ਹੈ। ਰੱਬ ਨੇ ਸਵਰਗ ਦਿੱਤਾ ਸੀ ਪਰ ਆਪਣੇ ਆਪ ਨਰਕ ਚ ਜਾ ਵੜੇ । ਪਰ ਵੇਖੀਦਾ ਇਹ ਆ ਕਿ ਜਾਂਦੇ ਹੀ ਵੱਧ ਜ਼ਮੀਨਾਂ ਵਾਲੇ ਨੇ । ਇਥੇ ਦਸ ਦਿਹੜੀਏ ਹੁੰਦੇ ਨੇ ਉਥੇ ਜਾ ਕੇ ਆਪ ਦਿਹਾੜੀਆਂ ਕਰਦੇ ਆ ਨਰਕ ਭੋਗਣ ਲਈ। ਘੋਲੀਆ ਕਲਾਂ
@AmarjitKaur-xh3so
@AmarjitKaur-xh3so 4 ай бұрын
ਵੀਰ ਸਰਕਾਰ ਕੁਝ ਨਹੀ ਕਰਦੀ ਸਾ।ਡੇ ਬੱਚਿਆ ਲਈ 😢😢😢😢😢ਅਮਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ
@sikandersingh8137
@sikandersingh8137 7 ай бұрын
ਜਿੰਨਾ ਪੰਜਾਬ ਵਿੱਚ ਕੰਮ ਹੈ ਉਹਨਾਂ ਕਿਤੇ ਵੀ ਕੰਮ ਨਹੀਂ ਇਥੇ ਤਾਂ ਕਾਗਜ ਚੁਗਣ ਵਾਲੇ ਵੀ ਦਿਹਾੜੀ ਪਾ ਲੈਂਦੇ ਹ
@almostdone02
@almostdone02 4 ай бұрын
ਜਿਹਦੇ ਬਾਪੂ ਕੋਲ ਸੱਤ ਅੱਠ ਕਿੱਲੇ ਜਮੀਨ ਆ ਤੇ ਉਹਦੇ ਪੁੱਤ ਨੂੰ ਕਨੇਡਾ ਪੱਕੇ ਤੌਰ ਤੇ ਜਾ ਪੰਜ ਸੱਤ ਸਾਲ ਲਈ ਜਾਣਾ ਮੂਰਖਤਾ ਦੀ ਨਿਸ਼ਾਨੀ ਆ ਤੇ ਜਿਹਦੇ ਬਾਪੂ ਕੋਲ ਬੀ ਲੱਖ ਤੋ + ਬੈਲੇਂਸ ਆ ਉਹ ਮੁੰਡੇ ਕੁੜੀਆਂ ਵੀ ਨਾ ਜਾਵੇ ਕੋਈ ਵੀ ਕੰਟਰੀ ਪਾਵੇ ਘੁੰਮ ਆਵੇ ਉਹ ਕੋਈ ਗੱਲ ਨੀ ਲਾਈ ਲੱਗ ਬਹੁਤ ਨੇ ਪੰਜਾਬੀ ਆਪਣੇ ਸਾਰਾ ਜਬ ਹੀ ਸਾਲਾ ਦੇਖਾ ਦੇਖੀ ਦਾ ਵਿਦੇਸ਼ ਦੁੱਖ ਦੇਕੇ ਸੁੱਖ ਵੀ ਦਿੰਦਾ ਜੇ ਬੰਦਾ ਮਿਹਨਤੀ ਹੋਵੇ ਵਿਦੇਸ਼ ਦੇ ਤੱਕੇ ਸਹਿਣ ਲਈ ਸ਼ੇਰ ਦਾ ਦਿਲ ਚਾਹੀਦਾ ਚਿੜੀ ਦਾ ਨੀ ਇਹ ਤਾ ਮੁੜ ਆਇਆ ਪੱਚੀ ਦਿਨਾਂ ਚ ਇਹਦੀਆ ਲੱਤਾ ਨਹੀਂ ਚੱਲ ਸਕੀਆਂ ਦੁੱਖ ਤੇ ਮਾ ਬਾਪ ਦਾ ਵਿਛੋੜਾ ਇਹ ਇੱਥੇ ਹੀ ਸਕਸੈਸ ਹੋਜੇ ਮੈਂ ਇਹੀ ਅਰਦਾਸ ਕਰਦਾ
@user-ox1fw1rc9j
@user-ox1fw1rc9j 7 ай бұрын
ਮੇਰੇ ਵੱਲੋ 1 ਨੀਂ 11 ਨਿ 51 ਵੀ ਨੀਂ ਪੂਰੀ 101 ਤੋਪਾਂ ਦਿ ਸਲਾਮੀ ਆਂ ਇਸ ਵੀਰ ਨੂੰ ਪੰਜਾਬ ਵਾਪਸ ਆਣ ਦੀ
@hubbychauhan
@hubbychauhan 7 ай бұрын
wah g wah kya baat hai
@apnapunjab2023
@apnapunjab2023 7 ай бұрын
ਪੰਜਾਬ ਦੇ ਲੋਕ ਬਹੁਤ ਮਿਹਨਤੀ ਨੇ ਪਰ ਪੰਜਾਬ ਵਿੱਚ ਕੰਮ ਨਹੀਂ ਕਰ ਰਹੇ❤
@Jatt.91
@Jatt.91 7 ай бұрын
ਨੈਗੇਟਿਵ ਕਮੇਂਟ ਕਰਨ ਵਾਲਿਓ ਪਹਿਲਾਂ ਪੂਰੀ ਵੀਡਿਓ ਸੁਣੋ , ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ।
@hubbychauhan
@hubbychauhan 7 ай бұрын
sun k kithe raji hai eh
@user-eo9lz4te2d
@user-eo9lz4te2d 4 ай бұрын
Legend!!! 22 is a GEM, all great insights. I'm Canadian citizen, returning to Punjab soon.
@hubbychauhan
@hubbychauhan 4 ай бұрын
Must meet me. Gavy
@sikandersingh8147
@sikandersingh8147 7 ай бұрын
ਜਿਹੜੇ ਬਾਕੀ ਲਹਿਰੀ ਪਿੰਡ ਦੇ ਮੁੰਡੇ /ਕੁੜੀਆਂ ਕੈਨੇਡਾ ਰਹਿੰਦੇ ਆ ਓਹਨਾ ਬਾਰੇ ਵੀ ਜਾਣਕਾਰੀ ਲਓ, ਅਸਲੀਅਤ ਸਾਹਮਣੇ ਆਵੇਗੀ.
@Diljeet12333
@Diljeet12333 7 ай бұрын
Jb bnda sch bole to hmesha kuch glt hi bolna h glt hi bnana h Bnao jao bhjo sbko bheju tbi pta lgega y nikl aaya Meri fees ni return hui m khud vapis jata mushkil hogya mera bhai Canada h work permit p full tym kaam b h uske pass vo khud bolta h koi life ni h yaha bs vo b mudjayega ab kuch ni h khi aayi smjh ap vde ho pr kbi sch ko b smjho or dusro ko motivate krte h vo ache lgte h pr jb va bnda phuchta h life ko khtm krne ka sochta h chlo m is Bhai ko salam krta hu bhut sch baat boli iss video m Bhai ne
@justin_sidhuu
@justin_sidhuu 3 ай бұрын
Good bai sahi trike nal dsya,,,,😂😂❤ main v canada hi betha but jo dsya sb sach aa😂,👌👌
@GurpreetSingh-ew5uk
@GurpreetSingh-ew5uk 7 ай бұрын
Best truth of CANADA 🇨🇦
@msrayat6409
@msrayat6409 7 ай бұрын
ਡਾਇਰੀ ਮਿਲਕ ਪਲਾਂਟ,ਫੂਡ ਪ੍ਰੋਸੈਸਿੰਗ ਇੰਡਸਟਰੀ ਨਾਲ ਪੰਜਾਬ ਖੁਸ਼ਹਾਲ ਸੂਬਾ ਬਣ ਜਾਵੇਗਾ 👍🙏🏼👆🙏🏼👍🙏🏼💐💐🙏🏼
@punjabidecenthulk784
@punjabidecenthulk784 7 ай бұрын
ਕੈਨੇਡਾ 😂ਦੇ ਭਗਤਾਂ ਨੂੰ ਮਿਰਚਾਂ ਲੱਗਣੀਆਂ 😂
@hubbychauhan
@hubbychauhan 7 ай бұрын
ha ha ha ha. jyada mirchan laggan nal ik hor panga khara ho janda, oh na ho jave
@jasvinderrandhawa9014
@jasvinderrandhawa9014 7 ай бұрын
CHAR PANJ SAU ROJ UTRDA AITHE MIRCHA LAVON.
@punjabidecenthulk784
@punjabidecenthulk784 7 ай бұрын
@@jasvinderrandhawa9014 ethe kithe????
@KIRAT-m9y
@KIRAT-m9y 7 ай бұрын
Loombri de bharwa ne kehna angoot Khare ne
@jagdevsinghbrar8347
@jagdevsinghbrar8347 6 ай бұрын
ਬਾਈ ਸਹੀ ਗੱਲ ਏ ਮੇਰਾ ਦੋਸਤ ਗਿਆ ਦੱਸ ਦਿਨ ਹੋ ਗਏ ਉਹ ਕਹਿੰਦਾ ਜੇ ਕਿਸੇ ਨਾਲ ਵੈਰ ਕੱਢਣਾ ਤਾ ਉਸ ਨੂੰ ਕੇਨੈਡਾ ਭੇਜ ਦਿਉ ਉਹ ਰੋਂਦਾ
@TarsemmaanSingh-kv5wx
@TarsemmaanSingh-kv5wx 7 ай бұрын
ਜੁਆਕ ਆ ਚਲ ਵਧੀਆ ਅਕਲ ਆ ਗੀ
@honeymahal5834
@honeymahal5834 7 ай бұрын
ਤੁਹਾਡੇ ਚੈਨਲ ਦੀ ਸਭ ਤੋਂ ਵਧੀਆ ਵੀਡੀਉ ❤❤❤❤❤😂😂😂😂❤❤❤
@sarbbajwa7602
@sarbbajwa7602 7 ай бұрын
Very good bohat he thek keta❤❤❤GBU beta
@sarwandhandwar
@sarwandhandwar 7 ай бұрын
O bhai sach dus dita Par agar CANADA waley sach dasdey hun Bharat waley mandey hi nahein. Ho sakada teri sachai jaankey bahut bandey samajh jaangey. Thank you GOD Bless you.
@FaraattaTv
@FaraattaTv 7 ай бұрын
101 ✅ sehi dasde Munda , hun de time mehnagi triple ho gyi , recession chalda kam slow hun . Rent bahut yada . Hun bahar sett hona bahut yada struggle te aukha kam . Baki j jana hi kade tan America ja Australia 🇦🇺 javo ohvi chardi Jawani ch bus fer vapis punjab avo paisa kama k
@P.Babrah58
@P.Babrah58 4 ай бұрын
ਹਰ ਜਾਣ ਵਾਲੇ ਨੂੰ ਆਪਣਾ ਮਨ ਬਣਾਉਣ ਤੋਂ ਪਹਿਲਾਂ ਸਵੈ-ਪੜਚੋਲ ਕਰਨੀ ਚਾਹੀਦੀ ਕਿ ਕੀ ਉਹ ਜਾਣ ਦੇ ਕਾਬਿਲ ਵੀ ਹੈ ? ਇਸ ਮੁੰਡੇ ਦੀ ਗੱਲ ਬਾਤ ਕਰਨ ਦੇ ਤਰੀਕੇ ਤੋਂ ਸਾਫ਼ ਝਲਕਦਾ ਹੈ ਇਹ 25 ਲੱਖ ਲਾ ਕੇ ਸਿਰਫ਼ ਲੇਬਰ ਕਰਨ ਗਿਆ ਸੀ ਉਥੇ ਬਗੈਰ ਆਪਣਾ potential ਜਾਣੇ ।
@SavitaKumari-jb6ku
@SavitaKumari-jb6ku 7 ай бұрын
ਕੈਨੇਡਾ ਬੋਤ ਹਿੰਮਤ ਵਾਲੇ ਤੇ ਮੇਹਨਤੀ ਲੋਕਾਂ ਦਾ ਦੇਸ਼ ਐ ਆਲਸੀ ਲੋਕਾਂ ਦਾ ਨਹੀਂ
@jangsingh9119
@jangsingh9119 7 ай бұрын
Apne Desh Punjab ch hi Raho❤
@Jatt.91
@Jatt.91 7 ай бұрын
ਪੰਜਾਬ ਬਹੁਤ ਹਿੰਮਤ ਵਾਲੇ ਤੇ ਮਿਹਨਤੀ ਦੇਸ਼ ਐ ਆਲਸੀ ਲੋਕਾਂ ਦਾ ਨਹੀਂ
@gurdarshandhaliwal2427
@gurdarshandhaliwal2427 7 ай бұрын
Sahi gal a. Ba e g. Mainu ta ba e. Koi. Nassa. Karda lagda
@gurpreetsidhu4973
@gurpreetsidhu4973 7 ай бұрын
100%​@@gurdarshandhaliwal2427
@freedomofspeech60
@freedomofspeech60 7 ай бұрын
explain it
@msrayat6409
@msrayat6409 7 ай бұрын
ਰੋਜ਼ਗਾਰ ਵੱਧ ਕ੍ਰਾਇਮ ਘੱਟ ਪੰਜਾਬ ਖੁਸ਼ਹਾਲ ਹੋਵੇਗਾ 👍🙏
@gurpreetsidhu3681
@gurpreetsidhu3681 7 ай бұрын
ਮੁੰਡਾ ਸਾਡੇ ਪਿੰਡ ਤੋਂ ਈ ਐ ਜਿੰਦਗੀ ਦੇ ਕਈ ਪੱਖ ਨੇ
@arshdhillon9312
@arshdhillon9312 7 ай бұрын
Kine jamen bai kol
@KulwinderKaur-nn2pb
@KulwinderKaur-nn2pb 5 ай бұрын
Gllan sun k samj gae 🤣🤣
@jaswinderpal9754
@jaswinderpal9754 3 ай бұрын
ਰੋਟੀ,ਕੱਪੜਾ ਤੇ ਮਕਾਨ ਤਿੰਨ ਜਰੂਰਤਾਂ ਨੇ ਸਬਰ ਨਾਲ ਇੰਡੀਆ ਵਧੀਆ ਨਿਰਬਾਹ ਹੋ ਸਕਦੈ
@vdhillon4382
@vdhillon4382 7 ай бұрын
ਉਸਤਾਦ ਤੇਰੇ ਵਰਗਿਆਂ ਲਈ ਹੈਨੀ ਕਨੇਡਾ ਕਿ ਕੋਈ ਵੀ ਕੰਟਰੀ, 25 ਦਿਨਾਂ ਚ ਤਾਂ ਬੰਦਾ ਹਰਿਆਣੇ ਜਾ ਦਿੱਲ੍ਹੀ ਨੂੰ ਸੈੱਟ ਹੁੰਦਾ। ਜਵਾਕ ਆ ਹਜੇ ਮੁੰਡਾ ਹਜੇ ਜਿੰਦਗੀ ਬਾਰੇ ਕੁਝ ਨੀ ਪਤਾ ਇਹਨੂੰ । ਪਤੰਦਰਾ ਤੂੰ ਓਥੇ ਪੋਂਚ ਕੇ ਵਾਪਿਸ ਆ ਗਿਆ , ਜਿਹੜੀਆਂ ਤੂੰ ਗੱਲਾਂ ਕਰ ਰਿਹਾ ਕਿ ਤੈਨੂੰ ਪਹਿਲਾ ਨੀ ਪਤਾ ਸੀ, ਜਵਾਕਾ ਵਾਲੀਆ ਗੱਲਾਂ ਕਰੀ ਜਾਂਦਾ ਬਾਕੀ ਮੈਨੂੰ ਤਾਂ ਨਸ਼ੇ ਵਾਲਾ ਲਗਦਾ ਮੁੰਡਾ। ਯਾਰ ਜੈ ਤੂੰ ਏਨਾ ਹੀ ਖਿਲਾਫ ਸੀ ਬਾਹਰ ਤੋ ਫਿਰ ਪੈਸੇ ਖਰਾਬ ਕਰਨ ਦਾ ਕਿ ਮਤਲਬ ਸੀ , ਬੰਦਾ ਮਿਹਨਤੀ ਹੋਵੇ ਉਹ ਹਰ ਥਾਂ ਸੈੱਟ ਹੋ ਸਕਦਾ ,25 ਦਿਨਾਂ ਚ ਜੈ ਤੂੰ ਹੌਸਲਾ ਛੱਡ ਗਿਆ ਫਿਰ ਆਹ ਗੱਲਾਂ ਕਰਨ ਦਾ ਕੀ ਫਾਇਦਾ । ਪੁੱਤ ਜੈ ਤੇਰੀ ਸੋਚਣੀ ਹੀ ਇਹ ਆ ਕਿ ਏਥੇ ਕੁਝ ਵੀ ਨਾ ਕਰਨ ਤੇ ਸ਼ਾਮ ਨੂੰ ਰੋਟੀ ਤਾਂ ਮਿਲ ਹੀ ਜਾਣੀ ਆ ਤਾਂ ਫਿਰ ਹਜੇ ਤੇਰੇ ਤੇ ਜੁੰਮੇਵਾਰੀ ਪਈ ਨੀ ਮਿੱਤਰਾ। ਜਦੋਂ ਆਵਦੇ ਤੇ ਪਈ ਓਦੋਂ ਪਤਾ ਲੱਗੂ ਕੇਹੜੇ ਭਾ ਵਿਕਦੀ ਆ।
@jasvinderrandhawa9014
@jasvinderrandhawa9014 7 ай бұрын
ES MUNDE NOO 10 SAL BAD PUSHEO EHNE HI KEHNA BAI UDON BAHUT GALTI HOGI. FER SAME MUNDE NE NIANE IELETS KARA KE BAHAR KADHDE HUNDE.
@RajpalGill-rw4wp
@RajpalGill-rw4wp 7 ай бұрын
Oh Sach bolya karo. Hun Canada ch kuch ni. Aive Canada nu glorify na karo. Jo Punjab ch rehna chaunda ohnu Rehan do. Tusi sari Umar labour karke ik Ghar to jiyada ta kuch le ni sakde. Roti thode kol ni, doctor thode kol ni, paisa banda ni, Inflation all time high a. Aive na Canada nu sahi kaho. Sach daso
@vdhillon4382
@vdhillon4382 7 ай бұрын
@@RajpalGill-rw4wp yaar main sahi ja Galt ni kehnda ,Mera matlab aa ene paise khraab karn to baad eh giyaan aiya munde nu ku ehnu pehla ni pta si. Struggle har jagha hai baki ehnu ta home sickness hi lai baithi jado apa gharo nikle na hoiye te iko damm ena boj pai jave ,eh ta roti roti hi Kari janda. Etho hi tiyaar hoke javo ehna sab gallan lai othe koi bhooa ni baithi ki saamb lavegi, Mera kehn da eh matlab si veer.
@rubykn8030
@rubykn8030 6 ай бұрын
But he is right 100percent true but he is brave boy he wants to enjoying life
@GURDEEPSINGH-sb7rc
@GURDEEPSINGH-sb7rc 6 ай бұрын
@@jasvinderrandhawa9014ok y dhanwaad tera pr main kehnda ni chahe marja
@gurbirgill4945
@gurbirgill4945 4 ай бұрын
ਬਿੱਲਕੁੱਲ ਸੱਚੀ ਗੱਲ ਏ ਨਰਕ ਤੋ ਵੀ ਫੈੜਾਂ
@harjinder.s.cheema6757
@harjinder.s.cheema6757 7 ай бұрын
ਨਸ਼ਾ ਬਹੁਤ ਮਹਿੰਗਾ
@amriksingh9589
@amriksingh9589 4 ай бұрын
ਬਾਈ ਤੁਹਾਡੀ ਹਰ ਇਕ ਵੀਡੀਓ ਵਿਚ ਆਵਾਜ਼ ਕਿਉ ਪਾਟਦੀ ਰਹਿੰਦੀ ਹੈ ਕਦੇ ਕਦੇ ਮੈਨੂੰ ਲੱਗਦਾ ਹੈ ਮਾਇਕ ਖਰਾਬ ਹੋਣ ਗੇ ਗੋਰ ਕਰੋ❤❤❤❤❤🎉🎉🎉
@sandhuk09
@sandhuk09 7 ай бұрын
ਬਾਈ ਬਹੁਤ ਕੁਸ਼ ਕਮਾ ਕੇ ਲੈ ਗਿਆ ਹੁਣ ਨੀਂ ਡੋਲ ਦਾ
@sarpunch8556
@sarpunch8556 5 ай бұрын
ਬਾਈ ਤੇਰੀ ਸਾਰੀ ਗੱਲਾਂ ਸੁਣ ਕੇ ਇੱਕ ਗੱਲ ਪਤਾ ਲੱਗੀ ਤੂੰ ਐਸ਼ ਕਰਨ ਗਿਆ ਸੀ ਕਿਉਕਿ ਕੰਮ ਕਰਨ ਦੀ ਗੱਲ ਹੀ ਨੀ ਕੀਤੀ ਤੁਸੀ ਕਿਤੇ ਵੀ। ਬਾਕੀ ਓਹੀ ਗੱਲ ਚੰਡੀਗ੍ਹੜ ਨੀ ਗਿਆ ਸੀ ਬਾਈ। ਗੱਲਾਂ ਸੱਚੀਆਂ ਨੇ ਤੇਰੀਆ but rong ਤੂੰ ਖੁਦ ਆ। ਜਿਸ ਨੂੰ ਘਰ ਦਿਖਦਾ ਹੋਵੇ ਪਿੰਡ ਆਲਾ ਓਹੀ ਕੰਮ ਕਰਦਾ ਦੂਜਾ ਨੀ ਕਰ ਸਕਦਾ ਕੋਈ ਬਾਕੀ ਤੂੰ ਤਾਂ ਐਵੇਂ ਗੱਲਾਂ ਕਰਦਾ ਜਿਵੇਂ ਨਾਨਕੇ ਗਿਆ ਹੋਵੇ ਸਵਾਦ ਲੈਣ ਸੋ ਭਰਾ 25 ਲੱਖ ਡਬੋਏ ਦਾ ਤੇਰੇ ਸਿਰ ਤੇ ਇੱਕ % ਵੀ ਫਰਕ ਨੀ ਲਗਦਾ ਇਸ ਤੋਂ ਪਤਾ ਲਗਦਾ ਆਪਣੀ ਐਸ਼ ਨੂੰ ਗਿਆ ਸੀ ਤੂੰ ਓਥੇ ਓ ਮਿਲੀ ਨੀ ਹੁਣ ਇਥੇ ਆ ਗਿਆ। ਬਾਕੀ god bless you ਪੰਜਾਬ ਆ ਗਿਆ। ਜਿਵੇਂ ਤੂੰ 25 ਲੱਖ ਲਗਾ ਕੇ ਗਿਆ ਗਾ ਉੱਤੋਂ ਓਥੋਂ ਆਉਣ ਲਈ ਵੀ 25 ਲੱਖ ਦੇਣ ਨੂੰ ਤਿਆਰ ਆ। ਬਾਕੀ ਜਿਸਨੇ ਏਥੇ ਕੰਮ ਨੀ ਕੀਤਾ ਓਥੇ ਜਾਕੇ ਵੀ ਨੀ ਕਰਦਾ ❤❤❤
@Pinky-r4v
@Pinky-r4v 7 ай бұрын
ਸਭ ਸੱਚ ਕਹਿ ਰਿਹਾ ਪੁੱਤਰਾ,ਮਾੰ ਪਿਊ ਸਿਰਫ ਨਸ਼ਿਆੰ ਕਰਕੇ ਵੀ ਪੁੱਤਾਂ ਨੂੰ ਬਾਹਰ ਭੇਜਦੇ ਹਨ। ਮੇਰੇ ਵਰਗੇ।
@LONEWOLF-gk8te
@LONEWOLF-gk8te 7 ай бұрын
ਬਾਈ ਜੀ ਸਾਡਾ ਪਿੰਡ ਬਹੁਤ ਤਰੱਕੀ ਵਿੱਚ ਹੈ । ਪਹਿਲਾ ਕਿਸੇ ਨੇ 11ਕਿੱਲੇ ਵੇਚ ਕੇ ਵਿਅਆਹ ਕਿਤਾ ਸੀ । ਇਹ ਮੇਰੇ ਮਾਮੇ ਦਾ ਮੁੰਡਾ ਹੈ । ਨਸ਼ਾ ਪੱਤਾ ਪੂਰਾ ਸ਼ਕਦਾ ਹੈ।
@punjabilife1701
@punjabilife1701 7 ай бұрын
ki Samaj ni lagi???
@LONEWOLF-gk8te
@LONEWOLF-gk8te 7 ай бұрын
@@punjabilife1701 eh munda mere mama da munda eh 4 acre Jamin bech ka canada gya c
@punjabilife1701
@punjabilife1701 7 ай бұрын
@@LONEWOLF-gk8te 4 ekad 1 crore di hundi laea 25 lkh aa
@kuldipsingh598
@kuldipsingh598 7 ай бұрын
You right say putra
@kuldeepsidhukuldeep2442
@kuldeepsidhukuldeep2442 5 ай бұрын
Tere mame da munda tere pind da kive ho giya
@Kisanpower_
@Kisanpower_ 7 ай бұрын
ਮੈਨੂੰ ਤਾਂ ਬਾਈ ਨਸ਼ਾ ਪੱਤਾ ਖਾਂਦਾ ਲੱਗਦਾ, ਜਿਹੜੇ ਹਿਸਾਬ ਨਾਲ ਗੱਲਾਂ ਸੁਣਾਉਂਦਾ
@randomstuff0069
@randomstuff0069 7 ай бұрын
Could be, the important thing is what he is saying, not how he is saying it.
@ਸਤਿਸ੍ਰੀਅਕਾਲ-ਘ8ਝ
@ਸਤਿਸ੍ਰੀਅਕਾਲ-ਘ8ਝ 7 ай бұрын
ਜਾ ਕੇ ਜਾ ਕੇ ਡਰੱਗ ਟੈਸਟ ਕਰਵਾ ਲੈ ਘਰੇ ਬੈਠਾ ਗੱਲਾਂ ਕਰੀ ਜਾਨਾ
@ramandeepsekhon-nn6ps
@ramandeepsekhon-nn6ps 4 ай бұрын
But saying truth as I’m living in Canada since 2004 …
@msrayat6409
@msrayat6409 7 ай бұрын
ਐਗਰੀਕਲਚਰ ਪੈਦਾਵਾਰ ਦਾ ਲਾਭ ਲੈਣ ਲਈ ਫੂਡ ਪ੍ਰੋਸੈਸਿੰਗ ਇੰਡਸਟਰੀ ਜਰੂਰੀ ਹੈ 👍🙏🏼
@jasmeenkaur2793
@jasmeenkaur2793 7 ай бұрын
Sb kuj sach ae veere …m also in Canada but majbori krk reh rhe aa 😢
@PrathamRajput635
@PrathamRajput635 7 ай бұрын
Aj de time ch koyi saving ho rhi ya nhi ?
@kuldeepsingh-o2t1t
@kuldeepsingh-o2t1t 7 ай бұрын
@@PrathamRajput635 no saving
@hubbychauhan
@hubbychauhan 7 ай бұрын
Bhain ji apna contact number share kro chauhangurpreet@yahoo.co.in Gavy Chauhan Vlogs
@hubbychauhan
@hubbychauhan 7 ай бұрын
@@Designinghub3885-mp5dk bai ji tuhanu kyo taqlif ho rahi hai mere dollars nal. tu mehnat kr tu bna lai dollar. apne valian to kise di mehnat zari ni jandi. eddan kr laine aa main 1 one minitization bnd kr dinna and tu 1 week kam na kr, manjur aa ??? share ur contact, gurudwarey ch saun pawange.
@renukaahuja664
@renukaahuja664 7 ай бұрын
ਬਹੁਤ ਖੁਸ਼ੀ ਹੋਈ ਬੇਟਾ ਜੀ, ਕੋਈ ਨਾ ਜਾਵੇ ਆਪਣਾ ਘਰ ਪਰਿਵਾਰ ਛੱਡ ਕੇ, ਬਾਹਰ ਕੁੱਝ ਨਹੀਂ ਪਿਆ, ਪੰਜਾਬ ਦੀਆਂ ਰੌਣਕਾਂ ਨਾ ਘਟਾਓ 💖💖
@surjitsinghsingh3210
@surjitsinghsingh3210 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@singhmaninder850
@singhmaninder850 6 ай бұрын
ਸਕੂਲਾਂ ਦੀਆਂ ਗਰਾਉਡਾ ਵਿਚ ਕਿ੍ਰਕਟ ਖੇਡ ਕੇ ਤਾਸ਼ ਖੇਡ ਕੇ ਸਕੂਲਾਂ ਦੇ ਬਾਹਰ ਰੋਡੀਆ ਮਾਰ ਕੇ ਜਾਉ ਗਏ ਕਨੇਡਾ ਅਮਰੀਕਾ ਜਾ ਕਿਸੇ ਹੋਰ ਦੇਸ਼ ਭੁਖੇ ਹੀ ਮਰਨਾ ਪੈਣਾ ਕਿਤੇ ਵੀ ਜਾਣ ਤੋਂ ਪਹਿਲਾਂ ਬੰਦੇ ਨੂੰ 5 ਕੰਮ ਵੈਲਡਿੰਗ ਪਲੰਬਿੰਗ ਪੇਂਟਰ ਕਾਰਾਂ ਦੀਆਂ ਸੀਟਾਂ ਬਣਾਉਣਾ ਟਰੱਕ ਟਾਇਰ ਪੈਂਚਰ ਲੱਕੜ ਦਾ ਕੰਮ ਸਿਖੇ ਹੋਣ ਕੰਮ ਬਹੁਤ ਹੈ ਕਨੇਡਾ ਅਮਰੀਕਾ ਵਿਚ ਪੰਜਾਬੀਆਂ ਦੇ ਹੱਥ ਰੂ ਵਾਗ ਪੋਲੇ
@rahulmehmi3520
@rahulmehmi3520 7 ай бұрын
Yaar bahut hassa aya munde di gal te 24:35 second te ta att e kra gya🤣🤣🤣
@GulzarSingh-ux3en
@GulzarSingh-ux3en 7 ай бұрын
Every student in Canada should be tell truth about Canada life in these days.It will be very useful for students which are trying to go Canada and belong to a middle family.
@hubbychauhan
@hubbychauhan 7 ай бұрын
Bilkul bai ji
@amandhillon5693
@amandhillon5693 5 ай бұрын
Very nice thinking veere God bless you
@ArshdeepSingh-oh4qk
@ArshdeepSingh-oh4qk 7 ай бұрын
ਇਹ ਨਾ ਦੇ ਬਾਹਰਲਾ ਕੀੜਾ ਵੜਿਆ ਹੋਇਆ ਐ ਜਿਨ੍ਹਾਂ ਚਿਰ ਏਕੜ ਜ਼ਮੀਨ ਦਾਨਹੀ ਵਿਕਾਉਦੇ
@jagdevdhillon99
@jagdevdhillon99 7 ай бұрын
ਹਾਂਜੀ ਇਸ ਮੁੰਡੇ ਦੀ ਪ੍ਰਸਨਲਟੀ , ਕਟਿੰਗ ਸਟਾਈਲ ਤੇ ਇਸ ਅਨੁਸਾਰ ਕਦੇ ਘਰੋਂ ਬਾਹਰ ਨਹੀਂ ਰਿਹਾ, , ਆਈਲੇਟਸ ਹੋਈ ਨਹੀਂ ਤੇ ਪੀਟਿਈ ਵੀ ਦੂਜੀ ਵਾਰ ਟਾਈਮ ਪਾਸ, ਇਹ ਸਭ ਦੱਸ ਰਿਹਾ ਕਿ ਇਸ ਦੀ ਅੰਗਰੇਜ਼ੀ ਕਿਸ ਲੈਵਲ ਦੀ ਹੋਵੇਗੀ , ਨਿਆਣੀ ਉਮਰ ਤੇ ਬੇਬੇ ਬਾਪੂ ਦੀ ਝੋਲੀ ਚੋਂ ਨਿਕਲ ਕਦੇ ਬਾਹਰ ਦੀ ਦੁਨੀਆ ਦੇਖੀ ਨਹੀਂ, ਸੋ ਇਸ ਦਾ ਵਾਪਿਸ ਆਉਣਾ ਬਣਦਾ ਹੀ ਸੀ , ਕਨੇਡਾ ਉਹ ਦੋ ਤਰਾਂ ਦੇ ਮੁੰਡੇ ਕਾਮਯਾਬ ਨੇ ਇੱਕ ਉਹ ਜੋ ਹੱਡ ਤੋੜ ਮੇਹਨਤ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਦੀ ਅੰਗਰੇਜ਼ੀ ਦਾ ਲੈਵਲ ਹਾਈ ਹੈ, ਸੋ ਉਹਨਾਂ ਨੂੰ ਚੰਗੀ ਅੰਗਰੇਜ਼ੀ ਕਰ ਕੇ ਸੌਖੀ ਜੌਬ ਮਿਲ ਜਾਂਦੀ ਹੈ ਟੇ ਘੰਟੇ ਦੇ ਡੋਲਰ ਠੀਕ ਮਿਲ ਜਾਂਦੇ ਨੇ, ਦੂਸਰਾ ਉਹ ਮੁੰਡੇ ਕਨੇਡਾ ਵਿੱਚ ਕਾਮਯਾਬ ਹੈ ਜੋ ਏਥੇ ਤੰਗੀ ਕੱਟ ਚੁੱਕੇ ਨੇ, ਜਿਸ ਨੂੰ ਪਤਾ ਹੈ ਕਿ ਵਾਪਿਸ ਮੁੜ ਕੇ ਕੁੱਜ ਨਹੀਂ ਬਣਨਾ , ਸੋ ਉਹ ਤੰਗੀ ਕੱਟ ਕੇ ਹੱਡ ਤੋੜ ਮੇਹਨਤ ਕਰਦੇ ਨੇ ਇਸ ਮੁੰਡੇ ਦੀ ਨਾ ਅੰਗਰੇਜ਼ੀ ਠੀਕ ਹ ਨਾ ਕੋਈ ਬਾਹਰ ਨਿੱਕਲ ਕੇ ਕਦੇ ਦੇਖਿਆ ਤੇ ਨਾ ਹੀ ਕਦੇ ਰੋਟੀ ਆਪ ਚੱਕ ਕੇ ਖਾਦੀ ਹ , ਇਸ ਦਾ 25 ਲੱਖ ਲਾ ਘੁੱਮ ਕੇ ਆਉਣਾ ਬਣਦਾ ਹ
@randomstuff0069
@randomstuff0069 7 ай бұрын
He had no one over there, he would have stayed if someone had supported him. And I do believe that he should have probably stayed there for at least a few months. However, I like your analytical skills.
@gurchetsingh9308
@gurchetsingh9308 7 ай бұрын
3 saal hoge ehder bai menu canada ! Mein chla 2 mahine baad vapus sab chd kr ! Rabb kre dware mudh kr nah awa ethe ! Te punjab pohnch jawa ik waari
@Jatt.91
@Jatt.91 7 ай бұрын
ਬਾਈ ਜੀ ਔਖੇ ਸੌਖੇ ਹੋ ਕੇ ਆਪਣੇ ਪੈਸੇ ਪੂਰੇ ਕਰਕੇ ਵਾਪਿਸ ਆਓ ਤਾਂਕਿ ਪਰਿਵਾਰ ਦਾ ਨੁਕਸਾਨ ਨਾ ਹੋਵੇ । ਪੰਜਾਬ ਤੁਹਾਡਾ ਆਪਣਾ ਘਰ ਹੈ , ਤੁਸੀਂ ਪੰਜਾਬ ਦੇ ਦਾਅਵੇਦਾਰ ਹੋ ।
@SukhGill-mn3xi
@SukhGill-mn3xi 6 ай бұрын
ਆਪਣਾ ਪੰਜਾਬ ਹੀ ਸਹੀ ਹੈ
@jaswinderjassa2637
@jaswinderjassa2637 7 ай бұрын
ਕੀ ਕੁੜੀਆਂ ਵੀ ਡੋਕੀ ਲਾ ਜਾਂਦੀਆਂ, ਕਿਸੇ ਕੁੜੀ ਦੀ ਇੰਟਰਵਿਊ ਲੈ ਕੇ ਆਓ , ਜੇ ਕੁੜੀ ਆਉਣ ਤੋ ਸੰਗਦੀ ਚਿਹਰੇ ਤੇ ਮਾਸਕ ਲਾ ਦਿਓ
@hubbychauhan
@hubbychauhan 7 ай бұрын
Jarur bai ji
@randomstuff0069
@randomstuff0069 7 ай бұрын
Great video, just a suggestion, maybe consider upgrading your microphone for clearer audio quality. It would make your videos even more enjoyable to watch.
@6zrtzt
@6zrtzt 7 ай бұрын
Assi 30 saal toh Austria vich reh rehe ha.but india is best
@hubbychauhan
@hubbychauhan 7 ай бұрын
sai gal aa bai ji
@surjitgill6411
@surjitgill6411 7 ай бұрын
ਤੁਹਾਡੇ ਅਵਾਜ਼ ਚ ਗੜਬੜ ਆ ਰਹੀ ਹੈ
@farmerlife348
@farmerlife348 7 ай бұрын
Mic problem aa
@JAZZYy455
@JAZZYy455 7 ай бұрын
ਗੁਰਦੁਆਰਾਂ ਸਾਹਿਬ ਜਾਂ ਕੇ ਲੰਗਰ ਛਕ ਲੈਦਾਂ ਉੱਥੇ ਰਹਿਣਾਂ ਆਰੀ ਸਾਰੀ ਦੇ ਵੱਸ ਦੀ ਗੱਲ ਨਹੀ
@Lahoriya_satpreet
@Lahoriya_satpreet 7 ай бұрын
25 lakh la ka ਗੁਰਦੁਆਰਾ hi yaad aouna 😂😂
@gurumontysingh3635
@gurumontysingh3635 4 ай бұрын
22 ✨💯 Sai gal ya
Sigma Kid Mistake #funny #sigma
00:17
CRAZY GREAPA
Рет қаралды 30 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Мен атып көрмегенмін ! | Qalam | 5 серия
25:41
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Sigma Kid Mistake #funny #sigma
00:17
CRAZY GREAPA
Рет қаралды 30 МЛН