WAH NI KUDRATE | OFFICIAL VIDEO | KANWAR GREWAL | BABU RAJAB ALI KHAN | RUBAI MUSIC

  Рет қаралды 2,688,564

Kanwar Singh Grewal

Kanwar Singh Grewal

Күн бұрын

Пікірлер: 3 700
@kanwarsinghgrewal
@kanwarsinghgrewal 4 жыл бұрын
Dhanwaad ji sarean da. Boht boht pyar tey satikar.🙏🙏🙏
@sohungdhillon4036
@sohungdhillon4036 4 жыл бұрын
Eh v kudrat da pyar aa eh os universe da pyar aa jdon ohdi mrzi hoje sadey vrge kalyugiyan nu ohdi sift aggey jhukna hi peinda oh chahe kanwar bnje ja kudrat tusin ajj tk Jo v choose kr gayea ohde lyi mere kol koi shabadd nhi kyon k ruhani nu smjhna hr kise d bas nhi aa tusin bilkul mast ho k gaunde o or asin v mast ho k sunde aa or sadi rooh v ohnu yaad krdi aa cos of u mayngri toomba bjda yogi fakir Jo anand aounda sun k ohda koi mere ton biyan nhi hona so outstanding aa tuhanu hath jodn d ja like kreyo cmnt kreyo d lod hi nhi universe nu sab pta so God bless u ehda hi tusin sanu yaad dilande rehna os akal d kudrat ohdi power nu tn k asin jameen te hi rhiye 🌹🌺🌺🌺🌺👍🌺🌺🌺🌺🌹👍🌹🌹🌺🌺🌺🌹🌹🌹🤗🙏🙏🙏🙏🙏🙏
@sukhsamuran559
@sukhsamuran559 4 жыл бұрын
ਦਿਲ ਨੂੰ ਸਕੂਨ ਮਿਲਦਾ ਸੁਣਕੇ 🙏🏻❤️ਕਨਵਰ ਗਰੇਵਾਲ਼
@tarlochansingh2139
@tarlochansingh2139 4 жыл бұрын
Love u kanwar saab ji 😍😍❤bhut vdiaa song wha ni kudrat
@dayabhadana5268
@dayabhadana5268 4 жыл бұрын
Aap kuch lag he late h ji humre liye
@amrindersinghmander2330
@amrindersinghmander2330 4 жыл бұрын
ਤੁਹਾਡਾ ਸ਼ੁਕਰਾਨਾ ਜੀ ਚੰਗੀ ਗਾਇਕੀ ਚੰਗੇ ਲਫਜ਼
@kalampunjabizindabad2191
@kalampunjabizindabad2191 4 жыл бұрын
ਕੀਹਣੇ ਕੀਹਣੇ ਕਰਿਆ ਕੁਮੈਂਟੇ ਬਾਈ ਜੀ, ਗੀਤ ਪੂਰਾ ਸੁਣਕੇ ।
@patialviyoutuber1263
@patialviyoutuber1263 4 жыл бұрын
ਜਦੋ ਦਿਮਾਗ ਦਾ ਕੋਈ ਟਿਕਾਣਾ ਨਾ ਹੋਵੇ ਮਨ ਵਿੱਚ ਬੂਰੇ ਬੂਰੇ ਖਿਆਲ ਅਊਣ ਤਾ ਕਨਵਰ ਜੀ ਸੂਣੋ ਸਭ ਕੂੱਝ ਦੂਰ ਹੋ ਜਾਦਾ, ਅੱਜ ਦਾ ਇਹ ਗਾਣਾ ਵੀ ਇੱਕ ਰੂਹ ਨੂੰ ਸਕੂਨ ਦੇਣ ਵਾਲ ਹੈ ਲਫਜ਼ ਨੀ ਮੇਰੇ ਕੋਲ ਕੁਝ ਕਹਿਣ ਨੂੰ 🙏🙏🙏🙏🙏
@glmandipsingh8275
@glmandipsingh8275 4 жыл бұрын
Nyc
@harinderkaur2069
@harinderkaur2069 3 жыл бұрын
ਮਸਤ ਆਵਾਜ ਤੇ ਨਿਰੰਕਾਰ ਦੀ ਸੱਚੀ ਸਿਫਤ ਸੱਚੀ ਅਨੰਦ ਆ ਗਿਆ ਜਿਊਂਦਾ ਰਹੇ ਵੀਰਾ
@AmanDeep-hl6bl
@AmanDeep-hl6bl 4 жыл бұрын
ਉਸਤਾਦ ਓਹ ਨਹੀ ਹੁੰਦੇ ਜਿਹੜੇ ਰਫਲਾ ਵਾਲੇ ਗੀਤ ਗਾਉਂਦੇ ਅਾ ਉਸਤਾਦ ਤਾਂ ਕੰਵਰ ਵੀਰ ਹੁਨੀ ਅਾ ਜਿੰਨਾ ਦੇ ਗੀਤ ਪਰਿਵਾਰ ਵਿਚ ਬੈਠ ਕੇ ਸੁਣੀਦੇ ਅਾ ਜਿਉ ਉਸਤਾਦ ਕੰਵਰ ਗਰੇਵਾਲ ਜੀ 🙏🙏🙏🙏
@nanakpanthi2558
@nanakpanthi2558 4 жыл бұрын
101 percent sahi bro
@MiracleMoM__Mrs.ManjinderKaur.
@MiracleMoM__Mrs.ManjinderKaur. 4 жыл бұрын
Bilkul sahi keha bhra......
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU Like
@nipunnancydevgan4806
@nipunnancydevgan4806 4 жыл бұрын
True
@virendersingh7836
@virendersingh7836 4 жыл бұрын
Sartaj jii varga v koi ni
@sukhmanpreetsinghbasrawan7818
@sukhmanpreetsinghbasrawan7818 4 жыл бұрын
ਦੋ ਹੀ ਕਲਾਕਾਰ ਨੇ ਜਿੰਨਾ ਨੂੰ ਸੁਣ ਕੇ ਰੂਹ ਨੱਚ ਉੱਠਦੀ ਹੈ, ਇੱਕ ਨੇ ਸਤਿੰਦਰ ਸਰਤਾਜ ਜੀ ਤੇ ਦੂਜੇ ਤੁਸੀਂ ਓ ਕਨਵਰ ਗਰੇਵਾਲ ਜੀ
@ranjitnahar125
@ranjitnahar125 4 жыл бұрын
Agree 👍
@JasvirSinghJawanda
@JasvirSinghJawanda 4 жыл бұрын
Harbhajan Singh Singh mana
@SatnamSingh-gq2uw
@SatnamSingh-gq2uw 4 жыл бұрын
Sahi gal a
@allinone-ot3ws
@allinone-ot3ws 3 жыл бұрын
Basra ji manpreet de v song sun k dekhiyo
@angrejsingh8905
@angrejsingh8905 Жыл бұрын
ਇੱਕ ਪੰਮਾ ਡੂਮੇਵਾਲ ਵਾਲਾ
@kakachhoker5071
@kakachhoker5071 4 жыл бұрын
ਰੂਹ ਖੁਸ਼ ਹੋ ਗਈ ਗੀਤ ਸੁਣ ਕਿ। ਅਸਲੀ ਕਲਾਕਾਰੀ ਆ ਹੁੰਦੀ ਆ।🙏🙏
@balrajsinghsandhu8872
@balrajsinghsandhu8872 3 жыл бұрын
ਬਿਲਕਲ ਸਹੀ
@nirmalghuman6077
@nirmalghuman6077 4 жыл бұрын
ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾ ਜਾਈ ਲਖਿਆ🙏🙏🙏🙏
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU Open
@LOVEPREETSINGH-hq1hf
@LOVEPREETSINGH-hq1hf 4 жыл бұрын
ਸਲਾਮ ਬਾਬੂ ਜੀ ਤੇ ਕੰਵਰ ਗਰੇਵਾਲ ਜੀ ਨੂੰ....ਬਹੁਤ ਵਧੀਆ।।।।👍👍👍👌👌
@kanwarsinghgrewal
@kanwarsinghgrewal 4 жыл бұрын
🙏🙏🙏
@kindadhilwan5683
@kindadhilwan5683 4 жыл бұрын
ਮੈ ਤਾਂ ਸੁਣਿਆ ਅੱਜ ਅਾ ਏਨਾ ਸੋਹਣਾ ਗੀਤ ਅੱਜ ਤੱਕ ਬਣਿਅਾ ਨੀ
@gurmeetladar1272
@gurmeetladar1272 4 жыл бұрын
Sahi keha g tusin
@gulbaharmann8785
@gulbaharmann8785 3 жыл бұрын
Written 65 years ago
@pawankumar-ny5nn
@pawankumar-ny5nn 3 жыл бұрын
33
@malkitsingh2792
@malkitsingh2792 3 жыл бұрын
@@gurmeetladar1272 no no
@bargariboyz615
@bargariboyz615 4 жыл бұрын
ਮਹਾਨ ਲੇਖ਼ਕ ਮਾਲਵੇ ਦੀ ਰੂਹ ਬਾਬੂ ਜੀ ਨੂੰ ਸਲਾਮ❤
@kanwarsinghgrewal
@kanwarsinghgrewal 4 жыл бұрын
ਸਲਾਮ
@sawarnsingh9174
@sawarnsingh9174 4 жыл бұрын
ਵਾਹ ਬਾਈ ਜੀ ਕਾਂਵੇਰਗਰੇਵਾਲ ਜੀ ਬਹੁਤ ਬਹੁਤ ਵਧੀਆ । ਸਲੂਟ ਮਾਰਦੇ ਹਾਂ ਬਾਈ ਜੀ
@mamta5398
@mamta5398 4 жыл бұрын
ਕਲਾਕਾਰ ਕਹਾਉਂਣ ਨਾਲ ਕਲਾਕਾਰ ਨੀ ਹੁੰਦਾ ਕਲਾਕਾਰ ਆਪਣੇ ਹੁਨਰ ਨਾਲ ਸਾਬਿਤ ਹੁੰਦਾ l ਅੱਜ ਦੇ ਜੁਗ ਚ ਅਸਲੀ ਕਲਾਕਾਰ "ਕਨਵਰ ਗਰੇਵਾਲ "♥️
@kanwarsinghgrewal
@kanwarsinghgrewal 4 жыл бұрын
ਬਹੁਤ ਸ਼ੁਕਰੀਆ ਜੀ
@dalysingh2270
@dalysingh2270 4 жыл бұрын
Satinder sartaj Nd kanwar
@tigerliongamer2156
@tigerliongamer2156 4 жыл бұрын
Bilkul ji bilkul
@sandeepnandgarhai1443
@sandeepnandgarhai1443 4 жыл бұрын
Santinder hai Vera
@mamta5398
@mamta5398 4 жыл бұрын
@@sandeepnandgarhai1443 ਉਹ ਤਾਂ ਨੇ, ਕਨਵਰ ਗਰੇਵਾਲ ਜੀ ਵੀ ਬਹੁਤ ਗੁਣੀ ਹਨ l♥️
@sukhsamuran559
@sukhsamuran559 4 жыл бұрын
ਦਿਲ ਨੂੰ ਸਕੂਨ ਮਿਲਦਾ ਸੁਣਕੇ 🙏🏻❤️ਕਨਵਰ ਗਰੇਵਾਲ਼
@tarsemhundal6807
@tarsemhundal6807 4 жыл бұрын
ਜਿੰਨਾ ਨੇ ਇਹ ਗਾਣਾ ਵੀ Dislike ਕੀਤਾ ਉਨ੍ਹਾਂ ਦਾ ਤਾਂ ਰਬ ਹੀ ਰਾਖਾ ਪਰਮਾਤਮਾ ਸੁਮੱਤ ਬਖਸ਼ੇ ਉਨ੍ਹਾਂ ਨੂੰ🙏🙏🙏🙏
@happybuttar8977
@happybuttar8977 4 жыл бұрын
Shi gll aa Veer ji sooooooo Nyc song Best singer kanwar grewal
@ranjitsinghbal9594
@ranjitsinghbal9594 4 жыл бұрын
Sahi gll aa g
@streetshayar0008
@streetshayar0008 4 жыл бұрын
ਮੈਂ 6 ਸਾਲ ਤੋਂ ਇਸ ਬੰਦੇ ਨੂੰ ਸੁਣਦਾ ਆ ਰਿਹਾ ਹਾਂ ,ਮੈਨੂੰ ਕਦੇ ਵੀ ਇਸ ਦੇ ਇਕ ਇਕ ਲਫ਼ਜ਼ ਦਾ ਤੋੜ ਨਹੀਂ ਮਿਲਿਆ .... ਬਾਕਮਾਲ ਹੋ ਵੀਰ ਜੀ ਤੁਸ਼ੀ ,ਰੱਬ ਤੁਹਾਨੂੰ ਖੁਸ਼ੀਆ ਬਖ਼ਸ਼ੇ ...ਤੇ ਮਾਤਾ ਨੂੰ ਵੀ ਜਿਸ ਨੇ ਆਹ ਕੀਮਤੀ ਨਗੀਨਾ ਜੰਮਿਆ
@kanwarsinghgrewal
@kanwarsinghgrewal 4 жыл бұрын
Dhan bhaag
@davindersingh2343
@davindersingh2343 4 жыл бұрын
ਤੇਰੀ ਕੁਦਰਤ ਦੇ ਬੱਲਹਿਆਰੇ ਜਾਵਾ ਦਾਤਿਆ ਤੇਰੇ ਰੰਗਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਬਹੁਤ ਵਧੀਆ ਖੂਬ ਗੀਤ ਗਾਇਆ ਹੈ ਕੰਨਵਰ ਗਰੇਵਾਲ ਨੇ ਵਹਿਗੂਰੁ ਜੀ ਮੇਹਰ ਕਰੇ ਇਸ ਵੀਰ ਤੇ
@rajtaj6445
@rajtaj6445 4 жыл бұрын
ਹੁਨਰ ਨੂੰ ਪਹਿਰਾਵੇ ਦੀ ਜਰੂਰਤ ਨਹੀਂ ਕੁਵੈਤ ਆਲੇ
@kuldeepsinghdsg
@kuldeepsinghdsg 4 жыл бұрын
ਬਹੁਤ ਹੀ ਸੋਹਣਾ ਸੁਨੇਹਾ, ਸੋਹਣੀ ਅਵਾਜ , ਸੋਹਣਾ ਸੰਗੀਤ ਲੱਖਾਂ ਦੁਆਵਾਂ 🙏🙏🙏
@rajkaur8600
@rajkaur8600 4 жыл бұрын
ਕਿਹੜੀ ਕਿਹੜੀ ਕਰਾ ਸਿਫ਼ਤ..ਇੰਨੇ ਉੱਚੇ ਸੁੱਚੇ ਸ਼ਬਦਾ ਨੂੰ ਕੋਈ ਵਿਰਲਾ ਹੀ ਰਾਗਾਂ ਦੀ ਮਾਲਾ ਚ ਪਰੋ ਸਕਦਾ...ਦਿਲੋਂ ਸ਼ੁਕਰੀਆ ਆਪ ਜੀ ਦਾ...ਜਿਉਂਦੇ ਰਹੋ ਪੰਜਾਬੀ ਮਾਂ ਬੋਲੀ ਦੇ ਅਸਲੀ ਵਾਰਿਸੋ🙏🏽🙏🏽🙏🏽♥️
@kanwarsinghgrewal
@kanwarsinghgrewal 4 жыл бұрын
ਸ਼ੁਕਰੀਆ ਜੀ
@bhattigsewak8879
@bhattigsewak8879 4 жыл бұрын
ਬਹੁਤ ਖੂਬ ਗਾਇਆ ਗਰੇਵਾਲ ਸਾਬ੍ਹ , ਤੇ ਬਾਬੂ ਸਾਬ੍ਹ ਕੋਈ ਲਫ਼ਜ਼ ਨਹੀਂ ਤਾਰੀਫ਼ ਕਰਨ ਲਈ ਤੁਹਾਡਾ ਸਭ ਦਾ
@Karandeepsingh-rg6xj
@Karandeepsingh-rg6xj 4 жыл бұрын
ਇਹ ਗਾਣਾ ਕੋਈ ਕਿਵੇ dislike ਕਰ ਸਕਦਾ
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU Plz
@parmindersingh-ry1lz
@parmindersingh-ry1lz 4 жыл бұрын
So nice song sir g
@tarmindersingh5619
@tarmindersingh5619 4 жыл бұрын
RRS valian ney kita dislike eh song
@bangtanblink7
@bangtanblink7 3 жыл бұрын
ਦਿਲ ਨੂੰ ਸਕੂਨ ਮਿਲਦਾ ਹੈ ਇਸ ਨੂੰ ਸਨ ਕੇ ਵਾ ਵਿਰ ਜੀ ਵਾ ਵਾ ਵਾ। ਵਾਹਿਗੁਰੂ ਜੀ ਤੁਹਾਡੇ ਤੇ ਮੈਹਿਰ ਕਰਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SanjeevKumar-tg7ns
@SanjeevKumar-tg7ns 4 жыл бұрын
Dil nu sakoon milda a song Sun k.. Bahut Sohna , Iko simriye naanka,jo jall thal rahe smaye.. Duja kaahe simriye,, Jo jmme aur marr jaye... Love you ustad g ✍️✍️✍️✍️✍️✍️👌👌👌👌♥️♥️♥️
@honeysandhu7687
@honeysandhu7687 4 жыл бұрын
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਿਆ ਲਈ ਦਿਲੋ ਸਲਾਮ ਏ
@naridermhera-hd3sw
@naridermhera-hd3sw Жыл бұрын
ਗਰੇਵਾਲ ਵਰਗਾਂ ਕਲਾਕਾਰ ਕੋਈ ਨਹੀਂ ਹਿਗਾ ਵਾਹਿਗੁਰੂ ਜੀ ਮੇਹਰ ਕਰਨਾ ਗਰੇਵਾਲ ਸਾਹਬ ਤੇ
@Param.01
@Param.01 4 жыл бұрын
ਮਾਲਵੇ ਦੀ ਰੂਹ ਬਾਬੂ ਰਜਬ ਅਲੀ ਖਾਨ ਸਾਹਿਬ ਨੂੰ ਸਲਾਮ🖊️ 🍃🍂
@jassamaan3092
@jassamaan3092 4 жыл бұрын
bilkul bai g
@baljitsinghsandhusandhu4070
@baljitsinghsandhusandhu4070 4 жыл бұрын
ਨਹੀਂ ਸਰ, ਪੂਰਾ ਪੰਜਾਬ
@Param.01
@Param.01 4 жыл бұрын
@@baljitsinghsandhusandhu4070 ji pyareo
@bittushotagurdaspurshota5174
@bittushotagurdaspurshota5174 3 жыл бұрын
💯✔️
@Dustbeegonecleaning
@Dustbeegonecleaning 4 жыл бұрын
ਵਾਹ ਨੀ ਕੁਦਰਤੇ.... ਜਦੋਂ ਸੁਰਤ ਲੱਗ ਜਾਂਦੀ ਆ ਫ਼ਿਰ ਹੋਰ ਕੁਝ ਨਹੀਂ ਸੁੱਝਦਾ
@kamalbains9042
@kamalbains9042 2 жыл бұрын
ਵੀਰ ਤੇਰੇ ਗੀਤ ਸੁਣਕੇ ਦਿਲ ਨੂੰ ਸਕੂਨ ਮਿਲਦਾ ਵੀਰ ਬਹੁਤ ਸੋਹਣਾ ਗਾਇਆ ❤️
@PunjabiCreations
@PunjabiCreations 4 жыл бұрын
ਹੋਰ ਨੇ ਸੱਭੇ ਗੱਲੜੀਆਂ ਅੱਲਾਹ ਅੱਲਾਹ ਦੀ ਗੱਲ, ਕੁਝ ਰੌਲਾ ਪਾਇਆ ਆਲਮਾਂ ਕੁਝ ਕਾਗਜ਼ਾਂ ਪਾਇਆ ਝੱਲ - ਬਾਬਾ ਬੁੱਲ੍ਹੇ ਸ਼ਾਹ ਜੀ
@kanwarsinghgrewal
@kanwarsinghgrewal 4 жыл бұрын
ਵਾਹ
@PunjabiCreations
@PunjabiCreations 4 жыл бұрын
@@kanwarsinghgrewal 🙏
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU Open
@harwinderharwinder7006
@harwinderharwinder7006 4 жыл бұрын
ਰੂਹ ਖੁਸ਼ ਹੋ ਗੲੀ ੲਿਹ ਗੀਤ ਸੁਣ ਕੇ ਕੱਲਾ ਕੱਲਾ ਸਬਦ ਕੁਦਰਤ ਰੰਗ ਵਿੱਚ ਰੰਗਿਅਾ ਹੋੲਿਅਾ
@kanwarsinghgrewal
@kanwarsinghgrewal 4 жыл бұрын
🙏🙏🙏
@chhindersingh9271
@chhindersingh9271 3 жыл бұрын
Bhai saab bhut hi vadiya main gal krni c tuhade nal ji
@harwinderharwinder7006
@harwinderharwinder7006 3 жыл бұрын
@@chhindersingh9271 Ha g daso
@aimmir3442
@aimmir3442 4 жыл бұрын
You Are The Best Beautiful Singer In The World Allah Bless You Sir
@Meetofficial2494
@Meetofficial2494 4 жыл бұрын
Wah ji wah ....ਜਿਉਂਦੇ ਵੱਸਦੇ ਰਹੋ ਬਾਬਿਓ👌👌🙏
@BaljitKaur-gg6os
@BaljitKaur-gg6os 4 жыл бұрын
ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਰੱਬ ਰਾਖਾ 🙏
@kanwarsinghgrewal
@kanwarsinghgrewal 4 жыл бұрын
🙏🙏
@balrajsinghsandhu8872
@balrajsinghsandhu8872 3 жыл бұрын
ਵਾਹ ਵਾਹ ਰੱਬ ਜੀ ਤੇਰੀਆ ਸਿਫ਼ਤਾਂ🙏ਸਤਿਨਾਮ ਵਾਹਿਗੁਰੂ ਜੀ🙏
@gaganjhita5679
@gaganjhita5679 4 жыл бұрын
ਸੱਚੀ ਬਾਬਾ ਰਜਬ ਅਲ਼ੀ ਜੋ ਲਿਖ ਗਿਆ ਕਿਸੇ ਨੇ ਨੀ ਲਿਖਣਾ
@paramjitkaur5536
@paramjitkaur5536 4 жыл бұрын
ਵਾਹ ਜੀ ਵਾਹ 👌👌👍👍 ਬਹੁਤ ਵਧੀਆ👍💯 😍😍😍😍🙏🏼🙏🏼🙏🏼🙏🏼
@Parbhjotsialkotiya
@Parbhjotsialkotiya 4 жыл бұрын
ਬੇਮਿਸਾਲ ਅਤੇ ਬਹੁਤ ਖੁਬਸੂਰਤ ਸੰਗਤ ਕਨਵਰ ਗਰੇਵਾਲ ਜੀ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਬੱਖਸਣ
@sukhdjandcsccenter
@sukhdjandcsccenter 3 жыл бұрын
ਰੂਹ ਨੂੰ ਸਕੂਨ ਮਿਲਦਾ ਹੈ ਸੁਣ ਕੇ ਧੰਨਵਾਦ ਕੰਵਰ ਗਰੇਵਾਲ ਜੀ
@harmandeepsingh4715
@harmandeepsingh4715 4 жыл бұрын
ਬਹੁਤ ਖੂਬ,ਅਨੰਦ ਆ ਗਿਆ ਜੀ 🙏🙏 ਵਾਹਿਗੁਰੂ ਇਹਦਾ ਹੀ ਕ੍ਰਿਪਾ ਰੱਖੇ ਤੁਹਾਡੇ ਤੇ ਜੀ 🙏🙏
@kanwarsinghgrewal
@kanwarsinghgrewal 4 жыл бұрын
🙏🙏
@hirasingh2681
@hirasingh2681 4 жыл бұрын
ਬੁਲੰਦ ਅਵਾਜ਼ ਦੇ ਮਾਲਕ ਓ ਬਾੲੀ ਜੀ...ਬਾਬੂ ਜੀ ਦੀ ਕਵੀਸ਼ਰੀ ਨੂੰ ਜੇ ਕਵੀਸ਼ਰੀ ਦੇ ਲਹਿਜ਼ੇ ਚ ੲੀ ਗਾਓ ਤਾਂ ਹੋਰ ਵੀ ਅਨੰਦ ਬੱਝੇ....ਓਸੇ ਤਰਜ਼ ਅਨੁਸਾਰ ਸੰਗੀਤ ਦਾ ਮੇਲ ਕਰਵਾ ਕੇ...ਗਾਣੇ ਦਾ ਨਾਂ ਪੜ੍ਹ ਕੇ ਮੈਂ ਸੋਚਿਅਾ ਨਵਾਂ ਗਾਣਾ ਹੋੳੂ ਕੋੲੀ ਕਰੋਨਾ ਤੇ ਕੁਦਰਤ ਨਾਲ਼ ਸੰਬੰਧਿਤ...ਪਰ ਜਦ ਸ਼ੁਰੂ ਕਰਿਅਾ ਤਾਂ ਜਾਣੀ-ਪਛਾਣੀ ਸ਼ਬਦਾਵਲੀ ਲੱਗੀ...ੲਿੱਕ ਸਤਰ ਸੁਣ ਕੇ ਪਤਾ ਲੱਗਾ ਕਿ ਬਾਬੂ ਜੀ ਦੀ ਕਵੀਸ਼ਰੀ ਅਾ..ਕਾਲਜ ਸਮੇਂ ਗਾੲੀ ਸੀ ਮੈਂ ਤੇ ਮੇਰੇ ਭਰਾ ਨੇ...ਅਸਲੀ ਤਰਜ਼/ਲਹਿਜੇ ਅਤੇ ਤੁਹਾਡੇ ੲਿਸ ਤਰਜ਼/ਲਹਿਜੇ ਚ ਕਾਫ਼ੀ ਫ਼ਰਕ ਹੈ...ਬਾਕੀ ਤੁਸੀਂ ਫਨਕਾਰ ਤੇ ੳੁਸਤਾਦ ਕਲਾਕਾਰ ਹੋ...ੳੁਮੀਦ ਹੈ ਮੇਰੀ ਭਾਵਨਾ ਸਮਝੋਗੇ
@hirasingh2681
@hirasingh2681 4 жыл бұрын
ਜਿਵੇਂ ਜੋਗਾ ਸਿੰਘ 'ਜੋਗੀ' ਜੀ ਦੇ ਜੱਥੇ ਨੇ "ਹਰ ਬੰਦਾ ਸੋਚਦਾ ੲੇ ਕਿ ੳੁਸ ਦੇ ਨਾਲ਼ ਤਾਂ ੲਿੰਞ ਨੲੀਂ ਹੋਣਾ" ਵਾਲ਼ੀ ਕਵੀਸ਼ਰੀ ਗਾੲੀ...ਤਰਜ਼ ਵੀ ਕਵੀਸ਼ਰੀ ਵਾਲ਼ੀ ਪਰ ਨਾਲ਼ ਸੰਗੀਤ ਦਾ ਮੇਲ ਕੀਤਾ...
@gurpreetbareh0001
@gurpreetbareh0001 4 жыл бұрын
ਅਸਲੀ ਕਲਾ .....ਅਸਲ ਕਲਾਕਾਰ❤️🙏
@kanwarsinghgrewal
@kanwarsinghgrewal 4 жыл бұрын
🙏🙏🙏
@surilekalakar2594
@surilekalakar2594 4 жыл бұрын
ਮੈਂ ਕਮਲੀ ਜਾਣਾਂ, ਨੀ ਰਮਜ਼ਾ ਯਾਰ ਦੀਆਂ ਜਿਉ ਬਾਬਾ ਜੀ 🙏🏼🙏🏼🙏🏼🙏🏼
@kanwarsinghgrewal
@kanwarsinghgrewal 4 жыл бұрын
🙏🙏🙏
@surilekalakar2594
@surilekalakar2594 4 жыл бұрын
@@kanwarsinghgrewal ਉਸਤਾਦ ਜੀ ਪੈਰੀ ਪੈਣਾ 🙏🏼🙏🏼🙏🏼
@googlebilga2978
@googlebilga2978 4 жыл бұрын
Hello g
@surilekalakar2594
@surilekalakar2594 4 жыл бұрын
@@googlebilga2978 Hanji
@hemsharma4944
@hemsharma4944 4 жыл бұрын
Calling Career Oriented Youth, Work From Home Mothers, Housewives, who want to work from Home, retired persons, Job/ business owners looking for secondary income. Work at ur convenience (Max 1-2 hrs daily), you LEARN we SUPPORT your business GROWS..... Big Thinking...Big Action...Big Results.... Join the revolution-97647 69916 #Hemantsharma#Team#Vestige#
@kaurakarela2665
@kaurakarela2665 4 жыл бұрын
It looks like he has achieved a very high spiritual state. I like his style, voice, Turban, beard and peaceful shining face. Looks truthful like pure clean natural water.
@satwinderkaur9339
@satwinderkaur9339 3 жыл бұрын
That's right
@Truthoflife2020
@Truthoflife2020 3 жыл бұрын
Kaura karela ji😀 tusin bilkul sahi kiha 👍👍
@kamaldeepsingh5839
@kamaldeepsingh5839 Жыл бұрын
Yea no doubt abt it. Good on him n now he’s helping everyone through his songs
@mohiniberi2269
@mohiniberi2269 3 жыл бұрын
Waheguru ji , tuhade geeta vich Guru Nanak Ji di khushbu hai. Tuhade geet sunke Guru yaad aunda hai. 🙏🙏🙏🙏🙏
@sabbhagill1555
@sabbhagill1555 4 жыл бұрын
ਬਹੁਤ ਵਧੀਆ ਜੀ🙏🏼🙏🏼🙏🏼🙏🏼🙏🏼
@surindersinghrehal9701
@surindersinghrehal9701 4 жыл бұрын
ਇਹੋ ਜਹਿ ਆਵਾਜ਼ ਤੇ ਸੰਗਿਤ ਰੋਹ ਨੂੰ ਸਕੋਂਨ ਦਿਦੇ ਹਨ
@gurjantsingh7758
@gurjantsingh7758 4 жыл бұрын
ਵਾਹ ਜੀਓ ਕਨਵਰ ਗਰੇਵਾਲ👌🏻👌🏻
@JaskaranSingh-hy8yi
@JaskaranSingh-hy8yi 4 жыл бұрын
🙏🙏I love you veer ji🙏🙏🙏 ਬਹੁਤ ਵਧੀਆ ਜੀ 🙏🙏🙏
@kamalkainth8200
@kamalkainth8200 4 жыл бұрын
Kanwar bhaji and Satinder sartaaj.... Punjab de legend.... Aa
@kanwarsinghgrewal
@kanwarsinghgrewal 4 жыл бұрын
🙏🙏🙏
@Harry._.Official
@Harry._.Official 4 жыл бұрын
ਗੱਡੀਆ, ਨੱਡੀਆ ਤੇ ਹਥਿਆਰਾਂ ਵਾਲੇ ਗੀਤਕਾਰ ਸੁਣਨ ਤੇ ਕੂਚ ਸ਼ਰਮ ਕਰਨ! Pure singing and Sachi - suchi Kalam da ਲਿਖਿਆ ਗੀਤ !
@OneHope303
@OneHope303 3 жыл бұрын
Babu Rajb Ali di likht 🤍🌹
@Penduproductionx
@Penduproductionx 4 жыл бұрын
ਸੁਣ ਕੇ ਇਕੋ ਹੀ ਗੱਲ ਮੂੰਹੋਂ ਨਿਕਲਦੀ ਬਾ ਕਮਾਲ ਕਨਵਰ ਭਾਜੀ
@lakhvirlakhvir9627
@lakhvirlakhvir9627 3 жыл бұрын
ਮਨ ਨੂੰ ਸ਼ਾਂਤੀ ਮਿਲਦੀ ਹੈ ਸੁਣ ਕੇ
@jugrajraj00
@jugrajraj00 4 жыл бұрын
ਬਹੁਤ ਹੀ ਵਧੀਆ ਵੀਰ ਜਿਉਂਦੇ ਵੱਸਦੇ ਰਹੋ 👏👏👏
@gaganhans6994
@gaganhans6994 4 жыл бұрын
Bss ehi likh skda .... Najaara aa geya us parmatma bare sun k te soch k... Salute......
@kanwarsinghgrewal
@kanwarsinghgrewal 4 жыл бұрын
🙏🙏🙏
@kuldeepsinghdsg
@kuldeepsinghdsg 4 жыл бұрын
ਸਲਾਮ ਆ ਤੁਹਾਡੀ ਇਸ ਸੱਚੀ ਸੁੱਚੀ ਪੰਜਾਬੀ ਸੰਗੀਤ ਦੀ ਅਸਲ ਸੇਵਾ ਕਰਨ ਦੀ ਉਹ ਵੀ ਅੱਜ ਦੇ ਸਮੇਂ ਵਿੱਚ
@parveengurjar231
@parveengurjar231 4 жыл бұрын
ਕਮਾਲ ਦੀ ਲਿੱਖਤ ਆਂ ਬਾਬਾ ਜੀ ਥੋੜੀ ਕੁਦਰਤ ਦੀ ਸਾਰੀ ਖੂਬਸੂਰਤੀ ਬਿਆਨ ਕਰਤੀ ਹੁਣ ਤਾਂ ਆਹ ਗਾਣਾ ਸੁਣਕੇ ਆਹੀ ਲਗਦਾ ਵੀ ਇਸ ਕੁਦਰਤ ਦੇ ਚੱਕਰ ਨੂੰ ਚਲੋਨ ਆਲਾ ਕੋਈ ਹੈਗਾ ਨਹੀਂ ਸਾਰੀਆਂ ਚੀਜਾਂ ਏਨੀ ਤਰਤੀਬ ਬਾਰ ਨੀ ਬਣ ਤੇ ਚਲ ਸਕਦੀਆਂ। ਲਿੱਖਤ ਦਾ ਮੁਰੀਦ 🙏🙏♥️♥️
@kanwarsinghgrewal
@kanwarsinghgrewal 4 жыл бұрын
🙏🙏🙏
@sastrisingh5784
@sastrisingh5784 4 жыл бұрын
ਇਸ ਪੂਰੇ ਗੀਤ 🙏ਵਾਹਿਗੁਰੂ🙏 ਸ਼ਬਦ ਨਾਲ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ
@lovjeetromana
@lovjeetromana 4 жыл бұрын
ਪਰ ਪ੍ਰਦਰਸ਼ਿਤ ਕਿਵੇਂ ਹੋਏਗਾ?
@manpreet8798
@manpreet8798 4 жыл бұрын
Sare song nu dekh ke keh sakde haa ਵਾਹ ਹੇ ਗੁਰੂ ਯਾਨੀ ਵਾਹਿਗੁਰੂ
@harjitatwal7918
@harjitatwal7918 4 жыл бұрын
Grow up . Waheguru, Ishwer, Allah are the same for the creator.
@mnframing7935
@mnframing7935 3 жыл бұрын
Sastri Singh 🐶🐴lvoe
@mnframing7935
@mnframing7935 3 жыл бұрын
Sastri Singh 123
@notepro5972
@notepro5972 3 жыл бұрын
ਸਥੂਲ ਅੱਖਾਂ ਦੀ ਨਜ਼ਰ ਬਹੁਤ ਵਧੀਆ , ਵਹਿਗੁਰੂ ਦੀ ਛਿਪੇ ਭੇਦ ਵੀ ਹੈ
@jastinderkumar8830
@jastinderkumar8830 3 жыл бұрын
Jai kisan Mazdoor Ekta Zindabad Inqlab Jindabad🚩🚩 waheguru🚩🚩 🙏🙏🙏🙏🙏
@fatehsingh5728
@fatehsingh5728 4 жыл бұрын
22 g daseo like krke kis kis nu gayaki psand a grewal saab di Menu tan bht psand a
@vijaygaur4307
@vijaygaur4307 4 жыл бұрын
Bhoot jyada
@butasinghkanwal114
@butasinghkanwal114 4 жыл бұрын
kzbin.info/www/bejne/mnPUanRspKt1itU dekho
@fatehsingh5728
@fatehsingh5728 4 жыл бұрын
@@butasinghkanwal114 👌🏼👌🏼👌🏼
@pinkysaharan2403
@pinkysaharan2403 4 жыл бұрын
Sunya si Sangeet naal rab naal jud jayida . Pehli waar mehsus kita Dhanwaad kanwar beta ji🙏🙏
@pawandeepdm2030
@pawandeepdm2030 4 жыл бұрын
ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏
@lovesingh4939
@lovesingh4939 4 жыл бұрын
ਕੌਣ ਕਰੂ ਗਾੲਿਕੀ ਦਾ ਮੁਕਾਬਲਾ
@sagarsharma3653
@sagarsharma3653 4 жыл бұрын
Eho je singer saade Punjab Di Shaan ne. SDA salamat rehn.
@kanwarsinghgrewal
@kanwarsinghgrewal 4 жыл бұрын
Comment karke dasseo ji kiwe laggea
@wahwahdeepgill1559
@wahwahdeepgill1559 4 жыл бұрын
Videa ji videa
@ladlaguri
@ladlaguri 4 жыл бұрын
Nice song
@kiranbir7099
@kiranbir7099 4 жыл бұрын
Har var di tra es var vi end krai jnab
@khushdeepsinghgrewal8265
@khushdeepsinghgrewal8265 4 жыл бұрын
You are real person
@abijot5186
@abijot5186 4 жыл бұрын
@@khushdeepsinghgrewal8265 right
@mirokrahul3812
@mirokrahul3812 4 жыл бұрын
Waiting Ustaad ji Love you A thonu truck Bhar k Bs Ada hi vdia to vdia Gaane la k aounde raho te change msg dinde raho USTAAD JI
@kanwarsinghgrewal
@kanwarsinghgrewal 4 жыл бұрын
🙏🙏🙏
@KaranDeep-x8o
@KaranDeep-x8o 3 ай бұрын
Mere maan skoon fr milda jado bhi pamma dumewal bhi kanwar grewal ❤❤❤❤❤
@KaranDeep-x8o
@KaranDeep-x8o 3 ай бұрын
Sunda w song ❤❤❤❤
@gurbani_updates80
@gurbani_updates80 4 жыл бұрын
Kanwar Grewal sir you are my favorite singer♥️♥️♥️
@balwindershahi6718
@balwindershahi6718 4 жыл бұрын
This song is so underrated. This deserves millions of views, to be honest this song is better than most songs in the industry and people are complaining that there are no good songs now a days. You just have to look harder to find them. I love this song and it has a lot of potential.
@prithvisingh9937
@prithvisingh9937 4 жыл бұрын
Ustaad ji
@karamjeetsinghbhairupa3125
@karamjeetsinghbhairupa3125 4 жыл бұрын
ਬਹੁਤ ਸ਼ਾਨਦਾਰ ਅਰਥ ਭਰਪੂਰ ਕੁਦਰਤਿ ਦੀ ਸਿਫਤ ਸਾਲਾਹ ਦਾ ਬਹੁਤ ਪਿਆਰਾ ਗੀਤ।
@bharpursinghhawara9893
@bharpursinghhawara9893 4 жыл бұрын
BAHUT HI ACHHA, SONG KANWAR GREWAL JI
@kuldeepkumar9550
@kuldeepkumar9550 4 жыл бұрын
Nice song bhai Ji Dil nu lag giya
@manjitthandi8970
@manjitthandi8970 3 жыл бұрын
ਜਿਉਂ beta ਜੀ
@rohanchand9194
@rohanchand9194 3 жыл бұрын
WAHEGURU JI KA KHALSA WAHEGURU JI KI FATHY ✌️🙏❤️
@sukhkanwar3639
@sukhkanwar3639 4 жыл бұрын
Bhaji bhut he shona song 👌
@gsromana5819
@gsromana5819 3 жыл бұрын
ਤੇਰੀ ਮੇਹਰਬਾਨੀ ਦਾ ਮਾਲਕਾ ਅੰਤ ਆਉਂਦਾ ਨੀ 🙏🙏🙏
@ਕੁਲਵਿੰਦਰਸਿੰਘਖਾਲਿਸਤਾਨੀ-ਟ1ਜ
@ਕੁਲਵਿੰਦਰਸਿੰਘਖਾਲਿਸਤਾਨੀ-ਟ1ਜ 4 жыл бұрын
ਵਾਹਿਗੁਰੂ ਜੀ
@ranjaitjaswal8030
@ranjaitjaswal8030 4 жыл бұрын
Beautiful lyrics dedicated to humanity covid 19 should teach us to respect Mother Earth 🌏 and it’s animals 🇨🇦
@ESM.Motivation41
@ESM.Motivation41 4 жыл бұрын
ਗੀਤ ਤੇ ਸੰਗੀਤ ਸੁਰ ਸ਼ਬਦਾਬਲੀ ਦਾ ਆਪਸੀ ਸੰਤੁਲਨ ਰੱਖਣ ਵਾਲੇ ਬਹੁਤ ਘੱਟ ਮਿਲਦੇ ਹਨ ਇਹਨਾ ਦੇ ਹਿੱਸੇ ਸਬ ਕੁਜ ਆਉਂਦਾ। ਗੀਤ ਉਹ ਹੁੰਦਾ ਜਿਸ ਨੂੰ ਤੁਸੀਂ ਮਾਂ ਪਿਉ ਭੈਣ ਭਰਾ ਇੱਥੋਂ ਤੱਕ ਕਿ ਧਾਰਮਿਕ ਅਸਥਾਨਾਂ ਤੇ ਵੀ ਸੁਣ ਲਵੋ । ਬਹੁਤ ਵਧੀਆ ਕਿਰਦਾਰ ਨਿਭਾਇਆ ਹੈ ਆਪ ਨੇ ।ਇਕ ਊਂਚਾ ਮੀਲਪੱਥਰ ਗੱਡਿਆਂ ਜਿਥੇਂ ਹਥਿਆਰਾਂ ਕਬਜ਼ੇ ਲੜਾਈਆਂ ਕੁੜੀਆਂ ਦੇ ਅੰਗਾਂ ਦੀ ਨੁਮਾਇਸ਼ ਲਈ ਸੋਲੇ ਗਾਏ ਜਾਂਦੇ। ਵਾਹਿਗੁਰੂ ਬੇਇਆਸਾ ਪਿਆਰ ਤਰੱਕੀਆਂ ਦੇਵੇ।,,,,,ਜਸ
@kuldipkaur437
@kuldipkaur437 4 жыл бұрын
Very powerful and pieceful song God bless you kawanr sahib
@Kashar47
@Kashar47 4 жыл бұрын
Excellent lyrics, excellent music, excellent video and no words for grewal. What a singer he is...
@ArjunKumar-cx5fx
@ArjunKumar-cx5fx 4 жыл бұрын
ਵਾਹ ਜੀ ਕਯਾ ਬਾਤ ਹੈ ਰੱਬ ਦੇ ਰੰਗ ਰੱਬ ਆਪ ਹੀ ਜਾਣ ਸਕਦਾ ਬੌਹਤ ਸੋਹਣਾ ਮੈਸੇਜ ਕੋਈ ਅੰਤ ਨਹੀਂ ਮਾਲਕ ਦਾ
@Raaj59110
@Raaj59110 3 жыл бұрын
Dhan Guru Nanak Dev Ji 🙏🙏🙏🙏🙏
@veeru452
@veeru452 4 жыл бұрын
Baba ji .. attt... Song with meaning.. 🙏🙏🙏🙏 par dukh hota h jab fuddu songs millions of view de kar jate h 😡😡😡
@onkarsingh2099
@onkarsingh2099 3 жыл бұрын
ਗਰੇਵਾਲ ਜੀ ਧੰਨਵਾਦ ਸਿਫਤ ਸਣਾਉਣ ਲਈ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਚ ਰੱਖੇ
@prince_singh_randhawa
@prince_singh_randhawa 4 жыл бұрын
ਖੂਬਸੂਰਤ👌👌👌
@jaspreet640singh6
@jaspreet640singh6 4 жыл бұрын
No word for this amazing video 🙏🏼GOD IS EVERYWHERE 🙏🏼
@kanwarsinghgrewal
@kanwarsinghgrewal 4 жыл бұрын
🙏🙏🙏
@onkartiwana6858
@onkartiwana6858 3 жыл бұрын
ਵਾਹ!!! ਜਿਊਂਦਾ ਰਹਿ ਵੀਰਿਆ , ਰੂਹ "ਉਸ" ਪਰਮ ਆਤਮਾ ਨਾਲ ਜੋੜ ਦਿੱਤੀ ।
@GurdevSingh-xv5jd
@GurdevSingh-xv5jd Жыл бұрын
GURDEVSINGH 🙏🙏👍
@anshdeep8024
@anshdeep8024 4 жыл бұрын
LOVE U A BABEO ASTAD JI HO TUSI... BABA MEHAR KARE TE IDDA HI APNE VIRSE NU APNE BOLLA RAHI KAYEM RAKHEO.KON KON MANDA KI KANWAR GREWAL JI DE SONG MAAN NU SANTI DINDE HAAN
@kanwarsinghgrewal
@kanwarsinghgrewal 4 жыл бұрын
🙏🙏🙏
@anshdeep8024
@anshdeep8024 4 жыл бұрын
@@kanwarsinghgrewal dhanwad babeo.
@faranahmed475
@faranahmed475 3 жыл бұрын
Greatest song about God.
@nasibsingh3107
@nasibsingh3107 4 жыл бұрын
ਵਾ ਕਮਾਲ ਦੀ ਗਾਇਕੀ ਕੰਵਰ ਗਰੇਵਾਲ ਸਾਹਬ ਜੀ ਬਹੁਤ ਮਿੱਠੀ ਆਵਾਜ਼ ਬਹੁਤ ਵਧੀਆ ਗੀਤ ਦੇ ਬੋਲ 👌👌👌ਪੰਜਾਬ ਨੂੰ ਏਦਾਂ ਗੀਤਾਂ ਦੀ ਲੋੜ ਹੈ ਜਿਸ ਵਿੱਚ ਪੰਜਾਬੀ ਮਾਂ❤❤💪💪 ਬੋਲੀ ਨੂੰ ਸਤਿਕਾਰ ਸਹਿਤ ਨਿਵਾਜਿਆ ਹੋਵੇ ਸਾਨੂੰ ਏਦਾਂ ਦਾ ਸਾਫ - ਸੁਥਰਾ ਲਿਖਣ ਵਾਲੇ ਗਾਇਕਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ 🙏🙏👌👌👌👍👍
@luckybigbyte
@luckybigbyte 4 жыл бұрын
Great & realistic singer with superb voice. Kanwar rocks!!!
@jasspreetkaur2998
@jasspreetkaur2998 4 жыл бұрын
Outstanding mind-blowing asomm song aa G. God bless you sir
@dhaliwalanmol3087
@dhaliwalanmol3087 3 жыл бұрын
ਬਲਿਹਾਰੀ ਕੁਦਰਤ ਵਸਿਆ। ਬਾਬੇ ਨਾਨਕ ਦੀ ਕੁਦਰਤ ਦਾ ਬਹੁਤ ਸੋਹਣਾ ਵਰਣਨ ਕਲਮ ਰਾਹੀਂ ਕੀਤਾ ਕੰਨਵਰ ਵੀਰ। ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਕੰਨਵਰ ਗਰੇਵਾਲ ਵੀਰ ਜੀ।
@paramjitkumar565
@paramjitkumar565 3 жыл бұрын
ਜਿੱਥੇ ਕੰਵਰ ਜੀ ਦੀ ਆਵਾਜ, ਲਿਖਾਰੀ ਦੀ ਕਲਮ ਅਤੇ ਸੰਗੀਤਕਾਰ ਨੇ ਵੀ ਕਮਾਲ ਈ ਕਰਤੀ ਮੇਰੇ ਕੋਲ ਸ਼ਬਦ ਨਹੀ ਹਨ ਇਸ ਗੀਤ ਦੀ ਤਾਰੀਫ ਕਰਨ ਲਈ। ਧੰਨਵਾਦ
@BhupinderSingh-zg8yg
@BhupinderSingh-zg8yg 4 жыл бұрын
Very nice
@jatinderSingh-rh7gd
@jatinderSingh-rh7gd 4 жыл бұрын
Waheguru ji
@sukhbirsingh7143
@sukhbirsingh7143 4 жыл бұрын
Waheguru ji ਮਨ ਦੀ ਖੁਰਾਕ kanwar grewal🙏🙏🙏
@kumarvijay8674
@kumarvijay8674 4 жыл бұрын
Waheguru ji Maher Karo ji
@TamberBaljinder
@TamberBaljinder 3 жыл бұрын
One of the Best! Stay Strong and Blessed!
@ManpreetSingh-gu5su
@ManpreetSingh-gu5su 4 жыл бұрын
ਵਾਹ ਏ ਗੁਰੂ , ਵਾਹ ਏ ਕੁਦਰਤ... 🙏🏻🙏🏻🙏🏻🙏🏻🙏🏻
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 2,7 МЛН
This mother's baby is too unreliable.
00:13
FUNNY XIAOTING 666
Рет қаралды 42 МЛН
How to whistle ?? 😱😱
00:31
Tibo InShape
Рет қаралды 17 МЛН
Human vs Jet Engine
00:19
MrBeast
Рет қаралды 131 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,8 МЛН
Kanwar Grewal - Mere Sahiba (Full Song) | Rupin Kahlon | Mp4 Music
5:10
The Hilltop Studios // MP4 Music
Рет қаралды 282 М.
Kanwar Grewal (ਗਠੜੀ) Gathri
11:08
Live Show Punjab
Рет қаралды 8 МЛН
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 18 МЛН
Chhalla
11:37
Kanwar Singh Grewal
Рет қаралды 5 МЛН
Return Ticket (Official Video) : Kanwar Grewal | Punjabi Song
5:36
Platinum Music
Рет қаралды 5 МЛН
Raam Allah FULL VIDEO | Kanwar Singh Grewal | Eaan Digital
4:18
Kanwar Singh Grewal
Рет қаралды 378 М.
Nursultan Nazirbaev - Қай қала? (премьера песни) 2024
2:33
Betsy, Мария Янковская - Сигма Бой (official Audio)
2:15
Asqar Bozorov - Yetardi | Аскар Бозоров - Етарди
3:50
Mirjalol Nematov & Dilnoz - Ko’zoynak
3:22
Mirjalol Nematov
Рет қаралды 8 МЛН
Roza Zergerli - İstedim 2024 (Yeni Klip) 4K
2:56
Roza Zergerli
Рет қаралды 1,3 МЛН