Kapurthala News|ਅਰਬ ਦੇਸ਼ ਤੋਂ ਪਰਤੀਆਂ ਔਰਤਾਂ ਦੀ ਹੱਡਬੀਤੀ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ|Balbir Seechewal |N18V

  Рет қаралды 208,393

News18 Punjab

News18 Punjab

Күн бұрын

Пікірлер: 125
@HarpalSingh-je2lk
@HarpalSingh-je2lk Жыл бұрын
ਪੰਜਾਬ ਦੀਆਂ ਔਰਤਾਂ ਕਹਿੰਦੀਆਂ ਅਸੀਂ ਗੁਲਾਮ ਆ ਬਾਹਰ ਜਾਅ ਕੇ ਪਤਾ ਲੱਗਾ ਦਾ ਗੁਲਾਮੀ ਕਿਹਨੂੰ ਕਹਿੰਦੇ ਆ ਜਿਹੜੀ ਔਰਤ ਬਾਹਰ ਆ ਕੇ ਵਾਪਸ ਘਰ ਗਈ ਆ ਉਹ ਸਾਰੀ ਗੁਲਾਮੀ ਦਾ ਅਹਿਸਾਸ ਰੱਖੂਗੀ ਗੁਲਾਮੀ ਕਿੱਦਾਂ ਦੀ ਹੁੰਦੀ ਆ ਔਰਤਾਂ ਤੇ ਵੀ ਭੂਤ ਸਵਾਰ ਹੋਈਆਂ ਹੁੰਦਾ ਅਸੀਂ ਬਾਹਰ ਹੀ ਜਾਣਾ ਬਾਅਦ ਵਿੱਚ ਪਤਾ ਲੱਗਾ ਦਾ ਬਾਹਰ ਕੀ ਕੁਝ ਹੁੰਦਾ ਹੈ ਜਿਹੜੀ ਔਰਤ ਬਜੋਰ ਹੋ ਕਿ ਔਦੀ ਆ ਉਸ ਨੂੰ ਧੱਕੇ ਖਾਣ ਦਿਉ ਜੋ ਆਪਣੀ ਇੱਜਤ ਦੀ ਰਾਖੀ ਜਾਂ ਸੰਭਾਲ ਨਹੀਂ ਸਕਦੀ ਉਸ ਪਿੱਛੇ ਪਰੇਸਾਨੀ ਨਾ ਝਾਕੋ ਜਵਾਨੀ ਵਿੱਚ ਆਪਣੀ ਮਰਜ਼ੀ ਕਰੂ ਤੇ ਬੁੱਡੇ ਵਾਰੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਉਸ ਨੂੰ ਪਉ
@Prime-pb6vb
@Prime-pb6vb Жыл бұрын
ਸੇਖਾਂ ਦੇ ਘਰਾਂ ਵਿੱਚ ਬੰਦਿਆਂ ਦਾ ਬੁਰਾ ਹਾਲ ਹੈ। ਏਥੇ ਜਨਾਨੀਆਂ ਭਰ ਭਰ ਜਹਾਜ਼ ਤੁਰੀਆਂ ਹੋਈਆਂ ਨੇ ਸਭ ਕੁਝ ਪਤਾ ਹੁੰਦੇ ਸੋ ਹੁੰਦੇ।
@smithwalia5032
@smithwalia5032 Жыл бұрын
Seikh ihna nu sex bhi karde ne. Rape karde ne. Nepali te Philippines di bhuat sari aurat da rape hunda aa hun Punjaban bhi yeh sab karwa rahi hai. Dukh hunda aaa. Wo ta janwar bande hunde ne.
@tarsemlal9356
@tarsemlal9356 Жыл бұрын
Jandiyan kion ne
@hariomomkar4546
@hariomomkar4546 Жыл бұрын
ਵਾਹੇਗੁਰੂ
@IqbalSingh-ve4nl
@IqbalSingh-ve4nl Жыл бұрын
ਸਾਡੇ ਮੁਹਁਲੇ ਦੀ ਔਰਤ ਆਪਣੇ ਘਰਵਾਲੇ ਨਾਲ ਲੜਕੇ ਸਿੰਘਾਪੁਰ ਗਈ ਸੀ ਉਹਦਾ ਇਨਾ ਬੁਰਾ ਹਾਲ ਕੀਤਾਵਿਚਾਰੀ ਦਾ ਹੁਣਗਁਲ ਕਰਕੇ ਕੰਬ ਜਾਦੀ ਵਾ ਕਈ ਦਿਨ ਤਾ ਕਪੜੇ ਨੀ ਪਾਉਣ ਦਿਁਤੇ
@DharminderSingh-ji8pn
@DharminderSingh-ji8pn Жыл бұрын
ਵਾਹਿਗੁਰੂ ਜੀ ਸ਼ੁਕਰ ਏ ਮਾਲਕਾ ਤੇਰਾ ਭੈਣੇ ਤੇਰੀ ਹਿੰਮਤ ਨੂੰ ਸਲਾਮ ਵਾਹਿਗੁਰੂ ਜੀ ਤੇ ਨੂੰ ਚੜਦੀ ਕਲਾ ਚ ਰੱਖਣ
@Harjeetkaur-
@Harjeetkaur- Жыл бұрын
ਕਿਹੜੀ ਹਿੰਮਤ ਦੀ ਗੱਲ ਕਰਦੇ ਹੋ ਤੁਸੀਂ 😂😂😂😂😂
@babusingh-y6f
@babusingh-y6f Жыл бұрын
ਪਤਾ ਸਾਰਾ ਹੁੰਦਾ ਇਹ ਤਾਂ ਘਰ ਵਾਲੇ ਦੇ ਆਖੇ ਵੀ ਨਹੀ ਹਟਦੀਆਂ ਕਹਿਣਗੀਆ ਅਸੀ ਆਪਣੀ ਮਰਜੀ ਕਰਾਂਗੀਆਂ ਹਣ ਪਤਾ ਲੱਗਦਾ ਹੈ ਸਭ ਆਪਣੇ ਆਪ ਗਈਆਂ ਕਿਸੇ ਘਰ ਵਾਲੇ ਨਹੀ ਭੇਜੀਆਂ ਜੋ ਮਰਜ਼ੀ ਆਖੀ ਜਾਣ
@tarsemlal9356
@tarsemlal9356 Жыл бұрын
Bilkul sach veer ji ek rtti be ghar waleyan da kehna nhi mandiyan jandiyan kyon
@jeetdhiman5962
@jeetdhiman5962 Жыл бұрын
😮ਸਭ ਕੁਝ ਪਤਾ ਹੁੰਦਾ ਫਿਰ ਵੀ ਜਾਂਦੀਆਂ ਨੇ ਅਰਬ ਦੇਸ਼ 3 ਸਾਲ ਹੋ ਗਏ ਲਗਾਤਾਰ ਓਮਾਨ ਤੇ ਮਸਕਟ ਦੀਆਂ ਵੀਡੀਓ ਲਗਾਤਾਰ ਆ ਰਹੀਆਂ ਨੇ ਕਿੰਨੀਆਂ ਕੁੜੀਆਂ ਆਈਆਂ ਨੇ ਓਥੋਂ ਮੁੜ ਕੇ ਸਭ ਨੇ ਆਖਿਆ ਕੇ ਅਰਬ ਦੇਸ਼ ਨਾ ਜਾਇਓ ਹੁਣ ਨੈੱਟ ਦਾ ਜ਼ਮਾਨਾ ਸਭ ਨੀ ਹਰ ਗੱਲ ਦਾ ਪਤਾ ਹੁੰਦਾ ਨਾਲੇ ਆਪਣੇ ਪੰਜਾਬ ਚ ਤਾਂ ਹਰ ਗੱਲ ਜੰਗਲ ਦੀ ਅੱਗ ਦੀ ਤਰਾਂ ਫੈਲ ਜਾਂਦੀ ਆ ਕੋਈ ਨੂੰ ਕਿਹ ਸਕਦਾ ਕੇ ਪਤਾ ਨਹੀਂ ਮੁਆਫ ਕਰਨਾ ਜੀ ਸਾਰੀਆਂ ਗੱਲਾਂ ਸੱਚੀਆਂ ਨੀ ਪੰਜੇ ਉਂਗਲਾਂ ਇੱਕੋ ਸਾਰ ਨੀ ਹੁੰਦੀਆਂ ਸਾਰੇ ਅਰਬੀ ਮਾੜੇ ਨੀ ਹੁੰਦੇ ਜਿਨ੍ਹਾਂ ਗਲਤ ਅਰਬੀਆਂ ਬਾਰੇ ਕਿਹਾ ਜਾਂਦਾ। ਓ ਸਭ ਸੱਚ ਨੀ ਹੁੰਦਾ ਹਾਂ ਇੱਕ ਗੱਲ ਜਰੂਰ ਆ ਓਥੋਂ ਦੇ ਲੋਕ ਕੰਮ ਬਹੁਤ ਕਰਾਉਂਦੇ ਨੇ ਬੰਦੇ ਨੂੰ ਬੰਦਾ ਨੀ ਮਸ਼ੀਨ ਸਮਝਦੇ ਨੇ ਪਰ ਫਿਰ ਕਿਹ ਦੇਵਾਂ ਸਭ ਇੱਕੋ ਜਿਹੇ ਨੀ ਹੁੰਦੇ ਇਹ ਕੁੜੀ ਲਗਾਤਾਰ ਬੋਲ ਰਹੀ ਆ ਪਰ ਮੇਰੀਆਂ ਭੈਣਾਂ ਏਜੰਟਾਂ ਮੂਹਰੇ ਨਹੀਂ ਬੋਲਦੀਆਂ ਬਾਕੀ ਗੱਲ ਫਿਰ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
ਭਾਜੀ ਓਮਾਨ ਤੇ ਮਸਕਟ ਅਰਬ ਚ ਹੀ ਪੈਂਦੇ ਆ ,,ਕੇ
@kaurmeet7707
@kaurmeet7707 Жыл бұрын
Hanji asi Dubai vich ha sab tik a duniya vich sab lok han shi v Galt v har muskil da shmna kro .fer kamyabi milde hi kam to drdiya bajiya han
@Harjeetkaur-
@Harjeetkaur- Жыл бұрын
ਸਭ ਕੁਝ ਪਤਾ ਹੁੰਦਾ ਕਰਨ ਕੀ ਜਾਂਦੀਆਂ ਨੇ ਉੱਥੇ ਫਿਰ ਗਲਤੀ ਕਿਸੇ ਦੀ ਵੀ ਨਹੀ ਸਾਰੀ ਗ਼ਲਤੀ ਤੁਹਾਡੀ ਆ ok ਬੇਵਕੂਫ਼ ਔਰਤਾਂ
@GillSaab-jh3nn
@GillSaab-jh3nn Жыл бұрын
ਪੰਨੰਜਬਿਓ,ਅਕਲ,ਕਰੋ, ਧ ਈ ਨੂੰ ਨਾ,ਵੇਚੋ
@Prime-pb6vb
@Prime-pb6vb Жыл бұрын
ਇਹ ਤਾਂ ਪਹਿਲਾਂ ਹੀ ਪਤਾ ਹੈ ਬਾਹਰਲੇ ਮੁਲਕਾਂ ਵਿੱਚ ਸਭ ਤੋਂ ਜਿਆਦਾ ਮਾਸ ਮੱਛੀ ਹੀ ਮਿਲਦਾ ਹੈ। ਗਲਫ ਕੰਟਰੀਆਂ ਵਿੱਚ ਤਾਂ ਖਾਸ ਕਰਕੇ। ਖਾਣ ਨੂੰ ਖਬੂਸ ਤੇ ਮੀਟ ਹੈ ਬਸ ਸਬਜ਼ੀਆਂ ਦਾਲਾਂ ਮਹਿੰਗੀਆਂ ਨੇ। ਇਹ ਕੱਲੀ ਇੱਕ ਕੰਟਰੀ ਦੀ ਗੱਲ ਨਹੀਂ । ਇਹ ਸਾਰੇ ਸੇਖ ਏਦਾਂ ਹੀ ਕਰਦੇ ਨੇ। ਘਰਾਂ ਵਿੱਚ ਕੰਮ ਕਰਨ ਵਾਲੀਆਂ ਖਦਾਮਾ ਦੇ ਨਾਲ। ਮੈਂ ਆਪਣੇ ਅੱਖੀਂ ਸਭ ਕੁਝ ਦੇਖਿਆ ਹੈ 11 ਸਾਲ। ਕਈ ਸੇਖ ਬਹੁਤ ਵਧੀਆ ਹੁੰਦੇ ਨੇ। ਸਭ ਤੋਂ ਵੱਧ ਹਰਾਮੀ ਏਨਾ ਦੇ ਜਵਾਕ ਹੁੰਦੇ ਨੇ ਉਹ ਭਾਵੇਂ ਨਿਆਣੇ ਹੋਣ ਜਾਂ ਜਵਾਨ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਸੇਲਰੀ ਮੰਗੋ ਤਾਂ ਸਾਲੇ 🐯 ਚੀਤੇ ਜਾਂ ਛੇਰਾਂ ਨੂੰ ਜਾਂ ਬਾਜਾਂ ਨੂੰ ਪਿੱਛੇ ਪਾ ਦਿੰਦੇ ਨੇ।
@bahadursingh9718
@bahadursingh9718 Жыл бұрын
ਓ ਭਾਈ ਪਹਿਲਾਂ ਹੀ ਸੋਂਚ ਸਮਝ ਕੇ ਜਾਣਾਂ ਸੀ ਹੁਣ ਪਛਤਾਵਾ ਕਿਸ ਗੱਲ ਜੋਂ ਦੁੱਖ ਤਕਲੀਫ਼ ਸਹਿਣਾਂ ਸੀ ਉਹ ਸਹਿ ਲਿਆ। ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@JagjitSingh-y7p
@JagjitSingh-y7p Жыл бұрын
ਔਰਤਾ ਵਿਦੇਸ਼ਾਂ ਵਿਚ ਨਾ ਜਾਣ ਜਾ ਇਥੇ ਵਿਆਹ ਕਰਵਾ ਕੇ ਜਾਣ ਜਦੋਂ ਇਕੱਲੀਆਂ ਬਾਰੇ ਕੲੀ ਵਾਰ ਅਖ਼ਬਾਰਾ ਦੁਆਰਾ ਮੀਡੀਏ ਦੁਆਰਾ ਆ ਰਿਹਾ ਹੈ ਫਿਰ ਇਹ ਬੀਬੀਆਂ ਭੈਣਾਂ ਕਿਉਂ ਜਾਂਦੀਆਂ ਹਨ ਆਪਣੇ ਦੇਸ਼ ਵਿਚ ਰਹਿ ਕੇ ਕੰਮ ਕਰਨ ਨੂੰ ਬਹੁਤ ਹਨ
@manmeetaujla8024
@manmeetaujla8024 Жыл бұрын
ਪੰਜਾਬ ਦੀ ਅਣਖ ਗੈਰਤ ਖਤਮ ਹੋ ਗੲਈ ਹੈ ਭੲਈਏ ਪੰਜਾਬ ਵਧੀਆ ਰੋਟੀ ਕਮਾ ਰਹੇ ਹਨ ਬਢੀ ਸ਼ਰਮ ਆ ਰਹੀ ਹੈ
@Harjeetkaur-
@Harjeetkaur- Жыл бұрын
ਸਹੀ ਕਿਹਾ ਤੁਸੀਂ
@shubpreetsingh5326
@shubpreetsingh5326 Жыл бұрын
​bilkul g
@JagroopSingh-ug7or
@JagroopSingh-ug7or Жыл бұрын
ਔਰਤਾਂ ਜਾਣ ਬੁੱਝ ਕੇ ਜਾਂਦੀਆਂ ਨੇ ਅਰਬ ਵਿੱਚ ਇਹ ਸੋਚਦੀਆਂ ਨੇ ਪੰਜਾਬੀ ਬੇਵਕੂਫ ਬਣਾਉਂਦੇ ਹਾਂ ਹੁਣ ਅਰਬੀ ਬਣਾਉਣ ਕੋਸ਼ਿਸ਼ ਕਰਦੇ ਹਾਂ
@deemotay2048
@deemotay2048 Жыл бұрын
ਜਦੋ ਪਹਿਲਾਂ ਲੋਕ ਦੱਸਦੇ ਨੇ ਕੇ ਉੱਥੇ ਕੀ ਹੁੰਦਾ ਕੁੜੀਆਂ ਨਾਲ ਉਸ ਵੇਲੇ ਕੋਈ ਨਹੀ ਸੁਣਦਾ
@belgiumwale6019
@belgiumwale6019 Жыл бұрын
ਇਸ ਤੋਂ ਪਹਿਲਾਂ ਕਿੰਨੇ ਕੇਸ ਹੋ ਚੁੱਕੇ ਨੇ ਇਦਾਂ ਦੇ ਲੁੱਟ ਲੁੱਟ ਕੇ ਜਨਾਨੀਆਂ ਵਾਪਸ ਮੁੜੀਆਂ ਤੇ ਇਹਨਾਂ ਦੇ ਦਿਮਾਗਾਂ ਨੂੰ ਜੰਗਾਲ ਲੱਗਾ ਹੋਇਆ ਸੀਗਾ ਜਿਹੜੀਆਂ ਗਈਆਂ ਨੇ ਉੱਥੇ
@HardialSingh-q5p
@HardialSingh-q5p Жыл бұрын
ਸਾਡੇ ਨਾਲ ਕੁਝ ਨਹੀਂ ਹੋਇਆ 😂
@mohankahlon4563
@mohankahlon4563 Жыл бұрын
ਤੁਸੀ ਉਥੇ ਕਿਉਂ ਗਈਆ ਪਹਿਲਾਂ ਪੁਛ ਪੜਤਾਲ ਕਰ ਲੈਂਦੀਆ ਅਰਬੀ ਲੋਕ ਤੀਵੀ ਦੇ ਐਨੇ ਭੁਖੇ ਹਨ ਕਿ ਬਿਆਨ ਨਹੀਂ ਕਰ ਸਕਦੇ ਸਭ ਨੂੰ ਦਸੋ ਕਿ ਔਰਤਾਂ ਅਰਬ ਦੇਸਾਂ ਵਿਚ ਨਾ ਜਾਵੋ -------।
@j.skundi7791
@j.skundi7791 Жыл бұрын
ਅਰਬੀ ਸਾਲੇ ਕੰਮ ਵੀ ਬਹੁਤ ਕਰਾਓਦੇ ਹਨ ਤੇ ਰਾਤ ਨੂੰ ਚੌੜੀ ਵੀ ਕਰਦੇ ਹਨ🙏🙏
@kaurmeet7707
@kaurmeet7707 Жыл бұрын
Ona diya apniya jnaniya eniya soniya hundiya nokraniya gandiya 😅
@mohankahlon4563
@mohankahlon4563 Жыл бұрын
ਪਰਾਇਆ ਗੁੜ ਮਿਠਾ ਲਗਦੈ ਹਰਾਮੀਇ ਨੂੰ
@sakinderboparai3046
@sakinderboparai3046 Жыл бұрын
ਜਾਣ ਵੇਲੇ ਰਿਸ਼ਤੇਦਾਰ ਨੂੰ ਵੀ ਨਹੀ ਦੱਸਦੀਆਂ ਵੀ ਕਹਿਣਗੇ ਨਾ ਜਾਇਓ।
@gurmailsinghgill4971
@gurmailsinghgill4971 Жыл бұрын
ਇਹਨਾਂ ਲੋਕਾਂ ਨੂੰ ਸਭ ਕੁਝ ਪਤਾ ਹੁੰਦਿਆਂ ਹੋਇਆਂ ਵੀ ਅਰਬ ਦੇਸ਼ਾਂ ਨੂੰ ਤੁਰ ਰਹੇ ਹਨ, ਜਾਣ ਵੇਲੇ ਨਾ ਕਿਸੇ ਦੀ ਕੋਈ ਗੱਲ ਮੰਨਦੇ ਹਨ ਆਪਣੀ ਮਰਜ਼ੀ ਕਰਦੇ ਹਨ ਅਤੇ ਜਦੋਂ ਫਸ ਜਾਂਦੇ ਹਨ ਤਾਂ ਚੈਨਲਾਂ ਤੇ ਵਿਲਕਣ ਲੱਗ ਪੈਂਦੇ ਹਨ।
@Harjeetkaur-
@Harjeetkaur- Жыл бұрын
ਪੰਜਾਬ ਚ ਰਹਿ ਕੇ ਕੋਈ ਕੰਮ ਕਰਲੋ ਇੱਥੇ ਤਾ ਕਰ ਨੀ ਸਕਦੀਆਂ ਉੱਥੇ ਜਾਣ ਜਾਣ ਧੱਕੇ ਖਾਣ ਜਾਂਦੀਆਂ ਕਤੀੜਾ ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼
@mankiratsingh-mp1iq
@mankiratsingh-mp1iq Жыл бұрын
ਹੌਰ ਜਾਓ ਬਾਹਰ
@lovelylovely9483
@lovelylovely9483 Жыл бұрын
Ha ha haa..Omani Bedouin
@belgiumwale6019
@belgiumwale6019 Жыл бұрын
ਪਾਸਪੋਰਟ ਇੱਕੋ ਹੀ ਬਣਦਾ ਅੱਡੋ ਅੱਡ ਦੇਸ਼ਾਂ ਦੇ ਅੱਡੋ ਅੱਡ ਪਾਸਪੋਰਟ ਨਹੀਂ ਬਣਦੇ ਦੋ ਮੁਖੰਜ
@dfgFfgg-kj5rf
@dfgFfgg-kj5rf Жыл бұрын
ਇਹਨਾਂ ਨੂੰ ਸਾਰਾ ਕੁੱਝ ਪਤਾ ਸੀ ਇਹ ਜਾਣ ਬੁੱਝ ਕੇ ਬਾਹਰ ਗਈਆ ਨੇ ਹੁਣ ਜੋ ਮਰਜੀ ਕਹੀ ਜਾਣ
@Harjeetkaur-
@Harjeetkaur- Жыл бұрын
ਜਦੋਂ ਉੰਨਾ ਦੀ ਭਾਸ਼ਾ ਆਉਂਦੀ ਹੀ ਨਹੀਂ ਸੀ ਤਹਾਨੂੰ ਗਈਆਂ ਕੀ ਕਰਨ ਸੀ ਸਾਲੇ ਵੇਲਹੜ 😂😂😂😂😂
@virksarpanch
@virksarpanch Жыл бұрын
ਥਨ ਲੈਣ ਜਾਂਦੇ ਓ 😅
@mandytakhar8294
@mandytakhar8294 Жыл бұрын
LEGS UP TO
@kaurmeet7707
@kaurmeet7707 Жыл бұрын
😂😂😂
@jagdevbrar6100
@jagdevbrar6100 Жыл бұрын
ਭੱਤਾ ਭਨਾ ਕੇ ਅਕਲ ਆਈ ਤਾਂ ਕੀ ਆਈ ਇਥੇ ਘਰੇਲੂ ਕੰਮ ਕਰਨ ਨੂੰ ਗੋਲੀ ਵੱਜਦੀ ਹੈ ਇਥੇ ਘਰ ਵਾਲੇ ਨੂੰ ਗੱਲ ਨਹੀਂ ਕਰਨ ਦਿੰਦੀਆ ਕਹਿੰਦੀਆਂ ਹਨ ਅਸੀਂ ਗੁਲਾਮ ਹਾਂ ਇਥੇ ੨--੩ ਮੱਝਾਂ ਪਾਲ ਕੇ ਵਧੀਆ ਕਵੀਲਦਾਰੀ ਚਲਦੀ ਹੈ ਨਾਲੇ ਘਰ ਦਾ ਘਰ ਆਪਣੇ ਵਿੱਚ ਖੁਸ਼ੀ ਖੁਸ਼ੀ ਰਹਿਣਾ ਹੈ ਮਰਜ਼ੀ ਦਾ ਖਾਣਾ ਅਤੇ ਮਰਜ਼ੀ ਦਾ ਪਹਿਨਣਾ ਹੈ ਹੁਣ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿਉਂਕਿ ਘਰਾਂ ਨੂੰ ਸਹੀ ਸਲਾਮਤ ਵਾਪਸ ਆ ਗਈਆਂ ਹੋ ਵਾਹਿਗੁਰੂ ਜੀ ਭਲੀ ਕਰੇ ਸਭਨਾਂ ਦੇ ਉਪਰ
@parkashsingh5296
@parkashsingh5296 Жыл бұрын
ਇਹ ਜਿਹੜੀ ਔਰਤ ਇੰਨਾ ਕੁਛ ਦੱਸ ਰਹੀ ਹੈ ਇਹਨੀ ਹੁਸ਼ਿਆਰ ਇਨ੍ਹਾਂ ਨੂੰ ਜਾਣ ਤੋਂ ਪਹਿਲਾਂ ਪਤਾ ਨਹੀਂ ਸੀ ਪਹਿਲਾਂ ਕਿਸੇ ਨੂੰ ਕੁਝ ਪੁੱਛੇ ਬਿਨਾਂ ਇਨ੍ਹਾਂ ਦੇਸ਼ਾਂ ਵਿਚ ਚਲੀਆਂ ਜਾਂਦੀਆਂ ਹੀਰ ਵਾਚ ਬਣਾ ਕੇ ਆਪਣੀਆਂ ਵੀਡੀਓ ਭੇਜਿਆ ਬਹਿ ਨਾ ਸੋਚਿਆ ਕਰੋ
@sakinderboparai3046
@sakinderboparai3046 Жыл бұрын
ਹੁਣ।ਕੀ ਲੋਕ ਹਟ।ਜਾਣਗੇ ਕੁੜੀਆਂ ਭੇਜਣ ਤੋਂ। ਕਦੇ ਵੀ ਨਹੀ।ਮਹੀਨੇ ਬਾਅਦ ਫੇਰ ਖਬਰ ਸੁਣ ਲਿਓ ।
@baljittoor1822
@baljittoor1822 Жыл бұрын
U guys love to go
@punjabson5991
@punjabson5991 Жыл бұрын
ਪਾਂਚਾਲੀ ਕੋ ਰਾਜ ਸੱਭਾਅ ਮੇਂ ਨਰਾਇਣ ਸੁੱਧ ਆਈ ।। ਏਹ ਬਾਬਾ ਜੀ ਕੀ ਕਰਦੇ ਨੇ ਰਾਜ ਸਭਾ ਵਿਚ ?
@baljitaulakh479
@baljitaulakh479 Жыл бұрын
ਫਿਰ ਜਿੰਨੇ ਪੈਸੇ ਇੰਜਿੰਟਾ ਨੂੰ ਦੇ ਕੇ ਦੂਜੇ ਦੇਸ ਜਾ ਕੇ ਔਖਾ ਟਾਈਮ ਕੱਟ ਹੋ ਆਪਣੇ ਦੇਸ ਆਪਣੇ ਹੀ ਘਰ ਵਿੱਚ ਰਹਿਕੇ ਵਧੀਆ ਰੋਟੀ ਖਾ ਕੇ ਗੁਜ਼ਾਰਾ ਕਰਨਾ ਸਿੱਖੋ ਮੱਛੀ ਨੂੰ ਪੱਤਣ ਚੱਟ ਕੇ ਹੀ ਪਤਾ ਲੱਗਦਾ ਕਿੰਨਾ ਕਿ ਸਵਾਦ ਹੈ ਕੋਈ ਟਾਈਮ ਸੀ ਜ਼ਨਾਨੀ ਵੱਲ ਕੋਈ ਅੱਖ ਚੱਕ ਕੇ ਵੇਖ ਨਹੀ ਸਕਦਾ ਅਜ਼ਾਦੀ ਵਿਚ ਇਸ ਤਰਾਂ ਹੀ ਹੇਵੇਗਾ
@satnamsinghaulakh8797
@satnamsinghaulakh8797 Жыл бұрын
ਬੰਦੇ ਤਾ ਜਾਦੇ ਆ ਪਰ ਇੰਨਾ ਨੂੰਤਾ ਸੋਚਣਾ ਚਾਹੀਦਾ ਬਾਹਰਲੇ ਦੇਸਾ ਵਿਚ ਪੈਸੇ ਝਾੜਾ ਨਾਲ ਨੀ ਲਗਦੇ ਭੇਜਣ ਵਾਲੇ ਸਰਮ ਨੀ ਮੰਨਦੇ
@kuldeepessar209
@kuldeepessar209 Жыл бұрын
😢😢
@daljitmahey3249
@daljitmahey3249 Жыл бұрын
Bhene asi v 2saal toh arab ch aaa..sde nal ta ajj tkk ni eda hoi.
@RanjitsinghSahota-m8n
@RanjitsinghSahota-m8n Жыл бұрын
Bibi thodi gal the sunke dukh ni laga tusi oh ho sas roti de sakdi thonu ajadi chaidi hai wahguru thode badia nal changa karda
@Majid123-q9t
@Majid123-q9t Жыл бұрын
BARI ZALALAT HAY UDHAR ALLAH MUAF KARY😢
@BhupinderSingh-jz1di
@BhupinderSingh-jz1di Жыл бұрын
ਬਾਬੇ ਇਹ ਝੂਠੀ ਐ ਮੈਨੂੰ 30‌ ਸਾਲ ਵਿੱਚ ਕੋਈ ਕੇਸ ਨਹੀਂ ਵੇਖਣ ਨੂੰ ਮਿਲਿਆ ਪੈਸੇ ਇੱਕਠੇ ਕਰਨ ਦਾ ਕੰਮ ਐ
@amarjitkaur2563
@amarjitkaur2563 Жыл бұрын
Fear kadon jana hi
@YuvrajSingh-zv1hq
@YuvrajSingh-zv1hq Жыл бұрын
arb contary ch ki len jandia.ina nu sabb kug pta hunda k othe leadys naal ki hunda
@ParamjitGill-j9f
@ParamjitGill-j9f Жыл бұрын
Why you going
@goldysingh9126
@goldysingh9126 Жыл бұрын
Tusi india vich kam karo tuhanu kehra koi ghar to chuk k le k janda apne india to safe koi jagha nahi
@pappabhillowalia
@pappabhillowalia Жыл бұрын
Nonsense whole world knows when you work in their house what they do at night.
@simar_embroidery
@simar_embroidery Жыл бұрын
Ghrde kmm krn da ethe Punjab ch boht payment mildi.. Roti kpre rehan nu b milda nale ghrde kol hunde.. Punjab ch ehe kmm bhyie aa k krde ne
@gurnamsingh6163
@gurnamsingh6163 Жыл бұрын
ਤਹਾਨੂੰ ਰੰਨਾ ਨਹੀ ਬਣਾਕੇ ਰੱਖਣਾ ਸੀ ਚੜੇਲਾ
@satnamkaurbains5699
@satnamkaurbains5699 5 ай бұрын
Baba ji dekh reha han. Kini dared sahi ina ne. Na day shad de hona.. Na raat nu. Vichariaa.. Kina dukh lagda hovega.. Jdo ina janay julem kerda hugaa.
@simar_embroidery
@simar_embroidery Жыл бұрын
Q jaandia ne 🎭
@satvindersingh6037
@satvindersingh6037 Жыл бұрын
Bhai kiu Jane ho Arab desha ch Uh sab ladies naal durvihar hunda hai
@yadvirk6857
@yadvirk6857 Жыл бұрын
Khana kha ki deda hun koj nhi pta nhi
@krishnankumar4023
@krishnankumar4023 Жыл бұрын
Bibi pardes Jake Kam karna penda hai
@lovelylovely9483
@lovelylovely9483 Жыл бұрын
Agents are only Dollar makers..Supplying workers is their Financial business..
@kaurmeet7707
@kaurmeet7707 Жыл бұрын
Sare lok bure ni hunde o tuhadi kismat😢
@kulbirsingh5092
@kulbirsingh5092 Жыл бұрын
Bahar jande kyu ho Bharat vich kamm he nahi.
@sureshkumar-et9hb
@sureshkumar-et9hb Жыл бұрын
Fer q jane o
@Hoshiarpur-PB07GAMING
@Hoshiarpur-PB07GAMING Жыл бұрын
Kine wari rokea Punjabian nea ladies nu gulf na bejo hun lok ap e jai jandy
@janaksharma-fm4pf
@janaksharma-fm4pf Жыл бұрын
Keo jande ho apne desh nu shad ke .
@SukhrajSingh-dt2mv
@SukhrajSingh-dt2mv Жыл бұрын
Tusi bund marvon jadee j pehla tohnu bahar jaan da bhuut sawar hunda tohnu sab arbi ral k codee aa me 16 sall dubai rahee
@TarwinderSingh-r2m
@TarwinderSingh-r2m Жыл бұрын
Yaar sab drame aaa emi badnam krde sanu 14 sal ho gye ethe rhedya nu ethe de rules india nalo strong aa nale khas ledies lai koi hor chakar hona UAE the best country the world
@manojkamboj2929
@manojkamboj2929 Жыл бұрын
होर जाओ बाहर 😅😅
@SukhdevSingh-fe5st
@SukhdevSingh-fe5st Жыл бұрын
Lain ki gayian se
@RajinderKumar-hm3rx
@RajinderKumar-hm3rx Жыл бұрын
Galti ta thuhadi jo bahar da bhoot sawar hoia
@malkitsinghghotra4548
@malkitsinghghotra4548 Жыл бұрын
Kise vi desh kali orat nu kise vi kudi nu kadi vi nhi janaa hahida ijat te pehale lut de ne baki kam bad vi🎉h ae daso ae BaBa kon jithe tusi on bethe o
@GuraSingh-r8b
@GuraSingh-r8b Жыл бұрын
Orta nu bahar kii jadeta ho arab des orta ley nahi hai galt orta he arb des jadeya han kioke arb das privar nal javo ikele nahi
@JogenderSingh-gm2hp
@JogenderSingh-gm2hp Жыл бұрын
Hun ta tu v jhooth boli jandi
@kkkkkkk397
@kkkkkkk397 Жыл бұрын
Eda da ta kushni hunda var
@avtarkumar2829
@avtarkumar2829 Жыл бұрын
Hun tussi India aa Gaye ho hu ja ke os agent nu pucho ke assi tan pehla hi jane de paise tuhanu de ke gaye cge te othe ja jado sanu problems hoi asi tuhanu dasdi fer tussi kehde paise mangde cge ohna nu nange karna bouhat jaroori aa tan jo oh hore kise nal edan na kar sakn
@amarjitkaur1381
@amarjitkaur1381 Жыл бұрын
Sab nu pta v bhr eho hi kuch hunda bhr kyo jandiya apne ghr rho bhr nal chnga
@GulabSingh-xe2kx
@GulabSingh-xe2kx Жыл бұрын
Hun na jaio
@forever-vz6bs
@forever-vz6bs Жыл бұрын
Pta ehna nu Sara hunda bond maran nu hi sadde ne eh pehli war ni pr loka nu nhi lagdi....
@jagbirsingh2133
@jagbirsingh2133 Жыл бұрын
Hor. Tokuo is. Nu
@agricultureimpliment9525
@agricultureimpliment9525 Жыл бұрын
.
@tarsemlal9356
@tarsemlal9356 Жыл бұрын
Bhai ourat da kam hai ghar ch kam kro bache sambo ijjat de jindgi jio aapne mulakh bich ortan nu bhut kam hai aapne pind bich he mehnat majduri kro ghar waleyan da kehna manno
@gursroopsinghrataul6556
@gursroopsinghrataul6556 Жыл бұрын
Sab pata hunda h,Male n Kum nhi milda,Female Jana h apne Male nal jayo.pls.
@SukhrajSingh-dt2mv
@SukhrajSingh-dt2mv Жыл бұрын
Tohde aglee peslee rah sab khol te hunee aa
@laddikhanna4465
@laddikhanna4465 Жыл бұрын
Hun akaal aun da ke Faeda jo c oh ta ta ARBEE MUSAL Man luat ke ly gy hor jao akal jananee de guat Picha hunde hi
@JogenderSingh-gm2hp
@JogenderSingh-gm2hp Жыл бұрын
Eutthe jaddo kise nu kahiye ki kurri da rista kar dio kurri da munda BA te 12 kille jamin aaundi aa te lokk na ji assi ta rajsthan nhi karde due bhut aa sekha kol jakke ouna de thale pandiya
@savindersingh4173
@savindersingh4173 Жыл бұрын
J
@kuldiplalka9086
@kuldiplalka9086 Жыл бұрын
LAATAN V CHUK DE NE IH V DSS
@sukhdevSingh-iq9tx
@sukhdevSingh-iq9tx Жыл бұрын
P
@deephardeepmaharaja4945
@deephardeepmaharaja4945 Жыл бұрын
Bas kar beeba koi tenu saram nhi badnam na kar galati Teri TU koi chori keeti honi I Love Oman
@tara-xk8si
@tara-xk8si Жыл бұрын
Cngha bar jan da natejha or layihe tuhade vighe sarm karo
@Kajalbhatti.270
@Kajalbhatti.270 Жыл бұрын
Eve kuch nhi hunda eh bakbaas aa me 7 saal Dubai rehe aa ok
@HarbhajanSingh-uc4ny
@HarbhajanSingh-uc4ny Жыл бұрын
Bibio tusin jinna marji hadd beatian sunao par jinna Lahor nhin dekhia oh nhin mannan giyan jab tak oh prectical na kar lein, fir aake atam katha dassen giyan.Sagon tuhadi gal sunn ke akal nhin karan gian, na he maa peo da bukhar utre ga jab tak canada ,Amrica noo hath nhin laa aoundian ohna diyan ladalian
@yadvirk6857
@yadvirk6857 Жыл бұрын
Ki karn jada ho app paise ki krna ji ejet nhi krda a fr khuda nu forn vich pajana hi galt ha
@gaganz1981
@gaganz1981 Жыл бұрын
tuhanu penduya nu pher wi akal ni aani jaana tusi pher wi karja chak ke uthey hi hai..... ithey india ch tuhadi wargian nu kamm karan nu maut pendi hai.....uthey jaa ke chittar kha ke mudd aandian ho wapis.....
@sunnyvlog6894
@sunnyvlog6894 Жыл бұрын
India de hi bande india wale nu arabi kol fasa dinde ne fer kehde ne sada india mahan hai
@JagjitSingh-pk6nw
@JagjitSingh-pk6nw Жыл бұрын
Tusi karn jandy ho
@DilbagSingh-o8c
@DilbagSingh-o8c Жыл бұрын
Tusi apne bwd to beher ho
@SukhrajSingh-dt2mv
@SukhrajSingh-dt2mv Жыл бұрын
Avee akil de aa anee muh cuk bahar jadee
@HarbhajanSingh-uc4ny
@HarbhajanSingh-uc4ny Жыл бұрын
Hun ju gand mand sunadi ho pahla tuhanu keese kanjer ne akal nhin diti c Arab contry baare, ya tusi bhutrian hoian keese dee sundia he nhin c
@Dhaliwal_tile_contractar
@Dhaliwal_tile_contractar Жыл бұрын
Tusi lan line gae Harb das
@SukhwinderSingh-ft3rp
@SukhwinderSingh-ft3rp Жыл бұрын
Bhen docter sahulta free ne othe othe rehnde aye a jhoooth na bolo kha k arbiya nu badnaam na kro
@Amandeepsingh-s6x
@Amandeepsingh-s6x Жыл бұрын
Thukaai Bahut Karde aa Agle
@jazzchouhan2167
@jazzchouhan2167 Жыл бұрын
Pta tuhanu sab hunda a roj video dekhde o tusi bas shekha da len da shonk pe giya tuhanu
@GurmitSingh-cj2zg
@GurmitSingh-cj2zg Жыл бұрын
You are right.
@sarbjitsingh06862
@sarbjitsingh06862 Жыл бұрын
Hor jao bahr ewe kewe samji bethe lok
@harbindersingh3274
@harbindersingh3274 Жыл бұрын
आप पंजाबियो ‌‌ को पैसा चाहिए आपके साथ कुछ भी हो। आप पैसे के पीछे दौड़ रहे हो सब मंजूर है आपको शर्म करो कोई
@kuldiplalka9086
@kuldiplalka9086 Жыл бұрын
Bund marvaoun gi c
@jagbirsingh2133
@jagbirsingh2133 Жыл бұрын
Gaste
@jobansargodia3937
@jobansargodia3937 Жыл бұрын
Please Jisne we Jana proper enquiry Karke Jana Kyunki a sab hu da aa uthe Kuchh families theek Kundiya ne Je Tusi chicken nai Kande Tusi apni man Marji the kha sakte ho
Леон киллер и Оля Полякова 😹
00:42
Канал Смеха
Рет қаралды 4,7 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Леон киллер и Оля Полякова 😹
00:42
Канал Смеха
Рет қаралды 4,7 МЛН