ਕਰੀਬ 40 ਸਾਲਾਂ ਬਾਅਦ ਇਕ ਦੂਜੇ ਨੂੰ ਮਿਲੇ ਬਚਪਨ ਦੇ ਵਿਛੜੇ ਵੀਰ "ਆਪਣੇ ਭਰਾ ਨੂੰ ਦੇਖਕੇ ਪਛਾਣ ਨਹੀਂ ਸਕਿਆ ਬਾਪੂ ਜੋਗਰਾਜ

  Рет қаралды 53,604

Manukhta Di Sewa Society Ludhiana

Manukhta Di Sewa Society Ludhiana

Күн бұрын

ਕਰੀਬ 40 ਸਾਲਾਂ ਬਾਅਦ ਇਕ ਦੂਜੇ ਨੂੰ ਮਿਲੇ ਬਚਪਨ ਦੇ ਵਿਛੜੇ ਵੀਰ
"ਇੰਨ੍ਹੇ ਸਮੇ ਬਾਅਦ ਆਪਣੇ ਭਰਾ ਨੂੰ ਦੇਖਕੇ ਪਛਾਣ ਨਹੀਂ ਸਕਿਆ ਬਾਪੂ ਜੋਗਰਾਜ"
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 211
@satnamgill4939
@satnamgill4939 4 ай бұрын
ਭਾਈ ਭਾਈਆਂ ਦੇ ਦੁੱਖ ਵੰਡਾਉਦੇ❤❤ ਤੇ ਹੋਣ ਸੱਜੀਆਂ ਖੱਬੀਆਂ ਬਾਹਾਂ 🥰🥰😍 ਇਕ ਲਾਈਕ ਇਹਨਾਂ ਭਾਈਆਂ ਦੇ ਪਿਆਰ ਨੂੰ➡ 🖲
@BalvinderSidhu-lf6go
@BalvinderSidhu-lf6go 4 ай бұрын
Waheguru ji sukar a Tera Waheguru ji Waheguru ji 🙏
@avtarsinghsandhu9338
@avtarsinghsandhu9338 4 ай бұрын
ਧੰਨ ਧੰਨ ਰੱਬ ਦੇ ਬੰਦਿਆ ਕਈਆ ਵਿਛੜਿਆ ਨੂੰ ਮਿਲਾ ਦਿੱਤਾ ਹੈ ਕਹਿੰਦੇ ਰੱਬ ਹੈ ਪਰ ਅਸੀ ਭਰਾ ਦੇ ਰੂਪ ਵਿੱਚ ਰੱਬ ਦੇਖਿਆ ਹੈ ।।
@yadwindersingh276
@yadwindersingh276 4 ай бұрын
ਬਹੁਤ ਖੁਸ਼ੀ ਹੋਈ ਭਰਾਵਾਂ ਨੂੰ ਮਿਲਦਾ ਦੇਖ ਕੇ। ਮਿੰਟੂ ਬਾਈ ਨੂੰ ਬਹੁਤ ਬਹੁਤ ਵਧਾਈਆਂ।
@Student_Yard
@Student_Yard 4 ай бұрын
ਰੱਬ ਦੇ ਰੰਗ ਨਿਆਰੇ ਦਿਨੇ ਸੂਰਜ ਰਾਤੀਂ ਤਾਰੇ ਇਸ ਤਰਾਂ ਵਿਛੜਿਆ ਨੂੰ ਮਿਲਾਉਣ ਦੇ ਕੌਤਕ ਵਾਹਿਗੁਰੂ ਜੀ ਆਪ ਸਾਖਸਤ ਹਾਜ਼ਰ ਨਾਜਰ ਹੁੰਦੇ ਵਿੱਚ ਬਾਈ ਗੁਰਪ੍ਰੀਤ ਸਿੰਘ ਜੀ। ਬਾਈ ਗੁਰਪ੍ਰੀਤ ਸਿੰਘ ਜੀ ਰੱਬੀ ਰੂਹ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਿਆ ਕਰਨਗੇ ਇਨਸਾਨੀਅਤ ਦੀ ਮਸਾਲ
@shinderkour97
@shinderkour97 4 ай бұрын
ਐਸਾ ਸਤਿਗੁਰੁ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ ਵਾਹਿਗੁਰੂ ਜੀ 🙏🙏
@gurwindersidhu2625
@gurwindersidhu2625 4 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ ਤੇ ਵੀਰ ਦੇ ਪਰਿਵਾਰ ਨੂੰ 🙏🙏🙏 ਜੋ ਆਪਣਿਆਂ ਨੂੰ ਆਪਣੇ ਵਿਛੜੇ ਹੋਏ ਨਾਲ ਮਿਲ ਦਿੰਦਾ ਫਿਰ ਤੋਂ ਧੰਨਵਾਦ ਵੀਰ ਦਾ
@user-nt4qo5tv9z
@user-nt4qo5tv9z 4 ай бұрын
ਬਾਈ ਗੁਰਪ੍ਰੀਤ ਸਿੰਘ ਜੀ ਜਿਉਂਦੇ ਵਸਦੇ ਰਹੋ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ।
@JaswantSingh-sw9qi
@JaswantSingh-sw9qi 4 ай бұрын
ਆਪਣੀਆਂ ਬਿਨਾਂ ਰੁਲਦੇ ਵੇਖੇ ਸਕੇ ਵੀਰ ਭਰਾ I ਏਥੇ ਕੌਣ ਕਿਸੇ ਦਾ ਬੇਲੀ I
@satnamji__waheguriji
@satnamji__waheguriji 4 ай бұрын
ਸੱਚੀ ਗੁਰਪ੍ਰੀਤ ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾਵਾਂ ਕਰਦੇ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@KaramjitsinghSran
@KaramjitsinghSran 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌹🌹
@ruldusingh2829
@ruldusingh2829 3 ай бұрын
ਵਾਹਿਗੁਰੂ ਜੀ ਨੇ ਇਸ ਵਿਛੜੇ ਭਰਾਵਾਂ ਨੂੰ ਮਿਲਾਇਆ ਹੈ 😮😮😮
@flashsingh8685
@flashsingh8685 4 ай бұрын
ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡੇ ਵਰਗਾ ਫ਼ਰਿਸ਼ਤਾ ਨਈ ਮਿਲਣਾ ਦੁਨੀਆ ਚ ,ਰੱਬ ਤੁਹਾਨੂ ਲਮੀਆਂ ਉਮਰਾਂ ਬਖਸ਼ੇ 🙏🙏🙏🙏
@gurkiratsingh9252
@gurkiratsingh9252 4 ай бұрын
ਬਹੁਤ ਵਧੀਆ ਹੋਇਆ ਤੁਹਾਡੀ ਸੇਵਾ ਦਾ ਸਦਕਾ ਰੱਬ ਇੰਜ ਮੇਹਰ ਕਰਦਾ ਰਹੇ
@ranokaur3309
@ranokaur3309 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇਖ ਕੇ ਮਨ ਬਹੁਤ ਖੁਸ਼ ਹੋਇਆ,,ਵਾਹਿਗੁਰੂ ਜੀ ਸੱਭ ਨੂੰ ਬਿਛੜੇ ਮਿਲਾ ਦੇਵੇ🙏🙏
@harnamsinghsran80
@harnamsinghsran80 4 ай бұрын
ਇਹ ਦੂਸਰਾ ਰੱਬ ਹੈ ਵੀਰ ਗੁਰਪਰੀਤ ਵੀਰ ਵਿਛੜਿਆ ਦੇ ਮੇਲੇ ਕਰਵਾਉਣ ਵਾਲਾ ਰੱਬ ਹੈ
@harnetchoudhary1782
@harnetchoudhary1782 4 ай бұрын
❤ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਦੋਨੋਂ ਭਰਾਵਾਂ ਨੂੰ ਇਕੱਠੇ ਕਰ ਦਿੱਤਾ ਜੀ, ਦੋਨੋਂ ਭਰਾਵਾਂ ਤੇ ਗੁਰਪ੍ਰੀਤ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@anoopkumarverma8449
@anoopkumarverma8449 3 күн бұрын
ਰੱਬ ਦਾ ਰੂਪ ਹੋ ਵੀਰ ਜੀ ਆਪ ਗੁਰੂਪ੍ਰੀਤ ਸਿੰਘ ਜੀ 11:15 11:17 11:21 11:22 11:24 😢😢😢😢😢😢😢😢😢😢😢😢😢
@user-md9zu5st9u
@user-md9zu5st9u 3 ай бұрын
Waheguru ji waheguru ji waheguru ji waheguru ji waheguru ji
@kulbirkaur3641
@kulbirkaur3641 4 ай бұрын
Waheguru ji mehar hamesha chardi kala ch raakhe tuhanu te sari teem na
@ParamjitSingh-rh9hl
@ParamjitSingh-rh9hl 4 ай бұрын
ਸਾਡੇ ਗੁਰਪ੍ਰੀਤ ਵੀਰੇ ਨੂੰ ਬਹੂਤ ਉਮਰਾ ਦਿਉ ਬਾਬਾ ਜੀ
@THEGAGUTV
@THEGAGUTV 4 ай бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@bobbiecheema4833
@bobbiecheema4833 4 ай бұрын
Very heart touching. Bahut khushi hai ki Bapuji da brother mil geya. Waheguru ji mehar banai rakhan. Salute to you all.
@IftikharAhmad-uc8nj
@IftikharAhmad-uc8nj 4 ай бұрын
Dil khosh ho gea ❤ From Lahore punjab Pakistan 🇵🇰
@karmanjot1806
@karmanjot1806 4 ай бұрын
ਵਾਹਿਗੁਰੂ ਜੀ
@hssgdb6690
@hssgdb6690 3 ай бұрын
Gurpreet veer je koi kehnda rab h ta shayad tere warga hi hona waheguru waheguru waheguru ji 🙇🙇🙇🙇
@jasvirdhillon6091
@jasvirdhillon6091 4 ай бұрын
Parmatma her family de vichre member melave .God bless manukhta de seva .❤❤❤❤❤
@RamandeepSingh-mp7be
@RamandeepSingh-mp7be 4 ай бұрын
ਧੰਨ ਗੁਰੂ ਨਾਨਕ ਮੇਰਾ ਜਿਹੜਾ ਵਿਛੜਿਆਂ ਨੂੰ ਮੇਲ ਦਾ
@sultansingh7138
@sultansingh7138 3 ай бұрын
ਵਾਹਿਗੁਰੂ ਜੀ 🙏❤️
@souravkumar709
@souravkumar709 3 ай бұрын
ਜਿਉਂਦੇ ਰਹੋ ਬਾਈ ਜੀ 🙏
@harbhajankaur3716
@harbhajankaur3716 4 ай бұрын
ਵਾਹਿਗੁਰੂ ਜੀ 🙏
@rajwinderkaur7912
@rajwinderkaur7912 4 ай бұрын
Wahguru ji veer chardikla bakshan
@renukaahuja664
@renukaahuja664 4 ай бұрын
ਪਰਮਾਤਮਾ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਹੈ, ਓਸ ਦੇ ਕਰਿਸ਼ਮਿਆਂ ਦਾ ਕੋਈ ਅੰਤ ਨਹੀਂ ਹੈ 👌👌🙏🙏
@Parbhat63-ph7vh
@Parbhat63-ph7vh 4 ай бұрын
Duniya bich sabto good insane ek pal khourd duja tusi❤❤❤❤
@ravinderpourh564
@ravinderpourh564 4 ай бұрын
ਦਿਲ ਨੂੰ ਚੀਰਨ ਵਾਲੀਆਂ ਗੱਲਾਂ ਦੋਵਾਂ ਭਰਾਵਾਂ ਦੀਆਂ ਵਾਹਿਗੁਰੂ ਆਪ ਸਹਾਈ ਹੋਵੇ
@TaranjeetKaur-st1qw
@TaranjeetKaur-st1qw 4 ай бұрын
Rbb thonu lanbi umar dehn veer g jehra tuc ehna nehk km kr reh oh hmsya chardikla vich rhwo 🙏🏻
@smartphonedoctor1242
@smartphonedoctor1242 4 ай бұрын
Waheguru ji kirpa rakhe ji
@SukhjeetKaur-nz8ej
@SukhjeetKaur-nz8ej 4 ай бұрын
ਬਹੁਤ ਵਧੀਆ
@RajanPurkhowalia
@RajanPurkhowalia 3 ай бұрын
Dhan dhan guru Ram das ji kirpa kro sab te🙏🏻
@AnjuSharma-it1nu
@AnjuSharma-it1nu 4 ай бұрын
Waheguru ji waheguru ji waheguru ji
@amardeepsinghbhattikala189
@amardeepsinghbhattikala189 4 ай бұрын
Ardas karda v akal purkh waheguru ji tuhanu hamesha chardikla tandrusti wakshan
@neelusharma9978
@neelusharma9978 4 ай бұрын
GOD BLESS YOU ALWAYS GURPREET VEER JI 🙏🙏
@sardaarni8877
@sardaarni8877 4 ай бұрын
Meriya akhan bhar aayia,, mere Sardaar g te menu meri sas ne jdo 2023 ch mere miscarriage toh baad jldi gharo kdya,, mere Sardaar g nu ohna da bhraa gharo niklde nu dekh k hassya c😢😢😢, ajj jdo mere 2nu bhraa confrence te ehna naal gal krde a,,, eh menu ehi kehnde a ik Tera wadha veer chotey da kina krda a,, te ik mera bhraa c Jo menu gharo niklde nu dekh k khush c,,, udo Mera Dil ronda a,, kyuki mere Sardaar g Dil de saaf insaan a bahut,,, kmaai jyada nhi c wadhe bhraa jini,, maa baap nu ehi lgda c k ehdi kmaai ki a Jo sanu sambhaal ske,,, kithe wadha 50000 kamunda a kithe eh 18000😢,,, iss lyi m hamesha baba deep Singh ji agey apne Sardaar g di khushi te traki hi mngdi a
@Sneha_07777
@Sneha_07777 3 ай бұрын
Waheguru🤲
@beast-000
@beast-000 4 ай бұрын
ਬਹੁਤ ਖੁਸ਼ੀ ਹੋਈ ਭਰਾਵਾਂ ਨੂੰ ਦੁਬਾਰਾ ਫੇਰ ਤੋ ਇਕਠੇ ਦੇਖ ਕੇ ❤
@ranjitkaur2699
@ranjitkaur2699 4 ай бұрын
💐💐💐💐💐👍🏼👌🏽
@InderjeetKaur-kb2hp
@InderjeetKaur-kb2hp 4 ай бұрын
Vichheya nu mele Prbhu 🙏 Waheguru ji 🙏 Dhan Guru Ramdas ji Maharaj eh chamatkar aap ji da h.Gurupreet singh ji te sari manukhta di team nu chardikala bakshan 🙏🙏🌹🌹🌹🌹
@amarjeetrim3040
@amarjeetrim3040 4 ай бұрын
Punjab the kahane Nassba the kheal. Wah Waheguru tere rang neyareh.
@user-ih8xg9np4u
@user-ih8xg9np4u 4 ай бұрын
Waheguru ji Waheguru ji
@RajKumar-qv6rs
@RajKumar-qv6rs 4 ай бұрын
Gurpreet veer ji tuhadi har ik video dhak ke rona janda veer ji waheguru ji tuhanu lambi umer bakshe. Tuhanu ik var milna jaror a veer ji. Waheguru ji waheguru ji
@ParamjitKaur-yw4sj
@ParamjitKaur-yw4sj 4 ай бұрын
Waheguru g
@charnkaila5698
@charnkaila5698 4 ай бұрын
Waheguru Ji Maher Karenge ❤
@deepbhullar2048
@deepbhullar2048 4 ай бұрын
Gurpreet veer ji kida shukrya krye tuhada rab thanu sadi v umer laa deve ida hi chnga karj krn lai 🙏🏻
@BalkarSingh-dc1oq
@BalkarSingh-dc1oq 4 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@randhirdhillon972
@randhirdhillon972 4 ай бұрын
Waheguru ji Kirpa Karn App SAB TA ji MDSS Parwar Ta ji Y
@harjindersingh6642
@harjindersingh6642 4 ай бұрын
Gurpreet veer ji honi Bohat Baddi seva karde ne
@BalwinderKaur-dk4xl
@BalwinderKaur-dk4xl 4 ай бұрын
Waheguru ji brothers de love dekh ke bhaut nice legyia god bless you brother ji 🙏🙏🙏🙏🙏♥️♥️♥️♥️♥️
@janakraj827
@janakraj827 4 ай бұрын
Waheguru ji 🙏🏼
@sonukaur8191
@sonukaur8191 4 ай бұрын
Uncle g de brother kine nice a kina pyar krde a apne brother nu
@saman2156
@saman2156 4 ай бұрын
Wahaguru ji god bless you veer ji ❤️❤️🙏
@PremKumar-qp9ym
@PremKumar-qp9ym 4 ай бұрын
ਵੱਡੇ ਵੀਰ ਜੀ ਤੁਹਾਡੀ ਹਰ ਵਿਡੀਉ ਦੇਖਦਾਂ ਹਾਂ ਰੱਬੀ ਰੂਹ ਦੇ ਮਾਲਕ ਹੋ ਤੁਸੀਂ ਦਿਲ ਕਰਦਾ ਹੈ ਜ਼ਿੰਦਗੀ ਦੇ ਕੁਝ ਪਲ ਤੁਹਾਡੇ ਨਾਲ ਗੁਜ਼ਾਰਾ ਤਾਂ ਜ਼ੋ ਜ਼ਿਦਗੀ ਦਾ ਸਕੂਨ ਲੱਭ ਸਕਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
@ShaminderkaurGrewal
@ShaminderkaurGrewal 4 ай бұрын
God. Bless you. Gurpreet. beta
@jasdeepsingh7745
@jasdeepsingh7745 4 ай бұрын
SATNAM WAHEGURU G
@SurjitSingh-qq2qu
@SurjitSingh-qq2qu 4 ай бұрын
🙏 Waheguru ji 🙏🙏🙏🙏🙏
@pinnupinnu7641
@pinnupinnu7641 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@user-rv9ou7yd9l
@user-rv9ou7yd9l 4 ай бұрын
😢😢 roona nikl gya dekh ke hye ve rbba 😢😢
@Satnamkaur4570
@Satnamkaur4570 4 ай бұрын
Waheguru ji mehar krna ਸਾਰਿਆਂ ਤੇ Gurpreet veer ji nu ਲੰਮੀ ਉਮਰ bakshan
@KaramjitsinghSran
@KaramjitsinghSran 4 ай бұрын
ਬਹੁਤ ਖੁਸ਼ੀ ਦੀ ਗੱਲ ਹੈ ਜੋ ਆਪਣੇ ਨੂੰ ਮਿਲੇ ਜੀ
@tapinderkaur8742
@tapinderkaur8742 4 ай бұрын
Waheguru ji tuhada sukhar a
@siriramsharma423
@siriramsharma423 4 ай бұрын
You are God-sent gift to the humanity on earth, Mr Singh. May Waheguru,ji bless you and your family. I respectfully salute your parents for preparing and encouraging you to do this.
@InderjeetKaur-kb2hp
@InderjeetKaur-kb2hp 4 ай бұрын
Waheguru ji 🙏🙏.Vichheya nu mele Prbhu❤❤
@jatinderKumar-vs8qr
@jatinderKumar-vs8qr 4 ай бұрын
🎉🎉🎉waheguru ji 🎉
@rimpykajal7802
@rimpykajal7802 4 ай бұрын
bahut seva aw veere tuhadi
@jaswinderbadhan5088
@jaswinderbadhan5088 4 ай бұрын
Satnam waheguru ji
@beanthehar6003
@beanthehar6003 4 ай бұрын
🙏🙏🙏🙏🙏
@GurmeetsinghGurmeetsingh-fi1ey
@GurmeetsinghGurmeetsingh-fi1ey 4 ай бұрын
Wahgeuru ji ka kalsa wahgeuru ji ki Fateh ji ji gurpert Singh bai ji
@GoldyBajaj-ve2vx
@GoldyBajaj-ve2vx 4 ай бұрын
Wahguruu ji ❤❤
@balvirkaur778
@balvirkaur778 4 ай бұрын
ਬਹੁਤ ਭਾਵੁਕ ਪਲ ਹਨ ਜ਼ਿੰਦਗੀ ਦੇ।
@kaursukhwant9757
@kaursukhwant9757 4 ай бұрын
Waheguru ji dove veera nu chardi klaa vich rakhe jiyunde vasde rehan sarbatt da bhlaa ji 🙏
@user-kz6zf4yc8b
@user-kz6zf4yc8b 4 ай бұрын
Waheguru Waheguru 🙏🙏
@balvindersinghbhatia9843
@balvindersinghbhatia9843 4 ай бұрын
Veerji. Tusi. Great. Ho. Ji.
@user-rv8np3pi4t
@user-rv8np3pi4t 4 ай бұрын
Waheguru Ji waheguru waheguru shukriya
@BhagwantSingh-mm1dg
@BhagwantSingh-mm1dg 4 ай бұрын
Waheguru ji sukar tere🙏
@RamanSandhu388
@RamanSandhu388 4 ай бұрын
God bless you bro and all family members always happy
@anurajput4253
@anurajput4253 4 ай бұрын
Krishna bless all
@jagroopmaan2251
@jagroopmaan2251 4 ай бұрын
ਵਾਹਿਗੁਰੂ ਜੀ ਬਹੁਤ ਖੂਬ
@user-fp8wb1kc4s
@user-fp8wb1kc4s 4 ай бұрын
Waheguru ji charde kalna wich rakhan sab nu
@sheebabear95
@sheebabear95 4 ай бұрын
wow !! what a beautiful ending !!!!
@damanpreetbhattal2667
@damanpreetbhattal2667 4 ай бұрын
Mawa bina rul jande jwak hye rabba mawa nu na leke jaya kr
@kuldipbhullar6214
@kuldipbhullar6214 4 ай бұрын
waheguru
@mandarsinghsingh2502
@mandarsinghsingh2502 4 ай бұрын
Very heart touching moments and thanks bhai gurpreet singh ji you are great man god bless you bhai ji
@Ennastellacheenu
@Ennastellacheenu 4 ай бұрын
Jihda reh veera
@dansinghmannmann3456
@dansinghmannmann3456 4 ай бұрын
ਮਨੁੱਖਤਾ ਦੀ ਸੇਵਾ ਦਾ ਬੋਹੁਤ ਧਨਬਾਦ
@ReetanPunjabDian
@ReetanPunjabDian 4 ай бұрын
Very Nice
@baljitkaurdhaliwal4612
@baljitkaurdhaliwal4612 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@tarlochantiwana8506
@tarlochantiwana8506 4 ай бұрын
Ssa bai Good job koi ni kar sakda bai
@RamanSandhu388
@RamanSandhu388 4 ай бұрын
Satnam Shri Waheguru Ji Mehar Karo
@harmanmehma6525
@harmanmehma6525 4 ай бұрын
ਵਾਹਿਗੁਰੂ ਜੀ 🤲🤲🙏🙏👌👌
@GurbachanHans
@GurbachanHans 4 ай бұрын
👏👏👏👏👏👏👏👍
@lauleenbhalla9773
@lauleenbhalla9773 4 ай бұрын
God bless you ❤️
@AarshRandhawa-ro9bc
@AarshRandhawa-ro9bc 4 ай бұрын
ਵਹਿਗੁਰੂ ਜੀ
@AnjuSharma-it1nu
@AnjuSharma-it1nu 4 ай бұрын
Lk1:7 💐🌺🌸❤🌹🌷♥🌻🌼
@BalvinderSidhu-lf6go
@BalvinderSidhu-lf6go 4 ай бұрын
Dhan guru ramdaas maharaj ji
Sigma Girl Pizza #funny #memes #comedy
00:14
CRAZY GREAPA
Рет қаралды 2,5 МЛН
When you discover a family secret
00:59
im_siowei
Рет қаралды 36 МЛН
小丑和白天使的比试。#天使 #小丑 #超人不会飞
00:51
超人不会飞
Рет қаралды 39 МЛН
Sigma Girl Pizza #funny #memes #comedy
00:14
CRAZY GREAPA
Рет қаралды 2,5 МЛН