82 ਸਾਲ ਦੀ ਉਮਰ 'ਚ ਬਾਪੂ ਬਲਦੇਵ ਸਿੰਘ ਦੀ ਜ਼ਿੰਦਗੀ ਬਣੀ ਪਈ ਨਰਕ ! ਦੇਖੇ ਵੀ ਨਹੀਂ ਜਾਂਦੇ ਇਸ ਬਜ਼ੁਰਗ ਬਾਪੂ ਦੇ ਹਾਲਾਤ

  Рет қаралды 26,921

Manukhta Di Sewa Society Ludhiana

Manukhta Di Sewa Society Ludhiana

Күн бұрын

82 ਸਾਲ ਦੀ ਉਮਰ 'ਚ ਬਾਪੂ ਬਲਦੇਵ ਸਿੰਘ ਦੀ ਜ਼ਿੰਦਗੀ ਬਣੀ ਪਈ ਨਰਕ !
ਦੇਖੇ ਵੀ ਨਹੀਂ ਜਾਂਦੇ ਇਸ ਬਜ਼ੁਰਗ ਬਾਪੂ ਦੇ ਹਾਲਾਤ....
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 182
@kamaljit4803
@kamaljit4803 16 күн бұрын
ਮੇਰਾ ਗੁਰਪ੍ਰੀਤ ਵੀਰ ਰੱਬ ਆ ਵਾਹਿਗੁਰੂ ਵੀਰ ਦੀ ਲੰਮੀ ਉਮਰ ਹੋਵੇ ਸਦਾ ਖੁਸ਼ ਰੱਖੇ
@GurbachanHans
@GurbachanHans 16 күн бұрын
👏👏👏👏👏👏👏👍
@gurmeetmangat279
@gurmeetmangat279 10 күн бұрын
ਵਾਹਿਗੁਰੂ ਜੀ ਬਾਪੂ ਜੀ ਨੂੰ ਜਲਦੀ ਠੀਕ ਕਰਨ ਤੇ ਸੇਹਤ ਵਾਲੀ ਲੰਮੀ ਉਮਰ ਬਖਸ਼ਣ ❤❤
@HarjinderSingh-ul6lp
@HarjinderSingh-ul6lp 16 күн бұрын
ਵਾਹਿਗੁਰੂ ਜੀ ਮਿਹਰ ਕਰੋ ਸੋਚ ਨੂੰ ਸਲਾਮ ਕਰਦੇ ਹਾਂ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਜੀ ਪਿੰਡ ਹਸਨਪੁਰ ਵਿੱਚ ਰੱਬ ਵਸਦਾ
@bantdealwalia
@bantdealwalia 16 күн бұрын
ਜਦੋਂ ਤੁਹਾਡੀ ਵਾਰੀ ਆਈ ਤਾਂ ਤੁਹਾਡੇ ਨਾਲ ਵੀ ਇਹੋ ਕੁੱਝ ਹੋਣਾ ਹੈ।ਵਾਹਿਗੁਰੂ ਦਾ ਕੋਈ ਕੰਮ ਨਹੀਂ।ਲਿਖੀਆਂ ਲੇਖ ਦੀਆਂ ਭੁਗਤ ਮਨਾਂ ਚਿੱਤ ਲਾਕੇ।ਗੁਰਪ੍ਰੀਤ ਤਾਂ ਐਵੇਂ ਪੰਗੇ ਲੈ ਰਿਹਾ ਹੈ।ਜਦਕਿ ਕੁਦਰਤ ਦਾ ਕਾਨੂੰਨ ਏਸ ਮਾਮਲੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਆਪਣੀਆਂ ਜਿੰਦਗੀ ਭਰ ਦੇ ਕੰਮਾਂ ਦੀਆਂ ਕਰਤੂਤਾਂ ਦੀ ਸਜਾ ਹਰੇਕ ਨੇ ਆਪ ਭੁਗਤਣੀ ਹੈ।ਕੋਈ ਦੂੱਜਾ ਸਾਥ ਨਹੀਂ ਦੇ ਸਕਦਾ।
@butasingh-hk1yv
@butasingh-hk1yv 13 күн бұрын
ਬਕਵਾਸ ਕਰੀ ਜਾਨਾ
@MrBudh
@MrBudh 16 күн бұрын
ਧਰਤੀ ਤੇ ਰੱਬ ਦੇ ਦਰਸ਼ਨ ਕਰਨੇ ਹੋਣ ਤਾਂ ਕਰ ਸਕਦੇ ਹੋ l ਆਪ ਵਾਹਿਗੁਰੂ ਭਾਈ ਗੁਰਪ੍ਰੀਤ ਸਿੰਘ ਹੀ ਹੈ l
@bantdealwalia
@bantdealwalia 16 күн бұрын
ਗੁਰਪ੍ਰੀਤ ਤਾਂ ਵਿਚਾਰਾ ਬੇਸਮਝੀ ਵਿੱਚ ਪੰਗੇ ਲੈ ਰਿਹਾ ਹੈ।ਜਦਕਿ ਕੁਦਰਤ ਦਾ ਕਾਨੂੰਨ ਸਾਫ ਹੈ ਕਿ ਮਰਨ ਤੋਂ ਪਹਿਲਾਂ ਹਰ ਕਿਸੇ ਨੇ ਆਪਣਾ ਜਿੰਦਗੀ ਭਰਦੇ ਕੰਮਾਂ ਦਾ ਲੇਖਾ ਜੋਖਾ ਆਪ ਦੇਣਾ ਹੈ।ਜਿਸਤੋਂ ਬਿਨਾਂ ਮੌਤ ਨਹੀਂ ਆਉਂਦੀ।
@BarinderkaurHundal
@BarinderkaurHundal 16 күн бұрын
ਕਿੰਨੇ ਦੁੱਖ ਦੀ ਗੱਲ ਆ ਬਾਪੂ ਵੱਲ ਵੇਖ ਕੇ ਮੇਨੂੰ ਤਾ ਰੋਣਾ ਆਉਦਾ ਕਿਸ ਤਰਾ ਦੀ ਔਲਾਦ ਆ ਇੱਕ ਬਾਪੂ ਨੂੰ ਨੀ ਸਾਭ ਸਕਦੇ ਚਾਰੇ ਜਣੇ ਬਾਪੂ ਨੇ ਆਪਣੇ ਚਾਰ ਬੱਚੇ ਪਾਲੇ ਇਨਾ ਚਾਰ ਜਣਿਆ ਤੋ ਇੱਕ ਬਾਪੂ ਨੂੰ ਨੀ ਸਭਾਲ ਸਕੇ ਵਾਹਿਗੂਰੁ ਜੀ ਬਾਪੂ ਜੀ ਨੂੰ ਠੀਕ ਕਰ ਦਿਉ ਬਾਪੂ ਜੀ ਤੁਸੀ ਫਿਕਰ ਨਾ ਕਰੋ ਹੁਣ ਤੁਸੀ ਉਸ ਜਗਾ ਤੇ ਆ ਗੇ ਹੁਣ ਤੁਹਾਡਾ ਵਾਲ ਨੀ ਵਿੰਗਾ ਹੋ ਸਕਦਾ ਵਾਹਿਗੂਰੁ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸੀ ਵਾਹਿਗੂਰੁ ਜੀ ਬਾਪੂ ਜਾ ਦਾ ਅਪਰੇਸਨ ਠੀਕ ਹੋਵੇ ਤੇ ਫਿਰ ਤੋ ਸੇਵਾ ਕਰਨ ਲੱਗ ਜਾਨ🙏🏿🙏🏿🙏🏿
@bantdealwalia
@bantdealwalia 16 күн бұрын
ਬਾਪੂ ਤਾਂ ਜਿੰਦਗੀ ਦੀਆਂ ਆਖਰੀ ਘੜੀਆਂ ਗਿਣਦਾ ਹੋਇਆ ਜਿੰਦਗੀ ਭਰ ਦੇ ਕੰਮਾਂ ਦਾ ਲੇਖਾ ਜੋਖਾ ਕਰ ਰਿਹਾ ਹੈ ਤੁਸੀਂ ਉਸਦੀ ਤੰਦਰੁਸਤੀ ਦੀ ਕਾਮਨਾ ਕਰ ਰਹੇ ਹੋ।
@sehajdeepsingh4415
@sehajdeepsingh4415 16 күн бұрын
Waheguru ji bapu nu jldi dheek krdoo
@ShamsherSingh-cb1mn
@ShamsherSingh-cb1mn 16 күн бұрын
@@bantdealwaliaਵੀਰ ਤੈਨੂ ਕੋਈ ਪਰੇਸ਼ਾਨੀ ਹੈ ਜੇ ਕੋਈ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਕਰਦਾ
@kaursukhwant9757
@kaursukhwant9757 15 күн бұрын
@@bantdealwaliajindgi te maut uper waley de hath hai sarbatt da bhlaa mangna chahida jinni v jindgi rehende oh asaan ho jawe 🙏
@ShellyGupta-ji
@ShellyGupta-ji 13 күн бұрын
​@@bantdealwalia Soch samaj ke bakwas kar
@NishanSingh-g2t
@NishanSingh-g2t 16 күн бұрын
ਵਾਹਿਗੁਰੂ ਜੀ ਸਾਡੇ ਬਾਪੂ ਜੀ ਦੇ ਮੇਹਰ ਕਰਨ ਜੀ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਬਹੁਤ ਹੀ ਧੰਨਵਾਦ ਜੀ ਪਰਮਾਤਮਾ ਲੰਮੀ ਉਮਰ ਕਰੇ
@bantdealwalia
@bantdealwalia 16 күн бұрын
ਇਹ ਤਾਂ ਜਿੰਦਗੀ ਦੇ ਆਖਰੀ ਪਲ਼ ਗਿਣ ਰਿਹਾ ਹੈ।ਜਿਸ ਕਰਕੇ ਇਹ ਨਰਕ ਭੋਗ ਰਿਹਾ ਹੈ।ਤੁਸੀਂ ਉਸਦੀ ਲੰਮੀ ਉਮਰ ਦੀ ਕਾਮਨਾ ਕਰ ਰਹੇ ਹੋ।ਜਦੋਂ ਤੁਹਾਡੀ ਵਾਰੀ ਆਈ ਤਾਂ ਤੁਹਾਡੇ ਨਾਲ ਵੀ ਏਹੋ ਕੁੱਝ ਹੋਣਾ ਹੈ।ਇੱਕ ਦਿਨ ਗੁਰਪ੍ਰੀਤ ਦੀ ਵਾਰੀ ਵੀ ਆ ਜਾਣੀ ਹੈ।ਇਹ ਕੁਦਰਤ ਦੀ ਖੇਡ ਹੈ ਜੋ ਆਖਰੀ ਸਮੇਂ ਸਮੇਂ ਹਰੇਕ ਨੇ ਖੇਡਣੀ ਹੈ।ਏਹੋ ਨਰਕ ਸੁਰਗ ਹੈ।ਧਰਤੀ ਉੱਤੇ ਵੱਖਰਾ ਕੋਈ ਹੋਰ ਨਰਕ ਸੁਰਗ ਨਹੀਂ ਹੈ।
@SinghAmarjit-qv2eh
@SinghAmarjit-qv2eh 16 күн бұрын
11:15
@butasingh-hk1yv
@butasingh-hk1yv 13 күн бұрын
ਤੇਰੀ ਵਾਰੀ ਅਾੳਣ ਵਾਲੀ
@harshdeepsingh79
@harshdeepsingh79 16 күн бұрын
Waheguruji waheguruji waheguruji waheguruji waheguruji waheguruji waheguruji
@mohindersingh8178
@mohindersingh8178 16 күн бұрын
ਅਜਿਹੇ ੮੨ ਸਾਲਾਂ ਬਾਪੂ ਦਾ ਹੌਸਲਾ ਦੇਖ ਕੇ ਸਾਨੂੰ ਵੀ ਜਿੰਦਗੀ ਜੀਵਨ ਦੀ ਪ੍ਰੇਰਨਾ ਮਿਲਦੀ ਹੈ
@bantdealwalia
@bantdealwalia 16 күн бұрын
ਕੀ ਆਚਾਰ ਪਾਉਂਗੇ ਏਸ ਪ੍ਰੇਰਨਾ ਦਾ।ਉਹ ਤਾਂ ਜਿੰਦਗੀ ਭਰ ਦੇ ਕੰਮਾਂ ਦੀ ਸਜਾ ਭੁਗਤ ਰਿਹਾ ਹੈ।ਜਦੋਂ ਤੁਹਾਡੀ ਵਾਰੀ ਆਈ ਤਾਂ ਤੁਹਾਡੇ ਨਾਲ ਵੀ ਏਹੋ ਕੁਝ ਹੋਣਾ ਹੈ।
@makhanbhikhi6068
@makhanbhikhi6068 12 күн бұрын
ਵਾਹਿਗੁਰੂ ਜੀ
@jagroopmaan2251
@jagroopmaan2251 16 күн бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਾਪੂ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ
@gurmailsingh4750
@gurmailsingh4750 16 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੀ 🙏🙏🙏🙏🙏 ਵਾਹਿਗੁਰੂ ਜੀ ਵੱਡੇ ਭਰਾ ਮਿੰਟੂ ਦੀ ਉਮਰ ਬਹੁਤ ਵੱਡੀ ਕਰੀ🙏🙏🙏🙏🙏
@D_kaur3546
@D_kaur3546 11 күн бұрын
Waheguru ji baba ji nu good halth hoey veer tusi bauht vadi sewa kar rah ho 🙏🙏🙏🙏🙏
@vkd1942
@vkd1942 11 күн бұрын
ਵਾਹਿਗੁਰੂ ਜੀ ਮੇਹਰ ਕਰਿਓ 😢🙏🙏🙏
@HappyBawan
@HappyBawan 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਵੀਰ ਜੀ ਅਸੀਂ ਬਹੁਤ ਖੁਸ਼ ਆਂ ਤੁਸੀਂ ਇਹ ਉਪਰਾਲਾ ਕਰਦੇ ਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ
@sukhraj6761
@sukhraj6761 5 күн бұрын
Waheguru ji 🙏🙏🙏🙏 rohna aa es video nu dekh ke 😭😭😭😭
@JaspalSaini-j3p
@JaspalSaini-j3p 12 күн бұрын
Waheguru ji
@lavisingh503
@lavisingh503 16 күн бұрын
ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਸਾਰੀ ਦੁਨੀਆਂ ਬਾਈ ਵਾਂਗੂ ਸੋਚਣ ਲੱਗਜੇ ਤਾਂ ਕੋਈ ਆਸ਼ਰਮ ਖੋਲਣ ਦੀ ਲੋੜ ਨਾਂ ਪਵੇ ਜਿਉਂਦੇ ਵੱਸਦੇ ਰਹੋ ਬਾਈ ਜੀ ਐਸੀਆਂ ਸ਼ਖਸੀਅਤ ਕਦੇ ਕਦੇ ਆਉਂਦੀਆਂ ਦੁਨੀਆਂਤੇ❤❤❤❤❤❤❤
@baltejsingh2057
@baltejsingh2057 15 күн бұрын
Waheguru Waheguru jee
@user-uw8qi4eu2n
@user-uw8qi4eu2n 2 күн бұрын
Waheguru ji sarbat da bhla kareo ji 🙏
@InderjeetKaur-kb2hp
@InderjeetKaur-kb2hp 16 күн бұрын
Bilkul sahi aa gaye tuc bapu ji.Gurpreet ji tuhade rup ch mere Guru Ram Das ji ne 🙏🙏🙏😊
@GurjeetSingh-ux4dx
@GurjeetSingh-ux4dx 16 күн бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ‌ਬਾਪੂ ਜੀ ਤੰਦਰੁਸਤ‌‌ ਹੋ ਜਾਣ ਸੇਵਾ ਕਰਦੀ ਸਮੁੱਚੀ ਟੀਮ ਦਾ ਤਹਿਦਿਲ ਤੋਂ ਧੰਨਵਾਦ ਵਾਹਿਗੁਰੂ ਸਾਹਿਬ ਜੀ ਸੇਵਾ ਕਰਦੀ ਟੀਮ ਦੇ ਪਰਵਾਰਾ‌ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ
@surjitsinghsandhu5473
@surjitsinghsandhu5473 4 күн бұрын
Waheguru ji waheguru ji 🙏🙏
@GurTusa-ob7rx
@GurTusa-ob7rx 16 күн бұрын
ਵਾਹਿਗੁਰੂ ਸਾਹਿਬ ਮੇਹਰ ਕਰੋ ਜੀ
@navkumar6705
@navkumar6705 15 күн бұрын
🙏🙏 waheguru ji mehar Karo waheguru ji 🙏🙏
@BalkarSingh-dc1oq
@BalkarSingh-dc1oq 16 күн бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@InderjeetKaur-kb2hp
@InderjeetKaur-kb2hp 16 күн бұрын
Dhan Dhan Guru Ram Das ji 🙏🙏 manukhta di sewa waleya nu chardikala baksho ji 🙏🙏
@rattandhaliwal
@rattandhaliwal 13 күн бұрын
ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖੇ।
@SukhwinderSingh-wq5ip
@SukhwinderSingh-wq5ip 16 күн бұрын
ਵਾਹਿਗੁਰੂ ਜੀ ❤❤❤❤❤
@sukhdavsingh1947
@sukhdavsingh1947 16 күн бұрын
Waheguru mehar Karan ❤❤❤❤❤❤❤❤❤❤❤❤❤❤❤
@makhanbhikhi6068
@makhanbhikhi6068 12 күн бұрын
ਗੁਰਪ੍ਰੀਤ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@ranokaur3309
@ranokaur3309 16 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MohanSingh-gt9ks
@MohanSingh-gt9ks 16 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@neetugold6136
@neetugold6136 16 күн бұрын
Waheguru ਬਾਪੂ ਨੂੰ ਜਲਦੀ ਠੀਕ ਕਰਨ।
@ranjitkaur2699
@ranjitkaur2699 16 күн бұрын
Waheguru g🙏🙏🙏🙏🙏
@user-ih8xg9np4u
@user-ih8xg9np4u 16 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@satnamsinghgoldy1332
@satnamsinghgoldy1332 13 күн бұрын
Waheguru ji mehar kro 🙏 😢
@beanthehar6003
@beanthehar6003 13 күн бұрын
🙏🙏🙏🙏🙏
@BalvinderSidhu-lf6go
@BalvinderSidhu-lf6go 16 күн бұрын
Waheguru ji 🙏 Waheguru ji 🙏 Waheguru ji 🙏 Dhan guru ramdaas ji manukhta parivaar nu tandrustiya chdadi kla bakshe Waheguru ji 🙏
@user-uh6uz4lh3p
@user-uh6uz4lh3p 16 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru
@gunuhargun5648
@gunuhargun5648 16 күн бұрын
Waheguru ji mehar kro
@JasdeepBhattal-rh6hq
@JasdeepBhattal-rh6hq 13 күн бұрын
ਵਾਹਿਗੁਰੂ ਵਾਹਿਗੁਰ ਜੀ
@randhirdhillon972
@randhirdhillon972 15 күн бұрын
Waheguru ji kirpa karo ji MDSS Family Ta ji
@ReshamDhillon-uh2uu
@ReshamDhillon-uh2uu 15 күн бұрын
Gurpreet ji God bless you My God Allways with your are doing great i love you and I hope i see you next year
@harafangle9473
@harafangle9473 13 күн бұрын
ਵਾਹਿਗੁਰੂ ਜੀ ਮਿਹਰ ਕਰਨੀ ਜੀ 🙏🙏🙏🙏🙏
@Sandeep_Sandhu
@Sandeep_Sandhu 16 күн бұрын
Waheguru Ji Mehar Kryo Ji 👏🏼
@user-if4xs4mx9q
@user-if4xs4mx9q 16 күн бұрын
Bhai j tude rab varge bande na hunde ta dunia eda hi narak kat rahe hunde waheguru bhai gurpreet singh te ona de saare seva vale membera te waheguru chardikala h rakhan😊❤
@sbrar2003
@sbrar2003 15 күн бұрын
God bless bapu ji mehar karn 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@25536
@25536 16 күн бұрын
Waheguru sda chardi kla wich rakhe gi sade bapu gi nu
@tajinderpalsingh3312
@tajinderpalsingh3312 15 күн бұрын
Waheguru ji waheguru ji waheguru ji waheguru ji waheguru ji
@armaansingh1468
@armaansingh1468 12 күн бұрын
Waheguru. Waheguru. Waheguru. Ji. Waheguru. Waheguru. Waheguru. Ji.
@bedicinemagix8965
@bedicinemagix8965 16 күн бұрын
Aadmi da Nirog sharir hi sab ton wadiya jindgi hai pramatma Bapu ji nu jaldi tandrust ker deiwe eh hi ardaas hai Waheguru agei Gurpreet vir ji nu waheguru chardi kala ch rakhe 🙏🙏
@sukhivirk6999
@sukhivirk6999 16 күн бұрын
ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਤੇ 🙏🏼🙏🏼
@RanjeetSandhu-ne4wr
@RanjeetSandhu-ne4wr 16 күн бұрын
ਵਾਹਿਗੁਰੂ 🙏
@manjitbhangu7003
@manjitbhangu7003 16 күн бұрын
ਵਾਹਿਗੁਰੂ ਮਿਹਰ ਕਰੇ 🙏🙏🙏🙏🙏
@JasbirKaur-nj3sr
@JasbirKaur-nj3sr 16 күн бұрын
Waheguru ji mehar karan, Bappu ji get well soon, waheguru ji app sab nu chardi Kala vich rakhan🙏🙏🙏
@bobbiecheema4833
@bobbiecheema4833 16 күн бұрын
Thanks to brother who made an effort to share Bapuji video to get help. Salute to Gurpreet brother and his team for all the sewa. It’s really Kalyug as most of kids are running from their duties towards their elder parents. Blood is really white and like water. Waheguru ji mehar karan. Salute to you all.
@baljinderkaur8606
@baljinderkaur8606 15 күн бұрын
Waheguru ji bapu ji nu jaldi theek krngy 🙏
@ਮੂਸਾਜੱਟ5911
@ਮੂਸਾਜੱਟ5911 16 күн бұрын
Waheguru Ji 🙏 mehar Krna ji 🙏
@dalbirkaur5280
@dalbirkaur5280 15 күн бұрын
🙏🙏🙏🙏
@gurjitkaur1623
@gurjitkaur1623 15 күн бұрын
🙏🙏
@JaswinderSingh-lq6zj
@JaswinderSingh-lq6zj 16 күн бұрын
Waheguru ji Mehar kario iss bapu ji te 🙏
@GurmeetsinghGurmeetsingh-fi1ey
@GurmeetsinghGurmeetsingh-fi1ey 16 күн бұрын
Wahgeuru ji ka kalsa wahgeuru ji ki Fateh ji gurpert Singh bai ji
@gursharnkaur8275
@gursharnkaur8275 16 күн бұрын
Dhan Dhan shri Guru Granth Sahib ji Mehar karo ji
@user-pj3nb4zh2w
@user-pj3nb4zh2w 16 күн бұрын
Waha guru ji
@KiranjeetKaur-lr7gw
@KiranjeetKaur-lr7gw 16 күн бұрын
Waheguru mehar kre ji
@JasbirLabana
@JasbirLabana 16 күн бұрын
Waheguru waheguru waheguru g
@hardeepthind2604
@hardeepthind2604 16 күн бұрын
Waheguru ji Mehar karo Bapu ji te
@manjitkaur5642
@manjitkaur5642 16 күн бұрын
Waheg guru ji
@amriksingh8028
@amriksingh8028 16 күн бұрын
Waheguru ji Waheguru mhare karni
@user-en1bt4so9k
@user-en1bt4so9k 16 күн бұрын
waheguru g maher karo g babu g to
@BalwinderKaur-dk4xl
@BalwinderKaur-dk4xl 16 күн бұрын
Waheguru ji maher kern babu ji te🙏🙏
@balwindersidhu4463
@balwindersidhu4463 16 күн бұрын
God bless you vir ji🙏👏❤️🌺🌹
@jagseersingh4028
@jagseersingh4028 16 күн бұрын
Waheguru g mehar karo sb te g
@neetugold6136
@neetugold6136 16 күн бұрын
Atul ji ka bhut bhut danbad
@nishh69
@nishh69 16 күн бұрын
Waheguru ji bapu ji te mehar kareo🙏
@karanjotsingh8122
@karanjotsingh8122 16 күн бұрын
Whaeguru ji mahar karaga🙏🙏🙏🙏🙏
@parmindersinghnambardar1314
@parmindersinghnambardar1314 16 күн бұрын
Waheguru ji bapu nu theek kro ji, jaldi jaldi, te bai Gurpreet singh ji te mehar kro ji,
@amarjeetkaur695
@amarjeetkaur695 15 күн бұрын
Wehguruji mehar karn
@jaswinderkaurmavijaswinder9906
@jaswinderkaurmavijaswinder9906 16 күн бұрын
Waheguru sab da bhala kari
@kaurhappy743
@kaurhappy743 16 күн бұрын
Waheguru mehar kare 🙏🙏
@jindugill2203
@jindugill2203 16 күн бұрын
Waheguru ji 🙏🏻
@jeetinderkaur5896
@jeetinderkaur5896 16 күн бұрын
Wahguru ji Maher karna
@KaranSingh-mv2jo
@KaranSingh-mv2jo 11 сағат бұрын
😢😢😢
@JaswinderKaurJassi-pn6re
@JaswinderKaurJassi-pn6re 16 күн бұрын
Mere bapu te 😢 Mehar kare rab
@arvindersingh4794
@arvindersingh4794 13 күн бұрын
Veer ji is teraa bhut Lokal nal hudha hay .veer ji may Bachan tho hi inaa rab dy bandya lai kuj Kerna chadi haa, per ptaa nhi whaygur ay sawa minu kdho bkshan. Is lai may aho hi sewa thanu daas rhi haa ki, veer ji meri eh bente svikar kero.amritser shri shidhaa shahib dy bhar bhut sary rab dy bany badhy ny.
@user-gc2fl2kk4n
@user-gc2fl2kk4n 15 күн бұрын
Dhan dhan guru ravidas ji
@maninderkaur2
@maninderkaur2 16 күн бұрын
Waheguru ji Waheguru ji waheguru ji 🙏🙏😔😢
@user-pk7wz4lg3t
@user-pk7wz4lg3t 16 күн бұрын
Guru govind singh ji maher karn ge ji app ji
@RamanSandhu388
@RamanSandhu388 16 күн бұрын
God bless you bro and all family members always happy
@SurjitKumar-nx7gs
@SurjitKumar-nx7gs 16 күн бұрын
Waheguru ji sab te mehar karo ji
@jaggasingh5693
@jaggasingh5693 16 күн бұрын
श्री वाहेगुरु जी
@saman2156
@saman2156 16 күн бұрын
Wahaguru ji 🙏🙏
@arvindersingh4794
@arvindersingh4794 13 күн бұрын
Veer ji apnaa naber sand kero .may Ana di video sand kerala gi. Whayguru ji ka khalsa wahyguru ji di faty.
@AvtarRaja-n8n
@AvtarRaja-n8n 16 күн бұрын
Wageguru ji
@anurajput4253
@anurajput4253 16 күн бұрын
Kanha bless all
@ShellyGupta-ji
@ShellyGupta-ji 13 күн бұрын
Mainu te ehh dukh hunda haii ki committee enna paisa kharch kardi haii bewajool de kamma te te enni vaddi committee to ikk bapu ni saamb hoya???
@amritpreetsingh5693
@amritpreetsingh5693 15 күн бұрын
Waheguru positivity dekho baapu di ki main jo sewa keeti hai ohde kar ke theek hoya jado pehlaan paralyse hoya si te saade varge taan parmatma nu meena hi maarde rehnde ki asi eni sewa keeti te saanu kyon jakham ditte parmatma ne
@RamanSandhu388
@RamanSandhu388 16 күн бұрын
Satnam Shri Waheguru Ji Mehar Karo
@RajinderrKaur
@RajinderrKaur 16 күн бұрын
🙏🏻🙏🏻🙏🏻🙏🏻
@jashangill9219
@jashangill9219 16 күн бұрын
Waheguru ji 🎉🎉🎉🎉🎉❤❤❤❤
@DeepKaur-g1r
@DeepKaur-g1r 16 күн бұрын
ਕੁਝ ਸ਼ਬਦ ਹੀ ਨਹੀਂ ਵਾਹਿਗੁਰੂ ਜੀ 😢😢😢😢😢😢
Whoa
01:00
Justin Flom
Рет қаралды 60 МЛН
Magic or …? 😱 reveal video on profile 🫢
00:14
Andrey Grechka
Рет қаралды 79 МЛН
Will A Guitar Boat Hold My Weight?
00:20
MrBeast
Рет қаралды 186 МЛН
Whoa
01:00
Justin Flom
Рет қаралды 60 МЛН