Рет қаралды 43,085
ਕਰੋੜਾਂ ਦਾ ਨੁਕਸਾਨ ਝੱਲ ਕੇ ਵੀ ਚੜਦੀਕਲਾ 'ਚ | ਜ਼ਿੰਦਗੀ ਦੇ ਤੱਤ ਕੱਢੀ ਬੈਠਾ ਬੱਬਰ ਸ਼ੇਰ | Mitti #Mitti #punjab
--
ਕਰੋੜਾਂ ਦਾ ਨੁਕਸਾਨ ਝੱਲ ਕੇ ਵੀ ਚੜਦੀਕਲਾ 'ਚ
ਜ਼ਿੰਦਗੀ ਦੇ ਤੱਤ ਕੱਢੀ ਬੈਠਾ ਬੱਬਰ ਸ਼ੇਰ
ਰਗ ਰਗ ਫਤਿਹ ਭਰਦੂ ਆਹ ਪੋਡਕਾਸਟ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।