करेले की सब्ज़ी इस तरह बनाएंगे तो बच्चे भी उंगलियां चाट-2 खाएंगे ! ਕਰੇਲੇ ਦੀ ਸਬਜ਼ੀ ! Karele Ki Sabji

  Рет қаралды 15,005

Rupblogars

Rupblogars

Күн бұрын

#karelekisabji #cookingwithrupblogers #karela
बिना कड़वाहट करेले की सब्ज़ी | Karele Pyaz ki Sabzi | करेले की सब्जी | Bittergourd Sabji |Chef Rupblogers
Karele Ki Sabzi
karele ki sabji,karela pyaz ki sabzi,karele ki sabzi kaise bnate hai,karele ki sabzi bnane ki vidhi,how to make Bittergourd sabzi,karele ki sabzi by chef ashok,karela sabzi,karele ki sabzi bnane ka tarika,easy karele ki sabzi,karele pyaz ki sabji,tasty karele ki sabzi,bittergourd sabzi,dhaba style kaarele ki sabji,karela sabzi bnane ki vidhi,cooking with chef ashok,karela,bittergourd,chef ashok

Пікірлер
@satpalsingh1366
@satpalsingh1366 2 ай бұрын
ਬਹੁਤ ਬਹੁਤ ਵਧੀਆ ਲੱਗੀ ❤❤👌👌ਨਾਭਾ ਤੋ
@surinderkaur4022
@surinderkaur4022 2 ай бұрын
Bahut vadhia Roop ji, kamaal hi kar ditti, wahaguru ji mehnat da fal bakhshan From UK
@jasvirkaur8066
@jasvirkaur8066 3 ай бұрын
❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਤੁਹਾਡੀ ਵੀਡੀਓ ਬਹੁਤ ਚੰਗੀ ਲੱਗਦੀ ਹੈ ਕਿ ਮੈਂ ਸਵੇਰੇ 7 ਵਜੇ ਤੋਂ ਹੀ ਦੇਖਦੀ ਹਾਂ ਕਿ ਮੇਰੀ ਧੀ ਰਾਣੀ ਹੁਣ ਬਲੋਗ ਨਵਾਂ ਕੋਈ ਨਾ ਕੋਈ ਪਾਉਗੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਦੇ ਆ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖੇ ਹੋਰ ਵੀ ਵਧਾਵੇ ਵਾਹਿਗੁਰੂ
@HarpreetKaur-dm4cs
@HarpreetKaur-dm4cs 2 ай бұрын
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਹੀ ਵਧੀਆ ਵੀਡੀਓ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏❤❤
@sanjhachulhafromchandigarh6528
@sanjhachulhafromchandigarh6528 2 ай бұрын
Nice👌👌
@nareshkumari7917
@nareshkumari7917 2 ай бұрын
Iam from Punjab Jalandhar
@mohitarora8405
@mohitarora8405 2 ай бұрын
Nice,patiala😊
@dukhihirdamansamjaona1557
@dukhihirdamansamjaona1557 3 ай бұрын
ਵਾਹਿਗੁਰੂ ਵਾਹਿਗੁਰੂ ਜੀ
@Zareenasagar29
@Zareenasagar29 2 ай бұрын
Bht Vadia dish.. Mai v bnai c 🥰👍🏻
@harpreetgill3319
@harpreetgill3319 2 ай бұрын
Very nice and tasty ji. ਹਾਂ ਜੀ ਅਸੀ ਤੁਹਾਡੇ ਚੈਨਲ ਨੂੰ ਬਹੁਤ ਪਿਆਰ ਕਰਦੇ ਹਾਂ ਜੀ। ਅਸੀ ਵੀ ਇਹ ਕਰੇਲਿਆਂ ਦੀ ਸਬਜੀ ਜਰੂਰ ਬਣਾਵਾਂਗੇ ਅਸੀ ਇਹ ਕਦੇ ਨਹੀ ਬਣਾਈ। ਜੇ ਮੈਨੂੰ ਮਿਲ ਗਏ ਤਾ ਕੋਸ਼ਿਸ਼ ਜਰੂਰ ਕਰਾਂਗੇ। ਹਾਂ ਜੀ ਮੇਰੀ ਮਾਸੀ ਨੂੰ ਹਲਦੀ ਮਿਲ ਗਈ ਹੈ। ਜਦੋ ਮੇਰੇ ਕੋਲ ਪਹੁੰਚੇਗੀ ਮੈਂ ਤੁਹਾਨੂੰ ਦੱਸ ਦੇਵਾਂਗੀ। Thank you once’s again ji from uk ji❤😋👍🙏🏼
@binder1400
@binder1400 3 ай бұрын
ਬਹੁਤ ਵਧੀਆ ਲੱਗਿਆ ਜੀ ਮੁਕਤਸਰ ਸਾਹਿਬ ਤੋਂ ਬਿੰਦਰ ਸਤਿ ਸ੍ਰੀ ਆਕਾਲ ਜੀ
@JashanSingh-o1l
@JashanSingh-o1l 3 ай бұрын
ਦੀਦੀ ਅਸੀਂ ਬਰਨਾਲਾ ਤੋਂ ਅਸੀਂ ਵੀ ਦੇਖਦੇ ਆ
@ManjitKaur-th8nb
@ManjitKaur-th8nb 2 ай бұрын
Didi ji tuci thik oo Waheguru ji mehar parya hath rakhn tuhadey te God bless you didi ji me jalandhar tu
@indianconventschoolukg7041
@indianconventschoolukg7041 3 ай бұрын
Hlo mam very nice video god bless you bahut vadhya jankari di thx mam deepi kalsi from ludhiana 🎉🎉
@gurindersingh8353
@gurindersingh8353 2 ай бұрын
Nice ji
@parminderkaur6955
@parminderkaur6955 2 ай бұрын
🎉🎉🎉
@MeenuMeenu-rk8dd
@MeenuMeenu-rk8dd 3 ай бұрын
V good ❤❤❤ from italy
@jaskiratsingh-r9p
@jaskiratsingh-r9p 2 ай бұрын
Wdia ji🎉
@gurcharnsingh8778
@gurcharnsingh8778 2 ай бұрын
Thanks for presentation good. Preparation
@glantegeetwithsurinderkaur1584
@glantegeetwithsurinderkaur1584 3 ай бұрын
Very nice👍👍
@MeenuMeenu-rk8dd
@MeenuMeenu-rk8dd 2 ай бұрын
Roop ji tusi theek a
@taranjeetkaur599
@taranjeetkaur599 2 ай бұрын
Very nice video
@BhupinderSingh-yg8cg
@BhupinderSingh-yg8cg 2 ай бұрын
ਕਰੇਲਿਆ ਨੂੰ ਭਰਦੇ ਸਮੇਂ ਇਹਨਾਂ ਵਿੱਚ ਅੰਬ ਚੂਰ ਪਾਇਆ ਜਾਵੇ ਤਾਂ ਬਹੁਤ ਸਵਾਦ ਬਣਦੇ ਹਨ ਜੀ ਮੈਂ ਇਸ ਵੀਡੀਓ ਨੂੰ ਰਣਜੀਤ ਸਾਗਰ ਡੈਮ ਜੁਗਿਆਲ ਸ਼ਾਹਪੁਰਕੰਡੀ ਪਠਾਨਕੋਟ ਤੋਂ ਵੇਖ ਰਿਹਾ ਹਾਂ ਜੀ।
@gurbaxkaur627
@gurbaxkaur627 2 ай бұрын
❤❤❤❤
@kulwinderkaur3576
@kulwinderkaur3576 3 ай бұрын
Bhout badhiya sabji lagi hai sabu is keele di sabji bhout pasand hai Kulvinder kaur Dalhi to tuhadi video dekhde han God bless you 🙏🙏🙏🙏
@jazzkaur4355
@jazzkaur4355 2 ай бұрын
Didi ji teean da mela kado krn ja rhe ho
@mahfoojkhanmahfoojkhan119
@mahfoojkhanmahfoojkhan119 3 ай бұрын
Bhut vadia di.tuhadi video di wait rehndi a.god bless you
@rajinderkaursidhu6777
@rajinderkaursidhu6777 3 ай бұрын
❤❤❤❤😊😊
@JashanSingh-o1l
@JashanSingh-o1l 3 ай бұрын
ਦੀਦੀ ਠੀਕ ਹੋ ਤੁਸੀਂ
@deepkumar624
@deepkumar624 3 ай бұрын
Very nice video I live in Phagwara
@kuldeepkaurpurewal5072
@kuldeepkaurpurewal5072 3 ай бұрын
Very tasty
@parwindermanan
@parwindermanan 2 ай бұрын
bhen ji aah milde kitho ne🎉
@jashanpreet9329
@jashanpreet9329 2 ай бұрын
Amritsar to
@WaheguruJi-m7z
@WaheguruJi-m7z 2 ай бұрын
Didi sat shri akal ji apne vall taa milde ni pahadi karele
@davinderkaur9256
@davinderkaur9256 2 ай бұрын
Achar kive order krna hai
@Rupblogars
@Rupblogars 2 ай бұрын
Call me
@taranjeetkaur599
@taranjeetkaur599 2 ай бұрын
Me ladwa to dekh rehi ha
@manjitsethi7232
@manjitsethi7232 3 ай бұрын
SSA ji degi mirchi da ki rate hai ji
@mahfoojkhanmahfoojkhan119
@mahfoojkhanmahfoojkhan119 3 ай бұрын
Rajsthan to a asi.kanwaljeet pind tamkot
@davinderkaur9256
@davinderkaur9256 2 ай бұрын
Tusi apna no. Deo achar order krn li
@Rupblogars
@Rupblogars 2 ай бұрын
Pl call morning video with number ha ji
@Rupblogars
@Rupblogars 2 ай бұрын
Hun waliaa video wich
@ushaaujla297
@ushaaujla297 3 ай бұрын
ਕੀ ਇਹਨਾਂ ਪਹਾੜੀ ਕਰੇਲਿਆ ਦਾ ਆਚਾਰ ਵੀ ਬਣ ਸਕਦਾ ਵਾ?
@Rupblogars
@Rupblogars 3 ай бұрын
I’ll try
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 327 М.
버블티로 부자 구별하는법4
00:11
진영민yeongmin
Рет қаралды 19 МЛН