ਕਰਾਏ ਵਾਲਾ ਕਮਰਾ ।। ਭਾਗ 15 ।। PUNJABI SERIES ।।

  Рет қаралды 333,060

LOVEPREET GHUMAAN

LOVEPREET GHUMAAN

Күн бұрын

Пікірлер: 565
@taranpreetkaur528
@taranpreetkaur528 4 ай бұрын
ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਿਰ ਢੱਕ ਕੇ ਰੱਖਿਆ ਕਰੋ ਸਾਰੇ ਜਣੇ ਤੁਸੀਂ ਹੈ ਤੁਹਾਡੇ ਬਹੁਤ ਵਧੀਆ ਇਹ ਜੋ ਵੀ ਤੁਸੀਂ ਬਣਾਉਂਦੇ ਆ ਪਰ ਸਿਰ ਢੱਕ ਕੇ ਰੱਖਿਆ ਕਰੋ ਸਿਰ ਢੱਕ ਕੇ ਇਹ ਵਧੀਆ ਲੱਗਦੇ ਸੋਹਣੀ ਲੱਗਦੇ ਹਾਂਜੀ
@GursewakSingh-n5x
@GursewakSingh-n5x 4 ай бұрын
ਬਹੁਤ ਸੋਹਣੀ ਸਟੋਰੀ ਹੈ ਸਾਰੀ ਟੀਮ ਦਾ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਗੁਰਸੇਵਕ ਸਿੰਘ
@jagdeepkaur8160
@jagdeepkaur8160 4 ай бұрын
ਮਾਤਾ ਦੀ ਐਕਟਿੰਗ ਬਹੁਤ ਵਧੀਆ।ਸਹੀ ਗੱਲ ਕਰੀ ਕਿ ਬੱਚਿਆਂ ਨੂੰ ਪੈਸੇ ਕੋਈ ਮਾਂ ਵਿਗੜਨ ਲਈ ਨਹੀਂ ਦਿੰਦੀ। ਪਰੰਤੂ ਜੇ ਬੱਚਾ ਵਿਗੜਦੈ ਤਾਂ ਕਿਹਾ ਜਾਂਦਾ ਹੈ ਕਿ ਮਾਂ ਨੇ ਵਿਗਾੜਿਐ।ਜੇ ਕਾਮਯਾਬ ਹੋਗਿਆ ਸਭ ਕਹਿੰਦੇ ਹੈ ਕਿ ਮਿਹਨਤ ਕੀਤੀ ਸੀ ।ਸਮਾਜ ਵਿੱਚ ਵੀ ਸਿਰਫ ਪਿਉ ਦਾ ਪੁੱਤ ਕਹਿ ਕੇ ਸਨਮਾਨਿਆ ਜਾਂਦੈ।
@yousafsardar8411
@yousafsardar8411 4 ай бұрын
Yea its true cos the mother is responsible for raising the child and their duties .,mostly the father is out for work ., both have the responsibility to blame ., where are you from kaur
@santlashmanmuni6045
@santlashmanmuni6045 4 ай бұрын
ਮਾਂ ਪਿਉ ਕੋਈ ਵੀ ਵੱਚਿਆਂ ਨੂੰ ਜਾਣ ਬੁੱਝ ਕੇ ਨਹੀਂ ਵਿਗਾੜਦਾ ਬਾਹਰ ਦੀ ਸੰਗਤ ਦਾ ਚੰਗਾ ਮਾੜਾ ਅਸਰ ਪੈਂਦਾ ਹੈ ਬੱਚਿਆਂ ਤੇ
@santokhsidhuatla7045
@santokhsidhuatla7045 4 ай бұрын
ਬਹੁਤ ਵਧੀਆ ਐਪੀਸੋਡ ਆ। ਲਗਦਾ ਸੀ ਵਿਆਹ ਦੀ ਗੱਲ ਫਾਈਨਲ ਹੋ ਜਾਊ ਪਰ ਰਹਿ ਗਈ। ਭੂਆ ਜੀ ਦੀ ਐਕਟਿੰਗ ਅੱਜ ਘੈਂਟ ਆ। 👌👌
@SimarjeetkaurBrar-zb3gi
@SimarjeetkaurBrar-zb3gi 4 ай бұрын
🍔🍔🍧🍧🍧
@palwanderladhar3057
@palwanderladhar3057 4 ай бұрын
1​@@SimarjeetkaurBrar-zb3gi
@SurinderpalkaurCheema-ic6te
@SurinderpalkaurCheema-ic6te 4 ай бұрын
Very nice story
@RajnishKumar-bz7pj
@RajnishKumar-bz7pj 4 ай бұрын
​@@SimarjeetkaurBrar-zb3gi❤❤❤❤❤❤❤❤❤❤❤❤❤❤❤❤❤
@rupinderrakkar5655
@rupinderrakkar5655 4 ай бұрын
Next part jaldi please vaise bhut vdiya video
@muhammadshabbirahmed6106
@muhammadshabbirahmed6106 4 ай бұрын
powerful acting of all characters espacially tari's mother doing so well...
@manjindersingh1822
@manjindersingh1822 4 ай бұрын
Very nice video ji waheguru bless u all team members ji
@nishugujjar3442
@nishugujjar3442 4 ай бұрын
😂😂😂👌🏻👌🏻👌🏻 aaj to ldaai dekh mja aaga hnsi ni rukdi😅
@bittuuhdnawalia4235
@bittuuhdnawalia4235 4 ай бұрын
ਬਹੁਤ ਹੀ ਵਧੀਆ ਵੀਡੀਓ ਤੁਹਾਡੀ ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ❤❤❤❤❤
@ekamgill314-v
@ekamgill314-v 4 ай бұрын
ਲਵਪ੍ਰੀਤ ਦੀਦੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@jitpandher3474
@jitpandher3474 4 ай бұрын
Salute to bety lovelpreet ghuman for good story and best wishes for whole team
@savitarani5914
@savitarani5914 4 ай бұрын
ਹਾਂਜੀ ਬਹੁਤ ਵਧੀਆ ਲੱਗੀ ਵੀਡੀਓ ਅੱਜ ਸਾਨੂੰ ਪਰ ਜਨਾਨੀਆਂ ਨੂੰ ਵੀ ਘਰ ਵਿੱਚ ਪੈਸਿਆਂ ਦੀ ਲੋੜ ਹੁੰਦੀ ਹੈ ਤੇ ਮੇਰਾ ਸਾਰਿਆਂ ਦੇ ਅੱਗੇ ਹੱਥ ਬੰਨ ਕੇ ਬੇਨਤੀ ਆ ਕਿ ਜਨਾਨੀਆਂ ਨੂੰ ਘਰ ਖਰਚਾ ਪਾਣੀ ਦੇਣਾ ਜਰੂਰੀ ਅਗਰ ਨਾ ਖਰਚਾ ਪਾਣੀ ਮਿਲੇ ਤਾਂ ਜਨਾਨੀਆਂ ਦਾ ਵੀ ਮਨ ਟੁੱਟ ਜਾਂਦਾ ਹੈ
@SurjeetSingh-sk2vz
@SurjeetSingh-sk2vz 4 ай бұрын
Very dood video I like all episode
@yousafsardar8411
@yousafsardar8411 4 ай бұрын
yes, you are right men should give some decent amount to wife or whoever is taking care ., where are you from you have a lot of sense of humor
@SukhwinderbhullarBhullar
@SukhwinderbhullarBhullar 4 ай бұрын
ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਂ ਜਨਾਨੀਆਂ ਨੂੰ ਪੈਸੇ ਦੀ ਜਰੂਰਤ ਹੁੰਦੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕੋਈ ਘਰੇ ਮਹਿਮਾਨ ਜਾਂ ਕੋਈ ਹੋਰ ਆਇਆ ਉਹਦੇ ਪੈਸੇ ਲੋੜ ਵਜੋਂ ਕੱਢ ਲਈਏ
@Nc07115
@Nc07115 4 ай бұрын
Yaar kirna aunty oscar winning acting krdi 😂🎉❤
@Chahal_Goat_Farm
@Chahal_Goat_Farm 4 ай бұрын
ਲਵਪ੍ਰੀਤ ਬਹੁਤ ਬਧਿਆ ਵਿਡੀਉ ਆ ਭੈਣ ਮੇਰੀਏ ਵਾਹਿਗੁਰੂ ਤੈਨੂੰ ਸਦਾ ਖੁਸ਼ ਰਖੇ
@lovepreetghumaan5208
@lovepreetghumaan5208 4 ай бұрын
🙌🩷
@gurjindersingh3638
@gurjindersingh3638 4 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਭੂਆ ਤੇ ਇਸ਼ੂ ਦਾ ਕਾਮ ਬਹੁਤ ਵਧੀਆ ਬਾਕੀ ਟੀਮ ਵੈਰੀ ਗੁੱਡ 🙏🥀💛🥀👌
@rickyseerha5668
@rickyseerha5668 4 ай бұрын
ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ
@sevenhandiayaludher5331
@sevenhandiayaludher5331 4 ай бұрын
ਘੈਂਟ 🎉
@LoviGhumaan
@LoviGhumaan 4 ай бұрын
lovepreet ghumaan tuhadi personality 😍🙌
@sukhwinderkaur2456
@sukhwinderkaur2456 4 ай бұрын
Buhat vadia story aa ji😊
@paramjitsingh4629
@paramjitsingh4629 4 ай бұрын
All members team good acting ❤❤🎉❤❤🎉❤❤🎉❤❤🎉❤❤
@GuriBoutique
@GuriBoutique 4 ай бұрын
ਲਵਪ੍ਰੀਤ ਸਿਸਟਰ ਤੁਹਾਡੇ ਸਟੋਨ ਦਾ ਦਰਦ ਠੀਕ ਹੋ ਗਿਆ ਗਰਮੀ ਵੀ ਬਹੁਤ ਜਿਆਦਾ ਹੈ ਆਪਣਾ ਧਿਆਨ ਰੱਖੋ sister
@LakhvirSingh-le2uc
@LakhvirSingh-le2uc 4 ай бұрын
ਕਿਰਨਾਂ ਜੀ ਰੋਟੀ ਬਹੁਤ ਸੋਹਣੀ ਬਣਾਉਂਦੇ ਨੇ 😊
@SukhpalGrewal-rx6bs
@SukhpalGrewal-rx6bs 4 ай бұрын
ਸਾਨੂੰ ਤਾਂ ਬਹੁਤ ਉਡੀਕ ਰਹਿੰਦੀ ਏ ਵੀਡੀਓ ਦੀ ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ 😂😂😂😂❤❤❤
@999sachdev
@999sachdev 4 ай бұрын
ਬਹੁਤ ਵਧੀਆ ਪਰ ਛੇਤੀ ਮੁੱਕ ਜਾਂਦਾ so for so good 😊 ❤❤❤from 🇨🇦 🙏
@nirmalsinghsahota3231
@nirmalsinghsahota3231 4 ай бұрын
Good luck the top much good
@ashmeetsinghl3930
@ashmeetsinghl3930 4 ай бұрын
Lovepreet behane tuhadi personelity osam te story v bahut nice aa eh sare acter bhaut mehnti aaa ❤❤😍
@KulwindarSingh-sx9dh
@KulwindarSingh-sx9dh 4 ай бұрын
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਲਵਪ੍ਰੀਤ ਪਰ ਆਹ ਤਾਰੀ ਕੀ ਖਾਦਾ ਗੁਣ ਗੁਣ ਕਰੀ ਜਾਦਾ ਕਈ ਗਲਾ ਤਾ ਸੁਣਦੀਆਂ ਹੀ ਨਹੀ ਇਸ ਦੀਆ ੳਚੀ ਬੋਲਿਆ ਕਰ ਯਾਰ ਤਾਰੀ। ਵੀਡੀਓ ਬਹੁਤ ਵਧੀਆ ਹੁੰਦਿਆ ਨੇ ਇਸ ਵਿੱਚ ਕੋਈ ਸ਼ੱਕ ਨੀ ਧੰਨਵਾਦ ਜੀ
@gurdevsingh1847
@gurdevsingh1847 4 ай бұрын
ਬਿਲਕੁੱਲ ਠੀਕ, ਕਦੇਂ ਕਦੇ ਤਾਰੀ ਦੀ ਸਮਝ ਨਹੀਂ ਆਉਂਦੀ।
@दिआयदिआयसिंहसेखों
@दिआयदिआयसिंहसेखों 4 ай бұрын
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੈ ਜਵਾਨ ਜੈ ਕਿਸਾਨ
@balbirkaur3940
@balbirkaur3940 4 ай бұрын
good
@riyasanjeevbajaj
@riyasanjeevbajaj 4 ай бұрын
AJ ta maza ah geya video dekh ke lovepreet sis so beautiful story nd God bless you all team members 👍🏻
@DarshanSingh-k2d
@DarshanSingh-k2d 4 ай бұрын
Nice story with good acting by all team members.
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@KamaljeetKaur-qe7gr
@KamaljeetKaur-qe7gr 4 ай бұрын
ਲਵਪੀਤ ਪੁੱਤਰ ਪ੍ਰਮਾਤਮਾ ਖੁੱਸ਼ ਰੱਖੇ ਚੰਗੀਆਂ ਸਿਹਤਾਂ ਬਕਸੇ਼ ਵਾਹਿਗੁਰੂ ਜੀ
@habeebchaudhry5926
@habeebchaudhry5926 4 ай бұрын
Nice 👌 Story! Great Episode 👍! SUSPENSE! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@lovepreetghumaan5208
@lovepreetghumaan5208 4 ай бұрын
🙌💝
@UP-si4fx
@UP-si4fx 4 ай бұрын
सुपर ,, तरसेम सिंह गांव पुरांव आसपुर जिला एटा ऊतर परदेंश
@gurmukhsingh-c4x
@gurmukhsingh-c4x 4 ай бұрын
ਵੈਰੀ ਨਾਈਸ ਵੀਡੀਓ ਤਾਰੀ ਵੀਰੇ ਐਪੀਸੋਡ ਮੈਨੂੰ ਸਭ ਤੋਂ ਵਧੀਆ ਲੱਗਿਆ ਵੈਸੇ ਤਾਂ ਸਾਰੇ ਐਪੀਸੋਡ ਵਧੀਆ ਨੇ ਉਹ ਸੀਨ ਮੈਨੂੰ ਬੜਾ ਵਧੀਆ ਲੱਗਿਆ ਜਦੋਂ ਭੂਆ ਨੇ ਕਿਹਾ ਉਸ ਦਾ ਨਾਂ ਲਵਪ੍ਰੀਤ ਹੈ ਤਾਤਾਰੀ ਮੰਜੇ ਤੇ ਬੈਠਿਆ ਭੂਆ ਕਹਿੰਦੀ ਐ ਦੇਖ ਰਿਹਾ ਸੀ ਉਹ ਦੇਖਣ ਵਾਲਾ ਸੀਨ ਮੈਨੂੰ ਬਹੁਤ ਵਧੀਆ ਲੱਗਿਆ ਤੇ ਇੱਕ ਉਹ ਸਨ ਜਦੋਂ ਮਾਤਾ ਨੇ ਕਿਹਾ ਸੀ ਕਿ ਉਹ ਐਡ ਇੱਕ ਤਾਂ ਹੈਗੀ ਹੈ ਬਾਕੀ ਵੀਰੇ ਤਾਰੀ ਤੇਰੀ ਮਾਤਾ ਦਾ ਰੋਲ ਬਹੁਤ ਵਧੀਆ ਖਾਸ ਕਰਕੇ ਅੱਜ ਦੇ ਐਪੀਸੋਡ 'ਚ ਦਾਰੀ ਜਦੋਂ ਤਾ ਉਹ ਕਿਹਾ ਸੀ ਨਾ ਕਿ ਬਲਾਡਾ ਬਰੇਟਾ ਚ ਰੋਲਾ ਪੈ ਜੂਗਾ ਤੇ ਨਾਲ ਕਿਹਾ ਸੀ ਤਾਂ ਰਤੀਆ ਇਹ ਪੰਜਾਬ ਦੇ ਵਿੱਚ ਹਰਿਆਣਾ ਕਿੱਧਰ ਵਾੜਤਾ ਦਾ ਵੈਰੀ ਨਾਈਸ ਵੀਡੀਓ ਚੰਗੀ ਐਕਟਿੰਗ
@Preet.Kaur527
@Preet.Kaur527 4 ай бұрын
Kirna auntie di auntie amazing🤩 kya baat aa ajj ta sirra lata auntie ji ne😁 badha para vadhya hoya ajj auntie ji da 😂 funny rona bhtt achaa😂🙌 hardeep uncle v sirra laa ge ajj ta chapeda ala ta😅 bhtt ghaint acting hardeep uncle di😍 god bless you always both❤️🙌 Waheguru tuhanu hmsha khush rkhe😊🌸
@yousafsardar8411
@yousafsardar8411 4 ай бұрын
you name is beautiful where are you from dear
@ArshDeep-yv7xi
@ArshDeep-yv7xi 4 ай бұрын
😂😂
@passionpetals23
@passionpetals23 4 ай бұрын
OMG amazing acting all of you aj da episode amazing
@Amandeep-w6c
@Amandeep-w6c 4 ай бұрын
Bhut shoni story didi ji❤❤
@sumanbala8513
@sumanbala8513 4 ай бұрын
Beautifull. Very. Nice. Vedio. 👍 suman. Bala. Ferozepur. City
@lakhveerjassal692
@lakhveerjassal692 4 ай бұрын
ਇਸ਼ੂ ਬਹੁਤ ਵਧੀਆ ਜੀ ਬਹੁਤ ❤❤❤❤ ਰੋਲਾ ਗੌਂਡ ਜੀ ਸਤਿ ਸ੍ਰੀ ਆਕਾਲ ਜੀ ❤️❤️❤️❤️👍 ਘੈਂਟ ਹੈ ਜੀ
@MewaSingh-fj3lx
@MewaSingh-fj3lx 4 ай бұрын
Tarri tey buha di acting vdiya lagdi boht nyc part ♥♥
@bhindajand3960
@bhindajand3960 4 ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਟੀਮ ਨੂੰ ਜ਼ਿੰਦਗੀ ਜ਼ਿੰਦਾਬਾਦ
@saggusao2808
@saggusao2808 4 ай бұрын
Bhhht Vidya video a Lovepreet ji ❤ good acting all teem meber hamesa khush raho GBU
@arshdeepkaur6456
@arshdeepkaur6456 4 ай бұрын
ਲਵਪ੍ਰੀਤ ਬਹੁਤ ਬਹੁਤ ਵਧੀਆ ❤️❤️❤️💖👌👌👌👌👌👌👌👍🏻👍🏻👍🏻👍🏻👍🏻👍🏻👍🏻
@harwindersmagh9478
@harwindersmagh9478 4 ай бұрын
ਤਾਰੀ ਦੀ ਮਾਤਾ ਜੀ ਅੱਜ ਸਿਰਾ ਐਕਟਿਗ ਜੀ ਬਾਕੀ ਸਾਰੇ ਵੀ ਵਧੀਆ ਐਕਟਿਗ ਕਰਦੇ ਨੇ ਜੀ
@ParmjeetKaur-w6s
@ParmjeetKaur-w6s 4 ай бұрын
@SunilKumar-c6u8s
@SunilKumar-c6u8s 4 ай бұрын
Ishu di maa ne bade darame kite par swaad bada aaya Sabh kush real lag riha c Very good video 👍🏻👍🏻👍🏻👍🏻
@MohinderSingh-fd6nt
@MohinderSingh-fd6nt 4 ай бұрын
ਬਹੁਤ ਵਧੀਆ ਲਵਪ੍ਰੀਤ ਬੇਟਾ ਜੀ ਭੂਆ ਦੀ ਐਕਟਿੰਗ ਸਭ ਤੋਂ ਵਧੀਆ ਲਗਦੀਆਂ ਭੂਆ ਦਾ ਰੋਹਬ ਬਲੈ ਬਲੇ
@RajaBabu-cq9qw
@RajaBabu-cq9qw 4 ай бұрын
Love preet ghumaan bast story
@nareshtaneja-b5m
@nareshtaneja-b5m 4 ай бұрын
Wht a lovely Punjabi family drama
@navrajbatthsaab3728
@navrajbatthsaab3728 4 ай бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@gurmalsingh3892
@gurmalsingh3892 3 ай бұрын
Very nice video hai ji ❤❤❤❤❤
@gulzarahmed9053
@gulzarahmed9053 3 ай бұрын
V.nice by Love preset Ghuman, story based on actual domestic behavior. Simple and attractive.
@manjeetkaur949
@manjeetkaur949 4 ай бұрын
ਵਾਹਿਗੁਰੂ ਜੀ ਮੇਹਰ ਕਰਨ ❤❤❤ਮਨਜੀਤ ਕੌਰ ਘਨੌਰੀ ਕਲਾਂ
@yousafsardar8411
@yousafsardar8411 4 ай бұрын
beautiful name where are you from
@kamlarani8052
@kamlarani8052 4 ай бұрын
Lovepreet thodi acting bahut vadiya aa God bless you all members🎉🎉🎉🎉❤❤❤❤
@beantkaurgill3609
@beantkaurgill3609 4 ай бұрын
Waheguru iho jihi maa tan kise di v naa hove🙌🙌🙌
@yousafsardar8411
@yousafsardar8411 4 ай бұрын
hehehehhe true , where are you from beankaur
@sandeepkumarsonusharma1202
@sandeepkumarsonusharma1202 4 ай бұрын
ਭੂਅਾ ਨਾਲੇ ਤਾਂ ਕੁੱਟ ਪੁਅਾ ਦਿੰਦੀ ਅਾ ਨਾਲੇ ਵਰਾ ਲੈਂਦੀ ਅਾ..😰😰😰😰😰
@surinderkarra-ਜਲੰਧਰ
@surinderkarra-ਜਲੰਧਰ 4 ай бұрын
ਸਤਿ ਸ੍ਰੀ ਅਕਾਲ, ਲਵਪ੍ਰੀਤ ਜੀ । ਲੱਗਦਾ ਸੀ , ਮਾਂ ਅੜਿਕਾ ਪਾਏਗੀ। ਕਿਉਂਕਿ ਇਸਦੇ ਦਿਲ ਵਿਚ ਚੋਰ ਹੈ ,ਇਹ ਈਸ਼ੂ ਨਾਲ ਮਿਲਕੇ ਕੁੱਝ ਉਲਟਾ ਕਰੇਗੀ। ਜੱਸੀ ਵਰਗੀ ਦੀ ਸਲਾਹ ਨਾਲ ਚੱਲਣ ਵਾਲੇ ,ਆਪਣੇ ਹੀ ਘਰ ਪੱਟ ਲੈਂਦੇ ਹਨ। ਚੋਰੀ ਕਰਨਾ ਵੀ ਤਾਂ ਗਲਤ ਹੀ ਹੈ , ਫਿਰ ਉਸ ਗਲ ਦਾ ਗੁਸਾ ਕਿਉਂ। ਜ਼ਿੰਦਗੀ ਵਿਚ ਕੋਈ ਵੀ ਕੰਮ ਕਰਨਾ ਪੈ ਸਕਦਾ ਹੈ , ਪਰ ਸਹੀ ਇਨਸਾਨ ਨੂੰ ਗਲਤ ਕਹਿਣਾ ਠੀਕ ਨਹੀਂ ਹੁੰਦਾ । ਲਵਪ੍ਰੀਤ ਦਾ ਇਸ ਵਿਚ ਕੀ ਕਸੂਰ , ਜਿਹੜੀ ਆਪਣੇ ਘਰ ਦੀ ਮਦਦ ਲਈ ਕਿਸੇ ਘਰ ਦਾ ਕੰਮ ਕਰਨ ਲੱਗ ਪਈ। ਮਾਂ ਦਾ ਲਵਪ੍ਰੀਤ ਨਾਲ ਰਸੋਈ ਵਿਚ ਪੇਸ਼ ਆਉਣ ਦਾ ਰੁਖਾ ਤਰੀਕਾ ਬਹੁਤ ਬੁਰਾ ਲੱਗਿਆ। ਬਾਪੂ,ਭੂਆ, ਤਾਰੀ,ਅਤੇ ਭਾਬੀ ਦੀ ਸੋਚ ਬਹੁਤ ਬਹੁਤ ਵਧੀਆ ਅਤੇ ਉੱਚੀ ਹੈ। ❤ ❤ 🙏🙏🙏🙏🙏 ❤ ❤
@lovepreetghumaan5208
@lovepreetghumaan5208 4 ай бұрын
🙏🙌
@SarbjeetKaur-nm7ls
@SarbjeetKaur-nm7ls 4 ай бұрын
Very nice video ji God bless you all team members ❤❤❤❤
@sonudhillon831
@sonudhillon831 2 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ।
@AjaibSingh-mq2qy
@AjaibSingh-mq2qy 4 ай бұрын
ਕੁੜੀਏ ਪੁਰਾਣੇ ਵਿਹਮ ਛੱਡ ਦੇ ਛੇਤੀ ਤਾਰੀ ਨਾਲ ਵਿਆਹ ਕਰਾਲੇ ਘਰ ਵਾਸਾ ਲੈ❤❤🎉🎉
@Reet348
@Reet348 3 ай бұрын
Mata Ji di acting bahut badhiya hai badhiya hai
@mandeeppunia3074
@mandeeppunia3074 Ай бұрын
Bhua ji di acting wow
@mohandhaliwal9812
@mohandhaliwal9812 4 ай бұрын
Very nice video ji waheguru bless u all team members ji ❤❤🎉🎉😢😮
@SukhdeepSingh-qc2ui
@SukhdeepSingh-qc2ui 4 ай бұрын
Very very very Nice
@chahatveersingh1991
@chahatveersingh1991 4 ай бұрын
ਧੰਨਵਾਦ ਜੀ ਸਾਰੀ ਟੀਮ ਦਾ। ਲਵਪ੍ਰੀਤ ਕੌਰ ਨੂੰ ਅੱਜ ਮਾਤਾ ਵਲੋਂ ਰੋਟੀ ਨਾ ਦੇਣਾ ਬਹੁਤ ਚੁਭਿਆ ਤਾਰੀ ਦੇ ਬਾਪ ਦਾ ਰੋਲ ਸਲਾਹੁਣਯੋਗ ਹੈ। ਜਿਨ੍ਹਾਂ ਘਰਾਂ ਵਿਚ ਔਰਤਾਂ ਸਮਝਦਾਰ ਹੁੰਦੀਆਂ ਉਹੀ ਰਿਸ਼ਤੇਦਾਰੀਆ ਨਿਭਾ ਸਕਦੀਆਂਹਨ। ਤਾਰੀ ਦੀ ਮਾ ਵੀ ਸਿਆਣੀ ਨਹੀਂ ਪੈਸੇ ਚੋਰੀ ਕਰਕੇ ਪੁੱਤ ਨੂੰ ਨਸ਼ੇ ਲਈ ਦੇਣਾ? ਪੈਸੇ ਇਕੱਠੇ ਕਰਨ ਦੀ ਲਾਲਸਾ ਠੀਕ ਨਹੀਂ। ਭੂਆ ਅਤੇ ਪਿਉ ਦਾ ਭਰਜਾਈ ਦਾ ਰੋਲ ਬਹੁਤ ਵਧੀਆ ਹੈ ਸਾਰੀ ਟੀਮ ਠੀਕ ਹੈ ਅਗਲੇ ਭਾਗ ਦੀ ਉਡੀਕ?
@lovepreetghumaan5208
@lovepreetghumaan5208 4 ай бұрын
ਧੰਨਵਾਦ ਜੀ 🙏
@gurdeepaujla1442
@gurdeepaujla1442 4 ай бұрын
Very nice video
@balvirsinghboparai401
@balvirsinghboparai401 4 ай бұрын
ਸਾਰੇ ਕਲਾਕਾਰਾਂ ਨੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਪਰ ਅੱਜ ਮੰਮੀ ਦਾ ਰੋਲ ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਹੈ
@surjitsingh6327
@surjitsingh6327 3 ай бұрын
ਕਹਾਣੀ ਵਿੱਚ ਯਥਾਰਥ ( ਸੱਚਾਈ ) ਹੈ ।
@kahlon899
@kahlon899 4 ай бұрын
ਇਸ਼ੂ,(ਨਿੱਕੇ ਜੱਟ) ਦੀ ਸਾਰੇ ਚੈਨਲਾਂ ਤੇ ਸਾਰਿਆਂ ਤੋਂ ਵੱਧ ਚੜ੍ਹਾਈ ਹੈ ਜੱਟ ਦੀ ਪੂਰੀ ਚੜਾਈ ਆ
@bhullarbhullar4305
@bhullarbhullar4305 4 ай бұрын
ਲਵਪ੍ਰੀਤ ਭੈਣੇ ਇੱਕ ਬੇਨਤੀ ਆ ਪਲੀਜ 15 ਕ ਮਿੰਟ ਵੀਡੀਓ ਹੋਰ ਵਧਾ ਦੋ 🙏🏻
@Shreyagill367
@Shreyagill367 4 ай бұрын
ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ 🎉🎉❤❤
@KuldeepSingh-nj8mm
@KuldeepSingh-nj8mm 3 ай бұрын
ਸਟੋਰੀ ਬਹੁਤ ਵਧੀਆ ਹੈ ਜੀ 🎉
@gurmailkaur3251
@gurmailkaur3251 4 ай бұрын
Nice, video ❤❤❤❤
@GuriBoutique
@GuriBoutique 4 ай бұрын
Very nice story God bless you lovepreet 🎉🎉🎉
@mohindersinghpakka5828
@mohindersinghpakka5828 4 ай бұрын
Bhut sohna episode aa ji ❤❤❤❤
@ਰਣਜੀਤਸਿੰਘਰੰਧਾਵਾ
@ਰਣਜੀਤਸਿੰਘਰੰਧਾਵਾ 3 ай бұрын
ਸੱਚਾਈ ਘਰ ਘਰ ਦੀ
@RamSingh-l2k7g
@RamSingh-l2k7g 4 ай бұрын
ਬਹੁਤ ਵਧੀਆ ਵਾਹਿਗੁਰੂ ਟੀਮ ਤਰੱਕੀਆਂ ਬਖਸ਼ਣ
@nasirmalik5103
@nasirmalik5103 4 ай бұрын
اجکل گھراں وچ ایہہ کج ہو ریہا اے لڑائیاں جھگڑے ۔۔۔سب نوں اک صلاح نال چلنا چاہیے دا۔۔۔
@jashansandhu2966
@jashansandhu2966 4 ай бұрын
ਨਾਈਸ ਵਡੀਊ
@bhullarbhullar4305
@bhullarbhullar4305 4 ай бұрын
ਬੁਹਤ ਸੋਹਣੀ ਵੀਡੀਓ ਸਾਰੀ ਟੀਮ ਬੁਹਤ ਵਧੀਆ ਕੰਮ ਕਰਦੀ ਆ
@AmarjitSingh-gs6dw
@AmarjitSingh-gs6dw 3 ай бұрын
Lovpreet bahut wadhiya video
@inderjitkeepitupcheerssing6573
@inderjitkeepitupcheerssing6573 4 ай бұрын
ਜਿਸ ਘਰ ਵਿੱਚ ਕੁੜੀਆ ਦੀ ਚੱਲਦੀ ਹੈ ਉਹ ਘਰ ਬਰਬਾਦ ਹਨ
@kuldipsinghsingh2529
@kuldipsinghsingh2529 3 ай бұрын
Oye Lavvu,,,, Yrrrr Bhua ji da ah Dialogue, "Me Thapde maru Muu te" bahut Vadiya lagde,, 🤣🤣🤣🤣🤣🤣🤣🤣🤣🤣 Yrrrrr Bhua ji End ne pure,,, 🥰🥰🥰🥰🥰🥰👌👌👌👌👌
@JasvirSingh-ld8fp
@JasvirSingh-ld8fp 4 ай бұрын
Bhut vadiya g
@sardarni389
@sardarni389 4 ай бұрын
Very good story bhut wait rehndi aa thodi video di 😊 waiting for next part ☺️
@SatteSatte-iz4fy
@SatteSatte-iz4fy 4 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ
@eknoorsingh8022
@eknoorsingh8022 4 ай бұрын
Very nice video dear sister God bless you ❤️❤️🙏❣️❣️
@Karanjot906
@Karanjot906 4 ай бұрын
Super thx for lovpreet and his hardworking team god bless you ❤❤❤❤ you become no 1 youtuber start carry on your journey lovepreet 😊😊😊😊😊🎉🎉🎉🎉🎉🎉🎉
@lovepreetghumaan5208
@lovepreetghumaan5208 4 ай бұрын
🙌😊
@HarjaapSingh-sc1ec
@HarjaapSingh-sc1ec 4 ай бұрын
❤ ਬਹੁਤ ਵਧੀਆ ਕਹਾਣੀ ਹੈ।। ਸਾਰੀ ਟੀਮ ਨੂੰ ❤❤
@lovepreetghumaan5208
@lovepreetghumaan5208 4 ай бұрын
ਧੰਨਵਾਦ ਜੀ
@naibsingh5273
@naibsingh5273 4 ай бұрын
ਤਾਰੀ ਦਾ ਪਿਉ ਤਾਂ ਵਿਚਾਰਾ ਢਿਲੜ ਜੇਹਾ ਹੀ ਲੱਗਦਾ ਐਕਟਿੰਗ ਕਰਦਾ ਜਿਵੇਂ ਸ਼ਰਮਾਉਂਦਾ ਹੁੰਦਾ ਜੇ ਨੱਚਣ ਹੀ ਲੱਗ ਪੲਈ ਫਿਰ ਘੁਢ ਕਾਹਤੋਂ ਕੱਢਣਾ
@sandeepkumarsonusharma1202
@sandeepkumarsonusharma1202 4 ай бұрын
ਭੂਅਾ ਤਾਂ ਮੇਰੇ ਵਾਂਗੂੰ ਚਾਹ ਚਾਹ ਚਾਹ..😰😰😰😰😰😰
@gaggusukhmandeep8208
@gaggusukhmandeep8208 4 ай бұрын
Bhut vadya video ji
@KamleshpathelaRani
@KamleshpathelaRani 4 ай бұрын
V v nice vedio preet ur role is so much good kamlesh pathela muktsar
@AjaibSingh-mq2qy
@AjaibSingh-mq2qy 4 ай бұрын
ਧੰਨਵਾਦ ਜੀ ਬੁਹਤ ਚੰਗੀ ਵਿਡੀਉ ਹੈ
@RamDas-lt8lk
@RamDas-lt8lk 4 ай бұрын
❤❤
@Lovejotff65
@Lovejotff65 4 ай бұрын
Puaa very good Paramjeet Kaur piyola
@MrGaggu44
@MrGaggu44 3 ай бұрын
Is episode ch aunty ji di acting super c
@iqbalsran7866
@iqbalsran7866 4 ай бұрын
Very Very nice video God bless you all teams ❤
@deep_kang1229
@deep_kang1229 4 ай бұрын
Bahut vdia
@SandeepGharu-d1b
@SandeepGharu-d1b 4 ай бұрын
Yr part very nice very good acting good acting all team members jasse miss you
@BikkarsinghBrar-pi3pi
@BikkarsinghBrar-pi3pi 4 ай бұрын
Nice vedio Bikkar singh rajiana
@manjitkaur-wy1tg
@manjitkaur-wy1tg 4 ай бұрын
ਬਹੁਤ ਬਹੁਤ ਬਹੁਤ ਸੋਹਣਾ ਐਪੀਸੋਡ 👌👌👌👍👍👍❤️👌❤️👌❤️
Amazing Parenting Hacks! 👶✨ #ParentingTips #LifeHacks
00:18
Snack Chat
Рет қаралды 21 МЛН
Шок. Никокадо Авокадо похудел на 110 кг
00:44
The Joker wanted to stand at the front, but unexpectedly was beaten up by Officer Rabbit
00:12
emotional song by Lovepreet ghumaan
3:50
Lovepreet ghuman
Рет қаралды 32 М.
ਪਰਛਾਵਾਂ।। Parchava ।। Punjabi Short Film ।।
31:00
LOVEPREET GHUMAAN
Рет қаралды 341 М.
Amazing Parenting Hacks! 👶✨ #ParentingTips #LifeHacks
00:18
Snack Chat
Рет қаралды 21 МЛН