ਕੁੜੀਏ ਕਿਸਮਤ ਥੁੜੀਏ ।। PART 13 ।। PUNJABI SERIES ।।

  Рет қаралды 50,856

LOVEPREET GHUMAAN

LOVEPREET GHUMAAN

Күн бұрын

Пікірлер: 255
@waheguruji3135
@waheguruji3135 5 сағат бұрын
ਲਵਪ੍ਰੀਤ ਬੇਟਾ ਮਾਪਿਆਂ ਨੂੰ ਕੁੜੀਆਂ ਦੀ ਚਿੰਤਾ ਹੀ ਮਾਰ ਜਾਦੀ ਏ ਇਸੇ ਕਰਕੇ ਹੀ ਕਹਿੰਦੇ ਨੇ ਸਹੁਰੇ ਘਰ ਚੱਜ ਨਾਲ ਦੇ ਮਿਲ ਜਾਣ ਕੁੜੀਆਂ ਦੀ ਕਿਸਮਤ ਹੀ ਮਾੜੀ ਏ❤❤❤❤❤😢😢😢 ਮਲਕੀਤ ਕੌਰ ਬਰਨਾਲਾ ♥️♥️♥️
@Sharnjeet-g9k
@Sharnjeet-g9k 5 сағат бұрын
ਬਹੁਤ ਵਧੀਆ ਐਪੀਸੋਡ ਬੇਟਾ 👌👌 ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ❤❤🙏🏻🙏🏻
@gurjindersingh3638
@gurjindersingh3638 5 сағат бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਵੀਡੀਓ ਦਿਲ ਖੁਸ਼ ਕਰ ਤਾਂ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ
@gurjinderkaur3987
@gurjinderkaur3987 3 минут бұрын
ਪ ੧
@nirmalsinghmallhi9773
@nirmalsinghmallhi9773 3 сағат бұрын
ਲਵਪ੍ਰੀਤ ਤੇਰਾ ਫੈਸਲਾ ਗਲਤ ਸੀ ਪਹਿਲਾ ਭੁਆ ਹੁਣ ਲਾਲਚੀ ਹਾਥੀ ਦਾ ਬਚਾ ਸਸ ਮੋਟੀ ਸਰਮ ਕਰ ਲਾ ਪਹਿਲੇ ਦਿਨ ਕੋਣ ਕਮ ਲਾਉਦਾ ਜੇ ਕੁੜੀਆ ਦਾ ਕੋਈ ਘਰ ਨ੍ਹੀ ਹੁੰਦਾ ਫੇਰ ਤੁਂ ਕਿੳ ਪੰਜ ਲੱਖ ਮੰਗੇ ਦਹੇਜ ਲੈਣ-ਦੇਣ ਦੇ ਲਈ ਤੇਰੇ ਬਾਪੂ ਅਤੇ ਤੇਰੀ ਸਸ ਨੂ ਅੰਦਰ ਕਰਾ ਦੇਵੇ ਜਿਨਾ ਨੇ ਤੇਰੀ ਜਿੰਦਗੀ ਖਰਾਬ ਕਰ ਦਿੱਤੀ ਪਿਆਰ ਨਾਲ ਸੱਤ ਸ੍ਰੀ ਅਕਾਲ ਜੀ
@ekamgill314-v
@ekamgill314-v 5 сағат бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@arshdeepkaur6456
@arshdeepkaur6456 5 сағат бұрын
ਲਵਪ੍ਰੀਤ ਬਹੁਤ ਬਹੁਤ ਸਹੋਣੀਐ ❤️💝🧡💖💞👌👌👌👌👍👍👍👍👍
@harjitsinghdhaliwal9507
@harjitsinghdhaliwal9507 4 сағат бұрын
ਇਸ ਬੁੜੀ ਤੇ ਫੈਟੀ ਲਾਉਣ ਨੂੰ ਜੀ ਕਰਦਾ ਪੈਸਾ ਮੁੱਖ ਰੱਖੀਆ ਚਵਲ ਨੇ
@sonudhillon4167
@sonudhillon4167 2 сағат бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤ ਕਮਾਲ ਲਾਜਵਾਬ ਐਕਟਿੰਗ ਸਾਰੀ ਟੀਮ ਦੀ
@waheguruji3135
@waheguruji3135 5 сағат бұрын
ਲਵਪ੍ਰੀਤ ਬੇਟਾ ਮੈਨੂੰ ਤਾ। ਬਹੁਤ ਬਹੁਤ ਵਧਾਈਆਂ ਵੀਡੀਓ ਲੱਗੀ ਏਂ ❤❤❤❤❤ ਮਲਕੀਤ ਕੌਰ ਬਰਨਾਲਾ ♥️♥️♥️
@Amandeepkaur-rx7xd
@Amandeepkaur-rx7xd 2 сағат бұрын
Lovepreet de ਘਰਵਾਲਾ ਸਾਥ ਦਿੰਦਾ ਬਹੁਤ vdia ਲਗਿਆ ❤
@BOBBYSINGH-kv5vr
@BOBBYSINGH-kv5vr Сағат бұрын
ਹੈਲੋ ਲਵਪ੍ਰੀਤ ਬਹੁਤ ਵਧੀਆ ਵੀਡੀਓ ਹੈ ਇਸ ਵਿੱਚ ਵੀ ਚੰਗਾ ਮੈਸੇਜ ਦਿੱਤਾ ਗਿਆ ਹੈ ਧੀਆਂ ਮਾਂ ਪਿਓ ਦੀ ਇੱਜਤ ਵਾਸਤੇ ਬੜਾ ਕੁਝ ਐਡਜਸਟ ਕਰਦੀਆਂ ਹੈ ਸਾਰੀਆਂ ਧੀਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ ਲਵਪ੍ਰੀਤ ਪਿਛਲੇ ਐਪੀਸੋਡ ਵਿੱਚ ਤੁਹਾਡੇ ਰੀਅਲ ਮੰਮੀ ਨੂੰ ਦੇਖਿਆ ਬਹੁਤ ਖੁਸ਼ੀ ਹੋਈ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ❤❤ ਸਿਮਰਨ ਚੰਡੀਗੜ੍ਹ
@shindersingh5708
@shindersingh5708 4 сағат бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਧੀਆਂ ਨੂੰ ਵਧੀਆ ਮੈਸੇਜ ਦਿੱਤਾ ਮਾਂ ਬਾਪ ਦੀ ਇੱਜ਼ਤ ਕਰਨੀ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@gurmeet3684
@gurmeet3684 5 сағат бұрын
Bahut soni story 🌺🌳🌺🌳🌺🌳🌸🎄🌸🎄💖💖💖💖💖💖💖
@gurdial29228
@gurdial29228 5 сағат бұрын
ਬਹੁਤ ਵਧੀਆ ਵੀਡੀਓ ਜੀ ‌
@SatteSatte-iz4fy
@SatteSatte-iz4fy 5 сағат бұрын
ਬਹੁਤ ਵਧੀਆ ਵੀਡਿਓ ਲੱਗੀ ਜੀ,,❤🎉
@AmritSingh-b4y
@AmritSingh-b4y 5 сағат бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ
@SimranSingh-zx4wj
@SimranSingh-zx4wj 5 сағат бұрын
ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ❤❤❤
@gaganbrar1027
@gaganbrar1027 5 сағат бұрын
ਬਹੁਤ ਵਧੀਆ ❤
@masutakkhan6038
@masutakkhan6038 5 сағат бұрын
ਲਵਪ੍ਰੀਤ ਦੀਦੀ ਦੀ ਅੱਜ ਤੁਸੀਂ ਮੇਰਾ ਬੇਲਾ ਯਾਦ ਕਰਵਾ ਦਿੱਤਾ😭😭😭😭😭
@sarabjeetkaur2066
@sarabjeetkaur2066 Сағат бұрын
😭😭😭😭same story ji
@tarsemsinghmahal596
@tarsemsinghmahal596 5 сағат бұрын
❤ ਬਹੁਤ ਵਧੀਆ ਜੀ
@darshangill26
@darshangill26 2 сағат бұрын
ਲਵਪਰੀਤ ਬੇਟੀ। ਏਸੇ। ਤਰ੍ਹਾਂ। ਹੀ। ਹੁੰਦਾ। ਜਦੋਂ। ਮਾ। ਪਿਉ। ਕਾਰਜ। ਕਰਨ। ਵੇਲੇ। ਨਾ। ਹਾਣ। ਪਰਵਾਨ। ਦੇਖਣ। ਨਾ। ਦਾ। ਪੁੱਤ। ਦੀ। ਪਸੰਦ। ਪੁਛਣ। ਫੇਰ। ਸਾਰੀ। ਉਮਰ। ਧੀ। ਵੀ। ਦੁੱਖ। ਭੋਗਦੀ। ਤੇ। ਮਾਪੇ। ਵੀ। ਜਿਉਦੀ। ਰਹੁ। ਬੇਟਾ
@SatmansinghSatnamsingh-k4n
@SatmansinghSatnamsingh-k4n 5 сағат бұрын
Very very nice punjabi short movie Lovepreet didi ❤️🎉
@gurleenkaurwarriach8313
@gurleenkaurwarriach8313 5 сағат бұрын
ਬੋਹਤ vdiya ਵੀਡੀਓ ਜੀ🎉
@SimranSingh-zx4wj
@SimranSingh-zx4wj 5 сағат бұрын
ਬਹੁਤ ਧੀਆਂ ਭੈਣਾਂ ਇਦਾਂ ਦੀਆਂ ਨੇ ਜਿਹੜੀਆਂ ਨੂੰ ਨਾ ਤਾਂ ਕਦੇ ਪੇਕੇ ਘਰੇ ਸੁੱਖ ਮਿਲਿਆ ਤੇ ਨਾ ਹੀ ਕਦੀ ਸਹੁਰੇ ਘਰ ਸੁਖ ਮਿਲਿਆ 😢
@ranjitkaur5454
@ranjitkaur5454 34 минут бұрын
You are right 👍
@beantkaurgill3609
@beantkaurgill3609 5 сағат бұрын
Very good massage gbu all members ghar ghar di story aa ji ❤❤❤😊❤❤❤
@SukhwinderSingh-wq5ip
@SukhwinderSingh-wq5ip 5 минут бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@dhaliwalgamer5938
@dhaliwalgamer5938 4 сағат бұрын
ਬਹੁਤ ਹੀ ਵਧੀਆ ਵੀਡਿਓ ਜੀ ਤੁਹਾਡੀ ਸੱਸ ਮਾਂ ਚੰਗਾ ਨੀ ਕਰ ਰਹੀ ਬਾਕੀ ਲਵਪ੍ਰੀਤ ਜੀ ਤੁਹਾਡੀ ਭੂਆ ਚੰਗੀ ਨੀ ਚੰਗਾ ਨੀ ਕੀਤਾ ਤੁਹਾਡੇ ਨਾਲ ਭੂਆ ਤਾਂ ਆਪਣੀ ਭਤੀਜੀ ਤੋਂ ਜਾਨ ਵਾਰ ਹੁੰਦੀ ਪਰ ਇਹ ਇਹੋ ਜੀ ਭੂਆ ਹੋਣ ਨਾਲੋਂ ਤਾਂ ਭੂਆ ਨਾ ਈ ਹੋਵੇ ਵਧੀਆ ਬਾਕੀ ਵੀਡਿਓ ਬਹੁਤ ਹੀ ਦਿਲ ਦੁਖਾਉਣ ਵਾਲੀ ਲੱਗੀ ਜਦੋਂ ਤੁਸੀਂ ਉਦਾਸ ਬੈਠੇ ਸੀ ਤੇ ਕਿਹਾ ਕਿ ਮੈ ਤਾਂ ਆਪਣੀ ਕਿਸਮਤ ਨੂੰ ਰੋ ਰਹੀ ਆ ਮੈਨੂੰ ਤਾਂ ਕਿਸੇ ਦਾ ਪਿਆਰ ਨੀ ਮਿਲਿਆ ਮਨ ਜੇਹਾ ਭਰ ਆਇਆ ਜੇ ਕਿਸੇ ਦਾ ਪਿਆਰ ਮਿਲਦਾ ਤਾ ਉਹ ਮਾਂ ਹੀ ਹੁੰਦੀ ਮਾਂ ਸਭ ਦਰਦ ਸਮਝਦੀ ਹੁੰਦੀ ਮੇਰੀ ਤਾਂ ਮਾਂ ਵੀ ਮੈਨੂੰ ਛੱਡ ਕੇ ਸੇਤੀ ਈ ਤੁਰ ਗਈ ਹੁਣ ਉਸ ਵਰਗਾ ਪਿਆਰ ਕਿਸੇ ਤੋਂ ਨੀ ਮਿਲ਼ਦਾ ਪੇਕੇ ਜਾਈਦਾ ਤੇ ਮੁੜ ਆਈਦਾ ਓਵੇਂ ਈ😢😢 ਪਰ ਮਾਂ ਨੀ ਸੱਸ ਤੋਂ ਵੀ ਕਦੇ ਮਾਂ ਬਣਦੀ ਏ ਕਦੇ ਨੀਂ
@SukhpalGrewal-rx6bs
@SukhpalGrewal-rx6bs 5 сағат бұрын
ਲਵਪ੍ਰੀਤ 👌👌👌👌👌
@SimranSingh-zx4wj
@SimranSingh-zx4wj 5 сағат бұрын
ਲਵਪ੍ਰੀਤ ਭੈਣ ਤੁਹਾਡੀ ਵੀਡਿਉ ਮੇਰੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਹੈ 😢😢😢
@SandeepKaur-xw7lk
@SandeepKaur-xw7lk 5 сағат бұрын
Awesome 🎉🎉 acting very nice episode 👌❤keep it up all the members 😍❤
@gurleenkaurwarriach8313
@gurleenkaurwarriach8313 5 сағат бұрын
Very nice video ji 🙏🙏 keep. It up all members...
@sarbjitkaur9202
@sarbjitkaur9202 5 сағат бұрын
Very nice God bless you 🙏❤❤
@SmaghJagsir
@SmaghJagsir 5 сағат бұрын
Nice video 🎉manu bhut wait rehndi aa di😊
@sonudhillon831
@sonudhillon831 5 сағат бұрын
ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ 🙏 ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ । ਹੁਣ ਭੂਆ ਦੀ ਗੁੱਤੜੀ ਜ਼ਰੂਰ ਪੱਟ ਦਿਓ ਇੱਕ ਵਾਰੀ ।
@Sukhman-cq8nz
@Sukhman-cq8nz 5 сағат бұрын
Bhoht badia 🎉❤❤❤❤🎉🎉🎉🎉
@DiscoverySuse1
@DiscoverySuse1 4 сағат бұрын
Lavpreet beta kuriya kismat duriya da 13bhag dekhya bahut badiya si 14 wan bhag jaldi bhejo
@sadhusingh2541
@sadhusingh2541 5 сағат бұрын
Bahut vdia video aw ji ❤❤🎉🎉
@CharanjeetSingh-tu7pu
@CharanjeetSingh-tu7pu Сағат бұрын
ਬੁਹਤ ਵਧੀਆ ਵੀਡੀਓ ਲਵਪ੍ਰੀਤ ਭੈਣ 🙏🙏
@SimratPal-k6n
@SimratPal-k6n 4 сағат бұрын
ਸੱਚ ਬੋਲੋ ਤੇ ਸਦਾ ਸੁਖੀ ਰਹੋ। ਬਈ ਆਪਣਾ ਤਾਂ ਮਨ ਬਹੁਤ ਖ਼ਰਾਬ ਹੋਇਆ ਅੱਜ ਦਾ episode ਦੇਖ ਕੇ 😢 ।
@HarwinderKaur-iq9ld
@HarwinderKaur-iq9ld 3 сағат бұрын
ਲਵਪ੍ਰੀਤ ਨੁ ਇਕ ਵਾਰੀ ਅਪਨੇ ਘਰ ਜਰੂਰ ਗਲ ਕਰਨੀ ਚਾਹੀਦੀ ਭੂਆ ਨੁ ਵੀ ਜਰੂਰ ਫੜਨਾ ਚਾਹੀਦਾ
@navrajbatthsaab3728
@navrajbatthsaab3728 4 сағат бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@ParmjeetKaur-p8y
@ParmjeetKaur-p8y 4 сағат бұрын
ਬਹੁਤ ਵਧੀਆ ਮੂਵੀ ❤🎉❤🎉❤
@karamjitkaur3747
@karamjitkaur3747 2 сағат бұрын
ਇਕ ਪਿਉ ਆਂਵਦੀ ਧੀ ਦਾ ਦੁਸ਼ਮਨ ਬਣ ਗਿਆ
@JaspalKaur-o2m
@JaspalKaur-o2m 5 сағат бұрын
Very very very very very very very very very very very very nice vedio ❤❤❤
@Sidhusimran11
@Sidhusimran11 5 сағат бұрын
Bhuta Vdiya video❤
@masutakkhan6038
@masutakkhan6038 5 сағат бұрын
ਮੇਰੇ ਨਾਲ ਵੀ ਇਦਾਂ ਹੀ ਬਣੀ ਸੀ ਮੈਨੂੰ ਵੀ ਵਿਆਹ ਤੋਂ ਦੂਜੇ ਦਿਨ ਹੀ ਕੰਮ ਤੇ ਲਾ ਦਿੱਤਾ ਸੀ
@simerjeetkaur7045
@simerjeetkaur7045 2 сағат бұрын
Omg my baba guru ji 😁❤. Look so innocent setting on that bed 🛌. when mother in-law was talking to her . Mother in-law is so greedy 🙄 for money 💰. Lovey great acting 👍❤. Love ❤️ from 🇦🇨.
@SimranSingh-zx4wj
@SimranSingh-zx4wj 5 сағат бұрын
ਮੇਰੀ ਸੱਸ ਵੀ ਇਦਾਂ ਹੀ ਕਰਦੀ ਸੀ ਕਿਸੇ ਵੀ ਚੀਜ਼ ਨੂੰ ਕਹਿਣਾ ਦੇ ਦੇ ਪੈਸੇ 😢 ਅੱਜ ਵੀ ਉਸ ਦਾ ਇਹੀ ਕੰਮ ਹੈ ਦੇਦੇ ਪੈਸੇ
@AvtarSingh-cs9nd
@AvtarSingh-cs9nd 4 сағат бұрын
ਭੂਆ ਦੇ ਕਦੋਂ ਮਰ ਪਾਓ। ਧੋਖਾ ਕੀਤਾ ਉਸਨੇ। ਵੀਡੀਓ very nice ਹੈ।
@chahatveersingh1991
@chahatveersingh1991 2 сағат бұрын
ਵਧੀਆ ਸੀਰੀਅਲ ਹੈ। ਲਵਪ੍ਰੀਤ ਕੌਰ ਦੀ ਸੱਸ ਦੀ ਭੂਮਿਕਾ ਠੀਕ ਨਹੀਂ ਕਦੇ ਕੁਝ ਬੋਲੀ ਜਾਂਦੀ ਹੈ ਫਿਰ ਬਦਲ ਜਾਂਦੀ ਹੈ?ਅੱਗੇ ਵੇਖ ਕੇ ______?
@HarvinderKaur-tq6nu
@HarvinderKaur-tq6nu 3 сағат бұрын
Lovepreet de husband di acting ghaint a
@Amandeepkaur-rx7xd
@Amandeepkaur-rx7xd 2 сағат бұрын
Lovepreet krde lot ਆਪਣੀ ਸੱਸ ਨੂੰ ਚੰਗੀ ਤਰ੍ਹਾਂ 😅
@masutakkhan6038
@masutakkhan6038 5 сағат бұрын
ਲਵਪ੍ਰੀਤ ਤੁਹਾਡੇ ਘਰ ਵਾਲਾ ਜਮਾ ਮੇਰੇ ਘਰਵਾਲੇ ਵਰਗਾ ਹੈ
@AmankaurGill2006
@AmankaurGill2006 Сағат бұрын
This series is best from all ❤❤ Love this ❤❤
@brownmunde444
@brownmunde444 2 сағат бұрын
Lovepreet ਇਹੋ ਜਿਹੀ ਸੱਸ ਦਾ ਹੁਣ ਕੀ karengi tu 😮😮😮
@Punjabi_virsa446
@Punjabi_virsa446 5 сағат бұрын
Very nice video ha lovepreet didi👍👍👍
@JaspreetKaur-mp2ud
@JaspreetKaur-mp2ud 4 сағат бұрын
Bhut vadia dee next part jldi lai k ayo rbb trakki Bakhshe
@gauravarora4680
@gauravarora4680 4 сағат бұрын
लवप्रीत दी ऐक्टिंग बोत वदिया है मैनु बोत रोना आनदा
@jatindersingh2803
@jatindersingh2803 5 сағат бұрын
Very nice video ha lovepreet didi 🎉
@KarmajitSingh-ey5tq
@KarmajitSingh-ey5tq Сағат бұрын
नाईस दिदी ❤❤❤तवाडा पत्ती नाल है ❤❤❤❤
@beantkaurgill3609
@beantkaurgill3609 4 сағат бұрын
Pinda vich tan ahh he kush hunda aa beta😢😢😮😮😮😊😊😊
@purnitasingla3038
@purnitasingla3038 2 сағат бұрын
Very nice love preet di kismat haye ram kime de sohre lbe ne
@jagroopsingh2142
@jagroopsingh2142 4 сағат бұрын
Sari team nu sat shri akal lovepreet beta ji bahut vdiya video Dil khush krta rab thonu chd di kla bakhshe
@krishangopal9465
@krishangopal9465 3 сағат бұрын
Bht sohni video di 👍 excellent work 💯❤❤❤❤
@gilljatti22ji
@gilljatti22ji 2 сағат бұрын
Very interesting story waiting for next part ❤
@kamlarani8052
@kamlarani8052 Сағат бұрын
Bahut vadiya episode aa Lovepreet beta thodi acting bahut vadiya aa but Thoda husband nhi sohna ona di acting vadiya aa God bless you all members🎉🎉🎉🎉❤❤❤❤❤
@prabhchahal2345
@prabhchahal2345 5 сағат бұрын
❤❤❤❤bhout kntt parts ne didi ji love you so much keeping it up your work God bless you all team 😂😂😂😊😊😊😊 very nice song see te vedio v kntt aa 😢today end ch emosinal see Rona aa gyea dekh kk sis ji love you and miss you
@sandyaarora8485
@sandyaarora8485 4 сағат бұрын
Very good story 👍 lovpreet putt tuhadi video bhaut badia hudi👍👍
@Bangtan._Queen387
@Bangtan._Queen387 5 сағат бұрын
Very good ❤
@user-Gurdeepjohal
@user-Gurdeepjohal 30 минут бұрын
Bhut vadia aa video ❤❤❤❤
@abdulsattar-ds7wy
@abdulsattar-ds7wy 5 сағат бұрын
welcome i love this story i love all punjab i love mithe bol punjab de from city mailsi pakistan
@manisidhu79
@manisidhu79 2 сағат бұрын
ਬਹੁਤ ਵਧੀਆ ਵੀਡਿਓ ❤
@gurmelsingh8799
@gurmelsingh8799 2 сағат бұрын
Bahut soni story putter jii ❤🎉
@NavdeepSidhu-q6y
@NavdeepSidhu-q6y 4 сағат бұрын
Bhut sohni video aa lovepreet dii waheguru ji thodi sari team nu khush rkhe ❤❤
@SunilKumar-km3yb
@SunilKumar-km3yb 53 минут бұрын
Good going on Best wishes for all Team
@narangsingh8329
@narangsingh8329 3 сағат бұрын
Boht boht sohni vedio a 👌👌♥️
@SarbjeetKaur-nm7ls
@SarbjeetKaur-nm7ls Сағат бұрын
Very nice video ji God bless you all team members ❤❤❤❤
@manjindersingh1822
@manjindersingh1822 2 сағат бұрын
Very nice video ji waheguru bless u all team members ji
@ParveenHanda-r3m
@ParveenHanda-r3m 6 минут бұрын
Boht vadia epi
@GurmitSingh-d3u
@GurmitSingh-d3u 3 сағат бұрын
Sas bhi badi bhaieri hai love preet di maza aa gaya aj di episode vekh kr
@harjitkaur3959
@harjitkaur3959 38 минут бұрын
ਲਵਪ੍ਰੀਤ ਤੇਰਾ ਫੈਸਲਾ ਗਲਤ ਹੇ ਤੇਰੀ ਸੱਸ ਲਾਚਲੀ ਹੇ
@dilbaghsinghrandhawa9329
@dilbaghsinghrandhawa9329 4 сағат бұрын
ਲਵਪ੍ਰੀਤ ਬੇਟਾ ਜੀ ਸੱਸ ਦੇ ਜ਼ਰਾ ਫਡੇਆ ਚ ਪਾ ਤੇਲ
@harvinderbassi7349
@harvinderbassi7349 3 сағат бұрын
Very nice video god bless you all members
@babalbatth9513
@babalbatth9513 5 сағат бұрын
bhyt vdiya video sis tuhadi
@rupinderkaur8043
@rupinderkaur8043 5 сағат бұрын
V̤e̤r̤y̤ n̤i̤c̤e̤ v̤i̤d̤e̤o̤ l̤o̤v̤e̤ p̤r̤e̤e̤t̤ d̤i̤d̤i̤ j̤i̤❤❤❤❤😊😊😊
@khaira5911
@khaira5911 2 сағат бұрын
Bhut vadiya bhene chi dhiyan bina ghar ch ronk nhi hundi jado lovepreet de vadaeeee hoyi se mera sachi rona nikhl geya mere gharde khende roo kyo re aaa mai keha kuch ne bs video dekh re se ❤🎉 Sachi jive da lovepreet da vyaya hiya ove kise video ch ne hoya ❤❤❤ Lovepreet and usdi sari team. Nu rab tarkiya baksha ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 🫀🫀🫀🫀🫀🫀🫀🫀💖🫀🫀💖💖💖💖💖
@gauravarora4680
@gauravarora4680 4 сағат бұрын
Very nice good video all team best
@SandeepKaur.198
@SandeepKaur.198 Сағат бұрын
Well done 👍💯 Nice episode❤❤
@sulakrani6048
@sulakrani6048 5 сағат бұрын
Satsriakal lovepreet ji
@ParamjitKaur-r4q7g
@ParamjitKaur-r4q7g 3 сағат бұрын
God bless you lovepreet beta
@Jattipurnjaban
@Jattipurnjaban 5 сағат бұрын
Nice ❤
@SimranKaur-lv6hb
@SimranKaur-lv6hb 4 сағат бұрын
Tere nal bhut maada ho reha thode nal 🎉🎉❤simar bhadaur
@VanshdeepSingh-sd5yr
@VanshdeepSingh-sd5yr 4 сағат бұрын
Very nice video halovepreet.didi❤❤❤❤
@brownmunde444
@brownmunde444 2 сағат бұрын
Lovepreet di sass ਦੀ acting Bohut ਬੁਰੀ a😮😮😮
@amandeepkaursidhu9816
@amandeepkaursidhu9816 5 сағат бұрын
Bhote bhote Jade videa video ji God bless you
@GurjeetKaur-q7e
@GurjeetKaur-q7e 3 сағат бұрын
Very nice story, 🎉🎉🎉🎉🎉
@harjitsinghdhaliwal9507
@harjitsinghdhaliwal9507 4 сағат бұрын
ਦੁਜਾ ਨੰਬਰ ਭੂਆ ਵਿਚੋਲਣ ਨੂੰ ਗੁੱਤੋਂ ਫੜ ਕੇ ਪਿੰਡ ਵਿੱਚ ਗੇੜਾ ਕਡਾਉਣ ਨੂੰ ਜੀ ਕਰਦਾ
@Davindersingh-wc3mp
@Davindersingh-wc3mp 4 сағат бұрын
Nyc di sarri video bahot sohni aa
@JashanBusser
@JashanBusser 5 сағат бұрын
Vry nyc di ❤
@SahilkKumar-n8u
@SahilkKumar-n8u 5 сағат бұрын
Very nice 👍👍
Brawl Stars Edit😈📕
00:15
Kan Andrey
Рет қаралды 49 МЛН
U.N. Report Warns AI May Increase Global Tech Inequality | Amanpour and Company
17:58