ਕਰਨੈਲ ਨੇ ਸਿੱਟ ਲਿਆ ਬੰਤ 😂।। ਹਾਏ ਓਏ ਲੱਤ ਤੋੜ ਤੀ ਬੰਤ ਦੀ ll latest comedy video 2022

  Рет қаралды 288,520

jatt sauda

jatt sauda

Күн бұрын

Пікірлер: 1 200
@Dhaliwal451
@Dhaliwal451 2 жыл бұрын
ਬਾਈ ਮੈ ਕਨੇਡਾ ਤੋ ਹਾਂ।ਮੈ ਜਦੋ ਵੀ ਫਰੀ ਹੁਨਾ ਤੁਹਾਡੀਆ ਹੀ ਵੀਡੀਉ ਦੇਖਦਾ ਮੈਨੈ ਵੀਡੀਉ ਦੇ ਅਗਲੇ ਪਾਰਟ ਦੀ ਹਮੇਸ਼ਾ ਵੇਟ ਰਹਿਦੀ ਆ।ਬਹੁਤ ਹੀ ਵਧੀਆ ਵੀਡੀਉ ਹੁੰਦੀਆ ਤੁਹਾਡੀਆ।ਬਹੁਤ ਹੀ ਸੋਹਣੀ ਐਕਟਿਕ ਹੁਦੀ ਆ ਜਵਾ ਰੀਅਲ ਲਗਦਾ ਹੁਦਾ ਜਿਵੇਂ ਪਿੰਡਾ ਵਿਚ ਹੁੰਦਾ।ਸਾਰੀ ਟੀਮ ਹੀ ਬਹੁਤ ਹਸਾਉਦੀ ਆ।ਪਰਮਾਤਮਾ ਤੁਹਾਨੂ ਸਭ ਨੂ ਚੜਦੀ ਕਲਾ ਵਿਚ ਰਖੇ।ਤਰੱਕੀਆ ਬਖਸ਼ੇ🙏🏾
@Ramajattsauda874
@Ramajattsauda874 2 жыл бұрын
🙏🌹❤️
@harpreetjnagal4194
@harpreetjnagal4194 Жыл бұрын
ਰਾਮ ਬਹੁਤ ਵਧੀਆ ਬੰਦਾ
@harshnarain3097
@harshnarain3097 Жыл бұрын
Bai ma USA toh video bhot nyc thodi
@inderjitbhatti3288
@inderjitbhatti3288 2 жыл бұрын
ਵਾਹਿਗੁਰੂ ਜੀ ,ਬਹੁਤ ਵਧੀਅਾ ਕਮੇਡੀ ਬੰਤ ਬਹੁਤ ਵਧੀਅਾ ਬਣ ਕੇ ਅਾੲਿਅਾ ਰੋਦਾ ਤਾ ਬਹੁਤ ਵਧੀਅਾ ਸਾਰਿਅਾ ਕਮੇਡੀ ਹੈ ਸਾਰਿਅਾ ਨੇ ਰੋਣਕ ਲਾੲੀ ਪੲੀ ਗਲਾ ਸਭ ਦੀਅਾ ਸੋਹਣੀਅਾ ਲਗਦੀਅਾ ਤ ਸੀ ਬਣਾੲੀ ਜਾਓ ਅਸੀ ਦੇਖੀ ਜਾੲੀੲੇ ੳੁਡੀਕ ਰਹਿੰਦੀ
@Ramajattsauda874
@Ramajattsauda874 2 жыл бұрын
🙏🌹🙏
@rupindersingh7506
@rupindersingh7506 2 жыл бұрын
ਕਰਨੈਲ ਵਾਂਗ ਹੱਸਣਾ ਤੇ ਬੰਤ ਵਾਂਗ ਰੋਣਾ , ਰੋ ਕੇ ਵੀ ਦੁਨੀਆ ਨੂੰ ਹਸਾਉਣਾ, ਪ੍ਰੀਤੋ ਦਾ ਬੰਤ ਨੂੰ ਮਨਾਉਣਾ,ਬਹੁਤ ਹੀ ਵਧੀਆ ਲੱਗਾ। ਪ੍ਰੀਤੋ ਦੀ ਐਕਟਿੰਗ ਵੀ ਮਾਂ ,ਪਤਨੀ ਅਤੇ ਸੱਸ ਦੇ ਰੂਪ ਵਿੱਚ ਵਧੀਆ ਲੱਗੀ 👍👍
@sukhpaldhaliwal3540
@sukhpaldhaliwal3540 2 жыл бұрын
ਬਈ ਕਰਨੇਲ ਸਿੰਘ ਬਹੁਤ ਵਧੀਆ ਹੈ ਬਾਈ ਕਰਨੇਲ ਘੈਂਟ ਹੈ ਬਾਈ ਕਰਨੈਲ ਸਿੰਘ ਬਾਈ ਬਹੁਤ ਵਧੀਆ ਹੈ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ
@harbhajansingh5390
@harbhajansingh5390 2 жыл бұрын
😇😇😇😇😇😇👍👍👍👍👍👍💝💝💝💝💝💝💋💋💋💋💋💋💉💉💉💉💉💉😰😰😰😰😰😰😍😍😍😍😍😍🍒🍒🍒🍒🍒🍒🍕🍕🍕🍕🍕🍕
@KabaddiplayerM
@KabaddiplayerM 2 жыл бұрын
ਬੰਤ ਤੇ ਹੋਣ ਐਵੇਂ ਪਿਆ ਜਿਵੇਂ ਪੋਲੇ ਨੇ ਇਜਣ ਖੋਲਿਆ ਹੁੰਦਾ 😳😂😂😂😂😂🤣🤣🤣🤣😂🤣😂🤣😂🤣
@simranbirring6166
@simranbirring6166 2 жыл бұрын
ਬਾਈ ਕਰਨੇਲ ਦੀ ਐਕਟੀਗ ਸਭ ਤੋ ਵਧੀਆਂ ਲੱਗਦੀਆਂ aa y ਸਾਨੂੰ
@raspalpanter9445
@raspalpanter9445 2 жыл бұрын
ਹਰੇਕ video ਚ੍ ਬੰਤ ਦੀ ਸੇਵਾ ਬਹੁਤ ਹੁੰਦੀ ਆ😅😂😂😂😂😂😅
@sukhmankaur5499
@sukhmankaur5499 2 жыл бұрын
🤣🤣🤣
@raspalpanter9445
@raspalpanter9445 2 жыл бұрын
@@sukhmankaur5499 😅🤗
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ 2 жыл бұрын
😜😜😜😜😜
@isavitris3048
@isavitris3048 2 жыл бұрын
ਬੰਤ ਨੇ ਤਾਂ ਸਿਰਾ ਲਾਤਾ ਲਾਡੀ ਬਾਈ ਤੇ ਨਵੀਂ ਵਿਡਿਓ ਛੇਤੀ ਬਣਾਓ😂😁😁😁🙋
@ranjitsingh4897
@ranjitsingh4897 2 жыл бұрын
ਗੱਲ ਤਾਂ ਸਹੀ ਐ, ਬੰਤ ਤਾਂ ਦੁਖਾਂ ਨੇ ਹੀ ਮਾਰ ਲਿਆ 😄😜
@baljeetkoursamra9942
@baljeetkoursamra9942 2 жыл бұрын
ਜਿਵੇਂ ਪਹਿਲਾਂ ਬੱਬੂ ਦੀ ਐਕਟਿੰਗ ਜ਼ਿਆਦਾ ਵਧੀਆ ਲੱਗਦੀ ਹੁੰਦੀ ਸੀ ਤੇ ਹੁਣ ਪ੍ਰੀਤੋ ਦੀ ਐਕਟਿੰਗ ਬੱਬੂ ਨਾਲੋਂ 10ਗੁਣਾ ਜ਼ਿਆਦਾ ਵਧੀਆ ਲੱਗਦੀ ਹੈ ਪ੍ਰੀਤੋ ਦੀ ਅਵਾਜ਼ ਅਤੇ ਬੋਲਣ ਵਿੱਚ ਬਿਲਕੁਲ ਇਹ ਨੀ ਲਗਦਾ ਕਿ ਐਕਟਿੰਗ ਕਰਦੀ ਆ ਬਿਲਕੁਲ ਰੀਅਲ ਲਗਦਾ ਹੂੰਦੈ ਸੋ ਸਾਰੀ ਟੀਮ ਨੂੰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਸੋ ਇਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ ਜੀ🙏🙏🙏🙏🙏🙏
@JagsirSingh-zp4xz
@JagsirSingh-zp4xz 2 жыл бұрын
ਬੰਤ ਬਾਈ ਤੇਰੀ ਐਕਟਿੰਗ ਬਹੁਤ ਸੋਹਣੀ ਆ
@malkitsingh2145
@malkitsingh2145 2 жыл бұрын
Right bro 🙏🏻🙏🏻🙏🏻🙏🏻
@kulwantsingh3328
@kulwantsingh3328 2 жыл бұрын
@@malkitsingh2145 AZ
@nardeepdhimanjilasangrursa2230
@nardeepdhimanjilasangrursa2230 2 жыл бұрын
ਬਹੁਤ ਵਧੀਆ ਵਡੀਓ ਬਾਈ ਜੀ ਬਾਈ ਜਿੰਦਰ ਕਿਥੇ ਆ ਕਿਊ ਨੀ ਵਿਡਿਊ ਵਿੱਚ ਆਊਦਾ ਬਾਕੀ ਵਿਡਿਊ ਬਹੁਤ ਵਧੀਆ ਲੱਗੀ ਧੰਨਵਾਦ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਸੀਰੀਆ ਵੀਡੀਓ Good 👍👍👍👍👍👍👌👌👌👌👌🤝🤝🤝🤝💯💯💯💯💯💯
@gurbakhshishsinghsohi3084
@gurbakhshishsinghsohi3084 2 жыл бұрын
ਬਹੁਤ ਹੀ ਵਧੀਆ ਜੀ. ਕੋਈ ਨੀ ਬੰਤ ਸਿਆ ਵਾਹਿਗੁਰੂ ਭਲੀ ਕਰੇਗਾ,ਬੰਤ ਸਮੇਤ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਹੈ
@sukhdhillonpb4671
@sukhdhillonpb4671 2 жыл бұрын
Bahut vadia video ਐਕਟਿੰਗ ਸਾਰੇਆ ਦੀ ਬਹੁਤ ਵਧੀਆ ਪਰ ਕਰਨੈਲ ਤੇ ਬੰਤ ਦੀ ਐਕਟਿੰਗ ਕਮਾਲ ਦੀ ਬੰਤ ਰੋਦਾ ਦੁਨੀਆ ਹੱਸਦੀ Nice👌
@jaswindersharma2417
@jaswindersharma2417 2 жыл бұрын
ਬੰਤ ਦੀ ਸਿਰਾ ਐਕਟਿੰਗ 👍
@SADstatusguruallnewPunjabisong
@SADstatusguruallnewPunjabisong 2 жыл бұрын
🤟🤟🤟🦅🦅🦅🦅🤣🤣 siraa. Thoda pind keda h
@Ramajattsauda874
@Ramajattsauda874 2 жыл бұрын
Namol teh sunam
@ਮਹਿਕਪ੍ਰੀਤ
@ਮਹਿਕਪ੍ਰੀਤ 2 жыл бұрын
ਬਾਈ ਜੀ ਬੰਤ ਰੌਂਦਾ ਬਹੁਤ ਵਧੀਆ 😂😂😂
@kulvindergill7325
@kulvindergill7325 2 жыл бұрын
Very nice👍 veer ji Bant sirrraaaaa pargat nu le aao oh vi krnail di support aa
@gurlalgrewal2228
@gurlalgrewal2228 2 жыл бұрын
ਕਰਨੈਲ ਦੀ ਐਕਟਿੰਗ ਬਹੁਤ ਵਧੀਆ
@Bawa._.Gamer12
@Bawa._.Gamer12 2 жыл бұрын
ਪ੍ਰੀਤੋ ਵੀ ਕਰਨੇਲ ਦਾ ਜ਼ਿਆਦਾ ਮੋਹ ਕਰਦੀ ਹੈ ਵਿਚਾਰੇ ਬੰਤ ਤੇ ਕੁਟਾਪਾ ਨਾ ਚਾੜ੍ਹਿਆ ਕਰੋ ਬੰਤ ਤਾ ਆਣ ਇਜ਼ਤ ਲਈ ਮਰਦਾ ਵਿਚਾਰਾ ਸ਼ੂਗਰ ਦਾ ਮਰੀਜ਼ ਹੈ ਅਸੀਂ ਵੀ ਸ਼ੂਗਰ ਦੇ ਮਰੀਜ਼ ਹਾਂ ਬਹੁਤ ਵਧੀਆ ਵਿਡੀਉ ਹੈ
@pargatshergill7468
@pargatshergill7468 2 жыл бұрын
🙏ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ 👌👌 ਜੱਟ ਸੋਂਦਾ ਦੇ ਸਾਰੇ ਕਲਾਕਾਰ ਦੀ ਐਕਟਿੰਗ ਬਹੁਤ ਵਧੀਆ ਬਸ ਖਿੱਚੀ ਰੱਖੋਂ ਕੰਮ ਨੂੰ 💯💯💯👍👍👍
@jatindersinghgill2212
@jatindersinghgill2212 2 жыл бұрын
ਬੰਤ ਡਾਕੂ ਆ ਗਿਆ ਬੰਤ ਦੀ ਐਕਟਿੰਗ ਬਹੁਤ ਵਧੀਆ ਲੱਗੀ ਇਸ ਦਾ ਅਗਲਾ ਭਾਗ ਜਲਦੀ ਲੈਕੇ ਆਉ ਜੀ ਅਸੀ ਉਡੀਕ ਕਰ ਦੇ ਅਗਲੇ ਭਾਗ ਦੀ
@JASWINDERSINGH-iv3yv
@JASWINDERSINGH-iv3yv 2 жыл бұрын
ਬਾਈ ਜੀ ਬਹੁਤ ਬਹੁਤ ਵਧੀਆ ਵੀਡਿਓ ਬਣਾਈ ਜੀ. ਬੰਤ ਤਾਂ ਵਿਚਾਰਾ ਰੌਂਦਾ ਬਹੁਤ ਸੋਹਣਾ ਲਗਦਾ ਵੀਡਿਓ ਤਾਂ ਬਹੁਤ ਸੋਹਣੀ ਬਣਾਈ ਹੈ ਪਰ ਜਿੰਦਰ ਤੋਂ ਬਿਨਾਂ ਵੀਡਿਓ ਵੇਖਣ ਦਾ ਮਜਾ ਘਟ ਆਇਆ ਕਰਨੈਲ ਬਾਈ ਜੀ ਅਗਲੀ ਵੀਡਿਓ ਵਿੱਚ ਜਿੰਦਰ ਬਾਈ ਨੂੰ ਪੱਕਾ ਲ਼ੈ ਕੇ ਆਇਓ,! ਧੰਨਵਾਦ ਜੀ। ਸਾਰੀ ਟੀਮ ਦਾ
@mewasingh499
@mewasingh499 2 жыл бұрын
Bant di acting siraaaaaa
@SurinderSingh-lo4il
@SurinderSingh-lo4il 2 жыл бұрын
😂😂🤣🤣😂😂🤣22 ਏਸ ਵਾਰ ਤਾਂ ਸਿਰਾ ਹੀ ਲਾ ਦਿੱਤਾ,👍👍👍👍
@gurpalsaroud1472
@gurpalsaroud1472 2 жыл бұрын
ਕੁੜਮਣੀ ਦੀ ਬੰਤ ਦੀ ਅੈਕਟੀਗ ਬਹੁਤ ਬਹੁਤ ਵਦੀਆ ਲੱਗੀ 👍❤🙏🙏
@jkranu4044
@jkranu4044 2 жыл бұрын
ਬੰਤ ਦਾ ਰੋਲ ਵਧੀਆ
@hardeepkhan5624
@hardeepkhan5624 2 жыл бұрын
ਬਾਈ ਜੀ ਸਭ ਦੀ ਐਕਟਿੰਗ ਪੂਰੀ ਵਧੀਆ ,, ਪਰ ਬੰਤੂ ਪਤੰਦਰ ਆਪਣੀ ਕੁੜੀ ਦੇ ਘਰ ਈ... ਰੋਣ.... ਲੱਗ ਜਾਂਦਾ.....ਬਹੁਤ ਵਧੀਆ ਵੀਡਿਓ,,, ਪ੍ਰੀਤੀ ਜੀ ਤੁਹਾਡੀ ਐਕਟਿੰਗ ਵੀ ਸਿਰਾ,,, ਬੰਤੁ ਦੀ ਲੱਤ ਸੱਚੀ ਤਾਂ ਨੂੰ ਤੋੜਤੀ ਕੀਤੇ,,,🤣🤣🤣🤣
@manisidhu1755
@manisidhu1755 2 жыл бұрын
I am from sangrur love you bro mai tuhadiyan sareyan videos dekhda y
@hardeepgill2769
@hardeepgill2769 2 жыл бұрын
ਬੰਤ ਤਾ ਸਿਰੇ ਆ ਯਰ ਬਹੁਤ ਸੋਹਣੀ ਵੀਡਿਉ ਹੁੰਦੀਆਂ ਨੇ ਤੁਹਾਡੀ ਆ ਸਾਰੀ ਟੀਮ ਹੀ ਬਹੁਤ ਵਧੀਆ ਵੀਰ ਨਜ਼ਾਰਾ ਆ ਜਾਂਦਾ ਵੀਡਿਉ ਦੇਖਕੇ ਇੱਕ ਜਿੰਦਰ ਨੂੰ ਜ਼ਰੂਰ ਲ਼ੈ ਕੇ ਆਉ ਵੀਰ ਬਾਕੀ ਪਰਮਾਤਮਾ ਸੋਡੇ ਤੇ ਹਮੇਸ਼ਾਂ ਆਪਣਾ ਮੇਅਰਾਂ ਭਰਿਆ ਹੱਥ ਸਿਰ ਤੇ ਰੱਖੇ ਐਵੇਂ ਹੀ ਵੀਡਿਉ ਬਣਾਉਂਦੇ ਰਹੋ love you ਆ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰਹੋ ਵੀਰੋ
@sonysinghsonysingh1418
@sonysinghsonysingh1418 2 жыл бұрын
ਬਹੁਤ ਵਧੀਆ ਵੀਡੀਓ 22 ਖਿੱਚ ਕੇ ਰੱਖੋ ਕੰਮ ਨੂੰ ਪਰਮਾਤਮਾ ਥੋਡੀ ਜੋੜੀ ਬਣਾਈ ਰੱਖੇ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਤੇ ਦੇਖਣ ਵਾਲਿਆਂ ਨੂੰ ਵੀ
@kulwinderkaur-ji4kk
@kulwinderkaur-ji4kk 2 жыл бұрын
Bant te preeto 👌👌baki character always good
@harcharansingh1737
@harcharansingh1737 2 жыл бұрын
ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ ਬਹਿ ਗਿਆ ਗੋਡੇ ਕੋਲੋ ਲਤ ਤੜਵਾਅ ਕੇ ਬਹੁਤ ਵਧੀਆ ਸਟੋਰੀ ਹੈ
@JasveerSingh-ed5gd
@JasveerSingh-ed5gd 2 жыл бұрын
ਬਹੁਤ ਵਧੀਆ ਵੀਡੀਓ ਲੱਗੀ ਧੰਨਵਾਦ ਪ੍ਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍👍🙏🙏❤️🙏🙏🙏
@sandeep.lohchav6812
@sandeep.lohchav6812 2 жыл бұрын
SirraaAA kraya pya bss jinder di kami aa ikk
@jagseernahar9646
@jagseernahar9646 2 жыл бұрын
ਬੰਤ ਮਾਰਨਾ ਕਿਤੇ ਸੌਖਾ .....🤣🤣😂😂🤣🤣.....ਬਹੁਤ ਵਧੀਆ ਐਕਟਿੰਗ ਕਰਦੇ ਹੋ ਸਾਰੀ ਟੀਮ .......ਕਰਨੈਲ ਅਣਖੀ ਬੰਦਾ.......ਜਿੰਦਰ ਬਾਈ ਨੂੰ ਵੀ ਲਿਆਓ ਵੀਡੀਓ ਵਿੱਚ .....ਉਹ ਵੀ ਬਹੁਤ ਰੌਣਕ ਲਾਉਂਦਾ ਬਾਈ.......ਮੈਨੂੰ ਪਤਾ ਇਹੋ ਜੇ ਹਾਲਾਤਾਂ ਵਿੱਚ ਕੀ ਕਰਨਾ ਚਾਹੀਦਾ........Best dialouge ਆ 😂😂🤣🤣🤣
@ritagupta2477
@ritagupta2477 2 жыл бұрын
God bless all team members
@vikramsomalsomal5480
@vikramsomalsomal5480 2 жыл бұрын
ਬੰਤ ਦੀ ਐਕਟਿੰਗ ਸਿਰਾਂ ਪ੍ਰਿਤ੍ਹੋ ਵੀ good actors
@sonikhipal4081
@sonikhipal4081 2 жыл бұрын
ਬਹੁਤ ਸੋਹਣੀ ਐਕਟਿੰਗ ਸੀ ਸਿਰਾ ਕਰਵਾ ਦਿੱਤਾ 👌👌👌😘😘😘
@lovelysarwara4694
@lovelysarwara4694 2 жыл бұрын
🙏.ਬੰਤ ਦਬਨਾ ਨੀ, 22 ਤੇਰੇ ਨਾਲ ਆ,, ਸਾਨੂੰ ਫੋਨ ਮਾਰਦੀ ਬਸ😇😀😃✌✌🇦🇪🇦🇪
@binnukalra8608
@binnukalra8608 2 жыл бұрын
Acting ta sub di hi vadiya aa Bant. Jinder, Karnal, Ram, Preeto, Sibo, Maano,Sandeep, Pargat, sub di sirra hor ta hor Jinder de bache v 👌👌
@poojarani2817
@poojarani2817 Жыл бұрын
Bai tusi bant bai de prshawe da na e bhulge😂
@poojarani2817
@poojarani2817 Жыл бұрын
Kaka😄😄
@malkeetSingh-cn4oi
@malkeetSingh-cn4oi 6 ай бұрын
Bant Acting Very Good Veerji
@Modified_cars13
@Modified_cars13 2 жыл бұрын
16:36 ਆਏਂ ਤਾਂ ਡਾਂਗਾ ਵਧੀਆ ਪਈਆ ਹੋਈਆ ਨੇ ਸਨਦੀਪ ਦੀ ਐਕਟਿੰਗ ਸਿਰਾ 😅😆
@kuldipbadyal1013
@kuldipbadyal1013 2 жыл бұрын
ਵੀਰ ਜੀ ਵਹੁਤ ਵਧੀਆ ਵੀਡੀਓ ਲੱਗੀ ਪੂਰੀ ਟੀਮ ਨੇ ਵਹੁਤ ਮਿਹਨਤ ਕੀਤੀ ਹੋਈ ਹੈ ਪਰੀਤੋ ਦਾ ਰੋਲ ਵਹੁਤ ਵਧੀਆ ਲੱਗਾ ਪੂਰੀ ਵੀਡੀਓ ਵਿੱਚ ਜਿਦਰ ਦੀ ਕਮੀ ਖਲਦੀ ਰਹੀ
@jaswinderkaurandkishankuma8362
@jaswinderkaurandkishankuma8362 2 жыл бұрын
ਮੈਨੂੰ ਤਾ ਬੰਤ ਦੀ ਐਕਟਿੰਗ ਬਹੁਤ ਪਸੰਦ ਹੈ ਬਹੁਤ ਸੋਹਣਾ ਬੋਲਦਾ ਉਹ ਰੋਂਦਾ ਹੋਇਆ ਬਹੁਤ ਵਧੀਆ ਲੱਗਦਾ😂😂😍😍😍
@maninderpalsingh8319
@maninderpalsingh8319 2 жыл бұрын
Nice video g sarea di acting bhot vdia c maja a gua video dekh ke 🙏🏻🙏🏻🙏🏻🙏🏻🙏🏻🙏🏻
@kuljitkaur857
@kuljitkaur857 2 жыл бұрын
Doing good job jatt sauda team members your all team members working very hard and all are doing very well performance god bless u all. Bant and Karnal performance are excellent and all members are also doing good.
@manjeetsivia7901
@manjeetsivia7901 2 жыл бұрын
Very nice veer ji
@veerpalkaur1736
@veerpalkaur1736 2 жыл бұрын
Veerwar a ajj🍻😂😂😂😂 Karnail da dailog👌👌🤣🤣🤣
@riyasanjeevbajaj
@riyasanjeevbajaj 2 жыл бұрын
So funny video 😃😃 nd superb acting all team members 👍
@jagjitsingh5654
@jagjitsingh5654 2 жыл бұрын
kudmani te karnail veer da rol bahut vadhya ha god bless to all team
@ਮਹਿਕਪ੍ਰੀਤ
@ਮਹਿਕਪ੍ਰੀਤ 2 жыл бұрын
ਕਰਨੈਲ ਅਣਖੀ ਬੰਦਾ 😂😂😂😂
@sonysidhu7451
@sonysidhu7451 2 жыл бұрын
ਠਰਕੀ ਬਾਬਾ ਇਹ ਤਾਂ ਲੱਛਣ ਸਾਰੇ ਓਹੀ ਨੇ
@manpreet30063
@manpreet30063 2 жыл бұрын
ਬੰਤ ਉਰਫ ਬੂਟਾ ਖਾਂ ਸਿਰਾ ਕਰਾ ਗਿਆ ਚਿੱਬ ਕੱਢਤੇ ਐਕਟਿੰਗ ਵਾਲੇ ਤਾਂ
@BalbirSingh-ji6vv
@BalbirSingh-ji6vv 2 жыл бұрын
ਬਾਈ ਜੀ ਬੰਤ ਦੀ ਐਕਟਿੰਗ ਬਹੁਤ ਵਧੀਆ ਹੈ। ਸੀਰੀ ਦਾ ਰੋਲ ਕਰਨ ਵਾਲੇ ਫੁਕਰੇ ਦੀ ਐਕਟਿੰਗ ਕਿਸੇ ਵੀ ਕੰਮ ਨਹੀ ਸਿਰਫ਼ ਫੁਕਰਾਪਨ ਹੀ ਮਹਿਸੂਸ ਹੁੰਦਾ ਹੈ।
@SatnamSingh-lw3bc
@SatnamSingh-lw3bc 2 жыл бұрын
ਮੈਂ ਤਾਂ ਕਿਹਾ ਕਿਤੇ ਬੰਤ ਨੇ ਕੁੱਟ ਖਾ ਕੇ ਬੋਲਣਾ ਨੀ ਪਰ ਅਵਾਜ਼ ਕੱਢ ਹੀ ਲਈ।ਵੀਡੀਓ ਬਾਈ ਬਹੁਤ ਵਧੀਆ । ਸਾਰੀ ਟੀਮ ਪਰਮਾਤਮਾ ਚੜ੍ਹਦੀ ਕਲਾ ਵਿਚ ਬਖਸ਼ੇ। ਬਰਨਾਲਾ।
@balwindersinghkhalsa2370
@balwindersinghkhalsa2370 2 жыл бұрын
ਬਾਈ ਜੀ ਬਹੁਤ ਵਧੀਆ ਵੀਡੀਓ ਐ ਧੰਨਵਾਦ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਐ ਬਾਕੀ ਪ੍ਰੀਤੋ ਦੀ ਪੁਰਾਣੀਆਂ ਬੁੜੀਆਂਦੀ ਬੋਲੀ ਬਹੁਤ ਵਧੀਆ ਜਿਥੋਂ ਗਾਲਾਂ ਕੱਢਦੀ ਐ ਸਿਰਾ ਐ ਯਾਰ ਧੰਨਵਾਦ
@ranjeetstudio281
@ranjeetstudio281 2 жыл бұрын
ਬਾਈ ਬਹੁਤ ਵਧੀਆ ਵੀਡੀਓ ਆ ਕਰਨੈਲ ਨੇ ਸਿਰਾ ਲਾਤੀ 🤣
@gagandeepsinghgagan8573
@gagandeepsinghgagan8573 2 жыл бұрын
ਵਿਡੀਓ ਤਾਂ ਸਿਰਾ ਹੁੰਦੀ ਐ।ਬਾਕੀ ਬੰਤ ਦੀ ਐਕਟਿੰਗ ਤਾਂ ਸਿਰਾ ਹੀ ਹੁੰਦੀ ਐ ।ਮੈਂ ਤੈਨੂੰ ਦੱਸਾ।🤣
@sharmarj371
@sharmarj371 2 жыл бұрын
Beautiful acting all team nice video God bless you
@deshdeepaksharma1946
@deshdeepaksharma1946 2 жыл бұрын
Good team work. ""Bant chha geya"" 👌🙏
@differenttv-e7m
@differenttv-e7m 2 жыл бұрын
ਬਾਈ ਜੀ ਵਿਡੀਓ ਤਾਂ ਬਹੁਤ ਬਦੀਆਂ ਪੂਰਾ ਸਿਰਾ ਕਰਾਤਾ। ਪਰ ਮੈਨੂੰ ਕਿਓ ਨੀ ਗਰੀਬ ਬੰਦੇ ਨੂੰ ਮੌਕਾ ਦਿੰਦੇ
@parminderkaur5166
@parminderkaur5166 2 жыл бұрын
Very beautiful carry on guys hsde vsde rho 👍👍👍👍
@yadvirk6857
@yadvirk6857 2 жыл бұрын
Very good news and I'm yadwinder Singh and my job income tax chandigarh koi problem ho app hum sa bat kra
@sukhpaldhaliwal3540
@sukhpaldhaliwal3540 2 жыл бұрын
ਕਰਨੈਲ ਸਿੰਘ ਬਾਈ
@sukhpaldhaliwal3540
@sukhpaldhaliwal3540 2 жыл бұрын
ਕਰਨੈਲ ਸਿੰਘ ਬਾਈ
@vickykabbadi2223
@vickykabbadi2223 2 жыл бұрын
ਵੀਡਿਓ ਦੇਖ ਕੇ ਨਜਾਰਾ ਆ ਗਿਆ 🙏🏻🙏🏻👍👍 love you sare team nu 🥰🥰🥰
@talwinder2935
@talwinder2935 2 жыл бұрын
Jeona mod platine te sawar ho gea....🤣🤣
@GurpreetSingh-fq7di
@GurpreetSingh-fq7di 2 жыл бұрын
ਬਹੁਤ ਹੀ ਵਧੀਆ ਫਿਲਮ ਬਣਾਈ ਆ।ਜਿੰਦਰ ਭਰਾ ਨੂੰ ਵੀ ਲੈ ਕੇ ਆਉਦੇ ਤਾਂ ਫਿਲਮ ਦੇਖਣ ਦਾ ਹੋਰ ਵੀ ਮਜ਼ਾ ਆਉਂਦਾ। ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਹੋਰ ਤਰੱਕੀਆਂ ਬਖ਼ਸ਼ਣ 👍🙏🙏
@JagsirSingh-zp4xz
@JagsirSingh-zp4xz 2 жыл бұрын
ਬੰਤ ਬਾਈ ਸਿਰਾ ਹੀ ਲਾਈ
@deepdeepdeep8148
@deepdeepdeep8148 2 жыл бұрын
ਬਚਾ ਹੋ ਗਿਆ ਬਹੁਤ ਵੱਡਾ ਅੱਜ ਤੇ ਜੇ ਕੀਤੇ ਕਰਨੈਲ ਸਿੰਘ ਘਰ ਤੋਂ ਨਾ ਜਾਂਦਾ ਤੇ ਬੰਤ ਸਿੰਘ ਨੇ ਬਹੁਤ ਬੁਰੀ ਕਰਨੀ ਸੀ ਬਹੁਤ ਈ ਵਧੀਆ ਹੁੰਦੀ ਹਰ ਇਕ ਵੀਡੀਓ ਤੇ ਸਾਰੀ ਟੀਮ ਵੀ ਬਹੁਤ ਸੋਹਣੀ ਐਕਟ ਕਰਦੀ
@Bawa._.Gamer12
@Bawa._.Gamer12 2 жыл бұрын
ਕਰਨੈਲ ਕੀ ਕਰਿਆ ਮੈਨੂੰ ਤਾਂ ਪ੍ਰੀਤੋ ਦੀ ਐਂਟਰੀ ਵਧੀਆ ਲੱਗੀ ਪਰ ਜਿਹੜੀ ਕਰਨੇਲ ਨੇ ਬੰਤ ਨਾਲ਼ ਕਰੀ ਆ ਬਹੁਤ ਮਾੜੀ ਕੀਤੀ ਕਰਨੇਲ ਔਰ ਬੰਤ ਨੀ ਕਿਸੇ ਬਣ ਜਾਣਾ ਵਿਡੀਉ ਤਾਂ ਦੁਨੀਆ ਹੀ ਬਣਾਉਂਦੀ ਹੈ ਮੇਰੀ ਅਰਦਾਸ ਹੈ ਸਾਰੇ ਕਲਾਕਾਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ
@jkranu4044
@jkranu4044 2 жыл бұрын
ਬੰਤ ਦਾ ਰੋਲ ਬਹੁਤ ਵਧੀਆ ਪਰ ਸਨਦੀਪ ਬੰਤ ਦੀ ਤੰਗਲੀ ਨਹੀ ਫੜਨੀ ਸੀ
@MangalSingh-ii5oo
@MangalSingh-ii5oo 2 жыл бұрын
@@jkranu4044 Egjetly Har bar bant Mar khave ehe jaruri nhi 🤔😇😭
@rajabrar7879
@rajabrar7879 2 жыл бұрын
V d o ਬਹੁਤ ਵਧੀਆ ਬਾਈ ਪਰ ਜਿੰਦਰ ਕਿਉ ਨਹੀ ਆਉਦਾ ਜਿੰਦਰ ਨੂੰ ਲੈ ਕੇ ਆਉ
@Villager_Jaat..
@Villager_Jaat.. 2 жыл бұрын
All team members work is Good. 🙋 Full support from haryana 💪💪💪💪💪💪💪
@vickykabbadi2223
@vickykabbadi2223 2 жыл бұрын
ਬੰਤ ਦੀ ਐਕਟਿੰਗ ਤਾਂ ਸਿਰਾ ਈ ਆ 🥰🥰🥰🥰🥰🥰
@sunalisingla9400
@sunalisingla9400 2 жыл бұрын
Bhut vdia concept 👍👍👍 keep it up all team members 🥳🎉🎂🎉🎂 best of luck 🤞🤞🤞🤞
@baaljipunjab
@baaljipunjab 2 жыл бұрын
vadhia pai gayian bant de
@Ramajattsauda874
@Ramajattsauda874 2 жыл бұрын
🙏🌹
@shagandeep8401
@shagandeep8401 2 жыл бұрын
Video was excelent with whole team and I proud on them but it was like as uncompleted without Jinder bro... ❤️❤️
@gagansinghbrar8809
@gagansinghbrar8809 2 жыл бұрын
ਬਹੁਤ ਵਧੀਆ ਦੋਸਤੋ ਸਾਰ, ਐਕਟਰਾਂ ਦੀ ਐਕਟਿੰਗ ਪੂਰੀ ਵਧੀਆ ਜੀ ਪਰਮਾਤਮਾ ਚੜਦ੍ਹੀਕਲਾ ਰੱਖਣ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 2 жыл бұрын
ਵਧੀਆ 22 ਬਹੁਤ ਵਧੀਆ ਲੱਗੀ ਵੀਡੀਓ ,,ਪ੍ਰੀਤੋ ਬੰਤ ਨੂੰ 👉 ਕਹਿੰਦੀ ਗਹਾਂ ਹੋਜਾ ਦਿੱਲੀ ਵਾਲਿਆਂ 🤣😂😂😂😂😂😂😂🤣😂😔😂😔 22 ਜਿੰਦਰ ਵੀਰਾ ਕਿੱਥੇ ਗਿਆ ਉਹ ਵੀਡੀਓ ਚੁ ਕਿਉਂ ਨਹੀਂ ਆ ਰਿਆ , ਜਿੰਦਰ ਵੀਰਾ ਨੂੰ ਜ਼ਰੂਰ ਲੈਕੇ ਆਇਓ
@narindersharma5179
@narindersharma5179 2 жыл бұрын
ਬੰਤ ਦੀ ਐਕਟਿੰਗ ਬਹੁਤ ਵਧੀਆ ਪਰ ਜਿੰਦਰ ਨੀ ਹੁੰਦਾ ਵੀਡੀਓ ਵਿੱਚ ਕੀ ਕਾਰਨ ਪ੍ਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ
@lifewithWaheguruji
@lifewithWaheguruji 2 жыл бұрын
when Bant cry 😟😟 we always giggling 😂😂😂😂😂
@omkarsinghvirkjatt3942
@omkarsinghvirkjatt3942 2 жыл бұрын
Waheguru ji 🙏🙏
@rameshthind2842
@rameshthind2842 2 жыл бұрын
Very very nice video bahut badhiya video hai ji 👍👍👍👍👍👍👍👍👌👌👌👌👌👌👌👌👌👌👌👌👌👍👍
@surinder5911
@surinder5911 2 жыл бұрын
Very nice video 👍🥰👌👌👌
@ShubShubh
@ShubShubh Жыл бұрын
ਬਹੁਤ ਬਦਿਆ
@harpicheema522
@harpicheema522 2 жыл бұрын
ਸਿਰਾਂ ਕਰਿਆ ਪਿਆ ਪਤੰਦਰੋ ਸਾਡੇ ਯਾਰ ਜਿੰਦਰ ਨੂੰ ਵੀ ਲਿਆਓ ਕਿੱਥੇ ਲਕੋਇਆ ਪਿਆ
@kirpalsidhu44
@kirpalsidhu44 2 жыл бұрын
ਬੰਤ ਕਰਨੈਲ ਰਾਮ ਦੀ ਐਕਟਿੰਗ ਘੈਂਟ ਆ
@deepchahal8119
@deepchahal8119 2 жыл бұрын
Bant di सेवा बहुत हुंदी है❤❤❤
@jaatlife7325
@jaatlife7325 2 жыл бұрын
❤️🇬🇧from london
@komalpreetkaur837
@komalpreetkaur837 2 жыл бұрын
ਬੰਤ ਰੌਦਾ ਬਹੁਤ ਵਧੀਆ ਜੀ ਵਿਡੀਉ ਬਹੁਤ ਵਧੀਆ ਬੰਤ ਨੇ ਕੁੱਟ ਖਾ ਲੀ ਪਰ ਡਰਦਾ ਨੀ ਮਾਣੌ ਆਪਦੇ ਪਾਪਾ ਲਈ ਬਹੁਤ ਵਧੀਆ ਐਕਟਿੰਗ ਕਰਦੀਆਂ
@jattjatt9783
@jattjatt9783 2 жыл бұрын
Veere bhut hassa aonda tuhadi video dekh ke sarian di acting sirra 😂😂😂😂😂😂😂👌👌👌👌
@harpreetmattu435
@harpreetmattu435 2 жыл бұрын
Very funny Video Bant and preeto are very talented artists
@harkarnsidhu59
@harkarnsidhu59 2 жыл бұрын
Bant huni londe aa sira
@manjitdhaliwal135
@manjitdhaliwal135 2 жыл бұрын
ਰਾਮ ਬਾਈ ਤੇਰੀ ਐਕਟਿੰਗ ਬਹੁਤ ਸੋਹਣੀ ਆ👍
@Akashsingh-oi3qt
@Akashsingh-oi3qt 2 жыл бұрын
Sahi aa ram di acting jana sirra
@randeepsidhu987
@randeepsidhu987 2 жыл бұрын
ਬੰਤ,ਪ੍ਰੀਤੋ ਤੇ ਕਰਨੈਲ ਤੁਹਾਡੀ ਸਾਰਿਆ ਦੀ ਐਕਟਿੰਗ ਜ਼ਬਰਦਸਤ ਬਹੁਤ enjoy ਹੁੰਦਾ ਤੁਹਾਡੀ ਵੀਡੀਓ ਦੇਖ ਕੇ
@omkarsinghvirkjatt3942
@omkarsinghvirkjatt3942 2 жыл бұрын
Waheguru ji 🙏
@SurinderKaur-dh2cm
@SurinderKaur-dh2cm 2 жыл бұрын
Bhout vadiy video aa ji bant di ackting 🔥🔥🔥
@LovepreetSingh-vv5sm
@LovepreetSingh-vv5sm 2 жыл бұрын
ਇਸ ਵੀਡੀਓ ਵਿੱਚ ਹਾਸੇ ਵਾਲੇ dialog ਬਹੁਤ ਘੱਟ c ਵੀਡੀਓ ਵਿੱਚ ਜਿੰਦਰ ਨੂੰ ਲੈ ਕੇ next video ਵਿੱਚ ਐਕਟਿੰਗ ਬਹੁਤ ਵਧੀਆ ਸਾਰਿਆਂ ਦੀ ਪਰ ਜੇ funny Dialog ਬੋਲੋ ਗੇ ਫਿਰ ਵੀਡੀਓ ਹਾਸੇ ਨਾਲ ਭਰਪੂਰ ਹੋਏਗੀ ਧੰਨਵਾਦ🙏
@NirmalSingh-gk5un
@NirmalSingh-gk5un 2 жыл бұрын
Bhut badeya bant nu kutein ty rako good lak karnyal
@davindersingh7424
@davindersingh7424 2 жыл бұрын
ਬਹੁਤ ਵਧੀਆ ਜੀ ਬੰਤ ਦੀ ਲੱਤ ਤੋੜ ਦਿੱਤਾ ਜੀ 😂😂😂😂😂😂😂😂❤️🥀❤️👍👍👌👌💫💫💫💫🌹🌹🌷💥🌸🌺🌼🥀❤️🤣🤣🤣😋😋😛😛😝🤪😘
@angrejdhillon9422
@angrejdhillon9422 2 жыл бұрын
very nice veer je
@ssdਸੁਨਾਮ
@ssdਸੁਨਾਮ 2 жыл бұрын
ਸਭ ਤੋ ਇਕ ਨੰ ਵਿਡਿਉ ਹੁੰਦੀਂ ਹੈ ਜਟ ਸੋਦਾ ਦਿਆ
@mrmaan6372
@mrmaan6372 2 жыл бұрын
ਜੱਟ ਸੌਦੇ ਆਲੇਓ ਬਾਈ ਇੱਕ ਗੱਲ ਸੱਚੋ ਸੱਚ ਦੱਸੇਓ ਵੀ ਪ੍ਰੀਤੋ ਤੇ ਕਰਨੈਲ ਚ ਸੱਚੀਂ ਕੋਈ ਚੱਕਰ ਆ ਕਿ ਵਿਚਾਰਾ ਬੰਤ ਐਵੇਂ ਈ ਧੁਖੀ ਜਾਂਦਾ?
@sonysidhu7451
@sonysidhu7451 2 жыл бұрын
Ehii kush aa ehna ch
@RajSingh-bk4og
@RajSingh-bk4og 2 жыл бұрын
Bai bant de Delhi bale ta ballalo baaki acting karnal de bahut sohne hai
@jawandhalovey8553
@jawandhalovey8553 2 жыл бұрын
ਬੰਤ ਅੱਡ ਡਾਕੂ ਬਣਿਆ ਫਿਰਦਾ 😂😂😂😂
@skmodi1630
@skmodi1630 Жыл бұрын
I am found of watching ur videos daily for long time even full day and enjoy. Acting of Preeto and Bant is excellent ❤❤❤
@chamkaursinghbadrukhan6153
@chamkaursinghbadrukhan6153 2 жыл бұрын
ਲਾਡੀ ਦੀ ਐਕਟਿੰਗ ਕਰਨੈਲ ਵਾਲੀ ਬਹੁਤ ਵਧੀਆ 👍💯 ਲਗਦੀ ਆ siraaaa ਗੱਲ ਬਾਤ।।
@sattunambardar6551
@sattunambardar6551 2 жыл бұрын
ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ👍❤️😘
@vickykabbadi2223
@vickykabbadi2223 2 жыл бұрын
ਐਕਟਿੰਗ ta ਸਾਰੀ team ਦੀ ਘੈਂਟ ਆ 😂😂😂😂😂😂😂😂😂😂
IL'HAN - Qalqam | Official Music Video
03:17
Ilhan Ihsanov
Рет қаралды 700 М.
So Cute 🥰 who is better?
00:15
dednahype
Рет қаралды 19 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН