ਕਰਨੈਲ ਨੂੰ ਮੇਲੇ ਚੋ ਚੱਕ ਲਿਆਏ ਪਤੰਦਰ । ਇਹ ਨੀ ਸੁਧਰ ਦੇ 🤣 ।। latest comedy video 2022

  Рет қаралды 267,731

jatt sauda

jatt sauda

Күн бұрын

Пікірлер: 422
@HardeepSingh-dq8gb
@HardeepSingh-dq8gb 2 жыл бұрын
ਬੰਤ ਕਰਨੈਲ ਰਾਮ ਬਹੁਤ ਵਧੀਆ ਵੀਡੀਓ ਹੁੰਦੀਆਂ
@rupinderdhillon2374
@rupinderdhillon2374 2 жыл бұрын
ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ
@khushi_bhangal8945
@khushi_bhangal8945 2 жыл бұрын
ਬਹੁਤ ਹੀ ਵਧੀਆ video ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ❤️❤️❤️
@khushi_bhangal8945
@khushi_bhangal8945 2 жыл бұрын
❤️❤️🤟🤟
@gurpreetnirman6715
@gurpreetnirman6715 2 жыл бұрын
ਕਰਨੈਲ ਸਿੰਘ ਰੱਬ ਚੜ੍ਹਦੀ ਕਲਾ ਵਿਚ ਰੱਖ
@JaswinderSingh-ns4gi
@JaswinderSingh-ns4gi 2 жыл бұрын
ਰਾਮ ਜੈਬਾ ਵਿੱਚ ਹੱਥ ਪਾ ਕੇ ਟੱਟੇ ਛੰਦ ਦਿਖਾਈ ਜਾਂਦਾ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@parminderkaur5166
@parminderkaur5166 2 жыл бұрын
ਮਗਲੈਲ, ਮਸੈਕ😁😁😁👍🏻👍🏻👍🏻👍🏻carry on guys hsde vsde rho
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ 👍👍👌❤❤
@malkitsingh4209
@malkitsingh4209 2 жыл бұрын
ਬਹੁਤ ਹੀ ਵਧੀਆ ਵੀਡੀਓ ਹੈ ਸਾਰੀ ਹੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਪੰਜਾਬੀ ਫਿਲਮਾਂ ਨੂੰ ਮਾਤ ਪਾਉਂਦੀ ਹੈ ਸਟੋਰੀ
@Bhaiharbanssingh370
@Bhaiharbanssingh370 2 жыл бұрын
ਬੰਤ ਦੀ ਭੈਣ ਦੀ ਕਮੇਡੀ ਬਹੁਤ ਵਧੀਆ 👍
@manjindersinghbhullar8221
@manjindersinghbhullar8221 2 жыл бұрын
ਬਹੁਤ ਸੋਹਣੀ ਵੀਡੀਓ ਬਣਾਈ ਹੈ ਜੱਟ ਸੌਦਾ ਵਾਲਿਓ ਵੀਰੋਂ
@gagandeepkaursandhu7999
@gagandeepkaursandhu7999 2 жыл бұрын
ਬਹੁਤ ਵਧੀਆ ਵੀਡੀਓ ਆ ਰਾਮ ਸਿੰਘ ਤਾਂ ਕਰਨੈਲ ਸਿੰਘ ਦੀ ਰਗ ਰਗ ਜਾਣਦਾ, ਕਰਨੈਲ ਸਿੰਘ ਬਿਨ੍ਹਾਂ ਤਾਂ ਘਰ ਸੁੰਨਾ ਪਿਆ
@sukhdhillonpb4671
@sukhdhillonpb4671 2 жыл бұрын
ਬੇਬੇ ਮਾਣੋ ਗੁਰੀ ਪ੍ਰੀਤੋ ਜਿੰਦਰ ਸੰਨਦੀਪ ਰਾਮ ਕਾਲੀ ਦੁਨੀਆ ਦੇ ਪ੍ਰਧਨ ਸਾਬ ਬੰਤ ਬਹੁਤ ਵਧੀਆ ਐਕਟਿੰਗ ਕਰਦੇ ਸਾਰੇ
@patialaplant7688
@patialaplant7688 2 жыл бұрын
ਬਹੁਤ ਕਮਾਲ ਹੇ ਸਭ ਨੇ ਮਿਹਨਤ ਕੀਤੀ ਹੇ , ਹਮੇਸ਼ਾ ਅੱਗੇ ਵਧਦੇ ਰਵੋ
@HarrySingh-tg3fd
@HarrySingh-tg3fd 2 жыл бұрын
ਬਹੁਤ ਵਧੀਆ ਬੀਡੀਓ ਹੈ 🤣🤣🤣
@HarjinderBhullar6076
@HarjinderBhullar6076 2 жыл бұрын
ਬੰਤ ਸਿੰਘ, ਤੇਰੀ ਪ੍ਰੀਤ ਦਿੜ੍ਹਬੇ ਵਾਲੀ, ਕਰਨੈਲ ਸਿੰਘ ਲਾਡੀ ਦਾ ਬਹੁਤ ਮੋਹ ਕਰਦੀ ਆ,ਬੰਤ ਦੇ ਡਾਈਲਾਗ ਕੱਬੇ ਆ,
@daljitsingh782
@daljitsingh782 2 жыл бұрын
ਵਧੀਆ Luv from shamsher motors sliet road ਲੋਂਗੋਵਾਲ
@vadethanduramsarpunchghuna4625
@vadethanduramsarpunchghuna4625 2 жыл бұрын
ਦਿਵਾਲੀ ਦਿਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@rachhpalsingh78466
@rachhpalsingh78466 5 ай бұрын
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@harjeet_maan_
@harjeet_maan_ Жыл бұрын
ਸਾਡੇ ਬੰਦਾ ਰੇਲ ਹੇਠਾਂ ਆਕੇ ਮਰਨਾ ਚਾਹੁੰਦਾ ਸੀ ਸ਼ਰਾਬ ਪੀਤੀ ਸੀ ਰਾਹ ਵਿੱਚ ਕਿਸੇ ਨੂੰ ਕਹਿੰਦਾ ਸੋਟੀ ਦੇਈਂ ਰਾਹ ਵਿੱਚ ਕੁੱਤਾ ਨਾ ਪੈਜੈ ਉਹ ਗੱਲ ਬੰਤ ਦੀ ਕੋਈ ਮੋੜਨ ਲਈ ਨੀ ਆਇਆ ਬਹੁਤ ਵਧੀਆ ਕਮੇਡੀ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ
@jassijassi8736
@jassijassi8736 2 жыл бұрын
ਵੀਰੇ ਹਫਤੇ ਚ ਦੋ ਵਾਰ ਪਾੲਿਅਾ ਕਰੋ ਅਾਹ ਵਾਲੇ ਭਾਗ ਵਾਧੂ ਨਜ਼ਾਰਾ ਸਾਰੇ ਹੀ ਕਰੈਕਟਰ ਬੇਸਟ ਨੇ 👌👌👌👌👌👌🤣🤣🤣🤣🤣
@rachhpalsingh78466
@rachhpalsingh78466 5 ай бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@meghrajsharma5721
@meghrajsharma5721 Жыл бұрын
ਮਾਣੋ ਪੁਤ ਮੇਰੀ ਪੋਤੀ ਹੂ ਬ ਹੂ‌ ਤੇਰੇ ਵਰਗੀ ਏ ਵੇਖਦੇ ਸਾਰ ਉਸਦੀ‌ਯਾਦ ਆ ਜਾਂਦੀ ਏ
@Globalkabbadiupdates
@Globalkabbadiupdates 2 жыл бұрын
ਉਲਾਂਭੇ ਦੀ ਪੂਰੀ ਤਿਆਰੀ ਕਰਕੇ ਆਇਆ ਹੈ, ਸਾਥ ਦਿਓੁ, ਬੰਤ ਵੀ ਅੱਗ ਉਗਲ ਰਿਹਾ ਹੈ, ਇੱਕ ਆਹ ਝਾਵਾਂ ਜਿਹਾ ਬਾਹਲੀ ਗਰਮ ਹੈ🤣
@GoraMirpur
@GoraMirpur Жыл бұрын
ਬੰਤ, siirraa, ਕਾਲੀ ਦੁਨੀਆ ਦਾ ਪ੍ਰਧਾਨ 😂😂😂
@komalpreetkaur837
@komalpreetkaur837 2 жыл бұрын
ਕੱਟਾ ਜਿਥੌਂ ਦੀ ਐਕਟਿੰਗ ਬਹੁਤ ਵਧੀਆ ਜੀ ਵਿਡੀਉ ਬਹੁਤ ਵਧੀਆ ਜੀ
@BhupinderSingh-yg8cg
@BhupinderSingh-yg8cg 2 жыл бұрын
ਬਹੁਤ ਖੂਬ ਜੀ।
@harbantsingh1522
@harbantsingh1522 2 жыл бұрын
ਪਹਿਲਾਂ ਭਗਵੰਤ ਮਾਨ ਸਾਹਿਬ ਨਾਲ ਇੰਜਣ ਬੰਨਦਾ ਰਿਹਾ ਬੰਤ ਸਿੰਘ ਕਾਲ਼ੀ ਦੁਨੀਆਂ ਦੇ ਬਾਦਸ਼ਾਹ ਹਨ
@Tarlochansingh325
@Tarlochansingh325 2 жыл бұрын
ਮੈ ਕਹਿੰਨਾ ਫੂਫੜ ਸਭ ਤੋ ਸਿਰਾ ਇਹਦੀ ਜੋੜੀ ਤਾਂ ਜਿੰਦਰ ਨਾਲ ਹੀ ਰੱਖੋ😂🙏
@rachhpalsingh78466
@rachhpalsingh78466 5 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।
@sandeepsinghkubbe8792
@sandeepsinghkubbe8792 2 жыл бұрын
ਮਸੈਕ 😂🤣🤣🤣🤣
@jawandhalovey8553
@jawandhalovey8553 2 жыл бұрын
ਭਾਪਾ ਜੀ ਲੱਭ ਗਏ ਓਏ 😂😂😂
@DarshanSingh-jo5jt
@DarshanSingh-jo5jt 2 жыл бұрын
ਸਿਰਾ ਹੀ ਹੈ ਸਿਰਾ
@ragbirsingh470
@ragbirsingh470 2 жыл бұрын
ਬੰਤ,ਬਾਈ,ਅਸੀ,ਦੀਪ,ਫੌਜੀ,ਬੈਡ,ਵਾਲੇ,ਹਾ,ਨਾਇਸ,ਹੌ,ਆਪ,ਅਸੀ,ਮਿਰਜਾਪੁਰ,ਗੲਏ,ਹਾ,ਅਸਲਾ,ਤਾ,ਨਹੀ,ਮੰਗਵਾਉਣਾ,
@satvirsingh7331
@satvirsingh7331 2 жыл бұрын
ਬੰਤ ਦੀ ਕੋਈ ਰੀਸ ਨੀ ਕਰ ਸਕਦਾ ਸਿਰੇ ਈ ਕੰਮ
@sukhjinderdhillon2589
@sukhjinderdhillon2589 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍
@ekamsingh1921
@ekamsingh1921 2 жыл бұрын
Bhua da rol sab to best aa👍👍👍👍
@ramandeep5809
@ramandeep5809 2 жыл бұрын
bhut vadia video bai ji aci tudia saria video dek da hain
@hardevsingh4443
@hardevsingh4443 2 жыл бұрын
ਸਾਰੀ ਟੀਮ ਜਮਾ ਸਿਰਾ ਕੰਮ ਖਿੱਚ ਕੇ ਰੱਖੋ ਵਹਿਗੁਰੂ ਤਰੱਕੀਆਂ ਬਖਸੇ
@HarpreetSingh-fq7os
@HarpreetSingh-fq7os 2 жыл бұрын
ਤੁਹਾਡੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਐ ਸਾਨੂੰ ਜੀ
@satnamkaur2435
@satnamkaur2435 2 жыл бұрын
ਗੁਰੀ ਦੇ ਡਾਇਲੋਗ ਬਹੁਤ ਵਧੀਆ ਹੁੰਦੇ ਐ , ਵਧੀਆ ਬੋਲਦੀ ਐ 👌
@Turbanator54
@Turbanator54 2 жыл бұрын
ਗੁਰੀ ਦੀ ਐਕਟਿੰਗ ਤਾਂ ਅੱਤ ਹੁੰਦੀ ਹੈ। ਸਾਰੀ ਟੀਮ ਨੂੰ ਦਿਵਾਲੀ ਦੀਆਂ ਮੁਬਾਰਕਾਂ👍
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ 2 жыл бұрын
ਗੁਰੀ ਕੌਣ ਆ
@mandeepgrewal1451
@mandeepgrewal1451 2 жыл бұрын
Preeto Seebo bebe and bant acting Very Nice God bless you
@sukhdeepkaur951
@sukhdeepkaur951 2 жыл бұрын
lovely 👌👌👌😘
@Lovelyjattsauda
@Lovelyjattsauda 2 жыл бұрын
❤😅
@harrykular2635
@harrykular2635 2 жыл бұрын
😂
@NirmalSingh-sr8vp
@NirmalSingh-sr8vp 2 жыл бұрын
ਬੰਤ ਨੂੰ ਤਾਂ ਚਾਹਿਦੇ ਬੋਨਸਰ
@SsSs-ww4je
@SsSs-ww4je 2 жыл бұрын
KarnaiL or bant the suting tha kise nal koi mail nahi bahut bahut achi film banado ho baki proto or bebe tha acting bahut he Lajab baki sare actor ve balle balle bua fufar the acting ve bahut achi baki bua ron acting sire the ah Thanks from satnam singh Delhi Gk 1
@bahiabelt3402
@bahiabelt3402 2 жыл бұрын
ਦਿਨ ਬ ਦਿਨ ਵੀਡਿਓ ਬਹੁਤ ਵਦੀਆ ਬਣਦੀ ਜਾ ਰਹੀ ਆ ਬਾਈ
@HarpreetSingh-fq7os
@HarpreetSingh-fq7os 2 жыл бұрын
Bant di acting ਬਹੁਤ ਵਧੀਆ ਲੱਗੀ
@kulvirsinghgkulvirsinghg794
@kulvirsinghgkulvirsinghg794 Жыл бұрын
Bant te karnael seraaaaaaaaaaaaaa gall bat hai ji ❤️❤️
@Raman_Dhindsa_95
@Raman_Dhindsa_95 2 жыл бұрын
Hahaha 🤣😂 bht kaintt ❤️🙏🏻😀
@Mann5153
@Mann5153 2 жыл бұрын
ਚਿੱਬ ਕੱਡ ਐਕਟਿੰਗ 👌👌👌ਸਿਰਾ ਬਾਬਿਓ
@AmandeepKaur-eh5tt
@AmandeepKaur-eh5tt 2 жыл бұрын
Bant di acting bahut vadhy 👍👍👍👍
@sandeepsinghkubbe8792
@sandeepsinghkubbe8792 2 жыл бұрын
ਸੁਨਾਮ ਕਿਨੀ ਟਾਈਮ ਚੱਕ ਲੈਣਗੀਆਂ 😂🤣😂😂
@ranjitcharna2934
@ranjitcharna2934 2 жыл бұрын
😄😄😄👍🏿👍🏿👍🏿🌹🙏🌹
@randhirsingh8223
@randhirsingh8223 2 жыл бұрын
Bant is the best and very big hero and very big actor of all videos.
@gopycheema3251
@gopycheema3251 2 жыл бұрын
Bht vdiya njare a jnda film vkh k
@chamkaursingh9069
@chamkaursingh9069 2 жыл бұрын
ਬੰਤ ਸਿੰਘ ਦੀ ਐਕਟਿੰਗ ਸਿਰਾ
@khosa6740
@khosa6740 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ
@sunalisingla9400
@sunalisingla9400 2 жыл бұрын
All team members are very amazing 🤣🤣🤣🥳🥳😊full entertainment 😂😂😂😂 best of luck 🤞🤞🤞🤞 all team members 🥳🥳🥳🥳
@maingalsingh3589
@maingalsingh3589 2 жыл бұрын
Bahut vadia episode bai ji God bless you all team
@championgamemap6485
@championgamemap6485 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਟੀਮ ਨੂੰ ਸਲਾਮ
@jagseersingh4506
@jagseersingh4506 2 жыл бұрын
SIRRRRA ACTING BAI LADDI AND SHERA BAI JINDER BEBE SIBBO BHABBI PREET JI AND ALL'TEAM GOOD
@harbantsingh1522
@harbantsingh1522 2 жыл бұрын
ਸਾਰੀ ਫਿਲਮ ਦੇ ਹੀਰੋ ਬੰਤ ਵੀਰ ਤੇ ਪਰੀਤੋ ਭੈਣ ਸਤਿ ਸ੍ਰੀ ਆਕਾਲ ਜੀ
@navjottoor1728
@navjottoor1728 2 жыл бұрын
.
@manpreetsinghbrar7597
@manpreetsinghbrar7597 2 жыл бұрын
hero ta karnail a
@SatgurSingh8865
@SatgurSingh8865 2 жыл бұрын
ਸਾਰੇ ਹੀਰੋ ਓ ਬਾਈ
@manjeetsingh9838
@manjeetsingh9838 2 жыл бұрын
ਬੰਤ ਸਭ ਤੋ ਕੈਂਟ
@daljeetsingh6547
@daljeetsingh6547 2 жыл бұрын
ਬੰਤ ਸਿਰਾ ਹੈ ਸਭ ਤੌ
@sandhusaab7039
@sandhusaab7039 2 жыл бұрын
🤣😂😂😂😂dil kush krta thks ji 🙏🙏
@JagdishSingh-jy6rm
@JagdishSingh-jy6rm 2 жыл бұрын
ਬਾਪੂ ਦਾ ਰੌਲ ਤਾ ਲਾਡੀ ਪੂਰਾ ਫਬਦਾ ਵੀਡੀਓ ਬਹੁਤ ਕੈਟ
@neetumann5328
@neetumann5328 2 жыл бұрын
Palo nu v lai aao videos ch please 🙏🏻🙏🏻🙏🏻🙏🏻🙏🏻🙏🏻🙏🏻🙏🏻 request aa onu kmli da rol boht jachda
@palkhehra3850
@palkhehra3850 2 жыл бұрын
Very nice vedio 1 no acting rame di hai
@bhadarsingh1871
@bhadarsingh1871 2 жыл бұрын
Very good video he thanks all team nu
@BalwinderSingh-ce8iw
@BalwinderSingh-ce8iw 2 жыл бұрын
Bant tai preet di acting sarea to vadhia
@kuldeepkaur7613
@kuldeepkaur7613 2 жыл бұрын
All sira ne 🤣🤣🤣👍nice video
@darshanbhangu8669
@darshanbhangu8669 2 жыл бұрын
Satsiri akaal ji Bahut Badia vdo hai Bhai
@bakhsishsidhu7216
@bakhsishsidhu7216 2 жыл бұрын
ਬਹੁਤ ਵਧੀਆ ਵਿਡੀਓ ਹੈ ਜੀ
@bakhsishsidhu7216
@bakhsishsidhu7216 2 жыл бұрын
ੲਿਹ ਮੇਲਾ ਦਿਵਾਲੀ ਤੇ ਲੱਗਦਾ ਹੈ ਜੀ
@jagpreetsidhu9320
@jagpreetsidhu9320 2 жыл бұрын
Bhut vadiya acting sari team di 😍😍😍😅😅🤣🤣
@deepchahal2450
@deepchahal2450 2 жыл бұрын
Pahala sarrya jama end c
@sukhdeepsingh611
@sukhdeepsingh611 2 жыл бұрын
ਤੈਨੂੰ ਕੀ ਪਤਾ 😂😂😂
@singhsaab8797
@singhsaab8797 2 жыл бұрын
Kinder.ta.rama.zindabad.
@gurjantsingh9681
@gurjantsingh9681 2 жыл бұрын
ਜੌਲੇ ਜੈ ਵਾਲਾ ਬੇਕਾਰ ਬੰਦਾ
@simranjitsinghmattu5517
@simranjitsinghmattu5517 2 жыл бұрын
Sirra Kria jnda j yrr ❣️❣️🔥🔥🔥🔥
@sandeepaujlaaujla4274
@sandeepaujlaaujla4274 2 жыл бұрын
Babut sohni video bro 👌🥰
@JagsirSingh-zp4xz
@JagsirSingh-zp4xz 2 жыл бұрын
ਬੰਤ ਬਾਈ ਸਿਰਾ ਹੀਐਕਟਿੰਗ ਆ
@balwantsingh-sm6be
@balwantsingh-sm6be 2 жыл бұрын
Very nice video Acting of Preeto, n Bant is very nice 👍♥️
@anmolkhanna4759
@anmolkhanna4759 2 жыл бұрын
You r my favourite actors😘👌👌💖💖💖💖🙏nice
@malkeetsingh1602
@malkeetsingh1602 2 жыл бұрын
ਹਾਏ ਸੀਬੋ ਬੇਬੇ ਤਾ ਕਰਨੈਲ ਨਾਲ ਰੋਟੀ ਖਾਉ ਹੁਣ ਤਾ ਸੇਵੀਆਂ ਕਿੱਥੋ ਲੰਘ ਦੀਆਂ ਨੇ ਹੁਣ
@komalcharna4564
@komalcharna4564 2 жыл бұрын
ਵਾਈ ਜਿੰਦਰ ਵਾਈ ਕਰਨੈਲ ਵਾਈ ਬਹੁਤ ਹੀ ਵਧੀਆ
@AmanSingh-rg9je
@AmanSingh-rg9je 2 жыл бұрын
Sirraaaa bnde😂😂😂😂 jindar jattt❤
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ👌
@ashdeepgaming
@ashdeepgaming 2 жыл бұрын
Very nice 👍👍...acting...sari. Tem
@sukhdhillonpb4671
@sukhdhillonpb4671 2 жыл бұрын
ਵੀਡੀਓ ਦੀ ਸਟੋਰੀ ਬਹੁਤ ਵਧੀਆ ਐਕਟਿੰਗ ਵੀ ਸਾਰੀ ਟੀਮ ਦੀ
@sukhpalsingh9477
@sukhpalsingh9477 2 жыл бұрын
ਕਰਨੈਲ ਮਿਲ ਗਿਆ
@GurwinderSingh-ob7qy
@GurwinderSingh-ob7qy 2 жыл бұрын
ਬਹੁਤ ਵਧੀਆ ਜੀ
@bindedhillon3699
@bindedhillon3699 2 жыл бұрын
Knt video y love u aa saari teem nu bro
@deepsinghdeep6362
@deepsinghdeep6362 2 жыл бұрын
Wah ji swad aya gya ji
@jsa-bb2mf
@jsa-bb2mf 2 жыл бұрын
Vary nice video g Jass Sidhu
@bindersandhusandhu9365
@bindersandhusandhu9365 2 жыл бұрын
Kate vale acting very nice😂😂😂
@gurisimi1590
@gurisimi1590 2 жыл бұрын
All members nu God bless you 👍👍
@Globalkabbadiupdates
@Globalkabbadiupdates 2 жыл бұрын
ਬੁੜੀ ਨੇ ਛੁਰਲੀ ਨਹੀਂ ਚਲਾਈ,, ਕਰਨੈਲ ਬਾਹਰ ਗੰਨਾਂ ਚਲਾਉਂਦਾ ਫਿਰਦਾ ਹੈ, ਪਰੀਤੋ ਵੀ ਬੰਦਾ ਰੱਖਣ ਨੂੰ ਕਹਿੰਦੀ ਹੈ ਵਧੀਆ ਹੋ ਗਿਆ ਕਰਨੈਲ ਗੰਨਮੈਨ ਰਹਿ ਸਕਦਾ ਹੈ, ਨਿਸ਼ਾਨੇ ਤਾਂ ਸਿੱਖ ਹੀ ਗਿਆ ਹੈ🤣
@gurdeepshokar9665
@gurdeepshokar9665 2 жыл бұрын
ਬਹੁਤ ਵਧੀਆ ਵੀਡੀਓ
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
진짜✅ 아님 가짜❌???
0:21
승비니 Seungbini
Рет қаралды 10 МЛН
#behindthescenes @CrissaJackson
0:11
Happy Kelli
Рет қаралды 27 МЛН
ਮਾਏ ਮੈਨੂੰ ਤੋਰ ਦੇ ॥ FULL EPISODE 3
3:27:54
Arsh Ghumaan
Рет қаралды 688 М.
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН