ਕਰਤੇ ਸੁਖਵੀਰ ਬਾਦਲ ਦੇ ਗੁਨਾਹ ਮੁਆਫ ਸਰੋਵਰ ਚ ਇਸ਼ਨਾਨ ਕਰਵਾ ਕੇ ~ ਗਿਆਨੀ ਬੂਟਾ ਸਿੰਘ

  Рет қаралды 63,452

Giani Buta Singh

Giani Buta Singh

Күн бұрын

Пікірлер: 320
@officialkaramiqbal
@officialkaramiqbal 17 сағат бұрын
ਸੁਖਬੀਰ ਨੂੰ ਦੁਬਾਰਾ ਰਾਜਨੀਤੀ ਵਿੱਚ ਪੁਨਰ ਸੁਰਜੀਤ ਕਰਨ ਲਈ ਨਵਾਂ ਡਰਾਮਾ।
@AmarjitSingh-bi4ce
@AmarjitSingh-bi4ce 10 сағат бұрын
@@officialkaramiqbal ਅਕਲ ਦਾ ਅੱਜ ਇਹੇ
@AmarjitSingh-ig3wp
@AmarjitSingh-ig3wp 18 сағат бұрын
ਓ ਭਾਈ ਸਜਾ ਤਾਂ ਲੋਕਾਂ ਨੇ ਦੇਣੀ ਆ ਲੋਕ ਵੋਟਾਂ ਨਾ ਪਾਉਣ ਇਹਨਾ ਨੂੰ
@phootphath4851
@phootphath4851 17 сағат бұрын
ਗਿਆਨੀ ਜੀ ਏਜਿਹੀ ਸਜਾ ਤਾਂ ਹਜਾਰਾਂ ਲ਼ੋਕ ਰੋਜ਼ ਭੁਗਤਦੇ ਨੇਂ, ਜਾਣੀ ਸੇਵਾ ਕਰਦੇ ਨੇਂ, ਸਾਰੇ ਪੰਜਾਬ ਦੇ ਕੰਨ ਹਸ਼ ਰਹੇ ਸੀ ਅੱਜ ਵਾਲ਼ਾ ਡਰਾਮਾਂ ਦੇਖ ਕੇ,
@sukhmann240
@sukhmann240 16 сағат бұрын
ਬਾਬਾ ਜੀ ਸਾਨੂੰ ਤਾਂ ਅਜੇ ਤੱਕ ਸੇਵਾ ਅਤੇ ਸਜ਼ਾ ਦਾ ਹੀ ਪਤਾ ਨਹੀਂ ਲੱਗਿਆ ਅਗਰ ਸੇਵਾ ਸਜ਼ਾ ਹੈ ਤਾਂ ਕੀ ਸਾਰੇ ਸਜ਼ਾ ਕੱਟ ਰਹੇ ਹਨ
@AmarmeetMann
@AmarmeetMann 16 сағат бұрын
Sahi keha . Koi vi eh gall ni kr reha
@majorsingh9252
@majorsingh9252 19 сағат бұрын
ਬਣਾਤਾ ਬੇਵਕੂਫ ਜਨਤਾ ਨੂੰ
@SgtHC-2805-blogs
@SgtHC-2805-blogs 18 сағат бұрын
Har vari hi banade ne bholi janta da bewakoof 😂. Pat Kar koi vi kuj ni sakda. Comments de ilawa.😂
@satnamsingh1213
@satnamsingh1213 18 сағат бұрын
ਇਹ ਦੋਬਾਰਾ ਕੁਰਸੀ ਹਾਸਲ ਕਰਨ ਲਈ ਡਰਾਮਾ ਹੈ
@SarbjeetSingh-ej9to
@SarbjeetSingh-ej9to 14 сағат бұрын
ਇਹੋ ਜਿਹੀ ਸਜਾ ਆਮ ਲੋਕ ਰੋਜ ਭੁਗਤਦੇ ਹਨ ਗੁਰਦੁਆਰਿਆਂ ਵਿੱਚ।
@singhsukh9690
@singhsukh9690 18 сағат бұрын
ਸਹੀ ਸਹੀ ਸਹੀ, ਬਿਲਕੁਲ ਸਹੀ ਕਿਹਾ ਇਹ ਡਰਾਮਾ, 6 ਮਹੀਨੇ ਦਾ ਟਾਇਮ ਪਾ ਦਿੱਤਾ ਪਰਧਾਨ ਚੁਣਨ ਦਾ ਜਦ ਤੱਕ ਸਜ਼ਾ ਭੁਗਤੀ ਜਾਵੇਗੀ, ਫ਼ਿਰ ਸੁਖਵੀਰ ਪਰਧਾਨ
@talwindersingh463
@talwindersingh463 17 сағат бұрын
Sgpc. Masan. KANJAR. GUNDE. HARAME. LOK 👹💃👹NE
@ਪਿੰਡ62
@ਪਿੰਡ62 12 сағат бұрын
@@singhsukh9690 ਨਾਲੇ ਜਦ ਤੱਕ ਲੱਤ ਵੀ ਠੀਕ ਹੋ ਜਾਵੇਗੀ 🐒
@happypunia8856
@happypunia8856 17 сағат бұрын
ਬੂਟਾ ਸਿੰਘ ਜੀ ਤੁਸੀਂ ਬਹੁਤ ਵਧਿਆ ਗੱਲ ਕਹੀ ਹੈ ਜਦੋ ਇਕ ਕਾਤਲ ਨੂੰ ਸਜ਼ਾ ਹੋਂ ਸੱਕਦੀ ਹੈ ਤਾ ਇੰਨਾ ਨੂੰ ਕਿਉਂ ਨਹੀਂ ਹੋਂ ਸੱਕਦੀ
@amarjitsingh6794
@amarjitsingh6794 10 сағат бұрын
ਸੁਖਬੀਰ ਨੂੰ ਇੰਨੀ ਸਖ਼ਤ ਸਜ਼ਾ ਦੇਣ ਤੋਂ ਪਹਿਲਾਂ ਪੰਜੇ ਜਥੇਦਾਰ ਮਰ ਕਿਉਂ ਨਹੀਂ ਗਏ ਹੁਣ ਵਿਚਾਰੇ ਸੁਖਬੀਰ ਅਮਲੀ ਦਾ ਕੀ ਬਣੂ। ਇਹੋ ਡਰਾਮਾ ਪਹਿਲਾਂ ਹੀ ਹੋਣਾ ਦਿਸਦਾ ਸੀ ਸੋ ਜਥੇਦਾਰਾਂ ਨੇ ਕਰ ਵਿਖਾਇਆ।
@banarsidass3604
@banarsidass3604 16 сағат бұрын
ਗਿਆਨੀ ਜੀ ਤੁਹਾਡੇ ਤਰਕਾਂ ਦਾ ਕਿਸੇ ਵੀ ਅਕਾਲੀ ਕੋਲ ਜਵਾਬ ਨਈਂ ਇਹ ਸਭ ਸੁਖਬੀਰ ਨੂੰ ਪੁਨਰਸਥਾਪਤ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ।ਜਿੰਨੀ ਦਲੇਰੀ ਨਾਲ ਤੁਸੀਂ ਸਚੀਆਂ ਤੇ ਖਰੀਆਂ ਸਣਾਓੁਦੇ ਹੋ ਗਿਆਨੀ ਜੀ ਮੈਨੂੰ ਡਰ ਹੈ ਕਿ ਕਿਤੇ ਤੁਹਾਡਾ ਕੋਈ ਨੁਕਸਾਨ ਨ ਕਰਵਾ ਦੇਣ ਤੁਹਾਡੇ ਵਰਗੇ ਚਿੰਤਕਾ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ।ਤੁਹਾਡੇ ਵਰਗਾ ਜਥੇਦਾਰ ਚਾਹੀਦੈ ਅਕਾਲ ਤਖਤ ਸਾਹਿਬ ਤੇ
@JaswantSingh-xs5xj
@JaswantSingh-xs5xj 8 сағат бұрын
ਕਾਸ਼ ਕਿਤੇ ਇਹਨਾਂ ਦੋਸ਼ੀਆਂ ਦਾ ਲੜਕਾ ਉਸ ਵੇਲੇ ਜਦੋਂ ਸੈਣੀ ਦਾ ਵਕਤ ਸੀ ਸੈਣੀ ਦੇ ਧੱਕੇ ਚੜਿਆ ਹੁੰਦਾ ਫਿਰ ਪਤਾ ਲਗਦਾ ਗੁਨਾਹ ਕੀ ਹੁੰਦਾ ਸਜ਼ਾ ਕੀ ਹੁੰਦੀ ਆ
@HarcharanSingh-iz4cw
@HarcharanSingh-iz4cw 18 сағат бұрын
ਸੁਖਬੀਰ ਦੇ ਆਪਣੇ ਹੀ ਬੰਦੇ ਨੇ ਉਹੀਂ ਜਥੇਦਾਰ ਬਣੀ ਬੈਠੇ ਆਪੇ ਆਪ ਨੂੰ ਚੁਟਕਲੇ ਸੁਣਾ ਰਹੇ
@narinderpalsingh5349
@narinderpalsingh5349 5 сағат бұрын
ਸਿੰਘ ਸਹਿਬਾਨਾਂ ਵਲੋਂ ਇਤਿਹਾਸਕ ਫੈਸਲਾ ਸੁਣਾਇਆ ਹੈ ❤❤❤❤❤
@dharmsharma772
@dharmsharma772 17 сағат бұрын
ਬਿਲਕੁਲ ਸਹੀ ਜੀ , ਹਰਸਿਮਰਤ ਕੌਰ ਬਾਦਲ ਬਾਰੇ ਕੋਈ ਸੰਦੇਸ਼ ਨਹੀਂ।
@AmreekSingh-q6t
@AmreekSingh-q6t 17 сағат бұрын
"Nanhi Shaan "
@jaswantghuman3178
@jaswantghuman3178 12 сағат бұрын
O sarkar vich nhi c
@gursharan.singhgursharansi313
@gursharan.singhgursharansi313 19 сағат бұрын
ਇਨ੍ਹਾਂ ਦੀ ਸਰੀ ਪ੍ਰਾਪਟੀ ਜ਼ਬਤ ਕਰਕੇ ਗੁਰੂ ਰਾਮਦਾਸ ਦਾਸ ਜੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣੀ ਚਾਹੀਦੀ ਹੈ ਧੰਨ ਹੈ ਧੰਨ ਪੰਥ ਸਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏
@SgtHC-2805-blogs
@SgtHC-2805-blogs 18 сағат бұрын
Who have the guts to do so. It is eye just a wash , covering each other. Making fool of inocent public of Punjab
@TarsemAtwal-vv1dd
@TarsemAtwal-vv1dd 9 сағат бұрын
ਇਸਦਾ ਮਤਲਬ ਇਹ ਗਿਆਨੀ ਜੀ ਇਹਨਾਂ ਨੇ ਇਹ ਸੇਵਾ ਕਦੇ ਨੀ ਕਰੀ ਇਸ ਲਈ ਦਿੱਤੀ ਆ ਬੇੜਾ ਗਰਕ ਹੋ ਜੇਂ ਸੋਡਾ
@SukhwantRallar
@SukhwantRallar 16 сағат бұрын
101%ਸਹੀ ਕਿਹਾ ਜੀ ਤੁਸੀ ਧਨਵਾਦ ਜੀ
@BhupinderSingh-ko7gf
@BhupinderSingh-ko7gf 4 сағат бұрын
Good 🙏🙏
@krishansinghhans9105
@krishansinghhans9105 17 сағат бұрын
ਇਹ ਤਾਂ ਉਹ ਗੱਲ ਹੋ ਗਈ ਸਰਸੇ ਵਾਲੇ ਸਾਧ ਨੂੰ ਸੁਖਬੀਰ ਨੇ ਦੇਤੀ ਮਾਫੀ ਤੇ ਸੁਖਬੀਰ ਨੂੰ ਮਾਫੀ ਜਥੇਦਾਰਾਂ ਨੇ ਦੇ ਤੀ ਪਰ ਕੌਮ ਕਿੰਨੀ ਕੋਈ ਮਾਫੀ ਨਹੀਂ ਹੈ
@bhaveshmittal-ho1wy
@bhaveshmittal-ho1wy 12 сағат бұрын
ਠੀਕ ਕਿਹਾ ਗਿਆਨੀ ਜੀ ਤੁਸੀਂ ਸਚ ਕਿਹਾ
@simerjeetkaur-xo4ui
@simerjeetkaur-xo4ui 15 сағат бұрын
ਬਿਲਕੁਲ ਸਹੀਬੋਲਾ ਬਾਬਾ ਜੀ
@BalbirSingh-x5d
@BalbirSingh-x5d 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਤਿਹਾਨੂੰ ਪੰਜਾਂ ਸਿੰਘਾਂ ਵਿੱਚ ਸ਼ਾਮਲ ਹੋਣਾ ਜ਼ਰੂਰੀ ਸੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਹੈ
@narinderpalsingh5349
@narinderpalsingh5349 5 сағат бұрын
ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ❤❤❤❤❤
@shagandeepsingh8106
@shagandeepsingh8106 17 сағат бұрын
ਅੱਜ ਦੀਆਂ ਇਹ ਗੱਲਾਂ ਬਿੱਲਕੁਲ ਸਹੀ ਹਨ ਬੂਟਾ ਸਿੰਘ ਦੀਆਂ। ਸਹੀ ਗੱਲ ਕਹਿਣ ਦੀ ਹਰੇਕ ਵਿਅਕਤੀ ਵਿੱਚ ਹਿੰਮਤ ਨਹੀਂ ਹੁੰਦੀ।
@santokhsingh3308
@santokhsingh3308 12 сағат бұрын
ਗਿਆਨੀਂ ਬੂਟਾ ਸਿੰਘ ਜੀ ਦੇ ਬਿਆਨਾਂ ਨੂੰ ਲੈ ਕਿ ਇਹ ਦਰੁਸਤ ਹੋਵੇਗਾ ਕਿ ਇਨ੍ਹਾਂ ਦੇ ਗਿਆਨ, ਖਿਆਲ ਅਤੇ ਬਾਨੀ ਦੀ ਤਾਰੀਫ ਵਡੇ ਪਧਰ ਤੇ ਹੋਵੇ। ਇਨ੍ਹਾਂ ਨੇ ਸਿਖਾਂ ਦੀ ਸਰਵੋਤਮ ਅਦਾਲਤ ਦੇ ਪੰਜ ਜੱਜਾਂ ਦੇ ਫੈਸਲੇ ਤੇ ਟੀਕਾ ਟਿਪਣੀ ਕਰਕੇ ਅਦਾਲਤ ਦੀ ਮਾਨਹਾਨੀ ਕੀਤੀ ਅਤੇ ਜਜਾਂ ਲਈ ਅਪਸ਼ਬਦ ਬੋਲੇ 7:02 ਜਿਹੜੇ ਲਿਖੇ ਨਹੀਂ ਜਾ ਸਕਦੇ। ਇਨ੍ਹਾਂ ਨੇ ਦੋ ਮਹੀਨੇ ਪਹਲੇ ਇਕ ਵੀਡੀਓ ਵਿਚ ਗਿਆਨੀ ਰਘਬੀਰ ਸਿੰਘ ਜੀ ਦੀ ਬਿਮਾਰੀ ਨੂ ਲੈਕੇ ਦਰਬਾਰ ਸਾਹਿਬ ਦੀ ਸ਼ਕਤੀ ਨੂ ਇਕ ਪਖੰਡ ਦਸਿਆ ਅਤੇ ਸਰੋਵਰਿ ਨੂ ਗੁੰਮਰਾਹ ਕਰਨ ਦਾ ਸੋਰਸ। ਸ੍ਰੀ ਅਕਾਲ ਤਖ਼ਤ ਸਾਹਿਬ ਅਗੇ ਬੇਨਤੀ ਕੀਤੀ ਜਾਂਦੀ ਹੈ ਕਿ ਐਸੇ ਬਿਆਨਾਂ ਦਾ ਨੋਟਿਸ ਦਿਤਾ ਜਾਵੇ।
@charanjitbasra4543
@charanjitbasra4543 50 минут бұрын
ਕਾਂਗਰਸੀਆਂ ਨੂੰ 84 ਦੀ ਸਜ਼ਾ ਮਿਲਣੀ ਚਾਹੀਦੀ ਹੈ ਕੈਪਟਨ ਤੇ ਕਾਂਗਰਸ ਦੀ ਕੈਬਨਿਟ ਨੂੰ ਞੀ ਸਜ਼ਾ ਦੇਣ
@shainarecords6581
@shainarecords6581 19 сағат бұрын
ਵਾਹ ਵਾਹ ਜੀ ਵਾਹ ਕਮਾਲ ਜੀ ਕਮਾਲ ਗਿਆਨੀ ਬੂਟਾ ਸਿੰਘ ਜੀ ਵਾਕਿਆ ਤੁਸੀ ਸਹੀ ਕਿਹਾ ਹੈ ਸੱਚ ਕਿਹਾ ਤੁਸੀ ਸੱਚੇ ਪਾਤਸ਼ਾਹ ਜੀਓ , ਤੁਹਾਡੇ ਕਿਰਪਾ ਬਨਾਈ ਰੱਖਣ ਤਾਂ ਕਿ ਤੁਸੀ ਪੂਰੇ ਜੋਸ਼ ਹੋਸ ਨਾਲ ਇਹੇ ਲੜਾਈ ਹੋਰ ਤਿੱਖੀ ਕਰਦੇ ਰਹੋ।
@gursharan.singhgursharansi313
@gursharan.singhgursharansi313 19 сағат бұрын
ਇਹ ਆਪ ਸੱਜਾ ਤੋਂ ਆਪ ਡਰਡੇ ਜੱਥੇਦਾਰ ਇਕ ਮੋਹਰਾਂ ਇਨ੍ਹਾਂ ਨੂੰ ਆਪਣਾ ਖ਼ਤਰਾ ਕ ਕੁਰਸੀ ਦਾ
@MohanSingh-ty9gz
@MohanSingh-ty9gz 19 сағат бұрын
ਜਥੇ ਦਾਰ ਤਾ ਸੁਖਬੀਰ ਬਾਦਲ ਦੇ ਲੋੜੇ ਨਾਲ ਬੱਦੇ ਨੇ
@SgtHC-2805-blogs
@SgtHC-2805-blogs 18 сағат бұрын
😂😂
@SarbjeetSingh-ej9to
@SarbjeetSingh-ej9to 14 сағат бұрын
ਬਿਲਕੁਲ ਸਹੀ ਹੈ ਜੀ😂😂😂😂
@Gurdasbrar-s1w
@Gurdasbrar-s1w 17 сағат бұрын
ਇਹ ਗੱਲ ਤਾਂ ਬੂਟਾ ਚੰਗੀ ਕਰ ਗਿਆ
@ramlaljindal7653
@ramlaljindal7653 9 сағат бұрын
Giani ji namaskar, you are great your every word is great
@JasbirSingh-jw9fn
@JasbirSingh-jw9fn 15 сағат бұрын
ਜੇ ਪੰਥ ਜਾਗਦਾ ਹੈ ਤਾਂ ਸਜਾ ਪੰਥ ਦੇਵੇ ਜੇ ਦੋਸ਼ੀ ਪ੍ਰੀਵਾਰ ਦਾ ਕੋਈ ਵੀ ਮੈਂਬਰ ਅਕਾਲੀ ਦਲ ਦਾ ਸਰਪ੍ਰਸਤ ਬਣਦਾ ਹੈ ਤਾਂ ਪੰਥ ਇਹਨਾ ਨੂੰ ਵੋਟਾਂ ਨਾ ਪਾਕੇ ਢੁਕਵੀ ਸਜਾ ਦੇ ਸਕਦਾ ਹੈ।
@SukhwinderSingh-xk5ry
@SukhwinderSingh-xk5ry 16 сағат бұрын
ਗਿਆਨੀ ਜੀ ਇਹੀ ਹੋਣਾ ਸੀ ਇਹ ਤਾ ਪਤਾ ਹੀ ਸੀ
@Ravi-vj6fm
@Ravi-vj6fm 14 сағат бұрын
ਬਿਲਕੁਲ ਸਹੀ ਇਹ ਡਰਾਮਾ ਕੀਤਾ ਗਿਆ ਸੁਖੇ ਨੂੰ ਸਤਾ ਲਿਆਉਣ ਲਈ?
@lakhbirsingh7485
@lakhbirsingh7485 15 сағат бұрын
ਕਹਾਵਤ ਹੈ ਕਿ ਪੁੱਤ ਸਾਰਾ ਪਿੰਡ ਮਰਜੇ ਪਰ ਤੂੰ ਨੰਬਰਦਾਰ ਨਹੀਂ ਬਨਦਾ 😂😂😂😂😂😂😅😅😅😅
@jarnailsingh3997
@jarnailsingh3997 8 сағат бұрын
ਖੋਤੀ ਉਸੇ ਬੋਹੜ ਹੇਠ ਖੜੀ ਹੈ ਜਿਥੇ ਪਹਿਲਾਂ ਖੜੀ ਸੀ
@mannatrecords8099
@mannatrecords8099 7 сағат бұрын
Tankha hundi a g Khalsa g
@ParamjeetSingh-ru2qk
@ParamjeetSingh-ru2qk 13 сағат бұрын
ਤਨਖਾਹ ਵਜੋਂ ਬਾਦਲਾਂ ਤੇ ਅਤੇ ਉਸ ਦੇ ਵ ਸੰਬੰਧੀਆਂ ਉੱਤੇ ਸਰਗਰਮ ਸਿਆਸਤ ਤੇ ਪਾਬੰਦੀ ਲਗਾਈ ਜਾਵੇ।
@Dalipsinghkhalsa-j6u
@Dalipsinghkhalsa-j6u 16 сағат бұрын
Right question sir
@BantSingh-sl5pe
@BantSingh-sl5pe 19 сағат бұрын
ਕੀ। ੲਇਸਨਾਨ। ਕਰਨ। ਨਾਲ। ਬਾਦਲਾ। ਦੇ। ਪਾਪ। ਧੋੲਏ। ਜਾਣੇ
@DarshanSingh-jo5jt
@DarshanSingh-jo5jt 16 сағат бұрын
ਨਹੀ ਸਹਿਮਤ ਇਹ ਬਿਚਾਰ ਨਾਲ ਬਾਦਲ ਹੀ ਕਿਉ 1984 ਵਲੇ ਕਿਉ ਨਹੀ ਮਨ ਦੀ ਨਫਰਤ ਹੈ ਏ ਅਗਰ ਨਫਰਤ ਹੈ ਤਾ ਫਿਰ ਗੋਲੀ ਦਾ ਹੁਕਮ ਕਰਵਾਉ ਪਰ ਤਖਤ ਦਾ ਫੈਸਲਾ ਸਹੀ ਹੈ
@SahilSinghasi
@SahilSinghasi 11 сағат бұрын
ਡਾੱ ਗੁਰਿੰਦਰ ਸਿੰਘ ਰੰਗਰੇਟਾ ਜ਼ਿੰਦਾਬਾਦ।
@DlibagSingh
@DlibagSingh 12 сағат бұрын
Millions of salute Singh saab for speaking the truth
@ShaminderPurewal-q9e
@ShaminderPurewal-q9e 17 сағат бұрын
ਬਿਲਕੁਲ ਸਹੀ ਕਿਹਾ
@manindersingh352
@manindersingh352 18 сағат бұрын
ਜਥੇਦਾਰੋ ਜਮੀਰ ਮਰ ਗਈ ਤੁਹਾਡੀ ਲਾਹਨਤਾ ਤੁਹਾਨੂੰ ਵੀ ਪੰਥ ਪਾ ਰਿਹਾ ਹੈ
@MalwinderSingh-i8d
@MalwinderSingh-i8d 16 сағат бұрын
You are right Giani Ji 7:02
@BeantSingh-f1n
@BeantSingh-f1n 17 сағат бұрын
Bilkul sahi kiha
@amritpalsingh4851
@amritpalsingh4851 8 сағат бұрын
ਸਹੀ ਕਿਹਾ ਬਾਈ ਜੀ! ਬਹੁਤ ਖੂਬ! ਕੋਈ ਤਾਂ ਜਾਗਦਾ ਸਿੱਖ ਹੈ।
@Jasbirsinghbhauji005
@Jasbirsinghbhauji005 7 сағат бұрын
ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ
@abhinandanbhandari4142
@abhinandanbhandari4142 10 сағат бұрын
Buta Singh Ji, You are A Great Right Person.
@BalwinderSinghHardeep
@BalwinderSinghHardeep 7 сағат бұрын
ਜਿਸਦੇ ਦੇ ਗਲ ਵਿੱਚ ਪਟਾ ਪਾਇਆ ਹੋਵੇ ਉਹ ਸਜਾ ਹੋਵੇ ਉਹ ਸਜਾ ਕਿਵੇਂ ਸੁਣਾ ਸਕਦਾ ਆਪਣੇ ਆਕਾ ਨੂੰ ।
@balwinderkumar5227
@balwinderkumar5227 5 сағат бұрын
Hundred percent true 🎉
@GurjeetSingh-vy8sv
@GurjeetSingh-vy8sv 16 сағат бұрын
100% theek agree
@jasbirsinghbagga5313
@jasbirsinghbagga5313 14 сағат бұрын
ਤੁਸੀਂ ਬਿਲਕੁਲ ਠੀਕ ਕਿਹਾ ਹੈ। ਪਰ ਅਕਾਲ ਪੁਰਖ ਦੀ ਅਦਾਲਤ ਤੋਂ ਇਹ ਕਿਵੇਂ ਬਚਣਗੇ,।
@devinderpalsingh1010
@devinderpalsingh1010 10 сағат бұрын
ਬਹੁਤ ਵਧੀਆ ਗਿਆਨੀ ਜੀ ਸ਼ਾਬਾਸ਼ ਹੈ ਆਪ ਜੀ ਨੂੰ 💖👌👍
@amarjitsingh233
@amarjitsingh233 16 сағат бұрын
Mann mera gurdwara gyan meri pooja❤
@kulwinderatwal7721
@kulwinderatwal7721 11 сағат бұрын
ਕਞਰਵਿਜ੍ੇਪਰਤਾਪ ਜਿੰਦਾ ਬਾਦ
@sardulsingh3281
@sardulsingh3281 16 сағат бұрын
Sardar Buta Singh ji you are absolutely right and Jathedar of Shri Akal Takhat Sahib has committed an offense to the people of Punjab and the Panth. Badals have committed heinous crimes but they have left free and has made a clear way for sukhbir to be elected president of akali dal again as his three staunch supporters have been inducted in committee for the election of president who is to conduct election after six months.
@deepakchopra1443
@deepakchopra1443 14 сағат бұрын
Bilkul sahi keha bhai saab
@palmindersingh5126
@palmindersingh5126 13 сағат бұрын
Baba je tusi.akal thakit to uper ho
@prolegiongaming5868
@prolegiongaming5868 18 сағат бұрын
Sahi gallan
@SgtHC-2805-blogs
@SgtHC-2805-blogs 18 сағат бұрын
This is a settlement and formality between Sukhbir and SGPC. Making fools of the people of Punjab.
@KuldeepSingh-f8k9x
@KuldeepSingh-f8k9x 7 сағат бұрын
6:17 good,say ❤
@Gslakhanpal1966
@Gslakhanpal1966 12 сағат бұрын
🎉🎉ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉
@babachahal9381
@babachahal9381 12 сағат бұрын
ਬਹੁਤ ਵਧੀਆ ਸਵਾਲ
@canada7230
@canada7230 7 сағат бұрын
100% ਸਹੀ
@kulwantsingh5402
@kulwantsingh5402 10 сағат бұрын
Tu ਸਿੱਖ Kom ਵਿਚ ਕੀ ਦੇਣ ਹੈ bakwas kare jana sirf tery ਲੋੜ hai
@pawankumargoyal4255
@pawankumargoyal4255 13 сағат бұрын
ਜੁਰਮਾਨਾ 10 ਰੁਪਏ ਦਾ ਜਾਂ 10000 ਦਾ ਇਕੋ ਗੱਲ ਐ ਜੁਰਮਾਨਾ ਤਾਂ ਜੁਰਮਾਨਾ ਹੀ ਹੋਂਦਾ ਜੀ , ਸਜ਼ਾ ਤਾਂ ਸਜ਼ਾ ਐ ਜੀ ਏਹਦੀ ਕੋਈ ਪਰੇਭਾਸ਼ਾ ਨ੍ਹੀ ਜੀ
@narindersharma8310
@narindersharma8310 19 сағат бұрын
It’s not punishment, but seva
@amritcheema9496
@amritcheema9496 10 сағат бұрын
ਇਹ ਸੇਵਾ ਨੂੰ ਹੀ ਸਜ਼ਾ ਸਮਜ ਦੇ ਨੇ ਸ਼ਾਇਦ।
@rooparani3582
@rooparani3582 18 сағат бұрын
Buta Singh Ji sat shri akaal. Buta Singh Ji
@HekulwantsinghKulwant
@HekulwantsinghKulwant 6 сағат бұрын
👍👍🙏🙏❤️❤️👍👍👍👌👌
@MOHNAKHAN
@MOHNAKHAN 9 сағат бұрын
ਵਾਹ ਜੀ ਵਾਹ, ਕਿਆ ਪੁਆਇੰਟ ਚੁੱਕਿਆ ਹੈ , ਸਜ਼ਾ ਅਤੇ ਸੇਵਾ ਦੀ ਵਿਆਖਿਆ ਕਰੋ ...
@daljeetsinghdhamol9356
@daljeetsinghdhamol9356 13 сағат бұрын
100 % Right her gel baba ji ....... 🙏
@gurbinderkaur6238
@gurbinderkaur6238 17 сағат бұрын
Very good
@hellogajjan
@hellogajjan 19 сағат бұрын
SAJJA JAA SAIVA...? RAJNEETY JAA DHARAM....?? DHARAM SEE , HUNN KE ADHARAM HEE...???
@gurmukhsingh-es4jc
@gurmukhsingh-es4jc 18 сағат бұрын
Gyani ji tusi sahi keta
@SandhuamritAmrit
@SandhuamritAmrit 18 сағат бұрын
ਸਹੀ ਬੂਟਾ ਸਿੰਘ
@Jasbirsinghbhauji005
@Jasbirsinghbhauji005 7 сағат бұрын
ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ
@amarpreetkaur9299
@amarpreetkaur9299 18 сағат бұрын
Jis na maffi mang layi oh sab tu grt
@merapunjab6443
@merapunjab6443 16 сағат бұрын
👌👌👍
@kimsony5830
@kimsony5830 8 сағат бұрын
101 % right babaji.
@GurmeetSingh-j7p
@GurmeetSingh-j7p 16 сағат бұрын
Sir Criticism for the sake of Criticism is not good U r man of Nsgtive thinking
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 14 сағат бұрын
ਬਿਲਕੁਲ ਸੱਚ ਕਹਿ ਰਹੇ ਹੋ ਜੀ ਜਥੇਦਾਰ ਬੂਟਾ ਸਿੰਘ ਜੀ
@vaibhavdixit275
@vaibhavdixit275 19 сағат бұрын
Waheguru ji gm suba ki ...radhe radhe
@BaljinderSingh-ue9kl
@BaljinderSingh-ue9kl 7 сағат бұрын
Vvgood
@pb65ale50
@pb65ale50 18 сағат бұрын
Shi gl aa ji bilkul fr ta jo veer sewa krde ne uhna ne ki aa Julm kite ne jo aa saja la ti
@bhupindersingh9506
@bhupindersingh9506 10 сағат бұрын
ਬੂਟਾ ਸਿੰਘ ਜੀ ਬਹੁਤ ਵਧੀਆ ਕੀਹਾ ਤੂਸੀ ਇਹ ਸਬ ਡਰਾਮਾ ਕੀਤਾ ਹੇ
@amarpreetkaur9299
@amarpreetkaur9299 18 сағат бұрын
Dharmik sava ehi hundi aa
@GurninderSingh-e1j
@GurninderSingh-e1j 16 сағат бұрын
Sukhvir ne shri sab kado paeya.sanu te holi te daru nal tait hoye dee video yaad aa.
@surinderkumardhiman5652
@surinderkumardhiman5652 8 сағат бұрын
Well said Sardaar ji
@jasvirgosal6354
@jasvirgosal6354 14 сағат бұрын
If you are Sikh.then don't criticism everything.
@jarnailsingh3997
@jarnailsingh3997 9 сағат бұрын
ਜਥੇਦਾਰ ਵਿਕ ਗਾਏ
@sarvankumar-f8b
@sarvankumar-f8b 11 сағат бұрын
Yes sir you are great sir ❤
@SUDESHKUMAR-dm4ml
@SUDESHKUMAR-dm4ml 13 сағат бұрын
ਗਿਆਨੀ ਜੀ ਇਹ ਦੋਬਾਰਾ ਸੁਖਬੀਰ ਬਾਦਲ ਨੂੰ ਸੋਰਮਣੀ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ
@veenasharma1315
@veenasharma1315 16 сағат бұрын
Vry gud
@amarpreetkaur9299
@amarpreetkaur9299 18 сағат бұрын
Veer ji plz hun na bolo plz kom di insult na kero sab ek hu jao
@GurmailSingh-mu4wy
@GurmailSingh-mu4wy 7 сағат бұрын
22.g.bilkul.sahi.kaha.tusi.ji
@lakhwantsingh-lp1gl
@lakhwantsingh-lp1gl 14 сағат бұрын
ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਹੈ ਬੂਟਾ ਹੈ ਤਾਂ ਛਦਾਈ ਪਰ ਬਿਲਕੁਲ ਸੱਚ ਬੋਲ ਰਿਹਾ ਹੈ ਪਹਿਲਾਂ ਜਥੇਦਾਰਾਂ ਨੇ ਬਾਦਲਾਂ ਨਾਲ ਮੀਟਿੰਗ ਕਰਕੇ ਸੈਟਿੰਗ ਕਰਕੇ ਸਜ਼ਾ ਸੁਣਾਈ ਹੈ
@pindawale-bi5vi
@pindawale-bi5vi 17 сағат бұрын
1:37 shi gal baba ji eh koi sja ni. Sab drame ne.. Sja hun Cort h hona chida sab kuj mnn lya sab de sahmnne..
@GurpreetSingh-jg8pw
@GurpreetSingh-jg8pw 12 сағат бұрын
Very good giyani butta singh ji sach kiha tusi
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
Beat Ronaldo, Win $1,000,000
22:45
MrBeast
Рет қаралды 93 МЛН
Smart Sigma Kid #funny #sigma
00:33
CRAZY GREAPA
Рет қаралды 32 МЛН