Chajj Da Vichar 578_Which Song Kartar Ramla Regrets for Singing?

  Рет қаралды 1,014,127

Prime Asia TV

Prime Asia TV

Күн бұрын

Пікірлер: 567
@harwindersidhu6269
@harwindersidhu6269 5 жыл бұрын
ਬਾਬਾ ਬੋਹੜ ਤੁਹਾਨੂੰ Allways God Bless you & Tehna Team vvvvery vvvvery Gooooood Interviews from Canada 🇨🇦
@bittubilling7653
@bittubilling7653 6 жыл бұрын
ਬਹੁਤ ਵਧੀਆ ਟਹਿਣਾ ਜੀ ਨਜ਼ਾਰਾ ਆ ਰਮਲੇ ਦੀਆ ਗੱਲਾਂ ਸੁਣ ਕੇ
@kirankaur2498
@kirankaur2498 6 жыл бұрын
Bittu Billing?
@gurbindersingh2816
@gurbindersingh2816 4 жыл бұрын
ਬਹੁਤ ਦੁੱਖ ਹੋਇਆ ਜਦੋ ਪਤਾ ਲੱਗਾ ਕਿ ਸਤਿਕਾਰਯੋਗ ਬਾਈ ਰਮਲਾ ਇਸ ਫਾਨੀ ਦੁਨੀਆਂ ਵਿਚੋਂ ਚਲੇ ਗਏ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 😢😢😢😢😭😭😭😭😭😭🌹🌹🌹🌺🌺🌺🌺
@RamSingh-hu1ed
@RamSingh-hu1ed 4 жыл бұрын
ਵਾਹਿਗੁਰੂ ਜੀ
@SukhdevSingh-sk8zo
@SukhdevSingh-sk8zo Жыл бұрын
😮
@chamkilachamkilabhaini9162
@chamkilachamkilabhaini9162 6 жыл бұрын
ਬਾਬਾ ਬੋਹੜ ਰਮਲਾ ਜੀ ਅੈਸਾ ਗਾਇਕ ਬਣਨਾ ਮੁਸ਼ਕਲ ਹੈ
@manjeetharyou1095
@manjeetharyou1095 6 жыл бұрын
ਬਹੁਤ ਹੀ ਖ਼ੂਬਸੂਰਤ ਤੇ ਸਪਸ਼ਟ ਗੱਲਬਾਤ ਸੀ .. ਮਾਲਵੇ ਦੀ ਲੋਕਧਾਰਾ ਨੂੰ ਸੰਗੀਤਕ ਰੂਪ ਦੇਣ ਵਾਲ਼ੇ ਲਾਭ ਹੀਰਾ ਜੀ ਨਾਲ਼ ਵੀ ਗੱਲਬਾਤ ਕੀਤੀ ਜਾਵੇ ਜੀ ...
@Goldsidhuz
@Goldsidhuz 5 жыл бұрын
Shi kiha veer ji
@gurcharanbrar3029
@gurcharanbrar3029 4 жыл бұрын
Good Slnger
@Surjitkhanstatus
@Surjitkhanstatus 3 жыл бұрын
ਸੱਚੀਆਂ ਗੱਲਾਂ ਰੱਬ ਸਵਰਗਾਂ ਚ ਥਾਂ ਦੇਵੇ ਰਮਲੇ ਬਾਈ ਜੀ ਨੂੰ
@harcharansingh1811
@harcharansingh1811 4 жыл бұрын
I.miss.u.bai.ramla.g ਵਾਹਿਗੁਰੂ ਉਹਨਾਂ ਦੀ ਵਾਈਫ ਪਰਮਜੀਤ ਕੌਰ ਸੰਧੂ ਬੇਟੀਆਂ ਮੈਂਡੀ ਸੰਧੂ ਸੈਂਡੀ ਸੰਧੂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@JagmeetSingh-kg4vi
@JagmeetSingh-kg4vi 4 жыл бұрын
ਰਮਲੇ ਦਾ ਕੋਈ ਮੁੱਲ ਨਹੀ ਰਮਲੇ ਨੂੰ ਅਸੀ ਕਦੇ ਪੁਲ ਨੀ ਸਕਦੇ ਰਮਲੇ ਨੇ ਸਚਾਈ ਗਾਇਆ ਕਦੇ ਗਲਤ ਨਹੀ ਗਾਇਆ ਰਮਲੇ ਨੂੰ ਮੈ ਦਿਲ ਤੋ ਸਲਾਮ ਕਰਦਾ
@sdesangha2942
@sdesangha2942 6 жыл бұрын
ਰਮਲਾ ਨੀ ਕਿਸੇ ਬਣ ਜਾਣਾ ਪਿੰਡ ਪਿੰਡ ਗਾਇਕ ਜੰਮਦੇ ਜਿਉਂਦਾ ਵਸਦਾ ਰਹੇ ਕਰਤਾਰ ਰਮਲਾ ਜੀ
@rupindersingh5712
@rupindersingh5712 4 жыл бұрын
Rip ramla nhii reha
@nonygill855gill4
@nonygill855gill4 4 жыл бұрын
Ok 22 ji
@gurjeetgill2060
@gurjeetgill2060 4 жыл бұрын
Rip I love ramla। Ji Kde ni bhul skda Mai ramle nu
@sahibsingh6189
@sahibsingh6189 3 жыл бұрын
@@nonygill855gill4 .
@gorarajput4317
@gorarajput4317 3 жыл бұрын
@@nonygill855gill4 1qqLl p
@bittusingh3259
@bittusingh3259 3 жыл бұрын
ਬਹੁਤ ਵਧੀਆ ਗੀਤ ਗਾਏ ਰਮਲਾ ਜੀ ਨੇ
@sadhusingh8699
@sadhusingh8699 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਜੀ
@jagseernumberdar8827
@jagseernumberdar8827 2 жыл бұрын
ਟਹਿਣਾ ਸਾਬ੍ਹ ਹਰਮਨ ਜੀ ਰਮਲਾ ਸਾਬ੍ਹ ਜੀ ਦੀਆਂ ਗੱਲਾਂ ਤੇ ਗੀਤ ਸੁਣ ਨਜ਼ਾਰਾ ਆ ਗਿਆ,
@sachinjeetsingh2768
@sachinjeetsingh2768 4 жыл бұрын
ਬੇਸ਼ੱਕ ਰਮਲਾ ਸਰ ਅਤੇ ਮਿਰਜ਼ਾ ਸੰਗੋਵਾਲੀਆਂ ਸਾਬ ਇਸ ਦੁਨੀਆ ਤੇ ਨਹੀਂ ਰਹੇ ਪਰ ਉਹ ਸਟਾਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ।ਧੰਨਵਾਦ ਜੀ।
@windersingh9211
@windersingh9211 2 жыл бұрын
ਰਮਲੇ ਦੀਆਂ ਯਾਦਾਂ ਈ ਰਹਿ ਗਈਆਂ ਸਾਡੇ ਪੰਜਾਬ ਦਾ ਕਲਚਰ ਦਾ ਸ਼ਰਮਾਇਆ ਮੁਹੱਮਦ ਸਦੀਕ ਕਰਤਾਰ ਰਮਲਾ ਜੀ ਚਮਕੀਲੇ ਬਾਈ ਦੇ ਗਾਣੇ ਰਹਿੰਦੀ ਦੁਨੀਆਂ ਤੱਕ ਚੱਲਣੇ ਆ
@jaspreetgrewalbittu4028
@jaspreetgrewalbittu4028 6 жыл бұрын
ਬਾਈ ਟਹਿਣਾ ਸਾਬ ਬਹੁਤ ਚੰਗਾ ਲਗਾ ਜੀ ਰਮਲਾ ਜੀ ਦੀਆਂ ਗਲਾਂ ਸੁਣ ਕਿ।
@deepsingh2233
@deepsingh2233 Жыл бұрын
ਪਹਿਲੀ ਵਾਰ ਚੱਜ ਦਾ ਵਿਚਾਰ ਪਰੋਗਰਾਮ ਪੂਰਾ ਦੇਖਿਆ ਹੈ ਕਰਤਾਰ ਰਮਲਾ ਜੀ ਬਹੁਤ ਘੈਂਟ ਕਲਾਕਾਰ ਸੀ
@swindersingh2815
@swindersingh2815 3 жыл бұрын
ਕਰਤਾਰ ਰਮਲਾ ਜੀ ਤੁਹਾਡੀ ਰੂਹ ਨੂੰ ਪ੍ਰਮਾਤਮਾ ਸਾਂਤੀ ਬਖਸੇ ?
@mandeepuppal
@mandeepuppal 6 жыл бұрын
ਸਾਫ ਸੁਥਰੀ ਆਵਾਜ਼, ਸੂਰਾਂ ਅਤੇ ਅੱਜ ਕੱਲ੍ਹ ਦੇ ਕਲਾਕਾਰਾਂ ਨੂੰ ਉਮਰ ਤੋਂ ਮਾਤ ਪਾਉਣ ਵਾਲ਼ਾ ਪੰਜਾਬੀ ਬੋਹਡ਼।
@HarpalSingh-im4xp
@HarpalSingh-im4xp 6 жыл бұрын
ਹਰਪਾਲ ਹੀਰਾ ਭੰਮੀ ਪੁਰੀ ਬਾਈ ਰਮਲਾ ਜੀ ਦੀ ਲੰਮੀ ਉਮਰ ਦੀਆਂ ਦੁਆਵਾਂ ਕਰਦਾਂ ਹਾਂ ਇਹ ਹਮੇਸ਼ਾਂ ਸਰੋਤਿਆਂ ਨੂੰ ਖੁਸ਼ ਰੱਖਣ ਜੀ
@SukhjinderSingh-dp9pj
@SukhjinderSingh-dp9pj 6 жыл бұрын
Bhut sohni avjaj
@RampalSingh-ls4cb
@RampalSingh-ls4cb 6 жыл бұрын
Good luck ji
@mewasingh4065
@mewasingh4065 2 жыл бұрын
Very good Singer Jodi Thanks Tehena Sadib
@BanwariLal-lq1xq
@BanwariLal-lq1xq 11 ай бұрын
Good,from,karar,rmala,shoo
@amright04
@amright04 4 жыл бұрын
ਰਮਲਾ ਬਾਈ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ, ਕਦੇ ਝੂਠ ਨਹੀਂ ਸੀ ਬੋਲਦਾ। ਦਿਲ ਦਾ ਬਹੁਤ ਸਾਫ਼ ਇਨਸਾਨ 👌🏼👌🏼
@jasvirsinghbains4862
@jasvirsinghbains4862 3 жыл бұрын
ਬਹੁਤ ਹੀ ਵਧੀਆ ਲੱਗੀ ਜੀ ਗਲਬਾਤ ਟਹਿਣਾ ਸਾਬ ਹਰਮਨ ਜੀ ਰਮਲਾ ਸਾਬ ਨਵਜੋਤ ਰਾਣੀ ਬਹੁਤ ਹੀ ਵਧੀਆ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਂਦੇ ਹਨ ਰਬ ਇਹਨਾਂ ਨੂੰ ਚੜਦੀ ਕਲਾਂ ਵਿੱਚ ਰੱਖੇ ਜੀ
@karmjitsinghgill3323
@karmjitsinghgill3323 5 жыл бұрын
ਬਾਈ ਰਮਲੇ ਨੂੰ ਸਟਾਰ ਬਨਾਉਣ ਵਾਲਾ ਮਿਰਜਾ ਸੰਗੋਵਾਲੀਆ ਆ ਉਹਨੂੰ ਚੇਤੇ ਰੱਖੇ
@jaswinderchahal1999
@jaswinderchahal1999 4 жыл бұрын
Ĺ
@BalwantSingh-js5vv
@BalwantSingh-js5vv 3 жыл бұрын
llllllllllllllllllllllllllllllllllllllllllllll
@jasversingh5619
@jasversingh5619 4 жыл бұрын
ਜਿੰਨੀਆਂ ਕੈਸਟਾਂ ਰਮਲੇ ਦੀਆਂ ਹਿੱਟ ਹੋਇਆ ਕਿਸੇ ਦੀਆਂ ਨਹੀਂ ਗਿੰਨੀਜ ਬੁੱਕ ਰਿਕਾਰਡ ਨਹੀਂ ਟੁਟਦਾ
@iqbalsinghbrar1114
@iqbalsinghbrar1114 6 жыл бұрын
ਬਹੁਤ ਚੰਗਾ ਲਗਿਆ ਪੁਰਾਣੇ ਗਾਇਕ ਨਾਲ.....
@dhaliwalsaab2267
@dhaliwalsaab2267 6 жыл бұрын
ਕਾਤਤਾਰ.ਰਾਮਲਾ.ਜਿ.ਤੇਰੇ.ਗਿਤ.ਤੇ.ਖਾੜੇ.1980.ਤੇ.ਸੁਨਦੇ.ਅਾਹ.ਰਹੇ.ਹਾ
@Gurpreetbhangal1
@Gurpreetbhangal1 6 жыл бұрын
attt sira la ta ji ...kartaar ramla end .....
@Randhawa548
@Randhawa548 4 жыл бұрын
Kartar Ramla ji di Mout toh badh kon kon interview dekhn ayea 🔰🙏
@ShamsherSingh-k6b
@ShamsherSingh-k6b 8 ай бұрын
ਸਿੱਧੀਆਂ ਸਾਫ ਗੱਲਾਂ ਰਮਲਾ ਸਾਬ ਦੀਆਂ, ਰੱਬ ਰੂਹ ਨੂੰ ਸ਼ਾਂਤੀ ਦੇਵੇ
@rajdes9524
@rajdes9524 6 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਟਹਿਣਾ ਸਾਬ ਜੀ ਅਤੇ ਮੈਡਮ ਥਿੰਦ ਜੀ ।
@gagankaur4779
@gagankaur4779 3 жыл бұрын
@Jefferson Nehemiah l9000
@harpalcheema9387
@harpalcheema9387 2 жыл бұрын
@Gurdeep Kaur èè0
@jaisingh2678
@jaisingh2678 6 жыл бұрын
ਰਮਲਾ.ਜੀ.ਮਿਰਜਾ.ਸੌਗੋਵਾਲੀਆ.ਦਾ.ਜਿਕਰ.ਵੀ.ਕਰਿਆ.ਕਰੇ.ਜੀ
@mikesingh3212
@mikesingh3212 6 жыл бұрын
hanji sangowala ji ne bohat hi vadhia geet likhe te oh ramla ji sukhwant sukhi ji ne sohani awaz vich gae han
@SandeepSingh-mu3vh
@SandeepSingh-mu3vh 4 жыл бұрын
Very very good singer
@khushikhushi-qj2zp
@khushikhushi-qj2zp 4 жыл бұрын
verry nice program tehna saab ramla ji te harman g navjot rani ji god bless you
@gagandeepsinghriar1678
@gagandeepsinghriar1678 6 жыл бұрын
ਸਾਡੇ ਰੂਮ ਵਿੱਚ ਇਕ ਟੇਲਰ ਮਾਸਟਰ ਰਹਿੰਦਾ ਸੀ ਉਹ ਬੜਾ ਸੁਣਦਾ ਹੁੰਦਾ ਸੀ ਭੰਨ ਤੇ ਟਰੱਕ ਬਹਿ ਗਿਆ ਬਾਰ ਬਾਰ ਇਹ ਇਕ ਹੀ ਗੀਤ ਸੁਣਦਾ ਹੁੰਦਾ ਸੀ
@navjotsingh2569
@navjotsingh2569 5 жыл бұрын
Bahut vadia programme aa g ruh khush ho jandi aa dekh ke
@jspannupannu4437
@jspannupannu4437 3 жыл бұрын
ਬਾਈ ਕਰਤਾਰ ਰਮਲਾvery good ਜਿਦਾਬਾਦ ਜੋ ਮਾੜੇ ਸਾਧਾ ਬਾਰੇ ਉਚਪਧਰ ਞਧੀਆ ਗਾਇਆ ਲਵ ਯੂ ਚਜ ਞਿਚਾਰ ਟੀਮ ਦਾ ਵਾਹਿਗੁਰੂ ਜੀ ਚੜਦੀ ਕਲਾਂ ਰੱਖਣ
@nirbhaysingh6428
@nirbhaysingh6428 6 жыл бұрын
ਬਹੁਤ ਸੋਹਣਾ ਲਗਾ ਪ੍ਰੋਗਰਾਮ ਮਜਾ ਆ ਗਿਆ ਜੀ।
@Harpal7653
@Harpal7653 5 жыл бұрын
ਰਮਲਾ ਸਾਬ ਦਾ ਕੋਈ ਜਵਾਬ ਨੀ ਹੀਰਾ ਬੰਦਾ
@CrooddwDeepa
@CrooddwDeepa Жыл бұрын
ਬਹੁਤ ਵਧੀਆ ਪ੍ਰੋਗਰਾਮ
@gurdeepsinghbuggar8637
@gurdeepsinghbuggar8637 5 жыл бұрын
ਕੋਈ ਕੁੱਝ ਮਰਜੀ ਕਹੀ ਜਾਵੇ ਪਰ ਆਪਾਂ ਤਾਂ ਰਮਲੇ ਦੇ ਫੈਨ ਆ
@manjeetmann3262
@manjeetmann3262 3 жыл бұрын
ਜਮਾ ਬਾਈ ਜੀ ਕੱਟੜਵਾਦੀ ਆ
@harjotsingh7e646
@harjotsingh7e646 4 жыл бұрын
Very nice galbat mera favorite kalakar kartar Ramla ji
@Balkarsingh-rq1yl
@Balkarsingh-rq1yl 4 жыл бұрын
ਬੱਲੇ ਬੱਲੇ ਫਰੀਦਕੋਟ ਵਾਲਿਆਂ
@Evergreen.Bishnoi
@Evergreen.Bishnoi 2 жыл бұрын
Good interview 👍
@harveer4807
@harveer4807 3 жыл бұрын
Thanks you Mr. Tahna ji and Mrs.thend ji thanks for that
@f-akiltalk9050
@f-akiltalk9050 2 жыл бұрын
, very good nice 👍
@arshjoshi727
@arshjoshi727 3 ай бұрын
ਕਾਸ਼ ਇਹ Interview ਕਦੇ ਵੀ ਨਾ ਖਤਮ ਹੁੰਦੀ ….. ਇਹ ਆ ਅਸਲ ਗਾਇਕੀ ♾️
@gurmeetsidhu873
@gurmeetsidhu873 10 ай бұрын
Thanks for Ramla g di interview 😢
@jasbirsingh8832
@jasbirsingh8832 Жыл бұрын
Saçh ਕਹਿਣਾ ਜ਼ੁਰਮ ਨਹੀਂ।ਰਮਲਾ ਸੱਚ ਤੇ ਪਹਿਰਾ ਦੇਣਾ ਮੁਸ਼ਕਿਲਾਂ ਦਿਖਾ ਜਾਂਦਾ।
@nirmanbenipal5734
@nirmanbenipal5734 5 жыл бұрын
ਰਮਲਾ ਜੀ ਸੰਦੋਵਾਲੀਆ ਸਾਬ ਦਾ ਧੰਨਵਾਦ ਕਰੋ
@NISHANATV
@NISHANATV 3 жыл бұрын
ਪਿੰਡ ਸੰਗੋਵਾਲ ਨੇੜੇ ਪਿੰਡ ਗਿੱਲ ਜ਼ਿਲਾ ਲੁਧਿਆਣਾ
@BholaSingh-vp4wh
@BholaSingh-vp4wh 5 жыл бұрын
Bahut nice lagia ji .aap ji da bahut dhanwaad.and salut a Ramla saab ji nu.
@karnailsingh9368
@karnailsingh9368 6 жыл бұрын
ਸਾਧਾ ਵਾਲਾ ਗਾਣਾ ਸਰ ਜੀ ਰਿਸ਼ੂਟ ਕਰਕੇ ਔਨ ਏਅਰ ਕਰੋ ਅੱਜਕੱਲ੍ਹ ਬੌਹਤ ਢੁਕਦਾ ਲੋਕਾਂ ਦੀਆਂ ਅੱਖਾਂ ਖੁੱਲਣਗੀਆਂ।😂👌👌
@Gurpreet_23-i8o
@Gurpreet_23-i8o 6 жыл бұрын
Sadha wala geet ajj de babea di sahai bian kiti... bhut wdia ........ ....
@GurpreetSingh-ce9qj
@GurpreetSingh-ce9qj 4 жыл бұрын
ਬਹੁਤ ਸੀਰਾ ਬੰਦਾ ਸੀ 22ਸਾਡਾ
@gurnaibbassi6654
@gurnaibbassi6654 2 жыл бұрын
Legendary klakaar
@baggasinghgill8042
@baggasinghgill8042 4 жыл бұрын
Think ji very nice Chaj da vichar ji
@armaangorkha9126
@armaangorkha9126 4 жыл бұрын
ਕਰਤਾਰ ਮੇਰੀ ਜਾਨ
@jagrajsinghsingh8521
@jagrajsinghsingh8521 3 жыл бұрын
ਬਹੁਤ ਵਧੀਆ ਪਰੋਗਰਾਮ ਟਹਿਣਾ ਜੀ ਤੇ ਭੈਣ ਥਿੰਦ ਜੀ
@babbusinghsrpay1054
@babbusinghsrpay1054 4 жыл бұрын
ਟਰੱਕ ਵਾਲਾ ਗੀਤ ਸੁਣਕੇ ਟਹਿਣਾ ਸਾਹਿਬ ਮਸਤ ਸੁਆਦ ਗੁੜ੍ਹਾਉਂਧ ਹੋ ਗੲਏ
@Sukh_Brar_Malwa_Reaction
@Sukh_Brar_Malwa_Reaction 4 жыл бұрын
ਸੱਚ ਕਿਹਾ ਸੀ ਰਮਲਾ ਸਾਹਬ ਨੇ ਕਿ ਉਹ ਹਮੇਸ਼ਾ ਲੋਕਾਂ ਨੂੰ ਸੈਲਫੀ ਲੈਣ ਲਈ ਸਪੈਸ਼ਲ ਸਮਾਂ ਦਿੰਦੇ ਸਨ, ਸਨ 2017 ਵਿੱਚ ਮੋਗੇ ਦੇ ਨਜਦੀਕ ਇਕ ਪ੍ਰੋਗਰਾਮ ਦੌਰਾਨ ਮੈਂ ਖੁਦ ਰਮਲਾ ਸਾਹਬ ਨਾਲ ਸੈਲਫੀ ਕਰਵਾਈ ਸੀ ਬਿਨਾ ਕਿਸੇ ਜਾਣਕਾਰ ਨੂੰ ਨਾਲ ਲਏ, ਔਰ ਉਹ ਮਿਲੇ ਇਸ ਤਰਾਂ ਜਿਵੇਂ ਬਹੁਤ ਨਜਦੀਕੀ ਦੋਸਤ ਮਿਲਦੇ ਹਨ
@lakhwinderbrar3155
@lakhwinderbrar3155 4 жыл бұрын
ਅਜ ਦੁਬਾਰਾ ਸੁਣਣ ਲਗਿਆ ਹੀਰੇ ਗਾਇਕ ਨੂੰ
@baljitsingh8856
@baljitsingh8856 9 ай бұрын
Ji karda Ramla ji nu har vele sunde hi rahiye.Ramla ji great .Rip.
@aashugill6870
@aashugill6870 5 жыл бұрын
ਰਮਲਾ ਜੀ ਬਹੁਤ ਵਧੀਆ ।
@darmsingh7265
@darmsingh7265 Жыл бұрын
V. Nice👍👍👍👍👍
@gurmukhsingh1238
@gurmukhsingh1238 3 жыл бұрын
ਰੰਮਲਾ ਸਾਬ ਜੌ ਮਰਜੀ ਆ ਮਿਰਜਾ ਸੰਗੋਵਾਲੀਆ ਦਾ ਨਾਂ ਸੁਣਨ ਸਾਰ ਤੇਰਾ ਨਾਮ ਅੱਖਾਂ ਅੱਗੇ ਆ ਜਾਂਦਾ ਤੇ ਤੇਰਾ ਨਾ ਸੁਣਕੇ ਸੰਗੋਵਾਲੀਆ
@ਡੇਵਿਸ
@ਡੇਵਿਸ 6 жыл бұрын
ਸਿਆਣੇ ਸਿਆਣੇ ਈ ਹੁੰਦੇ ਨੇ।‍👍👍
@nicehcbcn5479
@nicehcbcn5479 5 жыл бұрын
ਸਹੀ
@parmjeetsingh3616
@parmjeetsingh3616 2 жыл бұрын
ਨਵਜੋਤ ਰਾਣੀ ਬੈਸਟ ਕਲਾਕਾਰ ਜੀ🙏
@mikapawa6513
@mikapawa6513 2 жыл бұрын
RAMLA G PB DE HARMAN PYARE SINGER SI SWARGA VICH WASH DEVE
@ramankhosa
@ramankhosa 6 жыл бұрын
ਰਮਲਾ ਜੀ ਗੱਲਾਂ ਸੋਹਣੀਆਂ ਕਰ ਗਏ...ਪਰਮਾਤਮਾ ਲੰਮੀ ਉਮਰ ਬਖਸ਼ੇ ਤਾ ਕੇ ਪੰਜਾਬੀ ਦੀ ਹੋਰ ਸੇਵਾ ਕਰ ਸਕਣ |
@JagroopSingh-pp2tu
@JagroopSingh-pp2tu 6 жыл бұрын
ramla sahib may u live long
@satnamrakkar1941
@satnamrakkar1941 6 жыл бұрын
Very. Nice
@santokh1226
@santokh1226 4 жыл бұрын
Madm thind dee voice bhut Pyari aa
@5aab65
@5aab65 9 ай бұрын
Ramla ji thoda gana "A lai fard bottal ni marr di lal pari lishkare" mein 1983 vich pehli var mere yaar di gadi vich suniya si. Assi Palmers Green North London to Southall ja rahe si film daikhan, mein jado india 1991 vich aiya te mein total Ramle diya cassettes pahard ganj chaoude bazar to lai ke te Mera brother in law my wifes cousin lives in issewal ta o das da hunda ke aa Pali Daitwaliye da pind aa Thrike ne. Par ajj vi Ramle de gane mere phone vich ne. RAMALA LIKE MANAK and SADIQ are the Godfathers of asli punjab. No gandhi language no Ang pardashan. The sariya lady singers vi Top diya ne. I like each and everyone of them.
@VijayKumar-ej6of
@VijayKumar-ej6of 4 жыл бұрын
Very nice good voice of both the singers tiwana ji call other old singers also
@gurjantsingh7870
@gurjantsingh7870 6 жыл бұрын
ਲਾਭ ਹੀਰਾ ਜੀ ਦੀ ਇੰਟਰਵਿਊ ਜਰੂਰ ਕਰੋ ਬਾਈ ਜੀ
@GoraManes-es9dm
@GoraManes-es9dm 2 жыл бұрын
Ahh bahiya walla song me arniwala fullu khera pind aa malout saher kol othe ustad ji da akhara lagyea c baba ram thaman ji di thaa te othe live sunyea c bai man na ni eena ikhat c k lok kandha te chatta te chre hoye c mzza aa gya c
@santokhsingh1112
@santokhsingh1112 5 жыл бұрын
Kartar Ramla Bhaji jiondey Raho .Bachpan to tuhanu sundey ha .Geet ohi jo dil tey Chot karey . tusi dil tey chot kardey o. Rab tuhanu Raji Rakhey.
@vadkhanasingh2200
@vadkhanasingh2200 6 жыл бұрын
ਜਿਉਦਾ ਰੈ ਫਰੀਦਕੋਟੀਆ
@mohanmahi6005
@mohanmahi6005 6 жыл бұрын
Good
@punjabson5991
@punjabson5991 3 жыл бұрын
MAAR TAA TERA FARIDKOTIA PER DUKKH EHH KE FARIDKOTAN NE DHOKHE NALL
@RKARORA96
@RKARORA96 Жыл бұрын
Tatena sahib eh video bahut vadiy ji
@maanrajpal5859
@maanrajpal5859 3 жыл бұрын
Bahut vadhiya ramla ji
@Evergreen.Bishnoi
@Evergreen.Bishnoi 2 жыл бұрын
mulakaat dekh kar bahut achchha laga
@rajvindersingh9586
@rajvindersingh9586 6 жыл бұрын
ਵਾਹ ਜੀ ਵਾਹ ਰਮਲਾ ਸਾਹਿਬ ਜੀ
@NavdeepSingh5530
@NavdeepSingh5530 2 ай бұрын
Very very nice good ji ❤❤❤❤❤❤❤❤❤❤❤❤❤❤❤❤❤❤❤
@SatnamSingh-qg7wo
@SatnamSingh-qg7wo Жыл бұрын
good Like kartar Ramla g
@amarjitsinghtiwana613
@amarjitsinghtiwana613 6 жыл бұрын
ਬੋਹੜ ਬਾਬਾ ਕਲਾਕਾਰ ਜੀ
@bhupindersinghbrar7980
@bhupindersinghbrar7980 4 жыл бұрын
Good veer ji
@KulwinderSinghjawandha
@KulwinderSinghjawandha 4 жыл бұрын
Bhut vdia AA program sab ton vdia gall eh AA k tuc Puri gall baat Punjabi ch krde o ikk v sabad English da nai use krde mnu bhut vdia lgda AA God bless you
@bawabawa8022
@bawabawa8022 5 жыл бұрын
Kartar. Ramla. Ji. Good. Singer. And. Good. Jodi. 👍👍👍👍
@sahilsidhu6090
@sahilsidhu6090 3 жыл бұрын
pagesone
@gurdeepmann5338
@gurdeepmann5338 Жыл бұрын
Tehama.te.thind.mam.jide.program.bahot.khoobsurat.hun
@nirmalsingh9484
@nirmalsingh9484 3 жыл бұрын
Very nice ji miss you kartar ramla ji wahe guru ji
@KulwantHundal-q3v
@KulwantHundal-q3v 7 ай бұрын
ਸਦੀਕ ਦੇ ਰਣਜੀਤ ਕੋਰ ਨਾਲ ਦੋਸਤੀ ਦੇ ਸੰਬੰਧ🎉 ਵੀ ਸੀ ਤੇ ਚਮਕੀਲੇ ਦਾ ਅਮਰਜੋਤ ਨਾਲ ਵਿਆਹ ਹੋ ਗਿਆ ਤੇ ਰਮਲਾ ਨੇ ਇਸ ਤਰਾਂ ਨਹੀ ਕੀਤਾ ਇਹ ਕਾਰਨ ਸੀ ਬਾਕੀ ਰਮਲਾ ਬਹੁਤ ਪਿਆਰਾ ਕਲਾਕਾਰ ਬਹੁਤ ਸੁਣਿਆ ❤ ਬੋਹੜ
@Brar000009
@Brar000009 5 жыл бұрын
legend👌👌😍
@parmindersingh7490
@parmindersingh7490 6 жыл бұрын
tehna saab plse record an interview regardng memories of amar singh chamkila and oblige. thanks.
@palwindersingh4250
@palwindersingh4250 3 жыл бұрын
Sawran ji Nice Thanku
@sherahenzra1129
@sherahenzra1129 5 жыл бұрын
ਬਹੁਤ ਵਧੀਆ
@rajwindersingh4962
@rajwindersingh4962 4 жыл бұрын
ਹਰ ਕੋਈ ਰਮਲਾ ਨੀ ਬਣ ਸਕਦਾ
@BhaiJaspreetSinghKhushdil
@BhaiJaspreetSinghKhushdil 5 жыл бұрын
ਵਾਹ ਵਾਹ ਵਾਹ 🙏🙏🙏🙏🙏🙏😇😇😇😇
@ravinderpalsingh615
@ravinderpalsingh615 4 жыл бұрын
Miss uu ramla ji RIP
@jagseernumberdar8827
@jagseernumberdar8827 2 жыл бұрын
ਬਚਪਨ ਤੋਂ ਬੜੇ ਹੀ ਆਖਾੜੇ ਸੁਣੇ ਭਾਵੇਂ ਕਰਤਾਰ ਰਮਲਾ ,ਮਿਰਜ਼ਾ ਸੰਗੋਵਾਲੀਆ ਜੀ ਇਸ ਦੁਨੀਆਂ ਤੇ ਨਹੀਂ ਰਹੇ ਪਰ ਸਰੋਤੇ ਉਨ੍ਹਾਂ ਦੇ ਸਮੇਂ ਸਮੇਂ ਮੁਤਾਬਿਕ ਗਾਏ ਗੀਤਾਂ ਨੂੰ ਸਦਾ ਪਿਆਰ ਕਰਦੇ ਰਹਿਣਗੇ
@VinodKumar-ww7tq
@VinodKumar-ww7tq 2 жыл бұрын
Very good ji
@gurdeepkaur3111
@gurdeepkaur3111 6 жыл бұрын
Very nice interweu am listen to you sir long time ago pleas keept up good luck so every nice jore
@Daske.WaleSahi
@Daske.WaleSahi 4 жыл бұрын
ਛੋਟੇ ਛੋਟੇ ਹੁੰਦੇ ਤੋਂ ਰਮਲੇ ਬਾਈ ਨੂੰ ਸੁਣਦੇ ਆ ਰਹੇ ਆਂ ਬਹੁਤ ਵਧੀਆ ਗਾਣੇ ਇਨ੍ਹਾਂ ਦੇ ਤੇ ਇੱਕ ਗੱਲ ਰਮਲਾ ਬਾਈ ਜੀ ਨੇ ਬਹੁਤ ਵਧੀਆ ਤੇ ਸਚਾਈ ਦੀ ਆਖੀ ਕਿ ਕਲਾਕਾਰ ਸਰੋਤਿਆਂ ਦਾ ਹੁੰਦਾ ਤੇ ਸਰੋਤਿਆਂ ਨੂੰ ਹੀ ਧੱਕੇ ਮਰਵਾਉਂਦੇ ਆ ਬਾਊਂਸਰਾਂ ਤੋਂ ਬਹੁਤੇ ਗਾਇਕ ਇੱਕ ਫੋਟੋ ਤੋਂ ਵੀ ਘੂਰਦੇ ਆ
@swarnsinghgurindersingh5597
@swarnsinghgurindersingh5597 5 жыл бұрын
Bhut vadia song gaya ji dona ne
@amandeepsidhu4499
@amandeepsidhu4499 5 жыл бұрын
ਲਾਭ ਹੀਰੇ ਦੀ ਇੰਟਰਵਿਊ ਜਰੂਰ ਕਰੋ ਬਾਈ ਜੀ
@palsingh9234
@palsingh9234 Жыл бұрын
ਰਮਲਾ ਸਾਬ ਸਦਾ ਬਹਾਰ ਰਹਿਣ ਗੇ
Chajj Da Vichar 577_'Runn Bottle Wargi' is not a Vulgar Song
45:28
Prime Asia TV
Рет қаралды 239 М.
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
It’s all not real
00:15
V.A. show / Магика
Рет қаралды 20 МЛН
The evil clown plays a prank on the angel
00:39
超人夫妇
Рет қаралды 53 МЛН
Леон киллер и Оля Полякова 😹
00:42
Канал Смеха
Рет қаралды 4,7 МЛН
Chajj Da Vichar 650 Reality of Breakup Between Sadeek and Ranjeet Kaur
45:17
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН