KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Jagmohan Kaur ਚੋਟੀ ਦੇ ਸਿੰਗਰਾਂ ਨੂੰ ਟੱਕਰ ਦੇਣ ਵਾਲੀ ਚੋਟੀ ਦੀ ਗਾਇਕਾ | Podcast with Shamsher Sandhu
1:03:16
Kuldeep Manak ਦੀ ਜ਼ਿੰਦਗੀ ਅਧਾਰਿਤ ਕਿੱਸੇ ਗ਼ਜ਼ਾ ਕਰਨ ਵਾਲਾ ਮੁੰਡਾ ਜਵਾਨੀ 'ਚ ਕਿਵੇਂ ਬਣਿਆ ਲੋਕ ਗਾਥਾਵਾਂ ਦਾ ਬਾਦਸ਼ਾਹ
1:22:15
Une nouvelle voiture pour Noël 🥹
00:28
Cheerleader Transformation That Left Everyone Speechless! #shorts
00:27
Support each other🤝
00:31
#JasonDeruloTV // Funny #GotPermissionToPost From @SofiManassyan #SlowLow
00:18
Kuldeep Manak ਨਾਲ ਹੀ ਮੇਰੀ ਸੀ ਗੀਤਕਾਰੀ | Podcast with ਗੀਤਕਾਰ Albel Brar |
Рет қаралды 44,048
Facebook
Twitter
Жүктеу
1
Жазылу 73 М.
Akas ਅਕਸ
Күн бұрын
Пікірлер: 204
@baljeetsinghsidhu3755
18 күн бұрын
ਭੁਲਰ ਸਾਹਿਬ ਇਕੋ ਇਕ ਕਲਾਕਾਰ ਜੋ ਅੱਜ ਵੀ ਮਾਵਾਂ ਦੇ ਦਿਲਾਂ ਚ ਵਸਦੈ ਜਦ ਤੱਕ ਮਾਂ ਰਹੇਗੀ ਤਦ ਤੱਕ ਮਾਣਕ ਜਿੰਦਾ ਰਹੇਗਾ ਮਾਂ ਹੁੰਦੀ ਏ ਮਾਂ ਛੇਤੀਂ ਕਰ ਸਰਵਣ ਬੱਚਾ ਅਜਿਹੇ ਗੀਤ ਹਮੇਸਾ ਸਦਾ ਲਈ ਜਿੰਦਾ ਰਹਿਣਗੇ
@aakashdeep5240
18 күн бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@punjabiludhiana332
15 күн бұрын
ਚਾਨਣੀ ਟਿਕੀ ਰਾਤ ਨੂੰ ਜਦੋਂ ਟਿੱਬਿਆਂ ਦੇ ਵਿੱਚ ਮੂੰਗਫਲੀ ਪੱਟਦੇ ਸੀ । ਉਸ ਸਮੇਂ ਕੁਲਦੀਪ ਮਾਣਕ ਦੇ ਗੀਤ ਲਾਉਣੇ ਪੂਰੀ ਉੱਚੀ ਆਵਾਜ਼ ਵਿੱਚ ਤਾਂ ਅੱਧੀ ਰਾਤ ਦਾ ਸਮਾਂ ਖੜ ਜਾਂਦਾ ਸੀ । ਸੰਨ ਸੀ 1980 ਟੇਪ ਰਿਕਾਰਡ ਨਵੀਂ ਨਵੀਂ ਆਈ ਸੀ । ਬਹੁਤ ਹੀ ਵਧੀਆ ਸਮਾਂ ਸੀ । ਨਾਂ ਉਹ ਟਿੱਬੇ ਰਹੇ ਨਾਂ ਮਾਣਕ ਰਿਹਾ ਨਾਂ ਉਹ ਸਮਾਂ ਰਿਹਾ ਟਿੱਬੇ ਪੱਧਰ ਕਰਕੇ ਝੋਨਾ ਲਾਤਾ ਸਾਰਾ ਕੁਝ ਖਤਮ ਹੋ ਗਿਆ ॥ 😢😢😢😢😢😢
@Fun_with_fateh
14 күн бұрын
ਸੌਲਾ ਆਨੇ ਸੱਚ ਏ ਬਾਈ ।। ਸੰਨ ਅੱਸੀ ਦਾ ਦਹਾਕਾ ਯਾਦ ਕਰ ।ਉਸ ਸਮੇ ਦੀ ਹਰ ਰੀਤੀ ਰਿਵਾਜਾ ਨੂੰ ਗੀਤਾ ਨੂੰ ਕਲਾਕਾਰਾ ਨੂੰ ।। ਅਤੇ ਸਰੋਤਿਆ ਨੂੰ ਯਾਦ ਕਰ ਸਵਾਏ ਰੋਣੇ ਤੋ ਕੁੱਝ ਵੀ ਨਹੀ ।। ਅੱਜ ਦਾ ਸਮਾ । ਖਤਨਾਕ ਸਮਾ ।।
@user-rajinderhammerthrower
18 күн бұрын
ਕੂਲਦੀਪ ਮਾਣਕ ਇਕ ਯੂਗ ਦਾ ਨਾਮ ਸੀ ਜੋ ਗਾ ਗਿਆ ਨਹੀ ਗਾ ਸਕਦਾ✌️✌️✌️✌️✌️👍👍👍👍👍👍💕💕💕
@ssdਸੁਨਾਮ
18 күн бұрын
ਕੂਲਦੀਪ ਮਾਣਕ ਇਕ ਯੂਗ ਦਾ ਨਾਮ ਸੀ ਜੋ ਗਾ ਗਿਆ ਨਹੀ ਗਾ ਸਕਦਾ ਕੋਈ ਹਿਕ ਦੇ ਜੋਰ ਤੇ ਗਾਉਣ ਵਾਲਾ ਸਿਰਫ ਮਾਣਕ ਹੀ ਸੀ
@BalwinderSingh-jw5ws
18 күн бұрын
ਕੁਲਦੀਪ ਮਾਣਕ ਜੀ ਕਲਾਕਾਰੀ ਵਿੱਚ ਇੱਕ ਵੱਡਾ ਨਾਮ ਹੈ ਉਨ੍ਹਾਂ ਨੇ ਅਨੇਕਾਂ ਹੀ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਮਾਲਾ ਵਿੱਚ ਪ੍ਰੋਇਆ ਉਨ੍ਹਾਂ ਵਿੱਚ ਦੇਵ ਥਰੀਕੇ ਵਾਲਾ ਜੀ ਅਤੇ ਅਲਬੇਲ ਬਰਾੜ ਜਿਨ੍ਹਾਂ ਦੇ ਅੱਜ਼ ਇੰਟਰਵਿਊ ਵਿਚ ਦਰਸ਼ਨ ਹੋਏ ਵਹਿਗੁਰੂ ਜੀ ਬਰਾੜ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ੇ 🙏🙏
@jaggaghaint6539
17 күн бұрын
ਮਾਣਕ ਤੋਂ ਵੱਡਾ ਗਾਇਕ ਨਾਂ ਹੋਇਆ ਐ ਨਾਂ ਹੋਣਾਂ ਐ।ਮਾਣਕ ਦੇ ਗੀਤ ਨਹੀਂ ਲੋਕ ਗੀਤ ਐ ਜਿਹੜੇ ਰਹਿੰਦਿਕ ਦੁਨੀਆਂ ਤੱਕ ਰਹਿਣਗੇ।ਦਿਉਣ ਆਲਾ ਅਲਬੇਲਾ ਪਰਿਵਾਰਿਕ ਗੀਤਾਂ ਦਾ ਸਭ ਤੋਂ ਵੱਡਾ ਗੀਤਕਾਰ।
@jagnarsingh3005
17 күн бұрын
ਇੱਕ ਗੱਲ ਤਾਂ ਸ਼ਰੇਆਮ ਸਾਫ ਹੋ ਗਈ ਕਿ ਅਲਬੇਲ ਬਰਾੜ ਜੀ, ਮਾਣਕ ਸਾਹਿਬ ਦੇ ਮੁਰੀਦ ਬਣ ਗਏ ਸਨ। ਇਨ੍ਹਾਂ ਨੇ ਮਾਣਕ ਸਾਹਿਬ ਦੀ ਦਿਲੋਂ ਤਾਰੀਫ਼ ਕਰਕੇ ਆਪਣੇ ਆਪ ਨੂੰ ਮਾਣਮੱਤਾ ਸਿੱਧ ਕਰ ਦਿੱਤਾ ਹੈ। ਗੱਲ ਗੱਲ ਤੇ ਮਾਣਕ ਸਾਹਿਬ ਦੇ ਜ਼ਿਕਰ ਹੈ,ਬੜਾ ਚੰਗਾ ਲੱਗਦੈ। ਰੱਬ ਇਨ੍ਹਾਂ ਦੀ ਉਮਰ ਲੰਮੀ ਕਰੇ।
@ਸੱਜਰੀਸਵੇਰ
15 күн бұрын
ਬਹੁਤ ਸੁਲਝਿਆ ਇਨਸਾਨ ਬਰਾੜ ਸਾਹਿਬ ਨਿਮਰਤਾ ਬਹੁਤ ਹੈ ਜਿਉਂਦੇ ਵਸਦੇ ਰਹੋ ਦਿਲੋਂ ਰਿਣੀ ਹਾਂ
@Janta-p7f
18 күн бұрын
ਭੁੱਲਰ ਬਾਈ ਜੀ ਗੀਤਕਾਰ ਬਚਨ ਬੇਦਿਲ ਜੀ ਬਡਰੁੱਖਾਂ ਦੀ ਇੰਟਰਵਿਊ ਜਰੂਰ ਕਰੋ
@harvinderoharpuri
14 күн бұрын
❤❤❤❤ਅਲਬੇਲ ਵੀਰ ਉੱਤਮ ਪੇਸ਼ਕਾਰੀ ❤❤❤❤❤
@DeepSingh-e3o8o
18 күн бұрын
ਛੱਡੀਏ ਨਾ ਵੈਰੀ ਨੂੰ, ਅਲਬੇਲ ਬਰਾੜ ਦਾ ਗੀਤ ਮਾਣਕ ਦੀ ਆਵਾਜ਼ ਕਿਆ ਬਾਤ ਹੈ
@palasingh5151
18 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਅਲਬੇਲ ਬਰਾੜ ਇੱਕ ਪੂਰੀ ਕੈਸਿਟ ਵੀਰ ਹੁੰਦੇ ਰੱਬ ਵਰਗੇ ਅਤੇ ਅਨੇਕ ਗੀਤ
@jassasingh5365
18 күн бұрын
ਭੁੱਲਰ ਸਾਹਬ ਹੱਥ ਬੰਨ ਕੇ ਬੇਨਤੀ ਹੈ ਕਿ ਗੁਰਦਾਸ ਮਾਨ ਜੀ ਨਾਲ ਵੀ ਪੌਡਕਾਸਟ ਜ਼ਰੂਰ ਬਣਾਓ
@HimmatSingh-n1h
18 күн бұрын
ਅਲਬੇਲ ਬਰਾੜ ਦੇ ਪਿੰਡ ਦਾ ਇਕ ਗਾਇਕ ਵੀ ਹੈ ਤਾਰਾ ਬਰਾੜ ਜੋ ਜ਼ਿਆਦਾ ਤਰ ਮੇਜਰ ਰਾਜਸਥਾਨੀ ਦੀ ਤਰਜ਼ ਤੇ ਗਾਉਂਦਾ ਹੈ।
@bootawarring7005
18 күн бұрын
ਖੁਦਾ ਤੋ ਤੇਰੀ ਖੈਰ ਮੰਗਦੀ ਇਹ ਗੀਤ ਇਹਨਾ ਦਾ ਪਹਿਲਾਂ ਆਇਆ ਸੀ ਜੀ ਸ਼ਾਇਦ ਸ਼ੁਕਰੀਆ ਜੀ
@johalhundalmusicofficial
18 күн бұрын
ਬਹੁਤ ਵਧੀਆ ਗੀਤਕਾਰ ❤
@BahadurSingh-d4z
13 күн бұрын
22 ajj Tak Mera Delo super hitt show 👏👏👏
@BharpoorSingh-ds6ef
18 күн бұрын
ਬਹੁਤ ਵਧੀਆ ਇਨਸਾਨ ਬਹੁਤ ਵਧੀਆ ਗੀਤਕਾਰ ਅਲਬੇਲ ਬਰਾੜ ਸਹਿਬ
@sukhcharnmaan3696
16 күн бұрын
🙏 ਭੁੱਲਰ ਸਾਹਿਬ ਤੁਹਾਡਾ ਅਤੇ ਬਰਾੜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਕੇ ਅੱਜ ਤਹਾਡੀ ਇਸ ਮੁਲਕਾਤ ਨਾਲ ਬੜਾ ਹੀ ਸਕੂਨ ਮਿਲੀਆ ਹੈ ।
@SidhuSaab-jg3zv
18 күн бұрын
ਕਲਦੀਪ ਮਾਣਕ। ਮਾਣਕ। ਹੀ। ਸੀ਼। ਅਲਬੇਲ। ਬਰਾੜ। ਜੀ। ਅਛੇ। ਗੀਤਕਾਰ। ਹਨ। ਇਨਾ। ਦੀ। ਸਧਾਰਾ। ਸਾਰੀ। ਕੇਸਟ। ਮਾਣਕ। ਸਾਹਬ। ਦੀ। ਕਿਆ। ਬਾਤ। ਹੈ ਕੋਕਾ। ਗੀਤ। ਮਾਣਕ। ਦਾ ਮਾਣਕ। ਸਾਹਬ
@JagtarmaanMaan
16 күн бұрын
ਬਹੁਤ ਸੋਹਣੇ ਗੀਤ ਅਲਬੇਲ ਬਰਾੜ ਜੀ ਦੇ ਮਾਣਕ ਸਾਹਬ ਦੇ ਗੀਤ ਗਿਆਰਾਂ ਖੂਨ ਕੀਤੇ ਸੁੱਚਾ ਫਾਹੇ ਲੱਗ ਗਿਆ ਹੋਇਆ ਕੀ ਜ ਧੀ ਜੰਮ ਪਈ ਸਕੂਲ ਟਾਈਮ ਬਹੁਤ ਗਾਏ
@LakhvirsinghLakhvir-t3h
16 күн бұрын
Sach aa 💖 LAKHI Deon
@Gagan-khehra
18 күн бұрын
ਕੁਲਦੀਪ ਮਾਣਕ ਸਾਬ ਜੀ ਨੇ ਜਿਹੜੇ ਵੀ ਅਲਬੇਲ ਬਰਾੜ ਜੀ ਦੇ ਗਾਣੇ ਗਾਏ ਨੇ ਸਾਰੇ ਹੀ ਬਹੁਤ ਵਧੀਆ ਗੀਤ ਨੇ 🙏
@lakhveersingh1471
16 күн бұрын
ਬਹੁਤ ਵਧੀਆ ਸਿਰਾਂ ਇੰਟਰਵਿਊ ਬਾਈ ਬਰਾੜ ਨਾਲ ਅਸੀਂ ਵੀ ਪੁੱਤ ਬਰਾੜਾਂ ਦੇ
@varindersinghbrar5665
14 күн бұрын
ਆਪਾਂ ਵੀ ਬਰਾੜ ਹੀ ਹਾਂ ਭਰਾ
@JagroopSingh-fh9dp
15 күн бұрын
ਬਹੁਤ ਹੀ ਵਧੀਆ ਜਾਣਕਾਰੀਆ ਬਰਾੜ ਸਾਹਿਬ ਨੇ ਜੋ ਲਿਖਿਆ ਬਹੁਤ ਹੀ ਵਧੀਆ ਲਿਖਿਆ ਤੇ ਸਾਰੇ ਗੀਤਾ ਦੀ ਯਾਦ ਵੀ ਕਰਵਾ ਦਿੱਤੀ ਬਹੁਤ ਬਹੁਤ ਧੰਨਵਾਦ ਜੀ
@sidhutinkoniwalaPb03
18 күн бұрын
ਭੁੱਲਰ ਸਾਹਬ ਸਭ ਤੋਂ ਪਹਿਲਾਂ ਦੋਵਾਂ ਹੀ ਸ਼ਖ਼ਸੀਅਤਾਂ ਨੂੰ ਨਵਾਂ ਸਾਲ ਮੁਬਾਰਕ ਹੋਵੇ ਵੱਡੇ ਬਾਈ ਅਲਬੇਲ ਬਰਾੜ ਨੇ ਜੋ ਵੀ ਕੁਝ ਲਿਖਿਆ ਬਹੁਤ ਉਚ ਪਾਏ ਦਾ ਲਿਖਿਆ ਸਾਨੂੰ ਮਾਣ ਹੈ ਵੀਰ ਸਾਡੇ ਗੁਆਂਢੀ ਪਿੰਡ ਦਿਊਨ ਤੋਂ ਹੈ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ ਇਹੋ ਜੇਹੀਆਂ ਕਲਮਾਂ ਦੀ ਅੱਜ ਬਹੁਤ ਜ਼ਰੂਰਤ ਹੈ।
@Jaswinder.SinghLehal-w9x
18 күн бұрын
ਅਲਬੇਲ ਬਰਾੜ ਬਹੁਤ ਵਧੀਆ ਗੀਤਕਾਰ ਹੈ।ਕੁਲਦੀਪ ਮਾਣਕ ਨੇ ਸਭ ਤੋ ਵੱਧ ਗੀਤ ਗਾਏ ਹਨ ।ਦੇਵ ਥਰੀਕੇ ਤੋ ਬਾਦ ਅਲਬੇਲ ਬਰਾੜ ਦੇ ਹੀ ਗੀਤ ਗਾਏ ਹਨ।ਕੁਲਦੀਪ ਮਾਣਕ ਨੇ ।
@rajkumarsahowalia5757
18 күн бұрын
ਬਹੁਤ ਵਧੀਆ ਇੰਟਰਵਿਊ ਜੀ
@jagjitsingh9224
13 күн бұрын
❤🎉
@HarjitSingh-by5gr
15 күн бұрын
ਬਰਾੜ ਸਾਹਿਬ ਜੀ ਬਹੁਤ ਵਧੀਆ ਇਨਸ਼ਾਨ ਹਨ। ਜਿੰਨਾ ਵਧੀਆ ਗੀਤ ਲਿਖਕੇ ਝੰਡੇ ਗੱਡੇ 🙏🏻🙏🏻🙏🏻👍👍👍
@varinder3847
10 күн бұрын
Albel Saab sachi dilo respect karde ne KULDEEP MANAK Saab di 🙏 Ajj vi ehsanmand ne ,,,Har vari MANAK SAAB kehke gall dassi ay una di 🙏
@karamjeetsingh2352
18 күн бұрын
ਬਾਬੂ ਸਿੰਘ ਮਾਨ ਦੱਸਦੇ ਹੁੰਦੇ ਹਨ ਮਾਣਕ ਸਾਹਿਬ ਦਾ ਪਹਿਲਾ ਗੀਤ ਮੇਰਾ ਸੀ ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ ਦੀ ਕੁੜੀ ਅਤੇ ਫਿਲਮ ਵਿੱਚ ਵੀ ਮਾਨ ਸਾਹਿਬ ਕਹਿੰਦੇ ਸੱਭ ਤੋਂ ਪਹਿਲਾ ਮਾਣਕ ਤੋਂ ਮੈਂ ਗਵਾਇਆ ਸਾਥੋਂ ਨੀ ਮੱਝਾਂ ਚਾਰ ਹੁੰਦੀਆਂ ਜੋ ਸ਼ੇਅਰ ਕਰਤਾਰ ਰਮਲੇ ਹੋਰਾ ਨੇ ਗਾਇਆ ਚੰਗਾ ਜਾ ਅਸਾਂ ਦਾ ਹੱਬ ਰਾਖਾ ਮਾਨ ਸਾਹਿਬ ਕਹਿੰਦੇ ਉਹ ਤਾਂ ਗਵਾਇਆ ਸੀ ਉਹ ਸਿਅਰ ਕਿਸੇ ਹੋਰ ਉੱਤੇ ਫਿਲਮਾਉਣਾ ਸੀ ਜੋ ਹੋ ਨਾ ਸਕਿਆ। ਬਠਿੰਡੇ ਦੇ ਮਾਣ ਗੁਰਮੇਲ ਢਿੱਲੋ ਭੁੱਖਿਆਂ ਵਾਲੀ ਜਨਕ ਸ਼ਰਮੀਲਾ ਢਿੱਲੋ ਪਿੱਥੋ ਅਲਬੇਲ ਬਰਾੜ
@kulwantsinghjohal4849
16 күн бұрын
ਭੁੱਲਰ ਸਾਹਿਬ ਅੱਜ ਨਜਾਰਾ ਲਿਆਤਾ ਦੂਜੇ ਜਾਂ ਤੀਜੇ ਪੌਡਕਾਸਟ ਚ ਕਮੈਂਟ ਕੀਤਾ ਤਿਆਰੀ ਕਰਕੇ ਆਇਆ ਜਿਸ ਦਾ ਸੰਧੂ ਸਾਹਿਬ ਵਾਲੇ ਐਪੀਸਡ ਚ ਤੁਸੀਂ ਆਪ ਕੀਤਾ ਤੁਸੀਂ ਬੁਰਾ ਨੀ ਮਨਾਇਆ ਸਗੋਂ ਅਮਲ ਕੀਤਾ ਜੋ ਅੱਜ ਦਿਸ ਵੀ ਰਿਹਾ ਏ ਹੀ ਵਧੀਆ ਇਨਸਾਨ ਦੀ ਨਿਸ਼ਾਨੀ ਆ ਬਹੁਤ ਚੰਗਾ ਲੱਗਾ । ਹੋਰ ਤਰੱਕੀਆਂ ਕਰੋ
@CanadaKD
18 күн бұрын
ਵਾਹ ਭੁੱਲਰ ਸਾਹਿਬ ਸੁਆਦ ਆ ਗਿਆ ਬਰਾੜ ਸਾਹਿਬ ਦੀ ਮੁਲਾਕਾਤ ਸੁਣਕੇ।
@surinderpal8298
10 күн бұрын
Great singer Manak, great writer and best officer and the best Host. Very interesting interview 🙏🏾
@khosasaab3464
16 күн бұрын
ਵੀਰ ਹੁੰਦੇ ਰੱਬ ਵਰਗੇ ਕੁਲਦੀਪ ਮਾਣਕ ਜੀ ਕੈਸਟ parco ਦਿੱਲੀ ਦੀ ਕੰਪਨੀ ਚ ਆਈ ਸੀ ਮੇਰੇ ਕੋਲ ਅੱਜ ਵੀ ਸਾਂਭੀ ਹੋਈ ਹੈ ਕੈਸਟ
@piararam7662
17 күн бұрын
ਮਾਣਕ ਪੰਜਾਬ ਦਾ ਹੀਰਾ।
@ranjitsinghhathurrangrezbe6895
15 күн бұрын
ਗੀਤਕਾਰ ਅਲਬੇਲ ਬਰਾੜ ਦੀਆਂ ਸਿਆਣੀਆਂ ਗੱਲਾਂ ਬਾਤਾਂ ਚੋਂ' ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਇਹਨਾਂ ਦੇ ਗੀਤ ਵੀ ਬੜੇ ਪ੍ਰਪੱਕ ਨੇ
@BzbBzbjnzjs
18 күн бұрын
Albel brar bahut vadiya ✍️✍️writer te good👍 man aa brar manak ne recording ton pehla stage te gaa ditta c ❤❤❤
@kuldeepchahalecare7829
10 күн бұрын
ਧਾਰਮਿਕ ਬਹੁਤ ਸੋਹਣੇ ਲੱਗੇ ਤੁਹਾਡੇ ਅੰਮ੍ਰਿਤਾ ਦੀ ਆਵਾਜ਼ ਦੇ ਵਿੱਚ
@jagdevbrar6100
7 күн бұрын
ਕੁਲਦੀਪ ਮਾਣਕ ਸਾਹਿਬ ਜੀ ਸਦਾ ਬਹਾਰ ਗੀਤ ਗਾਉਣ ਵਾਲੇ ਗਾਇਕ ਸਨ ਉਨ੍ਹਾਂ ਦੇ ਗੀਤਾਂ ਵਿੱਚੋਂ ਅੱਜ ਵੀ ਨਵਾਂ ਪਣ ਝੱਲਕਦਾ ਹੈ
@gurcharnsingh2751
17 күн бұрын
Lyricist ਗੁਰਚਰਨ ਸਿਧੂ ਮਿੱਠੜੀ ਅਲਬੇਲ ਬਰਾੜ ਦੇ ਅੰਦਰ ਇਕ ਰੂਹਾਨੀ ਫ਼ਕੀਰ ਦਾ ਵਾਸਾ ਸੀ। ਜਿਸਦਾ ਕੱਦ 7 ਫੁੱਟ ਅਤੇ 7 ਫੁੱਟ ਦੀ ਢਾਂਗ ਹਥ ਵਿਚ ਹੁੰਦੀ ਸੀ। ਤਾਹੀਉਂ ਲਚਰ ਗੀਤ ਨਹੀ ਲਿਖੇ।
@JSK408
11 күн бұрын
Bhaut wadia te hallimi nal galbat kitti Brar sahib ne🙏🙏
@varindersinghbrar5665
14 күн бұрын
ਰੱਜ ਕੇ ਸੁਣਿਐ ਮਾਣਕ ਪਰ ਸੁਣ ਸੁਣ ਰੱਜੇ ਨਹੀਂ ❤️❤️ ਵਿੱਕੀ ਲੱਖੇਵਾਲੀ❤️ ਰੋਜ਼ ਸੁਣਦੇ ਹਾਂ
@SukhdevUppal-n2s
18 күн бұрын
Albel Singh Brar very very good writer 👌👌👌👌🙏.
@BalkarnSingh-r7w
18 күн бұрын
Veery good brar saab ji❤❤❤
@dr.bootaram8052
15 күн бұрын
Albel barar sahib salute hai ji tuhanu 🙏🙏🙏🙏❤️❤️❤️❤️
@maluksingh5489
17 күн бұрын
ਭੁੱਲਰ ਸਾਬ ਕਿਸੇ ਦਿਨ ਭਿੰਦਰ ਡੱਬਵਾਲੀ ਨਾਲ ਵੀ ਪੌਡਕਾਸਟ ਕਰੋ ਜੀ 😊😅😢❤😂🎉😮😅❤❤❤😮😊😊
@davindersinghdhaliwal5439
18 күн бұрын
ਭੁੱਲਰ ਸਾਬ ਨਛੱਤਰ ਛੱਤੇ ਬਾਰੇ ਵੀ ਜਰੂਰ ਗੱਲ ਕਰਨੀ ਆ ਜਦੋ ਅਗਲੀ ਵਾਰ ਮਿਲੇ ਅਲਬੇਲਾ ਸਾਬ ਨੂੰ 🙏
@ManpreetRamgarhia-n7p
15 күн бұрын
Veer g oh nachtter chatte wala albela dhadhi master gurbaksh singh albela g san
@socialsukhi6985
7 күн бұрын
Interview sun ke suaad aa gya ,waaz da axent bahut sohna lagya , awaaz di tone sirra aa , waheguru ji menu v eho jehu samaj dwvi❤
@RadhirSingh-ge6zs
18 күн бұрын
Bahut hi vadhia interview si ih jagtar Singh ji and Brar sahib tuhadi . Very valuable interview. Thank you.
@ArjunSingh-pm1jj
14 күн бұрын
❤❤ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ ❤️
@jasmeetsingh2305
18 күн бұрын
Manak saab ji no 1 ❤
@drkrishansinghsidhu2418
11 күн бұрын
ਬਹੁਤ ਵਧੀਆ ਇਨਸਾਨ ਹੈ ਬਾਈ ਅਲਬੇਲ ਬਰਾੜ ਜੀ
@SekhonSaab-bg4wp
13 күн бұрын
Bahut ghant Albel brar sahib❤❤
@madanlal2746
13 күн бұрын
Baji sss Akal ji 🙏 Baji bahut hi vadia lagai ji aa interview shall javvb Albemarle sahib Baji parmatma aap ji nu hamesha hi kush Rakey ji aap ji agehy too vi vadia hi gamey litho ji❤❤❤❤
@JagdevBawa-b1k
18 күн бұрын
ਅਲਬੇਲ ਬਰਾੜ ਸਾਹਿਬ ਦੇ ਸਾਰੇ ਹੀ ਗੀਤ ਬਹੁਤ ਵਧੀਆ ਨੇ ❤ ਛੱਡੀਏ ਨਾ ਵੈਰੀ ਨੂੰ ❤
@karanbaraich2300
18 күн бұрын
Bahut vadia Albel Brar
@varindersinghbrar5665
14 күн бұрын
ਮਾਣਕ ਮਣਕਾ ਮੋਤੀ ਦਾ 💎 ਗਾਇਕ ਤਾਂ ਮਿੱਤਰੋ ਚੋਟੀ ਦਾ 👌👍❤️ ਵਿੱਕੀ ਲੱਖੇਵਾਲੀ
@amandeepsandhu885
16 күн бұрын
ਬਹੁਤ ਵਧੀਆ ਗੱਲ ਬਾਤ ਅਲਬੇਲ ਬਰਾੜ ਸਾਹਿਬ ਬਹੁਤ ਹੀ ਵਧੀਆ ਇਨਸਾਨ ਅਤੇ ਸਿਰੇ ਦੇ ਗੀਤ ਕਾਰ ਨੇ
@BahadurSingh-d4z
13 күн бұрын
Jagtar Singh 22 ah ta najara e leata 👏👏👏👏
@GurmeetSingh-np9pw
18 күн бұрын
ਬਹੁਤ ਵਧੀਆ 👌
@RoopSingh-py7ly
17 күн бұрын
ਬਹੁਤ ਵਧੀਆ ਇੰਟਰਵਿਊ,ਧੰਨਵਾਦ ਜੀ
@parmwaraich4039
17 күн бұрын
ਬਹੁਤ ਹੀ ਵਧੀਆ ਗੀਤਕਾਰ ਨੇ ਅਲਬੇਲ ਬਰਾੜ ਈ ਅਲਬੇਲਾ😊😊❤❤
@swaransinghsekhon4836
18 күн бұрын
Good thanks thanks
@RaghvirSingh-d5k
16 күн бұрын
Very good 👍 👏 👌 God bless you Brar Sab seera
@reshamsandhu9655
17 күн бұрын
ਭੁੱਲਰ ਸਾਹਿਬ ਮਾਣਕ ਇੱਕੋ ਇੱਕ ਅਜਿਹਾ ਗਾਇਕ ਆ ਕਿ ਉਹਦੇ ਬਾਰੇ ਤੁਸੀ ਕਈ ਦਿਨ ਗੱਲਾ ਕਰਦੇ ਰਹੋ ਤਾ ਵੀ ਢਿੱਡ ਨੀ ਭਰਦਾ ਬਾਕੀ ਤੁਸੀ ਇਹ ਬਹੁਤ ਸੋਹਣਾ ਅਤੇ ਰੋਚਕ ਛਿਲਛਲਾ ਸ਼ੂਰੂ ਕੀਤਾ ਜੋ ਸਲਾਘਯੋਗ ਹੈl
@sukhjiwansingh4313
17 күн бұрын
ਭੁੱਲਰ ਸਹਿਬ ਅਲਵੇਲ ਬਰਾੜ ਬਾਈ ਜੀ ਬਹੁਤ ਹੀ ਵਧੀਆ ਇਨਸਾਨ ਨੇ ਤੇ ਇਹਨਾਂ ਦੇ ਗੀਤ ਤਾ ਬਹੁਤ ਹੀ ਜਿਆਦਾ ਵਧੀਆ ਨੇ ਇੰਟਰਵਿਊ ਤਾ ਬਹੁਤ ਹੀ ਵਧੀਆ ਸੀ ❤❤
@sahilphotography1
14 күн бұрын
Albel Brar bai g v good writer
@BahadurSingh-d4z
13 күн бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏bararr ji waheguru Sonu hamesha chadi kahan c rakhy👍🙏🙏🙏🙏
@shallysi1
17 күн бұрын
ਜੋ ਵੀ ਗੀਤ ਤੁਹਾਡੇ ਦੁਆਰਾ ਲਿਖੇ ਗਏ ਬਿਲਕੁਲ ਸਾਫ ਸੁਥਰੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਬਹੁਤ ਹੀ ਵਧੀਆ
@IqbalSingh-gu7np
16 күн бұрын
All The Best Interview with Albel Singh Brar Thanks ❤❤❤❤❤❤
@parmjitsinghsidhu0016
18 күн бұрын
Waheguru Tandrusti bathse Sade Lokan layi saaf suthre Geet likhde Raho Aalvel Sahib Ji.Aasin Aaj bhi wait karde haan Tuhadi Geetkari Di 🙏🌹
@CharanjeetTahlian
17 күн бұрын
ਗੀਤਕਾਰ ਬਰਾੜ ਸਾਹਿਬ ਜੀ ਦਿਲੋ ਧੰਨਵਾਦ ਜੀ ਤੁਹਾਡਾ ਦਰਸ਼ਨ ਦੇਣ ਦੇ ਲਈ।।
@RimpyBrar-sv9uh
18 күн бұрын
ਅਲਬੇਲ ਬਰਾੜ ਨੂੰ ਬਚਪਨ ਤੋਂ ਸੁਣਦੇ ਆ ਰਹੇ ਹਾ, ,,,,,,ਧੰਨਵਾਦ ਬਰਾੜ ਸਾਹਿਬ ਤੇ ਭੁੱਲਰ ਸਾਹਿਬ ❤
@IQBALSINGH-l1p
18 күн бұрын
Salute a 22 BRAR sab g
@harchetsingh67
18 күн бұрын
Very nice ji 🎉🎉🎉🎉🎉
@ParbhdayalGupta
13 күн бұрын
Good Brar Shib
@gurpreetsekhon788
18 күн бұрын
ਭੁੱਲਰ ਸਾਬ ਗੁਰਦਾਸ ਮਾਨ ਜੀ ਨਾਲ ਵੀ ਪੋਡਕਾਸਟ ਕਰੋ ਕਿਰਪਾ ਕਰ ਕੇ ❤❤
@NirmalSingh-fx1jc
13 күн бұрын
Good 👍👍👍👍👍
@KumarPappuSufi-j6o
16 күн бұрын
Vaah ji vaah Brar sahib ji
@jaggabrargolewalia6934
17 күн бұрын
ਵਾਹ ਉਸਤਾਦ ਜੀ ਵਾਹ ਕਿਆ ਬਾਤ ਆ🙏
@BahadurSingh-d4z
3 күн бұрын
22 var var dekhan nu Dil karda
@chamkaur_sher_gill
18 күн бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤
@daljeetgill9315
7 күн бұрын
I respect you lots bai g may God you live long
@rimpydhaliwal2862
18 күн бұрын
ਗੀਤਕਾਰ ਪਹਿਲਾਂ ਗਾਇਕ ਹੁੰਦਾ ਹੈ ਮੇਰਾ ਮੰਨਣਾ ਹੈ
@realmusic117
17 күн бұрын
Brar sahab Great writer ✍️ 💝
@malkitsidhu8333
12 күн бұрын
ਮਾਨ ਸਾਹਿਬ jindabad
@parmindersingh-jd8zi
14 күн бұрын
Sira
@kulwindersinghmundia9094
15 күн бұрын
Kuldeep manak great 💯💯💯💯💯
@bagichlal8125
17 күн бұрын
Very GOOD BHUIAR Shaeb Ge
@BaldevSingh-x6o9k
18 күн бұрын
Pb03 Brar Bhuller Happy new years
@BahadurSingh-d4z
6 күн бұрын
22 ah enttrweuh patta ni kini bar dekh le❤
@gobindmann3697
4 күн бұрын
ਹੱਤਿਆ ਨੀ ਓਏ ਫੁਦੀਆ ਏਹਨੂ ਸ਼ਹੀਦੀ ਖਿਦੇ ਆ
@AMRIKSINGH-uk4do
18 күн бұрын
Albel brar zindabaad
@gurpreetmatharu7770
18 күн бұрын
Bot vadiya bhullar saab tuc aaj brar saab nu sadeya te vadiya podcast kita
@satinderhanjra6344
15 күн бұрын
Bahut podcast dekhey,par albel brar jina active banda ni dekheya,bahut vadhia sehat aa, good
@jaswindersinghbrar9200
17 күн бұрын
Albel the great ......
@BzbBzbjnzjs
18 күн бұрын
Brar manak di jodi bahut hitt c te pyar v bahut jyada c manak te brar daa❤❤❤❤❤
@GurdeepGill-nh8zy
18 күн бұрын
ਗੀਤ ਲਿਖਣ ਦਾ ਕੋਈ ਟਾਇਮ ਨਹੀਂ ਹੁੰਦਾ ਠੀਕ ਕਿਹਾ ਅਲਬੇਲ ਜੀ ਨੇ।
@LakhvirsinghLakhvir-t3h
16 күн бұрын
Sade chache ji 🙏🏼 🎉🎉🎉❤ vidya insn aa❤❤
@RanbirMaan-g5l
17 күн бұрын
ਸੁਰਜੀਤ ਬਿਦਰੱਖੀਏ ਬਾਰੇ ਇਸ ਤਰਾ ਨਾ ਕਬੋ ਜੀ ਹਿਕ ਦੇ ਜੋਰ ਨਾਲ ਮਾਣਕ ਦੇ ਬਰਾਬਰ ਪੂਰੀ ਟੱਕਰ
@shamsherbsingh6511
17 күн бұрын
Nosir
@balkaransingh6034
12 күн бұрын
❤❤❤❤
1:03:16
Jagmohan Kaur ਚੋਟੀ ਦੇ ਸਿੰਗਰਾਂ ਨੂੰ ਟੱਕਰ ਦੇਣ ਵਾਲੀ ਚੋਟੀ ਦੀ ਗਾਇਕਾ | Podcast with Shamsher Sandhu
Akas ਅਕਸ
Рет қаралды 70 М.
1:22:15
Kuldeep Manak ਦੀ ਜ਼ਿੰਦਗੀ ਅਧਾਰਿਤ ਕਿੱਸੇ ਗ਼ਜ਼ਾ ਕਰਨ ਵਾਲਾ ਮੁੰਡਾ ਜਵਾਨੀ 'ਚ ਕਿਵੇਂ ਬਣਿਆ ਲੋਕ ਗਾਥਾਵਾਂ ਦਾ ਬਾਦਸ਼ਾਹ
Akas ਅਕਸ
Рет қаралды 102 М.
00:28
Une nouvelle voiture pour Noël 🥹
Nicocapone
Рет қаралды 9 МЛН
00:27
Cheerleader Transformation That Left Everyone Speechless! #shorts
Fabiosa Best Lifehacks
Рет қаралды 16 МЛН
00:31
Support each other🤝
ISSEI / いっせい
Рет қаралды 81 МЛН
00:18
#JasonDeruloTV // Funny #GotPermissionToPost From @SofiManassyan #SlowLow
Jason Derulo
Рет қаралды 14 МЛН
1:45:04
ਅਤਰੋ ਦੇ ਜੋੜੀਦਾਰ ਸੇਠ ਦੀਆਂ ਹਾਸੋ ਹੀਣੀਆਂ ਗੱਲਾਂ ਮੇਹਰ ਮਿੱਤਲ ਨੇ ਮੈਨੂੰ ਇੱਕ ਗੱਲ ਕਹੀ ਸੀ ਮੇਰੀ ਨਕਲ ਨਾਂ ਕਰੀਂ
RMB Television
Рет қаралды 29 М.
8:09
Kuldeep Manak ਨੇ ਜਦੋਂ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ ਤਾਂ ਹਰਚਰਨ ਗਰੇਵਾਲ ਨੇ ਕੱਢੀਆਂ ਮਾਣਕ ਨੂੰ ਗਾਲ੍ਹਾਂ
LOK AWAZ CLIPS
Рет қаралды 52 М.
1:49:05
ਲਾਰੈਂਸ ਬਿਸ਼ਨੋਈ ਗੱਡੀ 'ਚ ਕੁੰਗੜਿਆ ਬੈਠਾ ਸੀ | Former DSP Gobinder Singh and His Past with Gangsters
Address it
Рет қаралды 877 М.
51:55
Jasbir Gunachauria ਜਸਬੀਰ ਗੁਣਾਚੌਰੀਆ ਨਾਲ ਮੁਲਾਕਾਤ by Inda Raikoti Waris Sikander podcast
FlashBack
Рет қаралды 19 М.
48:31
MLA ਬਚਿੱਤਰ ਸਿੰਘ ਕਾਂਡ,Eye Opener Exposer ਪੁਆਧੀਆਂ ਦੀ ਸਿਆਸੀ ਦੁਸ਼ਮਣੀ ਦੇ ਨਤੀਜੇ || Arbide World | Kharar
Arbide World
Рет қаралды 46 М.
1:33:37
'ਮੈਂ 4 ਦਿਨ ਪਹਿਲਾਂ Dimpy ਨੂੰ ਆਖਿਆ ਸੀ ਹਮਲਾ ਹੋ ਸਕਦਾ !', Kiranbir Singh Kang Exclusive | EP 89
Blunt Voice
Рет қаралды 89 М.
51:19
ਕਮਾਲ ਕਰਤੀ ਰਟੌਲ ਸਾਬ੍ਹ | Podcast With Sukhwinder Singh Rataul | Jagdeep Singh Thali
Punjabi Lok Channel
Рет қаралды 36 М.
19:55
ਸਾਬਕਾ ਮੁੱਖ ਮੰਤਰੀ ਦੀ ਕਰੀਬੀ ਮਹਿਲਾ ਨਾਲ ਵਾਪਰਿਆ ਵੱਡਾ ਭਾਣਾ || Arbide Punjab || AW Media ||
Arbide Punjab
Рет қаралды 97 М.
1:12:37
Surinder Shinda ਪੰਜਾਬੀ ਗਾਇਕੀ ਦਾ ਸ਼ਿੰਦਾ | Shamsher Sandhu ਦੀ ਜ਼ੁਬਾਨੀ ਦਿਲਚਸਪ ਕਿੱਸੇ | Akas
Akas ਅਕਸ
Рет қаралды 45 М.
1:20:56
ਜਦ ਪੁਲਿਸ ਤੋਂ ਮਸਾਂ ਬਚੀ ਜ਼ਿੰਦਗੀ | ਮੇਰੇ ਹੱਥ ਬੰਨ੍ਹਕੇ ਦਰਿਆ 'ਚ ਸੁੱਟਣ ਲੱਗੇ ਸੀ | Podcast with Sandhu Surjit |
Akas ਅਕਸ
Рет қаралды 45 М.
00:28
Une nouvelle voiture pour Noël 🥹
Nicocapone
Рет қаралды 9 МЛН