ਕੌਣ ਕਹਿੰਦਾ ਦੁੱਧ ਵਿੱਚੋਂ ਕੁੱਝ ਬੱਚਦਾ ਨਹੀਂ ਪਰ ਇਸ ਪਰਿਵਾਰ ਨੇ ਇਸ ਕਾਰੋਬਾਰ ਵਿੱਚੋਂ ਬਣਾਇਆ ਘਰ ਟਰੈਕਟਰ ਇਨੋਵਾ ਗੱਡੀ

  Рет қаралды 84,155

Jagjeet Bathinde ala

Jagjeet Bathinde ala

Күн бұрын

Пікірлер: 86
@Kundu-dairy-farm
@Kundu-dairy-farm 9 ай бұрын
ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ ਆਪਣਾ ਵੀ ਸੇਮ ਕੰਮ ਇਹਨਾਂ ਵਾਂਗੂੰ
@jhandasingh2058
@jhandasingh2058 9 ай бұрын
ਗੱਲ ਸੁਣ ਕੇ ਦਿਲ ਖੁਸ਼ ਹੋ ਗਿਆ ❤
@gurmeetsingh-ti4xx
@gurmeetsingh-ti4xx 7 күн бұрын
ਮਾਤਾ ਹੇਲਪ ਬਹੁਤ ਵਧੀਆ ਤਰੀਕੇ ਨਾਲ ਬੋਲਦੀ ਅਗਰੇਜੀ ਵਿਚ ਬਹੁਤ ਵਧੀਆ ❤
@AvtaarSingh-df1zu
@AvtaarSingh-df1zu 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@satnam_bhangu.1915
@satnam_bhangu.1915 9 ай бұрын
ਬਹੁਤ ਵਧੀਆ ਕੰਮ ਆ ਡੇਅਰੀ ਫਾਰਮ ਦਾ 👍👍
@balbirgill9961
@balbirgill9961 4 ай бұрын
ਬਾਈ ਮੇਰੀ ਅਪੀਲ ਆ , ਤੁਸੀ ਵੀ ਇਹ ਡੇਅਰੀ ਦਾ ਕੰਮ ਜਰੂਰ ਕਰੋ ਜੀ ।ਆਮੀਨ
@dharmindersingh3618ਦੋਲੋ
@dharmindersingh3618ਦੋਲੋ 9 ай бұрын
ਬਹੁਤ ਵਧੀਆ ਵੀਰ ਜੀ
@chamkaursinghmaanmaan6598
@chamkaursinghmaanmaan6598 9 ай бұрын
ਬਹੁਤ ਵਧੀਆ ਬਾਈ ਜੀ🙏🙏🙏🙏🙏🙏🙏🙏🙏🙏
@sarbjeetkaur2816
@sarbjeetkaur2816 8 ай бұрын
ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਜੀ... ਮਿਹਨਤ ਕਰਨ ਵਾਲਿਆਂ ਨੂੰ ਪਰਮਾਤਮਾ ਆਪ ਹੀ ਨਿਵਾਜ ਦਿੰਦਾ ਹੈ 🙏
@hardeepsingh1225
@hardeepsingh1225 9 ай бұрын
ਬਹੁਤ ਵਧੀਆ
@jagtarmann9939
@jagtarmann9939 9 ай бұрын
ਸੰਦੀਪ ਬਾਈ ਬਹੁਤ ਹੀ ਵਧੀਆ ਕੰਮ ਹੈ ਤੇਰਾ ਮੱਸਰ ਮੱਖੀਆਂ ਤੋ ਗੁਡ ਨੈਟ ਲਾਦੇ ਦੋ ਮੱਝਾਂ ਤੇ ਇੱਕ ਗੁਡ ਨੈਟ ਬਾਈ ਜੀ ਬਹੁਤ ਵਧੀਆ ਰਿਲਜਾਟ ਹੈ ਦੁੱਧ ਤੇ ਵੀ ਮਾਰੂ ਆਸਰ ਨੀ ਪੈਂਦਾ
@balbirgill9961
@balbirgill9961 4 ай бұрын
ਗੁੱਡ ਨਾਈਟ ਦੀਆਂ ਸ਼ੀਸ਼ੀਆਂ ਨਹੀ , ਫਿਰ ਕੈਨੀਆਂ 'ਚ ਲਿਆਉਣੀ ਪਊਗੀ ਵੀਰੇ
@navisarao5287
@navisarao5287 9 ай бұрын
ਬਹੁਤ ਵਧਿਆ ਕੰਮ ਹੈ ਜੇ ਕਰੇ ਚਿੰਤ ਲਾਕੇ
@ManpreetSingh-js1fn
@ManpreetSingh-js1fn 9 ай бұрын
Very nice ji
@freshkabaddi3063
@freshkabaddi3063 9 ай бұрын
ਅੰਤਰੇ ਵਾਲੇ ਲੈਦਾ ਪਤੰਦਰ , ਬਾਕੀ ਬਹੁਤ ਵਧੀਆ ਵੀਰੇ 🙏
@inderjit748
@inderjit748 9 ай бұрын
😂😂😂 SAHI GALL AA
@kiranburj5919
@kiranburj5919 8 ай бұрын
😂😂😅
@gurtejbrar3720
@gurtejbrar3720 8 ай бұрын
😮😅😅
@gurtejbrar3720
@gurtejbrar3720 8 ай бұрын
ਸਹੀ ਗੱਲ ਆ ਬਾਈ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ
@JagdeepSingh-q2h
@JagdeepSingh-q2h 28 күн бұрын
😂😂😂😂😂😂
@gurpreetsinghdairyfarmgur-5356
@gurpreetsinghdairyfarmgur-5356 9 ай бұрын
❤ boht vdia
@inderjit748
@inderjit748 9 ай бұрын
EKE WICH BARKAT HAI MAIN GALL TAA BETEA DA EKA HAI TE BHAN JI APNIA NUHA NU BETEA DA DARJA DE RAHE NE WAHEGURU JI CHARDIKLA TANDRUSTI TE TRAKIA BAKSHAN TE HAMESHA TRAKIA BAKSHAN EHO JEHE PARWARA NU❤❤❤
@prits4157
@prits4157 9 ай бұрын
Very nice job..home work....work is work Not bad not good..
@balwindersangha9927
@balwindersangha9927 9 ай бұрын
ਬਹੁਤ ਵਧੀਆ ਜੀ
@KulbirSingh-p2q
@KulbirSingh-p2q 9 ай бұрын
Good paji
@Gurdeep.Singh_Dhaliwal
@Gurdeep.Singh_Dhaliwal 9 ай бұрын
ਭਰਾਵਾ ਪੂਰਾ ਅਡਰੈਸ ਦੱਸੀ ਕਰ ਗੁਰੀ ਘਰਾਗਣੇ ਮਾਗੂ , ਬਹੁਤ ਮੇਹਨਤੀ ਪਰਵਾਰ ਪ੍ਰਮਾਤਮਾ ਚੜਦੀਕਲਾ ਚ ਰੱਖੇ , ਬਾਕੀ ਮੈ ਤਾ ਲੇਟ ਹੋ ਗਿਆ ਮੇਰੇ ਆਲਾ ਤਾ✈️ , ਕਮਾਈ ਵਿੱਚੋ ਦੋਮੇ ਭੈਣਾ ਨੂੰ ਤਨਖਾਹ ਦੇਆ ਕਰੋ ਹੋਰ ਵੀ ਖੁਸੀ ਨਾਲ ਕੰਮ ਚ ਹੱਥ ਵਟਾਉਣ ਗਿਆ ਫਾਰਮ ਹੋਰ ਵੀ ਤਰੱਕੀ ਕਰੂ🙏🙏
@NirmalSingh-ph9dr
@NirmalSingh-ph9dr 9 ай бұрын
V good ji
@starxbgmi475.
@starxbgmi475. 9 ай бұрын
Good work veer
@JaskaranSingh-ke1rq
@JaskaranSingh-ke1rq 9 ай бұрын
Good buy ji
@anshandtaj1119
@anshandtaj1119 9 ай бұрын
Very nice 👌👌👌
@deepsamra3003
@deepsamra3003 9 ай бұрын
Very good 👍
@shanganlifethuglife3454
@shanganlifethuglife3454 9 ай бұрын
Good work
@sakindersingh395
@sakindersingh395 9 ай бұрын
Very good👍👍 v
@SandeepSingh-uf2kh
@SandeepSingh-uf2kh 9 ай бұрын
Beautiful family
@BalwinderSingh-gv5eb
@BalwinderSingh-gv5eb 9 ай бұрын
Y sat Shri akaal ❤❤
@harrybathinda9252
@harrybathinda9252 9 ай бұрын
Good job
@karamjeetbandesha
@karamjeetbandesha 9 ай бұрын
❤❤ good job very nice
@Dhillon-i7x
@Dhillon-i7x 2 ай бұрын
Jagjeet bai very nice
@arpanvirk7134
@arpanvirk7134 8 ай бұрын
Waheguru ji 🙏🏻🙏🏻🙏🏻🙏🏻🙏🏻🙏🏻
@JaspreetKaur-fx2ey
@JaspreetKaur-fx2ey 8 ай бұрын
Very good bhano
@GurwinderKhiara-gn5ud
@GurwinderKhiara-gn5ud 9 ай бұрын
Very nice ❤❤❤❤❤
@virenderrandhawa278
@virenderrandhawa278 6 ай бұрын
God bless you ji
@Sumitjaat.3855
@Sumitjaat.3855 4 ай бұрын
Both badya interview bro
@ashnagill3921
@ashnagill3921 7 ай бұрын
Good work all family
@BikramSingh-bd7ze
@BikramSingh-bd7ze 9 ай бұрын
👌👌👌👌❤
@balbirgill9961
@balbirgill9961 4 ай бұрын
ਖੋਆ ਕੱਢ ਲਓ, ਪਨੀਰ ਕੱਢ ਲਓ , ਕੌਣ ਕਹਿੰਦਾ ਬਚਦਾ ਨੀ ; ਬਚਦਾ ਆ ਬਾਈ, ਗੋਹਾ ਬਚਦਾ ਤਾਂ ਹੈ
@balbirgill9961
@balbirgill9961 4 ай бұрын
ਮਜਾਕ ਕਰਦਾਂ ਵੀਰ ; ਕੰਮ ਬਹੁਤ ਵਧੀਆ ਪਰ ਹਾਰਡ ਬਹੁਤ ਆ ।
@Punjab_forever_2024
@Punjab_forever_2024 9 ай бұрын
Very good family support ❤
@GurpreetKaur-lt9fp
@GurpreetKaur-lt9fp 8 ай бұрын
Very nice sister ji❤❤❤❤❤❤
@balbirgill9961
@balbirgill9961 4 ай бұрын
ਜਣੀ - ਖਣੀ ਨੂੰ ਨਾਂ ਆਪਣੀ ਡੇਅਰੀ 'ਚ ਵਾੜਿਆ ਕਰੋ , ਸੋਹਣੇ ਪਸ਼ੂਆਂ ਤੇ ਮਹਿੰਗੇ ਡੰਗਰਾਂ ਨੂੰ ਨਜਰ ਮੱਲੋ - ਮੱਲੀ ਲੱਗ ਜਾਂਦੀ ਆ , ਨਾਲੇ ਉਪਰੇ ਬੰਦੇ ਦੇ ਪੈਰ ਜਦੋਂ ਪਸ਼ੂਆਂ ਵਾਲੇ ਸ਼ੈਡ 'ਚ ਪੈਂਦੇ ਆ ਤਾਂ ਅਗਿਆਤ ਬਿਮਾਰੀਆਂ ਵੀ ਪਸ਼ੂਆਂ ਨੂੰ ਲੱਗ ਜਾਂਦੀਆਂ ਨੇ ।
@ShotPRO139
@ShotPRO139 24 күн бұрын
Vehmi
@GurmukhSingh-hd5yn
@GurmukhSingh-hd5yn 9 ай бұрын
🙏🙏♥️♥️🇧🇭
@jashpreetsingh6214
@jashpreetsingh6214 8 ай бұрын
Very nice 👍
@arc100toys
@arc100toys 9 ай бұрын
Haa aashha haaa
@birdsloverNirmalsingh
@birdsloverNirmalsingh 9 ай бұрын
Y ਦਾ ਕੰਮ ਵੀ ਵਧੀਆ ਲੱਗਾ ਵੈਸੇ ਵੀ ਸੱਚਾ ਜਾ ਬੰਦਾ ਲਗਿਆ y, 🙏🏻👍🏻
@Gagandeep.dhillon
@Gagandeep.dhillon 9 ай бұрын
Jagga y good
@gagan9591
@gagan9591 9 ай бұрын
Waheguru ji mehr krn veer te y da farm house kite aa
@anmoluppal6760
@anmoluppal6760 9 ай бұрын
Very nice bro
@sidhudairyfarmakliakalan616
@sidhudairyfarmakliakalan616 9 ай бұрын
Good
@SukhchainSingh-qs2ej
@SukhchainSingh-qs2ej 9 ай бұрын
Good
@KulwinderSingh-sk4cm
@KulwinderSingh-sk4cm 9 ай бұрын
ਕਮਾਈ ਤਾਂ ਫੀਡ ਫੈਕਟਰੀ ਦੀ 😂😂😂
@karansahi5087
@karansahi5087 9 ай бұрын
Veer Ki Thudeya C tere comment krn ton.😂😂😂😂
@jasvirgill5456
@jasvirgill5456 7 ай бұрын
ਪਿੰਡ ਦਾ ਨਾਮ ਤਾਂ ਦੱਸ ਦਿਆਂ ਕਰੋ
@TarsemSingh-b4t
@TarsemSingh-b4t 9 ай бұрын
🙏🙏🙏🙏🙏👍👍👍👍👍
@sukhdeepsinghladdisingh8038
@sukhdeepsinghladdisingh8038 9 ай бұрын
Nice 👍
@gurdeepgurdeep1018
@gurdeepgurdeep1018 9 ай бұрын
22g farm the address dasso g
@DhaliwalDairyfarm6866
@DhaliwalDairyfarm6866 8 ай бұрын
Nice
@pindadalifestyle682
@pindadalifestyle682 8 ай бұрын
ਅਸੀਂ ਵੀ ਦੁਧ ਪਾਉਨੇ ਆ ਵੀਰ ਜੀ ਦੇਸੀ ਘਿਓ ਵੀ 15ਕਿਲੋ ਆ ਮੇਰੇ ਘਰ
@gurpratapsingh8464
@gurpratapsingh8464 7 ай бұрын
Vakeel ban janda bathinda wala bai
@ਪੈਡੂਲਾਈਫਦੇਸੀਜੱਟ
@ਪੈਡੂਲਾਈਫਦੇਸੀਜੱਟ 9 ай бұрын
Kitho ha y sandeep y
@jaspalsidhu3827
@jaspalsidhu3827 8 ай бұрын
Speedy paint dwai sirf panni ch pa k rakhni a makhi machr nhi rehn di dndi
@SinghsahabbineshSingh
@SinghsahabbineshSingh 7 ай бұрын
छोटे छोटे बच्चों को देखकर पंजाब खाने वाले भविष्य को देख कर देख रहा है सीखी nhi है
@Jaswindergill_123
@Jaswindergill_123 9 ай бұрын
Sava se nuhan de
@karamjeetsingh220
@karamjeetsingh220 9 ай бұрын
Ha ha tehak ha ghat kar
@sukhwindersukhwinder5207
@sukhwindersukhwinder5207 9 ай бұрын
ਪਰਿਵਾਰ ਪਰਿਵਾਰ ਪਰਿਵਾਰ ਦਾ ਰਟਾ ਲਾ ਰਖਿਆ
@JARNAILGURSAHIBJASPREET
@JARNAILGURSAHIBJASPREET 9 ай бұрын
ਹੋਰ ਕੀ ਕਹਿਣ ਜੀ, ਐਂਕਰ ਸਹੀ ਕਹਿ ਰਹੇ ਨੇ
@jazzysidhu6144
@jazzysidhu6144 8 ай бұрын
22 tu faltu gla bhot krda
@harJot-m9w
@harJot-m9w 8 ай бұрын
ਬਾਈ ਧੁੱਪ ਤਾ ਨੀ ਲਗਦੀ ਹੌਣੀ
@KuldeepsinghsidhuDeepsid-do4nf
@KuldeepsinghsidhuDeepsid-do4nf 9 ай бұрын
Good job
@gursewaksingh2515
@gursewaksingh2515 8 ай бұрын
Very good 👍👍
@parwindersingh1491
@parwindersingh1491 9 ай бұрын
Good
@rajwindersingh-gl8li
@rajwindersingh-gl8li 9 ай бұрын
Good job
@sardulsingh9119
@sardulsingh9119 9 ай бұрын
Good
@MakhanChahal-yl1ed
@MakhanChahal-yl1ed 9 ай бұрын
Good
@bholasingh6240
@bholasingh6240 8 ай бұрын
Good
@raveeraujla3629
@raveeraujla3629 8 ай бұрын
Good
Support each other🤝
00:31
ISSEI / いっせい
Рет қаралды 81 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Support each other🤝
00:31
ISSEI / いっせい
Рет қаралды 81 МЛН