Kauda Sach | ਕੌੜਾ ਸੱਚ | Baba Gulab Singh Ji - Feat - Amritpal Singh

  Рет қаралды 1,466,223

Amritpal Singh Mehron

Amritpal Singh Mehron

9 ай бұрын

Singer - Baba Gulab Singh Ji
Producer - Amritpal Singh Mehron
Official Instagram 👇
/ amritpal.singh.mehron
#ProducerAmritpalSinghMehron

Пікірлер: 1 300
@user-oj8zj1fz8x
@user-oj8zj1fz8x 5 ай бұрын
ਬਾਬਾ ਜੀ ਲਿਖਣ ਲਈ ਕੋਈ ਸ਼ਬਦ ਹੀ ਨਹੀਂ ਰਹੇ ਇੰਨੇ ਵਧੀਆ ਤੁਹਾਡੀ ਆਵਾਜ਼
@MALKITSINGH-rk1px
@MALKITSINGH-rk1px 7 күн бұрын
@DEEP93445
@DEEP93445 8 ай бұрын
ਇਸ ਤੋ ਉੱਤੇ ਸੱਚ ਕੋਈ ਵੀ ਨਹੀਂ ਬੋਲ ਸਕਦਾ 🙏❤❤
@MajorSingh-ti5fj
@MajorSingh-ti5fj 8 ай бұрын
ਬਾਬਾ ਜੀ ਕੋਈ ਸ਼ਬਦ ਨਹੀਂ ਮੇਰੇ ਕੋਲ ਕਿ ਤੁਹਾਡੀ ਸਿਫ਼ਤ ਕਰਾਂ, ਤੁਹਾਡੀ ਅਵਾਜ਼ ਅਤੇ ਲੇਖਕ ਦੀ ਕਲਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@nishanbhullar2446
@nishanbhullar2446 2 ай бұрын
😊😊😊😊
@parminderpinderpinder7407
@parminderpinderpinder7407 Күн бұрын
Jfigh 😂😂😂😂😂
@parmjeetsandhu505
@parmjeetsandhu505 8 ай бұрын
❤ ਵਾਹਿਗੁਰੂ ਜੀ ਬਾਬਾ ਗੁਲਾਬ ਸਿੰਘ ਜੀ ਤੇ ਗੀਤਕਾਰ ਗੁਰਜੰਟ ਸਿੰਘ ਜੀ ਤੇ ਸਾਰੀ ਟੀਮ ਨੂੰ ਹਮੇਸ਼ਾ ਹਮੇਸ਼ਾ ਖੁਸ਼ੀਆਂ ਬਖ਼ਸ਼ਣ ਤੇ ਤੰਦਰੁਸਤੀਆਂ ਬਖਸ਼ਣ ਤੇ ਤਰੱਕੀਆਂ ਬਖਸ਼ਣ ਤੇ ਚੜ੍ਹਦੀ ਕਲ੍ਹਾ ਬਖ਼ਸ਼ਣ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਸਾਫ਼ ਸੁਥਰਾ ਕੌੜਾ ਸੱਚ ਪੇਸ਼ ਕੀਤਾ ਹੈ ਜੀ ਧੰਨਵਾਦ ਜੀ ਪੰਮਾ ਸੰਧੂ ਟਿੰਬਰਵਾਲ
@HarpreetSingh-pm2jy
@HarpreetSingh-pm2jy 8 ай бұрын
-
@jasvinderkaur3971
@jasvinderkaur3971 9 ай бұрын
ਬਹੁਤ ਵਧੀਆ ਗੀਤ ਬਣਾਇਆ। ਵਾਹਿਗੁਰੂ ਮਿਹਰ ਕਰੇ। ਗੁਰੂ ਮਹਾਰਾਜ ਬਾਬਾ ਗੁਲਾਬ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।
@sukhmanriar
@sukhmanriar 4 ай бұрын
🙇👸🌦️☁️🌜🌞🌈🌹🌹🌹🌹😍🛀🍲🍱🍛
@kaur-1984
@kaur-1984 9 ай бұрын
ਬਿਲਕੁਲ ਦਰੁਸਤ ਫਰਮਾਇਆ ਬਾਬਾ ਜੀ ਤੇ ਅੰਮ੍ਰਿਤਪਾਲ ਵੀਰ ਜੀ ਵੀ ਸੱਚ ਤੇ ਪਹਿਰਾ ਦੇ ਰਹੇ ਹਨ 👍👍
@khalistan7716
@khalistan7716 8 ай бұрын
ਬਿਲਕੁਲ ਸਚਾਈ ਪੇਸ਼ ਕੀਤੀ ਹੈ ਬਾਬਾ ਜੀ ਭਾਈ ਮਹਿਰਾ ਜੀ ਅਤੇ ਲਿਖਣ ਵਾਲਿਆਂ ਸੱਚ ਪੇਸ਼ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ
@user-gf3zx5ru4i
@user-gf3zx5ru4i 8 ай бұрын
ਗੁਰਜੰਟ ਵੀਰ ਨੂੰ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਆ ਹੁੰਦੀ ਕਲਮ ਦੁਨੀਆ ਦੀਆਂ ਅੱਖਾਂ ਖੋਲਣ ਵਾਲੇ ਹਰੇਕ ਦੇ ਹਿਸੇ ਨਹੀਂ ਆਉਦੇ ਗੱਦ ਪਿਲ ਸਾਰੇ ਲਿਖੀਂ ਜਾਂਦੇ ਆ ਗੀਤ ਉਹ ਜੋ ਘਰੇ ਬੈਠ ਕੇ ਸੁਣਿਆ ਜਾਵੇ ਵਾਹਿਗੁਰੂ ਬਹੁਤ ਬਹੁਤ ਤਰੱਕੀ ਦੇਵੇ ਗੁਰਜੰਟ ਤੇ ਭਾਈ ਗੁਲਾਬ ਜੀ
@harjinderdhiman561
@harjinderdhiman561 8 ай бұрын
Very nice ji Gurjant Singh veer ji parmatma aap nu chadikla vich rakhe ji bilkul sach hai ji
@harjinderdhiman561
@harjinderdhiman561 8 ай бұрын
❤💯
@gurpreetsinghkhiva9618
@gurpreetsinghkhiva9618 8 ай бұрын
ਗੂਰਜਟ ਸਿੰਘ ਜੀ ਤੁਹਾਡਾ ਧਨਵਾਦ ਕਰਨ ਵਾਸਤੇ ਸਾਡੇ ਕੋਲ ਲਫਜ ਘਟ ਹਨ ਵਾਹਿਗੁਰੂ ਜੀ ਮੇਹਰ ਕਰਨ
@gurbakashsinghtejay8616
@gurbakashsinghtejay8616 9 ай бұрын
ਵਾਹਿਗੁਰੂ ਜੀ ਐਦਾ ਹੀ ਚੜ੍ਹਦੀ ਕਲਾ ਵਿੱਚ ਰੱਖੀ ਬਾਬਾ ਗੁਲਾਬ ਸਿੰਘ ਜੀ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਜੀ ਨੂੰ 🙏🙏 ਵਾਹਿਗੁਰੂ ਜੀ 🙏🙏
@CharanjitSingh22736
@CharanjitSingh22736 8 ай бұрын
Bhag 2 jaldi lakho bhut sessa dekha gaia good bai ji
@GaganDeep-ki7eo
@GaganDeep-ki7eo 8 ай бұрын
ਸੱਚ ਕੌੜਾ ਹੈ ਬਾਬਾ ਜੀ ਨੇ ਅਸਲੀਅਤ ਦੱਸ ਤੀ ਅੱਜ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬਾਬਾ ਗੁਲਾਬ ਸਿੰਘ ਜੀ ਨੂੰ
@user-kc5ze4mw3d
@user-kc5ze4mw3d 7 ай бұрын
ਇਸ ਗਾਣੇ ਵਿਚ ਉਹ ਬਾਬਾ ਗਲਾਬ ਸਿੰਘ ਸਾਰਿਆਂ ਨੂੰ ਰਗੜ ਗਿਆ
@swrupnayak2577
@swrupnayak2577 4 ай бұрын
❤ ਦੁਨੀਆ ਦੀ ਸਾਰੀ ਸੱਚਾਈ ਏ ਐਸ ਗਾਣੇ ਵਿੱਚ love you singar Saab ji❤
@SattiFact450
@SattiFact450 8 ай бұрын
ਸਲਾਮ ਤੁਹਾਡੀ ਗਾਇਕੀ ਨੂੰ ਤੇ ਭਾਈ ਗੁਰਜੰਟ ਸਿੰਘ ਦੀ ਲਿਖਤ ਨੂੰ waheguru Ji ❤️❤️❤️🙏🙏
@amritsandhu3463
@amritsandhu3463 8 ай бұрын
P Mpb
@tarisarpanch1511
@tarisarpanch1511 9 ай бұрын
ਪੰਜਾਬੀ ਗੀਤਕਾਰਾਂ ਤੇ ਸਿੰਗਰਾ ਇਹੋ ਜਿਹੇ ਪਰਿਵਾਰਕ ਗੀਤ ਤੇ ਲੋਕ ਤੰਥ ਹੀ ਲਿਖਣੇ ਤੇ ਗਾਉਣੇ ਹੀ ਚਾਹਿਦੇ ਹਨ ਇਹ ਗੀਤ ਅਜ ਦੇ ਸਮੇਂ ਦੀ ਸਚਾਈ ਨੂੰ ਬਿਆਨ ਕਰਦਾ ਏ
@prab293
@prab293 8 ай бұрын
ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਮਹਿਰ ਕਰਨ ਬਾਬਾ ਜੀ ਤੇ ਲਿਖਣ ਵਾਲੇ ਵੀਰ ਤੇ ਹੋਰ ਇਸ ਤਰਾ ਹੀ ਸੇਵਾ ਕਰਨ ਦੁਨੀਆਂ ਦੀ ਸਾਇਦ ਸੁੱਤੀ ਆਤਮਾ ਜਾਗ ਜਾਵੇ 🙏🙏🙏
@amandeeprajpoot2408
@amandeeprajpoot2408 8 ай бұрын
ਨਾ ਚਾਹੁੰਦੇ ਵੀ ਕਮੈਟ ਕੀਤਾ ਬਹੁਤ ਸੋਹਣਾ ਗੀਤ ਤੇ ਸੱਚਾਈ ਆ ❤❤❤❤❤❤❤❤
@krishankumar-wx8ki
@krishankumar-wx8ki 8 ай бұрын
Sachi gall... Salute Singer te Writer nu.... ehnu kehnde ne sachha kalakar te sacha song..eh hundi aa gaiki ❤...
@gursewaksingh6087
@gursewaksingh6087 8 ай бұрын
ਕਿਆ ਖੂਬ ਲਿਖਿਆ, ਕਿਆ ਖੂਬ ਗਾਇਆ ❤
@rajwindersandhu7803
@rajwindersandhu7803 8 ай бұрын
ਕਮਾਲ ਕਰਤੀ ਵੀਰ ਜੀ ਬਹੁਤ ਵਧੀਆ ਏਨੀ ਹਿੰਮਤ ਕਿਸੇ ਚ ਏ ਹੁੰਦੀ
@VarinderDhembiwalshorts
@VarinderDhembiwalshorts 8 ай бұрын
ਬਹੁਤ ਵਧੀਆ ਗਾਇਆ ਲਿਖਿਆ ਵੀ ਬਹੁਤ ਵਧੀਆ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@MAXGAMING.786
@MAXGAMING.786 9 ай бұрын
ਵਾਹ ਯਾਰ ਬਹੁਤ ਵਧੀਆ ਗੀਤ ਏਹੋ ਲਿਖਤ ਚਾਹੀਦੀ ਆ ਪੰਜਾਬ ਨੂੰ❤
@oye_badhan
@oye_badhan 8 ай бұрын
ਏਥੋਂ ਪਤਾ ਲੱਗਦਾ ਕੱਲ ਜੁਗ ਦਾ ਜੋ ਵੀ ਗਾਇਆ ਬਹੁਤ ਸੋਹਣਾ ਗਾਈਆ ਤੇ ਲਿਖੀਆਂ ਭਾਈ ਜੀ
@Paunaharirecords579
@Paunaharirecords579 3 ай бұрын
ਵੀਰ ਜੀ ਮਿਊਜ਼ਿਕ ਵਾਲੇ ਵੀਰ ਨੇ ਵੀ ਅੱਤ ਕਰਾ ਦਿੱਤੀ love you sir ji aal team members ❤❤❤❤
@GurbirSingh-hi9ti
@GurbirSingh-hi9ti 8 ай бұрын
ਰੂਹ ਨੂੰ ਟੁੰਬਣ ਵਾਲਾ ਗੀਤ ਆ ਬਾਬਾ ਜੀ
@ssbal8117
@ssbal8117 8 ай бұрын
ਵਾਹ ਜੀ ਵਾਹ ਬਹੁਤ ਖੂਬ ਅੱਜ ਦਾ ਕੌੜਾ ਸੱਚ ਹੁਬਹੂ ਪੇਸ਼ ਕਰਕੇ ਬਾਬਾ ਗੁਲਾਬ ਸਿੰਘ ਜੀ ਨੇ ਜ਼ਮਾਨੇ ਦੀ ਮੂੰਹ ਬੋਲਦੀ ਤਸਵੀਰ ਦਿਖਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ,,,,,, ਦਿਲੋਂ ਪ੍ਣਾਮ
@gorasinghsingh3943
@gorasinghsingh3943 9 ай бұрын
ਬਾਬਾ ਵਾਹਿਗੁਰੂ ਤੇਰੇ ਤੇ ਮੇਹਰ ਰੱਖੇ ਬਹੁਤ ਲੋਕਾ ਦੇ ਪੜਦੇ ਚੱਕ ਤੈ ਬਹੁਤ ਵਧੀਆ 🎉🎉
@partapsingh7613
@partapsingh7613 Ай бұрын
Bhut ਬਹੁਤ ਬਹੁਤ ਧੰਨਵਾਦ ਆਪ ਜੀ ਦਾ ਬਹੁਤ ਕਮਾਲ ਦਾ ਗਇਆ ਬਾਬਾ ਗੁਲਾਬ ਸਿੰਘ ਜੀ ਲਿਖਿਆ ਬਹੁਤ ਸੁੰਦਰ ਹੈ ਸਬ ਸੱਚ ਲਿਖ ਕੇ ਰੱਖ ਦਿੱਤਾ ਬਹੁਤ ਬਹੁਤ ਵਧਾਈ ਹੋਵੇ ਆਪ ਕੀ ਟੀਮ ਨੂੰ
@nareshsingha442
@nareshsingha442 8 ай бұрын
एक एक शब्द में सचाई है सर्वप्रथम दिल से सलाम गीतकार गुरजंट जी को जिन्होंने एक एक शब्द में सच्चाई लिखकर समाज मे हो रही बातों को को लिखा उनके बाद अपनी मधुर आवाज में सत्कार योग सन्त गुलाब सिंह जी ने गाया वाह कमाल है सभी को मेरा प्रणाम ,,
@jeetalaleana7329
@jeetalaleana7329 8 ай бұрын
ਬਹੁਤ ਵਧੀਆ ਕਲਮ ਆ ਵੀਰ ਜਿਉਂਦਾ ਵੱਸਦਾ ਰਹਿ ❤
@surjitram783ram6
@surjitram783ram6 9 ай бұрын
ਵਾਹ ਜੀ ਵਾਹ ਵਾਹ ਕਮਾਲ ਲਿਖਿਆ ਤੇ ਗਾਇਆ ਵੀ ਵਾਹ ਕਮਾਲ 👍
@GurmeetSingh-rl2nz
@GurmeetSingh-rl2nz 8 ай бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਬਾਬਾ ਗੁਲਾਬ ਸਿੰਘ ਜੀ ਲਿਖਣ ਵਾਲੇ ਵੀਰ ਗੁਰਜੰਟ ਸਿੰਘ ਨੇ ਵੀ ਕਮਾਲ ਕਰਤੀ
@lokeshchhabra4438
@lokeshchhabra4438 Ай бұрын
साहित्यकार का काम समाज को आइना दिखाना होता है जो इस गीत में बाबा जी ने करके दिखाया है ❤❤❤❤❤❤ बधाई
@sukhvindersingh-rt2fb
@sukhvindersingh-rt2fb 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਬਾਬਾ ਜੀ ਤੁਹਾਡੀ ਪੱਤਰਕਾਰ ਨਾਲ ਗੱਲਬਾਤ ਸੁਣੀ ਜਿਸ ਵਿਚ ਗੀਤ ਦਾ ਜਿਕਰ ਕਰਦੇ ਹੋਏ ਤੁਹਾਨੂੰ ਕਹਿ ਰਹੇ ਸਨ ਕਿ ਅੱਜ ਤੋਂ ਤੁਸੀਂ ਬਾਬਾ ਜੀ ਤੋਂ ਗੀਤਕਾਰ ਅਤੇ ਸਿੰਗਰ ਬਣ ਗਏ ਹੋ। ਇਸਤੋਂ ਬਾਅਦ ਮੇਰੇ ਵੀ ਮੰਨ ਤੁਹਾਡਾ ਗੀਤ ਸੁਣਨ ਨੂੰ ਲੋਚਨ ਲੱਗਾ ਪਰ ਤੁਹਾਡੇ ਗੀਤ ਨੂੰ ਸੁਣ ਕੇ ਮੰਨ ਨੂੰ ਤੁਹਾਡੀ ਅਵਾਜ ਚੰਗੀ ਲੱਗੀ ਪਰ ਗੀਤ ਨੇ ਇਕਾਗਰਤਾ ਨੂੰ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਕੁਮੈਂਟ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਇਕ ਹੋਰ ਗੀਤ ਸੁਣਿਆ ਰਮਤਾ ਜਾ ਜੋਗੀ ਮਿਲਿਆ ਜਿਸ ਨੂੰ ਸੁਣ ਕੇ ਪਰਮਾਤਮਾ ਦਾ ਧਿਆਨ ਆਪਣੇ ਆਪ ਹੀ ਆਉਣ ਲਗਦਾ ਹੈ। ਇਸਤੋਂ ਬਾਅਦ ਕੁਮੈਂਟ ਕਰਨ ਲਈ ਤੁਹਾਡਾ ਦਿਵਾਨ ਸਤਿ ਸੰਗ ਜਿਸ ਵਿਚ ਮਾਸ਼ਾਅਲੀ ਜੀ ਨੇ ਸ਼ਬਦ ਗਾਇਆ ਉਸ ਸਤਿ ਸੰਗ ਵਿੱਚ ਵੀ ਤੁਸੀਂ ਗੀਤਾਂ ਬਾਰੇ ਵੀ ਵਿਚਾਰ ਦਿੱਤੇ ਕਿ ਗੀਤ ਉਹੀ ਹੁੰਦਾ ਹੈ ਜੋ ਇਨਸਾਨ ਨੂੰ ਪ੍ਰਮਾਤਮਾ ਦੀ ਯਾਦ ਦਿਵਾਏ ਰੱਬ ਦੇ ਹੋਰ ਨੇੜੇ ਲੈ ਕੇ ਜਾਵੇ। ਤੁਹਾਨੂੰ ਤਾਂ ਆਪਣੇ ਆਪ ਨੂੰ ਹੋਰ ਉੱਚਾ ਚੁੱਕਣਾ ਚਾਹੀਦਾ ਸੀ ਪਰ ਇਹ ਗੀਤ ਗਾ ਕੇ ਤੁਹਾਨੂੰ ਇਸ ਤਰ੍ਹਾਂ ਨੀ ਲੱਗਦਾ ਕਿ ਪੰਜ ਦੂਤਾਂ ਨੇ ਤੁਸੀਂ ਮਾਇਆ ਦੇ ਮੋਹ ਵਿਚ ਫਸਾ ਲਿਆ। ਲਗਾਉਣ 1:07 1:11 1:15
@avtarallinone2387
@avtarallinone2387 8 ай бұрын
ਯਰ ਆ ਗਾਣਾ ਹਰਰੋਜ ਸੁਣਨਾ ਚਾਹੀਦਾ ❤❤❤❤
@GPSPendu
@GPSPendu 8 ай бұрын
ਵਾਹ ਦਿਲੋਂ ਸਲਾਮ ਆ ਬਾਬਾ ਗੁਲਾਬ ਜੀ ਅਤੇ ਲੇਖਕ ਸੰਗੀਤਕਾਰ ਨੂੰ
@surjitsingh2911
@surjitsingh2911 8 ай бұрын
ਬਹੁਤ ਵਧੀਆ ਭਾਈ ਗੁਲਾਬ ਸਿੰਘ ਜੀ ਪੂਰੀ ਸਚਾਈ ਵਿਆਨ ਕਰਕੇ ਗਾਣਾ ਗਾਇਆ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ
@GurpreetSingh-no8qe
@GurpreetSingh-no8qe 9 ай бұрын
ਜਿੰਨਾ ਕੋਲ ਆਪ ਦੇ ਧੀਆ ਮੁੰਡੇ ਵੰਡਣ ਲੋਕਾ ਨੂੰ 💯
@user-im9dq9qf2p
@user-im9dq9qf2p 9 ай бұрын
ਆਸ ਕਰਦੇ ਹਾਂ ਅੱਗਲੇ ਗੀਤ ਦੀ ਓ ਵੀ ਏਸੇ ਤਰ੍ਹਾਂ ਦਾ ਹੋਵੇ ਬਹੁਤ ਦਲੇਰੀ ਨਾਲ ਜ਼ਿੰਮੇਵਾਰੀ ਨਾਲ ਵੀਡੀਓ ਬਣਾਈ ਏ ਸੱਦਾ ਖੁਸ਼ ਰਹੋ ਬਾਬਾ ਗੁਲਾਬ ਸਿੰਘ ਜੀ ਜੀ ਜੈ ਭੀਮ ਜੈ ਸਵਿਧਾਨ 🙏🌷
@Babbumaanbabbu794
@Babbumaanbabbu794 8 ай бұрын
🙏🙏🙏ਇਹ ਅਜਕਲ ਦਾ ਸੱਚ ਹੈ ਜੋ ਕੀ ਬਾਬਾ ਗੁਲਾਬ ਜੀ ਨੇ ਬਿਆਨ ਕਰਦਾ ਹੈ ਇਹੋ ਜਿਹੇ ਗੀਤਾਂ ਨੂੰ ਦਿਲ ਤੋਂ ਸਲੂਟ ਹੈ 🙏🙏🙏Wmk🙏🙏
@user-cj5uv6oy4y
@user-cj5uv6oy4y 8 ай бұрын
ਬਹੁਤ ਵਧੀਆ ਬਾਬਾ ਜੀ ਗਾਇਆ ❤❤❤❤
@Sandhu_kotwala
@Sandhu_kotwala 9 ай бұрын
ਬਹੁਤ ਹੀ ਵਧੀਆ ਗੀਤ ਤੇ ਅਵਾਜ਼ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@BaljinderKaur-ls3sg
@BaljinderKaur-ls3sg 8 ай бұрын
ਬਾਬਾ ਜੀ ਨੇ ਤੇ ਸਾਰੀ ਟੀਮ ਨੇ ਕਮਾਲ ਕਰਤੀ ਏ ।❤❤
@sandeepsony711
@sandeepsony711 4 ай бұрын
ਕਿਆ ਬਾਤ ਐ ਬਾਬਾ ਜੀ, ਕਮਾਲ ਕਰਤੀ ਤੁਸੀਂ ਅੱਜ ਦੀ 101 %ਸੱਚ ਗਾਇਆ ਗੀਤ
@SinghSingh-pi2tm
@SinghSingh-pi2tm 9 ай бұрын
ਵਾਹਿਗੁਰੂ ਜੀ ਅੱਜ ਕੱਲ ਸੱਚ ਕਿਉਂ ਨਹੀਂ ਕੋਈ ਸੁਣਦਾ ਵਾਹਿਗੁਰੂ ਜੀ ਤੋਹਾਨੂ ਦੋਵਾਂ ਵੀਰਾ ਨੂੰ ਚੜ੍ਹਦੀ ਕਲਾ ਰੱਖਣ 🙏🙏🙏🙏🙏👌👌👌👌👌ਬੋਹਤ ਸੋਹਣੀ ਲਿਖਤ
@Propunjabi686
@Propunjabi686 8 ай бұрын
👌👌👌👌
@SHARMA55_
@SHARMA55_ 9 ай бұрын
ਬਹੁਤ ਸੋਹਣੀ ਲਿੱਖਤ,,, ਮਹਾਰਾਜ ਬਾਬਾ ਗੁਲਾਬ ਸਿੰਘ ਜੀ ਤੇ ਮਹਾਂਪੁਰਖ ਬਾਬਾ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਹੋਣਾ ਨੂੰ ਹਮੇਸ਼ਾਂ ਚੜਦੀ ਕਲਾ ਚ ਰੱਖਣ❤❤❤❤
@BalveerSohal
@BalveerSohal 8 ай бұрын
@BalveerSohal
@BalveerSohal 8 ай бұрын
@jaideeplvcsingh8927
@jaideeplvcsingh8927 8 ай бұрын
​@@BalveerSohalaà
@MandeepKaur-fh4vw
@MandeepKaur-fh4vw 8 ай бұрын
ਬਹੁਤ ਵਧੀਆ ਬਾਬਾ ਜੀ
@user-qr2ko9qq9p
@user-qr2ko9qq9p 8 ай бұрын
🌈
@DigitalWorld-lt5iz
@DigitalWorld-lt5iz Ай бұрын
ਵਾਹ ਜੀ ਵਾਹ, ਬਾਬਾ ਜੀ ਬਹੁਤ ਵਧੀਆ ਲੱਗਿਆ ਸੁਣ k ਰੂਹ ਖ਼ੁਸ਼ ਹੋ ਗਈ , ਜਿਉਂਦੇ ਰਹੋ ਪਰਮਾਤਮਾ ਚੜਦੀ ਕਲ੍ਹਾ ਵਿਚ ਰੱਖੇ 🙏🏼🙏🏼🙏🏼👌🏻👌🏻✌️✌️😎😎🙏🙏🙏😊😊
@JasmeetKaur-fl3qc
@JasmeetKaur-fl3qc 9 ай бұрын
ਬਹੁਤ ਵਾਦੀਆਂ ਲਿਖਾਈ ਹੈ ਜੀਂ ਤੇ ਬਹੁਤ ਹੀ ਸੋਹਣਾ ਗੀਤ ਹੀ ਇਕ ਇਕ ਗੱਲ ਸੱਚ ਈ ਹੈਂ
@royalmusicpunjab8033
@royalmusicpunjab8033 9 ай бұрын
Baba gulab singh ji bahut sohna likhya sach ਵਾਹਿਗੁਰੂ ਜੀ ਮੇਹਰ ਕਰਨ
@somasharma9165
@somasharma9165 8 ай бұрын
ਬਹੁਤ ਹੀ ਸੋਹਣਾ ਲਿਖਿਆ ਜਿਨ੍ਹਾਂ ਵੀ ਲਿਖਿਆ ਸੱਬ ਸੱਚ 🙏🙏🙏🙏🙏🙏
@JajJaJpreetsingh-vi3gk
@JajJaJpreetsingh-vi3gk 8 ай бұрын
ਚੜਦੀਕਲਾ ਵਿਚ ਰਹੋ ਵੀਰੇ ਐਸਾ ਤਰਾਂ ਦੁਨਿਆ ਨੂੰ ਸਿਖਿਆ ਦੀਦੇ ਂ ਰਹੋ
@gurmukhsingh1511
@gurmukhsingh1511 8 ай бұрын
ਬਹੁਤ ਵਧੀਆ ਬਾਬਾ ਜੀ ਵਾਹਿਗੁਰੁ ਕਿਰਪਾ ਕਰਨ ਜੀ
@deepadhera
@deepadhera 9 ай бұрын
ਬਹੁਤ ਸੋਹਣਾ ਗਾਣਾ ਗਾਇਆ ਅਤੇ ਲਿਖਿਆ।
@user-lr9sw4qg6p
@user-lr9sw4qg6p 8 ай бұрын
ਬੁਹਤ ਹੀ ਖੁਸ਼ੀ ਹੋਈ ਕਉੜ ਸੱਚਾ ਹੈ
@inderjitgill7627
@inderjitgill7627 8 ай бұрын
ਸ਼ਬਦ ਨੀ ਜੀ ਕਿੰਨਾ ਵਧੀਆ ਲਿਖਿਆ ਗੀਤ ਇਕ ਇਕ ਬੋਲ ਅੱਜ ਪੰਜਾਬ ਦੀ ਸੱਚਾਈ ਬਿਆਨ ਕਰਦਾ ਅਵਾਜ ਏਨੀ ਮਿੱਠੀ ਗਾਇਆ v ਬਾਕਮਾਲ b
@panjabroutes
@panjabroutes 8 ай бұрын
ਬਹੁਤ ਸੋਹਣਾ ਗਾਇਆ ਵਾਹਿਗੁਰੂ ਤਰੱਕੀ ਬਖਸ਼ੇ
@daljindersumra3473
@daljindersumra3473 8 ай бұрын
Waheguru g ❤❤❤
@Teji_sarwara
@Teji_sarwara 9 ай бұрын
ਕੀ ਬਣੂ ਦੁਨੀਆਂ ਦਾ ਨੀਰਾ ਘੋਰ ਕਲ਼ਯੁੱਗ ਵਾਹਿਗੁਰੂ ਜੀ ਮਿਹਰ ਕਰੀ ਪੰਜਾਬ ਦੇ ਪੰਜਾਬੀਆਂ ਤੇ 🙏
@user-bd9mc5kr8m
@user-bd9mc5kr8m 8 ай бұрын
ਵਾਹਿਗੁਰੂ ਮਿਹਰ ਕਰੇ ਦੋਨਾ ਵੀਰਾ ਤੇ। ਗੀਤ ਲਿਖਣ ਵਾਲੇ ਅਤੇ ਗਾਉਣ ਵਾਲੇ ਤੇ। ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ।ਚ 👍👍
@user-sw9xh7jk4v
@user-sw9xh7jk4v 8 ай бұрын
ਇਸ ਤੋਂ ਉੱਤੇ ਸੱਚ ਕੋਈ ਵੀ ਨਹੀਂ ਬੋਲ ਸਕਦਾ ❤❤❤❤❤❤
@mandeepmalik8329
@mandeepmalik8329 9 ай бұрын
ਬਹੁਤ ਵਧੀਆ ਲਿਖਿਆ ਵਾਹਿਗੁਰੂ ਜੀ ਮੇਹਰ ਕਰਨਾ ਬਾਬਾ ਗੁਲਾਬ ਸਿੰਘ ਜੀ ਤੇ🙏❤️❤️
@nishandhardeo
@nishandhardeo 8 ай бұрын
ਬਹੁਤ ਸੋਹਣੀ ਅਵਾਜ਼ ਤੇ ਬਹੁਤ ਸੋਹਣਾ ਗਾਇਆ
@jitendersingh8297
@jitendersingh8297 8 ай бұрын
ਭਾਈ ਸਹਿਬ ਬਹੁਤ ਮੇਹਰਬਾਨੀ ਸੱਚ ਦਿਖੋਣ ਲਈ
@sukhahans1616
@sukhahans1616 8 ай бұрын
ਬਹੁਤ ਵਧਿਆ ਗਾਇਆ ਬਾਬਾ ਜੀ
@avneetavi
@avneetavi 8 ай бұрын
ਅੱਜ ਦਾ ਸੱਚ ਹੈ ਇਸ ਗਾਣੇ ਵਿਚ
@gurpreetdhandli8389
@gurpreetdhandli8389 8 ай бұрын
ਅੰਮ੍ਰਿਤਪਾਲ ਸਿੰਘ ਮਾਹਿਰੋ, ਸੱਤ ਸ੍ਰੀ ਅਕਾਲ ਜੀ
@bhaisewasingh6873
@bhaisewasingh6873 8 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਗੀਤ ਗਾਇਆ ਹੈ ਲਿਖਾਰੀ ਵੀ ਬਹੁਤ ਵਧੀਆ ਹੈ
@bhawanpanjeta6343
@bhawanpanjeta6343 9 ай бұрын
ਬਹੁਤ ਸੋਹਣਾਂ ਗੀਤ ❤❤❤
@charanjeetkaur8483
@charanjeetkaur8483 9 ай бұрын
ਵਾ ਜੀ ਸੋਲਾ ਆਨੇ ਸੱਚ ਹੈ ਬਾਬਾ ਜੀ ਕੋਈ ਸ਼ਬਦ ਦੇ ਨੀ ਮੇਰੇ ਕੋਲ 🙏🙏👍🏻👍🏻
@official_Komal_1441
@official_Komal_1441 19 күн бұрын
Waheguru Ji very nice sach e aa a sb a hee hunda peya es klyug duniya te sach e a korha sach e aa🙏🏻🙏🏻🙏🏻🙏🏻🙏🏻
@user-ei6er8mq2i
@user-ei6er8mq2i 4 ай бұрын
WAHEGURU JI BHOTE SONA SHABAD❤
@Dimpleladhar369
@Dimpleladhar369 8 ай бұрын
ਲੁਧਿਆਣੇ ਵਿੱਚ ਤਾਂ ਬਿਲਕੁਲ ਹੁਣ ਭਈਆਂ ਦਾ ਕਬਜਾ,,, ਸਾਡੇ ਪਿੰਡ ਵਿੱਚ ਤਕਰੀਬਨ ਲੋਕਾ ਨੇ ਛੋਟੀ ਉਮਰੇ ਹੀ ਨਿਆਣੇ ਵਿਆਹ ਕੇ ਬਾਹਰ ਭੇਜ ਦਿੱਤੇ 3:27
@GurdeepSingh-jv2gr
@GurdeepSingh-jv2gr 8 ай бұрын
ਭਾਈ ਗੁਲਾਬ ਸ਼ਿੰਘ ਜੀ ਕੀ ਲਿਖਾ ਸ਼ਮਝ ਨਹੀਂ ਆ ਰਹੀ ਖੂਬ ਹੈ
@kashmirkaur6239
@kashmirkaur6239 8 ай бұрын
ਸ਼ਬਦ ਨਹੀਂ ਮੇਰੇ ਕੋਲ ਵੀਰ ਜੀ ਬਹੁਤ ਵਧੀਆ ਲਿਖਿਆ ਜੋਂ ਸੱਚ ਹੈ 🙏
@mintuchatha9400
@mintuchatha9400 8 ай бұрын
ਗੁਰਜੰਟ ਪਟਿਆਲਾ ਬਹੁਤ ਵਧੀਆ ਵੀਰ
@gurbinder_bawrah
@gurbinder_bawrah 9 ай бұрын
ਬਿਲਕੁੱਲ ਸਹੀ ਲਿਖਿਆ ❤💯
@princemahi5550
@princemahi5550 9 ай бұрын
Baba ji kya batt ji tus shann ho Shri chamkaur sahib di ❤ proud to be Shri chamkaur sahib ❤
@sarbjeetmahalsabhi6407
@sarbjeetmahalsabhi6407 8 ай бұрын
ਬਿਲਕੁਲ ਸੱਚ।।। ਇੱਕ ਇੱਕ ਸਬਦ ਚ ਸੋਲਾ ਆਨੇ ਸੱਚਾਈ ਆ।।।
@ManpreetSingh-vj8md
@ManpreetSingh-vj8md 13 күн бұрын
ਬਾਬਾ ਜੀ ਕਿੰਨੀ ਸੇਵਾ ਕੀਰਤਨ ਕਰਨ ਦੀ ਹੈ pls ji waheguru waheguru ji help Karo ji waheguru waheguru ji
@ManpreetSingh-vj8md
@ManpreetSingh-vj8md 13 күн бұрын
Please Baba ji 🙏🙏
@arshdeepsingh2579
@arshdeepsingh2579 8 ай бұрын
ਬਾਈ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਮਾਲਿਕ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤🙏
@varindersingh6181
@varindersingh6181 9 ай бұрын
ਸੋਲਾਂ ਆਨੇ ਸੱਚ ਨੇ ਗੱਲਾਂ ਬਾਈ ਜੀ 🌹🙏
@AvtarSingh-cj4tq
@AvtarSingh-cj4tq 8 ай бұрын
ਵਾਹ,ਓਏ,ਵੀਰ,ਆਸਲੀ,ਕੌੜਾ,ਸਚ,ਏ,ਤੇਰਾ,ਗੀਤ,
@chanpreetsingh9667
@chanpreetsingh9667 3 ай бұрын
Wah baba ji Sirra kr ditta bhut sach bolya dharm de thekedara nu muh todva jawab shi gal baba ji eh sach Bol ke dil khush kr ditta baba gulab Singh ji
@gurbhejmudkigurbhej3572
@gurbhejmudkigurbhej3572 8 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ 🙏🙏🙏🙏
@Virk26love
@Virk26love 8 ай бұрын
❤❤❤❤❤❤❤❤❤❤❤❤❤❤❤❤❤ no words ❤️❤️❤️❤️❤️🙏 Waheguru mehar kare sab ta. ❤️🙏❤️
@Khalnayak-hoon-main
@Khalnayak-hoon-main 5 ай бұрын
ਦਿਲ ਖੁਸ਼ ਕਰਤਾ ਬਾਬਾ ਜੀ 🙏
@kashmirram3236
@kashmirram3236 8 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤very nice song ji Waheguru ji kerpa kare
@mannsahiapb3156
@mannsahiapb3156 9 ай бұрын
Waheguru ❤
@dharmindersinghkhalsa7713
@dharmindersinghkhalsa7713 8 ай бұрын
ਬਿੱਲਕੁਲ ਸਹੀ ਗੱਲ ਆ ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸੱਚ ਬੋਲਣ ਵਾਸਤੇ
@devilJatt3020
@devilJatt3020 8 ай бұрын
🙏 ਵਾਹਿਗੁਰੂ ਜੀ ਮਿਹਰ ਕਰੋ 🙏🙏🙏🙏
@user-wu7cv9gh8v
@user-wu7cv9gh8v 8 ай бұрын
ਜੈ ਭੀਮ ਜੈ ਭਾਰਤ ਬਹੁਤ ਵਧੀਆ ਜੀ
@sukhwindersingh-qp8lp
@sukhwindersingh-qp8lp 3 ай бұрын
ਗੁਰਜੰਟ ਸਿੰਘ ਵੀਰ ਜੀ ਬਹੁਤ ਸੁੰਦਰ ਕਲ਼ਮ ਦੀ ਲਿਖਤ ਵਾਹਿਗੁਰੂ ਜੀ ਚੱੜਦੀ ਕਲਾ ਬਖਸ਼ੇ ਬਾਬਾ ਜੀ ਨੂੰ ਵੀ ਬਹੁਤ ਸੋਹਣੀ ਆਵਾਜ਼ ਬੁਲੰਦ ਆਵਾਜ਼ ਵਾਹਿਗੁਰੂ ਚੱੜਦੀ ਕਲਾ ਬਖਸ਼ੇ
@harmandeepsingh6974
@harmandeepsingh6974 8 ай бұрын
ਬਾਬਾ ਜੀ ਦਿਲੋਂ ਸਤਿਕਾਰ ♥️🙏
@MukeshkumarKumar-fc1eq
@MukeshkumarKumar-fc1eq 9 ай бұрын
❤❤❤ ਬੁਹਤ ਵਧੀਆ ਬਾਬਾ ਜੀ
@Junejadeepharji
@Junejadeepharji 8 ай бұрын
Ajj de tym da kauda sach.. Kalla kalla bol ajj de tym di kaudi sachai aa.. Bilkul ehi kuch ho riha es tym es duniya de vich... ❤❤❤❤❤ bhut bhut pyar te bhut bhut sattkar bai ji tuhanu te likhan vale di kalam nu..
@sahibsarfkotmahla7893
@sahibsarfkotmahla7893 4 ай бұрын
ਬੁਹਤ ਧੰਨਵਾਦ ਗੁਰਜੰਟ ਸਿੰਘ ਵੀਰ ਜੀ
@gurmailsingh-ie6pu
@gurmailsingh-ie6pu 8 ай бұрын
ਸੱਚ ਬਿਆਨ ਕੀਤਾ ਖਾਲਸਾ ਜੀ, ਚਲੀਆਂ ਚਲਓ਼਼਼਼਼਼਼਼ ਵਾਹ ਜੀ
@jorasingh1438
@jorasingh1438 8 ай бұрын
ਵਾਹਿਗੁਰੂ ਜੀ ❤
@manjotsingh3948
@manjotsingh3948 8 ай бұрын
ਕਿਆ ਬਾਤ ਐ ਯਾਰ ਬੋਤ ਸੋਨਾ ਗਾਣਾ
@user-ie5zi6ig6u
@user-ie5zi6ig6u 10 күн бұрын
ਬਹੁਤ ਵਧੀਆ ਬਾਈ ਜੀ ਗਾਣਾ ਗਾਇਆ ਹੈ ਜੀ ❤❤❤❤❤❤😊
@punjabiduniyatv.
@punjabiduniyatv. 8 ай бұрын
ਬਹੁਤ ਸੋਹਣਾ ਲਿਖਿਆ ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਤੇ