No video

ਸੁੱਖੀ ਕਲਾਰਾਂ ਵਾਲਾ ਮਾਲਵੇ ਦਾ ਐਸਾ ਖਾੜਕੂ ਸੀ,ਜਿਸਦਾ ਇਲਾਕੇ ਵਿਚ ਬਹੁਤ ਸਤਿਕਾਰ ਸੀ।

  Рет қаралды 177,289

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 364
@SukhdevSingh-wd4gt
@SukhdevSingh-wd4gt Жыл бұрын
ਵਾਹ ਵਾਹ ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਬੜੀ ਰੀਝ ਸੀ ਮੇਰੇ ਮਨ ਵਿੱਚ ਸੁਖੀ ਕਲਾਰਾਂ ਦੇ ਪਰਿਵਾਰ ਦੀ ਵੀ ਇੰਟਰਵਿਊ ਕੀਤੀ ਜਾਵੇ, ਬਹੁਤ ਬਹੁਤ ਮੁਬਾਰਕਾਂ ਜੀ, ਮੇਰਾ ਪਿੰਡ ਨੇੜੇ ਹੀ ਹੈ ( ਬਘਰੌਲ)
@haherphotography4647
@haherphotography4647 Жыл бұрын
​@@newindiaphotographybaljeet5408....ਤੇਰਾ ਵੀ ਬੜਾ ਯੋਗਦਾਨ ਅੈ...ਬਾੲੀ😊
@gurpreetsinghsohibabbu3050
@gurpreetsinghsohibabbu3050 Жыл бұрын
ਮੇਰੇ ਪਿੰਡ ਪ੍ਰੇਮ ਸਿੰਘ ਵਾਲਾ
@sidhusardar52
@sidhusardar52 Жыл бұрын
ਬਹੁਤ ਧੰਨਵਾਦ ਭਾਈ ਸਾਹਿਬ ਸਾਡੇ ਏਰੀਏ ਵਿੱਚ ਪਹੁੰਚਣ ਲਈ ਸੱਚੀਂ ਬਹੁਤ ਨੇਕ ਇਨਸਾਨ ਸੀ ਮੇਰੀ ਵੱਡੀ ਭੈਣ ਜੀ ਨੇ ਬਹੁਤ ਵਾਰੀ ਫਰੂਟ ਲਿਆ ਸੀ ਭਾਈ ਸਾਹਿਬ ਹੁਣਾ ਤੋਂ ਮੇਰਾ ਪਿੰਡ ਸਹਿਜ ਪੁਰ ਕਲਾਂ ਹੈ ਜੀ ਅਤੇ ਕੁਲਾਰਾਂ ਸਾਨੂੰ ਡਾਕ ਘਰ ਪੈਂਦਾ ਹੈ ਜੀ। ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ😢😢
@balwinderkoharh3897
@balwinderkoharh3897 Жыл бұрын
ਬਲਵਿੰਦਰ ਸਿੰਘ ਪੱਖੋਕੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਖਾੜਕੂ ਸਿੰਘਾਂ ਦਾ ਹਾਲ ਪੁੱਛਣ ਜਾਂਦੇ ਨੇ ਹੋਰ ਕੋਈ ਪੱਤਰਕਾਰ ਜੂਰਤ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@GurmeetSingh-ei7jb
@GurmeetSingh-ei7jb Жыл бұрын
Great person ਸੀ ਮੇਰੇ ਘੰਗਰੋਲੀ ਪਿੰਡ ਤੋਂ 2 km ਹੈ ਕੂਲਰਾਂ, ਜਦੋਂ ਅਸੀਂ ਕੁਲਾਰਾਂ ਸਕੂਲ਼ ਚ study ਕਰਦੇ ਸੀ, ਓਸ ਟਾਈਮ ਉਹ ਹਰ ਰੋਜ ਅੱਧੀ ਛੁੱਟੀ ਵੇਲੇ ਸਕੂਲ਼ gate ਅੱਗੇ ਰੇਹੜੀ ਲਗਾਉਂਦੇ ਸੀ।
@balwindercheema4917
@balwindercheema4917 Жыл бұрын
ਬਹੁਤ ਵਧੀਆ ਇਨਸਾਨ ਸੀ ਸੂਖਾ ਕੁਲਾਰਾ ਧਿਆ ਬਹੁਤ ਵਸਾਈਆ
@user-babbu.patran
@user-babbu.patran Жыл бұрын
ਬੜਾ ਨਾਮ ਸੀ ਸੁੱਖੀ ਕੁਲਾਰਾਂ ਜੀ ਦਾ ਮੇਰੇ ਡੈਡੀ ਅਕਸਰ ਮੈਨੂੰ ਪੁੱਛਦੇ ਨੇ ਕਿ ਸੁੱਖੀ ਕਲਾਰਾਂ ਦੀ ਨੀ ਕੋਈ ਵੀਡੀਓ ਹੈਗੀ।ਸਾਡਾ ਪਿੰਡ ਵੀ ਕੁਲਾਰਾ ਦੇ ਲਾਗੇ ਹੀ ਹੈ ਖੱਤਰੀਆਲਾ😇ਡੈਡੀ ਦੱਸਦੇ ਸੀ ਕਿ ਸੁੱਖੀ ਜੀ ਨੂੰ ਪੁਲਿਸ ਸਬਜੀ ਦੀ ਦਕਾਨ ਤੌ ਹੀ ਲੈਗੀ ਸੀ,ਸੁੱਖੀ ਜੀ ਨੇ ਬਹੂਤ ਕੁੜੀਆ ਜੋ ਕਿ ਸੋਹਰਿਆ ਨੇ ਛੱਡੀਆ ਹੋਈਆ ਸੀ ਓਨਾਂ ਨੂੰ ਵਸਾਇਆ ਸੀ😇😇😇ਧੰਨਵਾਦ ਬਲਵਿੰਦਰ ਜੀ।ਕਿਰਪਾ ਕਰਕੇ ਸੁਤਰਾਣੇ ਵੀ ਪਹੂੰਚ ਕਰੋ ਬਹੂਤ ਵੱਡਾ ਨਾਮ ਜਰਨੈਲ ਸਿੰਘ ਸੁਤਰਾਣਾ 😊ਓਨਾਂ ਦੇ ਪਰਿਵਾਰ ਦੀ ਵੀ ਸਾਰ ਲਵੋ🙏
@Rajusingh-bh2xu
@Rajusingh-bh2xu Жыл бұрын
Bhut sukriyn aa tuhada ji
@ramankumariee5318
@ramankumariee5318 Жыл бұрын
ਹਾ ਜੀ ਬਿਲਕੁਲ ਜੀ ਇਹਨਾ ਕੌਮੀ ਯੋਧਿਆਂ ਦਾ ਦੇਣ ਨਹੀ ਦੇ ਸਕਦੇ ਹੁਣ ਵੀ ਆਪਣੇ ਪੰਜਾਬੀ ਏਕਤਾ ਕਰ ਲੈਣ
@gurmejsingh4325
@gurmejsingh4325 Жыл бұрын
Hanji jarnail singh Sutrana de parivar nu v jaroor milo bhut vada nam c
@pavitarsingh8008
@pavitarsingh8008 Жыл бұрын
ਭਾਈ ਪੱਖੋਕੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਹਲਕੇ ਦਾ ਚੜ੍ਹਦੀ ਕਲਾ ਵਾਲਾ ਸਿੰਘ ਸੀ ਸੁਖਰਾਮ ਸਿੰਘ ਤੇ ਬੜਾ ਇੱਜਤ ਦਾਰ ਸਿੰਘ ਸੀ ਇਸ ਪਰਿਵਾਰ ਨੂੰ ਦਿਲੋਂ ਸਲੂਟ ਹੈ ਜੀ
@AngrejSingh-we6ff
@AngrejSingh-we6ff Жыл бұрын
ਭਾਈ ਜੀ ਦਿਲੋ ਸਲੂਟ ਸਿੰਘ ਨੂ
@ramankumariee5318
@ramankumariee5318 Жыл бұрын
🙏🙏🙏
@kiratsandhu3301
@kiratsandhu3301 Жыл бұрын
​@@ramankumariee5318¹i
@bhagwantgill6414
@bhagwantgill6414 Жыл бұрын
sahi aa y g asi bhut kismat wala aa eho jaha singh soorma dea erea ch rehna aaa❤❤❤❤
@sarbjithero1308
@sarbjithero1308 Жыл бұрын
ਧੰਨਵਾਦ ਭਾਈ ਬਲਵਿੰਦਰ ਸਿੰਘ ਜੀ ਦਾ
@jagseersingh3620
@jagseersingh3620 Жыл бұрын
ਇਨਟਰਵਿਊ ਅਧੂਰੀ ਹੈ ਵੀਰ ਉਸ ਯੋਧੇ ਦੀਆਂ ਵਾਰਦਾਤਾਂ ਬਹੁਤ ਸੀ
@surjitgill6411
@surjitgill6411 Жыл бұрын
ਵਾਰੇ ਜਾਈਏ ਇਨ੍ਹਾਂ ਲੋਕਾਂ ਦੇ ਜਿਨਾਂ ਨੇ ਇਨਾ ਜ਼ੁਲਮ ਸਹਾਰਦਿਆਂ ਸੰਘਰਸ਼ ਦਾ ਰਾਹ ਨਹੀਂ ਛੱਡਿਆ
@khalsachardikala
@khalsachardikala Жыл бұрын
ਧਰਮੀ ਫੌਜੀ ਜਸਵੰਤ ਸਿੰਘ ਬਠਿੰਡਾ ਵੱਲੋ ਦੋਵੇ ਹੱਥ ਜੋੜ ਕੇ ਮਹਾਂਨ ਯੋਧੇ ਸ਼ਹੀਦ ਭਾਈ ਸਾਹਿਬ ਭਾਈ ਸੁੱਖੀ ਕੁਲਾਰ B T F ਅਤੇ ਸ਼ਹੀਦ ਭਾਈ ਲੀਲਾ ਸਿੰਘ K C F ਨੂੰ ਕੋਟਿਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ। ਭਾਈ ਸਾਹਿਬ ਜੀ ਦੇ ਸਾਰੇ ਪ੍ਰੀਵਾਰ ਨੂੰ ਅਤੇ ਭਾਈ ਸਾਹਿਬ ਜੀ ਹਰਲਾਲ ਸਿੰਘ ਕੁਲਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਭਾਣਾਂ ਮੰਨਣ ਦਾ ਬਲ ਬਖਸ਼ਣ ਜੀ
@ramankumariee5318
@ramankumariee5318 Жыл бұрын
🙏🙏🙏🙏
@unknownyoutuber7221
@unknownyoutuber7221 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@BHULLAR1.5M
@BHULLAR1.5M Жыл бұрын
ਭਾਈ ਜਸਵੰਤ ਸਿੰਘ ਜੀ ਤੁਹਾਡੀ ਵੀ ਬਹੁਤ ਵੱਡੀ ਕੁਰਬਾਨੀ ਹੈ ਕੌਮ ਵਾਸਤੇ ਹਰਮਿੰਦਰ ਸਾਹਿਬ ਜੀ ਤੇ ਹੋਰ ਰਹੇ ਹਮਲੇ ਦੇ ਰੋਸ ਚ ਤੁਸੀ ਫੌਜ ਚੋਂ ਬਗਾਵਤ ਕਰਕੇ ਕੌਮ ਲਈ ਵੱਡੀ ਕੁਰਬਾਨੀ ਦਿੱਤੀ ਤੁਹਾਨੂੰ ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰਦਾ ਹਾਂ ਸੱਚਮੁੱਚ ਧਰਮੀ ਫੌਜੀਆਂ ਦੀ ਬਹੁਤ ਵੱਡੀ ਕੁਰਬਾਨੀ ਆ ਕੌਮ ਲਈ ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ 🚩
@MalwaBelt-fu6zk
@MalwaBelt-fu6zk Жыл бұрын
ਸਾਡੇ ਇਲਾਕੇ ਦੀ ਸਾਨ ਸੀ ਸੁੱਖੀ ਕੁਲਾਰ❤❤❤❤
@mehraraj2953
@mehraraj2953 Жыл бұрын
ਮੈਂ ਭਵਾਨੀਗੜ੍ਹ ਤੋਂ ਬਾਈ ਆਪਾਂ ਕਿੱਥੋਂ
@MalwaBelt-fu6zk
@MalwaBelt-fu6zk Жыл бұрын
@@mehraraj2953ਆਪਾਂ ਵੀਰੇ ਭੱਟੀਵਾਲ ਤੋਂ
@mehraraj2953
@mehraraj2953 Жыл бұрын
@@MalwaBelt-fu6zk ਬੱਲੇ ਬੱਲੇ ਬਾਈ ਅੱਜ ਕੱਲ੍ਹ ਵੀ ਪਿੰਡ ਹੀ ਹੁੰਦੇ ਹੋ ਜਾਂ ਫੇਰ ਇਧਰ ਉਧਰ ਆ ਗਏ ਜਿਵੇਂ ਮੈਂ ਚੰਡੀਗੜ੍ਹ ਹਾਂ ਜੱਦੀ ਘਰ ਹਲੇ ਵੀ ਭਵਾਨੀਗੜ੍ਹ ਹੈ ਦਿਵਾਲੀ ਵੇਲੇ ਪਿੰਡ ਆਉਂਦੇ ਹਾਂ
@mehraraj2953
@mehraraj2953 Жыл бұрын
ਮੇਰੇ ਖਾਨ ਹੁਰੀਂ ਥੋਡੇ ਪਿੰਡ ਕ੍ਰਿਕਟ ਦੇ ਮੈਚ ਕਰਾਉਦੇ ਸੀ ਮੈਂ ਉਸ ਸਮੇਂ ਮਸਤੂਆਣਾ ਸਾਹਿਬ ਪੜਦਾ ਸੀ
@user-rr9ms2pm8k
@user-rr9ms2pm8k Жыл бұрын
ਕੋਈ ਦੇਣ ਨੀ ਦੇ ਸਕਦਾ ਸੁਖੀ ਕੁਲਾਰਾਂ ਦਾ
@amrikdhillon9977
@amrikdhillon9977 Жыл бұрын
ਸਾਡੇ ਇਲਾਕੇ ਵਿੱਚ ਆਉਣ ਤੇ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਦਾ ਬਹੁਤ ਹੀ ਧੰਨਵਾਦ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@sonygill1311
@sonygill1311 Жыл бұрын
ਇਹ ਯੋਧਾ ਸਾਡੇ ਸਮਾਣੇ ਇਲਾਕੇ ਦਾ ਏ ਬਹੁਤ ਹੀ ਵਧੀਆ ਇਨਸਾਨ ਸੀ ਏ
@kulwinder1997
@kulwinder1997 Жыл бұрын
Shi gal aa bro 💪💪💪
@Technicalharjit
@Technicalharjit Жыл бұрын
Waheguru g
@sidhusaab6632
@sidhusaab6632 Жыл бұрын
ਬਹੁਤ ਬਹੁਤ ਧੰਨਵਾਦ ਬਾਈ ਬਲਵਿੰਦਰ ਪੱਖੋਕੇ
@pardeepkaurvirk6577
@pardeepkaurvirk6577 Жыл бұрын
ਸਾਡੇ ਇਲਾਕੇ ਦਾ ਇਕ ਨਾਮ ਜਰਨੈਲ ਸਿੰਘ ਸੁਤਰਾਣਾ ਜੀ ਵੀ ਨੇ ਓਹਨਾਂ ਦੀ ਇੰਟਵਿਊ ਜਰੂਰ ਕਰੋ
@newindiaphotographybaljeet5408
@newindiaphotographybaljeet5408 Жыл бұрын
?
@najarsingh3234
@najarsingh3234 11 ай бұрын
Bilkulsach 100persent choti.da.jarnail.sutrana
@khojkhabar9272
@khojkhabar9272 Жыл бұрын
ਜੇਕਰ ਸੁਰਜੀਤ ਗਰੇਵਾਲ ਸੁਨਾਮ ਵਾਲਾ ਸੀ ਤਾ ਉਸਦਾ ਪੂਰਾ ਪਰਿਵਾਰ ਖਤਮ ਹੋ ਚੁੱਕਿਆ ਐ ਦੂਜੇ ਵਿਆਹ ਦੀ ਨਾਲ ਕਰੋੜ ਰੁਪਏ ਦੀ ਸਾਲ ਪਹਿਲਾ ਠੱਗੀ ਵੱਜੀ ਐ, ਪਰ ਸੁੱਖੀ ਕੁਲਾਰਾ ਵਾਲਾ ਸਿੱਖ ਕੌਮ ਦਾ ਹੀਰੋ ਐ
@rajdeepgill6568
@rajdeepgill6568 Жыл бұрын
J h
@footballkingnavpreet8324
@footballkingnavpreet8324 Жыл бұрын
Pppp8iimp
@najarsingh3234
@najarsingh3234 11 ай бұрын
ਗਰੇਵਾਲ. Kilaraipur.da.ssp.patiala.c
@jasslubana9703
@jasslubana9703 11 ай бұрын
@@najarsingh3234 osde palle v hun kush ni reha veer osde munde nu v goli maarti c singha ne prr bach gya c sala dalla hje v darke rehnde ne sale peo putt
@jatindersinghsingh3586
@jatindersinghsingh3586 Жыл бұрын
ਬਲਵਿੰਦਰ ਸਿੰਘ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਮਹਾਰਾਜ ਅੱਗੇ ਅਰਦਾਸ ਕਰਦੇ ਹਾ ਲੰਬੀ ਉਮਰ ਕਰੇ ਸ਼ਹੀਦ ਸਿੰਘਾ ਦੇ ਪਰਿਵਾਰ ਦੇ ਦਰਸ਼ਨ ਕਰਵਾਏ
@ranjodhsingh2727
@ranjodhsingh2727 Жыл бұрын
ਸਾਡੇ ਇਲਾਕੇ ਵਿਚ ਆਓਣ ਤੇ ਬਹੁਤ ਬਹੁਤ ਧੰਨਵਾਦ ਜੀ
@rajpaltiwana9249
@rajpaltiwana9249 Жыл бұрын
ਬਹੁਤ ਚੜਾਈ ਸੀ ਸੁਖੀ ਕੁਲਾਰਾਂ ਦੀ ਜਦੋਂ 1992 ਨਾਭੇ ਪੜਦੇ ਸੀ ਜਦੋਂ ਸ਼ਹੀਦ ਹੋਇਆ ਪ੍ਰਣਾਮ ਸੂਰਮੀਆ ਨੂੰ
@swarnsingh6145
@swarnsingh6145 Жыл бұрын
ਭਾਈ ਬਲਵਿੰਦਰ ਸਿੰਘ ਜੀ ਼਼਼ਤੁਸਾ ਸਾਡੇ ਇਲਾਕੇ ਦਾ ਮਾਨ ਭਾਈ ਸੁਖਰਾਮ ਸਿੰਘ ਦੀ ਜਾਣਕਾਰੀ ਦਿੰਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਼਼਼ਭਾਈ ਸੁਖਰਾਮ ਸਿੰਘ ਇੱਜਤਦਾਰ ਯੋਧਾ ਸੀ ਉਸ ਦੀਆ ਅਨੇਕਾ ਉਦਾਹਾਰਨਾ ਹਨ ਇਸ ਇਲਾਕੇ ਵਿੱਚ ਼਼ਧੰਨਵਾਦ ਜੀ
@jagmeetteona6186
@jagmeetteona6186 Жыл бұрын
ਪ੍ਣਾਮ ਸਹੀਦਾਂ ਨੂੰ🙏🙏
@harrysarao1388
@harrysarao1388 Жыл бұрын
ਬਹੁਤ ਵਧੀਆ ਸਿੰਘ ਸੀ ਸਾਡੇ ਇਲਾਕੇ ਦਾ ਸੀ ਇਹ
@mehraraj2953
@mehraraj2953 Жыл бұрын
ਪੱਖੋਕੇ ਸਹਿਬ ਹੁਣ ਜਦੋ ਸਾਡੇ ਜਿਲੇ ਵਿੱਚ ਆਏ ਹੀ ਹੋ ਤਾ ਭਾਈ ਪਿੰਕਾ ਭਵਾਨੀਗੜ੍ਹ ਸੁਖਚੈਨ ਦੁਗਾਲ ਅਤੇ ਹੋਰ ਸਭ ਦੇ ਪਰਿਵਾਰਾਂ ਨੂੰ ਵੀ ਮਿਲ ਕੇ ਜਾਓ ਸਾਡੇ ਏਰੀਏ ਦੇ ਸਾਰੇ ਸਿੰਘ ਬਹੁਤ ਸਾਫ ਅਤੇ ਉਚੇ ਕਿਰਦਾਰ ਦੇ ਹੋਏ ਸੀ ਲੋਕ ਅੱਜ ਵੀ ਉਹਨੂੰ ਨੂੰ ਯਾਦ ਕਰਕੇ ਦੁਖੀ ਹੋ ਜਾਦੇ ਨੇ
@jasslubana9703
@jasslubana9703 11 ай бұрын
ਕੁਲਾਰਾਂ ਮੇਰਾ ਨਾਨਕਾ ਪਿੰਡ ਹੈ ਜਦੋਂ ਵੀ ਛੁੱਟੀਆਂ ਚ ਜਾਂਦੇ ਸੀ ਤਾਂ ਮੇਰੇ ਨਾਨਾ ਜੀ ਹਰ ਰੋਜ ਸ਼ਾਮ ਨੂੰ ਸ਼ਹੀਦ ਭਾਈ ਸੁਖੀ ਕੁਲਾਰਾਂ ਜੀ ਦਾ ਕੋਈ ਨਾ ਕੋਈ ਕਿੱਸਾ ਜਰੂਰ ਸੁਣਾਉਂਦੇ ਸੀ 🙏 ਪ੍ਰਣਾਮ ਸ਼ਹੀਦਾਂ ਨੂੰ
@balwinderkoharh3897
@balwinderkoharh3897 Жыл бұрын
ਸੁੱਖੀ ਕਲਾਰਾਂ ਅਮਰ ਰਹੇ ਪਿੱਛੇ ਪਰਿਵਾਰ ਨੂੰ ਪਰਮਾਤਮਾ ਚੱੜਦੀਕਲਾ ਵਿੱਚ ਰੱਖੇ ਬੜਾ ਤਸ਼ਦਦ ਕੀਤਾ ਬੁਚੜਾਂ ਨੇ
@poetrydishonkenkansal6504
@poetrydishonkenkansal6504 Жыл бұрын
ਧੰਨਵਾਦ ਜੀ ਮੈਂ ਉਨ੍ਹਾਂ ਬਾਰੇ ਜਾਣਨਾ ਚਾਹੁੰਦੀ ਸੀ ਪੂਰਾ ਪਰ ਕਦੇ ਮੋਕਾ ਨੀ ਮਿਲਿਆ 😊
@babliram3794
@babliram3794 Жыл бұрын
ਸੁੱਖੀ ਕੁਲਾਰਾ ਬਹੁਤ ਵੱਡਾ ਯੋਧਾ ਸੀ ਮੈਂ ਛੋਟੇ ਹੁੰਦੇ ਬਹੁਤ ਨਾਮ ਸੁਣੇਆ ਉਹਵੀ ਇਕ ਪੁਲਸ ਮੁਲਾਜ਼ਮ ਤੋ
@gurjindersingh1871
@gurjindersingh1871 Жыл бұрын
ਮੇਰੇ ਪਿੰਡ ਘਨੋੜ ,, ਐ ਜਿਹੜਾ ਕਲਾਰਾ ਪਿੰਡ ਦੇ ਬਿਲਕੁਲ ਨਾਲ ਲੱਗਦਾ ਹੈ। ਜਦੋਂ ਵੀ ਮੈਂ ਕਲਾਰਾ ਕੋਲੋਂ ਲੱਗਦਾ ਸੁੱਖੀ ਦੀ ਯਾਦ ਆ ਜਾਂਦੀ ਹੈ। ਮਾਲਵਾ ਦੀ ਸ਼ਾਨ ਸੀ ਸੁੱਖੀ ਕਲਾਰਾ
@user-le7bx1rk6u
@user-le7bx1rk6u Жыл бұрын
Patiala fisst wala c
@user-le7bx1rk6u
@user-le7bx1rk6u Жыл бұрын
Distt
@naturebeauty3839
@naturebeauty3839 Жыл бұрын
ਬਾਈ ਘਨੋੜ ਉਹੀ ਪਿੰਡ ਹੈ ਜਿੱਥੇ ਗੁਰੂਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਕੱਚੀ ਨਹਿਰ ਲੰਘਦੀ ਹੈ?
@gurjindersingh1871
@gurjindersingh1871 Жыл бұрын
👍👍👍👍👍
@user-lz3xs6rl9g
@user-lz3xs6rl9g Жыл бұрын
ਬਹੁਤ ਹੀ ਚੜ੍ਹਦੀ ਕਲਾ ਵਾਲਾ ਸਿੰਘ ਸੀ ਜਿਸ ਦਿਨ ਭਾਈ ਸਾਹਿਬ ਸ਼ਹੀਦ ਹੋਏ g p m ਚੱਕਕੇ ਖੜ੍ਹਾ ਹੋ ਕੇ ਚਲਾਉਂਦੇ ਸਨ
@mehraraj2953
@mehraraj2953 Жыл бұрын
ਸੁੱਖੀ ਕੁਲਾਰਾਂ ਵਾਲਾ ਇਕ ਚੜਦੀ ਕਲਾ ਵਾਲਾ ਸਿੰਘ ਜੀ ਇਹਨਾਂ ਦੀ ਭੈਣ ਸਾਡੇ ਪਿੰਡ ਭਵਾਨੀਗੜ੍ਹ ਲਾਗੇ ਬਲਿਆਲ ਵਿਖੇ ਵਿਆਹੀ ਹੋਈ ਸੀ ਅਤੇ ਇਹ ਕੁਲਾਰਾਂ ਵਾਲੇ ਦੇ ਨਾਮ ਤੇ ਲੋਕਾਂ ਨੂੰ ਬਹੁਤ ਡਰਾਉਦੀ ਸੀ ਅਤੇ ਦੁਕਾਨਦਾਰਾਂ ਤੋਂ ਪੈਸੇ ਅਤੇ ਸਮਾਨ ਲੈਣ ਜਾਂਦੀ ਸੀ ਜਦੋਂ ਇਹ ਗੱਲ ਭਾਈ ਸਹਿਬ ਨੂੰ ਪਤਾ ਲੱਗਿਆ ਤਾਂ ਭਾਈ ਸਹਿਬ ਨੇ ਆਪਣੀ ਭੈਣ ਤੋਂ ਸਖ਼ਤ ਚਿਤਾਵਨੀ ਦਿੱਤੀ ਸੀ ਭਾਈ ਸਹਿਬ ਦਾ ਮੁਕਾਬਲਾ ਦਿੜ੍ਹਬਾ ਵਿਖੇ ਗਰਿਡ ਕੋਲ ਹੋਇਆ ਸੀ ਮੈਂ ਉਸ ਦਿਨ ਰਾਤ ਦੀ ਡਿਊਟੀ ਕਰਕੇ ਵਾਪਸ ਆਪਣੇ ਘਰੇ ਆਇਆ ਤੇ ਗਰਿਡ ਤੋਂ ਸਾਥੀ ਨੇ ਫੋਨ ਕਰਕੇ ਦੱਸਿਆ ਕੇ ਇਹ ਭਾਣਾ ਵਰਤ ਗਿਆ ਮੈਂ ਉਸ ਦਿਨ ਸਾਰਾ ਦਿਨ ਰੋਟੀ ਨਹੀ ਖਾਈ ਸੀ ਹਾਂ ਇਕ ਗੱਲ ਹੋਰ ਦੋ ਮੈਨੂੰ ਯਾਦ ਨਹੀਂ ਚੰਗੀ ਤਰਾਂ ਕੇ ਮੁਕਾਬਲਾ ਭਾਈ ਸੁੱਖੀ ਕੁਲਾਰਾਂ ਦਾ ਹੋਇਆ ਸੀ ਜਾਂ ਫੇਰ ਸੁਖਚੈਨ ਦੁਗਾਲ ਦਾ ਪਰ ਕੁਲਾਰਾਂ ਵਾਲੇ ਸੁਖੀ ਦਾ ਨਾਮ ਸਾਡੇ ਏਰੀਏ ਵਿੱਚ ਬਹੁਤ ਸਤਿਕਾਰ ਅਤੇ ਚੜਦੀ ਕਲਾ ਨਾਲ ਲਿਆ ਜਾਂਦਾ ਸੀ ਭਾਈ ਸਹਿਬ ਦੇ ਸ਼ਹੀਦੀ ਤੇ ਨਾ ਸਿਰਫ ਸਿੱਖ ਹੀ ਬਲਿਕ ਹਿੰਦੂ ਵੀਰਾਂ ਨੇ ਵੀ ਬਹੁਤ ਅਫਸੋਸ ਮਨਾਇਆ ਸੀ ਕਿਉਂ ਕੇ ਭਾਈ ਸਾਹਿਬ ਨੇ ਉਹਨਾਂ ਦੀ ਕੁੜੀਆਂ ਨੂੰ ਦੋ ਕੇ ਦਹੇਜ ਨਾ ਦੇਣ ਕਰਕੇ ਛੱਡਿਆ ਸੀ ਨੂੰ ਉਹਨਾਂ ਨੇ ਦਿੱਲੀ ਤੱਕ ਵਸਾਇਆ ਸਨ ਇਹਨਾਂ ਵਿਚੋਂ ਇਕ ਲੜਕੀ ਦੋ ਕੇ ਮੇਰੇ ਗਵਾਢ ਵਿਚ ਸੀ ਨੂੰ ਜਾਣਦਾ ਹਾਂ ਅੱਜ ਉਹ ਦੋ ਬੱਚਿਆਂ ਦੀ ਮਾਤਾ ਹੈ ਅਤੇ ਆਪਣੇ ਸੁਹੇਰੇ ਪਰਿਵਾਰ ਵਿੱਚ ਬਹੁਤ ਸਾਨ ਅਤੇ ਸਤਿਕਾਰ ਨਾਲ ਜ਼ਿੰਦਗੀ ਬਸਰ ਕਰ ਰਹੀ ਹੈ
@westpacific6279
@westpacific6279 Жыл бұрын
Parnaam Shaheeda Nu Ji…. Mata Ji di Shaheedi nu Kot Kot Parnaam.. Waheguru ji ka Khalsa Waheguru ji Ki Fateh…
@sukhveerdhaliwal1168
@sukhveerdhaliwal1168 Жыл бұрын
ਧੰਨ ਸ਼ਹੀਦੀ ਹੈ ਕੌਮ ਦੇ ਵਾਰਸਾਂ ਦੀ
@pardeepkaurvirk6577
@pardeepkaurvirk6577 Жыл бұрын
ਇਕ ਹੋਰ ਨਾਮ ਵੀ ਸੀ ਜੱਸਾ tuda ਉਸ ਯੋਦੇ ਨੇ ਇਕ ਹੱਥ ਨਾਲ਼ ਸਰਗ੍ਰਸ਼ ਕੀਤਾ ਓਹਨਾਂ ਦੇ ਪ੍ਰਵਾਰ ਨੂੰ ਵੀ ਜਰੂਰ ਮਿਲਿਓ ਜੀ
@mandeepbalamgarh2119
@mandeepbalamgarh2119 Жыл бұрын
ਮੈ ਸੋਨੂੰ ਕਈ ਵਾਰ ਬੇਨਤੀ ਕੀਤੀ ਸੀ ਇਸ ਲਈ ਬਹੁਤ ਬਹੁਤ ਧੰਨਵਾਦ
@user-ey8li7mv7h
@user-ey8li7mv7h Жыл бұрын
ਜਿਸ ਦਿਨ ਮੁਕਾਬਲੇ ਵਿੱਚ ਸ਼ਹੀਦ ਹੋਏ ਸਨ ਉਸ ਦਿਨ ਪੁਲਿਸ ਨੂੰ ਸਾਰੀ ਸੀ ਐਡੀ ਪਿੰਡ ਨਗਰੀ ਦੇ ਧੰਨਾ ਸਿੰਘ ਹੋਮਗਾਦੀਏ ਨੇ ਦਿੱਤੀ ਸੀ
@sukhwantsinghsandhu2525
@sukhwantsinghsandhu2525 Жыл бұрын
Jarnail singh Shutrana g tay v vlog bnao.ਪਾਤੜਾਂ ਤੋਂ ਪੰਜ ਕਿਲੋਮੀਟਰ ਹੈ ਜੀ ਸ਼ੁਤਰਾਨਾ.Dist.Patiala.
@gurpreetgill8922
@gurpreetgill8922 Жыл бұрын
Waheguru ji waheguru ji waheguru ji waheguru ji waheguru ji dhan dhan shri guru ram Das shaib ji parnam Saheeda nu
@amarjitsingh1946
@amarjitsingh1946 Жыл бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ 🚩🙏🙏🙏🙏🙏🚩🚩🚩🚩
@narajansingh959
@narajansingh959 Жыл бұрын
ਬਹੁਤ ਵਧੀਆ ਸਮਾਂ ਸੀ। ਕਿਸੇ ਦੀ ਹਿੰਮਤ ਨਈਂ ਸੀ ਕਿ ਕਿਸੇ ਕੁੜੀ ਵੱਲ ਗਲਤ ਵੇਖ ਵੀ ਲਵੇ। 7 ਵਜੇ ਸਾਰਾ ਪਿੰਡ ਘਰਾਂ ਅੰਦਰ ਹੁੰਦਾ ਸੀ। ਸਿੰਘ ਕਿਸੇ ਨੂੰ ਵੀ ਨਜਾਇਜ਼ ਤੰਗ ਨਹੀਂ ਸੀ ਕਰਦੇ। ਸਿੰਘਾਂ ਨੂੰ ਪੁਲਿਸ ਦੇ ਟਾਉਟਾਂ, ਗਦਾਰਾਂ, ਤੇ ਲਾਲਚੀ ਲੋਕਾਂ ਨੇ ਮਰਵਾਇਆ ਸੀ।
@niranjansingh2291
@niranjansingh2291 Жыл бұрын
Q❤❤❤❤❤❤❤❤❤q❤
@Aman2111
@Aman2111 Жыл бұрын
22 sahi gaal hai...parr aaj diya kuriya 7 vaje nikadiya nee
@ramankumariee5318
@ramankumariee5318 Жыл бұрын
ਬਿਲਕੁਲ ਸੱਚ ਕਿਹਾ ਵੀਰ ਜੀ
@Punjab7324
@Punjab7324 Жыл бұрын
Black cat naam lion king krke wing bnea c ,,choran nu edhr wal le ke aaye ,rbero de byan ne,,ihna ne singha ch vaad ditte ,,othe chote kum nal krva ke vddi vardat krn ton pehle khbr lgg jndi c
@nirmalkaur7538
@nirmalkaur7538 Жыл бұрын
@r.jawandha5343
@r.jawandha5343 Жыл бұрын
ਸਾਡੇ ਪਿੰਡ ਸੁਖੀ ਨੇਂ ਦੋ ਗੁਰੂ ਦੇ ਦੋਖੀਆ ਦਾ ਸੋਧਾ ਲਾਇਆ ਸੀ ਸੁੱਖੀ ਬਹੁਤ ਚੰਗਾ ਬੰਦਾ ਤੀ
@gajjansinghhundal1811
@gajjansinghhundal1811 Жыл бұрын
Waheguru ji
@iqwalsingh5099
@iqwalsingh5099 Жыл бұрын
Satnam waheguru ji satnam waheguru ji satnam waheguru ji satnam waheguru ji
@varindersingh8763
@varindersingh8763 Жыл бұрын
ਕੁਲਾਰਾ ਪਿੰਡ, ਬਹੁਤ ਵੱਡਾ, ਕੁਲਾਰਾ ਪਿੰਡ ਨੂੰ ਸੁੱਖੀ ਵਾਲੀਆਂ ਕੁਲਾਰਾ ਕਹਿੰਦੇ ਨੇ।
@sitalsingh7724
@sitalsingh7724 Жыл бұрын
Sare parwar de Shaida nu croras time parnam ji 🙏
@bittumahal9601
@bittumahal9601 Жыл бұрын
ਜਦੋ ਅਸੀ ਦੂਜੀ ਕਲਾਸ ਚ, ਪੜਦੇ ਸੀ,ਤਾ ਸਾਡੇ ਮਿਲਟਰੀ ਆਈ ਹੋਈ ਸੀ,,ਸਾਨੂਂ ਰਸਗੁਲਿਆ।ਦਾ ਲਾਲਚ ਦੇ ਕੇ ਸੁੱਖੀ ਯੋਦੇ ਦਾ ਘਰ ਪੁਛਦੇ ਸੀ,,ਪਰ ਸਾਨੂੰ ਐਨਾ ਪਤਾ ਸੀ, ਕੀ ਬਰੋਟੇ ਕਿਨੀ ਘਰ ਆ,,ਪਰ ਅਸੀ ਦੱਸਿਆ ਨਹੀ ਘਰ,,ਵਾਹਿਗੁਰੂ ਜੀ
@ksc5919
@ksc5919 Жыл бұрын
ਬਹੁਤ ਬਹੁਤ ਧੰਨਵਾਦ
@sukhmindersingh8724
@sukhmindersingh8724 Жыл бұрын
ਪ੍ਰਣਾਮ ਸ਼ਹੀਦਾਂ ਨੂੰ
@AmandeepSingh-bu4wn
@AmandeepSingh-bu4wn Жыл бұрын
ਵਹਿਗੁਰੂ ਜੀ
@jagdeepsidhu9106
@jagdeepsidhu9106 Жыл бұрын
Waheguru Waheguru Ji 🙏🙏
@RajdeepSingh-pt4cj
@RajdeepSingh-pt4cj Жыл бұрын
ਗੁਰੂ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਜਾਦੀ ਹੀ ਹਾਲ ਹੈ ਖਾਲਿਸਤਾਨ ਜ਼ਿੰਦਾਬਾਦ ਦੇਸ ਪੰਜਾਬ
@Devil..124
@Devil..124 Жыл бұрын
ਸੁਰਜੀਤ ਗਰੇਵਾਲ ਦੇ ਵੀ ਕੀੜੇ ਪਏ ਹੋਣੇ ,ਮੋਟੇ ਮੋਟੇ
@amarjising9988
@amarjising9988 Жыл бұрын
Waheguru g
@rampalsingh3708
@rampalsingh3708 Жыл бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਭਾਈ ਸੁੱਖੀ ਕਲਾਰਾ
@bsingh7247
@bsingh7247 Жыл бұрын
ਪ੍ਰਨਾਮ ਸ਼ਹੀਦਾਂ ਨੂੰ 👏👏👏❤️❤️❤️
@jasvinderkaurgajipur1488
@jasvinderkaurgajipur1488 Жыл бұрын
ਐਨਾ ਵਦੀਆ ਬੰਦਾ ਸੀ ਸੜਦੇ ਗੱਲਾ ਧੀ ਭੈਣ ਦਾ ਸਾਝਾ ਸੀ ਮੇਰੇ ਪਿੰਡ ਤੋ 6 ਕਿਲੋਮੀਟਰ ਆ
@yadwindersingh1725
@yadwindersingh1725 Жыл бұрын
Yes
@bawacarasecrorry925
@bawacarasecrorry925 Жыл бұрын
ਕਹਿੜਾ ਪਿੰਡ ਆ ਬਾਈ ਤੇਰਾ
@reerpazi9935
@reerpazi9935 Жыл бұрын
ਬਾਈ ਜੀ ਤੇਰੇ ਭਰਾ ਲੀਲੇ ਨੇ ਜਵਾਨੀ ਵਿਚ ਕਪਿਆਲ ਤੋਂ ਜਟਾਂ ਦੀ ਕੁੜੀ ਕਢ ਕੇ ਲੇ ਗਿਆ ਸੀ ਇਹ ਗੱਲ ਬਿਲਕੁਲ ਸੱਚ ਲੀਲਾ ਕਿਰਦਾਰ ਦਾ ਚਰਿੱਤਰ ਦਾ ਗੰਦਾ ਸੀ
@user-oy4sm2yk1s
@user-oy4sm2yk1s Жыл бұрын
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏 ਪ੍ਰਣਾਮ ਸ਼ਹੀਦਾਂ ਨੂੰ 🙏
@JasvirSingh-ri4zg
@JasvirSingh-ri4zg Жыл бұрын
ਪ੍ਰਨਾਮ ਸ਼ਹੀਦਾਂ ਨੂੰ❤
@khalsachardikala
@khalsachardikala Жыл бұрын
ਧਰਮੀ ਫੌਜੀ ਜਸਵੰਤ ਸਿੰਘ ਬਠਿੰਡਾ ਵੱਲੋ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@balwindersinghjattana5770
@balwindersinghjattana5770 Жыл бұрын
ਸਰਕਾਰ ਦੇ ਲਾਇਸੰਸੀ ਕਾਤਲ ਕੇ ਪੀ ਐਸ ਗਿੱਲ ਰਿਬੈਰੋ ਵਿਰਕ ਇਜਹਾਰ ਆਲਮ ਮੁਹੰਮਦ ਮੁਸਤਫਾ ਖੂਬੀ ਰਾਮ ਗੋਬਿੰਦ ਰਾਮ ਬਲਦੇਵ ਬਰਾਡ਼ ਸੀਤਲ ਦਾਸ ਗੁਰਇਕਬਾਲ ਸਹੋਤਾ ਕੇਹਰ ਸੁਰਜੀਤ ਗਰੇਵਾਲ ਸਵਰਨ ਘੋਟਣਾ ਸੁਮੇਧ ਸੈਣੀ ਜਸਵਿੰਦਰ ਖੱਟਡ਼ਆ ਰਾਜ ਕਿਸਨ ਬੇਦੀ ਅਜੀਤ ਸੰਧੂ ਕੇ ਐਸ ਗਿੱਲ ਸੁਰੇਸ ਅਰੋਡ਼ਆ
@petermasih5129
@petermasih5129 Жыл бұрын
Mustfa de wife Sade malerkotla to mla v reh chukki hai brother
@petermasih5129
@petermasih5129 Жыл бұрын
Ijahar Alam de wife b
@balwindersinghjattana5770
@balwindersinghjattana5770 Жыл бұрын
@@petermasih5129 ਇਹ ਬਾਦਲ ਇੰਸੇ ਪਰਿਵਾਰ ਨੇ ਇਜਹਾਰ ਆਲਮ ਦੀ ਘਰਵਾਲੀ ਨੂੰ ਵੀ ਚੇਅਰਮੈਨ ਬਣਾਇਆ
@shingaranirmaan-ds7ms
@shingaranirmaan-ds7ms Жыл бұрын
Pakhoke sahib ih vedio banon lai vahut vahut Dhanbad veer ji
@Baldevpatiala72
@Baldevpatiala72 Жыл бұрын
Sahi keha veer ji pinky cat ate sooba jallad reh gaya
@manjitsinghaujla26
@manjitsinghaujla26 Жыл бұрын
ਵੀਰ ਜੀ ਜਰਨੈਲ ਸਿੰਘ ਸ਼ੁਤਰਾਣਾ ਵੀ ਖਾੜਕੂ ਲਹਿਰ ਚ ਯੋਗਦਾਨ ਪਾਇਆ ਹੈ ਪਾਤੜਾਂ ਕੋਲ ਹੈ
@ballumahi4935
@ballumahi4935 Жыл бұрын
ਅਵਤਾਰ ਮਾਜਰੀ ਵੀ ਹੋਵੇਗਾ ਖਾਲਸਾ ਜੀ ਇਸ ਇਲਾਕੇ ਵਿੱਚ
@JaskarnSandhu-o2t
@JaskarnSandhu-o2t 17 күн бұрын
Jarnal Singh shatrana (Bawa jaikher (tarlok singh painda )shatrana to adha km 3 3 km nal nal pind a sara sada aria da c singh
@JaskarnSandhu-o2t
@JaskarnSandhu-o2t 17 күн бұрын
Shatrana to 4 km aga jakher pind a mara nanka pind a Bawa ta tarlok singh da mukabla jakher hoea c police da boht nuksan hoea c end Vich Bawa veer ik prali da ik cup c oda ch c Bawa veer kol gpm gun c tarlok singh sheed hogia c ta Bawa vir police nu nhi milia ta police ta CRP vapis ja rhi c 1 km he gae c ta june da mhina c garmi karn veer tudi wala cup cho niklia ta kisa na wakh lia ta fir ghara pagia c pR oda nada ni koi janda c last Vich police na Bawa veer da dost ta kuj pind wala liaka aga khlar Dita fir singh na saint kapsul kha ka sheedi diti pR Kina time police fir v. Kol ni gae c
@JaskarnSandhu-o2t
@JaskarnSandhu-o2t 17 күн бұрын
Us din eh 5 6 singh c Baki Bahr daria ch c o ghara da pta lgda nikl ga c eh pind Vich c ta. Eh pishli rat shutrana reh ka ae c ta. Otha galan krda c Ki aj rat jaikher raw ga ta us gharwalia na mukhbrie kiti c ta Duja. Singha na pta krka sara parivarl lain ch khlar ka Maria c ----
@shingaranirmaan-ds7ms
@shingaranirmaan-ds7ms Жыл бұрын
Pakhoke sahib thanks for interview of Sukhi Kalaran. Area da hira Si
@sukhwantsinghsandhu2525
@sukhwantsinghsandhu2525 Жыл бұрын
Thanx veer g , Tusi saday ilakay ch v pohchay.Sadi gujarish tay gaur kita.
@BhajanSingh-vw8bq
@BhajanSingh-vw8bq Жыл бұрын
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਜੀ।
@GurpreetKaur-rr5oi
@GurpreetKaur-rr5oi Жыл бұрын
Satnam Sri Waheguru
@bhinderpalsharma761
@bhinderpalsharma761 Жыл бұрын
Waheguru ji 🙏
@singhkamaljit950
@singhkamaljit950 Жыл бұрын
waheguru ji
@gurmeetsinghbudhasingh7744
@gurmeetsinghbudhasingh7744 Жыл бұрын
ਵਾਹਿਗੁਰੂ ਜੀ
@babliram3794
@babliram3794 Жыл бұрын
ਬਲਵਿੰਦਰ ਸਿੰਘ ਜੀ ਸ਼ਹੀਦ ਭਾਈ ਸੁਖੀ ਕੁਲਾਰਾ ਬਹੁਤ ਵੱਡਾ ਨਾਮ ਸੀ ਕੰਸ SHO ਅੰਮ੍ਰਿਤਸਰ ਕੋਲ਼ ਪਿੰਡ ਦਾ ਸੀ ਉਹਦਾ ਪਰਵਾਰ ਪੁਲਸ ਲਾਈਨ ਸੰਗਰੂਰ ਵਿੱਚ ਰਹਿੰਦਾ ਸੀ ਜਦੋਂ ਕੰਸ ਨੂੰ ਸਮਾਣੇ ਗੱਡੀ ਚੜਾਆ ਸੀ ਕਿਉ ਕੀ ਮੇਰੇ ਪਿਤਾ ਜੀ ਪੰਜਾਬ ਪੁਲਸ ਵਿੱਚ ਫੋਟੋ ਗਰਾਫਰ ਸੀ ਤੇ ਪਿਤਾ ਜੀ ਨੇ ਦਸੇਆ ਸੀ ਕੇ ਕੰਸ ਬੁੱਚੜ ਗੱਡੀ ਚੜਾਤਾਂ ਸ਼ਹੀਦ ਭਾਈ ਸੁਖੀ ਦੇ ਮੁਕਾਬਲੇ ਵਿੱਚ ਬਹੁਤ ਫੋਰਸ ਮਾਰੀ ਗਈ ਸੀ ਮੈਨੂੰ ਏਸ ਕਰਕੇ ਪਤਾ ਕੇ ਮੇਰੇ ਪਿਤਾ ਜੀ ਉਸ ਮੁਕਾਬਲੇ ਦੀਆ ਫੋਟੋਆ ਖਿੱਚ ਕੇ ਲੈਕੇ ਆਏ ਸੀ ਕੰਸ ਦਾ ਪਰਵਾਰ ਅੱਜ ਵੀ ਪੁਲਸ ਲਾਈਨ ਸੰਗਰੂਰ ਵਿੱਚ ਰਹਿ ਰਿਹਾ ਤੇ ਪੂਰੇ ਪਰਵਾਰ ਦਾ ਬੂਰਾ ਹਾਲ ਆ ਬਲਵਿੰਦਰ ਸਿੰਘ ਜੀ ਥੋਡੇ ਨਾਲ ਗੱਲ ਕਰਨੀ ਸੀ ਨੰਬਰ ਤੁਹਾਡਾ ਚਾਹੀਦਾ ਸੀ
@newindiaphotographybaljeet5408
@newindiaphotographybaljeet5408 Жыл бұрын
Ha g
@5waters200
@5waters200 Жыл бұрын
Balwinder Singh da number sariya vedios de end ch dita hunda g
@sukhpreetkaur4899
@sukhpreetkaur4899 Жыл бұрын
❤waheguru ji❤
@lengendsofhistory3661
@lengendsofhistory3661 Жыл бұрын
ਬਹੁਤ ਸਤਿਕਾਰਯੋਗ ਨਾਮ ਹੈ ਸੁੱਖੀ ਕੁਲਾਰਾਂ ਵਾਲਾ ਬਹੁਤ ਵਧੀਆ ਬੰਦਾ ਸੀ ਬਹੁਤ ਦਲੇਰ ਯੋਧਾ ਸੀ ਬਹੁਤ ਸੱਜਣ ਬੰਦਾ ਸੀ
@GurpreetKaur-rr5oi
@GurpreetKaur-rr5oi Жыл бұрын
Dhan Dhan han ajehe soorme pr piche pariwar te rishteydara te jankara te bahut zulam hunda hai
@kuljinderchahal4061
@kuljinderchahal4061 Жыл бұрын
Parnam saheda nu
@pardeepkaurvirk6577
@pardeepkaurvirk6577 Жыл бұрын
ਇਕ ਨਾਮ ਤਾਰੀ ਮਾਜਰੀ ਸੀ ਓਹਨਾਂ ਦੇ ਪਰਵਾਰ ਦੀ ਇੰਟਰਵਿਊ ਵੀ ਜਰੂਰ ਕਰੋ
@harvindersingh7513
@harvindersingh7513 Жыл бұрын
ਬਲਵਿਦਰ ਸਿਘ ਜੀ ਧਨਵਾਦ
@pendujatt1991
@pendujatt1991 Жыл бұрын
Mere pind d pehchan sukhi kularan.
@manjitsingh6186
@manjitsingh6186 Жыл бұрын
ਸੂਰਮਾ ❤❤
@PUNJABIMUTIYAARRECORDS
@PUNJABIMUTIYAARRECORDS Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏 ਭਿੰਡਰਾਂਵਾਲੇ ਟਾਇਗਰ ਫੋਰਸ ਆਫ ਖਾਲਿਸਤਾਨ(BTFK)⚔️🐅🐎🦅🔥☠️🚩
@jagtarsingh5341
@jagtarsingh5341 Жыл бұрын
Waheguru.g
@ramankumariee5318
@ramankumariee5318 Жыл бұрын
ਦਿਲੋ ਧੰਨਵਾਦ ਪੱਤਰਕਾਰ ਵੀਰ ਦਾ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਜੀ
@newindiaphotographybaljeet5408
@newindiaphotographybaljeet5408 Жыл бұрын
Kom da hirra
@user-ey8li7mv7h
@user-ey8li7mv7h Жыл бұрын
ਬਹੁਤ ਵਧੀਆ ਬੰਦਾ ਸੀ ਸੁੱਖੀ ਕਲਾਰਾ ਵਾਲਾ
@pardeepkaurvirk6577
@pardeepkaurvirk6577 Жыл бұрын
ਮੈ ਛੋਟਾ ਹੁੰਦਾ ਸੀ ਬਹੁਤ ਨਾ C ਸੁੱਖੀ kulara ਬਹੁਤ ਵਧੀਆ ਬੰਦਾ ਸੀ
@mandeepbalamgarh2119
@mandeepbalamgarh2119 Жыл бұрын
ਬਹੁਤ ਬਹੁਤ ਧੰਨਵਾਦ ਜੀ ਸਾਡੇ ਇਲਾਕੇ ਦਾ ਮਾਣ ਸੀ ਸੁੱਖੀ ਕੁਲਾਰਾਂ
@Shabad-kirtan1313
@Shabad-kirtan1313 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sarvjeetsarvjeet7658
@sarvjeetsarvjeet7658 Жыл бұрын
ਜਿਸਨੇ ਇਸ ਦੁਨੀਆਂ ਤੇ ਜਨਮ ਲਿਆ ਉਸ ਨੂੰ ਇਕ ਨਾ ਇੱਕ ਦਿਨ ਇਸ ਦੁਨੀਆਂ ਤੋਂ ਵਿਦਾ ਹੋਣਾ ਪੈਣਾ ਸਭ ਨੂੰ ਪਤਾ ਮੌਤ ਅਟੱਲ ਸਚਾਈ ਹੈ ਕਾਫੀ ਲੋਕ ਨਾਲੀ ਦੇ ਕੀੜੇ ਵਾਂਗੂੰ ਮਰ ਜਾਂਦੇ ਨੇ ਵਿਰਲੇ ਅਮਰ ਹੋ ਜਾਇਆ ਕਰਦੇ ਨੇ
@Justin-bass
@Justin-bass Жыл бұрын
❤🙏🏻
@gurleenkaurrollno.1740
@gurleenkaurrollno.1740 Жыл бұрын
Parnam seadha nu
@user-tr5rn9uh9e
@user-tr5rn9uh9e Жыл бұрын
Bahut badiya jaankari mili hai veer nu waheguru charhdi klaa bakhsy 🙏
@VickySingh-di8yv
@VickySingh-di8yv Жыл бұрын
ਫੁਲ ਸਪੋਰਟ ਆ ਵਾਹਿਗੁਰੂ ਤੁਹਾਡੇ ਨਾਲ ਆ
@vikramjeetsingh3297
@vikramjeetsingh3297 Жыл бұрын
Veer Ji 🙏🙏
@KulwinderKaur-ur1fc
@KulwinderKaur-ur1fc Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@harjinderkular7225
@harjinderkular7225 Жыл бұрын
ਮੇਰਾ ਪਿੰਡ ਕੁਲਰਾਂ ਜੀ ਸੁਖੀ ਕੁਲਰਾਂ ਤੇ ਸਾਨੂੰ ਮਾਨ ਆ ਜੀ
@gursevsinghgursev612
@gursevsinghgursev612 Жыл бұрын
Waheguru ji 🙏
@gurbaajsingh-qo4rw
@gurbaajsingh-qo4rw Жыл бұрын
Waheguruji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤
@gurveersingh9262
@gurveersingh9262 Жыл бұрын
Kom da herra c
@kaironkhan4457
@kaironkhan4457 Жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ ਵੱਲੋਂ ਗੁਰਪ੍ਰੀਤ ਸਿੰਘ ਕੈਰੋਂ ਖ਼ਾਨ ਸਾਬਕਾ ਖਾੜਕੂ
@navreetkaur5373
@navreetkaur5373 Жыл бұрын
😢 Waheguru family ta maher Kri 😢
@verygoodverygoodbaldevsing6075
@verygoodverygoodbaldevsing6075 Жыл бұрын
Shaheeda Nu Lakh Lakh Pranam Satnam Waheguru ji
@travelking9476
@travelking9476 Жыл бұрын
Waheguru ji mara pindh da nal a
Schoolboy Runaway в реальной жизни🤣@onLI_gAmeS
00:31
МишАня
Рет қаралды 4,1 МЛН
А ВЫ УМЕЕТЕ ПЛАВАТЬ?? #shorts
00:21
Паша Осадчий
Рет қаралды 2,2 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 22 МЛН
WILL IT BURST?
00:31
Natan por Aí
Рет қаралды 30 МЛН
SANGARSH DA SACH I Shaheed Bhai Avtar Singh Brahma
28:15
BHAI DAVINDER SINGH
38:09
PTN24
Рет қаралды 12 М.
Schoolboy Runaway в реальной жизни🤣@onLI_gAmeS
00:31
МишАня
Рет қаралды 4,1 МЛН