Kaurnama: Echoes of Courage from Sikh Women's Lives | Bhai Daljit Singh's Speech at Panjwar

  Рет қаралды 4,101

Bhai Daljit Singh

Bhai Daljit Singh

Ай бұрын

During a Shaheedi Samagam in village Panjwar on May 6, 2024, the unveiling of "Kaurnama: Kharkoo Sangharsh Dian Shaheed Bibian Dee Gatha" marked a significant tribute to the valor and sacrifice of Sikh women. Organized by the local Sikh sangat to commemorate the Shaheedi Dihara of Shaheed Paramjit Singh Panjwar, the event resonated with a deep reverence for those who laid down their lives for the Sikh cause.
Bhai Daljit Singh, addressing the gathering, emphasized the heartfelt desire of Bhau Paramjit Singh to immortalize the untold tales of Sikh women. He underscored the importance of documenting and sharing the narratives of these brave women who made invaluable contributions during the tumultuous years of the freedom struggle in the 1980s and 90s.
"Kaurnama" stands as a testament to the indomitable spirit of Sikh women who stood strong in the face of adversity. Their stories, often overshadowed by the larger narrative, now find a desired voice in this book. Each page echoes with the resolute courage and unwavering resolve of Shaheed Bibian.
The full video recording of Bhai Daljit Singh's speech serves not only as a tribute but also as a call to action to share these narratives far and wide. It is a reminder of the debt of gratitude owed to those who sacrificed everything for the ideals they held dear.
As we honor the memory of our Shaheeds, let us also remember and celebrate the resilience and sacrifice of Sikh women, whose courage continues to inspire generations. Watch and share this testament to their legacy, ensuring that their stories endure for posterity.

Пікірлер: 42
@sukhwindersinghgill622
@sukhwindersinghgill622 Ай бұрын
ਭਾਈ ਦਲਜੀਤ ਸਿੰਘ ਹੁਰਾਂ ਵਲੋਂ ਸੰਘਰਸ਼ ਦੀ ਇਕੱਲੀ ਅਗਵਾਈ ਹੀ ਨਹੀਂ ਕੀਤੀ ਸਗੋਂ ਖੁਦ ਮੈਦਾਨੇ ਜੰਗ ਵਿਚ ਆਪਣੇ ਜੌਹਰ ਵੀ ਦਿਖਾਏ । ਇਹਨਾਂ ਦੀ ਕੁਰਬਾਨੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ।ਵਾਹਿਗੁਰੂ ਇਸ ਜਰਨੈਲ ਨੂੰ ਚੜਦੀ ਕਲਾ ਵਿਚ ਰੱਖੇ । ਜੰਗ ਵਿਚ ਸ਼ਹੀਦ ਸਮੂਹ ਸਿੰਘਣੀਆ ਸਿੰਘਾ ਅਤੇ ਭੁਜੰਗੀਆਂ ਦੀ ਕੁਰਬਾਨੀ ਨੂੰ ਪ੍ਰਣਾਮ ਹੈ ।
@azadpunjabproduction824
@azadpunjabproduction824 Ай бұрын
ਬਿਲਕੁਲ ਸਹੀ ਕਿਹਾ ❤
@bhagsingh8276
@bhagsingh8276 Ай бұрын
ਸਿੱਖ ਕੌਮ ਦਾ ਅਣਮੁੱਲਾ ਹੀਰਾ ਵੀਰ ਦਲਜੀਤ ਸਿੰਘ ਬਿੱਟੂ ਕੌਮੀ ਸਿੱਖਾਂ ਦੀ ਅਜਾਦੀ ਦੀ ਜਦੋ ਜਹਿਦ ਤੈ ਹੋਂਦ ਦੀ ਚਲ ਰਹੀ ਲੜਾਈ ਦਾ ਜਰਨੈਲ ਹੈ ਸ਼ਹੀਦ ਹੋਇ ਸਿੰਘਾਂ ਤੈ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ 🙏🙏🙏🙏🙏
@NirmalSingh-ix3uk
@NirmalSingh-ix3uk Ай бұрын
ਸਿੱਖ ਕੌਮ ਨੂੰ ਹਮੇਸ਼ਾ ਹੀ ਮਾਣ ਹੈ ਭਾਈ ਦਲਜੀਤ ਸਿੰਘ ਜੀ ਤੇ
@kashmirsingh6991
@kashmirsingh6991 Ай бұрын
ਭਾਈ ਦਲਜੀਤ ਸਿੰਘ ਬਿੱਟੂ ਜਿੰਦਾਬਾਦ❤
@sukhpreetdhillon6109
@sukhpreetdhillon6109 Ай бұрын
ਸਿੱਖ ਕੌਮ ਦੇ ਮਹਾਨ ਸ਼ਹੀਦ ਸਿੰਘ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ
@azadpunjabproduction824
@azadpunjabproduction824 Ай бұрын
ਬਿਲਕੁਲ ਭਾਈ ਸਾਹਿਬ ਕਿਰਦਾਰਾਂ ਨੇ ਹੀ ਜੰਗ ਲੜਨੀ ਹੈ। ਬਹੁਤ ਵਧੀਆ ਕਿਹਾ ਸਾਡਾ ਸੱਚ ਦਾ ਤਖ਼ਤ
@SukhjinderSingh-wu6sc
@SukhjinderSingh-wu6sc Ай бұрын
ਕੌਮ ਦਾ ਕੋਈ ਵੀ ਸੰਘਰਸ਼ ਸਿੰਘਣੀਆਂ ਤੋਂ ਬਿਨਾ ਅਧੂਰਾ ਹੁੰਦਾ ਹੈ । ਭਾਜੀ ਬਹੁਤ ਵਧੀਆ ਉਪਰਾਲਾ ਹੈ ਜੀ,ਜਿਹੜਾ ਤੁਸੀਂ ਬੀਬੀਆਂ ਦੇ ਯੋਗਦਾਨ ਨੂੰ ਮਾਣ,ਸਤਿਕਾਰ ਦੇ ਰਹੇ ਹੋ 🙏🙏🙏🙏🙏🙏🙏
@dupindersinghgill2923
@dupindersinghgill2923 Ай бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@sukhpreetdhillon6109
@sukhpreetdhillon6109 Ай бұрын
ਸਿੱਖ ਕੌਮ ਦਾ ਮਹਾਨ ਸੂਰਮਾ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਭਾਈ ਸਾਹਿਬ ਨੂੰ ਮਿਲਣ ਦਾ ਇੱਕ ਵਾਰ ਸਬੱਬ ਬਣਿਆ ਸੀ ਭਾਈ ਚੜ੍ਹਦੀ ਕਲ੍ਹਾ ਵਾਲੇ ਨੇ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਲੰਮੀ ਉਮਰ ਬਖਸ਼ੇ ਕੋਮ ਦੀ ਸੇਵਾ ਕਰਨ ਦਾ ਬਲ ਬਖ਼ਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@azadpunjabproduction824
@azadpunjabproduction824 Ай бұрын
ਬਿਲਕੁਲ ਸਹੀ ਕਿਹਾ ❤
@tejvinderpalsingh428
@tejvinderpalsingh428 Ай бұрын
ਭਾਈ ਸਾਹਿਬਜੀ ਭਾਈ ਸਰਬਜੀਤ ਸਿੰਘ ਫਰੀਦਕੋਟ ਨੂੰ ਜਿਤਾਓ ji.... ਬੇਨਤੀ ji..... ਸੰਗਤ ਨੂੰ ਸਨੇਹਾ ਲਓ ji.... 🚩🚩🚩🚩🚜🚜🚜🚜🚩🚩🚩🚩
@chhindasinghaulakh6815
@chhindasinghaulakh6815 Ай бұрын
Sat Shiri Akaal Bhai ji.waheguru ji Tohanu Hamesha Chad Di kala vich Rakhna
@govindersingh9230
@govindersingh9230 Ай бұрын
ਵਰਤਮਾਨ ਸਮੇਂ ਵਿੱਚ ਉਚੇ ਸੁੱਚੇ ਕਿਰਦਾਰ ਦੇ ਜੀਵਨ ਵਾਲੇ ਗੁਰਸਿਖਾਂ ਗੁਰਪਿਆਰਿਆਂ ਸਿੰਘ ਸਿੰਘਣੀਆਂ ਦੀਆਂ ਸਹੀਦੀਆਂ ਨੂੰ ਕੋਟਿਨ ਕੋਟ ਪ੍ਰਣਾਮ 1978 ਤੋ ਲੈ ਕੇ 1992 93 ਤੱਕ ਵਾਲੇ ਸਿੰਘ ਬਿਆਨਬਾਜ਼ੀ ਬਹੁਤ ਘੱਟ ਕਰਦੇ ਸੀ ਕਰਵਾਈ ਮੌਕੇ ਤੇ ਪਾ ਜਾਂਦੇ ਸੀ ਜਦੋ ਵੀ ਸਰਕਾਰ 21 ਦੀ ਭਾਜੀ ਪਾਉਦੀ ਸੀ ਸਿੰਘ 51 ਦੀ ਮੋੜਦੇ ਸੀ ਇਹ ਉਨ੍ਹਾਂ ਸਿੰਘਾਂ ਦਾ ਕਿਰਦਾਰ ਸੀ ਭਾਈ ਜਗਤਾਰ ਸਿੰਘ ਹਵਾਰਾ ਪ੍ਰਮਜੀਤ ਸਿੰਘ ਭਿਉਰਾ ਭਾਈ ਤਾਰਾ ਜੱਗੀ ਜਹੋਲ ਭਾਈ ਗੁਰਦੀਪ ਸਿੰਘ ਖੈੜਾ ਭਾਈ ਦਲਜੀਤ ਸਿੰਘ ਭਾਈ ਬਖਸੀਸ ਸਿੰਘ ਭਾਈ ਨਰੈਣ ਸਿੰਘ ਹੋਰ ਬਹੁਤ ਸਾਰੇ ਜੀਵਨ ਵਾਲੇ ਗੁਰਸਿਖਾਂ ਨੂੰ ਪਾਤਸਾਹ ਚੜਦੀ ਕਲਾ ਵਾਲਾ ਬਖਸਣ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ
@kahlon7793
@kahlon7793 Ай бұрын
ਕੋਟ ਕੋਟ ਪ੍ਰਨਾਮ ਸ਼ਹੀਦਾ ਨੂੰ ਤੇ ਜਉਂਦੇ ਸਿੰਘਾ ਯੋਦੇਆ ਜੋ ਅੱਜ ਵੀ ਸੰਘਾਰਸ ਕਰ ਰਹੇ ਆ ਆਉ ਰਲ ਮਿਲ ਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਸਪੋਟ ਕਰੀਏ ਹਿਦੋਸ਼ਤਾਨ ਤੋ ਹੱਕ ਲਈਏ
@azadpunjabproduction824
@azadpunjabproduction824 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
@jaswantgill8350
@jaswantgill8350 Ай бұрын
DHANVAAD ji
@jeetabinning350
@jeetabinning350 Ай бұрын
Waheguru ji 🙏🙏🙏🙏🙏❤❤❤❤❤💞💞💞💞💞🙏💖🌹
@jagdeeh8080
@jagdeeh8080 Ай бұрын
Waheguru ji 🙏
@randeepsingh364
@randeepsingh364 Ай бұрын
Koum da heera ik vaar milna bhai saab nu
@harpreetgill1868
@harpreetgill1868 Ай бұрын
Dhan sikhi sidak
@windersingh9211
@windersingh9211 Ай бұрын
🙏🙏🙏🙏
@dhanwantmoga
@dhanwantmoga Ай бұрын
Great worrier Bhai Daljit singh ge Bittu
@KulwinderSingh-sh2jk
@KulwinderSingh-sh2jk Ай бұрын
👌👌✅🙏🏽
@YuvrajSingh-ot9mt
@YuvrajSingh-ot9mt Ай бұрын
Bhai daljit singh bittu jii 🤍🤍
@gurjinderkauramanmundi8510
@gurjinderkauramanmundi8510 Ай бұрын
ਬਹੁਤ ਵਧੀਆ ਉਪਰਾਲਾ ਜੀ
@azadpunjabproduction824
@azadpunjabproduction824 Ай бұрын
ਤੁਸੀਂ ਕਿਤਾਬ ਪੜ ਕੇ ਆਪਣਾ ਪ੍ਰਤੀਕਰਮ ਦੇਣਾ ਜੀ
@khalsarajinpunjab3718
@khalsarajinpunjab3718 Ай бұрын
Waheguru ji
@azadpunjabproduction824
@azadpunjabproduction824 Ай бұрын
ਜੂਨ ਚੁਰਾਸੀ ਤੀਜਾ ਘਲੂਘਾਰਾ ਦੀ ੪੦ ਵੀਂ ਵਰ੍ਹੇ ਗੰਢ ਦੇ ਸ਼ਹੀਦਾਂ ਦੀ ਯਾਦ
@TejpalSandhu-oh5pi
@TejpalSandhu-oh5pi Ай бұрын
❤❤
@SandeepSingh-0009
@SandeepSingh-0009 Ай бұрын
Dhan waheguru ji 🙏🙏
@user-nz3vs7dl4h
@user-nz3vs7dl4h Ай бұрын
🙏🙏🙏🙏🙏
@kanwaljitsingh8391
@kanwaljitsingh8391 Ай бұрын
Very considerate thoughts
@MandeepSingh-nn5pz
@MandeepSingh-nn5pz Ай бұрын
🙏💐
@ishankaranansh1682
@ishankaranansh1682 Ай бұрын
We forget Daya dharm ka mool haa ????
@manpreetSingh-pb6un
@manpreetSingh-pb6un Ай бұрын
ਦਲਜੀਤ ਸਿੰਘ ਜੀ ਕਦੇ ਮੁਸਲਮਾਨਾਨ ਦੀ ਪੰਜਾਬ ਚ ਞਧ ਰਹੀ ਆਬਾਦੀ ਞਾਰੇ ਞੀ ਮੂੰਹ ਖੋਲਿਆ ਕਰੇ ਜੋ ਸਿੱਖ ਇੰਨਾਂ ਨੂੰ ਗੁਰੁਘਰਾਂ ਚ ਨਮਾਜ਼ਾਂ ਪਾੜੳਦੇ
@khalistaniadasach7861
@khalistaniadasach7861 Ай бұрын
ਅਗਰ ਮੁਸਲਮਾਨਾਂ ਦੇ ਖਿਲਾਫ਼ ਬੋਲਿਆ ਤਾਂ ਪਾਕਿਸਤਾਨ ਨੇ ਇਨਾ ਨੂੰ ਹਥਿਆਰ ਨਹੀਂ ਦੇਣੇ ਅਤੇ ਜਿੰਨੇ ਕੂ ਖਾਲਿਸਤਾਨੀ ਪਾਕਿਸਤਾਨ ਵਿੱਚ ਬੈਠੇ ਹਨ ਸਭ ਨੂੰ ਵਾਪਿਸ ਇੰਡੀਆ ਭੇਜ ਦੇਣਾ ਹੈ।ਖਾਲਿਸਤਾਨੀ ਮੂਵਮੇਂਟ ਪਾਕਿਸਤਾਨ ਤੋਂ ਬਗੈਰ ਇਕ ਕਦਮ ਨਾ ਚੱਲੀ ਹੈ ਨਾ ਚੱਲ ਸਕਦੀ ਹੈ।
@amarjotsinghgrewal5123
@amarjotsinghgrewal5123 Ай бұрын
ਕੌਮ ਦੇ ਯੌਧੇ
@manpreetSingh-pb6un
@manpreetSingh-pb6un Ай бұрын
ਸਿੱਖ ਕੌਮ ਅੱਖਾਂ ਖੋਲੇ ਜੇ ਬੱਚਿਆਂ ਨੂੰ ਪੰਜਾਬੀ ਤੇ ਗੁਰਬਾਣੀ ਨ੍ਹੀ ਪੜਾਈ ਪੰਜ ਬੱਚੇ ਨੀ ਪੇਦਾ ਨੀ ਕਰੇ ਫੇਰ ਤਾਂ ਬਣੇ-ਬਣਾਏ ਮਹਿਲ ਮੁਨਾਰੇ ਪੰਜਾਬ ਚ ਗੁੱਜਰ ਮੁਸਲੇ ਤੇ ਞਿਦੇਸ਼ਾਂ ਚ ਰਫਰੈਡਮ ਪੰਨੂੰ ਗੈਂਗ ਦੇ ਯਾਰ ਪਾਕਿਸਤਾਨੀ ਮੁਸਲਮਾਨ ਸੰਭਾਲਣਗੇ
@gurjeetsingh5079
@gurjeetsingh5079 Ай бұрын
ਕੌਮ ਦਾ ਮਾਣ
@Kathakahaniya123
@Kathakahaniya123 Ай бұрын
Waheguru ji 🙏
When You Get Ran Over By A Car...
00:15
Jojo Sim
Рет қаралды 29 МЛН
Can You Draw A PERFECTLY Dotted Line?
00:55
Stokes Twins
Рет қаралды 115 МЛН
14 July 2024
7:23
Lalit Kumar
Рет қаралды 17 М.