ਸਿੱਖਾਂ ਦੇ 10 ਝੂਠੇ ਮੁਕਾਬਲਿਆਂ ਦਾ ਚਸ਼ਮਦੀਦ ਕਾਂਸਟੇਬਲ ਆਇਆ ਸਾਹਮਣੇ ਅੱਖਾਂ ਸਾਹਮਣੇ ਸਾਥੀ ਮੁਲਾਜ਼ਮਾਂ ਨੇ ਮਾਰੀਆ ਗੋਲੀਆ

  Рет қаралды 703,410

Rozana Spokesman

Rozana Spokesman

Күн бұрын

Пікірлер: 1 300
@goodyk9923
@goodyk9923 11 ай бұрын
ਸਾਡਾ ਇਨਸਾਫ ਵੀ ਬਹੁਤ ਲੰਬਾ ਚਲਦਾ ਹੈ ਜਦ ਤਕ ਇਨਸਾਫ ਮਿਲਣਾ ਸਭ ਮਰ ਮੁਕ ਜਾਣੇ ਸਲੂਟ ਵੀਰ ਨੂੰ ਜੋ ਅਜ ਵੀ ਡਟ ਕੇ ਖੜ੍ਹਾ ਪਰ ਵਿਕਿਆ ਨਹੀ
@najarsingh3234
@najarsingh3234 9 ай бұрын
Bilkulsach 100persent
@jagjitkaur5803
@jagjitkaur5803 9 ай бұрын
ਸਰਦਾਰ ਜੀ, ਸਾਨੂੰ ਤੁਹਾਡੇ ਵਰਗੇ ਵੀਰਾਂ ਤੇ ਬਹੁਤ ਮਾਣ ਹੈ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@GurpreetSingh-bk1kw
@GurpreetSingh-bk1kw 11 ай бұрын
ਇਹੋ ਜਿਹੇ ਅਫਸਰਾਂ ਦਾ ਸਮਾਜਿਕ ਬਾਈਕੋਟ ਹੋਣਾ ਚਾਹੀਦਾ ਏ
@mansimarn1332
@mansimarn1332 10 ай бұрын
ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਭਾਈ ਸਤਵੰਤ ਸਿੰਘ ਦੀਆਂ। ਸਲੂਟ ਆ ਜੀ ਭਾਈ ਸਾਹਿਬ ਨੂੰ।ਵਾਹਿਗੁਰੂ ਜੀ ਕਿਰਪਾ ਕਰਿਓ।
@Loversworld16
@Loversworld16 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ♥️ ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਕੋਟ ਕੋਟੀ ਪ੍ਰਣਾਮ 🙏
@davinderkaur7592
@davinderkaur7592 8 ай бұрын
ਸ਼ਹੀਦ ਹੋਏ ਸਿੰਘਾਂ ਅਤੇ ਇਹੋ ਜਿਹੇ ਜਿੰਦਾਂ ਸ਼ਹੀਦਾਂ ਨੂੰ ਅਤੇ ਸਭਨਾਂ ਦੇ ਪਰਿਵਾਰਾਂ ਨੂੰ ਕੋਟਿ ਕੋਟਿ ਪ੍ਰਣਾਮ।
@gursahibsingh2182
@gursahibsingh2182 11 ай бұрын
ਇਸ ਹਿਸਾਬ ਨਾਲ ਤਾ ਮੁਗਲ ਰਾਜ ਨਾਲੋ ਮਾੜੀ ਕੀਤੀ ਬੁੱਚੜਾ ਨੇ
@singhisking4553
@singhisking4553 10 ай бұрын
Mugal raj te bht he jada Ganda c veer ji .. tuhanu shyd nhi pta . Time eh v mada c
@kulwinderchauhan2295
@kulwinderchauhan2295 10 ай бұрын
ਸਲੂਟ ਆ ਸਾਡੇ ਪੰਜਾਬ ਦੇ ਇਹੋ ਜੇ ਯੋਧਿਆਂ ਨੂੰ ਜਿਨ੍ਹਾਂ ਕਰਕੇ ਪੰਜਾਬ ਚੜ੍ਹਦੀ ਕਲਾ ਵਿੱਚ ਆ
@sarbjeetkaur2816
@sarbjeetkaur2816 11 ай бұрын
ਪਰਮਾਤਮਾ ਜੀ ਪੰਜਾਬ ਵਿਚ ਬੁਰੇ ਦਿਨ ਕਦੇ ਨਾ ਆਉਣ 🙏ਪੰਜਾਬ ਹਮੇਸ਼ਾ ਚੜ੍ਹਦੀਕਲਾ ਵਿਚ ਰਹੇ...
@KuldeepSinghKuldeepSingh-h3v
@KuldeepSinghKuldeepSingh-h3v 10 ай бұрын
Waheguru ji
@harjit3185
@harjit3185 10 ай бұрын
Jina time Panjabi Sikhs apna aap nhi pasan de ona time eho kuj hona
@Humanity0101
@Humanity0101 6 ай бұрын
Bhen ji jina chir Sikh kaum galam rahe sada katal vaar vaar hunda rehna. Ik hal azadi ji.
@BalbirSingh-du3ew
@BalbirSingh-du3ew 4 ай бұрын
Waheguru ji
@BalbirSingh-du3ew
@BalbirSingh-du3ew 4 ай бұрын
Inha jalma nu RAB da dhar nhi si?
@jaswantsingh-li5lf
@jaswantsingh-li5lf 10 ай бұрын
ਬਹੁਤ ਬਹੁਤ ਧਨਵਾਨ ਬਾਈ ਜੀ ਦੇ ਜੋ ਡਰਿਆ ਨਹੀਂ ਹੁਣ ਤੱਕ ਪੁਲਿਸ ਨਾਲ ਲੱੜ ਬੀ ਰਿਹਾ ਹੈ ਜੋ ਕੰਮ ਬਾਦਲ ਪਰਿਵਾਰ ਦੇ ਜਾ ਸ੍ਰੋਮਣੀ ਕਮੇਟੀ ਦੇ ਸਨ ਉਹ ਕੰਮ ਵੀਰ ਜੀ ਕਰ ਰਹੇ ਹਨ
@TSBADESHA
@TSBADESHA 10 ай бұрын
ਇੰਨਾ ਨੂੰ ਕਹਿੰਦੇ ਨੇ ਜਾਗਦੀਆਂ ਜ਼ਮੀਰਾਂ ਵਾਲੇ ਪੰਜਾਬੀ,ਬਹੁਤ ਮਾਣ ਆ ਇਸ ਵੀਰ ਤੇ
@goonjpunjab
@goonjpunjab 11 ай бұрын
ਇਸ ਬਹਾਦਰ ਵੀਰ ਦੀ ਹਰ ਪੱਖ ਤੋਂ ਸਪੋਰਟ ਕਰਨੀ ਚਾਹੀਦੀ ਹੈ ਪੰਥਕ ਜਥੇਬੰਦੀਆਂ ਨੂੰ
@harcharansingh1737
@harcharansingh1737 11 ай бұрын
ਪੂਰੀ ਗਲ ਸੁਨਣ ਤੋਂ ਲਗਦਾ ਹੈ ਕਿ ਇਹ ਬੰਦਾ ਬਿਲਕੁਲ ਸਚ ਬੋਲ ਰਿਹਾ ਹੈ ਉਹਨਾਂ ਬੰਦਿਆਂ ਨੂੰ ਸਖਤ ਸਜਾ ਦਿੱਤੀ ਜਾਵੇ
@JunrajSingh-th2qd
@JunrajSingh-th2qd 8 ай бұрын
ਵੀਰ ਸਜ਼ਾ ਕੋਣ ਦਿਉਂ ਗਾ।ਇਥੇ ਸਿੱਖਾ ਨੂੰ ਇਨਸਾਫ਼ ਨਹੀਂ ਮਿਲ ਸਕਦਾ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ranajatt9715
@ranajatt9715 5 ай бұрын
Tu c eko cheez sikhi bss saja ditti jave sjja deni kine aa eh te ds , kis kolo sajja mangde o ?
@farmer4456
@farmer4456 11 ай бұрын
ਵਾਹਿਗੁਰੂ ਦਾ ਸੱਚਾ ਸਿੰਘ ਵਾਹਿਗੁਰੂ ਚੜਦੀ ਕਲਾ ਚ ਰੱਖੇ
@gurpalsingh-un9ik
@gurpalsingh-un9ik 10 ай бұрын
ਕਮਾਲ ਦੀ ਯਾਦਾਸ਼ਤ ਭਾਊ ਦੀ ਨਾਮ ਅਤੇ ਤਰੀਖਾਂ ਸਭ ਯਾਦ ਨੇ ਵਾਹਿਗੁਰੂ ਦੀ ਕਿਰਪਾ ਹੈ ਤੇਰੇ ਉੱਤੇ ਭਰਾਵਾ, ਏਨੇ ਦੁੱਖਾਂ ਕਸਟਾਂ ਵਿੱਚ ਵੀ ਸਿਦਕ ਕਾਇਮ ਹੈ, ਸਲੂਟ ਆ ਦਿਲੋਂ 🫡
@anmolsohal5028
@anmolsohal5028 10 ай бұрын
Bai jihdiya akha samne kujh hoya hunda oh chiza yaad rehndiya hi ne
@BaljinderSingh-ti4lo
@BaljinderSingh-ti4lo 10 ай бұрын
ਬਹੁਤ ਹੀ ਵਧੀਆ ਕਾਰਜ ਕੀਤਾ ਹੈ ਤੁਸੀਂ ਭਾਈ ਸਾਹਿਬ ਜੀ ਵਾਹਿਗੁਰੂ ਕਿਪ੍ ਕਰਨ
@HarjeetSingh-yb1wh
@HarjeetSingh-yb1wh 11 ай бұрын
ਸਿੱਖ ਕੌਮ ਨੂੰ ਇਸ ਵੀਰ ਦੀ ਸਹਾਇਤਾ ਕਰਣੀ ਚਾਹੀਦੀ ਹੈ
@JB-lk6sp
@JB-lk6sp 6 ай бұрын
Kise ne ni krni.. sr subeig sing da ghar ajj tak ni bania .isda ki kr dena
@GurjitSingh-tr9yn
@GurjitSingh-tr9yn 5 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@AmbalaXYZ
@AmbalaXYZ 3 ай бұрын
ਵੀਰ ਜੀ ਪਤਾ ਦੱਸੋ ਜੀ ​@@JB-lk6sp
@surinderkour7146
@surinderkour7146 10 ай бұрын
ਤੁਹਾਡੇ ਸਿਦਕ ਨੂੰ ਅਨੇਕਾਂ ਸਲਾਮ ਹਨ ਚੜ੍ਹਦੀ ਕਲਾ ਵਿਚ ਰਹੋ❤❤❤❤❤ ਸਦਾ ਡਟੇ ਰਹੋ ਲੜਾਈ ਜਾਰੀ ਰੱਖੋ ਅੰਤ ਸੱਚ ਦੀ ਆਵਾਜ਼ ਹੀ ਗੂੰਜੇਗੀ ਜਿੱਤ ਹੀ ਤੁਹਾਡੇ ਪੈਰ ਚੁੰਮੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😂😂
@QwertyUiop-g7k
@QwertyUiop-g7k 10 ай бұрын
ਇਹ ਪੁਲਿਸ ਚ ਰਹਿੰਦੇ ਸਭ ਕੁਝ ਕਰਦੇ ਰਿਹਾ ਹੈ ਇਸ ਵਰਦੀਆਂ ਪਾ ਕੇ ਤਲਾਸ਼ੀ ਆ ਬਹਾਨੇ ਸਾਡੇ ਘਰ ਲੁੱਟੇ ਸਨ ਇਹ ਤਲਵੰਡੀ ਭਾਈ ਰਹਿੰਦੇ ਹੈ ਪੁਲੀਸ ਨੌਕਰੀ ਵਿਚੋ ਕਢ ਦਿੱਤਾ ਅਸੀਂ ਇਸ ਪਰਚਾ ਕਰਾਇਆ ਸੀ
@Gurlove0751
@Gurlove0751 11 ай бұрын
ਇਹ ਕੇਸ ਲੜਨ ਵਾਲਾ ਵੀ ਯੋਧਾ ਜਰਨੈਲ ਆ ✌💪, ਪਰ ਆਹ ਪੱਤਰਕਾਰ ਵੀਰ ਨੇ ਵੀ ਸਿਰਾ ਲਵਾ ਦਿੱਤਾ ✌✌,। ਸਦਕੇ ਤੇਰੀ ਪੱਤਰਕਾਰੀ ਦੇ , ਤੂੰ ਵੀ ਜੰਗ ਹੀ ਲੜਿਆ, ਚੁਣ ਚੁਣ ਕੇ ਕੱਢ ਲਿਆਂਦਾ ਸਭ ਕੁਝ
@baldevkaur7798
@baldevkaur7798 8 ай бұрын
Very,nice veer patarkaar g dunia,vale an,nu,sachai,dasso,😢
@Gurlove0751
@Gurlove0751 8 ай бұрын
@@baldevkaur7798 Hanji tohanu v dard aa panth aa. Vadiya gal aa. 🚩
@jarnailsingh1731
@jarnailsingh1731 10 ай бұрын
ਪੱਤਰਕਾਰ ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਸਚਾਈ ਸਾਹਮਣੇ ਲਿਆਉਣ ਤੇ।
@nikajosan662
@nikajosan662 11 ай бұрын
ਮੰਦਰਾਂ ਗੁਰਦੁਆਰਿਆਂ ਵਿੱਚ ਬਹੁਤ ਪੱਥਰ ਲਾ ਤਾਂ ਜਿਹੜੇ ਸਿੱਘ ਗਰੀਬ ਜੀਵਣ ਜੀ ਰਹੇ ਹਨ
@jaggadhaliwal9931
@jaggadhaliwal9931 10 ай бұрын
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ 🙏🙏 ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਆਪਣੇ ਜਮੀਰ ਸ਼ਖ਼ਸੀਅਤ ਨੂੰ ਦਾਗ ਨਹੀ ਲੱਗਣ ਦਿੱਤਾ 🙏🙏
@rajindersingh-oz5jh
@rajindersingh-oz5jh 11 ай бұрын
ਸਲੂਟ ਹੈ ਵੀਰ ਜੀ ਦੇ ਲੱਖ ਦੀ ਲਾਹਣਤ ਹੈ ਬੁੱਚੜਾਂ ਨੂੰ ਤਰੱਕੀਆਂ ਦੇਣ ਵਾਲਿਆਂ ਨੂੰ
@Gill-mp9vt
@Gill-mp9vt 5 ай бұрын
ਅਸੀਂ ਗੁਲਾਮ ਹਾਂ, ਇਹ ਅਹਿਸਾਸ ਕਰਵਾ ਰਹੇ ਹਨ, ਇਹ ਫਤਹਿ ਤੋਂ ਵੀ ਖੁਸ਼ ਨਹੀਂ, ਇਸ ਪਿੱਛੇ ਸਾਡੇ ਗ਼ਦਾਰ ਜ਼ਿਆਦਾ ਹਿੱਸੇਦਾਰ ਹੈ, ਪਹਿਲਾਂ ਤੋਂ ਸਾਡੇ ਧਰਮ ਨੂੰ ਟਾਰਗੇਟ ਕਰਦੇ ਹਨ, ਅਤੇ ਆਪਣੀ ਕੁਰਸੀ ਲਈ ਵੀ ਵਰਤਦੇ ਹਨ, ਇਹ ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ
@goodyk9923
@goodyk9923 11 ай бұрын
ਕਿਨ੍ਹੇ ਸ਼ਰਮ ਤੇ ਦੁੱਖ ਦੀ ਗੱਲ ਹੈ ਕਿ ਸਿੱਖ ਨੇ ਹੀ ਸਿੱਖ ਨੂੰ ਕਤਲ ਕੀਤਾਂ ਰਬ ਕਰੇ ਜ਼ੁਰਮ ਕਰਨ ਵਾਲੇ ਵੀ ਐਸੀ ਮੋਤ ਹੀ ਮਰਨ
@ashokklair2629
@ashokklair2629 4 ай бұрын
ਉਹ ਅਸਲੀ ਸਿਖ ਨਹੀ, ਭੇਖੀ ਸਿਖ ਹਪ!!!!
@jarnailsingh1731
@jarnailsingh1731 10 ай бұрын
ਭਾਈ ਸਤਵੰਤ ਸਿੰਘ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ।ਸੱਚ ਬੋਲਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@amanjotsingh4377
@amanjotsingh4377 10 ай бұрын
56
@QwertyUiop-g7k
@QwertyUiop-g7k 10 ай бұрын
ਇਹ ਆਪ ਮੁੰਡੇ ਮਾਰਦਾ ਰਿਹਾ ਹੈ ਅਸੀਂ ਇਸਨੂੰ ਜਾਣਦੇ ਹਾਂ ਇਹ ਪੁਲਿਸ ਕੈਟ ਬਣਕੇ ਯੂ ਪੀ ਤਕ ਖਾੜਕੂ ਆ ਨੂੰ ਮਾਰਨ ਲਈ ਕੈਂਟ ਟੋਲੇ ਬਣਕੇ ਜਾਂਦਾ ਰਿਹਾ ਹੈ ਹੁਣ ਇਹ ਖਾਲੜਾ ਕਮੇਟੀ ਦਾ ਮੈਂਬਰ ਬਣ ਕੇ ਪੈਸੇ ਖਾਂਦਾ ਹੈ ਮੌਕਾ ਪਰਾਸਤ ਹੈ
@bikramsinghbrar7403
@bikramsinghbrar7403 10 ай бұрын
BHAI SATWANT SINGH THE PHONE NUMBER ADD KRO JI
@GurjeetSingh-kg9mr
@GurjeetSingh-kg9mr 11 ай бұрын
ਸਿੱਖ ਕੌਮ ਦਾ ਘਾਂਣ ਵੱਡੇ ਪੱਧਰ ਤੇ ਹੋਇਆ, ਉਸ ਸਮੇਂ ਦੇ ਭ੍ਰਿਸ਼ਟਾਚਾਰ ਸਰਕਾਰਾ ਪ੍ਰਸ਼ਾਸਨ ਨੇ
@jashpalsingh1875
@jashpalsingh1875 11 ай бұрын
ਅੱਜ ਵੀ ਹੀ ਰਿਹਾ । ਹਲ ਇਕੋ ਹੀ ਅਜ਼ਾਦੀ
@khalsachardikala
@khalsachardikala 10 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਇਸ ਯੋਧੇ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@QwertyUiop-g7k
@QwertyUiop-g7k 10 ай бұрын
ਇਹ ਬੰਦਾ ਆਪ ਸਿੰਘਾ ਦਾ ਕਾਤਲ ਟੋਲੇ ਦਾ ਮੈਂਬਰ ਹੈ
@kulwindersingh-dh1hq
@kulwindersingh-dh1hq 11 ай бұрын
ਸਿੱਖ ਕਦੇ ਨਾ ਹਾਰੇ ਜੇ ਸਿੱਖ ਨੁ ਸਿੱਖ ਨਾ ਮਾਰੇ।ਜਕਰੀਆ ਖਾਨ ਵਜੀਦਾ ਨੂ ਵੀ ਮਾਤ ਪਾ ਦਿੱਤੀ ਏਨਾ ਸਿੱਖੀ ਰੂਪ ਚ ਬੁਚੜਾ ਨੇ
@tamashbeen6610
@tamashbeen6610 10 ай бұрын
Shayad marn aalay te maaran walay dovain Sikh nhi si.😢
@niranjansinghsandhu1520
@niranjansinghsandhu1520 10 ай бұрын
ਸਲੂਟ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਬਖਸ਼ਣ
@bootasidhuboota5664
@bootasidhuboota5664 11 ай бұрын
ਹੁਣ ਜਿਹੜੇ ਹੈਗੈ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ ਜਾਵੇ
@AmandeepKaur-ps2mr
@AmandeepKaur-ps2mr 11 ай бұрын
ਇਹਨਾਂ ਪੁਲਿਸ ਅਫ਼ਸਰਾਂ ਦੇ ਬੱਚਿਆਂ ਨੂੰ ਨੂੰ ਵੀ ਦਿਖਾਓ ਉਹ ਕਿਹੜੀ ਕਮਾਈ ਨਾਲ ਪਲੇ ਨੇ
@harpreetkaur-dp5gn
@harpreetkaur-dp5gn 5 ай бұрын
Uhna v dekh e leni a
@ashokklair2629
@ashokklair2629 4 ай бұрын
​@@harpreetkaur-dp5gnਪਰ ਅਫਸੋਸ,! ਉਨਾ ਦੇ ਬਚਿਆ ਨੇ ਸਚਾਈ ਦੀ ਬੀਡੀਓ ਸੁਣਕੇ ਇਗਨੋਰ ਕਰ ਦੇਣਾ।
@paramjeetkaur4230
@paramjeetkaur4230 11 ай бұрын
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ ਜਰੂਰ ਇਨਸਾਫ਼ ਮਿਲੇਗਾ ਵਾਹਿਗੁਰੂ ਜੀ ਅੰਗਸੰਗ ਸਹਾਈ ਹੋਕੇ ਸਚਾਈ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਇਨਸਾਫ ਦਿਵਾਉਣ ਗਏ ਜੀ ਵੀਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@bikermaan5805
@bikermaan5805 10 ай бұрын
ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਜਿਸ ਨੇਂ ਕਿਸੇ ਜੋਧੇ ਦੇ ਖੂਨ ਨਾਲ ਹੱਥ ਨਹੀਂ ਰਗੇ ਮੌਤ ਇਕ ਦਿਨ ਹਰ ਇਕ ਨੂੰ ਆਵੇਗੀ ਪਰ ਜੋਂ ਇਹ ਹਤਿਆਰੇ ਨੇ ਉਹਨਾਂ ਦਾ ਇਤਿਹਾਸ ਸੁਣੋ ਅਤੇ ਸ਼ੇਰਾਂ ਦਾ ਇਤਿਹਾਸ ਨੂੰ ਸਲੂਟ ਹੈ ਮਰਦਾਂ ਦੀਆਂ ਕਹਾਣੀਆਂ ਲੋਕੀਂ ਗਓਉਦਏ ਰਏਹਣਗਐ
@SatnamSingh-zi8kj
@SatnamSingh-zi8kj 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਹੀਦ ਸਿੰਘਾਂ ਦੇ ਚਰਨਾਂ ਵਿਚ ਕੋਟਿ ਕੋਟਿ ਪ੍ਰਣਾਮ
@ravigrewal9369
@ravigrewal9369 8 ай бұрын
ਰੱਬ 🙏ਕਰੇ ਇਹੋ ਜਿਹੇ ਪੁਲਸ ਅਫ਼ਸਰਾਂ ਦੇ ਬੱਚੇ ਭੁਗਤਣ ! ਕੁਦਰਤ ਇਹਨਾਂ ਦੇ ਪੁੱਤਾਂ ਧੀਆਂ ਦਾ ਨਾਸ਼ ਕਰੇ ॥
@goodyk9923
@goodyk9923 11 ай бұрын
ਐਨੇ ਜ਼ੁਰਮ ਤਾਂ ਮੁਗਲਾਂ ਤੋਂ ਅੰਗਰੇਜ਼ਾਂ ਨੇ ਵੀ ਨਹੀਂ ਕੀਤੇ ਹੋਣੇ ਸਾਰੇ ਨਹੀਂ ਪਰ ਹੈਰਾਨੀ ਹੁੰਦੀ ਹੈ ਕਿ ਪੁਲੀਸ ਵਾਲੇ ਐਨੇ ਜ਼ਾਲਮ ਕਿਵੇਂ ਹੋਏ ਬੇੜੀ ਬਹਿਜੇ ਬਾਦਲ ਟੱਬਰ ਦੀ ਤੇ ਸਮੇਂ ਦੀ ਹਕੂਮਤ ਦੀ ਇਨ੍ਹਾਂ ਦੇ ਹੁਕਮ ਨਾਲ ਹੀ ਸਭ ਹੋਇਆ
@jashpalsingh1875
@jashpalsingh1875 11 ай бұрын
ਵਾਹਿਗੁਰੂ ਏਨਾ ਜੁਲਮ ਆਪਣੇ ਹੀ ਪੰਜਾਬ ਦੇ ਜਾਇਆਂ ਤੇ। ਇਹਨਾ ਪੁਲਸ ਵਾਲਿਆ ਦੇ ਟੱਬਰਾਂ ਦੇ ਘਰ ਦੀਵਾ ਵੀ ਨਾ ਬਲ਼ੇ 😢😢😢
@charanjitsingh4388
@charanjitsingh4388 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@palwindersingh7882
@palwindersingh7882 10 ай бұрын
ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ ਜੀ
@subhashchoudhary8838
@subhashchoudhary8838 11 ай бұрын
ਸੱਚਾਈ ਦੱਸਣ ਲਈ ਇਸ ਭਾਈ ਨੂੰ ਸਲੂਟ ਹੈ 🙏
@JagdeepSingh-gm6jv
@JagdeepSingh-gm6jv 10 ай бұрын
Very shameful ! Shame shame Punjab police, badal & Punjab political parties.
@birbal-ow4vf
@birbal-ow4vf 6 ай бұрын
@@JagdeepSingh-gm6jv gggggģggggggggggggggggģrgggggggggggggggģģģģggggggggggggrgggggggggggggghgggggggggggggggggģggggghghggggghggggghgghhggggģghgggggggggghģggghgggggggggggggggggggggggggggggggggggggghgggggghgh4gggghhghghghgggggyhhghghghhhhyhhhhhhghhghghgggghhgggg
@ChachaJiSantokhsinghbeas
@ChachaJiSantokhsinghbeas 6 ай бұрын
😮
@ChachaJiSantokhsinghbeas
@ChachaJiSantokhsinghbeas 6 ай бұрын
Santokh singh.
@Sanjuromana-tl3pr
@Sanjuromana-tl3pr 5 ай бұрын
​@ChachaJiSantokhsing😅 d. Klhbeas
@BinderSingh-pr2lu
@BinderSingh-pr2lu 10 ай бұрын
ਵਾਹਿਗੁਰੂ ਜੀ ਭਾਈ ਸਾਹਬ ਤੇ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖਣਾ ਤੇ ਇਨਸਾਫ਼ ਮਿਲੇ
@Gurlove0751
@Gurlove0751 11 ай бұрын
ਪੰਜਾਬ ਨੂੰ ਐਹੋ ਜਿਹੇ ਅਣਖੀ, ਦਲੇਰ ਮਰਦ ਪੁਲਿਸ ਆਲਿਆਂ ਦੀ ਜਰੂਰਤ ਆ । ਮਾਣ ਕਰਦਾ ਪੰਥ ਤੇਰੇ ਤੇ ਵੀ ਯੋਧਿਆ । ਤੂੰ ਵੀ ਸਿੱਖ ਜੁਝਾਰੂ ਤੇ ਜੰਗਜੂ । ਲਾਹਨਤ ਆ ਗੰਦੇ ਸਿਸਟਮ ਤੇ ਜਿਸਨੇ ਅਜੇ ਤੱਕ ਵੀ ਨਹੀਂ ਕੇਸ ਦਾ ਨਿਪਟਾਰਾ ਕੀਤਾ। ਫਿਰ ਏਸੇ ਕਰਕੇ ਮੁੰਡਿਆਂ ਨੇ ਹਥਿਆਰ ਚੁੱਕੇ ਸੀ 💪✌। ਕਦੇ ਬਹੁੜ ਤੂੰ ਬਾਜਾਂਵਾਲਿਆਂ ਕੋਈ ਦੇਸ਼ ਨਾਂ ਸਾਡਾ
@QwertyUiop-g7k
@QwertyUiop-g7k 10 ай бұрын
ਬਾਈ ਅਸੀਂ ਇਸਨੂੰ ਜਾਣਦੇ ਹਾਂ ਇਹ ਪੁਲਿਸ ਕੈਟ ਬਣਕੇ ਯੂ ਪੀ ਤਕ ਖਾੜਕੂ ਆ ਨੂੰ ਮਾਰਨ ਲਈ ਕੈਂਟ ਟੋਲੇ ਬਣਕੇ ਜਾਂਦਾ ਰਿਹਾ ਇਹ ਆਪ ਕਾਤਲ ਰਿਹਾ ਹੈ ਇਸਨੂੰ ਮਾਣਕ ਕਹਿੰਦੇ ਹੈ ਇਸ ਨੇ ਸਾਡੇ ਘਰਾਂ ਦੀ ਤਲਾਸ਼ੀ ਲੈਣ ਦੇ ਬਹਾਨੇ ਲੁੱਟੇ ਸਨ
@vaidrajbhupendarsinghkanda5930
@vaidrajbhupendarsinghkanda5930 10 ай бұрын
ਬਹੁਤ ਵੱਡੀ ਬਹਾਦਰੀ ਜੁਲਮ ਨਾਲ ਮੁਕਾਬਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
@MandeepKaurGill-iw5if
@MandeepKaurGill-iw5if 11 ай бұрын
ਵਾਹਿਗੁਰੂ ਜੀ ਮੇਹਰ ਕਰੋ ਸਿਘ ਸਾਹਿਬ ਜੀ ਉਪਰ
@GurmeetSingh-nm4qw
@GurmeetSingh-nm4qw 10 ай бұрын
ਵੀਰ ਜੀ ਵੱਡੀ ਅਦਾਲਤ ਦੁਨੀਆਂ ਵਿੱਚ ਇੱਕ ਹੀ ਹੈ ਇਨਸਾਫ਼ ਕਰਦਾ ਹੈ ਜਰਨਲ ਕੁਲਦੀਪ ਬਰਾੜ ਨਾਲ ਕੀਤਾ ਹੈ ਇੱਕ ਹੀ ਪੁੱਤਰ ਸੀ ਉਸ ਦੀ ਲਾਸ਼ ਸਮੁੰਦਰ ਦੇ ਕਿਨਾਰੇ ਸੜੀ ਮਿਲੀ ਘਰਵਾਲੀ ਮਰ ਗਈ ਆਪ ਨੂੰ ਗਲੇ ਵਿੱਚ ਕੈਸਰ ਹੋ ਗਿਆ ਕੁੜੀ ਨੂੰ ਕਾਲੇ ਨੇ ਵੱਡਾ ਚੈਕ ਦੇ ਦਿੱਤਾ ਕਾਲੇ ਨਾਲ ਨਿਕਲ ਗਈ ਬਾਕੀ ਵੀਰ ਜੀ ਆਪ ਜੀ ਦੀ ਸੇਵਾ ਦਾ ਮੁੱਲ ਜ਼ਰੂਰ ਪਵੇਗਾ
@bindersingh5632
@bindersingh5632 8 ай бұрын
Je vadi adalat sab insaf kardi ta k.p s.gill nu kuj nahi hoyea. Aur fir ta kise sikh nu badla lene di koi jaroorat na pendi.
@Jashan-ze4kh
@Jashan-ze4kh 8 ай бұрын
ਕੇ ਪੀ ਅੈਸ ਗਿਲ ਤੜਫ ਤੜਫ ਕੇ ਮਰਿਆ ਕੈਂਸਰ ਨਾਲ
@JosameaAbranilla
@JosameaAbranilla 8 ай бұрын
​@@bindersingh5632ਕੇ ਪੀ ਇਸ ਗਿੱਲ ਦਾ ਇੱਕ ਹੀ ਮੁੰਡਾ ਸੀ | ਗੌਆ ਬੀਚ ਤੇ ਤਿੰਨ ਦਿਨ ਲਾਸ਼ ਪਈ ਰਹੀ ਜਵਾ ਗਲ ਗਈ ਇਸ ਗੱਲ ਦਾ ਰੋਜ ਸਰਕਾਰ ਤੇ ਕੀਤਾ ਉਹਨੇ ਵੀ ਮੇਰਾ ਆਈ ਕਾਰਡ ਉਹਦੀ ਜੇਬ ਚ ਸੀ ਕਿਸੇ ਨੇ ਉਸਨੂੰ ਚੱਕਿਆ ਨੀ ਉਹਦੀ ਘਰ ਵਾਲੀ ਵੀ ਕੈਸਰ ਨਾਲ ਮਰੀ| ਖੁਦ ਗਲੇ ਦੇ ਕੈਸਰ ਨਾਲ ਮਰਿਆ| ਆਪ ਹੀ ਕਿਤਾਬ ਲਿਖੀ ਅਪਰੇਸ਼ਨ ਬਲੂ ਸਟਾਰ ਜਰੂਰ ਪੜਿਉ ਬਹੁਤ ਸੱਚ ਰੱਖਿਆ ਸਰਕਾਰ ਬਾਰੇ |ਬਾਕੀ ਬਦਲਾ ਤਾ ਜਰੂਰੀ ਆ ਕੋਈ ਸ਼ੱਕ ਨੀ
@HarpreetSingh-in3qz
@HarpreetSingh-in3qz 6 ай бұрын
Bai sahib ji ohna jalma nu tusi khatam kar sakde si
@InderjeetSingh-u7i
@InderjeetSingh-u7i 5 ай бұрын
Kps gill buhar chi tab hai chaki breek par slow chal di fikar na karo guru Nanak Dev ji de Ghar der hai par andher nahi
@surjitgill6411
@surjitgill6411 11 ай бұрын
ਹਾਏ ਉਏ ਰੱਬਾ ਸਾਡੇ ਭਰਾ ਸੋਢੀ ਸਤਵੰਤ ਸਿੰਘ ਦਾ ਨਾਮ ਲਿਆ ਉਹ ਸਮਾਂ ਅੱਖਾ ਸਾਹਮਣੇ ਆਉਣ ਤੇ ਦਿਲ ਚੋਂ ਚੀਸ ਨਿਕਲਦੀ ਆ।
@ਤੂਤਾਂਵਾਲਾਖੂਹ-ਮ6ਜ
@ਤੂਤਾਂਵਾਲਾਖੂਹ-ਮ6ਜ 11 ай бұрын
ਵੀਰ ਜੀ ਹੳਕਾ ਨਿਕਲਦਾ ਰੋਣ ਆਉਂਦਾ
@gurpreetgill8922
@gurpreetgill8922 11 ай бұрын
ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਚਰਨ ਕਮਲਾ ਵਿੱਚ ਅਰਦਾਸ ਬੇਨਤੀ ਸੱਚੇਪਾਤਸਾਹ ਇੰਨਾਂ ਜ਼ੁਲਮ ਪਾਪੀਆਂ ਨੂੰ ਜਿਨਾ ਝੂਠੇ ਮੁਕਾਬਲੇ ਕੀਤੇ ਇਨਾ ਨੂੰ ਸਾਰੇ ਸਮਾਜ ਦੇ ਸਾਹਮਣੇ ਮਾੜੇ ਕਰਮਾਂ ਦੀ ਸਜ਼ਾ ਜ਼ਰੂਰ ਦੇਣਾ ਇੰਨਾਂ ਦੀਆ ਆਉਣ ਵਾਲ਼ੀਆਂ ਕੁੱਲਾ ਪੀੜੀਆਂ ਖਤਮ ਕਰਨਾ
@JagjitSingh-uz4dv
@JagjitSingh-uz4dv 10 ай бұрын
ਸੱਚ ਬੋਲਣ ਵਾਸਤੇ ਧੰਨਵਾਦ ਬਾਬਾ ਜੀ
@jaswinderjaswinder3093
@jaswinderjaswinder3093 10 ай бұрын
ਵਾਹਿਗੁਰੂ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ , ਸਚਾਈ ਦੀ ਜਿੱਤ ਹੋਵੇ
@SajjansinghSomal
@SajjansinghSomal 11 ай бұрын
ਧੰਨ ਤੇਰੇ ਮਾਤਾ ਪਿਤਾ ਵੀਰ ਧੰਨ ਤੇਰਾ ਜਿਗਰਾ ਜਿਹੜਾ ਐਡੀ ਲੜਾਈ ਲੜ ਗਿਆ ਵਾਹਿਗੁਰੂ ਤੇਰੀ ਜਿੱਤ ਤਾਂ ਤੇਰੀ ਪੱਕੀ ਕਰੂਗਾ ਸਲੂਟ ਆ ਵੀਰ ਤੇਰੇ ਕਰਮ ਨੂੰ ਜਿਹੜਾ ਤੂੰ ਕਰਮ ਕਰ ਰਿਹਾ
@ekamjottoor6916
@ekamjottoor6916 11 ай бұрын
@RashpalSingh-gv2fg
@RashpalSingh-gv2fg 11 ай бұрын
Waheguru
@TARUNRK-y4i
@TARUNRK-y4i 10 ай бұрын
ਵਾਹਿਗੁਰੂ ਜੀ ਆਪ ਸਾਰ ਲਓ ਜੀ, ਪੰਜਾਬ ਦੀ. ਬਹੁਤ ਹੀ ਅਨਿਆਏ ਹੋ ਰਿਯਾ, ਪੰਜਾਬ ਨਾਲ.
@chanchalsingh9938
@chanchalsingh9938 11 ай бұрын
1993=ਚ ਇਸ ਨੂੰ ਨੌਕੜੀ ਤੌ ਕਁਡਿਆ ਬਾਦ ਵਿੱਚ ਅਜ ਤਕ ਕੈਸ ਲੜ ਰਿਆ ਇਸ ਸਿੰਘ ਦੀ ਬਹੁਤ-ਬਹੁਤ ਵਁਡੀ ਕੁਰਬਾਨੀ ਹੈ ਇਸ ਸਿੰਘ ਦੀ ਅਜ ਤਕ ਕਿਸ ਨੇ ਮਦਦ ਨਹੀ ਕੀਤੀ ਏ ਜੌਧਾ ਹੈ ਨੌਕੜੀ ਵੀ ਗਵਾਈ ਬੜੇ ਸੰਕਟ ਨਾਲ ਜੂਝ ਰਿਹਾ .ਇਸ ਸਿੰਘ ਦੀ ਮਦਦ ਕਰਨੀ ਚਾਹੀਦੀ ਹੈ
@azadpunjabproduction824
@azadpunjabproduction824 10 ай бұрын
ਜਿਹਨਾਂ ਲਈ ਸਿੱਖਾਂ ਨੇ ਸਿਰ ਦਿੱਤੇ, ਉਹਨਾਂ ਨਾਲ ਏਹ ਹਾਲ ਕੀਤਾ 😢
@QwertyUiop-g7k
@QwertyUiop-g7k 10 ай бұрын
ਬਾਈ ਜੀ ਇਹ ਆਪ ਮੁੰਡੇ ਮਾਰਦਾ ਰਿਹਾ ਹੈ ਜਦੋਂ ਇਹ ਲੁਟਾ ਖੋਹਾਂ ਕਰਨ ਲਗ ਗਿਆ ਤਾਂ ਪੁਲਿਸ ਨੇ ਨੌਕਰੀ ਤੋਂ ਕੱਢ ਦਿੱਤਾ ਗਿਆ ਇਸਨੂੰ ਪੁਲੀਸ ਸਿੰਘਾਵਾਲੀ ਕੁੱਟ ਕੁਟਿਆ ਗਿਆ ਫੇਰ ਇਹ ਪੁਲਿਸ ਦੇ ਵਿਰੁੱਧ ਬੋਲਣ ਲਗ ਗਿਆ 😮
@ranag31
@ranag31 10 ай бұрын
​@@QwertyUiop-g7kਵਾਹ ਉਏ ਸ਼ੇਰਾ, ਜਿਨ੍ਹਾਂ ਦੇ ਨਾਂ ਵੀਰ ਲੈ ਰਿਹਾ ਉਹ ਸਾਧ ਸਨ ਸਾਰੇ..ਇਹ ਇਤਿਹਾਸ ਬਣ ਰਿਹਾ
@KaursinghKausingh
@KaursinghKausingh 10 ай бұрын
​@user-nr3qx2qz7h thuhade pind to eh uncle ji ,Jihde ehna name lye a oh glt te nhi ho skde,apne lagge koi Nasha vechda Hove, apa ohnda name nhi le skde,eh badal da name le gya ,,,bhut Sacha banda aa ,glt nu glt kehn di himaat kise kise ch hundi te shi nu glt kehn Vale Mere vrge bhut ne ,asi eh sab sun de sunde ro rhe c ,khaass kr Mere dady 😢,ohna ne v eh sab dekhya apne akhi ,uncle ji te kise li 32 saal to insaaf le rhe ,asi ajj tak sadi peli te najaej kabje da insaaf nhi le ske .12 saal ho gye ,sadi v halt same uncle vrgi a .kuj nhi hega plle sade .vkeel v uncle vala kita asi 50000 fees diti .mera veah ho vala c pr passe di tangi krke 3 saal to agge kr rhe a .veer case ik v Hove ta jindgi rul jandi a
@pamajawadha5325
@pamajawadha5325 10 ай бұрын
Vadesh vicho madad karo
@ਗੁਲਾਮੀ
@ਗੁਲਾਮੀ 9 ай бұрын
ਸਦਕੇ ਜਾਈਏ ਬਾਪੂ ਜੀ ਸਿਰ ਜਾਵੇ ਤਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਇਤਹਾਸ ਵਿਚ ਤੁਹਾਡੇ ਪਰਿਵਾਰ ਦਾ ਨਾਮ ਦਰਜ ਹੋ ਗਿਆ ਬਾਪੂ ਜੀ
@DhillonDhillon-i8v
@DhillonDhillon-i8v 11 ай бұрын
ਵੀਰ ਜੀ ਦੀ ਮੱਦਦ ਕਰਨੀ ਚਾਹਿੰਦੀ ਹੈ
@SatnamSingh-nn1sw
@SatnamSingh-nn1sw 11 ай бұрын
ਜਰੂਰ ਕਰਨੀ ਪੈਣੀ ਆ ਨੰਬਰ ਲੈ ਲਿਓ।
@sukhmandersingh4937
@sukhmandersingh4937 11 ай бұрын
ਜਰੂਰ ਮੱਦਦ ਕਰਨੀ ਚਾਹੀਦੀ ਹੈ ਕਿਉਂ ਕਿ ਕੁਰਬਾਨੀ ਬਹੁਤ ਵੱਡੀ ਹੈ ਵੀਰ ਦੀ ਨੋਕਰੀ ਵੀ ਗਈ, ਘਰ ਘਾਟ ਵੀ ਵਿਕ ਗਿਆ ਸਲੂਟ ਹੈ ਵੀਰ ਦੇ ਸਿਦਕ ਨੂੰ
@sukhjitsingh07005
@sukhjitsingh07005 10 ай бұрын
ਸੁਣਨ ਵਾਲੀ ਗੱਲ ਹੈ ਵੀਰ ਦੀ ਕੀਵੇ ਸਿਆਸਤਦਾਨਾਂ ਨੇ ਸਿੱਖਾਂ ਨੂੰ ਸਿੱਖਾਂ ਨਾਲ ਹੀ ਲੜਾ ਕਿ ਮਰਵਾ ਦਿੱਤਾ ਹਲੇ ਵੀ ਸਿੱਖੋ ਆਪਣੇ ਵਿੱਚ ਏਕਤਾ ਬਣਾ ਲਓ
@aulakh9276
@aulakh9276 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਐਨਾ ਤਸ਼ੱਦਦ ਕੀਤਾ ਸਰਕਾਰ ਅਤੇ ਪ੍ਰਸ਼ਾਸਨ ਨੇ
@RajinderKumar-yt9sr
@RajinderKumar-yt9sr 10 ай бұрын
ਜਿਹੜੇ ਵੀ ਇਹੋ ਜਿਹੇ ਕੰਮ ਕਰਦੇ ਆ ਉਹਨਾ ਦੇ ਬੱਚਿਆ ਦੇ ਹਲਾਤ ਵੇਖ ਲਿਉ । ਵਾਹਿਗੂਰੁ ਜੀ ਇੰਨਸਾਫ ਕਰਦਾ
@MunishKumar-m1p
@MunishKumar-m1p 10 ай бұрын
🫡🫡 ਸੈਲੂਟ ਏ ਭਾਈ ਸਾਬ ਤੁਹਾਡੀ ਸੋਚ ਨੂੰ
@gurpalsinghkaila4489
@gurpalsinghkaila4489 10 ай бұрын
Byjithasukria udotasarea ralmelkekitahou hunsarebhalemansbane ferthea
@satinderkaur6980
@satinderkaur6980 4 ай бұрын
ਹਾਏ ਰੱਬਾ ਲੋਕ ਐਦਾ ਕਿਵੇਂ ਕਰ ਲੈਂਦੇ ਨੇ, ਇਹਨਾ ਨੂੰ ਰੱਬ ਤੋਂ ਡਰ ਨਹੀਂ ਲਗਦਾ, ਐਨਾ ਜ਼ੁਲਮ😭😭😭
@HarpreetSingh-d2f7r
@HarpreetSingh-d2f7r 5 ай бұрын
ਮੁਗਲਾਂ ਤੇ ਅੰਗਰੇਜ਼ਾਂ ਨਾਲੋ, ਜਿਆਦਾ ਅੱਤਿਆਚਾਰ ਕੀਤਾ, ਸਿੱਖਾਂ ਨੇ ਸਿੱਖਾਂ ਨਾਲ
@gobindsingh5590
@gobindsingh5590 2 ай бұрын
Right ji
@ravigrewal9369
@ravigrewal9369 8 ай бұрын
ਵੀਰੇ ਮੈਂ ਤੁਹਨੂ ਦੋਨੋ ਹੱਥ ਜੋੜ ਕੇ ਨਮਸਕਾਰ ਕਰਦਾ ਵੀਰੇ !🙏🙏🙏🙏
@goonjpunjab
@goonjpunjab 11 ай бұрын
ਸਤਵੰਤ ਸਿੰਘ ਵੀਰ ਜੀ ਤੇ ਪੱਤਰਕਾਰ ਜੀ ,ਦੁਸ਼ਟ ਪੁਲਿਸ ਵਾਲਿਆਂ ਦੇ ਪੂਰੇ ਪਿੰਡ ਦੇ ਐਡਰੈੱਸ ਦੱਸਣੇ ਚਾਹੀਦੇ ਆ, ਤਾਂ ਕਿ ਇਹ ਜਨਤਾ ਵਿੱਚ ਪੂਰੀ ਤਰ੍ਹਾਂ ਨਸ਼ਰ ਹੋ ਜਾਣ
@iqbalbrar2942
@iqbalbrar2942 10 ай бұрын
Right
@ShanSingh-eb3tf
@ShanSingh-eb3tf 10 ай бұрын
ਸਲੂਟ ਜੱਟਾ ਤੈਨੂ ਵਾਹਿਗੁਰ ਮਹੇਰ ਕਰਨਗੇ ਤੂਸੀ ਜੈਤੋ ਗੇ ਆਹ ਕੇਸ਼ 🙏🏻🙏🏻🙏🏻🙏🏻💯💯💯good luck
@Jasvir-Singh8360
@Jasvir-Singh8360 11 ай бұрын
ਇਨ੍ਹਾਂ ਨੂੰ ਕਹਿੰਦੇ ਹਨ ਜਾਗਦੀਆਂ ਜਮੀਰਾਂ ਵਾਲੇ ਪੰਜਾਬੀ ਵਾਹਿਗੁਰੂ ਅਜਿਹੇ ਜਾਗਦੀਆਂ ਜਮੀਰਾਂ ਵਾਲਿਆਂ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਵਿੱਚ ਪਰਪੱਕਤਾ ਬਖਸ਼ਣ ਜੀ
@kaursingh127
@kaursingh127 10 ай бұрын
Jagdi jmeer hundi ta ushe time bolda
@godisone1203
@godisone1203 10 ай бұрын
​@@kaursingh127 FIR shayed aaj ona da muqabla bna dita janda na ki oh aaj tuhanu das rahe hunde. Fir tusi kehna c sanu te kise gal da pta hi nhi h ?? Aaj te khare han gwahi den lyi 🙏🙏🙏
@sattibains4818
@sattibains4818 10 ай бұрын
​@@kaursingh127Veer Ji mahol ni c udon dasnn pushann da
@ranag31
@ranag31 10 ай бұрын
​@@kaursingh1271993 da bol reha hor kikrda.dhian nal suno g
@forzagamingyt9422
@forzagamingyt9422 10 ай бұрын
ਲੋਕੋ aapa kehnde a bi Auranjeb ਮੱਸੇ rangad bale ਹੀ apne ਸਿੱਖਾਂ ਤੇ ਜ਼ੁਲਮ ਹੁੰਦਾ c aha dekh lo apni ਪੁਲਸ ਨੇ ਸਿੱਖਾਂ ਨੇ ਹੀ qpne ਸਿੱਖ mare a tasehe ਦੇ ਦੇ ke
@hardya11singh-z6f
@hardya11singh-z6f 10 ай бұрын
ਪ੍ਰਣਾਮ ਸ਼ਹੀਦਾ ਨੂੰ।
@balbirkaur3123
@balbirkaur3123 11 ай бұрын
ਵਾਹਿਗੁਰੂ ਜੀ ਜਿਹਨਾ ਨੇ ਐਨੇ ਕਹਿਰ ਕੀਤੇ, ਤੁਸੀ ਉਹਨਾਂ ਨੂੰ ਸਾਰੀ ਉਮਰਾ ਤੱਕ ਵਿਸ਼ਟਾ ਦੇ ਕੀੜੇ ਦੀ ਸਜ਼ਾ ਦਿਓ! ਕਿਉਂ ਕਿ ਇਹ ਲੋਕ ਮਨੁੱਖ ਕਹਾਉਣ ਦੇ ਯੋਗ ਨਹੀਂ ਸੀ?
@KiranKiran-o5w
@KiranKiran-o5w 3 ай бұрын
ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਇਕ ਹਥ ਨਹੀ ਚਲਦਾ ਹੈਲਪ ਦੀ ਲੋੜ ਹੈ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਮਜਬੂਰ ਹਾ ਮਗਣ ਲਈ
@SKaur_multani
@SKaur_multani 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@navindersingh4275
@navindersingh4275 11 ай бұрын
ਇਨਾਂ ਪੁਲਿਸ ਬੁਚੜ ਲੋਕਾਂ ਨੂੰ ਦਰਗਾਹ ਵਿਚ ਕਿਥੇ ਢਓਹਈ ਮਿਲੇਗੀ ।ਅਜ ਤਕ ਲੋਕਾਂ ਨੂੰ ਨਿਆਂ ਨਹੀਂ ਮਿਲਿਆ ਲੇਕ ਲਾਹਨਤ ਉਸ ਵੇਲੇ ਦੇ ਪ੍ਰਸ਼ਾਸਕਾਂ ਦੇ ਤੇ ਲਖ ਲਾਹਨਤ ਉਸ ਸਮੇਂ ਦੇ ਰਾਜਨੀਤਕ ਪ੍ਰਸ਼ਾਸਨਿਕ ਦੇ ਜਿਨਾਂ ਨੇ ਮੁਗਲਾਂ ਤੋਂ ਵਧ ਕਰ ਦਿਤੀ । ਸਚ ਦਸੋ ਜੋਂ ਅਜ ਵੀ ਗੁਨਾਹਗਾਰ ਅਫਸਰ ਜੀਊਂਦੇ ਹਨ ਉਨਾਂ ਨੂੰ ਸਜ਼ਾ ਦਿਵਾਊ
@harjit3185
@harjit3185 10 ай бұрын
Os sameya ch baddal tohda hi si hor kehra modi si jehde dharne laonde apan
@jugsingh2006
@jugsingh2006 10 ай бұрын
Jekar Badal chahunde,1997 ch inquiry karva ke saza dwa sakde si per eh tan rale hoye si.Saini vargian nu put dasde si.Gaddar ne qaom de.
@GursewakSingh-my7ee
@GursewakSingh-my7ee 10 ай бұрын
Koi gal ni Modi v deo lassi bas bhagta di bari thodi ho sakda let aave, ਇੱਕ ਗੱਲ ਸਮਜੋ ਜੌ ਪੰਜਾਬ ਦੇ ਜੰਮੇ ਸਿੰਘ ਨਾਂਮ ਵਾਲ਼ੇ ਹੀ ਆਪਣੇ ਪੰਜਾਬ ਦੇ ਸਿੱਖ ਬੇਕ਼ਸੂਰ ਬੱਚਿਆਂ ਮਾਰ ਸਕਦੇ ਆ ,ਤੇ ਹੁਣ ਵਾਲ਼ੇ ਤਾਂ ਰਾਜਨੀਤੀ ਲਈ ਕੁਝ ਵੀ ਕਰ ਸਕਦੇ ਆ
@BALJEETMANI
@BALJEETMANI 10 ай бұрын
ਸਰ ਮੇਰਾ ਸਿਰ ਝੁਕਦਾ ਤੁਹਾਡੀ ਕੁਰਬਾਨੀ ਤੇ ਸਿੱਦਕ ਨਿਰਡਰ ਸੋਚ ਮੂਹਰੇ । ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ । ਵਾਹਿਗੁਰੂ ਸੱਚੇ ਪਾਤਸ਼ਾਹ ਜਰੂਰ ਜਿੱਤ ਬਖਸ਼ਿਸ਼ ਕਰੇਗਾ। ਬਾਕੀ ਖਾਲਸਾ ਜੀ ਗ਼ੁਲਾਮਾਂ ਤੋਂ ਮਦਦ ਦੀ ਉਮੀਦ ਨਹੀਂ ਕੀਤੀ ਜਾ ਸਕਦੀ
@sukhmandeepsingh7678
@sukhmandeepsingh7678 10 ай бұрын
ਹਾ ਜੀ ਰੱਬ ਜੀ ਕਿਥੋ ਇਨਸਾਫ ਮੰਗੀਏ ਤੇਰੀ ਕਚਹਿਰੀ ਵਿੱਚ ਹੀ ਸਿੱਖਾ ਨੂੰ ਇਨਸਾਫ ਦਿੱਤਾ ਜਾਵੇ ਇੰਨਾ ਸਰਕਾਰਾ ਨੇ ਇਨਸਾਫ ਨਹੀ ਦੇਣਾ
@BalwinderSingh-g7y5l
@BalwinderSingh-g7y5l 11 ай бұрын
ਖਾਲਸਾ ਜੀ ਬਹੁਤ ਦੇਰ ਬਾਅਦ ਜਮੀਰ ਜਾਗੀ, ਬਹੁਤ ਅਤਿਆਚਾਰ ਹੋਇਆ ਕੌਮ ਤੇ, ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੌਮ ਅਜ ਵੀ ਚੜਦੀਕਲਾ ਵਿੱਚ ਆ
@ਥਿੰਦਸਾਬ
@ਥਿੰਦਸਾਬ 10 ай бұрын
ਬਾਈ ਤੁਸੀਂ ਇਹਨਾਂ ਨੂੰ ਸੁਣਿਆ ਹੀ ਅੱਜ ਆ ਅਗਲੇ ਨੂੰ ਇਨਸਾਫ ਦੀ ਲੜਾਈ ਲੜਦੇ ਨੂੰ 25'26ਸਾਲ ਹੋ ਗਏ
@BalwinderSingh-g7y5l
@BalwinderSingh-g7y5l 10 ай бұрын
@@ਥਿੰਦਸਾਬ ਧੰਨਵਾਦ ਜੀ ਥੋਡਾ ਤੇ ਖਾਲਸਾ ਜੀ ਓਹਨਾ ਦਾ, ਮੈਨੂ ਜਾਣਕਾਰੀ ਨਹੀ ਸੀ
@sukhchain3024
@sukhchain3024 10 ай бұрын
ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਚ ਰੱਖੇ ਮੈ ਵੀ ਇਕ ਇਹੋ ਜਿਹੇ ਇਨਸਾਨ ਨੂੰ ਜਾਣਦਾ ਹਾਂ ਜਿਸ ਹਾਂ ਜਿਸ ਨੇ ਝੂਠੇ ਮੁਕਾਬਲੇ ਕੀਤੇ। ਅੱਜ ਉਹਦੇ ਦੋਵੇਂ ਪੁੱਤ ਮਰ ਚੁੱਕੇ ਹਨ। ਧੀ ਪਾਗਲ ਹੋ ਗਈ।ਕੁੱਝ ਨਹੀਂ ਬਚਿਆ ਉਸ ਕੋਲ।
@bolasach9391
@bolasach9391 11 ай бұрын
ਪੁਲਿਸ ਅਫਸਰਾ ਦੇ ਬਚਾਓ ਸੁਨ ਲਾਓ ਤੁਹਾਡੇ ਪਿਤਾ ਨੇ ਕੀ ਕਿੱਤਾ ਸੀ ਪੰਜਾਬ ਦੇ ਨੋਜਵਾਨਾ ਨਾਲ। Shame on you and your family.
@devindersinghsandhu346
@devindersinghsandhu346 10 ай бұрын
Comment not understood? In whose favour & whose against?
@bhagwantsingh4486
@bhagwantsingh4486 9 ай бұрын
ਓਹ ਕਹਿ ਰਹੇ ਆ ਕੀ ਪੁਲਿਸ ਵਾਲਿਆਸ਼ ਦੇ ਬੱਚਿਓ ਸੁਣ ਲਵੋ ਤੁਹਾਡੇ ਪਿਓਂਆਂ ਨੇ ਕੀ ਕਰਤੂਤਾਂ ਕੀਤੀਆਂ
@kashyapsingh9527
@kashyapsingh9527 10 ай бұрын
ਸੱਚ ਦੱਸਣ ਲਈ ਵੀਰ ਦਾ ਧੰਨਵਾਦ ਪ੍ਰੰਤੂ ਹੋਰ ਚੰਗਾ ਹੋਵੇ ਜੇਕਰ ਇਹ ਕੰਮ ਵਕਤ ਰਹਿੰਦੇ ਕਿੱਤਾ ਜਾਵੇ ਤਾਂ ਜੋ ਕਈ ਕੀਮਤੀ ਜਾਨਾਂ ਬਚ ਸਕਣ
@JasveerSingh-ji4sl
@JasveerSingh-ji4sl 11 ай бұрын
ਓ ਵੀਰੋ ਅਜੇ ਵੀ ਜਾਗ ਜਾਓ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਹੱਲ ਇੱਕੋ ਹੀ ਹੈ
@GurmailPannu
@GurmailPannu 8 ай бұрын
ਸਲੂਟ ਆ ਜੀ ਇਸ ਵੀਰ ਨੂੰ ਸੱਚਾਈ ਦੱਸਣ ਲਈ ਬਹੁਤ ਬੁਰੀ ਕੀਤੀ ਬੁੱਚੜਾਂ ਨੇ ਪੰਜਾਬ ਦੀ ਜਵਾਨੀ ਨਾਲ
@KulwinderSingh-sh2jk
@KulwinderSingh-sh2jk 10 ай бұрын
ਇਹ ਵੀਰ (ਸਤਵੰਤ ਸਿੰਘ ਮਾਣਕ ) ਸਾਡੇ ਪਿੰਡ ਸੋਢੀ ਵਾਲਾ ਦਾ ਵਸਨੀਕ ਹੈ ਅਤੇ ਅੱਜ ਕੱਲ ਤਲਵੰਡੀ ਭਾਈ ਰਹਿੰਦੇ ਹਨ ਅਤੇ ਬਹੁਤ ਵਧੀਆ ਇਨਸਾਨ ਹੈ 🙏🏽🙏🏽
@roopsandhuz2847
@roopsandhuz2847 10 ай бұрын
ਮਾਣਕ ਸਾਬ ਦਾ ਨੰਬਰ ਹੈ ਤਾਂ ਸਾਜਾ ਜਰੋ
@KuldeepsinghSarao-o4j
@KuldeepsinghSarao-o4j 4 ай бұрын
​@@roopsandhuz2847ਮਾਣਕ ਸਾਹਿਬ ਦਾ ਨੰਬਰ ਭੇਜੋ ਜੀ
@PukhrajSingh-r5s
@PukhrajSingh-r5s 3 ай бұрын
ਬਹੁਤ ਬਧੀਆ ਕੰਮ ਕੀਤਾ ਖਾਲਸਾ ਜੀ, ਬੁੱੱਚੜਾ ਨੂੰ ਰੱਬ ਕਦੇ ਮਾਫ ਨਹੀ ਕਰੇਗਾ,
@jassikaur8781
@jassikaur8781 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@BaljinderSingh-qk4sw
@BaljinderSingh-qk4sw 10 ай бұрын
ਜਿਹਨਾ ਨੇ ਏਹ ਗਲਤ ਕੀਤਾ ਉਹਨਾਂ ਦੇ ਬੱਚਿਆਂ ਨਾਲ ਵੀ ਇਸ ਤਰਹ ਹੀ ਹੋਣਾ ਚਾਹੀਦਾ
@bakhshishsinghvirk1055
@bakhshishsinghvirk1055 10 ай бұрын
ਬਹੁਤ ਵਧੀਆ ਵੀਰ ਜੀ ਤੁਹਾਡੇ ਵਰਗੇ ਪੁਲਿਸ ਮੁਲਾਜ਼ਮ ਅੱਧੇ ਵੀ ਹੁੰਦੇ ਨਾਂ ਪੁਲਿਸ ਵਿਚ ਤਾਂ ਅੱਜ ਪੰਜਾਬ ਦਾ ਇਹ ਹਾਲ ਨਾਂ ਹੁੰਦਾ ਜੀ
@yudhveerbrar7165
@yudhveerbrar7165 3 ай бұрын
ਜਗਦੀ ਜ਼ਮੀਰ ਵਾਲਿਆਂ ਨੂੰ ਸਲਾਮ ਤੇ ਮਰੀ ਹੋਈ ਜ਼ਮੀਰ ਵਾਲਿਆਂ ਨੂੰ ਲਾਹਨਤਾਂ , ਅੱਜ ਵੀ ਸਮਾਂ ਹੈ ਕਿ ਇਸ ਤਰ੍ਹਾਂ ਦੇ ਵੀਰਾਂ ਨੂੰ ਸਾਹਮਣੇ ਆਉਣਾ ਚਾਹੀਦਾ ਤੇ ਸੱਚ ਬਿਆਨ ਕਰਨਾ ਚਾਹੀਦਾ ਹੈ , ਦੋਸ਼ੀਆਂ ਨੂੰ ਸਜਾ ਦਿਵਾਉਣ ਵਿੱਚ ਤੁਹਾਡਾ ਹਿਸਾ ਅਨਮੋਲ ਹੋਵੇਗਾ ।
@JasdeepBhattal-rh6hq
@JasdeepBhattal-rh6hq 10 ай бұрын
ਦੁਨੀਆਂ ਤੇ ਅਸਲ ਜੀਵਨ ਜਾਗਦੀ ਜ਼ਮੀਰ ਵਾਲਿਆਂ ਦਾ ਹੀ ਐ, ਝੂਠੀ ਸ਼ੋਹਰਤ ਖਾਤਰ ਜਿਉਂਣਾ ਮੋਇਆਂ ਬਰਾਬਰ ਹੈ। ਇੰਨ੍ਹਾਂ ਬੁੱਚੜਾਂ ਤੋਂ ਹਿਸਾਬ ਦਾਤਾ ਜ਼ਰੂਰ ਲਵੇਗਾ। ਪ੍ਰਮਾਤਮਾ ਵੀਰ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ।
@charanjeetsingh1934
@charanjeetsingh1934 10 ай бұрын
ਬਹੁਤ ਵਧੀਆ ਸਿੰਘ ਸਹਿਬ ਜੀ ‌ਤੈਨੂ ਦਿਲੋਂ ਸਲਾਮ ਜਿਸ ਇਨ੍ਹਾਂ ਦੁਖ ਝੱਲ ਕੇ ਵੀ ਕੌਮ ਖ਼ਾਤਰ ਅਡੋਲ ਖੜਾ
@GurmeetSingh-nm4qw
@GurmeetSingh-nm4qw 10 ай бұрын
ਉਸ ਵਕਤ ਜਿਹੜੇ ਪੁਲਿਸ ਵਾਲਿਆਂ ਨੇ ਬੇਗੁਨਾਹ ਸਿੱਖ ਬੱਚਿਆਂ ਤੇ ਜ਼ੁਲਮ ਕੀਤਾ ਸੀ ਕੀ ਗੱਲ ਤੁਹਾਨੂੰ ਰੱਬ ਯਾਦ ਨਹੀਂ ਆਉਦਾ ਸੀ ਪੁਲਿਸ ਵਾਲਿਓ ਬਾਹਰ ਤੁਹਾਡੀਆਂ ਧੀਆਂ ਗੋਰਿਆਂ ਕਾਲਿਆਂ ਨਾਲ ਕੀ ਕੀ ਕਰਦੀਆਂ ਹਨ ਤੁਹਾਡੇ ਜੁਲਮ ਤੁਹਾਡੇ ਸਾਮ੍ਹਣੇ ਹੈ
@gurdeepbal9708
@gurdeepbal9708 10 ай бұрын
ਵਾਹਿਗੁਰੂ ਜੀ ਸਚ ਬੋਲਣ ਦਾ thanks
@Raja79Singg79
@Raja79Singg79 10 ай бұрын
ਵੀਰ ਜੀ ਆਪ ਜੀ ਦੀ ਗੱਲ ਸਹੀ ਹੈ ਆਓਣ ਵਾਲੇ ਸਮੇਂ ਵਿੱਚ ਪੁਲੀਸ ਅਤੇ ਟਆਓਟ ਅਤੇ ਮੰਤਰੀ ਦੇ ਬੱਚੇ ਅਤੇ ਘਰ ਵਾਲੀ ਅਤੇ ਮਾਂ ਨਾਲ ਵੀ ਐਵੇਂ ਹੀ ਹੋਇਆ ਕਰੇ ਗਾ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ
@thuglife5764
@thuglife5764 10 ай бұрын
ਜਾਗਦੀਆ ਜਮੀਰਾ ਵਾਲੇ ਵਾਹਿਗੁਰੂ ਜੀ ਮੇਹਰ ਰੱਖਣ ਭਾਈ ਸਾਹਿਬ ਜੀ ਤੇ
@JasbirSingh-qh8xr
@JasbirSingh-qh8xr 11 ай бұрын
ਸ਼ਹੀਦ ਭਗਤ ਸਿੰਘ ਹੋਰੀ ਸ਼ੋਚਦੇ ਕਹਾਤੋ ਦੇਸ਼ ਅਜਾਦ ਕਰਵਾ ਉਣ ਸ਼ੀ ਗੋਰੇ ਲੋਕ ਇਸ ਹਦ ਤੱਕ ਨਹੀ ਗਏ
@ਥਿੰਦਸਾਬ
@ਥਿੰਦਸਾਬ 10 ай бұрын
ਭਗਤਾਂ ਤਾਂ ਆਪ ਪੰਜਾਬੀ ਬੋੱਲੀ ਦੇ ਖਿਲਾਫ ਸੀ ਅਜ਼ਾਦੀ ਲਈ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਗ਼ਦਰੀ ਬਾਬੇ ਲੜੇ ਸੀ
@jugsingh2006
@jugsingh2006 10 ай бұрын
Do innocent police wale marke kehda desh azad karwa lia Bhagat Singh ne.?
@manjitsinghkhaint7177
@manjitsinghkhaint7177 6 ай бұрын
ਸੱਚਾਈ ਦੱਸਣ ਲਈ ਟਿਸ ਭਾਈ ਸਾਹਿਬ ਲਈ ਸਲੂਟ ਹੈ ਵਾਹਿਗੁਰੂ ਵਾਹਿਗੁਰੂ ਜੀ
@saabdhillodhillosaab9737
@saabdhillodhillosaab9737 11 ай бұрын
ਸਭ ਤੋਂ ਵੱਡੀ ਤੇ ਸਾਡੀ ਸਿੱਖ ਕੌਮ ਦੱਲੇ ਲੋਕ ਜਿਹੜੇ ਅਜੇ ਵੀ ਦੱਲੇ ਉਹਨਾਂ ਬਾਦਲਾਂ ਮਗਰ ਹੁਣ ਐਸਜੀਪੀਸੀ ਮਗਰੇ ਤੁਰੇ ਫਿਰਦੇ ਆ ਓਏ ਆਪਦਾ ਇਕੱਠ ਕਰਕੇ ਆਪਦਾ ਸਿੱਖ ਆਗੂ ਨਹੀਂ ਬਣਾਉਂਦੇ ਬੇੜਾ ਗਰਕ ਹੋ ਜੇ ਰੱਬ ਕਰਕੇ ਇਹਨਾਂ ਦਾ ਸੁਧਰ ਜਾਣ ਕਿਤੇ ਦੱਲੇ
@SandeepKumar-pb4kt
@SandeepKumar-pb4kt 8 ай бұрын
ਆਏ ਮੈਂ ਇੱਕ ਮੁਲਾਜ਼ਮ ਦੇਖਿਆ ਹੈ ਜੋਂ ਉਸ ਬਹੁਤ ਝੂਠੇ ਮੁਕਾਬਲੇ ਕੀਤੇ ਸੀ ਪਰ ਉਸ ਦੇ ਇੱਕ ਬੇਟਾ ਹੈ ਜਿਸ ਦੀ ਬੇਟੇ ਦੀ ਰੀੜ ਦੀ ਹੱਡੀ ਟੁੱਟੀ ਹੋਈ ਹੈ ਉਹ ਉਸ ਦੇ ਕੀਤੇ ਕਰਮਾਂ ਦੀ ਸਜ਼ਾ ਉਸ ਭੁਗਤ ਰਿਹਾ ਇਹਨਾਂ ਇਹਨਾਂ ਦੇ ਕੀਤੇ ਕਰਮਾਂ ਦੀ ਸਜ਼ਾ ਦੇ ਹੀ ਮਿਲਦੀ ਹੈ ਵਾਹਿਗੁਰੂ ਮੇਹਰ ਕਰੇ
@SurjeetKaur-ny5mp
@SurjeetKaur-ny5mp 11 ай бұрын
ਹੋਰ ਵੀ ਮੇਰੇ ਵੀਰ ਜੀ ਪੁਲਿਸ ਵਾਲੇ ਰਿਟਾਇਰ ਹੋਏ ਹਨ ਤੇ ਜੋ ਕੁਝ ਉਹਨਾਂ ਸਾਹਮਣੇ ਪੁਲਿਸ ਨੇ ਜ਼ੁਲਮ ਕੀਤੇ ਹਨ ਮੇਹਰਬਾਨੀ ਕਰਕੇ ਸਾਮਣੇ ਆਵੋ।
@harpalbhutal02
@harpalbhutal02 10 ай бұрын
ਲਾਹਨਤ ਲਾਹਨਤ ਲਾਹਨਤ ਤੇ ਬੱਸ ਲਾਹਨਤ, ਸਾਡੀ ਨਿਆਂ ਪ੍ਰਣਾਲੀ ਨੂੰ ਲਾਹਨਤ, ਬੰਦੇ ਨੇ ਅੱਖੀਂ ਦੇਖਿਆ ਆਪ ਗਵਾਹੀ ਦੇ ਰਿਹਾ ਫੇਰ ਏਨਾ ਸਮਾਂ ਕਿਉਂ ਲੱਗ ਰਿਹਾ, ਇਹੋ ਜਿਹੇ ਕੇਸ ਦੇਖਕੇ ਲਗਦਾ ਕਿ ਸਾਡੀ ਨਿਆਂਪਾਲਿਕਾ ਤੇ ਵੀ ਵਿਸ਼ਵਾਸ ਨਹੀਂ ਕਿੱਤਾ ਜਾ ਸਕਦਾ।
@VickysinghVicky-s3r
@VickysinghVicky-s3r 10 ай бұрын
ਵਾਹਿਗੁਰੂ ਸਿੰਘ ਨੂੰ ਚੜ੍ਹਦੀਕਲਾ ਵਿੱਚ ਰੱਖੇ
@jatindersinghsingh5296
@jatindersinghsingh5296 8 ай бұрын
, ਵਾਹਿਗੁਰੂ ਜੀ ਗਿਆਨ ਜੀ ਤੇ ਮੇਹਰ ਭਰਿਆ ਹੱਥ ਰੱਖੇ ਅਰਦਾਸ ਕਰਦੇ ਹਾਂ
@gurmailsingh-kl7ht
@gurmailsingh-kl7ht 10 ай бұрын
ਗੂਰੂ ਫਤਿਹ ਜੀ ਆਪ ਤੇ.ਗੂਰੂਦੀ ਕਿਰਪਾ ਹੈ ਸਿਦਕੀ ਸੂਰਮਾ ਬਣ ਸਿਘਾ ਗੂਰੂ ਹੰਥ ਹੈ
@harjindragill351
@harjindragill351 Ай бұрын
ਜਿਉਂਦੇ ਰਹੋ …. ਅਕਾਲ ਪੁਰਖ ਆਪ ਜੀ ਸੱਚ ਤੇ ਪਹਿਰਾ ਦੇਣ ਦਾ ਬਲ ਬਖਸ਼ੀ ਰੱਖਣ ….
@BaljitBhatti-m3g
@BaljitBhatti-m3g 5 ай бұрын
ਉਹਨਾ ਦਾ ਅੱਜ ਦੇਖੋ ਕੀ ਹਾਲ ਹੈ ਜਿਹਨਾ ਨੇ ਸਿੰਘਾਂ ਨਾਲ ਧੱਕਾ ਕੀਤਾ।
Chain Game Strong ⛓️
00:21
Anwar Jibawi
Рет қаралды 41 МЛН
Мен атып көрмегенмін ! | Qalam | 5 серия
25:41
Chain Game Strong ⛓️
00:21
Anwar Jibawi
Рет қаралды 41 МЛН