ਖੰਡੇ ਬਾਟੇ ਦੀ ਪਾਹੁਲ ਲੈ ਕੇ ਲਾਇਸੈਂਸ ਮਿਲ ਜਾਂਦਾ | Bhai Pinderpal Singh Ji | Today Update | Gurmat TV

  Рет қаралды 4,173

Gurmat TV

Gurmat TV

Күн бұрын

Пікірлер: 69
@GurnamSingh-hu5fq
@GurnamSingh-hu5fq 2 ай бұрын
ਬਹੁਤ ਵਧੀਆ ਬੀਚਾਰ ਨੇ ਜੀ ਇਹ ਤਿੰਨ ਚਾਰ ਕਥਾਂ ਵਾਚਕ ਟਾਉਟ ਸਟੇਜਾਂ ਕਰਕੇ ਬਣ ਚੁਕੇ ਨੇ ਪਰ ਸਿੱਖ ਸੰਗਤ ਨੂੰ ਸਮਝਾਉਣਾ ਸੋਖਾ ਨਹੀ। ਧੰਨਵਾਦ ਜੀ🙏🏻
@Lovenature-nt8zm
@Lovenature-nt8zm 2 ай бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
@gurmukhsingh6126
@gurmukhsingh6126 2 ай бұрын
ਭਾਈ ਸਾਬ ਜੀ ਨਾਲ ਬੈਠ ਕੇ ਵਿਚਾਰ ਕਰੋ ਮੀਡੀਆ ਵਿੱਚ ਕੀ ਦੱਸਣਾ ਚਾਹੁੰਦੇ ਹੋ
@swarnsingh9458
@swarnsingh9458 2 ай бұрын
Pinderpal singh is good katha vachak please
@ambarsariya_sidhu25
@ambarsariya_sidhu25 2 ай бұрын
ਇਹ ਦੋਵੇਂ ਬੁੱਢਿਆਂ ਦਾ ਭੇਜਾ ਖਰਾਬ 🐯ਹੋ ਗਿਆ ਹੈ
@surinderpalsingh4600
@surinderpalsingh4600 2 ай бұрын
Gurbani da furman hai: kartut Passu ki manas jatt ,bhav rab ne Janam bande da ditta te harkatan Janvaran waliyan. Dono dangger ne???????
@jagdishsingh9965
@jagdishsingh9965 2 ай бұрын
ਜਿੰਨਾ ਤੁਹਾਡੇ ਕੋਲ ਗਿਆਨ ਬਹੁਤ ਵੱਡਾ ਭੰਡਾਰ ਹੈ,,ਘਰੇ ਬੈਠ ਕੇ ਵਿਦਵਤਾ ਦਿਖਾਉਂਦੇ ਹੋ,,ਮੰਜੀ ਸਾਹਿਬ ਦੀਵਾਨ ਹਾਲ ਵਿੱਚ ਜਾਵੋ ਕੌਮ ਨੂੰ ਸਹੀ ਪ੍ਰਚਾਰ ਕਰੋ....
@MotiLal-qj9sp
@MotiLal-qj9sp 2 ай бұрын
ਸਹੀ ਕਿਹਾ ਵੀਰ ਜੀ ਕੇਬਣਾ ਵਿਚ ਬਹਿਕੇ ਬੱਸ ਦੋਸ ਕੱਢਣ ਜੋਗੇ ਹਨ ਕੀਤੇ ਸਿੱਖ ਭਰਾ ਏਕ ਨਾ ਹੋ ਜਾਣ ਅੱਜ ਸਿੱਖ ਹੀ ਸਿੱਖ ਦਾ ਵੈਰੀ ਬਣੀਆਂ ਹੋਇਆ ਹੈ
@baldevGsingh8393
@baldevGsingh8393 2 ай бұрын
ਉੱਥੇ ਸਾਰੇ ਆਰ ਐਸ ਐਸ ਦੇ ਬੰਦੇ ਬੈਠੇ ਹਨ ਇਨ੍ਹਾਂ ਨੂੰ ਮੌਕਾ ਨਹੀਂ ਦੇਣਾ ਉਨ੍ਹਾਂ ਨੇ
@surinderpalsingh4600
@surinderpalsingh4600 2 ай бұрын
ਲੱਗਦਾ ਤੁਸੀਂ RSS de ਸਰਟੀਫਿਕੇਟ ਓਥੇ ਵੰਡ ਕੇ ਆਏ ਹੋਣੇ ​@@baldevGsingh8393
@harbanssingh3180
@harbanssingh3180 2 ай бұрын
ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ। ਇਹੋ ਜਿਹਾ ਵਿਚਾਰ ਮਿਲ ਬੈਠ ਕੇ ਵੀ ਕੀਤਾ ਜਾ ਸਕਦਾ ਹੈ ਅਸੀਂ ਇਸ ਤਰ੍ਹਾਂ ਦੇ ਵਿਚਾਰ ਮਿਡੀਆ ਤੇ ਨਾ ਕਰੀਏ
@rajbirkaur5676
@rajbirkaur5676 2 ай бұрын
ਵੇਲੜ ਜਿੰਨਾ ਨੂੰ ਕੋਈ ਕੰਮ ਨਹੀ ਆਪਣਿਆ ਦੀਆ ਲੱਤਣ ਖਿੱਚਣ ਤੋ ਬਗੈਰ ਵਿਉ ਲੈਣ ਨੂੰ
@puredhakadbande
@puredhakadbande 2 ай бұрын
Video + channel reported💯✅
@JasbirKaur-mh4ke
@JasbirKaur-mh4ke 2 ай бұрын
ਤੁਹਾਨੂ ਸੁਣ ਕੇ ਕਮੈਂਟ ਪਾਨ ਵਾਲੇ ਵੀ ਅਤੲਈ ਆ ਬੜੇ ਵੇਲੇ ੳ ਕੁਛ ਚਗਾ ਕਰਲੋ ਜਿਅਆਦਾ ਹੀ ਵੇਲੇੳ
@JasbirSingh-rw4ds
@JasbirSingh-rw4ds 2 ай бұрын
ਇਹ ਟਾਈਮ ਪਾਸ ਕਰਦੇ ਹਨ ਬੁਢੇਪਾ ਢੋਆ ਰਹੇ ਹਨ।
@atmasingh6751
@atmasingh6751 2 ай бұрын
ਜਦ ਤੱਕ ਮਨ ਅੰਮ੍ਰਿਤ ਵਿੱਚ ਤ੍ਰਿਪਤ ਨਹੀਂ ਹੁੰਦਾ ਤਦ ਤੱਕ ਆਦਮੀ ਸਫ਼ਲ ਜੀਵਨ ਨਹੀਂ ਜੀ ਸਕਦਾ। ਸਰੀਰ ਦੇ ਸ਼ਿੰਗਾਰ ਵੱਖਰੇ ਹਨ।ਮਨ ਅੰਮ੍ਰਿਤ ਪੀਵੇ ਮਨ ਦੀਆਂ ਅੱਖਾਂ ਕੰਨ ਜੀਭਾਂ ਮਨ ਦੇ ਹੱਥ ਪੈਰ ਸਭ ਮਨ ਦੇ ਸਹੀ ਪ੍ਰਭਾਵ ਹੇਠ ਆਉਣ। ਸ਼ੁਭ ਵਿਚਾਰ ਬਨਣ ਗੲਏ। ਬੁਰਾਈਆਂ ਤੋਂ ਮਨ ਮੁਕਤ ਹੋਵੇ ਸੱਚ ਜੀਵਨ ਦਾ ਆਧਾਰ ਬਣੇ।ਜਦ ਤੱਕ ਤੁਹਾਡੀ ਸੋਚ ਸਹੀ ਨਹੀਂ ਹੁੰਦੀ ਤਦ ਤੱਕ ਆਦਮੀ ਬੁਰੇ ਕਰਮ ਕਰਦਾ ਰਹੇ ਗਾ।
@AmritSingh-vp7sj
@AmritSingh-vp7sj 2 ай бұрын
Kumbi Narak Jaan Lai ready ho ja Ninda da fal zrur khaio
@sarwansingh278
@sarwansingh278 2 ай бұрын
ਇਹ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੈ, ਜੋ ਭਾਈ ਸਾਹਿਬ ਜੀ ਨੇ ਬੋਲਿਆ ਹੈ.
@jpsb6802
@jpsb6802 2 ай бұрын
Veer Ji Did you discussed with him or with other sikh scholars? I am 64 years old and never saw a Hindu condemning Hindu? This happens everyday in sikhism. Sikh sikh da vairy. I believe you are both Amritdhari? Do you speak truth everyday in your life. Bhai Pinder pal singh ji is a katha vachak. The katha is always based on knowledge and one’s practical spritual level and practice. You cannot call it he is telling after taking Amrit. According to both of you if he is telling lie then you are doing any good either for the community. Amritdhari always follow Guru Ji’s teachings and Guru always “ parde dhakda hai Ji” Please think 100 times before putting anything on net to make money. Who is next on your list now? Regards
@GurmeetSingh-kx7gs
@GurmeetSingh-kx7gs 2 ай бұрын
Siffat krage😂 kehnde Krde nidyaa Ninda bhali kisi ki naahi Manmukh mugd karan❤ Menu..te erkha lgdi..+veu..
@amardeep1512
@amardeep1512 2 ай бұрын
Unclo you should talk to bhai saabji rather than speak on media...
@RajinderSingh-xu6bp
@RajinderSingh-xu6bp 2 ай бұрын
Bhai Sahib Nu Phone Kar Lavo Media Vich Na Awo Apni Mat Kol Rakho
@InderjeetSingh-lj7pi
@InderjeetSingh-lj7pi 2 ай бұрын
Veer ji tusi katha vicho kuj hor ve Suneaa ji ke nhi bs ee sunna lae bathe ho ji ke kithe Galti fadeya fr os nu mideya vich dase ji
@ManjitSingh-z3t
@ManjitSingh-z3t 2 ай бұрын
WAHEGURU MEHAR KARO JI.
@jasbirkaur7140
@jasbirkaur7140 2 ай бұрын
❤❤❤
@GurnamSingh-hu5fq
@GurnamSingh-hu5fq 2 ай бұрын
ਸਚ ਝੂਠ ਦਿਸਦਾ ਹੀ ਹੈ। ਮੀਡੀਆ ਵਿੱਚ ਗੁਰੂ ਦੀ ਸਚੀ ਬੀਚਾਰ ਕਰੋ ਜੀ। ਧੰਨਵਾਦ ਜੀ
@RanjeetSingh-fu8sx
@RanjeetSingh-fu8sx 2 ай бұрын
ਸੰਜਮ ਕਰੋ ਭਾਈ ਸਾਹਿਬ ਜੀ ਤੁਸੀ ਵੀ ਕੋਈ ਚੰਗਾ ਕੰਮ ਨਹੀ ਕਰ ਰਹੇ।
@jarnailsinghbrar
@jarnailsinghbrar 2 ай бұрын
ਵੀਰ ਜੀ ਤੁਸੀ ਭਾੲਈ ਸਾਹਬ ਦੇ ਪੈਰ ਵਰਗੇ ਨਹੀ। ਕਿਉ ਨਿਦਾ ਕਰੀ ਜਾਨੇ ਆ ।
@JasbirSingh-rw4ds
@JasbirSingh-rw4ds 2 ай бұрын
ਇਨਾਂ ਦੀ ਧੁਰ ਦਰਗਾਹੋਂ ਡਿਊਟੀ ਲੱਗੀ ਹੈ ਕੱਪੜੇ ਧੋਣ ਦੀ ਨਿੰਦਕ ਹਮਰੇ ਕਪਰੇ ਧੋਇ
@surinderpalsingh4600
@surinderpalsingh4600 2 ай бұрын
ਇਹ ਦੋਨੋ ਲਾਲ ਪਗੜੀ ਵਾਲੇ ਸਰਕਾਰੀ dalley ਨੇ. Panth dokhi
@surinderpalsingh4600
@surinderpalsingh4600 2 ай бұрын
Bharet de tattu ne, ihna bhaaukna hi hunda ????
@jaswindersingh-wb1tc
@jaswindersingh-wb1tc 2 ай бұрын
ਤੁਹਾਨੂੰ ਸਰਟੀਫਿਕੇਟ ਦੇਣ ਦੀ ਅਥਾਰਟੀ ਦਿੱਤੀ ਕਿਸਨੇ?
@swarnsingh9458
@swarnsingh9458 2 ай бұрын
Waheguru Waheguru japo ji
@JasbirKaur-mh4ke
@JasbirKaur-mh4ke 2 ай бұрын
ਵਾਹਿਗੁਰੂ ਜੀ ਨੇ ਨਗੋਚਾ ਕਢਨ ਵਾਸਤੇ ਰਖਿਅਆ ਤੁਹਾਨੂਂ ਆਪਾ ਆਪ ਹੀ ੲਇਕ ਦੂਜੇ ਦਿਅਆ ਲਤਾ ਖਿਚੀ ਜਾਣੇ ਆ
@SatnamSingh-xh7vi
@SatnamSingh-xh7vi 2 ай бұрын
Rehan de tu
@BsKhalsa-jw5qb
@BsKhalsa-jw5qb 2 ай бұрын
ਜਾ ਆਪਣਾ ਕੰਮ ਕਰੋ
@Surindd
@Surindd 2 ай бұрын
Asi 2 % ha ik duje dia latta khichi jañde ha jekkr koi galti hoi mil beth ke gl kr lavo kadi koi hindu v apne parchark bare es tra bolda hai
@BalrajSingh-u4e
@BalrajSingh-u4e 2 ай бұрын
ਲਾਹੌਰ ਕਦੇ ਅੰਮ੍ਰਿਤ ਬਣ ਹੀ ਨੀ ਸਕਦਾ ਇਹ ਸਰਕਾਰੀ ਏਜੰਟ ਨੇ ਹਰ ਪਰਕਾਰ ਦਾ ਖੰਡਣ ਕਰਨਾ ਇਹਨਾਂ ਦਾ ਕੰਮ ਹੈ ਪਹਿਲਾ ਇਹ ਦਾਹੜੀ ਬੰਨ ਕੇ ਸਰਕਾਰੀ ਡਿਊਟੀ ਕਰਦੇ ਨੇ ਬਾਅਦ ਵਿੱਚ ਫੋਰਨ countries ਵਿਚ ਬੈਠ ਕੇ ਓਹੀ ਸਰਕਾਰ ਵੱਲੋਂ ਕੰਮ ਕਰਦੇ ਨੇ ਦਾਹੜੀ ਖੋਲ੍ਹ ਕੇ ਫ਼ਰਕ ਬਸ ਏਨਾ ਹੀ ਹੈ
@surinderpalsingh4600
@surinderpalsingh4600 2 ай бұрын
ਭਾਈ ਇਹ paid ਤਿਆਰ ਕੀਤੇ ਗਏ ਨੇ ਕੌਮ ਖਿਲਾਫ ਭੌਂਕਣ ਨੂੰ, ਮੱਤ ਸਮਝੋ ਇਹ ਸਿੱਖ ਨੇ, ਇਹਨਾਂ ਸਿੱਖੀ ਦਿੱਖ ਵਾਲੇ disan ਲਈ ਤਿਆਰ ਕੀਤਾ ਜਾਂਦਾ. ਜਦੋਂ ਲੱਗੇ ਇਹ ਇਹ ਭੌਂਕਣ jogge ਹੋ ਗਏ, ਇਹਨਾਂ ਨੂੰ khulley ਛੱਡ ਦਿੱਤਾ ਜਾਂਦਾ ਹੈ
@JasbirSingh-rw4ds
@JasbirSingh-rw4ds 2 ай бұрын
​@@BalrajSingh-u4eਕਪੜੇ ਧੋਂਦੇ ਹਨ ਧੋਬੀ । ਨਿੰਦਕ ਹਮਰੇ ਕਪਰੇ ਧੋਇ
@BhaiSarbjitSinghBandala
@BhaiSarbjitSinghBandala 2 ай бұрын
Dove fudu ikthe hoye eh 😅😅😅😂😂😂😂
@kulwantsandhu2693
@kulwantsandhu2693 2 ай бұрын
Aap Ji dee shabadavli hee hee, aap Ji dee Aukaat da jikar kardi heh !
@sukhdevsinghbrar271
@sukhdevsinghbrar271 2 ай бұрын
Jadon bani da Gian na hove awen jablian nahi mare din pinderpal best
@manmohansingh2809
@manmohansingh2809 2 ай бұрын
Publically controversy create kar k tusin panth di sewa kar rahe ho ?
@rajinderpalsingh5397
@rajinderpalsingh5397 2 ай бұрын
Rss party speaking
@Surjitsinghkk
@Surjitsinghkk 2 ай бұрын
ਭਾਈ ਸਾਬ ਐਨਾ ਦਾ ਕਮ ਹੈ ਝੂਠ ਬੋਲਣਾ! ਮਾਇਆ ਧਾਰੀ ਅਤਿ ਅੰਨਾ ਬੋਲਾ -----
@surinderpalsingh4600
@surinderpalsingh4600 2 ай бұрын
ਤੇ ਤੁਹਾਡਾ ਕੰਮ ਸੱਚ ਬੋਲਣਾ, ਰੱਬ ਨੂੰ HAJAR samaj sochi k ਤੁਸੀਂ kadey jhuth ਨਹੀਂ ਬੋਲਿਆ
@BaldevSingh-v1t
@BaldevSingh-v1t 2 ай бұрын
Khande di pahul koi dharmik ya adhyatmik kiria nahi khanda yudh da hathiar hai pahul bhav pah ya rung Dena es shabad nu Amrit kehke dharmik rung de ditta 239 saal de Sikh itihas vich sirf dasampita ne 9 saal hi eh nibhaya hai
@DavinderSingh-u7s5x
@DavinderSingh-u7s5x 2 ай бұрын
Sara.da.baiman.bada.hav.panderpal
@bakhshishsingh2711
@bakhshishsingh2711 2 ай бұрын
Great
@sukhwindersingh-qc8zi
@sukhwindersingh-qc8zi 2 ай бұрын
ਸੱਚ ਕਿਹਾ
@abnashkaur2021
@abnashkaur2021 2 ай бұрын
Tuhade ton vde nidak hor nhi jo skde.bas kro. Tuhadi sifat kise nu nhi chahidi chup kro
@ManjitSingh-yp2wj
@ManjitSingh-yp2wj 2 ай бұрын
Loki liqar stor khol ke sikhi da parchar kar rahhy nay 😅
@surinderpalsingh4600
@surinderpalsingh4600 2 ай бұрын
Lagda ਤੁਸੀਂ ਖੋਲਿਆ ਹੋਣਾ ????
@GurmitBSingh
@GurmitBSingh 2 ай бұрын
Chooth ponkan da ;;; as none sikh of REHAT MARYAADA GURUGRANTH JI ONLY but FILTHWRITINGS SUSPECTED GARDARS SOLDOUT FIRKA PRAST CULT????
@surinderpalsingh4600
@surinderpalsingh4600 2 ай бұрын
Oh ਭਾਈ ih ki farsi ਲਿਖ ਦਿੱਤੀ, ਨਾ ਸਿਰ ਨਾ ਮੱਥਾ ?????
@jarnailsinghbrar
@jarnailsinghbrar 2 ай бұрын
ਵੀਰ ਜੀ ਤੁਸੀ ਭਾੲਈ ਸਾਹਬ ਦੇ ਪੈਰ ਵਰਗੇ ਨਹੀ। ਕਿਉ ਨਿਦਾ ਕਰੀ ਜਾਨੇ ਆ ।
@jaswinderbahra1572
@jaswinderbahra1572 2 ай бұрын
Tusin ohde par apne ghar la javo
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
It works #beatbox #tiktok
00:34
BeatboxJCOP
Рет қаралды 41 МЛН
Dukh Bande Nu Badal Denda Hai | New Katha | Bhai Pinderpal Singh Ji | 2021
1:22:00
小丑女COCO的审判。#天使 #小丑 #超人不会飞
00:53
超人不会飞
Рет қаралды 16 МЛН