ਖਡੂਰ ਸਾਹਿਬ ਵਾਲਿਉ ਤਗੜੇ ਹੋਜੋ

  Рет қаралды 84,020

Harpal Gill

Harpal Gill

Күн бұрын

Пікірлер: 324
@HarwinderSingh-kx2px
@HarwinderSingh-kx2px 5 ай бұрын
ਬਹੁਤ ਵਧੀਆ ਸੁਨੇਹਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਹੀ ਜਿੱਤਣਾ ਜ਼ਰੂਰੀ ਹੈ
@MangalSingh-sj4bl
@MangalSingh-sj4bl 5 ай бұрын
ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਫੁੱਲ ਸਪੋਰਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵਾਹਿਗੁਰੂ ਜੀ ਮਿਹਰ ਕਰਨ❤
@Parminder-GurnoorRai0322
@Parminder-GurnoorRai0322 4 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਓ ਸਾਰੇ ਖੰਡੂਰ ਸਾਹਿਬ ਵਾਲਿਓ, ਹੱਥ 🙏 ਜੋੜ ਕਿ ਬੇਨਤੀ ਆ ਤੁਹਾਨੂੰ 🙏🙏🙏🙏
@panjabtech751
@panjabtech751 5 ай бұрын
ਬਹੁਤ ਵਧੀਆ ਵੀਰ ਜੀ ❤ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਪਾਓ ਤੇ ਪੰਜਾਬ ਬਚਾਓ ❤
@Amandeepkh
@Amandeepkh 5 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੱਡੇ ਭਰਾਵੋ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਣ ਜੀ।❤❤❤❤❤
@harpalgill
@harpalgill 5 ай бұрын
Veer ji share kardo
@harpalgill
@harpalgill 5 ай бұрын
Veer ji share kardo
@majhadoabavlog1970
@majhadoabavlog1970 5 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਸੁਤਿਆਂ ਨੂੰ ਜਗਾਓਨ ਦਾ, ਪੂਰੀ ਟੀਮ ਵਧਾਈ ਦੀ ਪਾਤਰ ਹੈ ਜੀ🙏
@sandyaulakh7153
@sandyaulakh7153 5 ай бұрын
ਦਿਲੋ ਧੰਨਵਾਦ ਸਾਰੇ ਭਰਾਵਾਂ ਦਾ ਜਾਗਦੀ ਜਮੀਰ ਵਾਲੇ ਭਾਊ 👍💪👌🙏
@comedykingnarindergill5032
@comedykingnarindergill5032 5 ай бұрын
ਬਹੁਤ ਸੋਹਣਾ ਮੈਸਜ ਦਿੱਤਾ ਵੀਰ ਜੀ❤❤
@HarpreetSingh-ve6bn
@HarpreetSingh-ve6bn 5 ай бұрын
ਸਿਰਾਂ ਕਰਾਂ ਤਾਂ ਵਹਿਗੁਰੂ ਜੀ 🙏🏻
@manvirsingh-rf1uz
@manvirsingh-rf1uz 4 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੇ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਨਾ ਜਿਤਾਇਆ ਪੰਜਾਬੀਓ ਤਾਂ ਸਮਝੋ ਪੰਜਾਬੀ ਲੀਡਰਾਂ ਅਤੇ ਬਈਆਂ ਤੋਂ ਜੁੱਤੀਆਂ ਖਾਣ ਜੋਗੇ ਹੀ ਰਹਿ ਗਏ ਨੇ
@Pangli2897
@Pangli2897 5 ай бұрын
ਸਿਰਾ ਵੀਰ,,, ਬਹੁਤ ਵਧੀਆ,,,, ਭਾਈ ਅਮਿਤਪਾਲ ਸਿੰਘ ਜਿੰਦਾਵਾਦ ,,,
@harpalgill
@harpalgill 5 ай бұрын
Veer ji share kardo
@ArmanpreetsinghRataul
@ArmanpreetsinghRataul 5 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸਾਰੇ ਵੋਟਾਂ ਪਾਓ
@Kang-21081
@Kang-21081 5 ай бұрын
ਬਹੁਤ ਖੂਬ ਤਰੀਕਾ ਜੀ ਪ੍ਰਚਾਰ ਦਾ।
@BaljinderSinghToor-ut1yo
@BaljinderSinghToor-ut1yo 5 ай бұрын
ਵੀਰ ਜੀ ਆਪਣੇ ਹਲਕੇ ਵਾਲਿਆਂ ਨੂੰ ਵਾਰ ਵਾਰ ਵੰਗਾਰੋ ਕਿਤੇ ਮਾਨਸਾ ਵਾਲਿਆਂ ਆਲੀ ਗੱਲ ਨਾ ਕਰ ਦੇਣ ਨਹੀਂ ਕੋਈ ਇੱਜ਼ਤ ਨਹੀਂ ਰਹਿਣੀ
@Gurjindersingh-ke2tn
@Gurjindersingh-ke2tn 5 ай бұрын
Sahi gall aa bai teri
@gillsaab_7270
@gillsaab_7270 4 ай бұрын
ਨਹੀ ਹੁੰਦੀ ਵੀਰੇ ਬਹੁਤ ਵੱਡੀ ਲੀਡ ਲੈ ਕੇ ਜਾਣ ਗੇ ਭਾਈ ਅੰਮ੍ਰਿਤਪਾਲ ਸਿੰਘ ਜੀ।
@ਸਿੰਘਮਾਲਵੇਦੇ
@ਸਿੰਘਮਾਲਵੇਦੇ 4 ай бұрын
ਮਾਨਸਾ ਵਿੱਚ ਕੀ ਹੋਇਆ ਸੀ
@BaljinderSinghToor-ut1yo
@BaljinderSinghToor-ut1yo 4 ай бұрын
@@ਸਿੰਘਮਾਲਵੇਦੇ ਮੂਸੇ ਆਲੇ ਨਾਲ ਕੀ ਹੋਇਆ ਪਿੱਛਲੀ ਇਲੈਕਸ਼ਨ ਵਿਚ ਵੀਰ ਜੀ ਸਭ ਨੂੰ ਪਤਾ
@gurdialsingh1004
@gurdialsingh1004 4 ай бұрын
ਫੁੱਲ ਸਪੋਰਟ bhai ਅਮ੍ਰਿਤਪਾਲ singh ਜਿਤੁਗਾ
@avtarsingh2531
@avtarsingh2531 4 ай бұрын
ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@singga5679
@singga5679 5 ай бұрын
Vote for ਭਾਈ ਅਮ੍ਰਿਤਪਾਲ ਸਿੰਘ ਖਾਲਸਾ,ਖੰਡੂਰ ਸਾਹਿਬ 🙏🏻 ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@gurbhejbatth4374
@gurbhejbatth4374 5 ай бұрын
ਧੰਨਵਾਦ ਵੀਰੇ ਸਾਰੇ ਜਾਣੇ ਵੱਧ ਤੋਂ ਵੱਧ ਵੋਟਾਂ ਪਾੳਣੀਆ
@MalkitSingh-i4k
@MalkitSingh-i4k 5 ай бұрын
ਫੁੱਲ ਸਪੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ
@amazingVlogs240
@amazingVlogs240 5 ай бұрын
Menu lagda jamant jpt ho janni
@harpalgill
@harpalgill 4 ай бұрын
​@@amazingVlogs240ਲੱਗ ਜੂ ਪਤਾ
@simrandeep7350
@simrandeep7350 4 ай бұрын
​@@amazingVlogs240 ਬਾਕੀਆਂ ਦੀ
@csdhillon1
@csdhillon1 5 ай бұрын
ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ
@Geja
@Geja 5 ай бұрын
ਜਿਹੜਾ ਤਾਂ ਜਮੀਰ ਵਾਲਾ ਪੁਰਣੀਆ ਪ੍ਰਟੀਆ ਨੂੰ ਵੋਟ ਨਹੀਂ ਦੇਣ ਗਏ
@ChamkaurDalio
@ChamkaurDalio 5 ай бұрын
ਫੁੱਲ ਸਪੋਟ ਭਾਈ ਸਾਹਿਬ ਦੀ
@s.sarvansingh5714
@s.sarvansingh5714 4 ай бұрын
ਅਮ੍ਰਿਤਪਾਲ ਸਿੰਘ ਨੂੰ ਜਿਤਾਓ ਪੰਜਾਬ ਬਚਾਓ। ਬਿਲਕੁੱਲ ਸਹੀ ਕਿਹਾ।
@mehndipalwan7549
@mehndipalwan7549 4 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਲੋਕਾਂ ਨੂੰ ਸਮਝਾਇਆ ਭਾਈ ਸਾਹਿਬ ਦਾ ਸਾਥ ਦੇਣ ਵਾਸਤੇ ਲੋਕਾਂ ਨੂੰ ਆਖਿਆ
@gursevakgill2977
@gursevakgill2977 5 ай бұрын
Waheguru ji
@jagdeepsinghjathernw512
@jagdeepsinghjathernw512 4 ай бұрын
ਧੰਨਵਾਦ ਹਰਪਾਲ ਵੀਰ ਜੀ ਤੇ ਤੁਹਾਡੀ ਸਮੁੱਚੀ ਜਾਗਦੀ ਜਮੀਰ ਵਾਲੀ ਟੀਮ ਦਾ
@gurwindersidhusidhu8308
@gurwindersidhusidhu8308 4 ай бұрын
ਬਹੁਤ ਵਧੀਆ ਮੈਸਿਜ ਹੈ ਜੀ ਭਾਈ ਅਮਿ੍ਤਪਾਲ ਸਿੰਘ ਜਿੰਦਾਬਾਦ
@amanindersinghtoor4774
@amanindersinghtoor4774 5 ай бұрын
Bahut badhiya msg aa
@surjitsinghnagra3248
@surjitsinghnagra3248 5 ай бұрын
Bohut vadhiya vedio bai ji
@GurmeetSingh-zm3sb
@GurmeetSingh-zm3sb 5 ай бұрын
Bohat। Bhadyea ਸੁਨੇਹਾ ਦਿੱਤਾ ਵੀਰ ਜੀ
@satnaam.singhmalhi6249
@satnaam.singhmalhi6249 4 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਨੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@GURMEETSINGH-rl7fe
@GURMEETSINGH-rl7fe 5 ай бұрын
ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ।
@vickysingh-vt4te
@vickysingh-vt4te 5 ай бұрын
Full suppot amritpal Singh khalsa jindabad
@jagtarsingh-lu3ox
@jagtarsingh-lu3ox 5 ай бұрын
ਬਹੁਤ ਵਧੀਆ
@ravirome2103
@ravirome2103 5 ай бұрын
Bahut vadiya Veera
@kabalsinghbhojiankabalsing2470
@kabalsinghbhojiankabalsing2470 5 ай бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️❤
@gurbhajsinghgurbhajsingh3541
@gurbhajsinghgurbhajsingh3541 5 ай бұрын
Good ji 😂😂😂
@sandhumehtab9054
@sandhumehtab9054 5 ай бұрын
ਬਹੁਤ ਵਧੀਆ ਵੀਰ ਜੀ
@gurmanrajsandhu
@gurmanrajsandhu 5 ай бұрын
Very good ❤❤❤
@amrinderbrar7763
@amrinderbrar7763 5 ай бұрын
Khadoor saab waleyo benti a thuade chrna ch bhai saab nu vote pao te bhai saab nu jitao🙏🙏
@GeyanSingh
@GeyanSingh 5 ай бұрын
Simranjeet Singh Maan ਨੂੰ vota ਪਾਓ
@avtarsinghwarrring3390
@avtarsinghwarrring3390 5 ай бұрын
Waheguru ji ka Khalsa waheguru ji ki Fateh ji
@RaajKregaKhalsaYT
@RaajKregaKhalsaYT 4 ай бұрын
ਬਹੁੱਤ ਸੋਹਣਾ ਮੈਸਜ ਵੀਰੋ🙏🏻
@nirmalnirmal9177
@nirmalnirmal9177 5 ай бұрын
Khadur sahib walio dekhio kite bhai sahib nal dhokha na kr jio plz vottan pa dio yr
@harpalgill
@harpalgill 5 ай бұрын
Veer ji share kardo
@chahal_Behniwal
@chahal_Behniwal 5 ай бұрын
Very nice video pl share and support
@punjabrecord6470
@punjabrecord6470 5 ай бұрын
ਬਹੁਤ ਵਧੀਆ ਉਪਰਾਲਾ ਵੀਰੇ
@karamjitsingh2622
@karamjitsingh2622 5 ай бұрын
Good v oe sero
@chilyr3288
@chilyr3288 4 ай бұрын
ਵਾਹ ਬਾਈ ਵਾਹ, ਬਹੁਤ ਤਾਰੀਫ਼ ਜੋਗ ਵੀਡਿਓ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ❤
@sandhudeep7796
@sandhudeep7796 5 ай бұрын
Jeonde raho jatto ... tuhadi sari team lyi respect ❤
@MRMKhalsa
@MRMKhalsa 4 ай бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸੱਚ ਦਾ ਸਾਥ ਦਿੱਤਾ ਹੈ ਸਾਰਿਆਂ ਨੂੰ ਤੁਹਾਡੇ ਕੋਲ ਕੋਈ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਭਲੀ ਕਰੇ 🙏🌹
@GurjantSingh-vd6dg
@GurjantSingh-vd6dg 5 ай бұрын
Bahut Vadiya a video
@HarpreetSingh-n4y5p
@HarpreetSingh-n4y5p 4 ай бұрын
ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@jogasingh705
@jogasingh705 5 ай бұрын
ਵਾਹਿਗੁਰੂ ਭਲਾ ਕਰੇ
@ranjitasal8495
@ranjitasal8495 5 ай бұрын
bhot vadia veer g video te thada msg ❤full spot aa bhai saab ji nu waheguru ji fateh bakshan
@harpalgill
@harpalgill 5 ай бұрын
Veer ji share kardo
@SatnamSingh-vi2gj
@SatnamSingh-vi2gj 4 ай бұрын
ਬਹੁਤ ਵਧੀਆ ਉਪਰਾਲਾ
@gurbhejhundal-fn2ft
@gurbhejhundal-fn2ft 4 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰਾਂ ਨੇ।
@amarjeetsingh90
@amarjeetsingh90 4 ай бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@baldevbath6793
@baldevbath6793 5 ай бұрын
Bot bot dhanwad ji aapji ne bot vadia vdo bana ke loka nu sach da msg dita he ji....
@HarmanpreetSingh-k1g
@HarmanpreetSingh-k1g 4 ай бұрын
ਬਹੁਤ ਵਧੀਆ ਵੀਰ ਜੀ। ਪ੍ਰਚਾਰ
@butasingh7005
@butasingh7005 5 ай бұрын
ਬਹੁਤ ਵਧੀਆ ਤਰੀਕੇ ਨਾਲ ਮੈਸੇਜ ਦਿੱਤਾ ਗਿਆ ਹੈ
@rustamsingh4475
@rustamsingh4475 5 ай бұрын
Shabash sare Veera nu very good 👍
@harjindersinghharjindersin5264
@harjindersinghharjindersin5264 5 ай бұрын
Waheguruji waheguruji,waheguruji waheguruji,waheguruji waheguruji,waheguruji waheguruji,waheguruji waheguruji,waheguruji waheguruji,waheguruji waheguruji,waheguruji waheguruji
@kulveersingh706
@kulveersingh706 5 ай бұрын
Good veere hun Dil jitia tusi
@sukhpinderbrar5143
@sukhpinderbrar5143 5 ай бұрын
👍🙏
@AgamJot-y7v
@AgamJot-y7v 4 ай бұрын
ਬਹੁਤ ਸੋਹਣਾ ਸੁਨੇਹਾ
@JaswinderSingh-ut4zx
@JaswinderSingh-ut4zx 5 ай бұрын
ਸੇਅਰ ਕਰੋ ਗਰੁੱਪਾਂ ਵਿੱਚ ਜੀ
@BalwinderSinghHardeep
@BalwinderSinghHardeep 4 ай бұрын
ਜਿਊਂਦੇ ਰਹੋ ਵੀਰੋ ਬਹੁਤ ਵਧੀਆ ਤਰੀਕੇ ਨਾਲ ਭਾਈ ਅਮ੍ਰੀਤਪਾਲ ਸਿੰਘ ਹੱਕ ਵਿੱਚ ਤੁਰਨ ਲਈ ਲੋਕਾਂ ਨੂੰ ਸਮਝਾਣ ਦੀ ਕੋਸੀਸ਼ ਕੀਤੀ ਤੁਸੀਂ ।
@sukhpinderbrar5143
@sukhpinderbrar5143 5 ай бұрын
Kya baat h ❤
@kandalive9367
@kandalive9367 5 ай бұрын
Good 👍 yar man baar aya
@harpalgill
@harpalgill 5 ай бұрын
Veer ji share kardo
@ameekprakashsinghwaraich3173
@ameekprakashsinghwaraich3173 5 ай бұрын
Bahut Vadhia Veer
@harpalgill
@harpalgill 5 ай бұрын
Veer ji share kardo
@singhdilbatth228
@singhdilbatth228 5 ай бұрын
Waheguru ji kirpa karn es vaar pure halke nu sumat bakhsan ji
@RajwinderKaur-p6h
@RajwinderKaur-p6h 5 ай бұрын
Waheguru.ji Waheguru.ji Waheguru.ji ❤️
@anoopsinghboparai6807
@anoopsinghboparai6807 4 ай бұрын
ਬਹੁਤ ਵਧੀਆ ਸੁਨੇਹਾ ਵੀਰ ਜੀ। ਸਲੂਟ ਆ ਦਿਲੋਂ
@SukhwinderSingh-jg1je
@SukhwinderSingh-jg1je 5 ай бұрын
ਵਾਹਿਗੁਰੂ, ਤੁਹਾਡੀ ਲੰਮੀ ਉਮਰ ਕਰੇ। ਤੁਸੀਂ ਵਧੀਆ ਸੰਦੇਸ਼ ਦੇ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਹੈ।
@SatnamSingh-xg3lb
@SatnamSingh-xg3lb 5 ай бұрын
Love you jatto hun koi ksr reh na jave
@didarsingh9487
@didarsingh9487 5 ай бұрын
Bahut vadia msg Hai g
@ManjitSingh-hq5wn
@ManjitSingh-hq5wn 5 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ * ਵਾਹਿਗੁਰੂ ਜੀ ਕਾ ਖਾਲਸਾ *ਵਾਹਿਗੁਰੂ ਜੀ ਕੀ ਫਤਹਿ
@LakhbirsinghTeja2827
@LakhbirsinghTeja2827 4 ай бұрын
ਕਮਲਿਓ ਹੁਣ ਅੰਮਿ੍ਤਪਾਲ ਅੱਗੇ ਵੀ ਧੰਨ ਧੰਨ ਲਾ ਤਾ ਸ਼ਾਬਾਸ਼ ਪੰਜਾਬੀਉ
@amritgill8561
@amritgill8561 5 ай бұрын
Bht vdia dr❤
@AjeetSingh-p3u
@AjeetSingh-p3u 4 ай бұрын
Waheguru ji waheguru ji waheguru ji
@malkeetmand1950
@malkeetmand1950 5 ай бұрын
Att khich k rakho km good nave concept le k avo❤
@MajorSingh-r2f
@MajorSingh-r2f 5 ай бұрын
Very good brother
@VarindersinghBerru
@VarindersinghBerru 5 ай бұрын
Very good ji❤❤
@naibsingh6210
@naibsingh6210 4 ай бұрын
❤❤❤ great y ji waheguru ji waheguru ji
@gurwindersinghbalu6530
@gurwindersinghbalu6530 5 ай бұрын
Bhai amritpaal Singh ji jindaaabaaaaaadddd
@gurmeetgill1898
@gurmeetgill1898 5 ай бұрын
ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਜੀ।
@RajbirSingh-qy7xb
@RajbirSingh-qy7xb 5 ай бұрын
Very good 22 ji
@jujbeer8357
@jujbeer8357 5 ай бұрын
Very nice
@AmarjitSingh-dt7zu
@AmarjitSingh-dt7zu 5 ай бұрын
Very good
@Unfortunately.634
@Unfortunately.634 4 ай бұрын
Bai g dil khush krta tade vangu Loka dia jameera jag jan ta nshe ki har muda punjab da hal hou Bhai amritpal singh zindabad
@ManjitSingh-iz5rz
@ManjitSingh-iz5rz 4 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ
@SukhdeepSingh-vf4qq
@SukhdeepSingh-vf4qq 5 ай бұрын
ਭਾਈ ਅੰਮ੍ਰਿੰਤਪਾਲ ਸਿੰਘ ਜੀ ਨੂੰ ਵੋਟ
@SukhwinderSingh-jg1je
@SukhwinderSingh-jg1je 5 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉 ਜ਼ਿੰਦਾਬਾਦ।
@pargatsingh1579
@pargatsingh1579 5 ай бұрын
ਬਹੁਤ ਵਧੀਆ ਵੀਡੀਓ ਬਾਈ ਕਮਾਲ ਕਰਤੀ
@pargatsingh1579
@pargatsingh1579 5 ай бұрын
ਵਾਹਿਗੁਰੂ ਮੇਹਰ ਕਰੇ ਭਾਊ ਅੰਮ੍ਰਿਤਪਾਲ ਸਿੰਘ ਜਰੂਰ ਜਿੱਤਣਗੇ
@amritpalsinghkhalsa3947
@amritpalsinghkhalsa3947 4 ай бұрын
ਵਾਹਿਗੁਰੂ
@harpalsingh335
@harpalsingh335 5 ай бұрын
ਫੁੱਲ ਸਾਥ ❤❤❤
@RajaKler-e8e
@RajaKler-e8e 4 ай бұрын
Bhout wadhiya uprala
@firekhalsa8478
@firekhalsa8478 4 ай бұрын
ਵਾਹ ਜੀ ਵਾਹ ❤
@ParminderSingh-bw7hm
@ParminderSingh-bw7hm 4 ай бұрын
Jiuande raho vero Bahut vadiya uprala kita tusa 100%
@sonucommunication7900
@sonucommunication7900 4 ай бұрын
Bahut wadhia suneha
@UNDERTAKAR-dl6ei
@UNDERTAKAR-dl6ei 4 ай бұрын
Sirra karta veere love chankar sahib to
@jagirsingh2221
@jagirsingh2221 5 ай бұрын
Very nice work 🙏🙏
Стойкость Фёдора поразила всех!
00:58
МИНУС БАЛЛ
Рет қаралды 5 МЛН
Worst flight ever
00:55
Adam W
Рет қаралды 34 МЛН
ਫਸ ਗਿਆ ਕਸੂਤਾ #funny #viral #trending
8:52
Harpal Gill
Рет қаралды 38 М.
ਜੱਬਲ ਝੁਰਲੂ  #funny #viral #trending
6:31
Harpal Gill
Рет қаралды 37 М.
приютить #trending
0:32
WOA Parody Russia
Рет қаралды 874 М.
The morning is so tiring #funny #comedy #sigma
0:14
CRAZY GREAPA
Рет қаралды 1,9 МЛН