Dalbadlu : ਦਲ ਬਦਲੂ (MLA ਸਹਿਬ ਪੰਜਾਬ ਨੂੰ ਬਚਾਉਣ ਲਈ ਪਾਰਟੀਆ ਬਦਲੀਆ ਪੈਣੀਆ) Bhaanasidhu Bhanabhagudha Comedy

  Рет қаралды 618,043

Chacha Wow Records

Chacha Wow Records

2 ай бұрын

Пікірлер: 790
@billarode726
@billarode726 2 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਭਾਨੇ ਜਨਤਾ ਨੂੰ ਅਮਲ ਕਰਨਾ ਚਾਹੀਦਾ ਐ
@user-iv1ph7el2m
@user-iv1ph7el2m 2 ай бұрын
ਇਹ ਰੱਬ ਨੇ ਰੂਹ ਭੇਜੀ ਹੈ ਸੜਿਆ ਲੋਕਾਂ ਨੂੰ ਖੁਸ਼ ਕਰਨ ਲਈ ਤੇ ਤੰਦਰੁਸਤ ਰੱਖਣ ਲਈ
@gsidhu1160
@gsidhu1160 2 ай бұрын
Sahi kiha 😊😊
@gurjindersingh5048
@gurjindersingh5048 Ай бұрын
Shi kiha 22 g
@JanuKour-ip1ej
@JanuKour-ip1ej Ай бұрын
Congress party zindabaad moosa wala zinda baad
@ShubhkaranSingh-hk1zk
@ShubhkaranSingh-hk1zk Ай бұрын
W❤aij7⁶​@@gsidhu1160
@harbhindersinghgill4484
@harbhindersinghgill4484 2 ай бұрын
ਲੋਕਾਂ ਨੂੰ ਸ਼ੀਸ਼ਾ ਵਿਖਾ ਦਿੱਤਾ ਸੱਚੀਂ ਭਾਨੇ ਵੀਰ
@HappySingh-is2pw
@HappySingh-is2pw 21 күн бұрын
🙏🙏🙏Good Siraaa 22 Janadabad Bhanna 22 Janadabad 🙏🙏🙏🙏🌹🌹🌹🌹🌹🌹🌹🌹🌹🌹
@user-of6ev8ry5h
@user-of6ev8ry5h 2 ай бұрын
ਸਾਰੀਆਂ ਪਾਲਟੀਆ ਦੀ ਭੈਣ ਗੜਤੀ ਭਗੌੜਾ ਜਿਦੰਬਾਦ
@satveersidhugagubrar864
@satveersidhugagubrar864 2 ай бұрын
😂😂
@user-kf2ff9cr1c
@user-kf2ff9cr1c 2 ай бұрын
ਭਾਣਾ ਬਾਈ ਜ਼ਿੰਦਾਬਾਦ
@thehunterking8711
@thehunterking8711 2 ай бұрын
✨️⚔️ ਨਹਿੰਗ-ਸਿੰਘ ਜ਼ਿੰਦਾਬਾਦ ⚔️✨️ ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ, ਲੱਖਾ ਸਿਧਾਣਾ ਜਿੰਦਾਬਾਦ, ਭਾਨਾ ਸਿੱਧੂ ਜ਼ਿੰਦਾਬਾਦ ਕਿਸਾਨ-ਮਜ਼ਦੂਰ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ _____ਬਾਕੀ ਸਾਰੀਆਂ ਪਾਰਟੀਆਂ ਮੁਰਦਾਬਾਦ_____
@user-qy2zi7ug2p
@user-qy2zi7ug2p Ай бұрын
​@@user-kf2ff9cr1c😮😮😮😮😮
@avijotkairon5483
@avijotkairon5483 Ай бұрын
3e3aaaaaeàeeee3a no​@@thehunterking8711
@JS50108
@JS50108 2 ай бұрын
ਅਮਨੇ ਬਾਈ ਦੇ ਫੈ਼ਨ ਠੋਕੋ ਲਾਈਕ ਸੰਗਤੇ 😂
@user-ho7cp2jf5o
@user-ho7cp2jf5o Ай бұрын
Very nice ❤❤❤❤
@HappySingh-is2pw
@HappySingh-is2pw 21 күн бұрын
🙏🙏🙏Siraaa 22 Bhanna Sidhu 22 Janadabad Janadabad Janadabad All tem Siraaa haaaa 22 🙏🙏🌹🌹🙏🙏🌹🌹🙏🙏🌹
@HappySingh-is2pw
@HappySingh-is2pw 21 күн бұрын
Amanaaa 22 Janadabad Janadabad Siraaa Siraaa 22 Janadabad 🙏🙏🙏🙏🙏🌹🌹🌹🌹🌹👍👌
@omkaruppal2681
@omkaruppal2681 2 ай бұрын
ਭਾਨਾ ਭਗੌੜਾ ਜ਼ਿੰਦਾਬਾਦ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦਾ ਬਾਈ ਜੀ ❤❤ ਚੋਂ ਪਿਆਰ ਮੁਹੱਬਤ ਸਤਿਕਾਰ ❤❤❤❤❤❤
@chuharsingh6259
@chuharsingh6259 2 ай бұрын
ਬਹੁਤ ਹੀ ਵਧੀਆ ਵਿਡੀਉ ਹੈ ਭਾਨਾ ਸਾਹਿਬ ਜੀ ਬਹੁਤ ਵਧੀਆ ਮੈਸੇਜ ਹੈ
@HarwinderSingh-me1tr
@HarwinderSingh-me1tr 2 ай бұрын
ਸਵਾਦ ਲਿਆਦਾ ਭਾਨੇ ਚਾਚਾ ਜੀ ਸੇਉ
@user-rf7jg4nl8p
@user-rf7jg4nl8p Ай бұрын
😅😊
@HappySingh-is2pw
@HappySingh-is2pw 21 күн бұрын
Siraaa Siraaa 22 👍👌🙏🙏🙏🌹🌹
@majorsingh1285
@majorsingh1285 2 ай бұрын
ਦਲ ਬਦਲੂ ਆ ਲਾਈ ਵਧੀਆ ਇਹ ਵਡਿੳ ,
@HarwinderSingh-me1tr
@HarwinderSingh-me1tr 2 ай бұрын
ਸੁੱਖਾ ਠੋਕਿਆ ਰਾਜਾ ਚੱਨੀ ਆਮ ਵੀ ਠੋਕਿਆ
@karansandhu3403
@karansandhu3403 2 ай бұрын
ਵੀਰੇ ਕੋਈ ਪਾਲਟੀ ਨਹੀ ਵਧੀਆ ਬੱਸ ਰੱਬ ਦਾ ਨਾ ਵਧੀਆ ਏ ਜਿਨਾ ਲਿਆ ਜਾਵੇ ਚੰਗਾ ਚੰਗਾ ਏ
@navis92172
@navis92172 2 ай бұрын
ਉਹੀ ਸਰਕਾਰ ਕਲਾ ਲੋਗੋ ਹੋਈਆ ਚੇਂਜ
@manjinder_sran_63
@manjinder_sran_63 2 ай бұрын
ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ ਬਾਈ ਭਾਣੇ ਤੇ ਸਾਰੀ ਟੀਮ ਨੂੰ ਰੱਬ ਚੜਦੀ ਕਲਾਂ ਵਿਚ ਰੱਖੇ
@amritraju5911
@amritraju5911 2 ай бұрын
ਸਹੀ ਗੱਲ ਆ 22 ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਅਕਲ ਆਉਣੀ ਚਾਹੀਦੀ ਆ
@kaursingh8369
@kaursingh8369 2 ай бұрын
ਮੋਢੇ ਨਾਲ ਮੋਢਾ ਗੋਡੇ ਨਾਲ ਗੋਡਾ ਡੋਡੇ ਨਾਲ ਡੋਡਾ 😂😂😂
@gursewaksingh686
@gursewaksingh686 2 ай бұрын
😅😂😂😂
@gurveer.singh.grewal.3361
@gurveer.singh.grewal.3361 2 ай бұрын
ਬਾਂਕੀ ਸਭ ਠੀਕ ਆ ਡੋਡੇ ਨਾਲ਼ ਡੋਡਾ ਗਲ਼ਤ ਆ ਬਾਦਲ ਸਾਂਬ ਇਸ ਉਮਰ ਵਿੱਚ ਕਿਵੇਂ ਖੜ੍ਹਾ ਕਰ ਸਕਦੇ ਡੋਡੇ ਨਾਲ਼ ਡੋਡਾ
@Conqueror78
@Conqueror78 2 ай бұрын
😅😂
@mukhtarsingh3581
@mukhtarsingh3581 Ай бұрын
ਪੋਸਤ ਡੋਡੇ ਦੀ ਗੱਲ ਕਰਦਾ ਵੀਰ ਯਾਰ ਤੁਸੀਂ ਕਿੱਧਰ ਨੂੰ ਮੁੜ ਪਏ
@HarwinderSingh-me1tr
@HarwinderSingh-me1tr 2 ай бұрын
ਮੋਦੀ ਵੀ ਨਹੀ ਬਖਸ਼ਿਆ ਕਿਸੇ ਨੂੰ ਛੱਡਦੇ ਭਨਿਆ
@singhamandeep7282
@singhamandeep7282 2 ай бұрын
ਬੱਲੇ ਬੱਲੇ ਅੱਤ ਕਰਾ ਤੀ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jaggivirdijaggivirdi6797
@jaggivirdijaggivirdi6797 2 ай бұрын
Bhana sidhu Amna chairman mintu jat sari team superb👍👍👍👍⭐⭐⭐⭐⭐⭐⭐
@jagtarsinghchahal1300
@jagtarsinghchahal1300 2 ай бұрын
ਸਾਰੇ ਠੋਕ ਤੇ
@tajinderkambala4616
@tajinderkambala4616 2 ай бұрын
ਵੀਡਿਓ ਦੇਖ ਕੇ ਬਹੁਤ jayda hassa aaya😂😂😂😂😂😂ajjkl political ਬੰਦਿਆ ਦਾ ਕੋਈ ਸਟੈਂਡ ਨੀ
@bootasingh5990
@bootasingh5990 2 ай бұрын
ਕਹਿੰਦਾ ਪਾਣੀ ਮਾਰਦੇ ਸੀ। 😂😂😂😂😂
@swarnjitsingh7032
@swarnjitsingh7032 2 ай бұрын
ਸਹੀ ਕਿਹਾ,,,, ਜਿੰਨ੍ਹਾ ਸਮਾਂ ਲੋਕ ਪਾਰਟੀਆਂ ਪਿੱਛੇ ਭਜਣ ਗੇ ਉਨ੍ਹਾਂ ਚਿਰ ਕੁੱਛ ਨੀਂ ਲੱਭਣਾ,,,, ਬੰਦਾ ਚੁਣੋ,,, ਜਦੋਂ ਪੰਜਾਬ ਦੀ ਅਸੈਂਬਲੀ ਵਿੱਚ 117 ਬੰਦੇ ਸਿਆਣੇ ਪੜੇ ਲਿਖੇ ਇਮਾਨਦਾਰ ਜਾਣਗੇ ਫ਼ੇਰ ਬਦਲਾਅ ਆਵੇਗਾ,,,,
@omkaruppal2681
@omkaruppal2681 2 ай бұрын
ਭਾਨਾ ਸਿੱਧੂ ਜ਼ਿੰਦਾਬਾਦ ❤❤ ਚੋਂ ਪਿਆਰ ਮੁਹੱਬਤ ਸਤਿਕਾਰ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@makhansidhu1693
@makhansidhu1693 Ай бұрын
ਬਹੁਤ ਵਧੀਆ ਕੰਮ ਵੀਰ ਜੀ ਬਹੁਤ ਬਹੁਤ ਵਧਾਈ
@jassijassi8736
@jassijassi8736 2 ай бұрын
ਭਾਨੇ ਬਾੲੀ ਤੇਰੀ considiussii ਬਹੁਤ ਵਧੀਅਾ 😂😂😂
@kaursingh8369
@kaursingh8369 2 ай бұрын
ਹੁਣ ਮੈਨੂੰ ਲੋਕੋ ਓਏ ਗਦਾਰ ਦੱਸੋ ਕੌਣ ਜਿੱਤ ਗਿਆ ਕੌਣ ਏਥੇ ਹਾਰ ਗਿਆ ਕੌਣ ਹੁਣ ਮੈਨੂੰ ਲੋਕੋ ਓਏ ਗਦਾਰ ਦੱਸੋ ਕੌਣ 😂😂
@SurjitSingh-wk5qs
@SurjitSingh-wk5qs 2 ай бұрын
ਇਸ ਵਿੱਚ ਦੱਲ ਬਦਲੂਆਂ ਦਾ ਇਕ ਰੋਲ ਹੋਰ ਆ ਸਕਦਾ ਸੀ ਕਿ ਜਦੋਂ ਕਿਸੇ ਨੇਤਾ ਨੂੰ ਕੋਈ ਪਾਰਟੀ ਟਿਕਟ ਨਹੀਂ ਦਿੰਦੀ ਤਾਂ ਉਹ ਅਜਾਦ ਖੜਾ ਹੁੰਦਾ ਹੈ ਤਾਂ ਉਸਦੇ ਵਰਕਰ ਭੰਭਲਭੂਸੇ ਵਿੱਚ ਪੈ ਜਾਂਦੇ ਹਨ ਕਿ ਇਹਦਾ ਝੰਡਾ ਕੀ ਹੋਵੇਗਾ , ਚੋਣ ਨਿਸ਼ਾਨ ਕੀ ਹੋਵੇਗਾ , ਇਹਦੀ ਕਿਹੜੇ ਰੰਗ ਦੀ ਪੱਗ ਜਾਂ ਟੋਪੀ ਹੋਵੇਗੀ। ਇਹ ਕੁੱਝ ਮੈਂ ਪੜਦੇ ਸਮੇਂ ਡਾ. ਗੁਰਸ਼ਰਨ ਸਿੰਘ ( ਭਾਈ ਮੰਨਾ ਸਿੰਘ) ਦੇ ਨਾਟਕ ਵਿੱਚ ਦੇਖਿਆ ਸੀ ਕਿ ਜਦੋਂ ਨੇਤਾ ਨੂੰ ਕਿਸੇ ਪਾਰਟੀ ਦੀ ਟਿਕਟ ਨਹੀਂ ਮਿਲਦੀ ਤਾਂ ਜਦੋਂ ਉਹ ਅਜਾਦ ਖੜਦਾ ਹੈ ਤਾਂ ਉਸ ਦੇ ਵਰਕਰਾਂ ਦਾ ਡਰਾਮਾਂ ਭਾਅ ਜੀ ਨੇ ਬਹੁਤ ਵਧੀਆ ਦਿਖਾਇਆ
@PalaAULAKH
@PalaAULAKH 2 ай бұрын
ਬਹੁਤ ਸੋਹਣੀ ਵੀਡੀਓ ਆ ਝਾੜੂ ਆਲੇ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰਤਾ ਲਵਜੂ ਬਾਈ ਸਾਰਿਆਂ ਨੂੰ ❤❤❤❤
@sukhdevsinghbhatti3235
@sukhdevsinghbhatti3235 2 ай бұрын
ਸੋਹਣੀ ਵੀਡਿਉ ਸਾਰੇ ਲੀਡਰਾਂ ਅਤੇ ਪਾਰਟੀਆ ਦੀ ਚੰਗੀ ਫੱਟੀ ਪੋਚੀ।
@omkaruppal2681
@omkaruppal2681 2 ай бұрын
ਸਿਰਾਂ ਕਰਾਂ ਤਾਂ ਬਾਈ ਜੀ ❤❤ ਚੋਂ ਪਿਆਰ ਮੁਹੱਬਤ ਸਤਿਕਾਰ ਯੋਗ ❤❤ ਭਾਨਾਂ ਭਗੌੜਾ ਜ਼ਿੰਦਾਬਾਦ ❤❤
@harnetchoudhary1782
@harnetchoudhary1782 2 ай бұрын
ਸਿਰਾ ਗੱਲਬਾਤ ਭਾਨੇ ਭਗੋੜੇ ਦੀ ਹਰ ਤਰਾਂ ਦੀ ਐਕਟਿੰਗ ਜਮਾਂ ਸਿਰਾ ਹੈ ❤
@GurmeetKaur-kl7zs
@GurmeetKaur-kl7zs 2 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤
@ranjitsinghranjitsingh6538
@ranjitsinghranjitsingh6538 14 күн бұрын
ਜਿਉਂਦੇ ਵਸਦੇ ਰਹੋ ਵੀਰੋ ਜਿਹੜਾ ਤੁਸੀਂ ਲੋਕਾਂ ਨੂੰ ਸੱਚ ਦੱਸੀਆ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਤੇ ਤੁਹਾਡੀ ਸਾਰੀ ਟੀਮ ਤੇ
@HappyPunjab1
@HappyPunjab1 2 ай бұрын
ਸਿਰਾਂ ਲਾਤਾ ਭਾਨੇ ਨੇ,,😂😂
@user-zp2hz6nz1g
@user-zp2hz6nz1g 2 ай бұрын
ਬਹੁਤ ਵਧੀਆ ਉਪਰਾਲਾ ਰਾਜਨੀਤੀ ਲੋਕਾਂ ਦੀ ਔਕਾਤ ਦਿਖਾਉਣ ਲਈ ਪੰਜਾਬ ਨੂੰ ਬਚਾਉਣ ਲਈ ਪਾਰਟੀਆਂ ਨਹੀਂ ਬਦਲਦੇ ਘਰ ਦੀਆਂ ਸੱਤ ਪੁਸ਼ਤਾਂ ਬੈਠ ਕੇ ਖਾਣ ਉਨ੍ਹਾਂ ਦੇ ਪ੍ਰਬੰਧ ਦਲਬਦਲੂ ਬਣਕੇ ਰਹਿੰਦੇ ਨੇ 😊😊😊
@jassbrar5585
@jassbrar5585 2 ай бұрын
ਬਹੁਤ ਸਹੋਣੀ ਵੀਡੀਉ ਆਂ. ਇੱਕ ਚੰਗਾ ਮੈਸਜ ਦਿੱਤਾ 🙏❤️❤️❤️
@BaljitSingh-tu5sc
@BaljitSingh-tu5sc 2 ай бұрын
Punjab layi shromni akali dal Amritsar vadia party a. Simranjit SINGH maan ✌🏼✌🏼🚩🙏🚜🚜🚜🦁🦁🦁
@jagvirsinghbenipal5182
@jagvirsinghbenipal5182 2 ай бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 🙏
@TheNikkaTravel
@TheNikkaTravel 2 ай бұрын
ਬਹੁਤ ਸੋਹਣਾ ਮੇਸੇਜ ਦਿੱਤਾ। ਵੋਟ ਸੋਚ ਸਮਝ ਕੇ ਪਾਇਉ ਇਸ ਵਾਰ। ਬਾਕੀ ਵੀਡੀਓ ਬਹੁਤ ਸੋਹਣੀ ਆ।
@AmandeepSingh-bu4wn
@AmandeepSingh-bu4wn 2 ай бұрын
ਭਾਨਾ ਭਾਨਾ ਏ
@butakhan3468
@butakhan3468 2 ай бұрын
ਇਹ ਲੀਡਰ ਆਪਣੇ ਹੱਕਾਂ ਤੇ ਰੋਟੀਆਂ ਸ਼ੇਕ ਰਹੇ ਹਨ ਭਾਨਾ ਭਗੌੜਾ ਬਿਲਕੁਲ ਸੱਚ ਬੋਲ ਰਿਹਾ ਬਾਈ ਜੀ ਸਮਝਣ ਵਾਲੇ ਵਾਸਤੇ ਇਸ਼ਾਰਾ ਕਾਫੀ ਹੁੰਦਾ ਇਹ ਸਾਰੇ ਚਵਲ ਲੀਡਰ ਇਸ ਤਰ੍ਹਾਂ ਹੀ ਕਰਦੇ ਹਨ ਜਾਗ ਪਵੋ ਲੋਕੋ ਹੁਣ ਤਾਂ ਸਿਰ ਤੱਕ ਪਾਣੀ ਆਗਿਆ 🙏🙏ਬਹੁਤ ਬਹੁਤ ਧੰਨਵਾਦ
@user-jp7nv4ce6k
@user-jp7nv4ce6k 2 ай бұрын
ਜਦੋਂ ਡੋਡੇ ਨਾਲ ਡੋਡਾ ਕਿਹਾ ਤਾਂ ਬੱਚੇ ਵੀ ਹੱਸਦੇ ਸੀ 😂😂😂😂😂😂😂😅❤
@gursewaksingh3170
@gursewaksingh3170 2 ай бұрын
ਬਹੁਤ ਵਧੀਆ
@HarwinderSingh-me1tr
@HarwinderSingh-me1tr 2 ай бұрын
ਇਹੋ ਜਿਹੀਆਂ ਵੀਡੀਓ ਬਣਾਇਆ ਕਰੋ ਕਰਨੈਲ
@sarvansinghgill4702
@sarvansinghgill4702 2 ай бұрын
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਆ ਪੇਸ਼ ਕੀਤੀ ਬਿਲਕੁਲ ਸਹੀ ਤੇ ਸੱਚ ਦੇਖੀਆਂ ਆ ਵੀਡੀਓ ਵਿਚ ਬਹੁਤ ਹੀ ਵਧੀਆ ਭਾਨਾ ਸਿੰਧੂ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਬਹੁਤ ਹੀ ਵਧੀਆ ਵੀਡੀਓ
@AtwalFamily-or3pg
@AtwalFamily-or3pg 2 ай бұрын
ਹੁਣ ਸਾਰੇ ਆਂਜ਼ਾਂਦ ਖੜੇ ਵੀਰਾਂ ਨੂੰ ਜਤਾਂਉ ਉਹੀ 70-75 ਸ਼ਾਂਲ਼ਾ ਦੇ ਆਮ ਘਰਾਂ ਦੇ ਕਿਹ ਕੇ ਠੱਡ ਗਦਾਂਰ ਖਾਂ ਗਏ ਸੋਨੇ ਦੀ ਚਿੜੀ ਸਾਂਡੇ ਹਸਦੇ ਵਸਦੇ ਪੰਜ਼ਾਂਬ ਨੂੰ। ਸਾਂਡੀ ਚੰਗੀ ਸੋਚ ਤੇ ਚੰਗੇ ਕਿਰਦਾਂਰਾ ਵਾਂਲ਼ੇ ਸਾਂਡੇ ਯੋਦੇ ਬੱਬਰ ਸ਼ੇਰਾ ਨੂੰ ਅਗੇ ਨਹੀ ਆਣ ਦਿਤਾ ਠੱਡਾਂ ਨੇ। ਸ਼ੁੱਕਰ ਉਸ ਮਾਂਲ਼ਕ ਦਾ ਲ਼ੋਕਾ ਨੂੰ ਸੱਚ ਨਾਲ਼ ਖੜਣ ਦੀ ਸਮਝ ਆ ਗਈ। ਹੁਣ ਵੀ ਜੇ ਵੋਟਾਂ ਉਹਣਾਂ ਚੋਰਾਂ ਨੂੰ ਪਾਈਆਂ ਪੰਜ਼ਾਂਬ ਨਹੀ ਬਚਣਾਂ। ਖੜ ਜ਼ਾਉ ਉਹਣਾਂ ਯੋਦੇਆ ਨਾਲ ਜੋ ਤੁਹਾਡੀ ਅਵਾਂਜ਼ ਬਣਦੇ ਆ।
@parvinderkumarpardeep4245
@parvinderkumarpardeep4245 2 ай бұрын
ਸਿਰਾਂ ਕਰਤਾ ਜੱਟਾ
@HunterGaming9999
@HunterGaming9999 2 ай бұрын
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
@jagdevbrar9392
@jagdevbrar9392 2 ай бұрын
ਬਹੁਤ ਵਧਿਆ ਵੀਡਿਓ
@ASHMAN3783
@ASHMAN3783 2 ай бұрын
ਬਹੁਤ ਸੋਹਣੀ ਵੀਡੀਓ
@butakhan3468
@butakhan3468 2 ай бұрын
ਇਹ ਹੱਸਣ ਵਾਲੀ ਸਪੀਚ ਨਹੀ ਇਹ ਸੋਚਣ ਵਾਲੀ ਗੱਲ ਹੈ
@GurpreetSingh-kh7sp
@GurpreetSingh-kh7sp 2 ай бұрын
Chacha wow sira lata 😅😅😅😅
@pritpalbajwa4908
@pritpalbajwa4908 2 ай бұрын
ਬਹੁਤ ਵਧੀਆ ਵੀਡੀਓ ਬਣਾਈ।
@jagsirTungwali041
@jagsirTungwali041 2 ай бұрын
ਭਾਨਾ ਪਕੋੜੇ ਆ ਤੇਰੀ ਐਕਟਿੰਗ ਜਮਾਂ ਸਿਰਾਂ ਆ ਪਰ ਆ ਅਮਨੇ ਵਰਗੇ ਫੁਕਰੇ ਆ ਦੀ ਐਕਟਿੰਗ ਜਮਾਂ ਬੇਕਾਰ ਹੈ ਇਨ੍ਹਾਂ ਨੂੰ ਟੀਮ ਵਿਚੋਂ ਦਫਾ ਕਰੋ ਪਰੇ
@pinderbrar4644
@pinderbrar4644 Ай бұрын
ਪੰਜਾਬ ਲਈ ਸੋਚਣ ਦਾ ਮੌਕਾ ਇਸ ਵਾਰ
@SantokhSingh-tq5ty
@SantokhSingh-tq5ty 2 ай бұрын
ਮਿੰਟੂ ਤੂੰ ਸੁਪਰ ਸਟਾਰ ਹੈਂ 🤣😂😂😂😂😂❤
@ranikaur1218
@ranikaur1218 2 ай бұрын
Vry good ❤❤❤end to good ਭਾਨਾ ਵੀਰ ❤❤❤
@indusasia4941
@indusasia4941 2 ай бұрын
ਬਹੁਤ ਵਧੀਆ ਸੁਨੇਹਾ ਬਾਈ ਜੀ ਇਹੀ ਅੱਜ ਦਾ ਸੱਚ ਆ
@pardeepchahal6387
@pardeepchahal6387 2 ай бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੋ ਵੀਰਾਂ ਤੇ
@gurbirsingh9210
@gurbirsingh9210 Ай бұрын
ਬਹੁਤ ਵਧੀਆ ਮੈਜਸ ਦਿੱਤਾ
@gurlalvirk3814
@gurlalvirk3814 2 ай бұрын
ਸੱਚੀ ਇਹ ਹਾਲ ਏ mla ਦਾ ਮੰਤਰੀਆਂ ਦਾ ਵੀ
@balrajdeepsingh615
@balrajdeepsingh615 2 ай бұрын
ਬਿਲਕੁਲ ਸਹੀ ਕਿਹਾ ਭਾਨੇ ਨੇ
@JagtarSingh-dp8lf
@JagtarSingh-dp8lf 2 ай бұрын
Bhaan sidhu Amna chairman mintu jat sari team nu sat shri akala ji 🎉🎉🎉🎉❤👍👍bhaan sidhu jindabad jindabad ❤❤
@chhokarharman8962
@chhokarharman8962 2 ай бұрын
ਮੇਰੇ ਚਾਚਾ ਜੀ ❤
@avijotbrar1518
@avijotbrar1518 Ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🚜🚜🚜
@SewakAnnm
@SewakAnnm 2 ай бұрын
ਬਹੁਤ ਵਧੀਆ ਹੈ ਜੀ❤❤
@kgf8141
@kgf8141 2 ай бұрын
ਅਕਾਲੀ ਤੇ ਚਿੱਟੇ ਵਾਲੀ ਗੱਲ ਸਹੀ ਕੀਤੀ ।
@pardeepsingh4015
@pardeepsingh4015 24 күн бұрын
ਰਹਿਣਾ ਏਥੇ ਓਹੀ ਕਦੇ ਵਧਣੀ ਨੀ ਰੇਂਜ, ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ #justiceforsidhumoosewala
@narindergill1483
@narindergill1483 2 ай бұрын
ਬਹੁਤ ਵਧੀਆ ਸਿਰਾ ਕੰਮ
@KalaSingh-be8ym
@KalaSingh-be8ym 21 күн бұрын
ਸਿਰਾਂ ਗੱਲ ਬਾਤ ਆ ਜੀ
@BaljinderSingh-yt4ue
@BaljinderSingh-yt4ue 2 ай бұрын
Bahut vadhya ji very good
@thehunterking8711
@thehunterking8711 2 ай бұрын
✨️ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ✨️ ਮਾਨ-ਦਲ, ਲੱਖਾ ਸਿਧਾਣਾ ਨੂੰ ਵੋਟਾਂ ਪਾਕੇ ਜਿਤਾਓ ਫੇਰ ਦੇਖਿਓ ਪਟਾਕੇ ਪੈਂਦੇ, ਦੂਜੀਆਂ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠਕੇ
@satyakijeet1815
@satyakijeet1815 2 ай бұрын
❤ vare god bahut badhiya bhana parti ❤ party koi bhi Hogi Punjab D nuksan karne wali😢
@dalbirsingh5890
@dalbirsingh5890 2 ай бұрын
ਤੁਹਾਡੇ ਐਲ ਐਂਮੇ ਸਾਹਿਬ ਤੁਹਾਡੇ ਮੁਰੇ ਦੀ ਲੱਘ ਗਿਆ ਤੁਸੀਂ ਸੱਥ ਵਿਚ ਭੋਕਦੇ ਰਹੇ ਉਸ ਨੇ ਤਾਂ ਤੁਹਾਡੇ ਵੱਲ ਵੇਖਿਆ ਵੀ ਨਹੀਂ
@user-wd9sq9tu2h
@user-wd9sq9tu2h 2 ай бұрын
ਸਿਰਾਂ ਕਰਤਾ 😂😂
@ArandeepSingh-rp1qk
@ArandeepSingh-rp1qk Ай бұрын
ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@MOHIEWALA
@MOHIEWALA 2 ай бұрын
ਡੋਡਿਆਂ ਦੀ ਖੇਤੀ ਦਾ ਮੁੱਦਾ ਚੱਕਲੋ ਨੋਜਵਾਨਾਂ ਦੇ ਨਹੀਂ ਰੋਜ਼ ਮੂੰਹੋਂ ਝੱਗ ਮਿਲੂ ਬਾਈ ਰੋਜ਼ ਮਰਦੇ ਆ
@kulvindersingh6918
@kulvindersingh6918 2 ай бұрын
ਬਹੁਤ ਵਧੀਆ ਜੀ
@garrysingh1124
@garrysingh1124 2 ай бұрын
ਸਹੀ ਗੱਲ ਵੀਰ ਲੋਕ ਵੀ ਲਾਈ ਲੱਗ ਨੇ ❤
@truththesach1808
@truththesach1808 2 ай бұрын
ਆਪ ਦੇ ਹੁਣ ਵਾਲਿਆਂ ਵਿਚੋਂ ਅੱਧ ਨੇ ਬੀਜੇਪੀ ਵਿੱਚ ਸ਼ਾਮਿਲ ਹੋ ਜਾਣਾ, ਇਹ ਆਪ ਵਾਲੇ ਵੀ ਹੰਸ ਰਾਜ ਹੰਸ ਵਾਂਗ ਵੋਟ ਲੈ ਕੇ MLA ਬਣ ਗਏ ਤੇ ਲੋਕਾਂ ਨੂੰ ਗੋਲ ਕਰਗੇ ਨਾਲੇ ਕਹਿੰਦੇ ਨੇ ਅਸੀਂ mla ਬਣਨ ਦਾ ਸੁਆਦ ਲੈਣਾ ਸੀ। ਆਪ ਬੀਜੇਪੀ ਦੀ ਹੀ B ਟੀਮ ਹੈ, ਪਰ ਪੰਜਾਬੀ ਥੋੜ੍ਹਾ ਭੰਡ ਦੀਆਂ ਗੱਲਾਂ ਨਾਲ emotional ਹੋ ਜਾਂਦੇ ਨੇ, ਵੀਰੋ MP ਦੀ ਵੋਟ 100 ਵਾਰ ਸੋਚ ਕੇ ਪਾਇਓ। VOTE 4 NOTA✔️
@dhaliwal1217
@dhaliwal1217 2 ай бұрын
ਸਹੀ ਗੱਲ ਬਾਈ ਜੀ ਜਿਥੇ ਬੀਜੇਪੀ ਪਾਰਟੀ ਹਾਰਦੀ ਲੱਗਦੀ ਸੀ, ਝਾੜੂ ਵਾਲੇ ਉਥੇ ਹੀ ਜਾਕੇ ਖੜ ਜਾਂਦੇ ਸੀ, ਬਹੁਤ ਜਗਾ ਕਰਿਆ ਇਨ੍ਹਾਂ ਨੇ
@user-qb8nk9fo1u
@user-qb8nk9fo1u 2 ай бұрын
ਜਿਉਂਦੇ ਵਸਦੇ ਰਹੋ ਭਰਾਉ ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰਾਂ ਤੇ
@parmeetirex4297
@parmeetirex4297 2 ай бұрын
ਜੇ ਤੁਸੀਂ ਪੋਟੀ ਕਰੋਂਗੇ ਤਾਂ ਸਾਡਾ mla ਪਾਣੀ ਦਾ ਡੱਬਾ ਲੈ ਕੇ ਥੋਡਾ ਢੁਆ ਧੋਉਗਾ
@rajwindersingh-gf8xb
@rajwindersingh-gf8xb 2 ай бұрын
ਵਧਿਆ ਸੁਨੇਹਾ ਦਿੱਤਾ ਭਾਨਾਂ ਭਗੋੜਾ ਜੀ❤ਧੰਨਵਾਦ
@MaanSaab-gy9mm
@MaanSaab-gy9mm Ай бұрын
ਸਿਰਾ ਲਾ ਭਾਨੇ ਬਾਈ
@virndersingh2682
@virndersingh2682 Ай бұрын
ਬਹੁਤ ਵਧੀਆ 😂😂😂😂😂😂
@lavisra9520
@lavisra9520 15 күн бұрын
ਸੋਡੇ ਡੋਡੇ ਨਾਲ ਡੋਡਾ ਜੋੜ ਕੇ ਖੜ੍ਹੇ ਆ😂😂😂 ਭਾਨੇ ਇਹ ਕਿ ਬੋਲ ਗਿਆ
@beantsinghsidhurameana8992
@beantsinghsidhurameana8992 2 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ, ਪੂਰੀ ਟੀਮ ਵਧਾਈ ਦੀ ਪਾਤਰ ਹੈ ਜੀ! 🙏❤️🙏
@sohalfarm2061
@sohalfarm2061 2 ай бұрын
Sira ❤
@sidhu2779
@sidhu2779 Ай бұрын
ਪੰਜਾਬ ਦੇ ਲੋਕਾਂ ਦਾ ਕੋਈ ਪਰਟੀ ਭਲਾ ਨੀਂ ਕਰ ਸਕਦੀ ਜਦੋਂ ਲੀਡਰ ਵੋਟਾਂ ਦੇ ਵਿੱਚ ਜਿੱਤ ਜਾਂਦੇ ਨੇ ਫੇਰ ਓਹੀ ਲੋਕਾਂ ਤੇ ਡਾਂਗਾਂ ਬਰਾਈਆਂ ਜਾਂਦੀਆਂ ਨੇ ਜੇੜਾ ਕੋਈ ਬੰਦਾ ਪੰਜਾਬ ਦਾ ਭਲਾ ਸੋਚਦਾ ਵਾ ਉਸ ਨੂੰ ਵੋਟ ਪਾਓ
@sukhdevcheema7611
@sukhdevcheema7611 Ай бұрын
ਭਾਨੇ ਵਿਰ ਸਿਰਾ ਲਾਤਾ ਯਾਰ ਹੁਣ ਲੋਕਾਂ ਨੂੰ ਸ਼ੀਸ਼ਾ ਵਿਖਾ ਤਾ
@Alonegaming12573
@Alonegaming12573 2 ай бұрын
Waheguru ji mehar karan ❤
@gurwindersingh6802
@gurwindersingh6802 Ай бұрын
Sira❤❤❤❤
@balwinderkaur-no5vy
@balwinderkaur-no5vy 2 ай бұрын
ਓ ਕਲੱਨ ਬੰਦਿਆ ਐਮ ਐਲ ਏ ਨਹੀਂ,ਐਮ ਪੀ ਦੀਆਂ ਵੋਟਾਂ ਹਨ 😂
@hddgfdg8
@hddgfdg8 2 ай бұрын
ਡੋਡੇ ਨਾਲ ਡੋਡੇ 😅😅😂😂😂
@bakhshisinghsidhu8350
@bakhshisinghsidhu8350 Ай бұрын
ਬਹੁਤ ਵਧੀਆ ਟਕੋਰ।
@Rinkuxyzz
@Rinkuxyzz 2 ай бұрын
Very nice video 👍
@AkashDIOL
@AkashDIOL 13 күн бұрын
Pana bhai jindabad jindabad
@happysingh-cd4ps
@happysingh-cd4ps Ай бұрын
ਮੇਰਾ ਸੰਘ ਪਾਟਿਆ ਪਿਆ ਭਾਨਾ ਭਗੋੜਾ😀😂😋😛👍👍🔥
@HappyBajra-sz4vp
@HappyBajra-sz4vp 2 ай бұрын
Chacha wao 😂😂😂❤
@AkashDIOL
@AkashDIOL 13 күн бұрын
Pana Veer jindabad
СНЕЖКИ ЛЕТОМ?? #shorts
00:30
Паша Осадчий
Рет қаралды 5 МЛН
1❤️#thankyou #shorts
00:21
あみか部
Рет қаралды 73 МЛН
Countries Treat the Heart of Palestine #countryballs
00:13
CountryZ
Рет қаралды 23 МЛН
Её Старший Брат Настоящий Джентельмен ❤️
00:18
Глеб Рандалайнен
Рет қаралды 7 МЛН
TRY NOT TO LAUGH 😂
0:56
Feinxy
Рет қаралды 11 МЛН
Каха инструкция по шашлыку
1:00
К-Media
Рет қаралды 8 МЛН
Funny AstroLOLogy Meme - Past Time Fun Taurus  #shorts #cartoon #haha
0:18
HooplaKidz TV - Funny Cartoons For Kids
Рет қаралды 6 МЛН