Khabar Di Khabar (2027) || ਕਿਵੇਂ ਜਿੱਤੀ ਹਾਕੀ ਟੀਮ , Paris Olympics ‘ਚ ਪਰਦੇ ਪਿੱਛੇ ਹੋਇਆ ਆਹ ਕਾਂਡ

  Рет қаралды 58,302

Prime Asia TV

Prime Asia TV

Күн бұрын

Пікірлер: 96
@PargatSingh-fd8fg
@PargatSingh-fd8fg 2 ай бұрын
ਸਾਰੇ ਹਾਕੀ ਟੀਮ ਦੇ ਸਤਕਾਰ ਯੋਗ ਖਿਡਾਰੀਆਂ ਨੂੰ ਦਿਲੋਂ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਜੀ🙏🙏👍👍❤❤🏒🏒🌷🌷
@rajgamer.964
@rajgamer.964 2 ай бұрын
😊
@labhsinghsaini1547
@labhsinghsaini1547 2 ай бұрын
ਹਾਕੀ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਹੈ ਬਹੁਤ ਬਹੁਤ ਮੁਬਾਰਕਾਂ ਸ਼ੇਰੋ । ਸਾਡੀ ਧੀ ਫੋਗਾਟ ਵੀ ਸਾਡੀ ਸ਼ਾਨ ਅਤੇ ਸਾਡੀ ਚੈਂਪੀਅਨ ਹੈ।
@kuljitbal7176
@kuljitbal7176 2 ай бұрын
ਹਰਮਨ ਪ੍ਰੀਤ ਸਾਰੀ ਟੀਮ ਬਹੁਤਵਧਾਈ ਹੇਵੇ👌👌👌👌👌🌷🌷🌷🌷🌷🌸🌸🌸🌸💕
@Gill-mp9vt
@Gill-mp9vt 2 ай бұрын
ਇੱਕ ਗੱਲ ਤਾਂ ਪੱਕੀ ਹੈ ਕਿ ਪੰਜਾਬ ਨੇ ਉਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ, ਬਹੁਤ ਸਮਾਂ ਪਹਿਲਾਂ ਪੰਜਾਬ ਨੇ ਉਲੰਪਿਕ ਵਿੱਚ ਗੋਲਡ ਜਿੱਤਿਆ ਸੀ,ਜੇ ਗੋਦੀ ਮੀਡੀਆ ਪੰਜਾਬ ਦੀ ਗੱਲ ਨਹੀਂ ਕਰਦਾ ਤਾਂ ਇਹ ਵੀ ਸੱਚ ਹੈ,,, ਚੀਨ ਵਰਗੇ ਦੇਸ਼ ਆਪਣੇ ਦੇਸ਼ ਦੀ ਵਾਗਡੋਰ ਚੰਗੇ ਪੜੇ ਲਿਖੇ ਲੋਕਾਂ ਨੂੰ ਫੜਾ ਰਹੇ ਹਨ ਅਸੀਂ ਧਨਾਢ ਲੋਕਾਂ ਦੀਆਂ ਕਠਪੁਤਲੀਆਂ ਨੂੰ ਫੜਾ ਰਹੇ ਹਾਂ, ਪਾਕਿਸਤਾਨ ਇੱਕ ਗੋਲਡ ਮੈਡਲ ਜਿੱਤਣ ਤੋਂ ਬਾਅਦ ਸੂਚੀ ਵਿੱਚ ਭਾਰਤ ਤੋਂ ਉੱਪਰ ਹੈ
@BaldevSingh-gj6ex
@BaldevSingh-gj6ex 2 ай бұрын
🙏🙏🙏🙏🙏
@baldevjassar8059
@baldevjassar8059 2 ай бұрын
*🙏🌻ਅੱਜ ਦਾ ਵਿਚਾਰ🌻🙏* *ਉਹਨਾਂ ਹੱਥਾਂ ਦੀ ਸਦਾ ਇੱਜ਼ਤ ਕਰੋ।ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੇ ਨਹੀਂ ਝਿਜਕੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@navisharma3469
@navisharma3469 2 ай бұрын
ਹਾਕੀ ਇੰਡੀਆ ਨੂੰ ਬਹੁਤ ਬਹੁਤ ਮੁਬਾਰਕਾਂ
@sukhmindersingh4843
@sukhmindersingh4843 2 ай бұрын
ਸਾਡੇ ਦੇਸ਼ ਵਿੱਚ ਰਾਜਨੀਤਕ ਲੀਡਰਾਂ ਦੇ ਸਿਫਾਰਸ਼ੀ ਖਿਡਾਰੀ ਜ਼ਿਆਦਾ ਭੇਜੇਂ ਜਾਂਦੇ ਹਨ,
@ranjitSingh-dj5pr
@ranjitSingh-dj5pr 2 ай бұрын
ਭਾਰਤੀ ਹਾਕੀ ਟੀਮ ਨੂੰ ਕਾਸੀ ਤਗਮਾ ਜਿੱਤਣ ਤੇ ਬਹੁਤ ਬਹੁਤ ਵਧਾਈਆ ਖਾਸ ਖਾਸ ਕਰਕੇ। ਭਾਰਤੀ ਗੋਲ ਕੀਪਰ ਦੀ ਖੇਡ ਦੇਖਣ ਲਾਇਕ ਸੀ
@PremPal-qj8jx
@PremPal-qj8jx 2 ай бұрын
ਟਹਿਣਾ ਸਾਹਿਬ ਏਥੇ ਇਹ v keh deo ਕਿ ਭਾਰਤੀ ਸਿਆਸਤਦਾਨ ਨੇ ਝੂਠੀ ਸਿਆਸਤ ਕਰਨ ਵਿਚ ਵਬੁਲੰਦੀਆਂ ਛੂਹ ਲਈਆਂ ਹਨ
@ParmatmaSingh-so1cd
@ParmatmaSingh-so1cd 2 ай бұрын
ਧੰਨਵਾਦ ਹੋਵੇ ਜੀ
@Lalsingh-sb5mi
@Lalsingh-sb5mi 2 ай бұрын
ਟੈਣਾ ਸਾਬ ਆਪਣੇ ਦੇਸ਼ ਵਿਚ ਦੇਖ ਹੀ ਲਿਆ, ਕਿ ਪਹਿਲਵਾਨਾਂ ਕੁੜੀਆਂ ਨਾਲ ਜੰਤਰ ਮੰਤਰ ਤੇ ਕੀ ਹਾਲ ਹੋਇਆ,
@RaghbeerSinghSekhon
@RaghbeerSinghSekhon 2 ай бұрын
ਹਰਮਨਪ੍ਰੀਤ ਟੌਪ ਸਕੋਰਰ ਬਣਿਆ,, ਯਾਨੀ ਦੁਨੀਆਂ ਦਾ ਸਭ ਤੋਂ ਵਧੀਆ ਖਿਡਾਰੀ 🎉🎉
@jaswinderkaur1907
@jaswinderkaur1907 2 ай бұрын
🙏 Bahut 🙏 bahut 🙏 bahut 🙏 bahut 🙏 khoob 🙏 betaji 🙏🙏🙏🙏🙏
@subhashchanderpaul9716
@subhashchanderpaul9716 2 ай бұрын
Punjabistan zindabaad.
@ranbirsingh9171
@ranbirsingh9171 2 ай бұрын
ਇਕ ਉਲੰਪਿਕ ਲੀਡਰਾਂ ਦੇ ਭ੍ਰਿਸਟਾਚਾਰ ਦਾ ਵੀ ਹੋਣਾ ਚਾਹੀਦੈ। ਫੁੱਲ ਗਰੰਟੀ। ਪਹਿਲੇ ਦੱਸ ਸਥਾਨਾ ਤੇ ਸਾਡਾ ਇੰਡੀਆ ਆਊ। ਤਿੰਨੇ ਮੈਡਲ ਇੰਡੀਆ ਦੇ 101% ਪੱਕੇ
@Fun_with_fateh
@Fun_with_fateh 2 ай бұрын
ਟਹਿਣੇ ਬਾਈ ਭਾਰਤ ਦੀ ਹਾਕੀ ਟੀਮ ਸੋਨਾ ਜਿੱਤਣ ਦੀ ਸਮਰੱਥਾ ਰੱਖਦੀ ਸੀ। ਪਰ ਅਫਸੋਸ ਕਿ ਪੂਰੇ ਟੂਰਨਾਮੈਂਟ ਵਿਚ ਇੱਕ ਰੈਡ ਕਾਰਡ ਦਿਖਾਇਆ ਗਿਆ ਉਹ ਵੀ ਭਾਰਤ ਦੀ ਹਾਕੀ ਟੀਮ ਦੇ ਸਭ ਤੋਂ ਸਟਾਰ ਡਿਫੈਂਸ ਕਰਨ ਵਾਲੇ ਖਿਡਾਰੀ ਨੂੰ ਇਸ ਕਾਰਨ ਉਹ ਸੈਮੀਫਾਈਨਲ ਮੈਚ ਵਿੱਚ ਨਹੀਂ ਖੇਡ ਸਕਿਆ ਇਸ ਕਾਰਨ ਕਪਤਾਨ ਤੇ ਹੱਦ ਤੋ ਜ਼ਿਆਦਾ ਦਬਾਅ ਆਗਿਆ ਜਰਮਨੀ ਦੇ ਦੋ ਖਿਡਾਰੀ ਸਾਡੇ ਕਪਤਾਨ ਨੂੰ ਰੋਕਣ ਤੇ ਲੱਗੇ ਜੋਂ ਕਾਮਯਾਬ ਵੀ ਰਹੇ। ਅਗਰ ਭਾਰਤ ਦਾ ਉਹ ਖਿਡਾਰੀ ਖੇਡ ਰਿਹਾ ਹੁੰਦਾ ਜਿਸ ਨੂੰ ਰੈਡ ਕਾਰਡ ਦਿਖਾਇਆ ਗਿਆ ਸੀ ਫਿਰ ਸਾਡੇ ਕਪਤਾਨ ਅਤੇ ਉਸ ਦੇ ਸਾਥੀ ਖਿਡਾਰੀ ਨੂੰ ਰੋਕਣਾ ਮੁਸ਼ਕਿਲ ਸੀ ਫਿਰ ਭਾਰਤੀ ਟੀਮ ਨੇ ਸੌ ਫ਼ੀਸਦੀ ਜਿੱਤ ਜਾਣਾ ਸੀ। ਚਲੋ ਹਾਰ ਜਿੱਤ ਖੇਡ ਦਾ ਹਿੱਸਾ ਹੈ ਸਾਨੂੰ ਮਾਣ ਹੈ ਪੰਜਾਬੀ ਸ਼ੇਰਾ ਤੇ ਅਤੇ ਦੂਸਰੀਆਂ ਸਟੇਟਾਂ ਦੇ ਖੇਡ ਰਹੇ ਖਿਡਾਰੀਆਂ ਤੇ ਅਸੀਂ ਖਾਲੀ ਹੱਥ ਨਹੀਂ ਆਏ ਪਰ ਅਫਸੋਸ ਵੀ ਹੈ ਕਿ ਪ੍ਰਗਟ ਸਿੰਘ ਦੇ ਸਿਖਾਂਦਰੂਆਂ ਨੇ ਸੋਨੇ ਤੇ ਬਾਖੂਬੀ ਨਾਲ ਹੱਥ ਪਾ ਲਿਆ ਸੀ ਪਰ ਚੁੱਕ ਨਹੀਂ ਸਕੇ ਸਾਰੇ ਖਿਡਾਰੀਆਂ ਨੂੰ ❤❤❤❤❤ ਤੋਂ ਸਲੂਟ ਹੈ ਅੱਗੇ ਤੋਂ ਆਪਣੀਆਂ ਗਲਤੀਆਂ ਸੁਧਾਰਨ ਦਾ ਯਤਨ ਕਰਨਾ ਚਾਹੀਦਾ ਹੈ ਮੇਰੇ ਭਾਰਤ ਦੇ ਖਿਡਾਰੀਆਂ ਨੂੰ ਧੰਨਵਾਦ ਜੀ
@harjitpandher221
@harjitpandher221 2 ай бұрын
Thank you Tehna sahib ji. Good information for NIR and about India Olympics players.
@jatinderkaur8517
@jatinderkaur8517 2 ай бұрын
Tehna sab punjab di shan vadha rhe han good danwad
@PawittarSingh-l8w
@PawittarSingh-l8w 2 ай бұрын
Good ਮੰਤਰੀ ਜੀ da thanks
@BalwinderSingh-g4c7z
@BalwinderSingh-g4c7z 2 ай бұрын
Sirjiyouareawrightji
@jaswantsekhon2083
@jaswantsekhon2083 2 ай бұрын
ਖਬਰ ਦੀ ਖਬਰ ਦੇ ਸਾਰੇ ਸਰੋਤਿਅਾਂ ਤੇ ਟਹਿਣਾ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ ਜੀ ॥
@baljindersingh5243
@baljindersingh5243 2 ай бұрын
ਭਾਰਤ ਨੂੰ ਤਾਂ ਸਿਰਫ਼ ਕਿ੍ਕਟ ਹੀ ਲਈ ਬੈਠੀ ਹੈ, ਹੋਰ ਕਿਸੇ ਖੇਡ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ।
@gurdeepsingh1616
@gurdeepsingh1616 2 ай бұрын
Good tehna ji
@daljitsingh6653
@daljitsingh6653 2 ай бұрын
Daljit singh
@sohanlalsidhu5399
@sohanlalsidhu5399 2 ай бұрын
Good 💯
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏
@sukhdevsinghbhatti3235
@sukhdevsinghbhatti3235 2 ай бұрын
ਸਰਕਾਰ ਨਹੀਂ ।ਬਕਾਉ ਸਰਕਾਰੀ ਅਧਿਕਾਰੀ ਸਰਕਾਰੀ ਅਧਾਰਿਆ ਨੂੰ ਪ੍ਰਫੁੱਲਤ ਨਹੀਂ ਹੋਣ ਦਿੰਦੇ।ਸਰਕਾਰ ਹਰ ਥਾਂ ਤੇ ਨਹੀਂ ਜਾ ਸਕਦੀ
@BalwinderSingh-bi5vd
@BalwinderSingh-bi5vd 2 ай бұрын
❤❤
@RajpalSingh-i3g
@RajpalSingh-i3g 2 ай бұрын
Sat.sri.akal
@mailsingh-ib5ve
@mailsingh-ib5ve 2 ай бұрын
vary good ji
@kuldeepkaur8523
@kuldeepkaur8523 2 ай бұрын
We salute our hockey players
@jasveerbrar1095
@jasveerbrar1095 2 ай бұрын
ਅਮਰੀਕਾ ਵਿੱਚ ਰਿਸਵਤ ਹੈ ਨਹੀਂ ਤੇ ਸਫਾਰਸ ਹੈ ਨਹੀਂ
@kuldipsingh4609
@kuldipsingh4609 2 ай бұрын
Congratulations to all Indians
@KuldeepSingh-qq9ds
@KuldeepSingh-qq9ds 2 ай бұрын
👍👍👍🌹🌹🌹
@roopsidhu4301
@roopsidhu4301 2 ай бұрын
ਸੁਕਰੀਆ ਟਹਿਣਾ ਜੀ
@BittuChambal-vl4hr
@BittuChambal-vl4hr 2 ай бұрын
Good job sir ji 👍👍👍👍
@Nagra007
@Nagra007 2 ай бұрын
Shi keha good job mann media de. Bhaji oh koi v news dusda hi nhi jis nal mann de poll kulde .hun jo jaanch vich saff ho gea ke punjab de vich hi bishnoi de interview karwai. Kis tra sarkar ne eh interview karwai .per teji da te sare prime asia walea da muh nhi kulda
@MohinderKour-eo8bp
@MohinderKour-eo8bp 2 ай бұрын
Theek ji
@mohansinghwarval87
@mohansinghwarval87 2 ай бұрын
ਸਾਡੇ ਖਿਡਾਰੀ ਕਿਸੇ ਤੋੰ ਘੱਟ ਨਹੀ ਹਨ , ਸਿਆਸੀ ਲੀਡਰ ਵੀ ਖਿਡਾਰੀਆਂ ਦੀ ਸਿਹਤ ਸੰਭਾਲ ਕੋਚ ਆਦਿ ਦਾ ਉਚੇਚਾ ਧਿਆਨ ਦੇਣ,ਉਹ ਦਿਨ ਦੂਰ ਨਹੀ ਸੋਨ ਤੱਗਮਿਆਂ ਦੀ ਲੜੀ ਲਗਾ ਦੇਣਗੇ ਸਾਡੇ ਖਿਡਾਰੀ,
@harnekmalhans7783
@harnekmalhans7783 2 ай бұрын
True true Sat Sri Akal see the of Brij Bhushan Sandeep Singh conduct
@baldevsinghgill7069
@baldevsinghgill7069 2 ай бұрын
Congratulations our hockey champions salute to your teamwork
@sukhdevsinghbhatti3235
@sukhdevsinghbhatti3235 2 ай бұрын
ਚਾਪਲੂਸ ਮੋਦੀ ਮੀਡੀਆ ਮੋਦੀ ਦੀ ਤਾਰੀਫ਼ ਕਰ ਸਕਦਾ।ਪੰਜਾਬ ਅਤੇ ਪੰਜਾਬੀਆਂ ਦੀ ਤਾਰੀਫ਼ ਕਰਨ ਵੇਲੇ ਏਨਾ ਦੀ ਜੁਵਾਨ ਨੂੰ ਅਧਰੰਗ ਹੋ ਜਾਂਦਾ।
@BrandedStorePB67
@BrandedStorePB67 2 ай бұрын
ਕਿਤੇ ਕ੍ਰਿਕਟ ਵਾਂਗ ਹਾਕੀ ਨੂੰ ਪ੍ਰਮੋਟ ਕੀਤਾ ਹੁੰਦਾ ਅੱਜ ਇੰਡੀਆ ਹੱਥ ਗੋਲਡ ਮੈਡਲ ਹੁੰਦਾ
@ParrySam-r1n
@ParrySam-r1n 2 ай бұрын
Weldon Indian Hockey Team.Many many Heartiest congratulations for your Grand Success. Tehna ji thuhanu Rab hamesha Chardian kalan ch rakhe. God bless you always. Take care..
@jasbirkaur3953
@jasbirkaur3953 2 ай бұрын
Hockey team jindabaad
@MajarDhillon
@MajarDhillon 2 ай бұрын
ਚਾਉਕੇ ਬਠਿੰਡਾ ਇੰਡੀਆ ਹਾਕੀ ਨੂੰ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
@sukhjeetriar
@sukhjeetriar 2 ай бұрын
In USA -Not only in sports, but also in other important fields like medicine, engineering candidates are selected based on merit without any corruption. I couldn’t get in to MBBS in 1983 because of reservations . That is the only reason I left india in 1994 and never went back again. I am successful and running my own practice in USA. Dream came true in America
@yashsannan7772
@yashsannan7772 2 ай бұрын
Thanks Lots, Tehna Brother Tusi we 10% Media Bare we Khull Ke Bolia Regarding the Men's hockey team. But anyway, congratulations, men's hockey team, all the hockey players doing great job.
@manjitsingh4514
@manjitsingh4514 2 ай бұрын
All hockey player congrats
@kaurkharoud899
@kaurkharoud899 2 ай бұрын
Sat Sri akal ji
@sukhwinderdhiman3732
@sukhwinderdhiman3732 2 ай бұрын
Sat sri akal veer ji
@surjeetsingh8809
@surjeetsingh8809 2 ай бұрын
👍👌
@AnilSharma-bz4ww
@AnilSharma-bz4ww 2 ай бұрын
A great congratulations for entire team of hockey played in Olympics
@ButtasinghMrahar
@ButtasinghMrahar 2 ай бұрын
😊
@amarjeet3447
@amarjeet3447 2 ай бұрын
She is proud of Bharat
@amarjeet3447
@amarjeet3447 2 ай бұрын
We love her will always love her
@hoobee28
@hoobee28 2 ай бұрын
Sade ko sabad nahi hai bahut bahut badhai ho
@AjitSingh-el4gf
@AjitSingh-el4gf 2 ай бұрын
🎉Tehna has full control over Punjabi language, of Theth Punjabi Muhavre and Kahavtant
@goldysandhu4630
@goldysandhu4630 2 ай бұрын
ਏ ਸੁਖਬੀਰ ਬਾਦਲ ਜਿਸ ਮਰਜ਼ੀ ਮੁੱਖ ਮੰਤਰੀ ਨਾਲ ਗੱਲਬਾਤ ਕਰੀ ਜਾਵੇ ਹੁਣ ਦੁਬਾਰਾ ਗੱਲ ਨੀ ਬਣਨੀ ਕੇ ਤੁਹਾਡੀ ਸਰਕਾਰ ਆਜੂ ਭਾਵੇ ਉਹ ਬਾਗੀ ਧੜੇ ਵਾਲੇ ਚੰਦੂਮਜ਼ਰੇ ਹੋਣ ਤੇ ਭਾਵੇ ਬੀਬੀ ਜਗੀਰ ਕੌਰ ਕਿਉ ਕੇ ਜਦੋ ਏ ਕਾਂਡ ਹੁੰਦੇ ਰਹੇ ਏ ਸਬ ਨਾਲ ਭਾਗੀਦਾਰ ਸੀ ਉਦੋ ਏ ਸੁਖਬੀਰ ਬਾਦਲ ਦਾ ਨਾਮ ਭੁੰਜੇ ਨ੍ਹੀ ਸੀ ਡਿੱਗਣ ਦਿੰਦੇ ਹੁਣ ਏ ਓਹੀ ਸੁਖਬੀਰ ਈਨਾ ਨੂੰ ਲਗਦਾ ਉਸਦੇ ਨਾਮ ਨਾਲ sada ਵੀ ਕੰਮ ਖ਼ਰਾਬ ਹੁੰਦਾ ਏ ਮੈਂ ਸ਼ਰਤ ਲਾਉਂਦਾ ਕੇ ਉਹ ਬਾਗੀ ਧੜੇ ਵਾਲੇ ਅੱਗੇ ਜਾਕੇ ਇਕ ਵੀ ਸੀਟ ਜਿੱਤ ਜਾਣ ਮੇਨੂ ਜਿੱਥੇ ਕਹੋ ਉਹ ਕਰੂ ਸੁਖਬੀਰ ਬਾਦਲ ਕਾ ਤੇ ਚੱਲ ਪਤਾ ਹੀ ਸਾਫ ਹੋ ਗਿਆ ਨਾ ਏ ਬੈਠ ਜਾਣ ਹੁਣ ਘਰ ਤੇ ਗੁਰੂ ਮਹਾਰਾਜ ਸਾਬ ਕਰਿਸ਼ਮੇਂ ਦੇਖਣ ਹੁਣ ਬੱਸ ਜੋ ਇੰਨਾ ਨੇ ਜੁਰਮ ਕਿਤੇ
@jarnailsingh9949
@jarnailsingh9949 2 ай бұрын
048th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@AshokKhurana-ux3zr
@AshokKhurana-ux3zr 2 ай бұрын
Vinesh phogat won our heart 140 cr indian but our godi Gaddar poltics leaders systems se haar gài shame godi india gulam media
@narinderjeetsingh3994
@narinderjeetsingh3994 2 ай бұрын
Sat Sri akaal to all 🙏🙏
@jasvindersinghaulakh3162
@jasvindersinghaulakh3162 2 ай бұрын
ਟਹਿਣਾ ਸਾਹਿਬ ਹਾਕੀ ਵਿੱਚ ਵਿਕਟ ਕੀਪਰ ਨਹੀ ਹੁੰਦੇ
@Harmxn_9947
@Harmxn_9947 2 ай бұрын
Zira sees good morning ji
@ajitsingh-qh9ii
@ajitsingh-qh9ii 2 ай бұрын
ਕੀ ਪੰਜਾਬ ਭਵਨ ਦਿੱਲੀ ਵਿੱਚ ਕਮਰੇ ਰਾਖਵੇ ਨਹੀਂ ਰੱਖੇ ਜਾ ਸਕਦੇ ਹਨ
@MaingalSingh
@MaingalSingh 2 ай бұрын
Sat Sri akal bai tehna Saab ji 🙏 😊 🎉
@lachhmansingh5933
@lachhmansingh5933 2 ай бұрын
Hokey players nu mubarkan
@gurmeetsinghbatth3519
@gurmeetsinghbatth3519 2 ай бұрын
ਵੀਰ ਜੀ ਕੋਚ ਗ਼ੱਦਾਰ ਮੇਰੇ ਨਾਲ ਵੀ ਹਇਅ ਸੀ
@RanjitDhaliwal-d3r
@RanjitDhaliwal-d3r 2 ай бұрын
Hockey Mubarak❤
@manjitSingh-yo9fq
@manjitSingh-yo9fq 2 ай бұрын
Aj mosem kyu ni das rehe ji
@gurcharansinghmann1814
@gurcharansinghmann1814 2 ай бұрын
ਰਾਮ ਰਹੀਮ ਦਾ ਕਰੈਕਟਰ ਬਾਰੇ ਪੜਤਾਲ ਕਰਨ ਤੋਂ ਬਾਅਦ ਹੀ ਫਰਲੋ ਦਿਤੀ ਜਾਵੇ ਜੀ ।❤❤❤😂
@amarjeet3447
@amarjeet3447 2 ай бұрын
Gurmeet is always ask asking for payroll just transfer her girlfriend to jail. He won’t ask for payroll anymore.
@RanjitDhaliwal-d3r
@RanjitDhaliwal-d3r 2 ай бұрын
Cricket v punjabi di c y
@jugsingh2006
@jugsingh2006 2 ай бұрын
Tehna Sahib,kal rat tak punj medal ho chukke ne.
@tejindersingh8673
@tejindersingh8673 2 ай бұрын
ਤਾਬੂਤਾਂ ਤੇ ਵੀ
@DalbirSingh-d6r
@DalbirSingh-d6r 2 ай бұрын
टैहना साहिब वडिआ ठोकविन खबरआन देन लई.
@amarjeet3447
@amarjeet3447 2 ай бұрын
Tehna sahib can’t agree with you anymore.
@Nagra007
@Nagra007 2 ай бұрын
Jos din de mann sarkar bni ah bhaji os din to eh mann media ban gea .koi v oh news dusda hi nhi jis de mann de poll kulde howe.
@Nagra007
@Nagra007 2 ай бұрын
Mann sarkar ne kis tra bishnoi da custody vich interview karwai. Hun tehna ji da muh nhi kulda. 😂😂😂
@ajitkumar-xj1nn
@ajitkumar-xj1nn 2 ай бұрын
ਪੰਜਾਬੀ ਤੇ ਗੈਰ ਪੰਜਾਬੀ ਖਿਡਾਰੀ! ਬੱਲੇ ਟਹਿਣਿਆ
@AjitSingh-el4gf
@AjitSingh-el4gf 2 ай бұрын
Tehna Theth Punjabi language VIDVAN
@santoshkaur9285
@santoshkaur9285 2 ай бұрын
Mhilava de uthe rajniti
@HarkrishanLal-f9r
@HarkrishanLal-f9r 2 ай бұрын
🪯🙏❤️✋️🇮🇳
@Nagra007
@Nagra007 2 ай бұрын
Balle oh..... godi media .....de sorry sorry mann media . Mann de oh koi v news dusda hi nhi .hun keo nhi dus rhe ke kis tra bishnoi de interview punjab de vich kre.hun ta gal saff hogi .per hun tehne da muh nhi kulna.😂😂😂😂
@JoginderSingh-mm5zb
@JoginderSingh-mm5zb 2 ай бұрын
Pan bas data driver moti jihi gal Kada brain ch te tur Honda Navi saman pet de barre da chukia Honiara hai
@ShonkiSardar-x6y
@ShonkiSardar-x6y 2 ай бұрын
Jekar tusi te panu sahib othey hunde tan parde pishey kush nahi si hona
@JanjotDhillon
@JanjotDhillon 2 ай бұрын
Punjab. De. Naam. Te. Sapp. Larh. Janda. Ihna. Nu.
@boharsingh7725
@boharsingh7725 2 ай бұрын
🙏🙏🙏🙏🙏
😜 #aminkavitaminka #aminokka #аминкавитаминка
00:14
Аминка Витаминка
Рет қаралды 1,8 МЛН
Я сделала самое маленькое в мире мороженое!
00:43