Khabar Di Khabar (2058) || Gurdas Maan ਨਾਲ ਧੱਕਾ , ਮਾਫੀ ਪਿੱਛੋਂ ਆਹ ਕੁੱਝ ਕਰਨ ਵਾਲੇ ਲੋਕਾਂ ਦਾ ਸੱਚ

  Рет қаралды 14,848

Prime Asia TV

Prime Asia TV

Күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #narindermodi #modi #cmbhagwantmaan #rahulgandhi #farmersprotest #atishi @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 129
@mewasinghjhajj6262
@mewasinghjhajj6262 4 сағат бұрын
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਦੀ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@SukhdeepSingh-bj2xo
@SukhdeepSingh-bj2xo 4 сағат бұрын
ਢਹਿਣਾ ਸਾਹਿਬ ਤੁਸੀਂ ਇਸ ਗੱਲ ਦਾ ਜਵਾਬ ਦਿਓ ਜਦੋਂ ਕੋਈ ਕਿਸੇ ਡੇਰੇ ਦੇ ਸਾਧ ਨੂੰ ਮੰਦ ਬੁੱਧੀ ਨੂੰ ਸਾਡੇ ਗੁਰੂਆਂ ਨਾਲ ਕੰਪੇਅਰ ਕਰੂਗਾ ਜੁੱਤੀ ਫਿਰਾਂਗੇ ਇਹ ਮਾਫੀ ਪੰਜ ਸਾਲ ਬਾਅਦ ਐਵੇਂ ਨਹੀਂ ਮੰਗ ਰਿਹਾ ਇਹ ਅਮੈਰੀਕਾ ਚ ਸ਼ੋ ਲਾਣੀ ਆ ਇਹਨੇ ਹੱਥ ਜੋੜਦਾ ਕਿ ਮੇਰੇ ਸ਼ੋ ਲੱਗ ਲੈਣ ਦੋ ਤਾਂ ਮਾਫੀ ਮੰਗਦਾ ਹੋਰ ਇਹ ਕਿਤੇ ਸੁੱਤਾ ਪਿਆ ਉੱਠ ਕੇ ਇਹਨੂੰ ਕੋਈ ਹੁਣ ਸੁਰਤ ਨਹੀਂ ਆਈ
@HS_PUNJABI
@HS_PUNJABI Сағат бұрын
ਬਹੁਤ ਵਧੀਆ,❤
@jassibarri1
@jassibarri1 Сағат бұрын
j y mafi mangni c fer tusi chk kreo v kina time baad ch mafi mangi, ki gal ehnu apni galti labhan lye ena time lag gya? ya fer ehnu lagda c v punjabian nu bhulan d bimari a saal 6 mahine ch bhul jana ehna ne...... eh hindi da putt a punjabi da ni, eh hun mafi v apdi massi to e le lve
@ParamjitsinghButtar
@ParamjitsinghButtar 46 минут бұрын
Maafi koi nhi
@BaljinderSingh-xs6bq
@BaljinderSingh-xs6bq 10 минут бұрын
ਬਿਟੂਜਦੈਂਹਰਾਤਾਏਸਨੂੰਮੈਦੀਸਾਹਬਨੈ ਐਵੇਜਨਤਾਦੇਸਿਰਬਿਠਾਤਾਬਿਟੂਮਰਿਆਦਾ ਚ ਰਹੈ❤
@kiratpalmaan9241
@kiratpalmaan9241 45 минут бұрын
ਅਸੀਂ ਕੌਣ ਹੁੰਦੇ ਹਾਂ ਗੁਰਦਾਸ ਮਾਨ ਨੂੰ ਮਾਫੀ ਦੇਣ ਵਾਲੇ ਉਹ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜਾ ਕੇ ਮਾਫੀ ਮੰਗੇ
@deepbrar.
@deepbrar. 3 сағат бұрын
ਰੋਜ਼ ਮਹਿੰਗਾ ਹੁੰਦਾ ਤੇਲ ਜਿਥੇ ਨੇਤਾ ਹਨ ਅੱਠਵੀਂ ਫੇਲ੍ਹ ਜਿਥੇ ਸੱਚ ਬੋਲਣ ਤੇ ਹੋਵੇ ਜੇਲ੍ਹ ਜਿਥੇ *ਮੈਂ ਉਸ ਦੇਸ਼ ਦਾ ਵਾਸੀ ਹਾਂ*
@Diljitkourjosan6170
@Diljitkourjosan6170 2 сағат бұрын
ਦੀਪ 👌👌👌👌👌
@BalvirDhaliwal-f5u
@BalvirDhaliwal-f5u 2 сағат бұрын
ਦੀਪ ਸਿੰਹਾਂ ਬਿਲਕੁਲ ਤੁਸੀ ਸੱਚ ਬਿਆਨ ਕੀਤਾ। ਧੰਨਵਾਦ
@rashpaljakhu9784
@rashpaljakhu9784 4 сағат бұрын
ਬਿਲਕੁਲ ਸਹੀ
@baldevjassar8059
@baldevjassar8059 3 сағат бұрын
*🙏⚔️ਅੱਜ ਦਾ ਵਿਚਾਰ⚔️🙏* *ਪੈਸਾ ਤਾਂ ਸਿਰਫ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਕੰਮ ਆਉਂਦਾ ਹੈ,ਕਿਉਂਕਿ ਜ਼ਿੰਦਗੀ ਚ ਖ਼ੁਸ਼ ਰਹਿਣ ਲਈ ਤਾਂ ਚੰਗੇ ਦੋਸਤ ਚੰਗੇ ਰਿਸ਼ਤੇਦਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@gurdeepsidhu4216
@gurdeepsidhu4216 2 сағат бұрын
ਲੋਕਾਂ ਦਾ ਕਸੂਰ ਨਹੀਂ ਲੋਕਾਂ ਨੇ ਪਾਰਟੀ ਨੂੰ ਵੋਟ ਪਾਉਣੀ ਹੁੰਦੀ ਹੈ ਇਹ ਸਵਾਲ ਉਹਨਾਂ ਤੇ ਉਠਦਾ ਜਿਹੜੇ ਟਿਕਟਾਂ ਦੇ ਕੇ ਨਿਵਾਜਦੇ ਹਨ ਧੰਨਵਾਦ।
@abhirajdhaliwal2375
@abhirajdhaliwal2375 7 минут бұрын
ਟਹਿਣਾ ਸਾਹਿਬ ਤੁਸੀਂ ਜੋ ਮਰਜ਼ੀ ਕਹਿ ਲਵੋ ਪਰ ਮੁਆਫ਼ੀ ਮੰਗਣ ਦਾ ਵੀ ਕੋਈ ਸਮਾਂ ਹੁੰਦਾ ਹੁਣ ਬਹੁਤ ਦੇਰ ਹੋ ਚੁੱਕੀ ਹੈ ਗੁਰਦਾਸ ਮਾਨ ਦਾ ਹੁਣ ਪਹਿਲਾਂ ਵਾਲਾ ਸਮਾਂ ਨਹੀਂ ਆਵੇਗਾ
@BalwantSingh-to7nu
@BalwantSingh-to7nu 2 сағат бұрын
ਟਹਿਣਾ ਸਾਬ ਇਹ ਤਾਂ ਸਾਫ਼ ਅਤੇ ਸਪਸ਼ਟ ਹੈ ਕਿ ਜੇ ਮਾਨ ਸਾਬ ਨੂੰ ਆਪਣੀ ਕਹੀ ਗੱਲ ਦਾ ਅਫਸੋਸ ਹੁੰਦਾ ਤਾਂ ਦੋ ਦਿਨ ਬਾਅਦ ਦੋ ਮਹੀਨੇ ਬਾਅਦ ਦੋ ਸਾਲ ਬਾਅਦ ਮਾਫ਼ੀ ਮੰਗ ਲੈਂਦਾ ਅੱਜ ਪੰਜ ਸਾਲਾਂ ਬਾਅਦ ਵੀ ਮਜਬੂਰੀ ਵਿੱਚ ਮਾਫ਼ੀ ਹਾਲੇ ਸਪੱਸ਼ਟ ਮਾਫ਼ੀ ਨਹੀਂ ਹਾਲੇ ਵੀ ਜੇ ਕਿਸੇ ਨੂੰ ਬੁਰਾ ਲੱਗਿਆ ਇਹ ਨਹੀਂ ਕਿਹਾ ਕਿ ਮੇਰੇ ਕੋਲੋਂ ਵਾਕਿਆ ਹੀ ਗਲਤੀ ਹੋਈ ਹੈ। ਚਲੋ ਫੇਰ ਵੀ ਮਾਫ਼ ਕਰ ਦੇਣਾ ਚਾਹੀਦਾ ਹੈ।
@Lal_singh1
@Lal_singh1 Сағат бұрын
ਇਸਨੂੰ ਪੰਜਾਬੀ ਹੁਣ ਮਾਫ਼ ਨਹੀਂ ਕਰਨਗੇ। ਇਸਨੇ ਮਾਂ ਬੋਲੀ ਦੇ ਖਿਲਾਫ ਗੁਨਾਹ ਕੀਤਾ ਹੈ।
@amarjitpannu9357
@amarjitpannu9357 2 сағат бұрын
Your message about Gurdas Mann is commendable !
@Rouletteboy.11
@Rouletteboy.11 4 сағат бұрын
VERY GOOD JI
@SukhdeepSingh-bj2xo
@SukhdeepSingh-bj2xo 4 сағат бұрын
ਜਦੋਂ ਕੋਈ ਕਿਸੇ ਡੇਰੇ ਦੇ ਮੰਦ ਬੁੱਧੀ ਬੰਦੇ ਨੂੰ ਗੁਰੂਆਂ ਨਾਲ ਕੰਪੇਅਰ ਕਰੂਗਾ ਫਿਰ ਬਰਦਾਸਤ ਨਹੀਂ ਹੁੰਦਾ ਸਾਡੇ ਗੁਰੂਆਂ ਨੇ ਤਵੀਆਂ ਤੇ ਬੈਠੇ ਆ ਖੋਪਰੀਆਂ ਲਵਾਈ ਨੇ ਪਰਿਵਾਰ ਬਾਰੇ ਨੇ ਤੇ ਨਸ਼ੇੜੀ ਮੰਦ ਬੁੱਧੀ ਨਾਲ ਕੰਪੇਅਰ ਕਰੀ ਜਾਂਦਾ ਤੁਸੀਂ ਸ਼ੌਕ ਨਾਲ ਜਾ ਸਕਦੇ ਹੋ ਡੇਰੇ ਚ ਜੇ ਤੁਹਾਨੂੰ ਜਾਣਾ ਆ ਪਰ ਅਸੀਂ ਬਰਦਾਸਤ ਨਹੀਂ ਕਰਾਂਗੇ ਇਹੋ ਜਿਹੇ ਨੂੰ ਉਹ ਵੀ ਪੰਜਾਬ ਚ
@RajinderSingh-r5s
@RajinderSingh-r5s Сағат бұрын
ਮਾਂ ਨੂੰ ਗਲਤ ਤੇ ਚਲੋ ਪਰੇਸ਼ਾਨੀ ਦਿਸਦੀ ਆ ਪਰ ਅਜੇ ਵੀ ਆਂਦਾ ਮੇਰੇ ਸਾਈਂ ਨੂੰ ਗਲਤ ਕਿਹਾ ਅਜੇ ਵੀ ਸਾਈਂ ਸਾਈਂ ਕਰਦਾ
@premsagar6028
@premsagar6028 Сағат бұрын
ਟੇਹਿਣਾ ਸਾਹਬ ਕਿਹੜੀ ਮਾਂ ਬੋਲੀ ਦੀ ਗੱਲ ਕਰਦੇ ਜੇ,ਸੱਤਰ ਪ੍ਰਤੀ ਸ਼ਰਤ ਲੋਕ ਆਪਣੀ ਜੰਮਣ ਵਾਲੀ ਮਾਂ ਨੂੰ ਪਾਣੀ ਦਾ ਗਲਾਸ ਦੇ ਕੇ ਰਾਜੀ ਨਹੀਂ। ਟਿੱਪਣੀਆਂ ਸਭ ਤੋਂ ਵੱਧ।
@ginderkaur6274
@ginderkaur6274 4 сағат бұрын
ਸਹੀ ਗੱਲਬਾਤ ਟਹਿਣਾ ਸਾਹਿਬ ਵੱਲੋਂ
@Sidhusaab-fm1md
@Sidhusaab-fm1md 4 сағат бұрын
ਬਿੱਟੂ ਤਾਂ ਲੋਕਾਂ ਨੇ ਚੁਣਿਆ ਹੀ ਨਹੀਂ ਲੁਧਿਆਣੇ ਵਾਲਿਆਂ ਨੇ
@NirmalSingh-ys7wz
@NirmalSingh-ys7wz 2 сағат бұрын
ਗੁਰਦਾਸ ਮਾਨ ਕੇ. ਪੀ. ਐੱਸ. ਗਿੱਲ ਦਾ ਸਾਥੀ ਵੀ ਰਿਹੈ। ਨਸੇ਼ੜੀ ਚਿਲਮਾਂ ਵਾਲੇ ਦੇ ਡੇਰੇ ਤੇ ਨੌਜਵਾਨਾਂ ਨੂੰ ਲਿਜਾਣ ਚ ਮੋਹਰੀ ਬਣਕੇ ਤੁਰਿਆ। ਜਦ ਬੇਟੇ ਦਾ ਵਿਆਹ ਸੀ ਤਾਂ ਗੁਰੂਘਰ ਜਾ ਵੜਿਆ ਫਿਰ ਚਿਲਮ ਵਾਲੇ ਤੋਂ ਹੀ ਸਾਰਾ ਵਿਆਹ ਕਾਰਜ ਕਰਵਾ ਲੈਂਦਾ। ਮਾਫੀ਼ ਮੰਗਣਾ ਚੰਗੀ ਗੱਲ ਹੈ ਪਰ ਡੇਰੇ ਨਾਲ ਜੁੜਕੇ ਸਿੱਖੀ ਨੂੰ ਬਹੁਤ ਢਾਅ ਲਾਈ ਹੈ। ਕੁੱਲ ਮਿਲਾਕੇ ਹਿੰਦੂਤਵਾ ਦੇ ਪ੍ਰਭਾਵ ਹੇਠ ਰਿਹੈ ਮਾਨ। ਬਾਕੀ ਟਹਿਣਾ ਜੀ ਤੁਸੀਂ ਆਪਣੇ ਪੱਤਰਕਾਰ ਭਾਈਚਾਰੇ ਬਾਰੇ ਵੀ ਚੁੱਪ ਰਹਿੰਦੇ ਹੋ।
@preetjhorran8766
@preetjhorran8766 2 сағат бұрын
ਗੁਰਦਾਸ ਮਾਨ ਨੇ ਮਾਫੀ ਕਦੋਂ ਮੰਗੀ ਹੈ ?
@Sidhusaab-fm1md
@Sidhusaab-fm1md 4 сағат бұрын
ਗਲਤੀ ਗਲਤੀ ਨਾਲ ਹੁੰਦੀ ਆ ਉਹ ਵੀ ਇੱਕ ਵਾਰ ਵਾਰ ਵਾਰ ਗਲਤੀ ਨਹੀਂ ਸਾਜ਼ਿਸ਼ ਹੁੰਦੀ ਆ ਜੋ ਭੁਲਾਈ ਨਹੀਂ ਜਾ ਸਕਦੀ
@jassibarri1
@jassibarri1 Сағат бұрын
y g jdo thonu menu pta v eh sajis nal ho reha sab kujh, fer eh Tehne wrgay reporter jo khoji v ne, eh kida mukar skde ne ehna gallan to
@preetjhorran8766
@preetjhorran8766 2 сағат бұрын
ਗੁਰਦਾਸ ਮਾਨ ਨੇ ਮੁਆਫੀ ਕਦੋਂ ਮੰਗੀ ਹੈ ?
@balwinderbarnala6
@balwinderbarnala6 4 сағат бұрын
Right approach Swarn Tahina ji.
@jarmalsandhu5570
@jarmalsandhu5570 3 сағат бұрын
ਟਹਿਣਾ ਸਾਬ ਸਤਿ ਸ਼੍ਰੀ ਅਕਾਲ ਜੀ
@daljitsingh7980
@daljitsingh7980 4 сағат бұрын
ਸਤਿ ਸ੍ਰੀ ਆਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@NarinderKaur-cj2ep
@NarinderKaur-cj2ep Сағат бұрын
ਅਸੀ ਗੁਰਦਾਸ ਮਾਨ ਨਹੀ ਸੁਣ ਸਕਦੇ ਪਰ ਗਾਲ ਨਹੀ ਕਢਦੇ
@ajaibsinghpanesarCanada
@ajaibsinghpanesarCanada 5 сағат бұрын
S S A 🙏🙏 Tehna Sahib ji
@shivagill4992
@shivagill4992 3 сағат бұрын
I totally agreed with you Tehna Sahib
@HARMANDIRSINGH-y6b
@HARMANDIRSINGH-y6b 3 сағат бұрын
ਲੋਕਾ ਨੂੰ ਗੁਰਦਾਸ ਮਾਨ ਨੂੰ ਮਾਫ ਕਰ ਦੇਣਾਂ ਚਾਹੀਦਾ ਐ ਕਿਓ ਕੇ ਗੁਰਦਾਸ ਮਾਨ ਨੇ ਪੰਜਾਬੀ ਗੀਤ ਗਾ ਕੇ ਜਿਵੇਂ ਕਿ ਆਪਣਾ ਪੰਜਾਬ ਹੋਵੇ , ਪੰਜਾਬੀਏ ਜੁਬਾਨੇ ਆਦਿ ਗਾਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ।
@BalbirSingh-uf3oi
@BalbirSingh-uf3oi 3 сағат бұрын
11minutes Gurdass Mann,4minutes Bittu,3minutes Kangana,2minutes sermons where are news
@simarpreetsingh7654
@simarpreetsingh7654 15 минут бұрын
ਬੀ ਜੇ ਪੀ ਗੲਈ ਇਸਲਈ ❤🌹💐🎉🙏
@HS_PUNJABI
@HS_PUNJABI Сағат бұрын
ਗੁਰਦਾਸ ਮਾਨ ਦਾ ਬਿਆਨ AK ਦੇ 30 ਰੁਪਏ ਦੇ ਰੀਚਾਰਗ ਨਾਲੋ ਵਧੇਰੇ ਸ਼ਰਮਕਾਰ ਸੀ, ਮਾਫ਼ੀ ਵਾਲੀ ਗੱਲ ਦਾ ਲੋਕਾ ਤੇ ਅਸਰ ਨਹੀਂ ਹੋਇਆ, ਨਾ ਕਿਸੇ ਤੱਕ ਪਹੁਚੀ, ਜਦੋ ਲੋਕ ਮਾਫ਼ੀ ਦੀ ਉਡੀਕ ਕਰ ਰਹੇ ਸੀ, ਓਸ ਟਾਈਮ ਮੰਗਣੀ ਚਾਹੀਦੀ ਸੀ, ਅੱਜ ਵਾਲੀ ਥਾਂ ਮਾਫ਼ੀ ਮੰਗਣੀ ਸੀ ਆਪਣੇ ਕੰਮ ਨੂੰ ਬਚਾਉਣ ਵਾਲੀ ਥਾਂ ਸੀ ਓਸ ਨੂੰ ਚਾਹੀਦਾ ਸੀ ਅੰਮ੍ਰਿਤਸਰ ਸਾਹਿਬ ਮਾਫ਼ੀ ਮੰਗਣ ਜਾਂਦੇ ਅਤੇ ਓਸ ਤੋਂ ਪਹਿਲਾ ਲੋਕਾ ਨੂੰ ਦੱਸਦੇ, ਫੇਰ ਗੱਲ ਲੋਕਾ ਲਈ ਬਹੁਤ ਸੌਖੀ ਹੋਣੀ ਸੀ ਹੁਣ ਤਾਂ ਪੱਤਰਕਾਰ ਨਾਲ ਪਲੈਨ ਲੱਗਦਾ, ਬਾਕੀ ਵੀਡੀਓ ਲੱਭਣ ਤੇ ਵੀ ਨਹੀਂ ਮਿਲੀ …..
@apkamboj1534
@apkamboj1534 2 сағат бұрын
Gurdas maan❤❤❤
@MuhammadawisJoyia
@MuhammadawisJoyia 4 сағат бұрын
Sikhs & indian panjabi brothers & sisters ko🇵🇰 PAKISTAN🇵🇰 sy bhut bhut Salam
@kirankaur4504
@kirankaur4504 4 сағат бұрын
ਸਤਿ ਸ੍ਰੀ ਅਕਾਲ ਜੀ 🙏🙏
@boom3589
@boom3589 4 сағат бұрын
Na suna ਹੁਣ, Na suna kal, Gurdasman bekar banda....
@tejinderpannu5713
@tejinderpannu5713 3 сағат бұрын
ਟੈਣਾ ਸਾਬ ਗੁਰਦਾਸਮਾਨ ਦੀ ਟਿਪਣੀ ਅਤੇ ਗੁਰਦਾਸ ਮਾਨ ਨੂੰ ਵੀ ਲੋਕ ਭੁਲ ਗਏ ਨੇ
@jatinderpalsingh3792
@jatinderpalsingh3792 2 сағат бұрын
ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਕਿਉਂ ਕਰੋ ਵੀਰ ਜੀ ਇੱਕ ਹੀ ਗੱਲ ਨੂੰ ਕਈ ਕਈ ਵਾਰ ਨਾਂ ਬੋਲੋ ਜਤਿੰਦਰ ਪਨੂੰ ਜੀ ਵਾਂਗੂੰ ਇੱਕ ਵਾਰ ਹੀ ਬੋਲੋ ਗੱਲ ਵਿੱਚ ਦਮ ਰਹਿੰਦਾ ਹੈ।
@akmundra492
@akmundra492 2 сағат бұрын
Man g very good
@SukhdeepSingh-bj2xo
@SukhdeepSingh-bj2xo 4 сағат бұрын
ਡੇਰਿਆਂ ਨੂੰ ਪ੍ਰਮੋਟ ਕਰਨ ਵਾਲੇ ਸਿੰਗਰ ਚੰਗਾ ਗਾਉਂਦੇ ਮਾੜਾ ਗਾਉਂਦੇ ਸਾਨੂੰ ਇਹ ਫਰਕ ਨਹੀਂ ਪੈਂਦਾ ਪਰ ਜਿਹੜਾ ਬੰਦਾ ਡੇਰਿਆਂ ਨੂੰ ਬੜਾਵਾ ਦਿੰਦਾ ਆ ਉਹ ਕੋਈ ਵੀ ਆ ਕੋਈ ਸਾਧ ਪਖੰਡੀ ਆ ਕੋਈ ਦੂਜਾ ਤੀਜਾ ਸਾਡੀ ਹਿੱਟ ਲਿਸਟ ਤੇ ਪਹਿਲੇ ਨੰਬਰ ਤੇ ਹੁੰਦਾ ਉਹ ਤੁਸੀਂ ਜਾ ਸਕਦੇ ਹੋ ਡੇਰੇ ਜਾਣਾ ਤੁਸੀ
@HS_PUNJABI
@HS_PUNJABI Сағат бұрын
❤❤❤❤❤❤
@CharanjitSingh-yq9ur
@CharanjitSingh-yq9ur 2 сағат бұрын
Waheguru mehar kare Gurdass Mann Te
@SukhdeepSingh-bj2xo
@SukhdeepSingh-bj2xo 4 сағат бұрын
ਸਾਡਾ ਗੁਰਦਾਸ ਮਾਨ ਨਾਲ ਕੋਈ ਨਿੱਜੀ ਵੈਰ ਨਹੀਂ ਹੈ ਅਸੀਂ ਵੀ ਸੁਣਦੇ ਸੀ ਪਰ ਜਦੋਂ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਮਿੱਠੇ ਚਮਲਾ ਗੇਹਰ ਦੇਣਾ ਵਾਲੇ ਲੋਕ ਫਿਰ ਬਰਦਾਸਤ ਤੋਂ ਬਾਹਰ ਹੋ ਗਿਆ ਸਾਡੀ ਇਹਨਾਂ ਲੋਕਾਂ ਨੇ ਡੇਰੇ ਪ੍ਰਮੋਟ ਕਰਨੇ ਸਟਾਰਟ ਕਰਤੇ
@karate2252
@karate2252 4 сағат бұрын
True
@jaspalkumar4244
@jaspalkumar4244 2 сағат бұрын
ਟਹਿਣਾ ਸਾਬ ਤੁਹਾਨੂੰ ਦੁੱਖ ਤਾਂ ਇਸ ਗੱਲ ਦਾ ਕੀ ਬਿੱਟੂ ਨੂੰ ਠੋਕਵਾਂ ਜਵਾਬ ਦਿੱਤਾ
@mahingasingh4610
@mahingasingh4610 3 сағат бұрын
ਸਹੀ ਜੀ ਜਿਉਂਦੇ ਰਹੋ ਟਹਿਨਾ ਸਹਿਬ❤❤❤❤❤❤❤ ਗੁਰਦਾਸ ਮਾਨ ਬਹੁਤ ਵਧੀਆ ਕਲਾਕਾਰ ਹੈ
@jassibarri1
@jassibarri1 Сағат бұрын
veer ji naam mehnga singh a te gal sasti ji krti
@VeerpalBrar-ui6uk
@VeerpalBrar-ui6uk Сағат бұрын
Maan is very good singer ❤❤
@RajinderSingh-r5s
@RajinderSingh-r5s Сағат бұрын
ਕੀ ਖਿਆਲ ਆ ਫ਼ਿਰ ਮਾਫ ਕਰ ਦੇਣਾ ਚਾਹੀਦਾ? ਸੰਗਤ ਜੀ
@Lal_singh1
@Lal_singh1 Сағат бұрын
ਟਹਿਣਾ ਜੀ ਤੁਸੀਂ ਮਾਲੀ ਨਾਲ ਹੋਏ ਧੱਕੇ ਬਾਰੇ ਕੋਈ ਗੱਲ ਨਹੀਂ ਕੀਤੀ ਤੁਹਾਡੇ ਤੋਂ ਆਸ ਸੀ ਕਿ ਤੁਸੀਂ ਬੋਲੋਗੇ ਜ਼ਰੂਰ ਪਰ ਨਹੀਂ ਬੋਲੇ।
@varindersingh7714
@varindersingh7714 12 минут бұрын
Gurdes maan ji❤❤❤❤
@dalipsingh5028
@dalipsingh5028 4 сағат бұрын
ਸਿਆਣੇ ਸਹੀ ਕਿਹ ਗਏ ਕਿ ਬੋਲਣ ਤੋਂ ਪਹਿਲੇ ਤੋਲੋ।
@BalbirSingh-uf3oi
@BalbirSingh-uf3oi 3 сағат бұрын
Want to hear news hear Tehna gossips wasted 11minutes on Gurdass Mann
@ManjeetSingh-ht4yy
@ManjeetSingh-ht4yy Сағат бұрын
100%Right vichaar ne aap de sab nu smjna chahida ji aapni-aapni samj h ji har ik di
@rj60
@rj60 31 минут бұрын
ਇਹ ਵੀ ਬੱਤੀਆਂ ਬੀੜੀਆਂ ਵਾਲੇ ਦਾ ਫੈਨ ਨਿੱਕਲਿਆ
@lachhmansingh5933
@lachhmansingh5933 2 сағат бұрын
Tehina sahib very nice L S Kainth dhuri
@narinderjeetsingh3994
@narinderjeetsingh3994 4 сағат бұрын
Sat Sri akaal to all 🙏🎈♥️
@ArshdeepSingh-oh4qk
@ArshdeepSingh-oh4qk 29 минут бұрын
ਪੱਤਰਕਾਰੀ ਛੱਡ ਕੇ ਕਿਸੇ ਸਿਆਸੀ ਲੀਡਰ ਦਾ ਸਲਾਹਕਾਰ ਬਣਜਾ ਤੂੰ
@AvtarSingh-rg9hy
@AvtarSingh-rg9hy Сағат бұрын
ਮੀਂਹ ਨਹੀਂ ਪਿਆ ਵੀਰ ਜੀ ❤🎉।
@avtarsinghkahlon7007
@avtarsinghkahlon7007 Минут бұрын
ਮਾਂ ਬੋਲੀ ਨੂੰ ਬੋਲਣ ਜਾਂ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨ ਵਾਲੇ ਅਖਵਾਉਣ ਵਾਲੇਉ ਮਾਂ ਬੋਲੀ ਵਿੱਚ ਮਾੜੀ ਸ਼ਬਦਾਵਲੀ ਲਿਖਣ ਬੋਲਣ ਤੋਂ ਗਰੇਜ ਕਰੋ ਜੀ
@BittuChambal-vl4hr
@BittuChambal-vl4hr 4 сағат бұрын
Good job sir ji 👍👍👍👍
@gurmukhsingh3457
@gurmukhsingh3457 3 сағат бұрын
Nice exposure.Timely cautions.Valuable pieces of advice.Better be wise than a rich man.Knowledge comes but wisdom lingers.Nobody can give you better advice than yourself.Morality is the best of all devices for leading the mankind by the nose.
@surjeetsingh8809
@surjeetsingh8809 3 сағат бұрын
👍👌
@BaljeetSingh-sd7jl
@BaljeetSingh-sd7jl 3 сағат бұрын
ਟਹਿਣਾ ਜੀ ਇਹ ਸੂਰਮੇ ਲੋਕਾਂ ਨੂੰ ਜੋ ਕਹਿੰਦੇ ਆਪਣੇ। ਹੱਥੀਂ ਕਰਨ ਦੀ ਹਿੰਮਤ ਕਰਨ ਲਗਦਾ ਇਹ ਇਕ ਘਸੁੰਨ ਨਹੀਂ ਝਲ ਸਕਦੇ ਪਰ ਭੋਂਕਦੇ ਹੱਡੋਰੋੜੀ ਦੇ ਕੁਤੇ ਵਾਂਗ ਨੇ
@gurdevsinghgill8883
@gurdevsinghgill8883 2 сағат бұрын
Nice
@GurpreetSingh-qp9wu
@GurpreetSingh-qp9wu Сағат бұрын
Gurdasmanngaethan
@sukhjiwansingh7646
@sukhjiwansingh7646 2 сағат бұрын
Gurdas Maan great person
@jarnailsingh9949
@jarnailsingh9949 4 сағат бұрын
Thirty fifth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@mohammadakhtar8807
@mohammadakhtar8807 Сағат бұрын
Gurdas maan ji punjab da maan ne eho jehe hero kadi kadi jammde ne aap ji ne punjab te punjabiyat di boht sewa kiti a uhna di ek nahi ek hazar ghalti v maaf chahidi a
@paulsam5003
@paulsam5003 3 сағат бұрын
Gurdas Mann pushed up Punjabi Boli but he is responsible to ruin this all .he has apologized for all , Let us forgive him ,it is very sad he goes to Peer ,he was changing the thinking of Punjab .Forgive him .
@gurpreetmangat5820
@gurpreetmangat5820 4 сағат бұрын
🙏🏻
@GurmeetSingh-ms1hz
@GurmeetSingh-ms1hz Сағат бұрын
ਸਵਰਨ ਸਿੰਘ ਜੀ,ਭਲਾ ਹੀ,ਭਲਾ ਪਰ,ਗੁਰਦਾਸ ਮਾਨ ਰਬ ਰੂਪ ਇਨਸਾਨ ਨੇ ਇਸ ਤਰਾ ਦੇ ਗਾਇਕ ਨੂੰ,ਗਲਤ ਨਹੀ ਬੋਲਣਾ ਚਾਹੀਦਾ।
@gurjeetmahal4924
@gurjeetmahal4924 2 сағат бұрын
Good morning tahina sahib ji
@dilbaghsingh1198
@dilbaghsingh1198 Сағат бұрын
Bilkul darusat
@harjinderkumar9066
@harjinderkumar9066 2 сағат бұрын
Give pardon after he apologized to public and sikh community.
@jasbirsingh215
@jasbirsingh215 4 сағат бұрын
Sat Sri akal tehna sahib
@jaskaransandhu8758
@jaskaransandhu8758 3 сағат бұрын
No body knows ladhi shah,he promoted him& our youth followed him
@boharsingh7725
@boharsingh7725 2 сағат бұрын
✅✅✅ 🙏🙏🙏🙏🙏
@jagtarbrar7236
@jagtarbrar7236 3 сағат бұрын
"""""""GURDAAS MANN NU MAAF KAR DENA BHUT HI CHANGI SOACH HAI GURDAAS BAI """ SAADE PANJAB DA MAAN HAI """"
@MaingalSingh
@MaingalSingh 3 сағат бұрын
Sat Sri akal bai tehna Saab ji 🙏 🎉😢
@dharamjeetsingh8469
@dharamjeetsingh8469 3 сағат бұрын
ਗੁਰਦਾਸ ਮਾਨ ਸਾਬ ਜ਼ਿੰਦਾਬਾਦ 👏👏👏
@sarabjitchahal9859
@sarabjitchahal9859 Сағат бұрын
ਬਹੁਤ ਵਧੀਆ ਗੱਲ ਕੀਤੀ ਜੀ👍
@rattansingh5351
@rattansingh5351 Сағат бұрын
G.S mann sahib is legendry muafi mangna ohna di mahanta hai maa boli GS mann to Bina adhuri hai .my words
@jassibarri1
@jassibarri1 Сағат бұрын
maffi mangna mahanta kaise ho gye...... le a hor e chhad gya
@JagjitSingh-ox1zy
@JagjitSingh-ox1zy 2 сағат бұрын
Gurdas Maan je galti maafi mangi hai chabga kita hai. Gurdas Maan ne punjabi boli nu bahut brava dita, kus de Geeta india, Pakistan te hor foreign countries vich punjabi sunder c.
@pappupatna2141
@pappupatna2141 3 сағат бұрын
Gurdas Maan Wargea Ne Paise Lai Cham chagiri de had karti
@nickchawla4470
@nickchawla4470 Сағат бұрын
Gurdas maan zindabad ❤
@jaskaransandhu8758
@jaskaransandhu8758 3 сағат бұрын
Es bandhe ne ladhi shah nu Akaal purakh bana dita,he messed up
@mohammadakhtar8807
@mohammadakhtar8807 Сағат бұрын
Par menu eh nahi pta ke gurdas maan ne ki ghalti kiti c kyonke since long time i m in abroad
@karamjeetsingh2679
@karamjeetsingh2679 Сағат бұрын
Maaf kar dena chahida ji
@ParamjitsinghButtar
@ParamjitsinghButtar 44 минут бұрын
Ghar de smaan naalon komi mshle da jiada dukh hunda
@karamjeetsingh2679
@karamjeetsingh2679 Сағат бұрын
Maaf karna chahida punjabio
@satinderbhullar5329
@satinderbhullar5329 Сағат бұрын
ਵੱਡੇ ਬਾਦਲ ਬਾਅਦ ਗੁਰਦਾਸ ਮਾਨ ਦੀ ਪੰਜਾਬ ਨੂੰ ਬਹੂਤ ਵੱਡੀ ਦੇਣ ਹੈ ਬਾਕੀ ਪੁੰਜੇ ਪਿਆ ਲਿਆ ਸਾਰੀ ਉਮਰ ਨਹੀਂ ਨਿਕਲਦਾ.... ਕਬਰਾਂ ਵਿੱਚ ਵੀ ਨਹੀਂ
@HarinderSingh-ho4fe
@HarinderSingh-ho4fe 3 сағат бұрын
ਫੁੱਕਰੇ ਲੋਕ ਮਾੜਾ ਬੋਲਦਾ ਹਨ ਜਦੋਂ ਉਸ ਨੇ ਕੁੱਝ ਬੋਲਦਾ ਤਾਂ ਤਕਲੀਫ ਹੁੰਦੀ ਹੈ
@ShonkiSardar-x6y
@ShonkiSardar-x6y 28 минут бұрын
32 man kehnda me kehra votan lainia
@ShonkiSardar-x6y
@ShonkiSardar-x6y 11 минут бұрын
Tu jo marji kar lai darbar sahib de sone te akh rakhan walea 32 hun 32mann de nal hi javegi
@pappupatna2141
@pappupatna2141 3 сағат бұрын
Punjabi Gal Nahi Bhulde . Jihada Khande ha us Nu Mara karoSada us Ne Niji Nuksan kita . Sikha Ne Indra Mar diti ke ooh galat Si. Nale Sada Khande ha Nale Daraude han. Eh Gal ta history Ban Gai
@ShonkiSardar-x6y
@ShonkiSardar-x6y 12 минут бұрын
Kehnda sadi jithey lagi rehan de fer mafi di ki lor
@ShonkiSardar-x6y
@ShonkiSardar-x6y 8 минут бұрын
Akhri show han age ton koi 32mann de show nahi kareg
@ShonkiSardar-x6y
@ShonkiSardar-x6y 25 минут бұрын
Crime asia vich himat hai tan state de khilaf bol
@harjitjhutty7792
@harjitjhutty7792 Сағат бұрын
Eh gal tusi gurdass maan nu puchu uss ne ve ta ma boli ch gal kadi si je uss nu lok gala kade ne ta tusi ona nu hosshA kenda o gurdaas maan nu ve hossha ke na frr
@ShonkiSardar-x6y
@ShonkiSardar-x6y 9 минут бұрын
Business mafi hai golmol kise taran sho ho jan
@suchasingh-o9v
@suchasingh-o9v 3 сағат бұрын
Aa ny mukni tehna sab tusi plz fensla loka te shad dio ji ron dio
@ALLIN1FARM
@ALLIN1FARM 2 сағат бұрын
Yr khabra dso 9 mint khrab krate
@pappupatna2141
@pappupatna2141 3 сағат бұрын
Stage te khalo ke Punjabia Ne gala Dai nea oh changa hai asi Mare ha ..kangna ta kahe Par aapna kayo kahe
@HarjeetSingh-vq1vc
@HarjeetSingh-vq1vc 2 сағат бұрын
MAFE BI JRURE JI MAN NU JI TA DADE. WRGA HAL BNAN WALA DaDE DE FELM WA NOÑ TO KEO DAR DA AA. JI
@ShonkiSardar-x6y
@ShonkiSardar-x6y 26 минут бұрын
Mafi galti di hindi
@balwinderkaur2195
@balwinderkaur2195 3 сағат бұрын
Gurdas Man is great person
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН