Khabar Di Khabar (2124) || Dallewal ਤੋੜੇਗਾ ਮਰਨ ਵਰਤ..! , ਰਾਤੋ ਰਾਤ ਕੌਣ ਬਦਲ ਰਿਹਾ ਇਹ ਹਾਲਾਤ

  Рет қаралды 82,585

Prime Asia TV

Prime Asia TV

Күн бұрын

Пікірлер: 71
@User.YouTube_creaters
@User.YouTube_creaters 19 күн бұрын
ਮਾਵਾਂ-ਭੈਣਾਂ ਨੂੰ ਇੰਝ ਸੜਕਾਂ ਤੇ ਬੈਠਣ ਲਈ ਮਜਬੂਰ *ਕਰਕੇ ਸਰਕਾਰ ਕਿੰਝ ਭਲਾ ਕਰ ਰਹੀ ਹੈ ਕਿਸਾਨਾਂ ਦਾ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@gurcharankulana
@gurcharankulana 19 күн бұрын
ਟਹਿਣਾ ਭਾਜੀ ਤੁਹਾਡਾ ਖਬਰਾ ਸੁਣਾਉਣ ਦਾ ਤਰੀਕਾ ਬਹੁਤ ਵਧੀਆ ਹੈ ਮੈ ਤਹਾਡੇ ਸਾਰੇ ਪ੍ਰੋਗਰਾਮ ਦੇਖਦਾ ਹਾ ਚੰਜ ਦਾ ਵਿਚਾਰ ਅਤੇ ਹੋਰ ਵੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@Hundal-d7i
@Hundal-d7i 17 күн бұрын
Mera ta rona hi nikal Jada bappu ji di halat dekh ke me ta dhan dhan baba deep singh ji 🙏 age ardasa hi kardi rahdi aa waheguru ji bappu ji di chardi kalla karni 🙏
@User.YouTube_creaters
@User.YouTube_creaters 19 күн бұрын
ਜ਼ਿੰਦਗੀ ਦਾ ਤਜਰਬਾ ਹੈ ਜਨਾਬ ਲੋਕ ਆਪਣੇ ਆਪ ਨੂੰ *ਸਹੀ ਦੱਸਣ ਲਈ ਦੂਜਿਆਂ ਨੂੰ ਨਿੰਦਦੇ ਹਨ।*
@baljitmaur8082
@baljitmaur8082 19 күн бұрын
ਟਹਿਣਾ ਸਾਹਿਬ ਹੁਣ ਕਿਸੇ ਦੇ ਵੀ ਕਹਿਣ ਦਾ ਕੀ ਫਾਇਦਾ ਕਿ ਅਸੀਂ ਰਲ਼ ਕੇ ਸੰਘਰਸ਼ ਕਰਦੇ ਆ, ਕਿਉਂਕਿ ਹੁਣ ਤਾਂ ਡੱਲੇਵਾਲ ਸਾਹਿਬ ਆਖ਼ਰੀ ਸਾਹਾਂ ਵੱਲ ਵਧ ਰਹੇ ਹਨ। ਬਾਕੀ ਵਾਹਿਗੁਰੂ ਕਿਰਪਾ ਕਰਨ 🙏
@daljitsingh7980
@daljitsingh7980 19 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@harwinderkaur9040
@harwinderkaur9040 19 күн бұрын
Daljeet singh sandhu veer ji sat shri akal ji
@ParamjitsinghDaulatpurParamjit
@ParamjitsinghDaulatpurParamjit 18 күн бұрын
ਸਾਡੇ ਲੋਕਾਂ ਨੂੰ ਸਵੇਰ ਨੂੰ ਉੱਠ ਕੇ ਟਿਕਟੋਕ ਤੇ ਨੱਚਣ ਵਾਲੀਆਂ ਦੇਖਣੀਆਂ ਉਹਨੇ ਕਿਹੜਾ ਕਿੱਥੇ ਆ ਹੀ ਕੁਝ ਕੰਜਰਖਾਨਾ ਦੇਖਦੇ ਆ। ਕਿਹਦੇ ਗਾਣੇ ਦੇ ਕਿੰਨੇ ਵੀ ਹੋ ਗਏ ਕਿਹੜੇ ਗਾਣੇ ਦਾ ਕਲਾਕਾਰ ਦਾ ਜਨਮ ਦਿਨ ਅੱਜ ਆਹ ਹੈ ਸਾਡੇ ਕੋਲਾਂ ਦਾ ਚਾਰ ਸਾਹਿਬਜਾਦਿਆਂ ਦੇ ਨਾਂ ਨਹੀਂ ਕਿਸੇ ਨੂੰ ਪਤਾ ਉਹ ਬਸ ਉਹ ਕਲਾਕਾਰ ਦਾ ਜਨਮ ਦਿਨ
@User.YouTube_creaters
@User.YouTube_creaters 19 күн бұрын
ਖਾਹਿਸ਼ ਚਾਹੇ ਕਿੰਨੀ ਵੀ ਛੋਟੀ ਹੋਵੇ ਉਸਨੂੰ *ਪੂਰਾ ਕਰਨ ਦੀ ਜ਼ਿੱਦ ਵੱਡੀ ਹੋਣੀ ਚਾਹੀਦੀ ਹੈ*
@chahal-pbmte
@chahal-pbmte 19 күн бұрын
ਦੋ ਪਹੀਆ ਵਾਹਨ ਚਲਾਉਂਦੇ ਸਮੇਂ ਆਪਣੇ ਅੱਗੇ ਬੱਚਿਆਂ ਨੂੰ ਖੜਾਉਣਾ ਜਾਂ ਬਿਠਾਉਣਾ ਵੀ ਇੱਕ ਜੁਰਮ ਹੈ।
@AjitSingh-el4gf
@AjitSingh-el4gf 19 күн бұрын
Tehna Sahib very intelligent and brave and fearless and guard of Democracy and constitution of India.
@balkarsingh9729
@balkarsingh9729 19 күн бұрын
ਇਸ ਦੇਸ਼ ਵਿੱਚ ਕੁੱਝ ਵੀ ਹੋ ਸਕਦਾ,,,, ਹੋ ਸਕਦਾ ਕਿ ਜਿਸ ਪੂਲਿਸ ਵਾਲੇ ਨੇ ਗੈਂਗਸਟਰਾਂ ਨੂੰ ਰਿਵਾਲਵਰ ਕਿਰਾਏ ਤੇ ਦਿੱਤਾ, ਉਸ ਨੂੰ 26 ਜਨਵਰੀ ਨੂੰ ਵੀਰਤਾ ਪੁਰਸਕਾਰ ਨਾਲ ਸਨਮਾਨਿਤ ਕਰ ਦੇਣ 😅😅😅😢😢
@gurnamsingh2202
@gurnamsingh2202 19 күн бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@parmjitnijjar523
@parmjitnijjar523 19 күн бұрын
😊😊
@kashmirsingh8874
@kashmirsingh8874 19 күн бұрын
ਏਥੇ ਤਾਂ ਪੀੜਤਾਂ ਤੇ ਪਰਚੇ ਹੁੰਦੇ ਨੇ
@shinderbrar
@shinderbrar 18 күн бұрын
❤❤❤🤙🤙❤❤
@AvtarSidhu-t1x
@AvtarSidhu-t1x 19 күн бұрын
ਜਿੰਨਾ ਪੁਲੀਸ ਵਾਲਿਆ ਨੂੰ ਬਤੀ ਸਾਲ ਬਾਅਦ ਸਜ਼ਾ ਹੋਈ ਹੈ ਉਨਾ ਨੂੰ ਜੇਲ ਵਿੱਚ ਰੱਖਣ ਦੀ ਬਜਾਏ ਪੀੜਤ ਲੋਕਾਂ ਦੇ ਹਵਾਲੇ ਕੀਤਾ ਜਾਵੇ ਉਹ ਜੋ ਮਰਜ਼ੀ ਸਜ਼ਾ ਦੇ ਸਕਣ
@baldevjassar8059
@baldevjassar8059 19 күн бұрын
*🙏🫧ਅੱਜ ਦਾ ਵਿਚਾਰ🫧🙏* *ਤੁਹਾਡੇ ਰਸਤੇ ਚ ਟੋਆ ਪੁੱਟਣ ਵਾਲਿਆਂ ਦਾ ਧੰਨਵਾਦ ਕਰੋ!ਕਿਉਕਿ ਉਹਨਾਂ ਦੀ ਵਜ੍ਹਾ ਕਰਕੇ ਤੁਸੀਂ ਛਲਾਂਗ ਲਗਾਉਣ ਸਿੱਖ ਜਾਦੇ ਹੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@gurcharansingh4972
@gurcharansingh4972 19 күн бұрын
ਟਹਿਣਾਂ ਸਾਹਿਬ ਖਬਰਾਂ ਨੰਬਰ ਇੱਕ ਨੇ ਤੁਹਾਡੀਆਂ
@harbanssidhu3071
@harbanssidhu3071 19 күн бұрын
ਪੁਲਿਸ ਨੇ ਆਪਣੇ ਅਧਿਕਾਰੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਆਪਣੇ ਅਧਿਕਾਰੀ ਨੂੰ ਬਚਾ ਰਹੀ ਹੈ ਸਸਪੈਡ ਕਰਕੇ ਉਸ ਨੂੰ ਅੱਧੀ ਤਨਖਾਹ ਮਿਲਦੀ ਰਹੇਗੀ
@TSingh-m9g
@TSingh-m9g 19 күн бұрын
ਟਹਿਣਾ ਸਾਹਬ ਸਤਿ ਸਿਰੀ ਅਕਾਲ ਬਹੁਤ ਵਧੀਆ ਪ੍ਰਸਾਰਣ ਕਰਦੇ ਹੋ, ਬਾਕੀ ਆਪ ਵਾਲੇ ਜੋ ਸਿਆਸੀ ਲੀਡਰ ਅੱਜ ਡੱਲੇਵਾਲ ਲੱਈ ਮਗਰਮੱਛਾਂ ਵਾਂਗ ਆਂਸੂੰ ਬਹਾ ਰਹੇ ਹਨ,ਕੀ ਓਹ ਇਹ ਦੱਸ ਸਕਦੇ ਹਨ ਕਿ ਪੰਜਾਬ ਦਾ ਮੁੱਖ ਮੰਤਰੀ ਇਸ ਵੇਲੇ ਹੈ ਕਿੱਥੇ?ਓਹ ਤਾਂ ਆਸਟ੍ਰੇਲੀਆ ਦੀ ਸੈਰ ਕਰ ਰਿਹਾ ਹੈ ਇਨ੍ਹਾਂ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਡੱਲੇਵਾਲ ਹੁਣ ਬਹੁਤੀ ਦੇਰ ਬਚਣ ਵਾਲਾ ਨਹੀਂ ਹੈ ਤੇ ਇਹ ਉਸਦੀ ਆੜ ਵਿੱਚ ਅਪਣੀ ਪਾਰਟੀ ਨੂੰ ਮਜ਼ਬੂਤ ਬਨਾਉਣ ਤੇ ਲੱਗੇ ਹਨ ਕੀ ਇਨ੍ਹਾਂ ਨੂੰ ਇੱਕ ਮਹੀਨੇ ਬਾਅਦ ਹੀ ਡੱਲੇਵਾਲ ਦਾ ਫ਼ਿਕਰ ਹੋਇਆ ਹੈ?ਕੀ ਜਦੋਂ ਉਸਨੇ ਮਰਨ ਵਰਤ ਸ਼ੁਰੂ ਕੀਤਾ ਸੀ ਤਾਂ ਉਦੋਂ ਮਾਨ ਸਮੇਤ ਇਹ ਸਾਰੇ ਉਸਨੂੰ ਮਿਲਦੇ ਤੇ ਵਰਤ ਨੂੰ ਨਾਂ ਕਰਨ ਲੱਈ ਬੇਨਤੀ ਕਰਦੇ?ਇਹ ਜਿੱਨੇ ਪੰਜਾਬ ਧ੍ਰੋਹੀ ਹਨ ਉਨੇਂ ਹੀ ਕਮੀਨੇ ਹਨ ਪਰ ਜੋ ਅਨਪੜ੍ਹ ਲਾਂਣਾ ਇਨ੍ਹਾਂ ਦੀ ਹਮਾਇਤ ਕਰਦਾ ਹੈ ਉਨ੍ਹਾਂ ਲੱਈ ਇਹ ਹੀਰੋ ਹੀ ਹਨ ਮੈਂ ਸਿਰਫ਼ ਇਨਾਂ ਬਾਰੇ ਨਹੀ ਲਿਖ ਰਿਹਾ ਸਾਰਿਆਂ ਸਿਆਸੀ ਲੀਡਰਾਂ ਦਾ ਇਹੋ ਹਾਲ ਹੈ ਕੀ ਡੱਲੇਵਾਲ ਦੇ ਮਰਨ ਤੋਂ ਬਾਅਦ ਸਰਵਨ ਸਿੰਘ ਪੰਧੇਰ ਮਰਨ ਵਰਤ ਤੇ ਬੈਠੇਗਾ?ਜੇ ਕਿਸੇ ਪਿਓ ਦੀ ਓਲਾਦ ਹੈ ਤਾਂ ਮਰਨ ਵਰਤ ਤੇ ਬੈਠਣ ਦਾ ਐਲਾਨ ਕਰੇ ਤੇ ਕਿਸਾਨਾਂ ਦਾ ਸੱਚਾ ਆਗੂ ਬਣ ਕੇ ਮਿਸਾਲ ਕਾਇਮ ਕਰੇ, ਕੀ ਇਹ ਸੰਭਵ ਹੋ ਸਕਦਾ ਹੈ ਨਹੀ ਹਜ਼ੂਰ, ਦੁਨੀਆਂ ਇੱਧਰ ਦੀ ਉਧਰ ਹੋ ਜਾਏ ਕਦੇ ਵੀ ਨਹੀਂ, ਇਨ੍ਹਾਂ ਨੇ ਡੱਲੇਵਾਲ ਨੂੰ ਮਾਰ ਕੇ ਸਿਆਸੀ ਰੋਟੀਆਂ ਸੇਕਣੀਆਂ ਹਨ ਇਹ ਕਿਸਾਨ ਪੱਖੀ ਹੈ ਈ ਨਹੀ ਗੱਦਾਰ ਹਨ, ਜੇ ਸੁਹਿਰਦ ਹੁੰਦੇ ਤਾਂ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਇਕੱਠਿਆਂ ਕਰਕੇ ਅੰਦੋਲਨ ਸ਼ੁਰੂ ਕਰਦੇ,ਰੀਜ਼ਲਟ ਹੋਰ ਦਾ ਹੋਰ ਹੋਂਣਾ ਸੀ, ਪੰਧੇਰ ਇਹ ਮੋਦੀ ਦਾ ਬੰਦਾ ਹੈ ਜਿਵੇਂ ਭਗਵੰਤ ਮਾਨ ਹੈ, ਪਰ ਅੰਧੀ ਰੱਯਤ ਗਿਆਨ ਵਿਹੂਣੀ, ਇਸਦੇ ਮਗਰ ਲੱਗ ਕੇ ਸਾਲ ਤੋਂ ਖਨੌਰੀ ਬਾਡਰ ਤੇ ਬੈਠੇ ਹਨ ਤੇ ਇਸਦੀ ਜ਼ਿੰਦਾਬਾਦ ਜ਼ਿੰਦਾਬਾਦ ਕਰ ਰਹੇ ਹਨ, ਇਹ ਹੈ ਅਜੋਕੇ ਕਿਸਾਂਨ ਨੇਤਾ ਦੀ ਅਸਲ ਕਹਾਣੀ ਕੀ ਮੈਂ ਗ਼ਲਤ ਲਿਖਿਆ ਹੈ? ਪਰ ਮੈਂਨੂੰ ਫ਼ਖਰ ਹੈ ਕਿ ਮੈਂ ਇਹ ਸੱਚਾਈ ਬਾਰੇ ਦੱਸ ਕੇ ਜਨਤਾ ਨੂੰ ਆਗਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸੋ ਮੁਆਫ਼ ਕਰਨਾ ਜੀ ਧੰਨਵਾਦ ਸਰ ਰੱਬ ਕਰੇ ਆਉਂਣ ਵਾਲਾ ਨਵਾਂ ਸਾਲ ਪੰਜਾਬ ਲੱਈ ਆਪ ਲੱੱਈ ਤੇ ਆਪ ਦੇ ਸਮੁੱਚੇ ਪ੍ਰਵਾਰ ਲੱਈ ਸ਼ੁਭ ਹੋਵੇ ਤੇ ਜਨਤਾ ਜਾਗਰੂਕ ਹੋ ਕੇ ਇਨ੍ਹਾਂ ਖ਼ੂਨ ਚੂਸਣ ਵਾਲੀਆਂ ਜੋਕਾਂ ਤੋਂ ਨਿਜਾਤ ਪਾਏ,
@MadhosinghBrar-yg2ns
@MadhosinghBrar-yg2ns 19 күн бұрын
Waheguru ji ka Khalsa waheguru ji ki Fateh
@balla.b6267
@balla.b6267 19 күн бұрын
ਜਦ ਵਾੜ ਈ ਖੇਤ ਖਾਣ ਲਗਜੇ ਫੇਰ ਤਾ ਖੇਤ ਦਾ ਅੱਲ੍ਹਾ ਬੇਲੀ।
@sarbjeetkhiva145
@sarbjeetkhiva145 19 күн бұрын
ਵੀਰ ਟਹਿਣਾ ਸਾਹਿਬ ਸਤਿ ਸ਼੍ਰੀ ਆਕਾਲ,ਵੀਰ ਜੀ ਇਸ ਤਰ੍ਹਾਂ ਦੇ ਲੋਕਾਂ ਹੀ ਕਾਲੀਆਂ ਭੇਡਾਂ ਕਹਿੰਦੇ ਹਨ
@GSBoutique_705
@GSBoutique_705 19 күн бұрын
ਸਤਿ ਸ੍ਰੀ ਆਕਾਲ ਜੀ 🙏🙏
@DarshanKaur-c8z
@DarshanKaur-c8z 14 күн бұрын
Waheguru. Ji❤🎉❤🎉❤🎉 u.s.a
@SardarilalMahey
@SardarilalMahey 19 күн бұрын
Very nice message to all and nice broadcaster
@GurdevKaur-i4w
@GurdevKaur-i4w 19 күн бұрын
🙏🏻🙏🏻
@DALWINDERKAUR-y5s
@DALWINDERKAUR-y5s 19 күн бұрын
ਨਸ਼ਾ
@harwinderkaur9040
@harwinderkaur9040 19 күн бұрын
Tehna sahib ji sat shri akal ji
@darbarasingh6553
@darbarasingh6553 18 күн бұрын
🙏🙏👍🏻👍🏻
@AjitSingh-el4gf
@AjitSingh-el4gf 19 күн бұрын
Tehna Sahib Ji is widwan of Kahavtant and Muhavre of Punjabi Language
@HardeepSingh-jz8zz
@HardeepSingh-jz8zz 19 күн бұрын
Wahaguru Ji
@AjitSingh-el4gf
@AjitSingh-el4gf 19 күн бұрын
Tehna Sahib Ji is Master of shabdan Di Chon.
@JagtarGill-u1z
@JagtarGill-u1z 19 күн бұрын
Very good thana shiab ji thanks v rano the payal disaster ludhiana Punjab good morning
@jarnailsingh9949
@jarnailsingh9949 19 күн бұрын
Seventy first like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤
@GautamKumar-bk3vq
@GautamKumar-bk3vq 19 күн бұрын
🙏🙏🙏🙏
@MaingalSingh
@MaingalSingh 19 күн бұрын
Sat Sri akal bai tehna Saab ji 🙏 ❤😂🎉😢
@HarkrishanLal-f9r
@HarkrishanLal-f9r 19 күн бұрын
Satshiree akal ji 🙏 🌷 ⚘️ 🌺 ❤️
@BalrajSingh-i9d
@BalrajSingh-i9d 19 күн бұрын
Sat Sri akal tehna sahib ji good morning ji
@narinderjeetsingh3994
@narinderjeetsingh3994 19 күн бұрын
Sat Sri akaal to all 🙏🎈♥️
@gursharandeepkaur7124
@gursharandeepkaur7124 19 күн бұрын
Dallewal sahib jindabad
@JinderBrar-zn5sn
@JinderBrar-zn5sn 18 күн бұрын
L❤
@boharsingh7725
@boharsingh7725 19 күн бұрын
🙏🙏🙏🙏🙏
@BalbirSingh-jv8un
@BalbirSingh-jv8un 19 күн бұрын
TEHNA JI 1984 SIKH JENOSIDE DA NYAAY AJJ TAK NHI MILYA 😢 MEY V ISS JENOSIDE DA EFFECTED HAAN JI
@ParamjitSingh-f6c
@ParamjitSingh-f6c 19 күн бұрын
HR 24 ਫਸਲਾਂ ਤੇ msp ਦੇ ਰਿਹਾ ਹੈ ਪੰਜਾਬ ਨੂੰ ਵੀ ਦੇਣੀ ਚਾਹੀਦੀ ਹੈ ਸੋਚ ਕਰ ਦੇਖੋ 😢😢😢😢😢
@Balwantbrar-n6p
@Balwantbrar-n6p 19 күн бұрын
Marn vart na tore ja ta panga he na lainda je panga lai he lya fer hun ne tore
@AjitSingh-el4gf
@AjitSingh-el4gf 19 күн бұрын
Chakta ghare ton Kaulla Tehne ne.
@GugCgg-x7v
@GugCgg-x7v 19 күн бұрын
TEHNA SAHIB TUSI BESARM LOKA NU BAHUT KHRIA..2 SUNAUDE HO LEKAN MAJH MUHRE BEEN VJAUN DA KOI FAEDA NHI
@baldeepsingh3960
@baldeepsingh3960 18 күн бұрын
😮‍💨
@ਬਲਜਿੰਦਰਸਿੰਘਅਕਾਲਗੜ੍ਹ
@ਬਲਜਿੰਦਰਸਿੰਘਅਕਾਲਗੜ੍ਹ 19 күн бұрын
Harayana v kheti pardan hai par election BJP jeeti
@AjitSingh-el4gf
@AjitSingh-el4gf 19 күн бұрын
Chak de Tehniaa
@AshokKumar-il1xq
@AshokKumar-il1xq 19 күн бұрын
Tehna sahib whole police system corrupt.
@BalrajSingh-i9d
@BalrajSingh-i9d 19 күн бұрын
Khanauri border toh dekh rahe hanji dalewall di sehat bahut najuk hai waheguru ji waheguru ji waheguru ji waheguru ji
@narinderjeetsingh3994
@narinderjeetsingh3994 19 күн бұрын
Waheguru mehar kare 🙏
@22AshokGujjar
@22AshokGujjar 19 күн бұрын
Tehna Saab sidha bol do Himachal nal jao Punjabiyo. Gal kyu ghumai ja rhe roj he.
@KanwaljitSingh-n5e
@KanwaljitSingh-n5e 19 күн бұрын
ਇਹ ਕੋਈ ਕਿਸਾਨ ਅੰਦੋਲਨ ਨਹੀਂ ਦੋ ਅਖੋਤੀ ਕਿਸਾਨ ਲੀਡਰਾਂ ਦਾ ਪਿਕਨਿਕ ਗਰੁੱਪ ਹੈ ਸ ਜੋ ਕਿਸਾਨਾਂ ਤੇ ਮਜ਼ਦੂਰਾਂ ਦਾ ਸ਼ੋਸ਼ਨ ਕਰ ਰਿਹਾ ਹੈ। ਮਰਨ ਵਰਤ ਨਾਲ ਸਰਕਾਰਾਂ ਦੇਸ਼ ਦੇ ਕਨੂੰਨ ਨਹੀਂ ਬਦਲ ਸਕਦੀਆਂ। ਡੇਢ ਸੋ ਕਰੋੜ ਅਬਾਦੀ ਦਾ ਹਿਸਾਬ ਕਿਤਾਬ ਦੇਖਣਾ ਪੈਂਦਾ ਹੈ ਜੀ।
@iqbalmalhans8417
@iqbalmalhans8417 18 күн бұрын
modi is listening to Adani only.Funds from Adani ,votes from KENCHUAA,modi doesn’t need support of ordinary people.
@AvtarSidhu-t1x
@AvtarSidhu-t1x 19 күн бұрын
ਜਿੰਨਾ ਪੁਲੀਸ ਵਾਲਿਆ ਨੂੰ ਬਤੀ ਸਾਲ ਬਾਅਦ ਸਜ਼ਾ ਹੋਈ ਹੈ ਉਨਾ ਨੂੰ ਜੇਲ ਵਿੱਚ ਰੱਖਣ ਦੀ ਬਜਾਏ ਪੀੜਤ ਲੋਕਾਂ ਦੇ ਹਵਾਲੇ ਕੀਤਾ ਜਾਵੇ ਉਹ ਜੋ ਮਰਜ਼ੀ ਸਜ਼ਾ ਦੇ ਸਕਣ
@kirankaur4504
@kirankaur4504 19 күн бұрын
ਸਤਿ ਸ੍ਰੀ ਅਕਾਲ ਜੀ 🙏🙏
@Togowal_sidhu
@Togowal_sidhu 19 күн бұрын
ਸਤਿ ਸ੍ਰੀ ਆਕਾਲ ਜੀ 🙏🙏
黑天使只对C罗有感觉#short #angel #clown
00:39
Super Beauty team
Рет қаралды 36 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
LOHRI CELEBRATION 🥰|| Daaku_307 || vlog
19:42
Daaku_307
Рет қаралды 47 М.
黑天使只对C罗有感觉#short #angel #clown
00:39
Super Beauty team
Рет қаралды 36 МЛН