Khabar Di Khabar - Rahul Gandhi's Remarks Misrepresent Sikh Feelings - Sarabjit Singh Ghuman

  Рет қаралды 1,818

TV84

TV84

Күн бұрын

Пікірлер: 24
@kashmirsingh6991
@kashmirsingh6991 6 күн бұрын
ਬਹੁਤ ਵਧੀਆ ਵਿਚਾਰ ਭਾਈ ਸਰਬਜੀਤ ਸਿੰਘ ਜੀ👍
@sarabjeetsingh7780
@sarabjeetsingh7780 6 күн бұрын
ਸਰਬਜੀਤ ਸਿੰਘ ਜੀ ਆਹ ਜਿਹੜੀ ਤੁਸੀਂ ਗੱਲ ਸੁਣਾਈ ਆ, ਆਪਣੇ ਨਾਮ ਵਾਲੇ ਸਿੰਘ ਦੀ, ਮੇਰੇ ਲੂੰ ਕੰਡੇ ਖੜੇ ਹੋ ਗਏ ਵੀਰ ਜੀ,ਇਹ ਜਿਹੜੀ ਫੋਟੋ ਦੀ ਗੱਲ ਤੁਸੀਂ ਸੁਣਾਈ ਮੈਨੂੰ ਲਗਦਾ ਇਹ ਓਹੀ ਫੋਟੋ ਆ ਜਿਸ ਵਿੱਚ ਇੱਕ ਸੋਹਣਾ ਸੁਨੱਖਾ ਗੱਬਰੂ ਜਵਾਨ ਸਿੰਘ ਕੰਧ ਦਾ ਸਹਾਰਾ ਲੈ ਕੇ ਇਸ ਅਵਸਤਾ ਵਿੱਚ ਬੈਠਾ ਹੁੰਦਾ ਜਿਵੇਂ ਉਹ ਸ਼ਹੀਦ ਹੋ ਗਿਆ ਹੁੰਦਾ,ਮੈਂ ਵੀ ਅੱਜ ਤੱਕ ਉਸ ਨੂੰ ਸ਼ਹੀਦ ਹੀ ਸਮਝਦਾ ਸੀ, ਤੇ ਇਹ ਫੋਟੋ ਨੂੰ ਦੇਖ ਕੇ ਇਸ ਤ੍ਰਾਹ ਹੀ ਮਹਿਸੂਸ ਹੁੰਦਾ ਹੈ ਜੀ! ਵਾਕਿਆ ਹੀ "ਸ਼ਹੀਦੀ "ਗੁਰੂ ਜੀ ਦੀ ਦਿੱਤੀ ਹੋਈ ਸੱਭ ਤੋਂ ਵੱਡੀ ਦਾਤ ਆ ਹੁਣ ਤੁਹਾਡੀ ਗੱਲ ਸੁਣ ਕੇ ਦਿਲ ਕਰਦਾ ਇੱਕ ਵਾਰ ਉਸ ਸਿੰਘ ਦੇ ਦਰਸ਼ਨ ਜਰੂਰ ਕੀਤੇ ਜਾਣ 🙏🙏🙏🙏
@satnamsingh6269
@satnamsingh6269 6 күн бұрын
ਸਰਬਜੀਤ ਸਿੰਘ ਘੁਮਾਣ ਜੀ ਆਪਣਾ ਫੇਸਬੁੱਕ ਖਾਤਾ ਸਾਂਝਾ ਕਰੋ ਜੀ।
@SukhwinderPandher
@SukhwinderPandher 6 күн бұрын
ਪੁਸਪਾ ਮਿੱਤਰ ਸੁੰਗ ਦਾ ਖੂਨ ਆ ਜਿਸ ਨੇ ਬੁੱਧ ਧਰਮ ਦੇ ਲੋਕਾਂ ਸਿਰਾਂ ਦੇ ਮੁੱਲ ਪਾਏ ਧਰਮ ਅਸਥਾਨ ਢਾਹ ਕੇ ਮੰਦਰ ਉਸਾਰੇ ਉਨਾ ਮੂਰਤੀਆ ਨੂੰ ਆਪਣੇ ਨਾਮ ਦਿੱਤੇ ਉਨੇ ਧਾਰਮਿਕ ਗ੍ਰੰਥ ਫੂਕ ਦਿੱਤੇ ਘਰ ਢਾਹ ਜਿੱਤੇ ਬੋਧੀ ਡਰਦੇ ਨੇੜੇ ਦੇ ਦੇਸ਼ਾਂ ਵਿੱਚ ਜਾ ਵਸੇ ਤਾਂ ਕਿ ਨਸਲ ਬਚੀ ਰਹੀ ਅੱਜ ਸਾਡੇ ਨਾਲ ਉਹੀ ਹੋ ਰਿਹਾ ਅਸ਼ੋਕ ਸਮਰਾਟ ਦੇ ਰਾਜ ਨੂੰ। ਖਤਮ ਕਰ ਦਿੱਤਾ ਬਹੁਤ ਪੁਰਾਣੀ ਗੱਲ ਹੋਣ ਕਰਕੇ ਸਾਡੇ ਲੋਕ ਮੁਗਲਾਂ ਦੀ ਮਾਰ ਧਾੜ ਤੱਕ ਜਾਣਦੇ ਸੁੰਗ ਰਾਜ ਵਾਰੇ ਦੋ ਪ੍ਰਤੀਸਤ ਤੋ ਵੱਧ ਨੀ ਪਤਾ ਹੋਣਾ ਕਿ ਉਹ ਕਤਲੇਆਮ ਕੀ ਸੀ
@AmarjeetSandhu-w9g
@AmarjeetSandhu-w9g 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@jasvirbrar167
@jasvirbrar167 5 күн бұрын
Khalistan SIKHS FOR JUSTICES Gurpatwant Singh Pannun Punjab HuL Khalistan He HuL Haa Refereudam Voting
@sabhikaur-ed3lr
@sabhikaur-ed3lr 6 күн бұрын
@sajidmanj9192
@sajidmanj9192 6 күн бұрын
Khalistan zindabad ❤❤
@manpreetsinghdhillon2844
@manpreetsinghdhillon2844 5 күн бұрын
WAHEGURU ji ka KHALSA WAHEGURU ji kee FATEH
@sohanmahil4298
@sohanmahil4298 6 күн бұрын
Wehaguru ji ka Khalsa Waheguru ji ki Fateh ji 🙏💐🚩
@ravindersinghsangha9496
@ravindersinghsangha9496 6 күн бұрын
ਭਾਈ ਸਾਹਿਬ ਸਾਡੇ ਲਈ ਕਾਂਗਰਸ ਨਾਗ ਤੇ ਬੀਜੇਪੀ (ਆਰ ਐਸ ਐਸ) ਅਜਗਰ ਹਨ,ਇਕ ਦੇ ਲੜਿਆ ਪਤਾ ਚਲਦਾ ਹੈ ਕਿ ਇਸ ਨਾਲ ਮੌਤ ਹੋਈ ਹੈ ਅਤੇ ਇੱਕ ਨਿਗ਼ਲ ਹੀ ਜਾਂਦਾ ਹੈ ਤੇ ਪਤਾ ਹੀ ਨਹੀਂ ਚੱਲਦਾ ਕਿ ਬੰਦਾ ਗਿਆ ਕਿਥੇ, ਬਾਦਲ ਪਹਿਲੀ ਚੋਣ ਕਾਂਗਰਸ ਦੀ ਸੀਟ ਤੇ ਜਿਤਿਆ ਸੀ ਬਾਅਦ ਵਿੱਚ ਜਿਨੀਆਂ ਵੀ ਚੋਣਾਂ ਜਿਤਿਆ ਉਹ ਜਨਸੰਘ ਦੀ ਸੀਟ ਤੋਂ ਜਿਤਿਆ ਉਹਨਾਂ ਦੀ ਮੱਦਦ ਨਾਲ ਅਕਾਲੀ ਦਲ ਤੋੜਿਆ ਤੇ ਉਹਨਾਂ ਦੀ ਮੱਦਦ ਨਾਲ ਧਰਮ, ਕੌਮ, ਗੁਰੂ ਘਰ ਅਤੇ ਪੰਜਾਬ ਸੱਭ ਖਾਂ ਗਿਆ, ਜਦੋਂ ਘਰ ਦਾ ਮੋਹਰੀ ਘਰ ਕਿਸੇ ਨੂੰ ਦੇ ਦੇਵੇ ਫਿਰ ਲੈਣ ਵਾਲੇ ਤਾਂ ਬਹੁਤ ਮਿਲ ਜਾਣਗੇ। ਜਿਸ ਤਰ੍ਹਾਂ ਮੋਦੀ ਨੇ ਕਿਹਾ ਸੀ ਕਿ ਹਮ ਤੋ ਕੱਪੜੋ ਸੇ ਪਹਿਚਾਣ ਲੇਤੇ ਹੈਂ ਇਹ ਮੁਸਲਮਾਨਾਂ ਲਈ ਕਿਹਾ ਸੀ ਰਾਹੁਲ ਨੇ ਸਿਖਾਂ ਨੂੰ ਮੋਹਰੇ ਕਰਕੇ ਸਾਰੇ ਧਰਮਾਂ ਲਈ ਕਹਿ ਦਿੱਤਾ ਸਾਨੂੰ ਉਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ, ਹਾਲੇ ਸਮਾਂ ਇਹੋ ਜਿਹੇ ਹੈ।
@gurjitsingh5879
@gurjitsingh5879 6 күн бұрын
👍🙏🙏🙏👍♥️🔥👍✌️✌️🙏
@gurtarnsidhu4654
@gurtarnsidhu4654 2 күн бұрын
With this truthful witness of Rahul Gandhi, at Washington he is established historically a renowned political leader in the whole world from Indian Parliament . Coming times will support him collectively from whole world and Indian political areas. Indian people will be saved from its horrible drowning conditions only under his ruling power. Otherwise not any other can save India from its serious future destruction. Whole Sikhs from India and world should support him morally in every political areas in India, working sincerely upon their own political mission. Why Bhajpa is squirming from head to foot with his this announcement in favour of Sikhs in India against planned attacks from every direction upon Sikhs by Rashtarwadi Community or RSS in and Bhajrangdal etc. it is direct attack upon the inner web of conspiracies of Rashtarwadi Community against Sikhs and other minorities.
@jaswindersingh-qz5sx
@jaswindersingh-qz5sx Күн бұрын
ਖਾਲਿਸਤਾਨ ਜ਼ਿੰਦਾਬਾਦ ❤❤❤❤❤❤❤❤
@manoopkirti8346
@manoopkirti8346 6 күн бұрын
Punjab police used to make shaheed for little money. You should be ashamed of yourself when you criticize Punjab police. You should be thankful to Punjab police for giving you so many shaheed not cry every day.
@UstaadxiaMOO
@UstaadxiaMOO 6 күн бұрын
Bhai ye jo sikh nation ye mkhtalif terh ki pug band te hai neli bhi peli bhi zerda rang ki bhi aur bhi color hai ye kiya Sikhu mei bhi firqay hota hai🤔🤔🤔🤔🤔🤔🤔🤔🤔 i love khalistan because i am Punjabi ❤❤❤❤❤❤ khalistan zindabad❤❤❤❤❤❤❤❤❤❤❤❤❤❤❤❤❤❤❤
@dr.paramjitsinghsumra179
@dr.paramjitsinghsumra179 6 күн бұрын
ਟੀ ਵੀ 84 ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ। ਕਾਂਗਰਸ ਨੇ 1984 ਦਾ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ 37 ਹੋਰ ਗੁਰਦੁਆਰਿਆਂ ਤੇ ਫੌਜੀ ਹਮਲਾ ਭਾਜਪਾ ਆਗੂ ਅਡਵਾਨੀ ਤੇ ਪਰਕਾਸ ਸਿੰਘ ਬਾਦਲ ਦੀ ਸਲਾਹ ਨਾਲ ਕੀਤਾ ਗਿਆ ਸੀ ਜਿਸ ਬਾਰੇ ਅਡਵਾਨੀ ਦੀ ਕਿਤਾਬ ਮੇਰਾ ਦੇਸ਼ ਮੇਰੀ ਜ਼ਿੰਦਗੀ (ਮਾਈ ਕੰਟਰੀ ਇਜ ਮਾਈ ਲਾਈਫ) ਦੇ ਪੰਨਾ ਨੰਬਰ 432 ਤੇ ਇਕਬਾਲੀਆ ਬਿਆਨ ਲਿਖਿਆ ਹੋਇਆ। ਜਿਸ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਸੀ। ਜੇਕਰ ਹੁਣ ਰਾਹੁਲ ਗਾਂਧੀ ਨੇ ਭਾਜਪਾ ਦੀ ਅਗਵਾਈ ਹੇਠ ਸਰਕਾਰ ਦੀ ਨੀਤੀ ਉਜਾਗਰ ਕੀਤੀ ਹੈ ਇਸ ਵਿੱਚ ਗਲਤੀ ਕੀ ਹੈ ? ਕੜਾ ਕਿਰਪਾਨ ਪਹਿਨਕੇ ਸਿੱਖ ਵਿਦਿਆਰਥੀਆਂ ਨੂੰ ਰੋਜ਼ਗਾਰ ਲੈਣ ਲਈ ਇਮਤਿਹਾਨ ਦੇਣ ਤੋਂ ਰੋਕਿਆ ਜਾ ਰਿਹਾ ਹੈ। ਕੀ ਇਹ ਸਿੱਖ ਅਜ਼ਾਦੀ ਤੇ ਰੋਕ ਨਹੀਂ ?
@manoopkirti8346
@manoopkirti8346 6 күн бұрын
People can lie as much as they want but truth is all our guru’s were Hindu khatri. All the sikhs were Hindu. Even guru ghar da cook was Brahman not from low caste. Sikhs and Hindu are so much together that you can’t talk about sikhi without mentioning Hindu names. All Sikh gurus names are Hindu names not Muslim or Christian names.
@jaswindersingh-qz5sx
@jaswindersingh-qz5sx Күн бұрын
ਬਾਦਲ ਲਾਣਾ ਕੌਮ ਦਾ ਗ਼ਦਾਰ ਹੈ
@r.jawandha5343
@r.jawandha5343 6 күн бұрын
ਖਾਲਸਾ ਰਾਜ ਜਿੰਦਾਬਾਦ 🎉
@Greatpeople13
@Greatpeople13 6 күн бұрын
Sikh vee taan panga laan toh nee haat da jad mughul hind khatam kar raha see sikh nu bach aan dee kee lod see.sikh apna raj banodaa.
@rajinder.singhrandhawa1560
@rajinder.singhrandhawa1560 6 күн бұрын
Rait
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 36 МЛН
GTA 5 vs GTA San Andreas Doctors🥼🚑
00:57
Xzit Thamer
Рет қаралды 31 МЛН
Prime Time News Bulletin | September 17 , 2024 |
16:51
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 36 МЛН