Khabar Sawer :- ਭਗਵੰਤ ਮਾਨ ਤੋਂ ਮੰਗਿਆ ਅਸਤੀਫ਼ਾ ਪਤਨੀ ਤੇ ਭੈਣ ਨੇ ਬੁਰਾ ਫਸਾਇਆ ਸੰਧਵਾਂ ਧੜਾ ਤਿਆਰ-ਬਰ-ਤਿਆਰ

  Рет қаралды 37,809

Rozana Lok Naad TV

Rozana Lok Naad TV

Күн бұрын

ਭਗਵੰਤ ਮਾਨ ਤੋਂ ਮੰਗਿਆ ਅਸਤੀਫ਼ਾ
ਪਤਨੀ ਤੇ ਭੈਣ ਨੇ ਬੁਰਾ ਫਸਾਇਆ
ਸੰਧਵਾਂ ਧੜਾ ਤਿਆਰ-ਬਰ-ਤਿਆਰ
ਜਲੰਧਰ ਜ਼ਿਮਨੀ ਚੋਣ ਵੀ ਫ਼ਸੀ?
ਅੰਮ੍ਰਿਤਪਾਲ ਸੁਹੰ ਚੁੱਕ ਸਕੇਗਾ ਜਾਂ ਨਹੀਂ?
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 73
@jaswantsingh2023
@jaswantsingh2023 3 ай бұрын
ਚੱਲੋ ਇਹ ਤਾਂ ਹੋਣਾ ਸੀ ਇੱਕ ਦਿਨ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਬੇੜੀ ਪੂਰ ਨਹੀਂ ਲੱਗਦੀ ਜੀ ਹੁਣ ਇਹ ਵਿਚਕਾਰ ਹੀ ਡੁਬ ਜਾਵੇਗੀ ਜੀ
@sabi-mansa
@sabi-mansa 3 ай бұрын
AAP 🐒🐒 BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@nirmalghuman6077
@nirmalghuman6077 3 ай бұрын
ਹਾਲੇ ਕੁੱਝ ਕੁ ਦਿਨ ਪਹਿਲਾਂ ਹੀ ਸੁਖਪਾਲ ਖਹਿਰਾ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਬੁਲਾ ਕੇ ਭੰਤੇ ਭੰਡ ਦੀ ਭੂਆ ਵਲੋਂ ਚਾਰ ਪੰਜ ਏਕੜ ਜ਼ਮੀਨ ਭੰਤੇ ਭੰਡ ਦੀ ਮਾਤਾ ਸ਼੍ਰੀ ਦੇ ਨਾਮ ਗਿਫਟ ਕੀਤੇ ਜਾਣ ਦੇ ਡਾਕੂਮੈਂਟਸ ਦਿਖਾਏ ਗਏ ਸੀ ! ਉਹਦੇ ਬਾਰੇ ਵੀ ਭੰਤੇ ਭੰਡ ਦੀ ਜ਼ੁਬਾਨ ਨੂੰ ਜਿੰਦਾ ਕਿਉਂ ਲੱਗਿਆ ਹੋਇਆ ਆ????? ਮਤਲਬ.......... ਅਖੌਤੀ ਕੱਟੜ ਇਮਾਨਦਾਰ ਭੰਤਾ ਭੰਡ ਪਹਿਲਿਆਂ ਨਾਲੋਂ ਵੀ ਵੱਡਾ ਘਪਲੇਬਾਜ਼ ਆ👍👍👍👍👍👍
@PargatSingh-dl5me
@PargatSingh-dl5me 3 ай бұрын
ਚੋਰ, ਕਿਵੇਂ ਮਚਾਏ ਸ਼ੋਰ? ਭੰਡ ਪਕੜਿਆ ਗਿਆ
@shergilldrivingschoolmohal7692
@shergilldrivingschoolmohal7692 3 ай бұрын
ਬਾਈ ਜੀ ਬੇੜਾ ਗਰਕ ਕਰਤਾ ਪੰਜਾਬ ਦਾ ਨਾ ਰੈਵਨਿਊ ਜਨਰੇਟ ਕਰ ਸਕੇ ਨਾ ਲਾ ਇਨਾ ਆਰਡਰ ਨੂੰ ਮੇਨਟੇਨ ਕਰ ਸਕੇ ਗੱਲਾਂ ਸਟੇਜਾਂ ਦੇ ਸੁਣਾਈਆਂ ਲੋਕਾਂ ਨੂੰ ਮੂਰਖ ਬਣਾਇਆ ਚੱਕਦੀ ਗਰੀਬੀ ਭੈਣ ਦੀ ਵੀ ਨਾਲੇ ਆਪਣੀ ਤਾਂ ਚੱਕਣੀ ਸੀਗੀ
@jasveersingh.kheewa7691
@jasveersingh.kheewa7691 3 ай бұрын
😮😮😮😮😮😮
@James-Prinsep
@James-Prinsep 3 ай бұрын
ਬ੍ਰਾਹਮਣ ਸਰਕਾਰ ਨੇ ਧਾਰਾ 172,187 ਮਨੁੱਖਤਾ ਦੇ ਘਾਣ ਲਈ ਬਣਾਤੇ ਨਵੇਂ, ਮਨੂੰ ਸਮਿਰਤੀ ਲਾਗੂ ਕਰਤੀ, ਕਾਲੇ ਕਨੂੰਨ ਸਿੱਖਾਂ ਘੱਟ ਗਿਣਤੀਆਂ ਖਿਲਾਫ ਵਰਤੇ ਜਾਣਗੇ
@bishanjitmanshahia5416
@bishanjitmanshahia5416 3 ай бұрын
Sukhwinder ji , ਹੁਣ ਪਤਾ ਲੱਗ ਗਿਆ ਕਿ ਭਗਵੰਤ ਮਾਨ ਸਾਹਿਬ ਦੇ ਮਾਤਾ ਅਤੇ ਭੈਣਜੀ 2 ਸਾਲ ਵਿੱਚ 11 ਵਾਰ ਅਸਟ੍ਰੇਲੀਆ ਕੀ ਕਰਨ ਗਏ ! ਭਾਜਪਾ ਇਹਨਾ ਤੇ ਕਾਰਵਾਈ ਨਹੀ ਕਰੇਗੀ ਕਿਉਕਿ ਮਾਨ ਸਾਹਿਬ ਦੁਆਰਾ ਹੀ ਉਹਨਾ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ।
@nirmaldhiman773
@nirmaldhiman773 3 ай бұрын
Aap Party Di Haar Pucki Hai Jalandher Vivh
@madanlalsharma2
@madanlalsharma2 3 ай бұрын
ਪੰਜਾਬ ਵਿੱਚ AAP ਦਾ ਅੰਤ ਨਜ਼ਦੀਕ ਆ ਗਿਆ ਹੈ, ਇਸ ਨਿਕੰਮੀ ਸਰਕਾਰ ਤੋੰ ਜ਼ਲਦੀ ਛੁੱਟਕਾਰਾ ਹੋ ਜਾਵੇਗਾ l ਸਾਰੇ ਹੀ ਸਿਆਸੀ ਲੋਕ ਕੇਵਲ ਪੈਸਾ ਹੀ ਇਕੱਠਾ ਕਰਦੇ ਹਨ, ਕਿਸੇ ਨੂੰ ਪੰਜਾਬ ਬਾਰੇ ਕੋਈ ਫਿਕਰ ਨਹੀਂ l ਰੋਜ਼ ਚਿੱਟੇ ਦੇ ਕਾਰਣ ਲੋਕਾਂ ਦੀਆਂ ਮੌਤਾ ਹੋ ਰਹੀਆਂ ਹਨ ਤੇ ਬੇਸ਼ਰਮ ਸਰਕਾਰਾਂ ਦੇ ਮੰਤਰੀ ਸੰਤਰੀ ਤੇ ਪਿਆਦੇ ਪੰਜਾਬ ਦੀ ਜਨਤਾ ਦਾ ਖੂਨ ਚੂਸਕੇ ਆਪਨੇ ਘਰ ਭਰ ਰਹੇ ਹਨ ਤੇ ਪੀ ਪੀ ਸ਼ਰਾਬਾਂ ਪੂਰੀ ਐਸ਼ ਕਰਨ ਵਿੱਚ ਲੱਗੇ ਹੋਏ ਹਨ l
@jasveersingh.kheewa7691
@jasveersingh.kheewa7691 3 ай бұрын
😢😢😢😢😢😢😮😮😮😮😊😊😊😊
@jatinderdeol6942
@jatinderdeol6942 3 ай бұрын
ਇਸ ਬੇਸ਼ਰਮ, ਨੋਟੰਕੀਬਾਜ ਮੁੱਖ ਮੰਤਰੀ ਹੈ। ਬਦਲਾਵ ਤਾਂ ਭਗਵੰਤ ਮਾਨ ਦੇ ਪਰਿਵਾਰ ਦਾ ਹੋ ਰਿਹਾ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕੀਤਾ ਜਾਵੇ।
@kashmiragehla3804
@kashmiragehla3804 3 ай бұрын
ਸ਼ਰਾਬੀ ਮੁੱਖ ਮੰਤਰੀ ਨੇ ਪੰਜਾਬ ਨੂ ਡੋਬ ਦਿੱਤਾ
@GurcharanSingh-z5k
@GurcharanSingh-z5k 3 ай бұрын
ਸਿੱਧੂ ਸਾਹਿਬ ਅਣਖੀ ਸਾਹਬ ਬਹੁਤ ਵਧੀਆ ਵਿਲੇਕਸ ਨੇ ਪਰ ਅਵਾਜ ਚ ਫਰਕ ਰਹਿੰਦਾ ਮੈ ਤੁਹਾਡਾ ਚੈਨਲ ਦੇਖਦਾ ਰਹਿਨਾ ਜੇ ਤੁਸੀ ਜਵਾਬ ਦੇਵੋ ਬਹੁਤ ਵਧੀਆ ਹੋਵੇਗਾ
@satpalsingh8770
@satpalsingh8770 3 ай бұрын
ਅਣਖੀ ਸ਼ਾਬ ਹੀ ਸਰੋਤਿਆ ਨੂੰ ਖੁਸ਼ ਰੱਖਦੇ ਹਨ
@AjitSingh-iw1oz
@AjitSingh-iw1oz 3 ай бұрын
ਅਸਤੀਫਾ ਮੰਗਣ ਵਾਲਿਆਂ ਨੇ ਕੀ ਇੱਦਾਂ ਦੀ ਮਿਸਾਲ ਕਾਇਮ ਕੀਤੀ ਹੋਈ ਹੈ ਕਿ ਜਦੋਂ ਉਨ੍ਹਾਂ 'ਤੇ ਇਲਜਾਮ ਲੱਗੇ ਸਨ, ਉਨਾਂ ਨੇ ਅਸਤੀਫਾ ਦੇ ਦਿੱਤਾ ਸੀ?.
@amriksingh9252
@amriksingh9252 3 ай бұрын
ਓਹ ਟੈਂਪੂ ਓਹ ਲੋੜੂ ਬੰਦੇ ਜੇਕਰ ਅਕਾਲੀ ਦਲ ਤੇ ਕਾਂਗਰਸ ਪਾਰਟੀ ਗਲਤ ਕੰਮ ਕਰਦੇ ਸੀ ਤਾਂਹੀ ਲੋਕਾਂ ਨੇ ਬਦਲਾਅ ਲਿਆਉਣ ਲਈ ਝਾੜੂ ਪੋਚਾ ਪਾਰਟੀ ਨੂੰ ਵੋਟਾਂ ਪਾਈਆਂ ਸੀ ਪਰ ਭਗਵੰਤ ਮਾਨ ਨਸ਼ੇੜੀ ਤਾਂ ਅਕਾਲੀ ਦਲ ਤੇ ਕਾਂਗਰਸ ਤੋਂ ਵੀ ਘਟੀਆ ਨਿਕਲ ਗਿਆ ਇਸ ਨੇ ਤਾਂ ਹੱਦ ਕਰ ਦਿੱਤੀ ਪੰਜਾਬ ਬਰਵਾਦ ਕਰ ਦਿੱਤਾ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
@Jashan4282
@Jashan4282 3 ай бұрын
Amrik Singh ਜੀ ਬਿਲਕੁੱਲ ਸਹੀ ਕਿਹਾ
@amritpalguraya8306
@amritpalguraya8306 3 ай бұрын
ਜਿਨਾ ਦੇ ਤੁਹਾਡੇ ਵਰਗੇ ਸਪੋਰਟਰ ਹੋਣ , ਉਹਨਾਂ ਨੂੰ ਕਰਪਸ਼ਨ ਕਰਨ ਦਾ ਕੀ ਡਰ ,
@CanadaKD
@CanadaKD 3 ай бұрын
@@amriksingh9252 ਬਾਈ ਜੀ ਭੇਡਾਂ ਨੂੰ ਸਮਝਾਇਆ ਨਹੀਂ ਜਾਂਦਾ ਭੇਡਾਂ ਤਾਂ ਮੁੰਨਣ ਲਈ ਹੁੰਦੀਆਂ ਨੇ ।
@sabi-mansa
@sabi-mansa 3 ай бұрын
🪯 Amritpal khalsa 🚩 AAP 🐒🐒 BJP-MURDABAD
@jagjitsingh7550
@jagjitsingh7550 3 ай бұрын
Rajestry barea.gal kro G
@gurmeetsinghraigurmeetsing5521
@gurmeetsinghraigurmeetsing5521 3 ай бұрын
ਆ ਜੇੜੇ ਭਮੱਕਰ ਕੈਲੇ ਨੇ ਚੈਨਲ ਬੰਦ ਕਰ ਕੇ ਹੋਰ ਕੰਮ ਕਰ ਲਵੋ ਏਨਾ ਨੂੰ ਛਰਮ ਨਹੀਂ ਆਉਂਦੀ ਕਿ ਪੰਜਾਬ ਭਾਵੇਂ ਸਾਰਾ ਖਾ ਲੈਣ ਏਨਾ ਓਨਾ ਨੂੰ ਚੰਗਾ ਹੀ ਕਹੀ ਜਾਣਾ
@AbhijitSingh-zt1hb
@AbhijitSingh-zt1hb 3 ай бұрын
Hon ke javab deo pand cm es da parvar ta Delhi vala na lot ka kha Lana punjab nu chor
@mssurkhan
@mssurkhan 3 ай бұрын
14 ਨੂੰ ਮੁੱਖ ਮੰਤਰੀ ਸੰਧਵਾਂ ਹੋ ਸਕਦਾ 😂
@GulbaharSingh-Bat
@GulbaharSingh-Bat 3 ай бұрын
❤❤❤🎉🎉🎉
@JASMAILDHALIWAL-w2l
@JASMAILDHALIWAL-w2l 3 ай бұрын
Great 👍
@AbhijitSingh-zt1hb
@AbhijitSingh-zt1hb 3 ай бұрын
Hon nahi bodla sukh valas bara cheeka Marda c hon javab deo chor kon a
@pritpalsingh2303
@pritpalsingh2303 3 ай бұрын
Bhagwant Maan da kujh nahi hona awein shoshey hi shadi jandey han
@pritpalsingh2303
@pritpalsingh2303 3 ай бұрын
Channi kujh jiyada hi kahla chal riha sabbar rakho channi ji ajjey bahut waqt Piya daily koyi na koyi sap nikkalda .....
@ipsdhaliwal324
@ipsdhaliwal324 3 ай бұрын
AAP ta chora di party a
@sabi-mansa
@sabi-mansa 3 ай бұрын
💯
@veerpathak9765
@veerpathak9765 3 ай бұрын
Selected te Punjab sarkar ch joined professors nal jo slook kita ja rea h, oh asliyat dsda a es khas aadmi party di, 1158 professors sadka te rull rhe ne pichhle 2 saal to
@sukhwant1982
@sukhwant1982 3 ай бұрын
O chwala 0 patrkRi
@KewalSingh-e9u
@KewalSingh-e9u 3 ай бұрын
Bhand kahinda see mai ek paisa khada tan selfas kha lavan ga hun selfas kha lai ni chahi di hai
@jsjexamination5319
@jsjexamination5319 3 ай бұрын
Punjab sarkar murdabad
@robinsingh6512
@robinsingh6512 3 ай бұрын
Sital da koi stand hae ehde vaza Karan loka ty fer boj pae rha eda gy loka nae ki savarna bn kae
@bishanjitmanshahia5416
@bishanjitmanshahia5416 3 ай бұрын
ਭਗਵੰਤ ਮਾਨ ਬਿਲਕੁਲ 'ਸੀਤਲ' ਹੋ ਗਏ ਹਨ।
@virindersinghcheema1024
@virindersinghcheema1024 3 ай бұрын
ਅਣਖੀ ਸਾਹਿਬ ਦੀ ਆਵਾਜ ਸਪਸ਼ਟ ਨਹੀਂ ਹੈ
@arsenalite7085
@arsenalite7085 3 ай бұрын
Both Channi and Majithia don't have enough crediility to make people take serious cognizance of what they are alleging. .
@GurjantSingh-eh6em
@GurjantSingh-eh6em 3 ай бұрын
ਸੁਖਵਿੰਦਰ ਜੀ ਇਹ ਸਾਰੇ ਰਲ ਮਿਲ ਕੇ ਸਾਨੂ ਬੁਧੂ ਬਣਾ ਰਹੇ ਹਨ ਧਨਵਾਦ
@mssurkhan
@mssurkhan 3 ай бұрын
👍
@SarbjitSingh-my4lh
@SarbjitSingh-my4lh 3 ай бұрын
Why Amrit pal attorney not going to court Take oath isshue
@jattdhaliwal9379
@jattdhaliwal9379 3 ай бұрын
ਸ਼ਾਮ ਤੱਕ ਕਿੰਨੇ ਵਾਰ ਕੁਰਸੀ ਤੋਂ ਉਤਾਰਦਾ ਹੈ ਬਾਈ ਤੂੰ ?
@ranjetbal2202
@ranjetbal2202 3 ай бұрын
krtoot ne utarna bai ne nhi
@sabi-mansa
@sabi-mansa 3 ай бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@pritpalsingh2303
@pritpalsingh2303 3 ай бұрын
Reality vich bhagwant Maan imaandar hai hun Loki koyi nkoyi fokkey fire kari jandey han dekho tail na dekho tail di dhaar dekho..........
@budhsingh2518
@budhsingh2518 3 ай бұрын
Cm and app all are telling lie god save Punjab from them rabb rakha
@masterjogindersingh9356
@masterjogindersingh9356 3 ай бұрын
Channi ke keh sakda hai us ne ta 3 months wich bedd dea dhoha Notan nal bharr laeya Sann😊😊😊😊
@kaurjapp998
@kaurjapp998 3 ай бұрын
GoodPtarkar
@harbansbrar1946
@harbansbrar1946 3 ай бұрын
ਵਿਰੋਧੀ ਲੋਕ ਪੰਜਾਬ ਦੀ ਇਨਕਲਾਬੀ ਪਾਰਟੀ ਤੇ ਐਵੇ ਚਿੱਕੜ ਉਛਾਲਦੇ ਹਨ ਆਮ ਪਾਰਟੀ ਦੇ ਭੁੱਮਕੜ ਪੰਜਾਬ ਚ ਇਨਕਲਾਬ ਲਿਆਉਣ ਨੂੰ ਕਾਹਲ਼ੇ ਹਨ ॥ਇਨਕਲਾਬ ਛੇਤੀ ਆ ਰਿਹਾ ਹੈ ਤੇ ਜਾਲੰਧਰ ਜ਼ਿਮਨੀ ਚੋਣ ਭਾਵੇਂ ਅੱਧੀ ਵੋਟ ਤੇ ਜਿੱਤੇ ਜਿੱਤੂਗੀ ਦੋਸ਼ਾਂ ਨਾਲ ਵੋਟ ਘੱਟ ਸਕਦੀ ਹੈ ਬਹੁਤ ਘੱਟ ਸਕਦੀ ਹੈ ਪਰ ਪਰ…….???????
@sabi-mansa
@sabi-mansa 3 ай бұрын
😂
@HarjiButtar
@HarjiButtar 3 ай бұрын
ਯਾਰ ਜਾਨ ਦੋ
@dialsingh1138
@dialsingh1138 3 ай бұрын
Jhootha channel due to this patarkar, though experts are wise men.Not suitable man to put questions
@ipsdhaliwal324
@ipsdhaliwal324 3 ай бұрын
Eh ta waheguru nu bhul gyea si
@sewasingh5353
@sewasingh5353 3 ай бұрын
In addition to present matter some days back about Ragav chhada one MLA of this govt. Blamed that he is involved in the smugling in border area of PB . He should be high light now
@parshotamdas179
@parshotamdas179 3 ай бұрын
BEST C M MANN
@sabi-mansa
@sabi-mansa 3 ай бұрын
Punjab da no 1 Dramebaz besharm, baiman Bhand bhagat man joker 🐒
@sabi-mansa
@sabi-mansa 3 ай бұрын
No 1 Playwright ,Shameless and dishonest Bhand bhagat man Joker 👈
@rawindersandha6271
@rawindersandha6271 3 ай бұрын
ਚੈਨਲ ਬੰਦ ਕਰਕੇ ਕੋਈ ਹੋਰ ਕੰਮ ਕਰ ਲਵੋ।
@harbansbrar1946
@harbansbrar1946 3 ай бұрын
ਚਿੱਟਾ ਵੇਚਣ ਲਾ ਦਿਉ ਸਰਕਾਰ ਨਾਲ ਗੱਲ ਕਰਕੇ …!
@dialsingh1138
@dialsingh1138 3 ай бұрын
100% I agree it should be closed eh ghatia patarkar
@amriksingh9252
@amriksingh9252 3 ай бұрын
ਓਹ ਟੈਂਪੂ ਓਹ ਲੋੜੂ ਚੈਨਲ ਬੰਦ ਕਰ ਕੇ ਕੇਹੜਾ ਕੰਮ ਕਰਨ ਤੂੰ ਦੱਸ ਦੇ ਕੰਮ ਪੰਜਾਬ ਵਿੱਚ ਇਹ ਨੇਂ ਜਾਂ ਤਾਂ ਚਿੱਟਾ ਬੇਚਿਆ ਜਾ ਸਕਦਾ ਜਾ ਲੁੱਟਾਂ ਖੋਹਾਂ ਜਾਂ ਗੈਂਗਸਟਰ ਬਣ ਕੇ ਫਿਰੋਤੀ ਮੰਗਣੀ ਹੁਣ ਤੂੰ ਦੱਸ ਕੇਹੜਾ ਕੰਮ ਸਰਕਾਰ ਨਾਲ ਮਿਲ ਕੇ ਕੀਤਾ ਜਾਵੇ ਸਰਕਾਰ ਹੀ ਸਭ ਕੁਝ ਕਰਵਾਉਂਦੀ ਆ
@sabi-mansa
@sabi-mansa 3 ай бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ
@ipsdhaliwal324
@ipsdhaliwal324 3 ай бұрын
Eh shrabi ne bahut att chaki si
@sabi-mansa
@sabi-mansa 3 ай бұрын
Imitator
@harkiratsingh847
@harkiratsingh847 3 ай бұрын
Bhantu bhuched
Players vs Corner Flags 🤯
00:28
LE FOOT EN VIDÉO
Рет қаралды 78 МЛН
The joker favorite#joker  #shorts
00:15
Untitled Joker
Рет қаралды 30 МЛН
Крутой фокус + секрет! #shorts
00:10
Роман Magic
Рет қаралды 24 МЛН
Rehras sahib Path | ਰਹਰਾਸਿ ਸਾਹਿਬ | रहरासि | Live Rehras
52:50