No video

Khabar Sawer:- ਰਾਤੋ-ਰਾਤ ਪੈ ਗਈਆਂ ਭਾਜੜਾਂ ਪੰਜਾਬ ਦੇ 3 ਮੰਤਰੀਆਂ ਦੀ ਛਾਂਟੀ! ਭਗਵੰਤ ਮਾਨ ਨੂੰ ਹਾਈਵੋਲਟੇਜ ਝਟਕਾ

  Рет қаралды 39,281

Rozana Lok Naad TV

Rozana Lok Naad TV

Күн бұрын

Пікірлер: 60
@jugrajSinghBhullar-ig2tb
@jugrajSinghBhullar-ig2tb Ай бұрын
ਕੌਂਸਲਰ ਚੋਣਾਂ ਤਾਂ ਹੀ ਜਿੱਤ ਸਕਦੇ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਨਹੀਂ ਤਾਂ ਕਾਂਗਰਸੀ ਜਿੱਤਣਗੇ।
@harpreetsinghthind2816
@harpreetsinghthind2816 Ай бұрын
ਸ਼ਰਾਬੀ ਮਾਨ ਸਰਕਾਰ 😭
@ranveergamingyt1143
@ranveergamingyt1143 Ай бұрын
bhagwant mann nashedi kise vi jimmevaari nu nibhaon de kabil nahi eh sirf bakwas kr sakda ajj punjab board de pass out bacchya nu koi serious ni lenda
@giansinghmaan7145
@giansinghmaan7145 Ай бұрын
ਸ਼ਰਾਬੀ ਸਾਰੀਆਂ ਸਰਕਾਰਾਂ ਦੇ ਮੰਤਰੀ ਮੁੱਖ ਮੰਤਰੀ ਰਹੇ ਨੇ, ਪਹਿਲੀਆਂ ਦੋ ਸਰਕਾਰਾਂ ਜਿੰਨ੍ਹਾਂ ਨੇ 75 ਸਾਲ ਰਾਜ ਕੀਤਾ ਉਹਨਾਂ ਨੇ ਕੀ ਰੰਗ ਲਾਏ ਨੇ। ਇਹ ਪਹਿਲੀ ਵਾਰ ਆਏ ਨੇ ਤਜਰਬਾ ਬਹੁਤ ਵੱਡੀ ਗੱਲ ਹੁੰਦੀ ਹੈ ਅਗਲੀ ਵਾਰ ਇਸ ਤੋਂ ਵਧੀਆ ਕਰ ਦਿਖਾਉਣਗੇ। ਮੈਂ ਕਿਸੇ ਸਰਕਾਰ ਨਾਲ ਨਹੀਂ ਸਾਰੀਆਂ ਇੱਕੋ ਜਿਹੀਆਂ ਨੇ ।
@vikramjitsingh7710
@vikramjitsingh7710 Ай бұрын
ਰਾਜਪਾਲ ਨੇ ਜੋ ਕਿਤਾ ਸਹੀ ਕਿਤਾ ਅਗੇ ਪੰਜਾਬ ਸਕੂਲ ਬੋਰਡ ਵਿਚ ਦੇਖ ਹੀ ਲਿਆ ਜੋ ਮਾਣ ਨੇ ਕਿਤਾ. ਜਿਸ ਨੂੰ ਪੰਜਾਬ ਪੰਜਾਬੀ ਬਾਰੇ ਕੁਛ ਨਹੀ ਪਤਾ ਉਸਨੂੰ ਦਿੱਲੀ ਦੇ ਕਹਿਣ ਤੇ ਇੰਚਾਰਜ ਲਾਤਾ. ਏਦਾਂ ਹੀ ਜੇ ਯੂਨੀਵਰਸਿਟੀ ਦੇ ਚਸਲਰ ਲਾਉਣ ਦਾ ਹੱਕ ਮਾਨ ਕੋਲ ਆ ਜਨਦਾ ਤਾ ਇਹਨੇ ਫਿਰ ਦਿੱਲੀ ਵਾਲੇ ਲਿਆ ਕੇ ਬੇਢਾ ਦੇਣੇ ਸੀ. ਅਗੇ ਯੋਗਾ ਟੀਚਰ ਭੀ ਦਿੱਲੀਓ ਲੱਖਾਂ ਤਨਖਾਹ ਤੇ ਪੰਜਾਬੀਆਂ ਤੇ ਸਿਰ ਤੇ ਨਾਜਾਇਜ ਹੀ ਬੇਢਾ ਦਿੱਤੇ.
@dhanwantmoga
@dhanwantmoga Ай бұрын
BJP vi veer koi panjab and panjabi pakhi nahi …..ah RSS walle lya ke La dainge jewe PGI jan hor aham jagha te officer laye han
@bhagwantsingh2037
@bhagwantsingh2037 Ай бұрын
ਫੇਲ੍ਹ ਸਰਕਾਰ ਰੇਤ ਮਾਫੀਆ ਸ਼ਰਾਬ ਮਾਫੀਆ ਚਲਾ ਰਿਹਾ ਕਰਜ਼ਾ ਚੜ ਰਿਹਾ। ਫੁਕਰਾ ਮੁਖ ਮੰਤਰੀ ਪੰਜਾਬ ਤਬਾਹ ਹੋ ਰਿਹਾ।
@ravimaur5723
@ravimaur5723 Ай бұрын
ਇਹਨੂੰ ਅੰਦਰੋੰ ਕੋਣ ਦੱਸਦਾ ਇਹੋ ਜਿਹੀਆਂ ਗੱਲਾਂ 😂😂😂
@gurchransingh5674
@gurchransingh5674 Ай бұрын
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ
@JagdishSingh-dz4mn
@JagdishSingh-dz4mn Ай бұрын
ਮਸਾਲਾ ਲਾਕੇ ਬਹੁਤ ਗੱਲਾਂ ਕਰਦੇ ਗੱਲ ਇੱਕ।। ਵੀ ਸੱਚੀ ਨੀ ਹੁੰਦੀ
@jarnailsidhu5045
@jarnailsidhu5045 Ай бұрын
ਕੋਈ‌ ਭਾਜੜਾਂ ਨਹੀਂ ਮਾਨ ਸਾਹਿਬ ਨੂੰ ਹਾਂ ਜੇਕਰ ਭਾਜੜਾਂ ਪਈਆ ਨੇ ਉਹ ਕਾਲੀ ਦਲ ਦੇ ਦਫ਼ਤਰ ਦੇ ਕਬਜ਼ੇ ਨੂੰ ਲੈ ਕੇ ਪਈਆਂ ਨੇ ਉਹ ਤੁਸੀਂ ਦਸਦੇ ਨੀਂ
@balwantsinghdhadda2644
@balwantsinghdhadda2644 Ай бұрын
Very nice information Sidhu Saab Ji
@BaldevSingh-gj6ex
@BaldevSingh-gj6ex Ай бұрын
🙏🙏🙏🙏🙏
@sidhjogiponahariji5777
@sidhjogiponahariji5777 Ай бұрын
ਹਰਮਨ ਸਿੰਘ ਰਾਮ ਨਗਰ ਤੋਂ ਜੀ 🙏🙏🙏🙏🙏🙏👌👌👌👌👌👌👌
@arshbajwa3541
@arshbajwa3541 Ай бұрын
ਇਕ ਤਾਂ ਜਿਹੜਾ ਹਾਰਿਆ ਹੋਇਆ ਬਣਾਇਆ ਇਹਨੂੰ ਲਾ ਦੋ ਸਭ ਕੁਝ ਠੀਕ ਹੋਏਗਾ
@user-he7gr5mx6q
@user-he7gr5mx6q Ай бұрын
Great 👍
@krnailsingh9705
@krnailsingh9705 Ай бұрын
ਮੁੱਖ ਮੰਤਰੀ ਨੂ.ਬਦਲਾ ਚਾਹੀਦਾ ਜੀ
@sabi-mansa
@sabi-mansa Ай бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ
@user-jd5em9rj5y
@user-jd5em9rj5y Ай бұрын
ਹਲਕਾ ਮਾਲੇਰਕੋਟਲਾ ਜਿੱਥੇ ਮੰਤਰੀ ਪਿਛਲੀਆਂ ਸਰਕਾਰੀ ਚ ਰਹੇ ਇਸ ਵਾਰ ਕੋਈ ਨਹੀ
@HarbansSingh-zs7vz
@HarbansSingh-zs7vz Ай бұрын
Good ji
@KuldeepSingh-sm5ss
@KuldeepSingh-sm5ss Ай бұрын
ਸੁਖਬੀਰ ਬਾਦਲ ਨੇ ਵੀ ਆਪਣੇ ਬਾਪ ਵਾਂਗ ਹੀ ਕਰਨੀ ਜਥੇਦਾਰ ਸਾਹਿਬ ਜੀ ਨੂੰ ਪੂਰਾ ਨੀਵਾਂ ਦਿਖਾਉਣ ਗੇ
@RanjitSingh-co9he
@RanjitSingh-co9he Ай бұрын
ssa sidhu sahib ji Manjit Singh ankhi sahib ji Bahut badia Punjabi nirpakh khabra hai ji Ranjit Singh Chamkaur sahib
@gurmindersingh4579
@gurmindersingh4579 Ай бұрын
jo v sarkar kar rahi waheguru ji inna nu hor shakti 8:15 deve a apni marji nal jo v karna chande o karn 🙏🙏🙏
@Gill-i9o
@Gill-i9o Ай бұрын
ਮਾਲ ਵਿਭਾਗ ਦਾ ਮੰਤਰੀ ਵੀ ਬਦਲ ਦਿਉ
@hakamskngh7223
@hakamskngh7223 Ай бұрын
Amritpal jindabad
@harmelsroa5102
@harmelsroa5102 Ай бұрын
Up grade mr Vijay prt as home minister.
@Gill-i9o
@Gill-i9o Ай бұрын
ਨਿਗਮ ਚੋਣਾਂ ਤੇ ਪੰਚਾਇਤੀ ਚੋਣਾਂ ਨਵੰਬਰ -ਅਕਤੂਬਰ ਵਿੱਚ ਕਰਵਾਈਆ ਜਾਣ ਜੀ
@GulbaharSingh-Bat
@GulbaharSingh-Bat Ай бұрын
❤❤❤🎉🎉🎉
@jagrajsingh7751
@jagrajsingh7751 Ай бұрын
ਮੁੱਖ ਮੰਤਰੀ ਨੂੰ ਭਗਵੰਤ ਮਾਨ ਤੇ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਵਾਹ ਅਖੀਰ ਆ ਨੌਕਰੀ ਦੀ ਮਜਬੂਰੀ
@gurtejsingh5066
@gurtejsingh5066 Ай бұрын
IPS Kunwar Vijay Pratap Singh should be appointed as HM w.r. t their promises with public prior to Gen election that Sh.Vijay ji willl be appointed as HM if they voted to power.But Aap party taken U-turn after taking over in VS-22. Now the time will in the matter in by election as well as General election of VS.27 when they will come in public again with any new promise. But public know the better than leaders.
@KuldeepSingh-sm5ss
@KuldeepSingh-sm5ss Ай бұрын
ਇਕੱਠ ਕਰਕੇ ਆਪਣਾ ਦਬਾਅ ਬਣਾਉਣ ਗੇ
@KuldeepSingh-sm5ss
@KuldeepSingh-sm5ss Ай бұрын
ਇਕੱਠ ਕਰਕੇ ਆਪਣਾ ਦਵਾ ਬਣਾਉਣ ਦੀ ਕੋਸ਼ਿਸ਼ ਕਰ ਨਗੇ
@amriksinghbhanri4377
@amriksinghbhanri4377 Ай бұрын
Ssa Sidhu ji
@jssidhu2743
@jssidhu2743 Ай бұрын
ਤੁਸੀਂ ਤਾ ਹਰ ਰੋਜ BMਨੂੰ ਮਾਰ ਕੇ ਸੌਦੇਂ ਹੋ..॥
@DeeAar-ot5lm
@DeeAar-ot5lm Ай бұрын
Maan sahib diya foto har jagah chahiye panjab chahe barbad ho jae
@Jattfarmerr78
@Jattfarmerr78 Ай бұрын
ਡੇਰੇ ਵਾਲੇ ਸਾਧ ਦੀ ਮਾਫੀ ਲਈ ਸੁਖਬੀਰ ਬਾਦਲ ਦੇ ਨਾਲ ਨਾਲ ਜਥੇਦਾਰ ਵੀ ਬਰਾਬਰ ਦੇ ਕਸੂਰਵਾਰ ਹੈ ਉਹਨਾਂ ਨੂੰ ਸਜਾ ਕੌਣ ਲਾਵੇਗਾ ਬਾਕੀ ਜਥੇਦਾਰਾਂ ਕਿਹੜਾ ਬਾਦਲ ਪਰਿਵਾਰ ਤੋ ਬਾਹਰ ਹੈ ਇਹ ਤਾਂ ਰਲ ਮਿਲ ਕੇ ਸਿੱਖ ਕੌਮ ਨੂੰ ਬੁੱਧੂ ਬਣਾ ਰਿਹੇ ਹੈ ਗੁਰਬਾਣੀ ਦੇ ਪਾਠ ਕਰਨੇ ਅਤੇ ਕੀਰਤਨ ਸਰਵਣ ਕਰਨਾਂ ਇਹ ਕਿਹੜੀ ਸਜਾ ਹੈ ਇਹ ਸਿੱਖ ਦਾ ਮੁਡਲਾ ਫਰਜ ਹੈ ਜੇਕਰ ਸਜਾ ਦੇਣੀ ਹੈ ਜਥੇਦਾਰ ਫੂਲਾ ਸਿੰਘ ਵਾਂਗ ਦਿਉ ਜਿਵੇ ਉਨਾਂ ਨੇ ਉਸ ਸਮੇ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸੀ
@user-no7sq7fo6o
@user-no7sq7fo6o Ай бұрын
ਰੋਜ਼ ਤੁਸੀਂ ਕਹਿ ਦੇਂਦੇ ਜੇ ਕਿ ਭਗਵੰਤ ਮਾਨ ਗਿਆ ਪਰ ਹੁੰਦਾ ਕੁਝ ਨਹੀਂ ਪਰ ਪੰਜਾਬ ਵਿੱਚ ਮਾਨ ਸਾਹਿਬ ਨੂੰ ਕੱਢ ਦਿੱਤਾ ਜਾਵੇ ਤਾਂ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਪਾਰਟੀ ਚਲਾ ਸਕਦਾ ਹੋਰ ਕੋਈ ਨਹੀਂ
@gurdialsingh6769
@gurdialsingh6769 Ай бұрын
No free bites no free aata dal no free electricity
@dhanwantmoga
@dhanwantmoga Ай бұрын
Moga Dist wich jathedar Tota singh ( 1997 ton 2002) ton baad koi minster nahi banya na he koi government jan private adara he sethapat keeta kese government ne…
@AvtarSingh-gs1si
@AvtarSingh-gs1si Ай бұрын
ਕਾਂਗਰਸ ਨੂ ਜਿਤਾਓ ਚੰਗੀ ਤਰਾਂ ਲੁੱਟ ਲਵੇ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਡਾਲਰ ਅਤੇ ਰੁਪਏ ਦੀ ਕੀਮਤ ਬਰਾਬਰ ਸੀ ਇਕ ਰੁਪਏ ਦਾ ਇਕ ਡਾਲਰ ਮਿਲਦਾ ਸੀ ਇਹ ਕਾਂਗਰਸ ਵਾਲਿਆ ਦੀ ਦੇਣ ਆ ਹੁਣ ਇਕ ਡਾਲਰ ਦੇ 60 ਰੁਪਏ ਹੋ ਗਏ ਤੀਹ ਸਾਲ ਰਾਜ ਕਰਿਆ ਕੋਲਾ ਤੀਹ ਸਾਲ ਹੀ ਮੁਲ ਲਿਆ ਕਾਂਗਰਸ ਨੇ ਹਿਸਾ ਪਤੀ ਲੈ ਲੈ ਕਰੋੜਾ ਰੁਪਏ ਕਮਾਏ ਕਾਂਗਰਸ ਨੇ ਆਪਦੀ ਕੋਲਾ ਖਾਣ ਕਿਊ ਨਹੀ ਚਲਾਈ ਭਗਵੰਤ ਮਾਨ ਨੇ ਇਕ ਸਾਲ ਵਿੱਚ ਕੋਲਾ ਖਾਣ ਚਲਾ ਵੀ ਲਈ ਫਰਕ ਲੋਕ ਆਪ ਦੇਖ ਲੈਣ।
@NandKishor-bl8ls
@NandKishor-bl8ls Ай бұрын
Kataruchak nu CM banao. Kataruchak AAP ate Punjab da man usdi Jai ho
@abroldentalcare8638
@abroldentalcare8638 Ай бұрын
One demand of rs1100 is still pending Ashok Abrol
@gbariwala1207
@gbariwala1207 Ай бұрын
Bakvas
@oneness1801
@oneness1801 Ай бұрын
A channel wale app party di negative hi soch de
@manjitsinghexsarpanch21
@manjitsinghexsarpanch21 Ай бұрын
ਕਿਸੇ ਪੱਖੋਂ ਵੀ ਭਗਵੰਤ ਮਾਨ ਵਰਗਾ ਮੂਰਖ ਸ਼ਰਾਬੀ ਚੁਟਕਲੇ ਬਾਜ ਤੇ ਨਾਲਾਇਕ ਬੰਦਾ ਮੁੱਖ ਮੰਤਰੀ ਬਨਾਉਣ ਦੇ ਲਾਇਕ ਨਹੀਂ ਸੀ..ਇਥੋਂ ਤੱਕ ਕੇ ਇਹਨੂੰ ਤੇ ਕੈਬਨਿਟ ਮੰਤਰੀ ਵੀ ਨਹੀਂ ਬਲਕਿ ਸਿਰਫ ਮੂਲੀ ਰਾਜ ਮੰਤਰੀ ਹੀ ਬਨਾਇਆ ਜਾਂਦਾ ਤਾਂ ਚੰਗਾ ਹੁੰਦਾ..ਕਿਉਂਕਿ..ਬਾਂਦਰ ਦੇ ਹੱਥਾਂ ਵਿੱਚ ਮਾਚਿਸ ਦੇਣੀ ਖਤਰਨਾਕ ਹੁੰਦੀ ਹੈ..ਅਤੇ..ਭਗਵੰਤ ਮਾਨ ਨਾਲੋਂ ਵੱਧ ਬਾਂਦਰ ਪਰਵਿਰਤੀ ਵਾਲਾ ਬੰਦਾ ਕੋਈ ਹੋਰ ਨਹੀਂ ਹੋ ਸਕਦਾ ।
@gurtejsingh5066
@gurtejsingh5066 Ай бұрын
IPS Kunwar Vijay Pratap Singh should be appointed as HM as the oar
@abroldentalcare8638
@abroldentalcare8638 Ай бұрын
President can not dilute power of governor Control of universities is power with governor since long Ashok Abrol
@avnindergrewal
@avnindergrewal Ай бұрын
I am utterly disappointed with your coverage. It appears that you have significant concerns regarding AAP and Bhagwant Mann. Your news seems sensational, focusing only on superficial details. Although I have no affiliation with AAP, I find your portrayal to be somewhat comical. It is essential to uphold professionalism in your reporting. Thank you.
@user-by6zu5xx2e
@user-by6zu5xx2e Ай бұрын
ਵੀਰੇ ਸੀਐਮ ਵੀ ਬਦਲਦੋ😂😂
@user-id9bm5ut7t
@user-id9bm5ut7t Ай бұрын
Bahgwat maan jumle was kgrewal bajahao Punjab punjabi vachao nahi Punjab punjabi chali sal back jayge ate Punjab nu karge vich dibo ke eh baj jange
@NirbhaySingh-sr5ee
@NirbhaySingh-sr5ee Ай бұрын
80% ਖਬਰਾਂ fake ਹੁੰਦੀਆ ਤੁਹਾਡੀਆਂ
@AmarjeetSingh-ke1dj
@AmarjeetSingh-ke1dj Ай бұрын
C m maan ne ounjab da kee kha liya dasso
@dialsingh1138
@dialsingh1138 Ай бұрын
Don't believe the news of this channel presently again patarkar feeling uneasy about ministers
@user-id9bm5ut7t
@user-id9bm5ut7t Ай бұрын
Kgrewal bajahao Punjab punjabi vachao kgrewal jail dak deta apne aap nu kattar emandar kahen wale kilo kilo sona pa ke loka nu budu fudu samgda 2027vich sarkaar khatm ho jaygi
@dravtarmahal8279
@dravtarmahal8279 Ай бұрын
Patrkar ji teri credibility ghtdi jandi a captiona jhoothian likh k gumra krde on
@jeonaaaaJATT
@jeonaaaaJATT Ай бұрын
bhen thode channel kol gal heni koi hor mukh mantri badalna bus ehi a .. gal menu lagda heni koi
Oh No! My Doll Fell In The Dirt🤧💩
00:17
ToolTastic
Рет қаралды 10 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН
娜美这是在浪费食物 #路飞#海贼王
00:20
路飞与唐舞桐
Рет қаралды 5 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 21 МЛН
Oh No! My Doll Fell In The Dirt🤧💩
00:17
ToolTastic
Рет қаралды 10 МЛН