No video

Khabar Sawer :-ਵਿਗੜ ਗਿਆ ਤਾਲਮੇਲ ,ਸੰਦੀਪ ਪਾਠਕ ਨੇ ਸਾਂਭਿਆ ਮੋਰਚਾ,ਜਿੱਤ ਕੇ ਵੀ ਭਗਵੰਤ ਬੈਕਫੁੱਟ 'ਤੇ!

  Рет қаралды 29,752

Rozana Lok Naad TV

Rozana Lok Naad TV

Күн бұрын

ਵਿਗੜ ਗਿਆ ਤਾਲਮੇਲ
ਸੰਦੀਪ ਪਾਠਕ ਨੇ ਸਾਂਭਿਆ ਮੋਰਚਾ
ਜਿੱਤ ਕੇ ਵੀ ਭਗਵੰਤ ਬੈਕਫੁੱਟ 'ਤੇ!
ਅੱਜ ਹੋਵੇਗਾ ਵੱਡਾ ਸਿਆਸੀ ਧਮਾਕਾ
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 46
@PpPp-hr7ko
@PpPp-hr7ko Ай бұрын
ਤੁਹਾਡੇ ਸੂਤਰਾਂ ਦੀਆਂ ਖਬਰਾਂ 95% ਗੱਲਤ ਖਬਰਾਂ ਹੁੰਦੀਆਂ ਹਨ
@user-fh6yh5uh7e
@user-fh6yh5uh7e Ай бұрын
ਆਜ। ਪਤਾ। ਚਲੇ। ਗਾ। ਕਿ। ਜਥੇਦਾਰ। ਸਾਹਿਬ। ਅਕਾਲ। ਤਖਤ। ਦਾ। ਮਾਨ। ਮਰਯਾਦਾ। ਕਾਇਮ। ਰਖਣ। ਗਏ। ਸੁਖਬੀਰ। ਨੂ। ਪ੍ਰਧਾਨ। ਗਈ। ਛਡਣੀ। ਪੈਣੀ। ਹੈ। ਸਿਖ। ਕੋਮ। ਦਾ। ਫੈਸਲਾ। ਹੈ। ਅਆਜ।
@gurchransingh5674
@gurchransingh5674 Ай бұрын
ਸੁਖਬੀਰ ਬਾਦਲ ਤਾ ਅਸਤੀਫਾ ਦੇ ਦਿਉ ਤੂੰ ਪਜਾਬੀ ਲਿਖਣੀ ਸਿੱਖ ਪਹਿਲਾ
@romysandhusandhu3359
@romysandhusandhu3359 Ай бұрын
ਸੁਖਬੀਰ ਸਿੰਘ ਬਾਦਲ ਨੂੰ,,,, ਪੰਥ ਵਿਚੋਂ ਛੇਕਣਾ ਚਾਹੀਦਾ ਬਹੁਤ ਜਰੂਰੀ ਹੈ ਜੀ
@gurchransingh5674
@gurchransingh5674 Ай бұрын
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ
@jaswantsingh-li5lf
@jaswantsingh-li5lf Ай бұрын
ਕੋਈ ਬਹੁਤ ਵੱਡੀ ਆਸ ਨਹੀਂ ਰੱਖਣੀ ਚਾਹੀਦੀ ਜਥੇਦਾਰ ਤੋ ਕਿ ਕੋਈ ਵੀ ਫੈਸਲਾ ਬਾਦਲ ਪਰਿਵਾਰ ਦੇ ਖਿਲਾਫ਼ ਹੋ ਸਕਦਾ ਹੈ ਕਿਉਂਕਿ ਜਥੇਦਾਰ ਨੂੰ ਕੁਰਸੀ ਉੱਤੇ ਬਠਾਇਆ ਹੀ ਬਾਦਲ ਪਰਿਵਾਰ ਨੇ ਆਪਣੇ ਕਰ ਕਮਲਾ ਨਾਲ ਕੋਈ ਨਵੀ ਤਰੀਕ ਦੇਕੇ ਸਾਰ ਦਿੱਤਾ ਜਾਵੇਗਾ ਜੇਕਰ ਜਥੇਦਾਰ ਵਿੱਚ ਇਨੀ ਹਿੰਮਤ ਹੁੰਦੀ ਤਾਂ ਅੱਜ ਤੱਕ ਬੇਅਦਬੀ ਦਾ ਇਨਸਾਨ ਮਿਲ ਜਾਣਾ ਚਾਹੀਦਾ ਸੀ
@user-hu6zp5yz1s
@user-hu6zp5yz1s Ай бұрын
ਇਹ ਗੱਲ 100 % ਸਹੀ ਹੈ ਕੇ ਕਾਂਗਰਸ ਵਿੱਚ ਬਾਜਵਾ ਤੇ ਵੜਿੰਗ ਆਪਣੀ ਚੌਧਰ ਕਾਇਮ ਰੱਖਣ ਲਈ ਕਾਂਗਰਸ ਨੂੰ ਬਰਬਾਦ ਕਰ ਰਹੇ ਹਨ ਇਨਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਗਵੰਤ ਮਾਨ ਨਾਲ ਅੰਦਰਖਾਤੇ ਸਮਝੌਤਾ ਕੀਤਾ ਹੋਇਆ ਸੀ ਆਪ ਵਾਲੇ ਲੁਧਿਆਣੇ ਤੋ ਵੜਿੰਗ ਨੂੰ ਜਿਤਾ ਦੇਣ ਇਸ ਬਦਲੇ ਆਪ ਨੂੰ ਹੁਸ਼ਿਆਰ ਪੁਰ ਤੇ ਫਰੀਦ ਕੋਟ ਤੋ ਜਿਤਾ ਦੇਵਾਂ ਗੇ ਇਸੇ ਲਈ ਬਾਜਵੇ ਤੇ ਵੜਿੰਗ ਨੇ ਇਨਾਂ ਦੋਹਾਂ ਥਾਵਾਂ ਤੋ ਦੋ ਲੇਡੀਜ ਖੜੀਆਂ ਕੀਤੀਆ ਸਨ ਜਿਨਾਂ ਨੂੰ ਕੋਈ ਜਾਣਦਾ ਵੀ ਨਹੀ ਸੀ ਉਨਾਂ ਲੁਧਿਆਣੇ ਤੋ ਵੜਿੰਗ ਨੂੰ ਜਿਤਾ ਦਿੱਤਾ ਇੱਥੇ ਬਾਜਵੇ ਦੀ ਬਿੱਟੂ ਨਾਲ ਸ਼ਰਤ ਲੱਗੀ ਹੋਈਨਜੇਨਇੱਥੋ ਬਿੱਟੂ ਜਿੱਤ ਗਿਆ ਤਾਂ ਮੈ ਸਿਆਸਤ ਛੱਡ ਦੇਵਾਂਗਾ ਤਾਂ ਲੁਧਿਆਣੇ ਤੋ ਵੜਿੰਗ ਨੂੰ ਜਿਤਾਉਣਾ ਜਰੂਰੀ ਸੀ ਇਸੇ ਤਰਾਂ ਹੋਇਆ ਭਗਵੰਤ ਮਾਨ ਤੇ ਖਹਿਰੇ ਦੀ ਲੱਗਦੀ ਆ ਰਹੀ ਹੈ ਬਾਜਵੇ ਤੇ ਵੜਿੰਗ ਨੇ ਮਾਨ ਨਾਲ ਇਹ ਵੀ ਗੱਲ ਕੀਤੀ ਹੋਈ ਸੀ ਸੰਗਰੂਰ ਤੋ ਖਹਿਰੇ ਨੂੰ ਹਰਾਉਣਾਂ ਉੱਥੇ ਬਾਜਵਾ ਤੇ ਵੜਿੰਗ ਇਸੇ ਕਰਕੇ ਚੋਣ ਪ੍ਰਚਾਰ ਕਰਨ ਨਹੀ ਗਏ ਉੱਥੇ ਖਹਿਰਾ ਇਕੱਲਾ ਹੀ ਚੋਣ ਪ੍ਰਚਾਰ ਕਰਦਾ ਰਿਹਾ ਬਾਜਵਾ ਤੇ ਵੜਿੰਗ ਬੇਈਮਾਨ ਹਨ ਹੁਣ ਜੇ ਕਾਂਗਰਸ ਨੇ ਅੱਗੇ ਵਧਣਾਂ ਹੈ ਤਾਂ ਖਹਿਰਾ L O P ਹੋਵੇ ਤੇ ਪ੍ਰਗਟ ਸਿੰਘ ਪ੍ਰਧਾਨ ਹੋਵੇ ਬਾਜਵੇ ਨੂੰ ਹੇਠਾਂ ਲੈ ਆਉਣ ।
@bishanjitmanshahia5416
@bishanjitmanshahia5416 Ай бұрын
ਚਾਹੇ ਸੀਤਲ ਅੰਗੂਰਾਲ ਬਿਲਕੁਲ ਸੀਤਲ ਹੋ ਗਿਆ ਹੈ ਪਰ ਦੂਸਰੇ ਨੰਬਰ ਤੇ ਆਉਣ ਕਰਕੇ ਉਹ ਹਾਰ ਕੇ ਵੀ ਜਿੱਤ ਗਿਆ। ਕਾਂਗਰਸ ਹਾਈਕਮਾਂਡ ਜਰੂਰ ਸੋਚੇ ਅਤੇ ਨਵਜੋਤ ਸਿੱਧੂ ਤੋ ਬੈਟਿੰਗ ਕਰਵਾਏ । ਹੋਰ ਕਾਂਗਰਸੀਆ ਦੇ ਵੱਸ ਦੀ ਗੱਲ ਨਹੀ ਕਿਉਂਕਿ ਇਹ ਸਾਰੇ ਦਾਗੀ ਹਨ । ਨਵਜੋਤ ਸਿੱਧੂ ਇਮਾਨਦਾਰ ਕਿਰਦਾਰ ਵਾਲਾ ਬੰਦਾ ਹੈ।
@user-he7gr5mx6q
@user-he7gr5mx6q Ай бұрын
Great 👍
@HarpreetSingh-vw2ry
@HarpreetSingh-vw2ry Ай бұрын
Punjab Di Awaaz Novjot Singh Sidhu Zindabad 👌👌👌2027👌👌
@sukhbirsingh7003
@sukhbirsingh7003 Ай бұрын
Good reporting 🎉
@AvtarSingh-gs1si
@AvtarSingh-gs1si Ай бұрын
ਅਸੀ ਵੋਟ ਭਗਵੰਤ ਮਾਨ ਜੀ ਨੂ ਪਾਈਆ। ਪਾਵਾਗੇ ਵੀ ਕਾਂਗਰਸ ਨੂ ਪਾਰਲੀਮੈਂਟ ਤਾ ਜਿਤਾਈ ਸੈਟਰ ਸਰਕਾਰ ਬਦਲਣੀ ਕਰਕੇ ਆਮ ਪਾਰਟੀ ਨੇ ਕਾਂਗਰਸ ਨਾਲੋ ਗਠਜੋੜ ਤੋੜਿ ਲਿਆ ਕਾਂਗਰਸ ਹੁਣ ਨਹੀ ਜਿਤ ਸਕਦੀ ਆਮ ਪਾਰਟੀ ਹੀ ਜਿਤਿਆ ਕਰੂਗੀ। ਕਾਂਗਰਸ ਨੇ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਕੋਲਾ ਪੰਚੀ ਸਾਲ ਹੀ ਮੁਲ ਲਿਆ ਹਿਸਾ ਪਤੀ ਲੈ ਲੈ ਕਰੋੜਾ ਰੁਪਏ ਕਮਾਏ ਕੋਲਾ ਖਾਣ ਕਿਊ ਨਹੀ ਚਲਾਈ ਭਗਵੰਤ ਮਾਨ ਨੇ ਪਹਿਲੇ ਸਾਲ ਹੀ ਕੋਲਾ ਖਾਣ ਚਲਾ ਦਿਤੀ ਕੋਲਾ ਖਾਣ ਘਰ ਦੀ ਚਲਾ ਲਈ ਲੋਕ ਸਭ ਕੁਝ ਦੇਖ ਰਹੈ ਹਨ ਕਾਂਗਰਸ ਨੂ ਨਹੀ ਜਿਤਣ ਦੇਣਾ ਲੋਕਾ ਨੇ
@BaldevSingh-gj6ex
@BaldevSingh-gj6ex Ай бұрын
🙏🙏🙏🙏🙏
@NirbhaySingh-sr5ee
@NirbhaySingh-sr5ee Ай бұрын
ਤੁਹਾਡੇ ਵਲੋਂ ਦਿੱਤੀਆਂ ਖਬਰਾਂ 80-85% ਗ਼ਲਤ ਸਾਬਤ ਹੁੰਦੀਆਂ ਲੋਕਾਂ ਦਾ ਸਮਾਂ ਖਰਾਬ ਨਾ ਕਰੋ ਵੈਸੇ ਵੀ ਨੈੱਟ data ਮਹਿੰਗਾ ਹੋ ਗਿਆ ਕਿਰਪਾ ਕਰਕੇ ਖ਼ਬਰ ਦੀ ਪੁਸ਼ਟੀ ਕਰਕੇ ਹੀ ਬਿਆਨ ਕਰੋ .. ਬੁਰਾ ਲੱਗੇ ਤਾਂ ਮਾਫ ਕਰਨਾ
@bikramsinghmajhail1487
@bikramsinghmajhail1487 Ай бұрын
ਇਸ ਬਾਗੀ ਧੜੇ ਨੂੰ ਆਪਣੀ ਗਲਤੀ ਸੁਦੋ ਨਜ਼ਰ ਆਈ ਜਦੋ ਲਗਾਤਾਰ ਹਾਰ ਦਾ ਸਵਾਦ ਦੇਖਣਾ ਪਿਆ। ਜੇ ਇਹ ਜਿੱਤ ਜਾਂਦੇ ਤਾਂ ਇਹ ਸੁੱਖੇ ਬਾਦਲ ਦੀ ਜੁੱਤੀ ਚੱਟਦੇ ਹੁੰਦੇ
@BaljitSingh-gh6kh
@BaljitSingh-gh6kh Ай бұрын
ਇਸ ਪੱਤਰਕਾਰ ਨੂੰ ਹੋਰ ਕੋਈ ਖਬਰ ਨਹੀਂ ਦਿਸ ਦੀ ਵੱਸ ਇੱਕਲਾ ਭਗਵੰਤ ਮਾਨ ਹੀ ਦਿਸਦਾ ਹੈ ਇਸ ਨੂੰ ਸਾਰਾ ਦਿਨ ਆਮ ਆਦਮੀ ਪਾਰਟੀ ਵਿੱਚ ਇਹ ਹੋ ਗਿਆ ਉਹ ਹੋ ਗਿਆ ਸਾਰਾ ਪਿੰਡ ਮਰਜੇ ਤੈਨੂੰ ਲੰਬੜਦਾਰੀ ਨੀ ਮਿਲਣੀ ਸੜੀ ਬੂਥੀ ਵਾਲਾ ਸਾਰਾ ਦਿਨ ਭਗਵੰਤ ਮਾਨ ਨੂੰ ਇਹ ਹੋਜੂ ਉਹ ਹੋਜੂ ਮਾਨ ਸਾਹਿਬ ਨੂੰ ਕੁਝ ਨਹੀਂ ਹੁੰਦਾ ਤੇਰੇ ਮਨ ਦੀ ਤਮੰਨਾ ਪੂਰੀ ਨਹੀ ਹੋਣੀ ਤੇਰੀ ਐਵੇ ਨਿਕਰ ਗਿੱਲੀ ਹੋਈ ਰਹਿੰਦੀ ਹੈ
@AvtarSingh-hj5gy
@AvtarSingh-hj5gy Ай бұрын
ਜਥੇਦਾਰ ਸਾਹਿਬ ਜੀ ਨੇ ਜੇਕਰ ਹੁਣ ਵੀ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੀ ਪ‌੍ਧਾਨਗੀ ਤੋਂ ਨਾ ਹਟਾਇਆ ਗਿਆ ਤਾਂ ਅਕਾਲੀ ਦਲ ਬਿਲਕੁਲ ਖਤਮ ਹੋ ਜਾਵੇਗਾ
@jaswantsingh-li5lf
@jaswantsingh-li5lf Ай бұрын
ਕਾਗਰਸ ਪਾਰਟੀ ਵਿੱਚ ਸਭ ਵੱਧ ਜਿਹੜਾ ਵਿਅਕਤੀ ਹੈ ਉਹ ਹੈ ਪਰਗਟ ਸਿੰਘ ਉਸਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਉੱਤੇ 2027ਵਿੱਚ। ਬਣਾਇਆ ਜਾਣਾ ਚਾਹੀਦਾ ਹੈ ਜੋ ਸਾਰੇ ਹੀ ਲੋਕਾਂ ਨੂੰ ਹਰਮਨ ਪਿਆਰਾ ਹੈ ਕੋਈ ਵੀ ਝੂਠ ਨਹੀਂ ਬੋਲਦੇ ਜੋ ਬੀ ਸੱਚ ਹੈ ਉਹ ਪਾਰਟੀ ਦੇ ਵਿੱਚ ਬੋਲਣ ਦੀ ਹਿੰਮਤ ਰੱਖਦਾ ਹੈ ਦੁਜੇ ਨੰਬਰ ਉੱਤੇ ਚੰਨੀ ਬੀ ਬਹੁਤ ਵਧੀਆ ਲੀਡਰ ਹਨ ਉਨ੍ਹਾਂ ਨੂੰ ਵੀ ਲੋਕ ਚਾਹੁੰਦੇ ਹਨ ਪਰ ਇਹ ਲੋਕ ਤਾਂ ਮੁੱਖ ਮੰਤਰੀ ਦੀ ਕੁਰਸੀ ਵੱਲ ਧਿਆਨ ਰੱਖਦੇ ਹਨ ਇਸ ਕਰਕੇ ਤਾਂ ਭਗਵੰਤ ਮਾਨ ਨੂੰ ਮੌਕਾ ਮਿਲਿਆ ਹੋਇਆ ਹੈ ਪਰ ਹੁਣ ਸਰਬਜੀਤ ਸਿੰਘ ਖਾਲਸਾ ਜੀ ਬੀ ਪੂਰੀ ਤਿਆਰੀ ਕਰਨ ਲੱਗ ਪਏ ਹੋਏ ਹਨ 2027। ਵਿੱਚ ਮੋਰਚਾ ਫਤਹਿ ਜਰੂਰ ਕਰਨਗੇ ਲੋਕਾਂ ਨੂੰ ਉਨ੍ਹਾਂ ਤੋਂ ਆਸਾ ਬੀ ਬਹੁਤ ਹਨ ਕਿਉਂਕਿ ਇਹ ਸਾਰੇ ਲੋਕ ਫੇਲ ਹੋ ਚੁੱਕੇ ਹਨ ਪੰਜਾਬ ਦੇ ਲੋਕਾਂ ਉੱਪਰ ਖਰੇ ਨਹੀਂ ਉਤਰ ਸਕੇ ਕਿਉਂ ਕਿ ਇਨ੍ਹਾਂ ਪਾਰਟੀਆਂ ਦੀਆਂ ਚਾਬੀਆ ਕੇਦਰ ਵਾਲਿਆਂ ਕੋਲ ਹਨ ਬਾਦਲ ਪਰਿਵਾਰ ਖਤਮ ਹੋ ਗਿਆ ਹੈ ਕਿਉਂਕਿ ਉਹ ਬੀ ਬੀਜੇਪੀ ਵਾਲਿਆਂ ਦੇ ਥੱਲੇ ਲੱਗ ਕੇ ਚੱਲ ਰਿਹਾ ਸੀ ਸਿਰਫ਼ ਭਰਿਸ਼ਟਾਚਾਰ ਕਰਨ ਲਈ ਸਾਨੂੰ ਮੰਤਰੀ ਦੀ ਕੁਰਸੀ ਦੇ ਦਿਉ ਪੰਜਾਬ ਦੇ ਲੋਕ ਜਾਣ ਢੱਠੇ ਖੁੱਹ ਵਿੱਚ ਇਸ ਲਈ ਖਤਮ ਹੋ ਗਿਆ ਹੈ
@jaswantsingh-li5lf
@jaswantsingh-li5lf Ай бұрын
ਜੇ ਭਗਵੰਤ ਮਾਨ ਨੇ ਆਪਣੀ ਇੱਜ਼ਤ ਬਚਾਉਣੀ ਹੈ ਤਾਂ ਦਿੱਲੀ ਵਾਲੇ ਦਲਿਆ ਮੱਗਰ ਡੱਡੇ ਚੁੱਕ ਕੇ ਪੈ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਨਾ ਕਿ ਕੇਜਰੀਵਾਲ ਦੇ ਚੇਲਿਆਂ ਕਰਕੇ ਕੌਣ ਹੁੰਦਾ ਹੈ ਸੰਦੀਪ ਪਾਠਕ ਕੌਣ ਹੁੰਦਾ ਹੈ ਰਾਘਵ ਚੱਡਾ ਕੌਣ ਹੁੰਦਾ ਕੇਜਰੀਵਾਲ ਜਿਹੜਾ ਸਾਡੇ ਮੁੱਖ ਮੰਤਰੀ ਨੂੰ ਆਪਣੇ ਆਪ ਹੀ ਚੇਲਜ ਕਰੇ ਕਿ ਮੈਂ ਜਿਹੜਾ ਆਪਣੇ ਚੇਲਿਆਂ ਨੂੰ ਭੇਜਿਆ ਗਿਆ ਹੈ ਉਸ ਬੰਦੇ ਨਾਲ ਮੀਟਿੰਗ ਕੀਤੀ ਜਾਵੇ ਬਿਲਕੁਲ ਵੀ ਨਹੀਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੀ ਕਰਨਗੇ ਜੋ ਕੁਝ ਵੀ ਕਰਨਾ ਹੈ ਪੰਜਾਬ ਵਿੱਚ ਮਾਨ ਜੀ ਤੁਸੀਂ ਤਕੜੇ ਹੋ ਕਿ ਕੇਜਰੀਵਾਲ ਦੇ ਚੇਲਿਆਂ ਨੂੰ ਦਿੱਲੀ ਵਿੱਚ ਹੀ ਰਹਿਣ ਦਿਉ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਨਾ ਕਿ ਕੇਜਰੀਵਾਲ ਦੇ ਚੇਲਿਆਂ ਨੂੰ ਹੁਣ ਮਾਨਾ ਤੇਰੀ ਮਰਜ਼ੀ ਕਿ ਦਿੱਲੀ ਦੇ ਦਲਿਆ ਨੂੰ ਨਮਸਕਾਰ ਕਰਨੀ ਹੈ ਕਿ ਆਪਣੇ ਦੰਮ ਉੱਤੇ ਰਾਜ ਕਰਨਾ ਹੈ
@kuldeepsinghgill9851
@kuldeepsinghgill9851 Ай бұрын
Ehna nakli panthak aagua nu Panth cho cshaken di koi lorr nahi eh Shri Akaal Purkh Sahib Ji wallo dhurro shekke hoyye hann hun larrai sirf SGPC dia Golka luttan di hai.
@subasingh6660
@subasingh6660 Ай бұрын
Kejriwal de hundian Pb da koi kam nahi hona Paisa Sara Delhi. Ja Riha wakilan nu den waste
@harmelsroa5102
@harmelsroa5102 Ай бұрын
Yes yes yes yes sir.bajwa and other many Jatt leader want that charnjit channi should never be seen ahead.if channi leads he will be cm candidate.bajwa is now sidhu of last mla election.
@JaswinderSingh-mm6qo
@JaswinderSingh-mm6qo Ай бұрын
Jathedar ne ta pahila hi keh diya hona hai mai tuhadi shan de khilaf kujh nhi badal sahib ji
@RanjitSingh-co9he
@RanjitSingh-co9he Ай бұрын
ssa sidhu sahib ji Manjit Singh ji Bahut badia Punjabi nirpakh khabra hai ji Ranjit Singh Chamkaur sahib
@harmelsroa5102
@harmelsroa5102 Ай бұрын
That wants channi khaira Raja warring sukhjindr should not be seen onlyhe
@navreetgolu2586
@navreetgolu2586 Ай бұрын
😮
@bishanjitmanshahia5416
@bishanjitmanshahia5416 Ай бұрын
ਜਲੰਧਰ ਜਿਮਣੀ ਚੌਣ ਤੋ ਬਾਅਦ ਕਾਂਗਰਸ ਹਾਈਕਮਾਂਡ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਭਗਵੰਤ ਮਾਨ ਦਾ ਮੁਕਾਬਲਾ ਸਿਰਫ ਨਵਜੋਤ ਸਿੱਧੂ ਹੀ ਕਰ ਸਕਦਾ। ਸਾਰੇ ਕਾਂਗਰਸੀ ਮੁੱਖ ਮੰਤਰੀ ਦਾ ਸੁਪਨੇ ਪਾਲੇ ਬੈਠੇ ਹਨ ਪਰ ਨਵਜੋਤ ਸਿੱਧੂ ਤੋ ਬਿਨਾ ਭਗਵੰਤ ਮਾਨ ਫਿਰ 2027 ਵਿੱਚ ਬਾਜੀ ਮਾਰ ਜਾਵਾਗਾ। ਕਿੰਨਾ ਵਧੀਆ ਹੁੰਦਾ ਰਾਜਾ ਵਡਿੰਗ ਵੀ ਕਿਰਾਏ ਤੇ ਫਲੈਟ ਲੈ ਲੈਦਾ , ਕੁਝ ਦਿਨਾ ਦੀ ਹੀ ਗੱਲ ਸੀ। ਸੁਖਵਿੰਦਰ ਵਿਧਾਨ ਸਭਾ ਅਤੇ ਪਾਰਲੀਮੈਂਟ ਚੋਣਾ ਵਿੱਚ ਬਹੁਤ ਫਰਕ ਹੁੰਦਾ
@GulbaharSingh-sn6rz
@GulbaharSingh-sn6rz Ай бұрын
❤❤🎉🎉
@jattdhaliwal9379
@jattdhaliwal9379 Ай бұрын
Hahaha ਉਹ ਭਰਾਵਾਂ ਤੇਰੀਆਂ ਖ਼ਬਰਾਂ ਦਾ ਸੈਂਕੜਾਂ ਪੂਰਾ ਹੋ ਗਿਆ ਪਰੰਤੂ ਮੁੱਖ ਮੰਤਰੀ ਨਹੀਂ ਬਦਲਿਆ । ਜਰ ਹੱਦ ਹੁੰਦੀ ਹੈ ਹਰ ਰੋਜ਼ ਇੱਕੋ ਖ਼ਬਰ ।
@GORAWALIA
@GORAWALIA Ай бұрын
Nonsense kind advertisements are spoiling the 17:02 image of news repoerters ਬੇਕੂਫੀਆ ਵਾਲੀਆ ਐਡਵਰਟਾਈਜਮਾੈਟਾ ਬੰਦ ਕੀਤੀਆ ਜਾਣ ਜੀ।
@bhindersinghbhindersingh2211
@bhindersinghbhindersingh2211 Ай бұрын
Teri news da koi muh sir nee hunda tu kyno dimag karda
@parmjitsinghpami8230
@parmjitsinghpami8230 Ай бұрын
ਬਾਕੀ ਤਿੰਨ ਸੀਟਾ ਵਿੱਚ ਵੀ ਕਾਗਰਸ ਦਾ ਬੋਰੀ ਬਿਸਤਰਾ ਗੋਲ ਹੋਵੇਗਾ,ਕਿਓੂਕਿ ਮੂੱਖ ਮੰਤਰੀ ਦੀ ਕੁਰਸੀ ਲੲੀ 3,4 ਵੱਡੇ ਲੀਡਰਾ ਨੇ ਮੁਰਗੀਅਾ ਦੀ ਤਰਾ ਲੜਦੇ ਰਹਿਣਾ। ਕਦੇ ਵੀ ਿੲਕੱਠੇ ਹੋ ਕੇ ਨਹੀ ਲੜਨਗੇ
@theswordgaming896
@theswordgaming896 Ай бұрын
😊
@nirmaldahb6441
@nirmaldahb6441 Ай бұрын
Wine and money runing in election bakur party
@jaswantsingh2023
@jaswantsingh2023 Ай бұрын
ਚੁਟਕਲੇ ਕਿੱਕਲੀ ਕਲੀਰ ਨਕਲੀਏ ਗਾਇਕ ਕਮੇਡੀਅਨ ਭੰਡ ਭੱਜਾਉ ਚੰਗੇ ਪੜੇ ਲਿਖੇ ਕੈਬਨਿਟ ਮੰਤਰੀ ਬਣਾਉ ਆਈ ਪੀ ਐਸ ਐਲ ਐਲ ਬੀ ਪੀ ਐਚ ਡੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਬਣਾਉ ਜੀਵਨ ਜੋਤ ਜਿਸਨੇ ਮਜੀਠੀਆ ਨਵਜੋਤ ਸਿੱਧੂ ਹਰਾਇਆ ਉਸਨੂੰ ਕੈਬਨਿਟ ਮੰਤਰੀ ਬਣਾਉ ਕੋਹਲੀ ਜੀ ਜਿਸ ਨੇ ਕੈਪਟਨ ਪਟਿਆਲੇ ਤੋਂ ਹਰਾਇਆ ਉਹ ਕੈਬਨਿਟ ਮੰਤਰੀ ਬਣਾਉ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾਉ ਚਾਰੇ ਹਾਰੇ ਹੋਏ ਮੰਤਰੀ ਹਟਾ ਦਿਉ ਲਾਲਜੀਤ ਭੁਲਰ ਕੁਲਦੀਪ ਧਾਲੀਵਾਲ ਖੁਡੀਆਂ ਡਾ ਪਟਿਆਲਾ ਸੀਟ ਤੋਂ ਹਟਾ ਦਿਉ ਨਵੇਂ ਚਾਰੇ ਮੰਤਰੀ ਬਣਾ ਦਿਉ ਜੀ
@subasingh6660
@subasingh6660 Ай бұрын
Congras. Party S Pargat. Singh. Nu Pb Congras da Pardan te S Sukhpal Singh Khera. Nu L O. P Banaia jave Bajwa Waring. Congras nu Barbad kar Rahe. Ne
@malkitsingh-vs9zn
@malkitsingh-vs9zn Ай бұрын
Bakwaas
@user-ij9qd2pj5r
@user-ij9qd2pj5r Ай бұрын
ਹੁਣ ਨੀ ਕੋਈ ਪੰਜਾਬ ਨੂੰ ਬਚਾ ਸਕਦਾ।ਜੇ ਮਾਨ ਪਿੱਠ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੀ ਹਾਲਤ ਤਰਸਯੋਗ ਬਣ ਸਕਦੀ ਹੈ। ਅਸੀਂ ਵੋਟਾਂ ਮਾਨ ਮੂੰਹ ਨੂੰ ਪਾਈਏ, ਅਸੀਂ ਹੋਰਾਂ ਨੂੰ ਨਹੀਂ ਜਾਣਦੇ।
@bishanjitmanshahia5416
@bishanjitmanshahia5416 Ай бұрын
ਸੁਖਵਿੰਦਰ ਜੀ, ਅਕਾਲੀ ਸਾਰੇ ਹੀ ਚੋਰ ਹਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀਆ ਨੂੰ ਕਹਿਣ ਕਿ ਸਿਆਸਤ ਤੋ ਆਉਣ ਤੋ ਪਹਿਲਾ ਅਤੇ ਸਿਆਸਤ ਦੇ ਆਉਣ ਤੋ ਬਾਅਦ, ਅੱਜਤਕ ਦੀਆ ਆਪਣੀਆ ਜਾਇਦਾਦਾ ਅਕਾਲ ਤਖਤ ਸਾਹਿਬ ਅੱਗੇ ਪੇਸ਼ ਕਰਨ ਇਹੀ ਅਕਾਲ ਤਖਤ ਸਾਹਿਬ ਅੱਗੇ ਸੱਚੀ ਸ਼ਰਧਾਂਜਲੀ ਹੋਵੇਗੀ ।ਹੁਣ ਇਹਨਾ ਬਾਗੀਆ ਨੂੰ ਪਤਾ ਹੈ ਕਿ ਸੁਖਬੀਰ ਸਾਨੂੰ ਸੱਤਾ ਨਹੀ ਦਵਾ ਸਕਦਾ । ਇਹ ਬਾਗੀ ਆਪਣੇ ਅਤੇ ਆਪਣੇ ਪਰਿਵਾਰ ਦੇ ਸਿਆਸੀ ਭਵਿੱਖ ਵਾਰੇ ਬਹੁਤ ਜਿਆਦਾ ਚਿੰਤਤ ਦਿਖਾਈ ਦੇ ਰਹੇ ਹਨ। ਮਲਾਈਆ ਇਹਨਾ ਸਾਰਿਆ ਨੇ ਖੂਬ ਖਾਦੀਆ ਹਨ।ਹੁਣ ਸਿੱਖ ਕੌਮ ਇਹਨਾ ਤੇ ਕਦੀ ਵੀ ਵਿਸਵਾਸ਼ ਨਹੀ ਕਰੇਗੀ। ਨੌਜਵਾਨ ਅਤੇ ਕਿਰਦਾਰ ਦੇ ਸਹੀ ਵਿਅਕਤੀਆ ਨੂੰ ਹੀ ਅਕਾਲੀ ਦਲ ਵਿੱਚ ਥਾ ਮਿਲਣੀ ਚਾਹੀਦੀ ਹੈ। ਇਹਨਾ ਚੰਦੂ ਬਾਠਲ ਕਾਮਰੇਡ ਜੀ ਵਰਗਿਆ ਤੋ ਸਿੱਖ ਕੌਮ ਕੋਈ ਆਸ ਨਹੀ ਰੱਖ ਸਕਦੀ। ਜਥੇਦਾਰ ਸਾਹਿਬ ਇਹਨਾ ਤੋ ਸੋਹ ਖਿਵਾਉਣ ਕਿ ਅਸੀ ਆਪਣੇ ਜਵਾਕਾ ਲਈ ਟਿਕਟ ਨਹੀ ਮੰਗੇਗੇ
@KuldeepSingh-zx2es
@KuldeepSingh-zx2es Ай бұрын
Tu na bhrva kade bhagwant mann de tarif krde😂
@GORAWALIA
@GORAWALIA Ай бұрын
ਤੁਹਾਡੀ ਵੀਡੀਉ ਵਿਚ ਕੁਝ ਵੀ ਨਹੀ ਲਭਦਾ।
🩷🩵VS👿
00:38
ISSEI / いっせい
Рет қаралды 8 МЛН
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
小蚂蚁被感动了!火影忍者 #佐助 #家庭
00:54
火影忍者一家
Рет қаралды 54 МЛН
I'm Excited To see If Kelly Can Meet This Challenge!
00:16
Mini Katana
Рет қаралды 35 МЛН
🩷🩵VS👿
00:38
ISSEI / いっせい
Рет қаралды 8 МЛН