No video

Prime Discussion (2580) || Donald Trump 'ਤੇ ਮਾ'ਰਨ ਦੀ ਨੀਤ ਨਾਲ ਹਮਲਾ, ਜਲੰਧਰ ਜ਼ਿਮਨੀ ਚੋਣ ਮਗਰੋਂ ਭਖੀ ਸਿਆਸਤ

  Рет қаралды 105,840

Prime Asia TV

Prime Asia TV

Ай бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #jalandharelections #donaldtrumpnews #trumpnews #america #pakistan #imrankhan #nawazsharif #jalandharelections #sukhbirbadal
Prime Discussion (2580) || ਡੋਨਾਲਡ ਟਰੰਪ 'ਤੇ ਮਾ'ਰਨ ਦੀ ਨੀਤ ਨਾਲ ਹਮਲਾ, ਜਲੰਧਰ ਜ਼ਿਮਨੀ ਚੋਣ ਮਗਰੋਂ ਭਖੀ ਸਿਆਸਤ
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 135
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਹਿਬ ਜੀ,,,, ਪਰਮ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਦੇ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@VinodKumar-g9m
@VinodKumar-g9m Ай бұрын
ਪੰਨੂੰ ਸਾਹਿਬ ਖਬਰਾਂ ਤੇ ਵਿਸਥਾਰ ਦੇ ਨਾਲ ਚਰਚਾ ਬਹੁਤ ਹੀ ਸੋਹਣੇ ਤੇ ਸੁੱਚਜੇ ਢੰਗ ਨਾਲ ਚਰਚਾ ਕੀਤੀ ਜਾਂਦੀ ਹੈ
@ravinderkaur2640
@ravinderkaur2640 Ай бұрын
Sat Shri akal Pannu Saab ji nd Param ji Waheguru ji chardi Kala vich Rakhan 🙏
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਪਰਮ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@RangitSinghHarike-uy7md
@RangitSinghHarike-uy7md Ай бұрын
ਭਾਰਤ ਵਿਸ਼ਵ ਗੁਰੂ ਬਣੇਗਾ ਜ਼ਰੂਰ ਕਿ ਕਿਵੇਂ ਠਗੀਂ ਤੇ ਠਗੀਂ ਧੋਖਾਂ ਬੇਈਮਾਨੀ ਬਹੁਰੂਪੀਏ ਧੋਖੇਬਾਜ਼ ਚਤਰ ਬਣੇ ਕੇ ਪੈਸੇ ਕਿਵੇਂ ਇਕੱਠੇ ਕਰਨੇ ਇਹ ਦੱਸੇਗਾ ਵਿਸ਼ਵ ਨੂੰ ਚਤਰਾਈ ਦਾ ਗੁਰੂ ਬਣੇਗਾ ਜੀ ਬਣੇਗਾ।
@Spsingh00297
@Spsingh00297 Ай бұрын
😂😂😂😂 ਵੈਰੀ ਗੁੱਡ ਬਾਈ
@deepbrar.
@deepbrar. Ай бұрын
ਜਿਨ੍ਹਾਂ ਨੂੰ ਹਰਾਇਆ ਨਹੀਂ ਜਾ ਸਕਦਾ *ਓਹਨਾ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਹਨ*
@gurjitkaur7
@gurjitkaur7 Ай бұрын
Deep Veere 👌🏻👍🏻🙏🏻
@user-bs6eu4po9c
@user-bs6eu4po9c Ай бұрын
❤​@@gurjitkaur7
@deepbrar.
@deepbrar. Ай бұрын
@@gurjitkaur7 😍🙏 ਦੀਦੀ
@arshdhillon1484
@arshdhillon1484 Ай бұрын
ਬਹੁਤ ਵਧੀਆ ਮੇਰਾ ਵੀਰ ਪਰਮ ਵੀਰ ਸ਼ੁਰਲੀ ਜੀ ਮੇਰਾ ਬਹੁਤ ਵਧੀਆ ਮਿੱਤਰ ਦੋਸਤ ਹੈ ਬਹੁਤ ਚੰਗਾ ਲੱਗਿਆ
@gumitgill6406
@gumitgill6406 Ай бұрын
Sat sri aakal pannu sahib and parm
@mohansinghwarval87
@mohansinghwarval87 Ай бұрын
ਭਾਰਤ ਵਿੱਚ ਗੈੱਗਸਟਰਾਂ ਨੂੰ ਜਵਾਈਆਂ ਵਰਗੀ ਸੇਵਾ ਕਰਵਾਈ ਜਾ ਰਹੀ ਹੈ
@harpreetbrar4808
@harpreetbrar4808 Ай бұрын
SSA ji
@jaswinderbrar8954
@jaswinderbrar8954 Ай бұрын
Very good Jatinder Pannu Sab ji
@AmitKumar-le9ch
@AmitKumar-le9ch Ай бұрын
Thnk u, respect 🌿
@JagtarSingh-bp5xb
@JagtarSingh-bp5xb Ай бұрын
SSA JI 🙏
@HardeepSingh-jz8zz
@HardeepSingh-jz8zz Ай бұрын
Wahaguru Ji
@racpalsinghsamra778
@racpalsinghsamra778 Ай бұрын
Sat shri akaal ji
@JaswantSingh-qi4ok
@JaswantSingh-qi4ok Ай бұрын
Good job prime Asia keep it up 👍
@ShamsherSingh-mm9rg
@ShamsherSingh-mm9rg Ай бұрын
ਪੰਨੂ ਸਾਹਿਬ ਤੇ ਪੱਤਰਕਾਰ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ ਇਹੋ ਜਿਹੇ ਬੰਦਿਆਂ ਦੀ ਜਿਹੜੇ ਕੰਮ ਕਰਾਉਂਦੇ ਆ ਤੇ ਪਲਸ ਨਾਲ ਏਜੰਟਾਂ ਦੇ ਏਜੰਟਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਕੁਝ ਕੁ ਲੋਕੀ ਕੰਮ ਕਰਾਉਂਦੇ ਆ ਇਹੋ ਜਿਹੇ ਤੇ ਕੁਝ ਕੁ ਏਜੈਂਟ ਹੁੰਦੇ ਆ ਜਿਹੜੇ ਸਾਰੇ ਇਕਸਾਰ ਨਹੀਂ ਹੁੰਦੇ
@amangil8587
@amangil8587 Ай бұрын
Very good Paterkar 👍
@bhupindersingh6164
@bhupindersingh6164 Ай бұрын
Very nice sir ji
@BittuChambal-vl4hr
@BittuChambal-vl4hr Ай бұрын
Good job sir ji 👍👍👍👍
@suchasingh2663
@suchasingh2663 Ай бұрын
Sat Shri Akal Pannu Saab g and Sardar Saab g
@nazarsingh1123
@nazarsingh1123 Ай бұрын
Nice 👍
@harjitsinghbhatia5500
@harjitsinghbhatia5500 Ай бұрын
True words
@simranjeetsingh7482
@simranjeetsingh7482 Ай бұрын
Prime aisa team good work
@daljitsingh7980
@daljitsingh7980 Ай бұрын
ਸਤਿ ਸ੍ਰੀ ਆਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. Ай бұрын
@@daljitsingh7980 😍🙏 ਜੀ ਸੰਧੂ ਵੀਰੇ
@simranjeetsingh7482
@simranjeetsingh7482 Ай бұрын
Thanks prime aisa 📺
@malkiatsingh5143
@malkiatsingh5143 Ай бұрын
ਖ਼ਬਰ ਦਾ ਮਨੋਵਿਗਿਆਨਿਕ ਪਹਿਲੂ ਤੋਂ ਵਿਸ਼ਲੇਸ਼ਣ ਤਾਂ ਪਨੂੰ ਹੀ ਕਰ ਸਕਦਾ।
@bhaijagbirsingh9665
@bhaijagbirsingh9665 Ай бұрын
ਅਮਰੀਕਾ ਵਿੱਚ ਜੇਕਰ ਸੌਖੀ ਜ਼ਿੰਦਗੀ ਗੁਜ਼ਾਰੀ ਹੈ ਤਾਂ ਮਾਣਯੋਗ ਡੋਨਾਲਡ ਟਰੰਪ ਦੇ ਰਾਜ ਵਿੱਚ ਹੀ ਗੁਜ਼ਾਰੀ ਹੈ ! ਇਹੀ ਅਰਦਾਸ ਹੈ ਦੁਬਾਰਾ ਆਪ ਨੂੰ ਅਮਰੀਕਾ ਦਾ ਰਾਸ਼ਟਰਪਤੀ ਦੇਖਣਾ ਚਹੁੰਦੇ ਹਾਂ । ਜੀਵਤ ਜੀਵਤ ਜੀਵਤ ਰਹਹੁ ॥
@deepbrar.
@deepbrar. Ай бұрын
ਦਿਲ ਦਰਿਆ ਸਮੁੰਦਰੋ ਡੂੰਘੇ ਕੋਣ ਦਿਲਾਂ ਦੀਆਂ ਜਾਣੇ *ਗੁਲਾਮ ਫਰੀਦਾ ਦਿਲ ਉਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ*
@daljitsingh7980
@daljitsingh7980 Ай бұрын
ਦੀਪ ਬਰਾੜ ❤🙏👌👌👍
@gurjitkaur7
@gurjitkaur7 Ай бұрын
Deep Barar 🌹🫶🏼♥️♥️♥️🫶🏼🌹
@BhupinderSingh-yg8cg
@BhupinderSingh-yg8cg Ай бұрын
​@@gurjitkaur7very good
@gurjitkaur7
@gurjitkaur7 Ай бұрын
@@BhupinderSingh-yg8cg Thanks Ji 🙏🏼
@deepbrar.
@deepbrar. Ай бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@simranjeetsingh7482
@simranjeetsingh7482 Ай бұрын
Thanks prime discussion tv
@balkarsandhu1365
@balkarsandhu1365 Ай бұрын
ਪੰਨੂ ਸਾਹਿਬ ਇਹੋ ਜਹੀ ਕੋਈ ਗੱਲ ਨਹੀਂ ਇਟਲੀਵਿੱਚ ।ਲੌਕਾਂ ਦੀ ਆਪਣੀ ਪਾਸੰਦ ਹੈ,ਬਾਹਰ ਜਾਣ ਦੀ।ਕੰਮ ਦੀ ਜਾਰੂਰ ਘਾਟ ਹੈ।ਹੁਣ ਥੋੜੀ ਸੱਖ਼ਤੀ ਜਰੁਰ ਕੀਤੀ ਹੈ ।ਜਿਹਨਾਨੇ india ਕੰਮ ਨਹੀਂ ਕੀਤਾ ਉਹਨਾਂ ਲਈ ਪ੍ਰਾਬਲਮ ਆਓਂਦੀ ਹੈ। ਧੰਨਵਾਦ
@shitalkaur9937
@shitalkaur9937 Ай бұрын
Very good ji
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@simranjeetsingh7482
@simranjeetsingh7482 Ай бұрын
Thanks jatinder pannu g
@user-db3hg7zg2i
@user-db3hg7zg2i Ай бұрын
Love u panu sabh g
@manmohansingh5340
@manmohansingh5340 Ай бұрын
SAT SRI AKAL JI TO ALL IN PRIME ASIA ❤
@simranjeetsingh7482
@simranjeetsingh7482 Ай бұрын
Thanks prime aisa team
@simranjeetsingh7482
@simranjeetsingh7482 Ай бұрын
Thanks parm g
@dilbagpannu7799
@dilbagpannu7799 Ай бұрын
👏👏
@simranjeetsingh7482
@simranjeetsingh7482 Ай бұрын
Thanks Thanks
@sharmatenthouse1848
@sharmatenthouse1848 Ай бұрын
Jatinder Pannu g sat shri akal
@simranjeetsingh7482
@simranjeetsingh7482 Ай бұрын
Good job sir
@simranjeetsingh7482
@simranjeetsingh7482 Ай бұрын
Good prime discussion g
@simranjeetsingh7482
@simranjeetsingh7482 Ай бұрын
Very good prime aisa team 👍
@Surindersingh-xz4sm
@Surindersingh-xz4sm Ай бұрын
Thanks for say pannu sahib jee
@SwarnjeetSingh-cu3bn
@SwarnjeetSingh-cu3bn Ай бұрын
Pannu ji param ji sat Shri akal ji ❤❤❤❤❤
@nachhattarsingh4890
@nachhattarsingh4890 Ай бұрын
Sat shri akal ji pannu shaib and prime Asia tv good work good news
@JasvirSingh-ed5yz
@JasvirSingh-ed5yz Ай бұрын
Nice
@BaldevSingh-ks1ts
@BaldevSingh-ks1ts Ай бұрын
Very nice
@deepchand6605
@deepchand6605 Ай бұрын
ਪੰਨੂੰ ਸਾਹਿਬ ਜੀ ,ਦਲ ਸਾਰੀ ਕਾਲੀ ਹੈ। ਪੇਪਰ ਲੀਕ ਹੋਣ ਤੇ ਚੰਗੇ ਵਿਚਾਰੇ ਰਹਿ ਜਾਂਦੇ ਹਨ।
@gurmailsingh994
@gurmailsingh994 Ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:24
@simranjeetsingh7482
@simranjeetsingh7482 Ай бұрын
Very good program g
@HariSingh-sx3vq
@HariSingh-sx3vq Ай бұрын
🙏🙏
@JagtarGill-u1z
@JagtarGill-u1z Ай бұрын
Very good ji pannu shiab and parm ji thinks
@jatendersingh3596
@jatendersingh3596 Ай бұрын
Sat Shri akal ji
@deepbrar.
@deepbrar. Ай бұрын
ਆਦਤ ਸਿਰ ਨੂੰ ਪਾਈ ਨਾਂ ਮੈਂ ਥਾਂ- ਥਾਂ ਝੁਕਨੇ ਦੀ *ਮਾਪੇ ਮਹਿਬੂਬ ਤੇ ਮੁਰਸ਼ਦ ਬਸ ਤਿੰਨ ਹੀ ਕਾਫੀ ਸੀ*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@nachhattarkaur7600
@nachhattarkaur7600 Ай бұрын
👍
@gurjitkaur7
@gurjitkaur7 Ай бұрын
👉🏼✌🏼✌🏼✌🏼👈🏼 Deep Barar 👌🏼🙏🏼
@deepbrar.
@deepbrar. Ай бұрын
@@daljitsingh7980 ਧੰਨਵਾਦ ਸੰਧੂ ਵੀਰੇ
@deepbrar.
@deepbrar. Ай бұрын
@@nachhattarkaur7600 ਧੰਨਵਾਦ ਜੀ 😍😍
@GurdeepSingh-hd3qs
@GurdeepSingh-hd3qs Ай бұрын
Sat shri akal ji🙏🙏 kolkata
@ManjitSingh-ey5gv
@ManjitSingh-ey5gv Ай бұрын
ਸਤਿ ਸ੍ਰੀ ਆਕਾਲ ਜੀ
@BalramDhaliwal-rb7no
@BalramDhaliwal-rb7no Ай бұрын
ਸਤਿ ਸ੍ਰੀ ਆਕਾਲ ਜੀ ਪੰਨੂ ਸਾਹਿਬ ਜੀ ਅਤੇ ਸਮੂਹ ਸਰੋਤਿਆਂ ਨੂੰ ❤❤❤❤❤❤❤❤❤❤❤❤❤❤❤❤
@user-yn9iw4yw7o
@user-yn9iw4yw7o Ай бұрын
ਪੰਨੂ ਸਾਹਿਬ ਜੀ , ਸਤਿ ਸ੍ਰੀ ਆਕਾਲ,ਜੇਕਰ ਭਾਰਤ ਵਿਚ ਮੰਤਰੀਆਂ ਅਤੇ ਐਮ,ਪੀ,ਐਮ,ਐਲ, ਏ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਵਿੱਚ ਕਟੌਤੀ ਕਰਨ ਲਈ ਪਾਰਲੀਮੈਂਟ ਵਿੱਚ ਬਿਲ ਪਾਸ ਕਰਵਾ ਕੇ ਬੇਰੋਜ਼ਗਾਰੀ ਖਤਮ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣੇ ਚਾਹੀਦੇ ਹਨ? ਭਾਰਤੀ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਧੱਕੇ ਨਾ ਖਾਣੇ ਪਾਇਨ , ਭਾਰਤ ਵਿਚ ਇਜ਼ਤ ਦੀ ਰੋਟੀ , ਕੱਪੜੇ, ਅਤੇ ਰੋਜ਼ਗਾਰ ਦੇ ਪ੍ਰਬੰਧ ਹੋ ਜਾਣੇ ਚਾਹੀਦੇ ਹਨ।
@AVTARSINGH-jc7bu
@AVTARSINGH-jc7bu Ай бұрын
ਪੰਨੂ ਸਾਹਿਬ ਸੱਤ ਸਿਰੀ ਅਕਾਲ ji. ਹੋ ਸਕੇ ਤਾਂ ਪ੍ਰਗਰਾਮ ਦਾ ਸਮਾ ਘੱਟ ਤੋਂ ਘੱਟ ਅੱਧਾ ਘੰਟਾ ਜਰੂਰ ਕਰੋ ਜੀ. ਧੰਨਵਾਦ.
@user-xs7sj3uf5k
@user-xs7sj3uf5k Ай бұрын
❤❤🎉🎉
@sewakverygoodctu4438
@sewakverygoodctu4438 Ай бұрын
ਪੰਨੂ ਸਾਬ ਸਤਿ ਸ਼੍ਰੀ ਅਕਾਲ ਜੀ
@harchandsingh2825
@harchandsingh2825 Ай бұрын
❤❤❤
@SawinderSingh-ov1xi
@SawinderSingh-ov1xi Ай бұрын
Sat shree akal; g
@BhagwanSingh-mx9dx
@BhagwanSingh-mx9dx Ай бұрын
ਇਹ ਵਿਸ਼ਵ ਗੁਰੂ ਹਨ,ਹਰ ਕੰਮ ਵਿਚ ਬੇਈਮਾਨੀ, ਦਾਲ਼ ਵਿਚ ਕਾਲ਼ਾ ਨਹੀਂ ਸਾਰੀ ਦਾਲ਼ ਹੀ ਕਾਲ਼ੀ ਹੈ। ਮੋਦੀ ਹੈ ਤਾਂ ਸਭ ਮੁਮਕਿਨ ਹੈ।ਹਰ ਕੰਮ ਵਿਚ ਭਾਜਪਾ ਤੇ ਇਸਦੀ ਮਾਂ ਆਰ ਐਸ ਐਸ ਮੁਲਕ ਦਾ ਬੇੜਾ ਗ਼ਰਕ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
@simranjeetsingh7482
@simranjeetsingh7482 Ай бұрын
Prime aisa team hlo g
@mohinderjhajj3315
@mohinderjhajj3315 Ай бұрын
@jasbirgill9602
@jasbirgill9602 Ай бұрын
I support him
@MohanSingh-kb6kt
@MohanSingh-kb6kt Ай бұрын
🙏🙏🌷🌷
@deepbrar.
@deepbrar. Ай бұрын
ਹਰ ਵਕਤ ਭਰੋਸੇ ਦਾ ਪਾਤਰ ਨਹੀਂ ਰਹਿੰਦਾ ਓਹ ਵਿਅਕਤੀ ਜਿਹੜਾ ‬ ‪ *ਕਿਸੇ ਦੀ ਭਾਵਨਾ ਤੇ ਭਰੋਸੇ ਨਾਲ ਖੇਡ ਜਾਂਦਾ ਹੈ* ਇਸ ਲਈ ਸਰਕਾਰ ਚੁਕੰਨੀ ਰਹੇ 😮
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@gurjitkaur7
@gurjitkaur7 Ай бұрын
Deep Barar mere chhote Veer 🙌🏼👌🏻👍🏻
@deepbrar.
@deepbrar. Ай бұрын
@@daljitsingh7980 😍😍 ਸੰਧੂ ਵੀਰੇ
@deepbrar.
@deepbrar. Ай бұрын
@@gurjitkaur7 ਧੰਨਵਾਦ meri ਦੀਦੀ 😍😍
@ajaibsinghpanesarCanada
@ajaibsinghpanesarCanada Ай бұрын
S S A 🙏🙏 Parm Singh ji and Pannu Sahib ji
@Sandip-eq4ei
@Sandip-eq4ei Ай бұрын
❤❤
@palasingh5151
@palasingh5151 Ай бұрын
ਬਹੁਤ ਵਧੀਆ ਪ੍ਰੋਗਰਾਮ ਜੀ
@user-lu8hz1kk3h
@user-lu8hz1kk3h Ай бұрын
ਸਿਆਸੀ ਲੀਡਰਾਂ ਦੀ ਤਾਂ ਖਾਸ ਕਰ ਬਜੁਰਗ ਹੋਣ ਦੇ ਬਾਵਜੂਦ ਵੀ ਘਰ ਵਿੱਚ ਬੈਠ ਕੇ ਰੱਬ ਦਾ ਜਪਣ ਦੀ ਬਜਾਏ ਖੁਦ ਆਪਣਾ ਨਾਮ ਚਮਕਾਉਣ ਦੀ ਆਦਤ ਬਣ ਜਾਂਦੀ ਹੈ।ਧੰਨਵਾਦ
@jagjitsingh627
@jagjitsingh627 Ай бұрын
Pannu sahib g, parm g,sat shri akal g, jagjit randhawa mimsa dhuri
@ShamsherSingh-mm9rg
@ShamsherSingh-mm9rg Ай бұрын
ਪੰਨੂ ਸਾਹਿਬ ਜੀ ਇਹ ਤਾਂ ਸਾਰੀ ਦਾਲ ਕਾਲੀ ਹ ਜੀ ਪੈਸਾ ਇਹੋ ਜਿਹੀ ਉਹ ਚੀਜ਼ ਹੁੰਦੀ ਹੈ ਜੀ ਕੁਝ ਵੀ ਕਰਾ ਸਕਦਾ ਜੀ ਪੈਸੇ ਪਿੱਛੇ ਇਨੀਆਂ ਕੁ ਲੋਕਾਂ ਨੇ ਜਮੀਰਾਂ ਮਰ ਚੁੱਕੀਆਂ ਬਸ ਪੁੱਛੋ ਮਾਤਾ
@PRITAMSINGH-vn2gh
@PRITAMSINGH-vn2gh Ай бұрын
🙏🙏🙏🙏🙏
@ramandeepSingh-tl8nl
@ramandeepSingh-tl8nl Ай бұрын
🎉🎉🎉
@vippankumar
@vippankumar Ай бұрын
Most most respected Pannu sahib ji, i think regarding ukraine russia war, ukraine, nato and western countries are more responsible.
@simranjeetsingh7482
@simranjeetsingh7482 Ай бұрын
Jatinder pannu g 👍
@boharsingh7725
@boharsingh7725 Ай бұрын
✅✅✅ 🙏🙏🙏🙏🙏
@BakilChand-iv7oc
@BakilChand-iv7oc Ай бұрын
Namaskar Pannu Sahab namaskar
@gn9110
@gn9110 Ай бұрын
Each state should conduct her own exam of neet federalism should be strong.
@jasdeepsingh2680
@jasdeepsingh2680 Ай бұрын
Sat shri akal g .. I'm watching from manila ...
@risingriders9675
@risingriders9675 Ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@RamanDeep-dt9my
@RamanDeep-dt9my Ай бұрын
ਬਿਸ਼ਨੋਈ ਦੀ ਇੰਟਰਵਿਊ ਤੇ ਗੱਲ ਕਿਉਂ ਨੀ ਕੀਤੀ
@skb9000
@skb9000 Ай бұрын
PANNU Sir, plz. Buraa naa manaayo, parr GUN daa matlab hai BANDDOOK, Bhaawein oh koi V trikkey di hatth naal chlaun waalaa weapon howey, RIFFLE, SHOTGUN,KATTAA,REVOLVER,PISTOL, WEATHER, atey punjaabbi ESPECIALLY SIKKH!🙏🙏
@simranjeetsingh7482
@simranjeetsingh7482 Ай бұрын
Prime discussion hlo g
@SawinderSingh-ov1xi
@SawinderSingh-ov1xi Ай бұрын
SSA
@user-yx1mi3rj5v
@user-yx1mi3rj5v Ай бұрын
ਪੰਨੂੰ ਸਾਹਿਬ ਚੰਗਾ ਨਿਚੋੜ ਕੱਢਦੇ ਨੇ ਖਬਰਾਂ ਦਾ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
@simranjeetsingh7482
@simranjeetsingh7482 Ай бұрын
Parm singh 👍
@BhagatSingh-gz5hl
@BhagatSingh-gz5hl Ай бұрын
Sneper .rifle.hundi.hai.ji
@VinodKumar-g9m
@VinodKumar-g9m Ай бұрын
16:56 Vinod Kumar vermas
@JPSINGH-ef8vz
@JPSINGH-ef8vz Ай бұрын
Government machinery of Bhagwant Maan won the Jalandhar (west) assembly bye-election noting else . Thanks .
@shivdevsingh3626
@shivdevsingh3626 Ай бұрын
ਚੋਣ ਕਮਿਸ਼ਨ ਨੇ ਅਜਿਹਾ ਕਰਨ ਤੋਂ ਕਿਉਂ ਨਹੀਂ ਰੋਕਿਆ ? ਬਗੈਰ ਤੱਥਾਂ ਤੋਂ ਸਿਰਫ਼ ਆਲੋਚਨਾ ਕਰਨ ਲਈ ਹੀ ਆਲੋਚਨਾ ਕਰਨੀ ਹੈ |
@gopi1991baring
@gopi1991baring Ай бұрын
Pannu Saab ji Kunwar vijay Partap Singh ji bare kadi jarur gal kro, AAP ne Ohna nu nukre kyu layea hoyea 🙏🏻🙏🏻
@nssingh19
@nssingh19 Ай бұрын
Yes Pannu Ji they were Punjabi husband and wife and they got 20 year each in jail !!
@singhsukhwinderbajwa9684
@singhsukhwinderbajwa9684 Ай бұрын
Mony Bajwa
The Giant sleep in the town 👹🛏️🏡
00:24
Construction Site
Рет қаралды 16 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 44 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 30 МЛН
小丑把天使丢游泳池里#short #angel #clown
00:15
Super Beauty team
Рет қаралды 34 МЛН
The Giant sleep in the town 👹🛏️🏡
00:24
Construction Site
Рет қаралды 16 МЛН