Khabarsaar - 685- 'ਕਿੱਕਲੀ'- ਕਾਰ ਵਿਚ ਬਹਿ-ਬਹਿ ਨਿਕਲੀ - MINTU GURUSARIA LIVE

  Рет қаралды 32,676

iWorldTV

iWorldTV

Күн бұрын

● 'ਕਿੱਕਲੀ'- ਕਾਰ ਵਿਚ ਬਹਿ-ਬਹਿ ਨਿਕਲੀ
● ਹਮਦਰਦ 'ਤੇ ਵਿਜੀਲੈਂਸ ਦਾ ਸਿਕੰਜਾ
● RSS-BJP. ਦਾ 'ਪ੍ਰਧਾਨਗੀ' ਕਲੇਸ ....
#MintuGurusaria #BhagwantMann #Kikkli #Vigilance #PunjabVigilance #BarjinderSinghHamdard #Rss #Bjp #Khabarsaar #iWorldTv #JaspalMaan
Click & Join Whatsapp Channel : whatsapp.com/c...
Subscribe Our KZbin Channel : bit.ly/2XqvamN
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 61
@AvtarSingh-pw7fv
@AvtarSingh-pw7fv 4 ай бұрын
ਮੈਂ ਅਜੀਤ ਅਖਬਾਰ ਆਪਣੇ ਘਰ ਪਿਛਲੇ 47 ਸਾਲ ਤੋਂ ਲਵਾਇਆ ਹੋਇਆ ਸੀ ਪਰ ਕਿਸਾਨ ਅੰਦੋਲਨ ਵਕਤ ਤੇ ਉਸ ਤੋਂ ਬਾਅਦ ਵੀ ਉਹ ਭਾਜਪਾ ਪੱਖੀ ਖਬਰਾਂ ਤੇ ਲੇਖ ਲਿਖਦਾ ਰਿਹਾ ਜਿਸ ਕਾਰਨ ਛੇ ਮਹੀਨੇ ਪਹਿਲਾਂ ਉਹ ਅਖ਼ਬਾਰ ਮੈਂ ਬੰਦ ਕਰ ਦਿੱਤਾ ਸੀ
@sukhpreetsinghdhaliwal4645
@sukhpreetsinghdhaliwal4645 4 ай бұрын
ਸੱਚ ਦਾ ਹੋਕਾ ਦੇਣ ਲਈ ਧੰਨਵਾਦ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ।
@gurjantsinghdhillon9407
@gurjantsinghdhillon9407 4 ай бұрын
ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ❤❤❤❤❤
@harpsandhu37
@harpsandhu37 4 ай бұрын
ਬਿਗਵਾਂਨ ਮੋਤੀ ਦੇ ਹਰ ਸ਼ਹਿਰ ਵਿੱਚ ਮੰਦਰ ਬਣਨੇ ਚਾਹੀਦੇ ਹਨ || ਝੰਡਾ ਸਿਰਫ ਕਿਕਲੀ ਜੋਗਾ ਰਹਿ ਗਿਆ || ੧੩-੦੦
@kulveergill2860
@kulveergill2860 4 ай бұрын
ਗਰੂਰ ਨਹੀਂ ਮਿੰਟੂ ਜੀ ਹੰਕਾਰ ਹੈ ਅਤੇ ਜਦੋਂ ਗਰੂਰ ਹੰਕਾਰ ਬਣ ਜਾਂਦਾ ਹੈ। ਫਿਰ ਇਸੇ ਤਰ੍ਹਾਂ ਹੀ ਹੁੰਦਾ ਹੈ।
@r.jawandha5343
@r.jawandha5343 4 ай бұрын
ਕਿੱਕਲੀ ਕਲੀਰ ਦੀ ਪੀਲੀ ਪੱਗ ਮੇਰੇ ਵੀਰ ਦੀ ਚਿੱਟਾ ਹੁਣ ਅਸੀਂ ਵਿਕਵਾਈਦਾ ਜਿਹੜਾ ਬੋਲੇ ਉਸਨੂੰ ਪੁਲਿਸ ਤੋਂ ਚੁਕਵਾਈ ਦਾ ਰੇਤਾ ਬਜਰੀ ਹੁਣ ਅਸੀਂ ਖਾਈ ਦਾ ਥਾਣੇ ਕਚਿਹਰੀ ਤੋਂ ਹੁਣ ਅਸੀਂ ਹਫਤਾ ਮੰਗਵਾਈ😂 ਦਾ।
@Dosanjh84
@Dosanjh84 4 ай бұрын
👍😂
@AmarjeetChatha-nz5qd
@AmarjeetChatha-nz5qd 4 ай бұрын
10:10 10:12 10:14 10:15
@kuldipsingh-wj8qu
@kuldipsingh-wj8qu 4 ай бұрын
O k ji
@TarsemSingh-yu3mw
@TarsemSingh-yu3mw 4 ай бұрын
Ssa ji🎉🎉
@gurjantsinghdhillon9407
@gurjantsinghdhillon9407 4 ай бұрын
ਲਾਈਕ no 775❤❤❤❤ comments no 34❤❤❤❤
@gurdeepsinghratoargurdeeps7661
@gurdeepsinghratoargurdeeps7661 4 ай бұрын
Very nice Chanel mintu g Gurdeep Singh Rathore Batindha ❤❤❤
@harshminderkaur8470
@harshminderkaur8470 4 ай бұрын
ਮ ਨਾਲ ਮੋਦੀ ਮ ਨਾਲ ਮਾਨ ਦੋਨੋਂ ਇਕ ਦੂਜੇ ਦੇ ਪੂਰਕ ਹਨ ਜਦੋਂ ਚਾਪਲੂਸ ਇਸ ਹੱਦ ਤੱਕ ਚਲੇ ਜਾਣ ਤਾਂ ਵੀ ਕਰਨ ਹਨ ਤਾਂ ਇਨਸਾਨ ਹਨ bubby sidhu Canada 🇨🇦 😆 🤣
@jinderpoohla
@jinderpoohla 4 ай бұрын
😂😂
@GurmailsinghDhillon-q1w
@GurmailsinghDhillon-q1w 4 ай бұрын
ਜੇਕਰ ਮੋਦੀ ਭਗਵਾਨ ਹੈ ਤਾਂ ਰਾਮ ਦੀ ਜਗਾ ਇਸਦਾ ਮੰਦਰ ਹੋਣਾ ਚਾਹੀਦਾ ਸੀ
@hksingh7168
@hksingh7168 4 ай бұрын
BUN JAYEGA .KISE DIN
@JagjitSingh-hm2iz
@JagjitSingh-hm2iz 4 ай бұрын
Att
@arvindersandhu7154
@arvindersandhu7154 4 ай бұрын
ਪੁਲਵਾਮਾਂ ਕਾਂਡ ਵੀ ਇਸੇ ਰੱਬ ਨੇ ਕਰਵਾਇਆ ਸੀ
@brarraj3813
@brarraj3813 4 ай бұрын
🙏🏻🙏🏻❤️
@harmanmangat834
@harmanmangat834 4 ай бұрын
Nice G👍
@balkarsingh4816
@balkarsingh4816 4 ай бұрын
ਮਿੰਟੂ ਭਾਜੀ ਅੱਜ ਟੀ ਸ਼ਰਟ ਪਾਕੇ ਤਾਂ ਵੱਢੇ ਫੁੱਟਬਾਲਰ ਹੀ ਲਗਦੇ ਹੋ
@GurpreetSingh-t9x9g
@GurpreetSingh-t9x9g 4 ай бұрын
Ssa ji🎉
@bhullaroye
@bhullaroye 4 ай бұрын
Best news show
@anshroop76
@anshroop76 4 ай бұрын
ਉਹ ਕਿੱਕਲੀ ਕਿੱਥੋਂ ਮਿਲੇਗੀ ਸੁਣਨ ਲਈ? ਵੀਡੀਓ ਲਿੰਕ ਭੇਜ ਦਿਓ
@BALBIRSINGH-mw6yu
@BALBIRSINGH-mw6yu 4 ай бұрын
ਮਿੰਟੂ ਵੀਰ ਭੇਡਾਂ ਬੋਲਦੀਆਂ ਬਹੁਤ ਗਲਤ ਆ
@punjabireaction2237
@punjabireaction2237 4 ай бұрын
ਵੀਰ ਜੀ ਤੁਹਾਡੀਆਂ ਸਾਰੀਆਂ ਗੱਲਾਂ ਜਦੋਂ ਆਪਾਂ ਯੂਪੀ ਵਿਚ ਆਪਣੇ ਆਲੇ ਦੁਆਲੇ ਰਹ ਰਹੇ ਲੋਕਾਂ ਨੂੰ ਅਰਥ ਕੱਢਕੇ ਸਮਝਾਈਦਾ ਹੈ ਤੇ ਉਹ ਅੱਗੇ ਤੋਂ ਕਹਿੰਦੇ ਹਨ ਕਿ ਪੰਜਾਬ ਦੇ ਲੋਕਾਂ ਦੀ ਸੋਚ ਕਮਾਲ ਦੀ ਹੈ,,ਜਿਸ ਕਾਂਗਰਸ ਪਾਰਟੀ ਸਰਕਾਰ ਨੇ 1984 ਬਲੂਸਟਾਰ ਵਿੱਚ ਪਤਾ ਹੀ ਨਹੀਂ ਕਿੰਨੇ ਬੱਚੇ ਬੱਚੀਆਂ ਬੀਬੀਆਂ ਭੈਣਾਂ ਧੀਆਂ ਬਜ਼ੁਰਗਾਂ ਨੋਜਵਾਨਾਂ ਦਾ ਕਤਲੇਆਮ ਕੀਤਾ ਹੋਵੇ, ਤੇ ਇੰਦਰਾ ਕਾਂਡ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਸ਼ਰੇਆਂਮ ਨੰਗਿਆਂ ਕਰਕੇ ਘੁਮਾਇਆ ਤੇ ਬਲਾਤਕਾਰ ਕੀਤੇ, ਗਲਾਂ ਵਿੱਚ ਟਾਇਰ ਪਾ ਪਾ ਕੇ ਸਾੜ ਦਿੱਤਾ ਗਿਆ, ਕਾਨਪੁਰ ਵਿੱਚ ਬਚਿਆਂ ਨੂੰ ਕੂਕਰਾਂ ਵਿੱਚ ਉਬਾਲ ਦਿੱਤਾ,,ਉਸ ਕਾਂਗਰਸ ਨੂੰ ਪੰਜਾਬ ਦੇ ਸਿੱਖਾਂ ਨੇ ਵੋਟਾਂ ਪਾ ਪਾ ਕੇ ਜਿਤਾਇਆ,,, ਤੇ ਮੋਦੀ ਤੇ ਭਾਜਪਾ ਨੇ ਕਰਤਾਰ ਪੁਰ ਲਾਂਘਾਂ ਖੁਲਵਾਇਆ ਤੇ ਅਫ਼ਗ਼ਾਨਿਸਤਾਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਂਦੇ,,,,, ਤੇ ਇੰਦਰਾ ਗਾਂਧੀ ਦੇ ਆਰਡਰ ਨੇ ਬਲੂਸਟਾਰ ਵੇਲੇ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲੱਗੀ 😢😢 ਤੇ ਫਿਰ ਆਪਾਂ ਦੂਜਿਆਂ ਨੂੰ ਭਗਤ ਕਹੀਏ ਤੇ ਆਪਣੇ ਆਪ ਨੂੰ ਬਹੁਤ ਹੀ ਸਿਆਣਾਂ ਤੇ ਅਕਲਮੰਦ ਕਹੀਏ ਵਾਹ ਕਿਆ ਬਾਤ ਹੈ 😢😢😢
@RohitSharma-yh8wf
@RohitSharma-yh8wf 4 ай бұрын
🙏
@actorspsinghsingh5959
@actorspsinghsingh5959 4 ай бұрын
Bot vadia jankari dinde mintu ori
@JagseerSingh-mq2cr
@JagseerSingh-mq2cr 4 ай бұрын
Sat Sri akal sir ji ❤
@Gurugguru-ix6zn
@Gurugguru-ix6zn 4 ай бұрын
Good
@bhupinderchhokar8969
@bhupinderchhokar8969 4 ай бұрын
HAMM..1962 ELECTION SE WEKH RIHA...BHARAT..VOTE KUNBH .@
@Arshdeepsingh-dk7bu
@Arshdeepsingh-dk7bu 4 ай бұрын
ਮਿੰਟੂ ਵੀਰ ਜੀ ਤੁਸੀ ਸ਼ਾਇਰੀ ਨਾ ਬੋਲਿਆ ਕਰੋ ਜੀ..🙏ਜਚਦੀ ਨਹੀਂ ਤੁਹਾਡੇ ਤੇ..🙏
@laazdeep213
@laazdeep213 4 ай бұрын
Mintu ji BALWINDER SINGH SEKHON di v gall kro
@jarnailsingh9949
@jarnailsingh9949 4 ай бұрын
636th like Jarnail Singh Khaihira Retired C H T Seechewaal ❤❤
@bhupinderchhokar8969
@bhupinderchhokar8969 4 ай бұрын
TOP STOREE..1962..65.. HAMDARS BAPU JI VERY GOOD SAJJAN C...SATENO GIRL NE PYAR PAKE..SHADI KARLAI..C...
@gurmejsingh3609
@gurmejsingh3609 4 ай бұрын
ਮਾਨ ਦਾ ਬਹੁਤ ਫ਼ਿਕਰ ਕਰਦੇ ਹੋ ਮਿੰਟੂ ਜੀ
@Rubal-q9l
@Rubal-q9l 4 ай бұрын
Mintu ji bilkul thik keh rahe ne modi toh jyada capable maan saab ne drame karan ch
@GurnamSingh-zw6kp
@GurnamSingh-zw6kp 4 ай бұрын
Rally vich paise vi Kharchne painde hn ji.
@beantsinghbeantsingh2697
@beantsinghbeantsingh2697 4 ай бұрын
samr geet singh man nu vote paba ge ji
@bhupinderchhokar8969
@bhupinderchhokar8969 4 ай бұрын
STOP..SEE...31000 CROD RUPEES BADAL HISAB DEWE...KITHE HAI. 31000 CROD RUPEES ...BADAL JI
@JatinderSingh-jj4vk
@JatinderSingh-jj4vk 4 ай бұрын
Bai g ac lagba dea
@sukhwant1982
@sukhwant1982 4 ай бұрын
Good c .m
@ParmSidhu-nq4iv
@ParmSidhu-nq4iv 4 ай бұрын
ਮੈਂ ਗਰੀਬ ਭਗਵੰਤ ਮਾਨ ਨੂੰ ਵੋਟਾਂ ਨਾ ਪਾਓ ਗਰੀਬ ਕੀ ਫਾਇਦਾ ਹੋਇਆ ਹੈ ਬਿਜਲੀ ਦਾ ਮਾਫ ਪਹਿਲਾਂ ਹੀ ਸੀਗੀ ਦੋ ਰੁਪਏ ਵਾਲੀ ਕਣਕ ਢਾਈ ਸਾਲ ਹੋ ਗਏ ਆਏ ਹੀ ਨਹੀਂ ਜੀ ਇਹ ਆ ਰਹੇ ਯਾਰ ਕੇਪ ਬੁੜੀਆਂ ਦਾ ਉਹ ਨਹੀਂ ਆਇਆ ਇੱਕ ਕੁੜੀ ਤਾਂ 25000 ਬਣ ਗਿਆ ਮੈਨੂੰ ਆ ਕੇ ਸਾਡੀਆਂ 25000 ਇਥੇ ਰੱਖ ਫੇਰ ਵੋਟਾਂ ਪਾ
@AvtarSingh-pw7fv
@AvtarSingh-pw7fv 4 ай бұрын
ਹਾਂ ਪੱਚੀ ਹਜਾਰ ਇਸ ਵੱਲ ਤੇ 15 ਲੱਖ ਮੋਦੀ ਵੱਲ ਖੜਾ ਹੈ
@sanjeevattri1514
@sanjeevattri1514 4 ай бұрын
Bhed ji Modi ney kdon kiha si k mai 15 lkh rupey devanga. 1: ajj sadey desh tey inna krja hai k desh vich jnm lain wala hr bacha ghto ght 1 ya1.50 lkh rupey da krjai ho k jnm lainda hai.kiyonki desh da krja janta sir hi hunda hai. Modi ji ney 2014 di election dey time ih gl kahi si k ajj videsh ch sadey corrupt leaders walon inna kala dhn rakhia hoia hai k jaykr uho vapis desh ch lianda javey ta hr ik nagrik dey hissey 15 lkh rupia aa javega . Pichley 10saal ch inna ku kala dhn fadia giya hai k ajj desh kithon kithey pahunch giya hai.
@giansingh181
@giansingh181 4 ай бұрын
Lgda aa purana nachherhi pune da assar nahi gia
@bhupinderchhokar8969
@bhupinderchhokar8969 4 ай бұрын
1981..92 HAMDARD..AJIT.. WAKHDADI BHOOG DE ISHTIHAR PHOTO. DINDA. RIHA ... PUBLIC DA DHAN..POISON HAI...>> HAKK PRAYA NANAKA >>>
@bhupinderchhokar8969
@bhupinderchhokar8969 4 ай бұрын
PLEASE..NO NO...HAMARE HARMONS BIMAR HO JATA.. MODI KI BAAT NA KARR... AFEEM KHAKAR POWOR HAI ...AAP KABHI. AFEEM. KHAKAR. DEKHO ... GAZAB NATEEJA
@iqbalsingh3624
@iqbalsingh3624 4 ай бұрын
Kikli sarm di mari car ch luk kai nikli! Titliya v muu nu aya c titli te sir ch hi vajji
@ballubodalawala7662
@ballubodalawala7662 4 ай бұрын
ibrahim lincoln
@jasbirsandu8286
@jasbirsandu8286 4 ай бұрын
Ki jhooth bolya Modi ji ne ?
@ManishKumar-bi6uy
@ManishKumar-bi6uy 4 ай бұрын
🥄🦙🦙🦙 nalo ta bhagat better aa
@jasbirsandu8286
@jasbirsandu8286 4 ай бұрын
Bhagwant Maan nu bnana pm?
@AvtarSingh-uy2vu
@AvtarSingh-uy2vu 4 ай бұрын
Dhong karn vih modi no. One ee
@BCSOILGAMERZ
@BCSOILGAMERZ 4 ай бұрын
App gai samjo ji
Это было очень близко...
00:10
Аришнев
Рет қаралды 1,1 МЛН
Planning Of Article 370 Removal
43:06
Nitish Rajput
Рет қаралды 10 МЛН