Khabran Da Prime Time | ਕੀ ਸਿੰਘ ਸਾਹਿਬਾਨ Sukhbir Badal ਨੂੰ ਕੋਈ ਸਖ਼ਤ ਸਜ਼ਾ ਦੇ ਸਕਦੇ ਨੇ ? News18 Punjab

  Рет қаралды 14,027

News18 Punjab

News18 Punjab

Күн бұрын

Khabran Da Prime Time | ਸਿੰਘ ਸਾਹਿਬਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਦੇ ਕੀ ਮਾਇਨੇ ? ਸੁਖਬੀਰ ਸਿੰਘ ਬਾਦਲ 15 ਦਿਨ 'ਚ ਸਿੰਘ ਸਾਹਿਬਾਨਾਂ ਨੂੰ ਕੀ ਦੇਣਗੇ ਜਵਾਬ ? ਕੀ ਸੁਖਬੀਰ ਸਿੰਘ ਬਾਦਲ ਸਿੰਘ ਸਾਹਿਬਾਨਾਂ ਨੂੰ ਆਪਣੇ ਜਵਾਬ ਨਾਲ ਸੰਤੁਸ਼ਟ ਕਰ ਪਾਉਣਗੇ ? ਕੀ ਡੇਰਾ ਮੁਖੀ ਨੂੰ ਮੁਆਫ਼ੀ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਗਈ ਹੈ ? ਕੀ ਸਿੰਘ ਸਾਹਿਬਾਨ ਸੁਖਬੀਰ ਸਿੰਘ ਬਾਦਲ ਨੂੰ ਕੋਈ ਸਖਤ ਸਜ਼ਾ ਦੇ ਸਕਦੇ ਨੇ ? ਕੀ ਬਾਗੀਆਂ ਦੀ ਸ਼ਿਕਾਇਤ 'ਤੇ ਸੁਖਬੀਰ ਬਾਦਲ ਖਿਲਾਫ਼ ਹੋਇਆ ਐਕਸ਼ਨ ? ਕੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਨਾਲ ਅਕਾਲੀ ਦਲ ਦੀ ਮੁਸ਼ਕਿਲ ਵਧੇਗੀ ? ਕੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨਾ ਬਾਗੀ ਧੜੇ ਦੀ ਜਿੱਤ ਹੈ ? ਇੰਨੇ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਤਲਬ ਕੀਤਾ ਗਿਆ ?
#KhabranDaPrimeTime #SukhbirBadal #News18Punjab #AkaliDal #SriAkalTakhtSahib #RamRahim #SGPC #AkaliDalRevolt
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 43
@balrajsingh3323
@balrajsingh3323 Ай бұрын
ਜਥੇਦਾਰ ਜੀ, ਇਹ ਦੋਨੋਂ ਕੁਕੜਾਂ ਵਾਂਗ ਲੜ ਨਹੀਂ ਰਹੇ ਇਹਨਾਂ ਨੂੰ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਗਲੀਆਂ ਵਿਚ ਖਿੱਲਰੇ ਅੰਗ ਲੜਾ ਰਹੇ ਹਨ। ਜੋਂ ਮਰਜ਼ੀ ਪਾਪੜ ਵੇਲ ਲੈਣ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਨੂੰ ਬਖਸ਼ਣਾ ਨਹੀਂ ਜਿਵੇਂ ਅੰਗ ਖਿਲਰੇ ਸਨ ਉਸੇ ਤਰ੍ਹਾਂ ਪਾਰਟੀ ਖਿਲਰ ਜਾਣੀ ਹੈ
@ginderverynicesonggarrybro8590
@ginderverynicesonggarrybro8590 Ай бұрын
Very good kaler sahib
@balrajsingh3323
@balrajsingh3323 Ай бұрын
ਚੋਪੜੀਆਂ ਗੱਲਾਂ ਕਰਨ ਵਾਲੇ ਤਾਂ ਪਹਿਲਾਂ ਹੀ ਪਾਰਟੀ ਵਿਚ ਬਹੁਤ ਸਨ ਪਰ ਕਲੇਰ ਤਾਂ ਸਭ ਦਾ ਪ੍ਰਧਾਨ ਲਗਦਾ
@peterhundal8108
@peterhundal8108 Ай бұрын
ਕਲੇਰ ਕਿਹੜੇ ਪਾਸਿਓ ਅਕਾਲੀ ਹੈ ਦਾੜ੍ਹੀ ਮੁਨੀ ਦੂੱਜੇ ਜਗਜੀਤ ਸਿੰਘ ਨੇ ਤੁੰਨੀ, ਦੋਵੇਂ ਅਕਾਲੀ ਭੇਸ ਵਿਚ ਨਹੀਂ, ਦੋਵੇ ਹੀ ਅਕਾਲੀ ਦੱਲ ਦੀ ਮਿੱਟੀ ਉਡਾਅ ਰਹੇ ਹਨ, ਕਲੇਰ ਜਿਨਾਂ ਕੋਈ ਝੂਠ ਨਹੀਂ ਬੋਲ ਸੱਕਦਾ
@ravdeepsingh2160
@ravdeepsingh2160 27 күн бұрын
ਸਿੱਖਾਂ ਨੂੰ ਅੱਜ ਬਾਦਲ ਨਾਲ ਖੜਨਾ ਚਾਹੀਦਾ ਬਾਗੀ ਸਾਰੇ ਚੋਰ ਨੇ ਇਹਨਾਂ ਦੀ ਕੋਈ ਔਕਾਤ ਨਹੀਂ ਪੰਥ ਚ ਅਸਲ ਗਲਤੀਆਂ ਕਰੀਆਂ ਹੀ ਇਹਨਾਂ ਨੇ ਨੇ
@ravdeepsingh2160
@ravdeepsingh2160 27 күн бұрын
ਇਕੱਲੇ ਬਾਦਲ ਨੂੰ ਨੀ ਅਸਲ ਚ ਥੋਨੂੰ ਪਾਰਟੀ ਚੋਂ ਕੱਢਣ ਨੂੰ ਕਿਹਾ ਲੋਕਾਂ ਨੇ ਸਣੇ ਜਵਾਕ ਹੁਣ ਜਦੋਂ ਬਾਦਲ ਉਹ ਰਾਹ ਤੁਰ ਪਿਆ ਥੋਨੂੰ ਫ਼ਿਕਰ ਪੈਗਿਆ ਲਾਹਨਤਿਓ
@Rajpal-oq5dl
@Rajpal-oq5dl Ай бұрын
Harsimrat Kaur Badal jindabad jindabad
@ButtaSingh-pi3jh
@ButtaSingh-pi3jh Ай бұрын
ਕਲੇਰ ਸਾਹਿਬ ਵੈਰੀ ਗੁੱਡ
@BalwinderSingh-oc7zd
@BalwinderSingh-oc7zd Ай бұрын
ਕਲੇਰ। ਅਆਖਰ ਰਸ਼ਮਾ ਦੀ ਤਿਅਆਰੀ ਕਰੋ ਅਕਾਲੀ ਦਲ ਦੀਅਆ ਹੁਣ ਬਚ ਣਾ ਮੁਸ਼ਕਲ ਹੈ
@Rajpal-oq5dl
@Rajpal-oq5dl Ай бұрын
Bikram Singh majitha jindabad jindabad
@baljeetsidhu1262
@baljeetsidhu1262 Ай бұрын
ਕਲੇਰ ‌ਬਾਦਲਾਂ ਦਾ‌।।ਵੱਡਾ ਚਮਚਾ
@farmertv5483
@farmertv5483 Ай бұрын
ਅਕਾਲ ਤਖਤ ਸਾਹਿਬ ਦੇ ਪੱਜ ਪਿਆਰੇ ਕਿਸ ਨੇ ਮੁਅਤਲ ਕੀਤੇ ਸੀ ਜੀ ਇਸਦਾ ਵੀ ਨੋਟਿਸ ਲੈ ਕੇ ਸੰਗਤ ਨੂੰ ਦੱਸਿਆ ਜਾਵੇ ਅਤੇ ਸਜਾ ਲਗਾਈ ਜਾਵੇ
@balrajsingh3323
@balrajsingh3323 Ай бұрын
ਜਥੇਦਾਰ ਜੀ ਨੇ ਬਿਲਕੁਲ ਸਹੀ ਕਿਹਾ ਜਿਹੜਾ ਕਲੇਰ ਨੂੰ ਚੁਭਿਆ ।ਅਕਾਲ ਤਖ਼ਤ ਸਾਹਿਬ ਜੀ ਮਹਾਨ ਹਨ ਖਾਲਸਾ ਪੰਥ ਦੀ ਸ਼ਾਨ ਹਨ ਪਰ ਕੱਟਿਆਂ ਦੀ ਮੰਡੀ ਦੇ ਠੇਕੇ ਦੇ ਕੇ ਜਥੇਦਾਰ ਕਿਸਨੇ ਕਿਸਨੂੰ ਲਾਇਆ ਤੂਸੀਂ ਭਲੀਭਾਂਤ ਜਾਣੂ ਹੋ ਤੇ ਝੂਠੇ ਸਾਧ ਨੂੰ ਮੁਆਫੀ ਦਾ ਕੀ ਢੰਗ ਤਰੀਕਾ ਵਰਤਿਆ ਗਿਆਨੀ ਗੁਰਮੁਖ ਸਿੰਘ ਨੇ ਦੱਸਿਆ ਸੀ ਸਾਸਸਸਸਰੇ ਲੋਕ ਜਾਣਦੇ ਹਨ
@ravdeepsingh2160
@ravdeepsingh2160 27 күн бұрын
ਜਿਹੜਿਆਂ ਨੂੰ ਅਕਾਲ ਤਖ਼ਤ ਦੇ ਜਥੇਦਾਰਾਂ ਤੇ ਵਿਸ਼ਵਾਸ ਨਹੀਂ ਉਹ ਕਾਹਦੇ ਸਿੱਖ ਨੇ ਲਾਹਨਤ ਆ ਜੇ ਫੈਂਸਲਾ ਥੋਡੇ ਹੱਕ ਚ ਨਾ ਆਇਆ ਤਾਂ ਜਥੇਦਾਰ ਵਿਕਾਊ ਨੇ
@parmindersingh277
@parmindersingh277 Ай бұрын
ਬਾਦਲ ਦਾ ਦਲਾਂ ਛਰਮ ਕਰ ਦਲੇ
@ButtaSingh-pi3jh
@ButtaSingh-pi3jh Ай бұрын
ਕੇਵਲ ਸਿੰਘ ਗਿਆਨੀ 2007 ਵਿਚ ਕਿਓਂ ਨਹੀਂ ਬੋਲ੍ਹਿਆ
@GurnamSingh-nm8pr
@GurnamSingh-nm8pr Ай бұрын
ਇਹ ਵਕੀਲ ਦਾ ਸਿਰ ਮੂੰਹ ਦਿਖਾ ਰਿਹਾ ਹੈ ਅਕਾਲੀਦਲ ਦਾ ਅਗਲਾ ਚੇਹਰਾਮੋਹਰਾ ਇਹੋ ਹੇਵੇਗਾ ।ਇਸ ਮਿਸਟਰ ਕਲੇਰ ਨੂੰ ਪੁਛੋ ਕਿ ਅਕਾਲੀ ਦਲ ਨੂੰ ਧਿਆਕੇ ਨਾਈ ਅਗੇ ਕਿੰਨਾ ਦਿਨਾ ਮਗਰੋਂ ਬੈਠਦਾ ਹੈ।ਕੀ ਨਾਈ ਅਗੇ ਬੈਠਣ ਲਗਿਆਂ ਗੁਰੂ ਸਾਹਬ ਵਲ ਧਿਆਨ ਆਉੰਦਾ ਹੈ। ਸ਼ਰਮ ਮਹਿਸੂਸ ਹੁੰਦੀ ਹੈ ਕਿ ਨਹੀਂ?
@NachhattarSingh-io6qx
@NachhattarSingh-io6qx 23 күн бұрын
ਅਕਾਲ ਤਖਤ ਸਾਹਿਬ ਬਥੇਰਾ ਮਰਜੀ ਨਾਲ ਵਰਤਲਿਅ ਹੁਣ ਬਸ ਕਰੋ ਖਹਿੜਾ ਛਂਡੋ
@Rajpal-oq5dl
@Rajpal-oq5dl Ай бұрын
Sukhbir Singh Badal jindabad
@balrajsingh3323
@balrajsingh3323 Ай бұрын
ਕੋਹਲੀ ਸਾਹਿਬ ਚੰਦੂਮਾਜਰਾ ਨੇ ਤਾਂ ਝੂਠੇ ਸਾਧ ਨੂੰ ਮੁਆਫੀ ਬਾਰੇ ਦੂਰ ਅੰਦੇਸ਼ੀ ਵਾਲਾ ਵਧੀਆ ਫੈਸਲਾ ਦਸਿਆ ਸੀ
@Balbirpurewal-gp6ss
@Balbirpurewal-gp6ss Ай бұрын
ਕਲੇਰ ਬਾਦਲਾਂ ਦਾ ਪਿੱਠੂਆਂ
@ButtaSingh-pi3jh
@ButtaSingh-pi3jh Ай бұрын
ਕੋਹਲੀ ਬਾਗ਼ੀ ਧੜੇ ਦਾ ਚਮਚਾ
@devindergrewal2004
@devindergrewal2004 Ай бұрын
Ah Badal da dallah jhuith bol riha, Dhunda commetti party aander hi aai si . Badal ne chhaddi kursi . Oh chhadd hi nahi riha. Lok ki karn ?
@Ravi-vj6fm
@Ravi-vj6fm Ай бұрын
ਸਭ ਆਪਸ ਚ ਰਲੇ ਮਿਲੇ ਡਰਾਮਾ ਖੇਡਦੇ ਆ
@munishjain2192
@munishjain2192 Ай бұрын
Eahi jakareaa si jis ne shajish de nall 1978 da kand racheaa or fer 84 karwaa k 10 sall is ne nojawani di barbaadi karwai or fer aap Akali dal uper kabaj ho k panth di kamaan apne hath witch leaa lai or fer jo kutch kitta is Badal ne sab jag jahar hai.
@jagjitlali6363
@jagjitlali6363 Ай бұрын
kisay na muh nahi lona ,sgpc tay akali dal nu.
@user-eg4sn1zw6c
@user-eg4sn1zw6c Ай бұрын
Tude.waste.kaler.sukha.swto.ouper.
@khushwantsingh9626
@khushwantsingh9626 Ай бұрын
😂
@user-oi7of1no8i
@user-oi7of1no8i Ай бұрын
Kohli Chandu Brar Badla Jangir k Dhindsa all no out of SAD Cho g
@jassikhaira198
@jassikhaira198 Ай бұрын
Kaler nawan nawan palia
@narindersidhu3067
@narindersidhu3067 Ай бұрын
Naraj dhare kun bear ji
@ginderverynicesonggarrybro8590
@ginderverynicesonggarrybro8590 Ай бұрын
Ha ha
@user-jv8cn3hw1j
@user-jv8cn3hw1j Ай бұрын
Haaaaaaaa😂😂😂😂
@BalwinderSingh-oc7zd
@BalwinderSingh-oc7zd Ай бұрын
ਝੂਠ ਤੇ ਝੂਠ ੲਇਹੀ ਤੂਹਾਨੂ ਲੈ ਕ ਬੈਠ ਗਿਅ ਸ਼ਰਮ ਕਰਲ ਮਾੜੀ ਮੌਟੀ ਜਿਨੇ ਦਲੇ ਸ਼ੁਖੇ ਗਪੀ ਨਾਲਨੇ ਬੇਸ਼ਰਮੋ ੲਏਨ ਕੁਝ ਹੇਣ ਦੇ ਬਾਵਯੁਦ ਦਮ ਗਜੇ
@ravdeepsingh2160
@ravdeepsingh2160 27 күн бұрын
ਅਸਲ ਚ ਬਾਦਲ ਕੋਲ ਬਹੁਮਤ ਆ ਪਹਿਲਾਂ ਗਲਤੀਆਂ ਇਹਨਾਂ ਬਾਗੀਆਂ ਨੇ ਕੀਤੀਆਂ ਨੇ ਉਹ ਮੰਨਦੇ ਨੀ ਉਲਟਾ ਆਪਣੇ ਗੁਨਾਹ ਬਾਦਲ ਸਿਰ ਮੜਦੇ ਨੇ ਹੁਣ ਇਹਨਾਂ ਨੂੰ ਆਪਣੇ ਜਵਾਕਾਂ ਦਾ ਫ਼ਿਕਰ ਆ ਬਾਦਲ ਨਵਿਆਂ ਨੂੰ ਅਗੇ ਕਰ ਰਿਹਾ ਰੌਲਾ ਆ ਐ
Survive 100 Days In Nuclear Bunker, Win $500,000
32:21
MrBeast
Рет қаралды 160 МЛН
女孩妒忌小丑女? #小丑#shorts
00:34
好人小丑
Рет қаралды 48 МЛН
I'm Excited To see If Kelly Can Meet This Challenge!
00:16
Mini Katana
Рет қаралды 35 МЛН
Survive 100 Days In Nuclear Bunker, Win $500,000
32:21
MrBeast
Рет қаралды 160 МЛН