No video

Khabran Da Prime Time : ਲੋਕ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰ ਰਹੇ- John Iqbal Gill | News18 Punjab

  Рет қаралды 34,115

News18 Punjab

News18 Punjab

Күн бұрын

ਲਾਲਪੁਰਾ ਵੱਲੋਂ ਸਿੱਖਾਂ ਦੀ ਘੱਟਦੀ ਅਬਾਦੀ 'ਤੇ ਜਤਾਈ ਚਿੰਤਾ ਦੇ ਕੀ ਮਾਇਨੇ ? ਸਿੱਖਾਂ ਦੀ ਘੱਟ ਰਹੀ ਅਬਾਦੀ ਲਈ ਕੌਣ ਜ਼ਿੰਮੇਵਾਰ ?
ਕੀ ਧਰਮ ਦਾ ਪ੍ਰਚਾਰ ਨਾ ਹੋਣ ਕਰਕੇ ਸਿੱਖ ਧਰਮ ਦਾ ਪਸਾਰ ਰੁਕਿਆ ? ਕੀ ਧਰਮ ਪਰਿਵਰਤਨ ਦੀ ਵਜ੍ਹਾ ਨਾਲ ਸਿੱਖ ਅਬਾਦੀ ਘੱਟ ਰਹੀ ਹੈ ? ਕੀ ਸਿੱਖ ਧਰਮ ਨੂੰ ਜ਼ਿਆਦਾ ਗੁੰਝਲਦਾਰ ਬਣਾਉਣ ਕਰਕੇ ਲੋਕ ਧਰਮ ਤੋਂ ਦੂਰ ਹੋਏ ? ਕੀ ਯੋਗ ਲੀਡਰਸ਼ਿਪ ਦੀ ਕਮੀ ਕਰਕੇ ਸਿੱਖ ਧਰਮ ਜ਼ਿਆਦਾ ਪ੍ਰਫੁੱਲਤ ਨਹੀਂ ਹੋਇਆ ? ਕੀ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਵੀ ਪੰਜਾਬ 'ਚ ਘੱਟ ਅੰਕੜਿਆਂ ਦੀ ਵਜ੍ਹਾ ਹੈ ? SGPC ਵਾਲੇ ਇਸਾਈ ਭਾਈਚਾਰੇ ਦੇ ਜਵਾਬ ਨਹੀਂ ਦੇ ਸਕੇ, ਲਾਲਪੁਰਾ ਦੇ ਇਲਜ਼ਾਮਾਂ 'ਚ ਕਿੰਨਾ ਦਮ ? ਅਬਾਦੀ ਦੇ ਹਿਸਾਬ ਨਾਲ ਸਿੱਖਾਂ ਦੇ ਘਟ ਗਿਣਤੀਆਂ 'ਚ 3 ਨੰਬਰ 'ਤੇ ਪਹੁੰਚਣ ਦਾ ਜ਼ਿੰਮੇਵਾਰ ਕੌਣ ?
#KhabranDaPrimeTime #JohnIqbalGill #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 230
@darshanmasihladder7733
@darshanmasihladder7733 Жыл бұрын
ਖੁਦਾ ਤੁਹਾਨੂੰ ਬਰਕਤ ਦੇਵੇ ਪਾਸਟਰ ਜੀ ਖੁਦਾ ਤੁਹਾਡੇ ਨਾਲ ਹੈ ਆਮੀਨ ਆਮੀਨ ਆਮੀਨ
@Victormsidhu
@Victormsidhu Жыл бұрын
Masih Da Nidar Yodha Pastor John Iqbal Gill Saab. God bless you more abundantly. 😇🦅🕊️👑🕊️🦅😇
@jattdhillon1990
@jattdhillon1990 Жыл бұрын
😂😂😂 read bible old testimonials and 1st book ..genesis 1st and you will laugh on your decision ..all science and fact and dumb founded
@bobbygill4960
@bobbygill4960 Жыл бұрын
ਇਕਬਾਲ ਜੀ ਤੁਸੀਂ ਬਹੁਤ ਢੁਕਵਾਂ ਜਵਾਬ ਦਿੱਤਾ ਖ਼ੁਦਾ ਤੂਹਾਨੂੰ ਹੋਰ ਵੀ ਸੁਲੇਮਾਂਨ ਵਾਲੀ ਬੂੱਧ ਬਖਸ਼ੇ
@sukhahans1616
@sukhahans1616 Жыл бұрын
ਵੈਰੀ ਗੁਡ ਪਾਸਟਰ ਜੀ ਪਰਮੇਸ਼ਰ ਤਹਾਨੂੰ ਬਰਕਤ ਦੇਵੇ
@jesusislord3384
@jesusislord3384 Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਭਈ ਜੌਨ ਜੀ ਨੇ ਜੈ ਮਸੀਹ ਦੀ
@gopisarpanch386
@gopisarpanch386 Жыл бұрын
ਦਮ ਹੇਗਾ ਪੂਰਾ ਇਕਬਾਲ ਗਿੱਲ ਚ। ਮੈਂ ਤਾਂ ਅੱਜ ਸੁਣਿਆ ਪਹਿਲੀ ਬਰ।ਬਾਕੀ ਪਰਮਾਤਮਾ ਸ਼ਾਂਤੀ ਰੱਖੇ ਪੰਜਾਬ ਚ।
@azadmasih4004
@azadmasih4004 Жыл бұрын
Amen GOD bless you pastor ji halleluah 🙏🌹 Amen 🙏
@sandeeprai7428
@sandeeprai7428 Жыл бұрын
May God bless you pastor ji
@kuldeepkaurkuldeep4562
@kuldeepkaurkuldeep4562 Жыл бұрын
Hallelujah Thankuu Jesus Thankuu God
@rajveermegha
@rajveermegha Жыл бұрын
Thank you Jesus hallelujah Amen
@vipinkumar-xx9uc
@vipinkumar-xx9uc Жыл бұрын
GREAT JOHN SAHIB ....REALTY KE LIYEY..
@nothing2637
@nothing2637 Жыл бұрын
John Iqbal Gill Zindaabaad ✝️🇮🇳
@davidfighter5516
@davidfighter5516 Жыл бұрын
God bless you pastor g bhout wadia javab ❤
@Jesus_is_living_God
@Jesus_is_living_God Жыл бұрын
Hallelujah hallelujah hallelujah amen...
@Kuldeep-wb3uq
@Kuldeep-wb3uq Жыл бұрын
Jai Masih di veer ji 🙏
@Jesus_is_living_God
@Jesus_is_living_God Жыл бұрын
ਲੋਕ ਬਹੁਤ ਸਿਆਣੇ ਆ ਗੁਮਰਾਹ ਅੱਜ ਕੱਲ ਕੋਣ ਹੁੰਦਾ
@tinabless1686
@tinabless1686 Жыл бұрын
Wonderfull pastor John ji. God bless you
@rakeshmasih7769
@rakeshmasih7769 Ай бұрын
ਰਾਹ ਸੱਚ ਤੇ ਜੀਵਨ ਪ੍ਰਭੂ ਯਿਸ਼ੂ ਮਸੀਹ ਜੀ ਦੇ ਕੋਲ ਹੈ ਆਮੀਨ
@rajveermegha
@rajveermegha Жыл бұрын
God bless you pastor ji
@rinkuzaildar457
@rinkuzaildar457 Жыл бұрын
God bless you pastor ji ✝️🛐❤️❤️❤️ Hallelujah Hallelujah thank you Jesus Christ papa ji ✝️🛐❤️❤️❤️
@SandeepKaur-fq2vc
@SandeepKaur-fq2vc 8 ай бұрын
Praise the Lord paster ji god bless you parbu tuhade nal aa
@awazpunjabdi8865
@awazpunjabdi8865 Жыл бұрын
God bless you jhon ji
@anmolgill9779
@anmolgill9779 Жыл бұрын
Gill sab proud of you .
@vickyluthra3364
@vickyluthra3364 Жыл бұрын
God bless you pastor ikbal gill
@nelamrandhawa8881
@nelamrandhawa8881 Жыл бұрын
Jai masih ki paster ji
@Kuldeep-wb3uq
@Kuldeep-wb3uq Жыл бұрын
Hallelujah 🙏
@judgemasih9814
@judgemasih9814 Жыл бұрын
Paster ji 👍🙏🙏🙏❤️
@kevinvinod7086
@kevinvinod7086 Жыл бұрын
God Bless You Pastor ji
@malkitgill3291
@malkitgill3291 Жыл бұрын
Praise the LORD pastor ji GOD BLESS YOU GOOD message
@meenakumari5189
@meenakumari5189 Жыл бұрын
God bless you bro Jai mashi di Gill g
@ajaydhand4347
@ajaydhand4347 Жыл бұрын
Praise the Lord. Amen
@anshumanlumba2255
@anshumanlumba2255 Жыл бұрын
God bless you
@wilson5863
@wilson5863 Жыл бұрын
God bless you pastar ji
@SandeepKaur-fq2vc
@SandeepKaur-fq2vc 8 ай бұрын
Praise the Lord God bless you parbu tuhade nal aa jai mashi ki
@rupindersingh8159
@rupindersingh8159 Жыл бұрын
ਜੱਟਵਾਦ ਸਿੱਖੀ ਖਾਗਿਆ ਗਰੀਬ ਸਿੱਖਾਂ ਨਾਲ ਵਿਤਕਰਾ ਹੁੰਦਾਂ ਪਿੰਡਾਂ ਚ ਏ ਜਿਹੜੇ ਕਿਸਾਨ ਨੇ ਇਹੀ ਹੰਕਾਰੀ ਜੱਟ ਨੇ
@sandhuking2637
@sandhuking2637 8 ай бұрын
God bless u ikbal pastor ji jesus hor v vdave tuhanu
@charistianmedicalstudent9012
@charistianmedicalstudent9012 Жыл бұрын
Authentic answer by pastor John Gill ji God bless you 🙏🙏
@yunesbhatti938
@yunesbhatti938 Жыл бұрын
Gud pastor g 👏🏻👏🏻👏🏻
@pokmongamer2288
@pokmongamer2288 Жыл бұрын
Hallelujah hallelujah
@Sahilstatus265
@Sahilstatus265 Жыл бұрын
Good pastor ji 🙏
@systemcuber
@systemcuber Жыл бұрын
Jai masih di
@LovepreetMasih-tz6wg
@LovepreetMasih-tz6wg 2 ай бұрын
Hallelujah hallelujah hallelujah ✝️🥰🤗
@nelamrandhawa8881
@nelamrandhawa8881 Жыл бұрын
Bhuat vadiya
@salvationinbible3641
@salvationinbible3641 Жыл бұрын
Blessings Pastor ji
@anitajassi945
@anitajassi945 Жыл бұрын
We are proud of you pastor ji 🙏🙏🙏
@sandhuking2637
@sandhuking2637 8 ай бұрын
🎉🎉🎉 pastor ji god bless u kuda da beta🎉🎉
@StephenSahota-rf7wh
@StephenSahota-rf7wh 2 ай бұрын
Hallelujah hallelujah hallelujah❤
@user-xz5sv4vl6z
@user-xz5sv4vl6z 7 ай бұрын
Very nice parvachan ✝️✝️✝️✝️✝️✝️✝️✝️✝️👌👍👍👍👍👍👍
@anshumanlumba2255
@anshumanlumba2255 Жыл бұрын
Very gud Jesus
@Masihi1234
@Masihi1234 2 ай бұрын
Jai Masih de pastor ji
@kevinitalian4850
@kevinitalian4850 Жыл бұрын
Praise the Lord
@meenakumari5189
@meenakumari5189 Жыл бұрын
Amen hallelujah
@anadkalsi9680
@anadkalsi9680 Жыл бұрын
God bless you paster ji
@Jesuslover12345
@Jesuslover12345 Жыл бұрын
Hallelujah....praise the lord....bible ch likhya end de dinna vich har ik ghutna chukay ga khuda de aggay
@voiceofan5443
@voiceofan5443 Жыл бұрын
Very good John g
@NishanSingh-uw7eo
@NishanSingh-uw7eo 7 ай бұрын
Ikbal Singh ji very nice ji
@sushilsharma8061
@sushilsharma8061 Жыл бұрын
1. Pind pind guru ghar ek kro. 2. Majbi sikh kehna band kro. 3. Garib sikh di help kro. 4. Nashe krn wale de jutti fero. Kuchh change kam kro, bahut Lok sikh ban jaauge. 🙏
@lovelylovely9483
@lovelylovely9483 Жыл бұрын
And what about free homes for rental residents of punjab..is it a welfare scheme.?
@gurjitsingh2350
@gurjitsingh2350 Жыл бұрын
Jai mashi di hellueya prabu Jesu daa danywad very nice good 👍
@greatnesssunnysukhpalANM
@greatnesssunnysukhpalANM Жыл бұрын
Very Right Pastor John Iqbal ji
@nelamrandhawa8881
@nelamrandhawa8881 Жыл бұрын
👌👌
@pinkygill2749
@pinkygill2749 6 ай бұрын
God bless you Amen
@jasbirsandhujasbirsandhu9539
@jasbirsandhujasbirsandhu9539 Жыл бұрын
Haleluyah
@warismaish7337
@warismaish7337 Жыл бұрын
👍👍👍
@pritpalsingh5160
@pritpalsingh5160 Жыл бұрын
ਇਸਾਈਆਂ ਦੇ ਜਿਆਦਾ ਪਾਸਟਰ ਸਿਰਫ ਜੱਟ ਸਿੱਖ ਹੀ ਹਨ ਜੀ
@osltvkumar8886
@osltvkumar8886 Жыл бұрын
ਵੈਸੇ ਤਾਂ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ, ਅਗਰ ਇਨਸਾਨੀਅਤ ਹੀ ਨਹੀ ਬੰਦੇ ਵਿੱਚ, ਫਿਰ ਤਾ ਕੋਈ ਵੀ ਧਰਮ ਅਪਣਾਉਣ ਨਾਲ ਕੋਈ ਫਰਕ ਨ੍ਹੀ ਪੈਂਦਾ,ਅਸੀਂ ਰੱਬ ਦਾ ਨਾਮ ਅਪਣੇ ਜੀਵਨ ਦੇ ਸੁਧਾਰ ਲਈ, ਅਪਣੇ ਬੱਚਿਆ ਲਈ ਅਪਣੇ ਕਾਰੋਬਾਰ ਲਈ ਹੀ ਜਿਆਦਾਤਰ ਲੈਂਦੇ ਹਾਂ ਫਿਰ ਚਾਹੇ ਉਹ ਕਿਸੇ ਵੀ ਧਰਮ ਨਾਲ ਜੁੜ ਕੇ ਲਿਆ ਜਾਏ ਸਭ ਨੂੰ ਹਕ ਹੈ,ਪਰ ਕਿਸੇ ਤੇ ਦਬਾਅ ਪਾਉਣਾ ਗਲਤ ਹੈ,ਇੱਥੇ ਇਨਸਾਨੀਅਤ ਖ਼ਤਮ ਹੋ ਜਾਂਦੀ ਹੈ,ਧਰਮ ਅਤੇ ਇਨਸਾਨੀਅਤ ਦਾ ਗਹਿਰਾ ਸਬੰਧ ਹੈ
@manjeetkaur1116
@manjeetkaur1116 2 ай бұрын
Praise the lord jesus
@bobbygill4960
@bobbygill4960 Жыл бұрын
अपने पड़ोसियों से करेंगे प्यार हम प्यार से ही जीत लेंगे सारा संसार हम ❤️
@lovelylovely9483
@lovelylovely9483 Жыл бұрын
Praise One God
@lovelylovely9483
@lovelylovely9483 Жыл бұрын
Punjabi happily like to attend churches on Sundays
@messageofgodministryanmolp1340
@messageofgodministryanmolp1340 Жыл бұрын
True.. eh ta apni mrzi aa Koi dhake nal ni kranda
@lovelylovely9483
@lovelylovely9483 Жыл бұрын
@JHAJJ Bahut vadhia je France paise bhejda ta..eh charity hai.. Rabb eda di kirpa kre. ja jo dalita nu facilities hor mile..
@mishagill3975
@mishagill3975 Ай бұрын
​@@lovelylovely9483tusi wapis de k wapis la ao kuj b Bolde ho
@desraj6416
@desraj6416 7 ай бұрын
God bless you poster ji
@theamazingcolours634
@theamazingcolours634 20 күн бұрын
Pr iqbal gil ji bohat vadiya jawab ditta
@sunnybainsa2679
@sunnybainsa2679 8 ай бұрын
ਹਰ ਸਾਲ ਵਿਚਾਰੇ ਸ਼ੁਭ ਯਾਤਰਾ ਦੇਖ ਕੇ ਡਰ ਜਾਂਦੇ ਨੇ ਯਸੂ ਮਸੀਹ ਦੇ ਨਾਂ ਤੇ ਪਾਸਟਰ ਲੋਕਾਂ ਨੂੰ ਚੰਗਾ ਕਰਦੇ ਨੇ ਇਹ ਤਾਂ ਉਹਨੇ ਸਾਨੂੰ ਅਧਿਕਾਰ ਦਿੱਤਾ ਜਿਵੇਂ ਕਿ ਇੱਕ ਬਾਪ ਆਪਣੇ ਬੱਚੇ ਨੂੰ ਪ੍ਰੋਪਰਟੀ ਚ ਅਧਿਕਾਰ ਦਿੰਦਾ ਤੇ ਇਹਦੇ ਵਿੱਚ ਸਾਡਾ ਕੀ ਕਸੂਰ ਹ ਜੀ ਯਸੂ ਮਸੀਹ ਦੇ ਨਾਮ ਤੇ ਲੋਕੀ ਚੰਗੇ ਹੁੰਦੇ ਆ ਤੇ ਇਹਦੇ ਵਿੱਚ ਸਾਡਾ ਕੀ ਕਸੂਰ ਆ ਤੇਰਈ ਪੈਸੇ ਦੇ ਕੇ ਲੋਕਾਂ ਦਾ ਧਰਮ ਪਰਿਵਰਤਨ ਕਰਨ ਵਾਲੀ ਗੱਲ ਤੇ ਕੁਵੈਤ ਦਾ ਸਭ ਤੋਂ ਵੱਡਾ ਰਾਜਾ ਉਹ ਜੀਸਸ ਕ੍ਰਾਈਸ ਉੱਤੇ ਬਿਲੀਵ ਕਰਦਾ ਮੁਸਲਮਾਨ ਹੋ ਕੇ ਜਿਸ ਕਰਾਈਜ ਉੱਤੇ ਬਿਲੀਵ ਕਰਨ ਦਿਆ ਜਵਾਨ ਆ ਉਹ ਤੇ ਉਹਨੇ ਜੀਜਸਕਰਾਈਜ ਨੂੰ ਅਪਣਾ ਲਿਆ ਸਾਰਾ ਕੁਵੈਤ ਜੀਜਸ ਕ੍ਰਾਈਸ ਦੀ ਮਹਿਮਾ ਕਰਦਾ ਤੇ ਉਹਦੇ ਵਿੱਚ ਉਹ ਤਾਂ ਰਾਜਾ ਸੀ ਕਿੰਗ ਸੀਗਾ ਉੱਥੇ ਦਾ ਉਹਨੂੰ ਕਿੰਨੇ ਪੈਸੇ ਦੇ ਦਿੱਤੇ ਉਹਨੇ ਕਿੱਦਾਂ ਆਪਣਾ ਧਰਮ ਪਰਿਵਰਤਨ ਕਰ ਲਿਆ ਧਰਮ ਪਰਿਵਰਤਨ ਹੁੰਦਾ ਕਿ ਬੰਦੇ ਦਾ ਨਾ ਚੇਂਜ ਕਰ ਦੇਣਾ ਤੇ ਉਹਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਦਾ ਹੁਲੀਆ ਬਦਲ ਦੇਣਾ ਉਹਨੂੰ ਕਹਿੰਦੇ ਧਰਮ ਪਰਿਵਰਤਨ ਪਰਮੇਸ਼ਰ ਤਾਕਤ ਰੱਖਦਾ ਦਿਲਾਂ ਤੇ ਗੁਰਦਿਆਂ ਨੂੰ ਜੰਚਦਾ ਹੈ ਉਹਦੇ ਵਚਨ ਚ ਲਿਖਿਆ ਹੈ ਵਚਨ ਨੂੰ ਕੋਈ ਜਿੰਨਾ ਮਰਜ਼ੀ ਕਹਿ ਦੇਵੇ ਝੂਠਾ ਹੈ ਝੂਠਾ ਹੈ ਉਹਦਾ ਇੱਕ ਇੱਕ ਬਿੰਦੂ ਸੱਚ ਹੈ ਤੇ ਜਿਹੜਾ ਇਸ ਤਬਲੀਵ ਕਰਦਾ ਹੈ ਉਹਨੇ ਕਿਸੇ ਜਾਤੀ ਵਾਸਤੇ ਨਹੀਂ ਆਇਆ ਜੇ ਉਹ ਕਿਸੇ ਜਾਤੀ ਵਾਸਤੇ ਆਇਆ ਹੁੰਦਾ ਕਿ ਮੈਂ ਜੀ ਫਲਾਣੀ ਜਾਤੀ ਦਾ ਜਾਂ ਮੈਂ ਤਾਂ ਕ੍ਰਿਸ਼ਚਨਾਂ ਦਾ ਗੁਰੂ ਆ ਮੈਂ ਤਾਂ ਹਿੱਸਾ ਹੀ ਆਂ ਦਾ ਪਰਮੇਸ਼ਰ ਆ ਮੈਂ ਇਜਰਾਇਲੀਆਂ ਦਾ ਯਹੋਵਾ ਆ ਮੈਂ ਯਹੂਦੀਆਂ ਵਾਸਤੇ ਆਇਆ ਫਿਰ ਤਾਂ ਉਹਨੂੰ ਸ਼ਾਇਦ ਅੱਜ ਜਿੱਦਾਂ ਸਾਰੀ ਵਰਲਡ ਉਹਦੇ ਸਾਹਮਣੇ ਸਿਰ ਝੁਕਾਉਂਦਾ ਹ ਤੇ ਇਹ ਕਦੀ ਵੀ ਨਾ ਹੁੰਦਾ ਇਹ ਤਾਂ ਉਹਨੇ ਅਧਿਕਾਰ ਦਿੱਤੇ ਉਹਨੇ ਕਿਹਾ ਕਿ ਤੂੰ ਮੇਰ ਤੋਂ ਵੀ ਵੱਡੇ ਵੱਡੇ ਕੰਮ ਕਰੇਗਾ ਤੇ ਇਹ ਇੱਕ ਬਾਪ ਹੀ ਕਹਿ ਸਕਦਾ ਕਿ ਮੇਰਾ ਬੱਚਾ ਮੈਥੋਂ ਵੀ ਵੱਡੇ ਵੱਡੇ ਕੰਮ ਕਰੇ ਹੁਣ ਜੇ ਉਹ ਸਾਨੂੰ ਅਧਿਕਾਰ ਦੇ ਗਿਆ ਤੇ ਇਹਦੇ ਵਿੱਚ ਸਾਡਾ ਕੀ ਕਸੂਰ ਹ ਇਦਾਂ ਹੀ ਯਸੂ ਮਸੀਹ ਨੂੰ ਲੋਕਾਂ ਨੇ ਕਟਕ ਕਹਿ ਰਹੇ ਸੀ ਖੜਾ ਕਰ ਦਿੱਤਾ ਸੀ ਉਹਤੇ ਦੋਸ਼ ਲਾਉਂਦੇ ਸੀ ਇਹ ਲੋਕਾਂ ਨੂੰ ਲੱਗਦਾ ਕਿ ਅਸੀਂ ਆਪਣੇ ਦਿਮਾਗ ਦੇ ਅਨੁਸਾਰ ਚੱਲਦੇ ਆਂ ਪਰ ਇਹ ਪਿੱਦਾ ਜਿਹਾ ਦਿਮਾਗ ਆਪਣਾ ਯੂਜ਼ ਨਹੀਂ ਕਰਦੇ ਕਿਉਂਕਿ ਦਿਮਾਗ ਨਾ ਵਰਗੀ ਇਹਨਾਂ ਦੇ ਕੋਲ ਚੀਜ਼ ਹੀ ਹੈ ਨਹੀਂ ਕੋਈ ਸੱਚ ਮੁੱਚ ਜਦੋਂ ਪਰਮੇਸ਼ਰ ਅਕਲ ਵੰਡ ਰਿਹਾ ਹੋਵੇਗਾ ਤੇ ਸੁਲੇਮਾਨ ਬਾਦਸ਼ਾਹ ਕੱਲ ਲੈਂਦਾ ਪਿਆ ਸੀ ਤੇ ਇਹਨਾਂ ਵਰਗੇ ਖੜੇ ਲੋਕਾਂ ਦੀਆਂ ਬੁਰਾਈਆਂ ਕੱਢਣ ਦੇ ਦੋਸ਼ ਲਾਉਣ ਦੇ ਉੱਤੇ ਖੜੇ ਹੋਏ ਸੀਗੇ ਇਹਨਾਂ ਨੇ ਸੋਚਿਆ ਬੋਨਵੀਟਾ ਪੀ ਕੇ ਹੀ ਦਿਮਾਗ ਦਾ ਵਿਕਾਸ ਹੋ ਜੂਗਾ। ਕ੍ਰਿਸ਼ਚਨਾਂ ਦਾ ਨਾ ਤਾਂ ਮੁਕਾਬਲਾ ਕੋਈ ਕਰ ਸਕਿਆ ਤੇ ਨਾ ਹੀ ਕਿਸੇ ਨੇ ਕਰਨਾ ਹੈ ਯਸੂ ਮਸੀਹ ਨੂੰ ਵੀ ਤਦੀ ਲੋਕਾਂ ਨੇ ਫੜਾ ਤਾ ਸੀ ਕਿਉਂਕਿ ਉਹਦੀ ਨੌਲੇਜ ਦੇ ਸਾਹਮਣੇ ਸਾਰਿਆਂ ਦੀ ਨੌਲੇਜ ਜ਼ੀਰੋ ਹੋ ਗਈ ਸੀ ਤੇ ਅੱਜ ਪਾਸਟਰਾਂ ਦੀ ਨਾਲੇਜ ਦੇ ਸਾਹਮਣੇ ਜਦੋਂ ਸਾਰਿਆਂ ਦੀ ਨੌਲੇਜ ਜ਼ੀਰੋ ਹੋ ਜਾਂਦੀ ਹ ਤੇ ਫਿਰ ਆਉਣਾ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੰਦੇ ਜੇ ਧਰਮ ਪਰਿਵਰਤਨ ਕਰਦੇ ਪੈਸਿਆਂ ਦਾ ਲਾਲਚ ਦੇ ਕੇ ਕਰਦੇ ਜਿਹੜੇ ਰਾਜੇ ਆਪਣਾ ਮਤਲਬ ਕਿ ਆਪਣੇ ਆਪ ਨੂੰ ਬਦਲ ਲੈਂਦੇ ਉਹਨਾਂ ਦੇ ਦਿਲ ਪਰਿਵਰਤਨ ਹੋ ਜਾਂਦੇ ਉਹਨਾਂ ਨੂੰ ਕੌਣ ਪੈਸੇ ਦਿੰਦਾ
@user-xz5sv4vl6z
@user-xz5sv4vl6z 7 ай бұрын
Jai Masih ki haleluhija God bless you poster g😂😂 🙏🙏🙏🙏🙏🙏
@DJ-Hans
@DJ-Hans 4 күн бұрын
ਲੋਕ ਆਪਣੀ ਮਰਜ਼ੀ ਨਾਲ ਸਹੀ ਜਾ ਰਹੇ ਹਨ
@kapurthaliaking1695
@kapurthaliaking1695 Жыл бұрын
Great brother❤
@kamalsingh3973
@kamalsingh3973 Жыл бұрын
Khalsa raj jindabad
@studentsingh3422
@studentsingh3422 Жыл бұрын
Loda khalsa . ..langar khaoo jatt
@harpreetharpreet9246
@harpreetharpreet9246 Жыл бұрын
Jai msih ki
@nelamrandhawa8881
@nelamrandhawa8881 Жыл бұрын
❤️✝️✝️❤️
@pokmongamer2288
@pokmongamer2288 Жыл бұрын
Iqbal gill jindabad
@nelamrandhawa8881
@nelamrandhawa8881 Жыл бұрын
👍👍❤️❤️
@nelamrandhawa8881
@nelamrandhawa8881 Жыл бұрын
🙏🙏✝️✝️
@pammasingh5431
@pammasingh5431 Ай бұрын
Amen
@SandeepKaur-fq2vc
@SandeepKaur-fq2vc 8 ай бұрын
👌👌👌👌
@Rajkumar-pe6ku
@Rajkumar-pe6ku Жыл бұрын
ਜਿਹੜੇ ਮੁੜੇ ਗੁਰਦੁਆਰੇ ਜਾਂਦੇ ਉਹਨਾਂ ਵੀ ਰੋਕੋ
@user-pe5jy6ju1w
@user-pe5jy6ju1w Жыл бұрын
God. Blies. You
@gurpreetgosal3419
@gurpreetgosal3419 2 ай бұрын
Glory to God Jesus Christ 🙏🙏
@ramgarhia9945
@ramgarhia9945 Жыл бұрын
Puri vedio kithe aa ???
@danialmasih1204
@danialmasih1204 Жыл бұрын
Iqbal Gill ji very good . Carry on. Love you sir
@sureshkumar4326
@sureshkumar4326 Жыл бұрын
Lok apni marzi se dharm badal rahe hai koi kush nahi kar sakta hai har ek ki apni life hai
@lovelylovely9483
@lovelylovely9483 Жыл бұрын
We should respect Converts too..
@tirathgill1463
@tirathgill1463 6 ай бұрын
👍👍🙏🙏👍👍💕💕
@krishankumar4606
@krishankumar4606 Жыл бұрын
Nice msg praise the lord jai masih ki amen amen amen
@hindustan4340
@hindustan4340 Жыл бұрын
Tu saleya hindu hai ki name tera hindu hai
@artimasih4125
@artimasih4125 Ай бұрын
ਪਾਸਟਰ ਇਕਬਾਲ ਸਿੰਘ ਜੀ ਏ ਲੋਕ ਮੂਰਖ ਨੇ ਬੱਸ ਇਲਜ਼ਾਮ ਲਾਓਦੇ ਨੇ ਇਨ੍ਹਾਂਨੂੰ
@ManuManu-mm9hq
@ManuManu-mm9hq Жыл бұрын
Koe v apni marrge nal kita v Jaa sakda a
@231Rohitbhatti
@231Rohitbhatti Жыл бұрын
Praise the lord
@TheEric639
@TheEric639 Жыл бұрын
Let the Name of the Lord be Glorified.
@Godislove24365
@Godislove24365 Жыл бұрын
Iqbal gill ji ek aawaz maro Asi naal han jithe marji jado marji tusi khich ke rakho kamm . YAHOVAH DA BABBAR SHER
@gurmatsansar3490
@gurmatsansar3490 Жыл бұрын
Es de jumewar sgpc ki kar rhe a sgpc jhere vichare kirtni singh grathi singh ja amrit dhari singh koi v hove ki kar rhi a sgpc ona vaste
@mannkaurmehton3296
@mannkaurmehton3296 Жыл бұрын
Jesus 🙏🏻
@deepdhillhon5703
@deepdhillhon5703 Жыл бұрын
Anneka pastors ne loka nu emission nu loty jis karn loka di izad te paise di hani hoi, mere ko prof te witness v hai
@lovelylovely9483
@lovelylovely9483 Жыл бұрын
Veer ki eh ameera te jimidara da farj ni. bnda ke oh Seeri manukhta nu pehl den..te bina garza toh ohna lyi bhlai skeema shuru karn te. ghar bnaa ke free ch den..ki ghaat hovegi...sgo Rabb di mehar hovegi donors te
@user-pe5jy6ju1w
@user-pe5jy6ju1w Жыл бұрын
Good. Boos. Sahi. Gal. Pastar. Ji. Ok
@JS-sy6fl
@JS-sy6fl Жыл бұрын
John Iqbal Singh’s Views are 100 % correct …. ਸਿੱਖਾਂ ਦੀ ਗਿਣਤੀ ਵਧਾਣ ਦੀ technique ਗੁਰੂਆਂ ਤੌ ਸਿੱਖੋ , ਧਰਮ ਕੇ ਠੇਕੇਦਾਰੋ । ਗੁਰੂ ਹਰਿਗੋਬਿੰਦ ਨੇ ਭਾਈ ਗੁਰਦਾਸ ਨੂੰ ਆਗਰੇ … ਫਿਰ ਜੰਮੂ ਕਸ਼ਮੀਰ ਗੁਰਬਾਣੀ ਦਾ ਪ੍ਰਚਾਰ ਕਰਕੇ , ਸਿੱਖਾਂ ਦੀ ਗਿਣਤੀ ਵਧੋਣ ਲਈ ਭੇਜਿਆ ਸੀ , ਬਹੁਤ ਹਿੰਦੂ ਲੋਕ ਸਿੱਖ ਬਣ ਗਏ ਸਨ । ਈਸਾਈ ਵੀ ਏਸੇ ਢੰਗ ਨੂੰ ਵਰਤ ਕੇ ਲੋਕਾਂ ਨੂੰ ਪ੍ਰਚਾਰ ਰਾਹੀ , convince ਕਰਕੇ , ਭਾਈਬਲ ਅਤੇ ਝੀਸਸ ਦੇ ਲੜ ਲਾਉਂਦੇ ਹਨ । …… ਗੁਰੂਆਂ ਤੌ ਵੀ 15 - 1600 ਸਾਲ ਪਹਿਲਾਂ ਤੋਂ ਅਜਿਹਾ ਕਰ ਰਹੇ ਹਨ ।…… ❤ Christians are right , Sikh Leaders are wrong , …Guru Nanak won’t help them , they will eventually loose the battle …… ਗੁਰੂ ਸਾਹਿਬਾਨ ਨੇ ਤਾਂ ਸਿੱਖਾਂ ਦੀ ਜਨ ਸੰਖਿਆ ਵਧੋਣ ਲਈ ਸਿੱਖੀ ਦਾ ਪ੍ਰਚਾਰ ਕਰਨ ਲਈ 22 ਮੰਝੀਆਂ ਅਤੇ। 04 ਪੀੜੇ ਸਥਾਪਤ ਕੀਤੇ ਸਨ । ਜੋ ਵੱਖ ਵੱਖ ਇਲਾਕਿਆਂ ਚ ਜਾ ਕੇ ਵਿਚਾਰਾਂ ਰਾਹੀਂ ਸਿੱਖੀ ਦੀ ਜਨ ਸੰਖਿਆ ਵਧੋਦੇ ਸਨ , ਜ਼ਬਰਦਸਤੀ ਨਹੀਂ ਕਰਦੇ ਸਨ । do not follow our Gurus , ਮਨਮੱਤ ਕਰ ਰਹੇ ਹਨ । ਸਾਡੇ ਲੀਡਰਜ ਜਾਹਲ ਹਨ । ਗੁਰਮੱਤ ਤੋਂ ਕੋਹਾਂ ਦੂਰ ਹਨ । ਤੁਸੀਂ ਲੋਗ ਵੱਧ ਬੱਚੇ ਪੈਦਾ ਕਰਕੇ , ਸਿੱਖਾਂ ਦੀ ਗਿਣਤੀ ਵਧੋਣ ਦੀ ਗੱਲ ਕਰਦੇ ਹੋ । What a stupid suggestion our leaders are giving !!! ……… Do the Gurbani or Sikh Gurus History teach us to do more sex and produce more kids ………?? … shameful . We need good Quality but not Quatity … learn ਸਿੱਖੋ ।…Jagtar Singh USA
Prank vs Prank #shorts
00:28
Mr DegrEE
Рет қаралды 13 МЛН
When you discover a family secret
00:59
im_siowei
Рет қаралды 32 МЛН
English or Spanish 🤣
00:16
GL Show
Рет қаралды 14 МЛН
Glow Stick Secret Pt.4 😱 #shorts
00:35
Mr DegrEE
Рет қаралды 18 МЛН
Prank vs Prank #shorts
00:28
Mr DegrEE
Рет қаралды 13 МЛН