Sukhjinder Randhawa ਨੇ ਕੱਢੇ ਸਬੂਤ, ਮੈਂ Majithia ਨੂੰ ਜੇਲ੍ਹ 'ਚ ਸੁੱਟਾਂਗਾ, ਆਹ ਵੀਡੀਓ ਵੇਖ ਕੇ ਕੰਬਣਗੇ ਅਕਾਲੀ!

  Рет қаралды 110,090

D5 Channel Punjabi

D5 Channel Punjabi

Күн бұрын

Official website:
punjabi.newsd5.in
Subscribe us on KZbin -
/ @d5channelpunjabi
Like us on -
/ d5channelpunjabi
#D5channelpunjabi #PunjabNews #PunjabiNews #NewsPunjab #NewsPunjabi #News #TodayNews #TodaysNews #BreakingNews #Viral #ViralNews #ViralVideo

Пікірлер: 117
@ravindersinghgill314
@ravindersinghgill314 4 жыл бұрын
ਡਰਗਜ ਦੇ ਕੇਸਾਂ ਦੀ ਪੜਤਾਲ ਕਰ ਰਹੇ ADGP ਨੂੰ ਦਫਤਰ ਅਤੇ ਸਟਾਫ ਮਹੁਈਆ ਕਰਾਵੇ ਪੰਜਾਬ ਸਰਕਾਰ ।
@princessworld7544
@princessworld7544 4 жыл бұрын
ਪਹਿਲਾ ਕੈਪਟਨ ਨੂੰ ਕਿਸੇ ਪਾਸੇ ਲਾਓ ਤੇ ਸਿੱਧੂ ਨੂੰ ਲੈਓ
@kanwarsingh2224
@kanwarsingh2224 4 жыл бұрын
ਥੋਡਾ ਸਮਾਂ ਲੰਘ ਗਿਆ ਹੈ ਹੁਣ ਕੁਝ ਨਹੀਂ ਬਣਨਾ
@GurdeepSingh-wh9dz
@GurdeepSingh-wh9dz 4 жыл бұрын
ਇਹ ਸਾਰੇ ਹੀ ਕਮੀਨੇ ਆ ਇਨ੍ਹਾਂ ਤੋਂ ਜੇ ਅਸੀਂ ਉਮੀਦ ਰੱਖਦੇ ਹਾਂ ਅਸੀਂ ਸਾਰੇ ਹੀ ਸੂਰਦਾਸ ਹਾਂ
@harryharry2255
@harryharry2255 4 жыл бұрын
Sehi gal a g
@sukhveersingh1360
@sukhveersingh1360 4 жыл бұрын
ਦੋਨੋਂ ਮਹਾਂਪੁਰਸ਼ਾਂ ਦੀਆਂ ਫੋਟੋਆਂ ਗੈਂਗਸਟਾਰਾ ਨਾਲ ਹਨ ਹੁਣ ਲੋਕਾਂ ਦਾ ਇਮਤਿਹਾਨ ਆ ਕਿ ਕਿਨਾ ਦਿਮਾਗ ਰਖਦੇ ਆ
@jsbhambra7032
@jsbhambra7032 4 жыл бұрын
ਲੋਕਾਂ ਨੂੰ ਕਿਉਂ ਬੇਬਕੂਫ ਬਣਾ ਰਹੇ ਹੋ, ਕਾਰਵਾਈ ਕਿਸੇ ਤੇ ਕੋਈ ਨਹੀਂ ਹੋਣੀ,,,
@gagan7atla
@gagan7atla 4 жыл бұрын
ਇਹਨਾ ਨੇ ਕੁਝ ਨਹੀ ਕਰਨਾ ਇਕ ਦੂਜੇ ਨਾਲ ਰਲੇ ਹੋਏ ਨੇ ਬਸ ਸਿਰਫ ਲੁਟਣਾ ਤੇ ਆਵਦੇ ਘਰ ਬਣਾਉਣੇ ਹਨ ਪਰ ਇਕ ਗੱਲ ਹੈ ਜਿੰਦੇ ਆਪ ਦੀ ਸਰਕਾਰ ਬਣਗੀ ਜਾ ਕੋਈ ਇਮਾਨਦਾਰ ਮੁਖਮੰਤਰੀ ਬਣ ਗਿਆ ਤਾ ਦੇਰ ਨਹੀ ਲਗਣੀ ਇਹਨਾ ਦੋਨਾ ਪਾਰਟੀਆ ਦੇ ਲੋਟੂ ਜੇਲਾ ਵਿਚ ਹੋਣਗੇ
@sukhwindersandhu7822
@sukhwindersandhu7822 4 жыл бұрын
ਰੰਧਾਵਾ ਜੀ ਇਦੇ ਉਤੇ ਕੈਪਟਨ ਅਮਰਿੰਦਰ ਦਾ ਹਥ ਹੈ
@jaggijagginirman2539
@jaggijagginirman2539 4 жыл бұрын
ਸਭ ਮਿਲੇ ਹੈਏ ਨੇ ,🤣🤣😂😂😂🤔🤔
@swarnjitsingh7032
@swarnjitsingh7032 4 жыл бұрын
ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕਾਰਵਾਈ ਕੌਣ ਕਰੂ। ਵਿਰੋਧੀ ਤੇ ਸੱਤਾ ਪਾਸਾ ਦੋਵੇਂ ਹੀ ਪ੍ਰੈਸ ਕਾਨਫਰੰਸ ਕਰੀ ਜਾਂਦੇ ਆ। ਲੋਕਾਂ ਨੂੰ ਦੱਸਣ ਦੀ ਲੋੜ ਨੀ ਜੀ ਓਹਨਾ ਨੂੰ ਸਭ ਪਤਾ। ਕੁੱਛ ਕਰੋ। ਜੇ ਕੰਮ ਬੋਲਣ ਫੇਰ ਮੂੰਹੋਂ ਬੋਲਣ ਦੀ ਲੋੜ ਨੀ ਹੁੰਦੀ। ਜੇ ਸਰਦਾਰ ਸਿੱਧੂ ਹੁੰਦਾ ਤਾਂ,,,,, ਬੋਲਣ ਦੀ ਲੋੜ ਹੀ ਨਹੀਂ ਪੈਣੀ ਸੀ।
@malkiatsinghmaan1698
@malkiatsinghmaan1698 4 жыл бұрын
ਲੋਕਾ ਨੂੰ ਪਾਗਲ ਨਾ ਬਣਾੳੁ
@bharpurbrar2308
@bharpurbrar2308 4 жыл бұрын
ਹੁਣ ਤਕ ਮਜੀਠੀਏ ਨੂੰ ਬਚਾਇਆ ਕਿਸ ਨੇ?? ਜੇ ਅਜ ਸਿੱਧੂ ਹੁੰਦਾ ਤਾਂ ਮਜੀਠੀਏ ਨੇ ਸਾਹ ਨਹੀਂ ਸੀ ਕਢਣਾ !! ਸਿੱਧੂ ਆਉਂਦਾ ਹੋਵੇਗਾ ਯਾਦ ਹੁਣ !! ਹੁੰਦਾ ਅੱਜ ਸਿੱਧੂ ਤੁਨ ਕੇ ਰੱਖ ਦੇਂਦਾ ਮਜੀਠੀਏ ਨੂੰ !! ਅਜ ਸਿੱਧੂ ਨੂੰ ਲੈ ਆਵੋ ਦੇਖਣਾ ਕਿਵੇਂ ਇਨ੍ਹਾਂ ਦੇ ਪਜਾਮੇ ਲਾ ਕੇ ਛਿੱਤਰ ਫੇਰਦਾ !!
@ranbirsingh5545
@ranbirsingh5545 4 жыл бұрын
ਜਿਨਾਂ ਤੱਕ ਕੈਪਟਨ ਵਾ ਤੁਹਾਡੀ ਨਹੀਂ ਕਿਸੇ ਨੇ ਸੁਣੀ ਹੈ ਤੁਸੀਂ ਨਾਮ ਦੇ ਮੰਤਰੀ
@narindersharma8697
@narindersharma8697 4 жыл бұрын
ਇਕੱਲਾ ਰੋਲਾ ਨਾ ਪਾਵੋ ਕੁਝ ਕਰ ਕੇ ਦਿਖਾਵੋ ਰੰਧਾਵਾ ਇਸ ਕੇਸ ਨੂ ਕਿੰਨਾ ਟਾਈਮ ਲੱਗੇਗਾ ਫਿਰ ਲੋਕਾ ਨੂ ਕਹੌ ਗੇ ਸਾਨੂ ਇੱਕ ਮੌਕਾ ਹੋਰ ਦੇ ਦਿਉ
@SurinderSingh-io4uh
@SurinderSingh-io4uh 4 жыл бұрын
ਕੰਨ ਫਟਣ ਲੱਗ ਪਏ ਹਨ ਇਹ ਬਕਵਾਸ ਸੁਣ ਸੁਣ ਕੇ ਭੌਂਕਣਾ ਬੰਦ ਕਰੋ ਵੱਡ ਕੇ ਵਿਖਾਓ ਫੇਰ ਸਮਝਾਂਗੇ ਕੇ ਤੁਸੀਂ ਮਰਦ ਹੋ ਨਹੀਂ ਤਾਂ ਨਾਮਰਦ ਹੀ ਕਹਾਵਾਂਗੇ
@JagjitSarpanch
@JagjitSarpanch 21 күн бұрын
੍ ਬਾਦਲ ਦਲ ਭਜਾਓ ਪੰਜਾਬ ਬਚਾਓ ਬਾਦਲ ਦਲ ਗ਼ਦਾਰ ਭਜਾਓ ਪੰਜਾਬ ਬਚਾਓ ਮੋਦੀ ਸਰਕਾਰ ਭਜਾਓ ਦੇਸ਼ ਬਚਾਓ ਰਾਹੁਲ ਗਾਂਧੀ ਲਿਆਉ
@KuldeepKaur-th2sk
@KuldeepKaur-th2sk Жыл бұрын
very gud
@SunnySingh-ug8uq
@SunnySingh-ug8uq 12 күн бұрын
God
@kamaljitkaler6556
@kamaljitkaler6556 4 жыл бұрын
ਤੁਸੀਂ ਇਹਨਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹੋ ,ਤੁਸੀਂ ਇਹਨਾਂ ਤੋਂ ਵੀ ਵੱਡੇ ਦੋਸ਼ੀ ਹੋ, ਵਾਹਿਗੁਰੂ ਤੁਹਾਨੂੰ ਕਦੇ ਵੀ ਬਖਸ਼ੇਗਾ ਨਹੀਂ
@gurpreetcheema4075
@gurpreetcheema4075 4 жыл бұрын
U r right sir
@kamaljitkaler6556
@kamaljitkaler6556 4 жыл бұрын
ਰੰਧਾਵਾ ਜੀ ਤੁਹਾਡੀਆਂ ਗੋਲੀਆਂ ਚ ਏਨਾਂ ਦਮ ਨੀ , ਜੇ ਹੁੰਦਾ ਤਾਂ ਅੱਜ ਨੂੰ ਇਹ ਜੇਲ ਦੀਆਂ ਸਲਾਖਾਂ ਪਿੱਛੇ ਹੁੰਦਾ ਅਤੇ ਤੁਸੀਂ ਕਹਿੰਦੇ ਹੋ ਕਿ ਬਾਦਲਾਂ ਨੇ ਬੇਅਦਬੀ ਕੀਤੀ ਹੈ, ਤਾਂ ਸਾਨੂੰ ਕੀ ਦੱਸਦੇ ਹੋ ,ਸਰਕਾਰ ਕਿਸਦੀ ਹੈ ? ਐਕਸ਼ਨ ਕਿਸਨੇ ਲੈਣਾ? ਸਾਨੂੰ ਇਹ ਦੱਸਣ ਦੀ ਲੋੜ ਨਹੀਂ ਲੋੜ ਹੈ ਐਕਸ਼ਨ ਦੀ, ਉਹ ਤੁਸੀਂ ਕਿਉਂ ਨਹੀਂ ਲੈਂਦੈ, ਇਹਦੇ ਬਾਰੇ ਦੱਸੋ
@rampalbansal7143
@rampalbansal7143 Жыл бұрын
ਚੋਰ ਨੂੰ ਚੋਰ ਦੀ ਜਾਣਕਾਰੀ ਪੂਰੀ ਹੀ ਹੈ ।
@baljitgill6890
@baljitgill6890 4 жыл бұрын
Sidhu sab jindabad
@singhkarnail423
@singhkarnail423 4 жыл бұрын
Congress alkali vekar game khed rahe han sab kuch jande han mile hoe han.
@varindersingh7085
@varindersingh7085 4 жыл бұрын
ਮਜੀਠੀਏ ਦੀ ਹਾਏ ਹਾਏ ਕਰਵਾਉ
@baljitgill6890
@baljitgill6890 4 жыл бұрын
Right ji
@GursewakSingh-ho1yr
@GursewakSingh-ho1yr 4 жыл бұрын
ਕੁਝ ਨਹੀਂ ਹੋਣਾ ਹੁਣ ਹੋਰ ਬੇਵਕੂਫ ਨਾ ਬਣਾਓ ਲੋਕਾਂ ਨੂੰ
@GurwinderSingh-dl6we
@GurwinderSingh-dl6we 4 жыл бұрын
Good paji
@harpalkhehraharpalsingh9702
@harpalkhehraharpalsingh9702 4 жыл бұрын
Hon Ap de vari ji
@harryharry2255
@harryharry2255 4 жыл бұрын
Toon ghat ta nahi a sarea da sirra a
@hardevsingh3631
@hardevsingh3631 4 жыл бұрын
Very good
@pardeepsinghgill8053
@pardeepsinghgill8053 4 жыл бұрын
25-75 Chal riha sara kujh. Lag gye bewkoof bnaun. SIDHU zindabaad
@loveeherrandhawa9261
@loveeherrandhawa9261 4 жыл бұрын
Sach aa
@GaganSingh-jw5nr
@GaganSingh-jw5nr 4 жыл бұрын
Sukhi chore
@MajorMaan-v2p
@MajorMaan-v2p 9 күн бұрын
Hi
@shergillnavturbannator4539
@shergillnavturbannator4539 4 жыл бұрын
Randhawa jindabad
@JasvirSingh-ol6ie
@JasvirSingh-ol6ie 4 жыл бұрын
ਰੰਧਾਵਾ ਸਾਬ ਕਦੋ ਭੇਜੋਗੇ ਜੇਲ ਇਸ ਸਮਗਲਰ ਨੂੰ ਮੁਸ਼ਕਿਲ ਲੱਗਦਾ ਗੁਰੂ ਸਾਹਿਬ ਦੀ ਬੇਅਦਬੀ ਦਾ ਵੀ ਤੁਸੀ ਮਜਾਕ ਬਣਾਕੇ ਰੱਖਤਾ ਕੈਪਟਨ ਦੇ ਮੁੱਖ ਮੰਤਰੀ ਹੁਦਿਆ ਸੌਖਾ ਨਹੀ ਮਜੀਠੀਏ ਵੱਲ ਝਾਕਣ ਇੰਜ ਲੱਗਦੈ।
@Lagend_slayer
@Lagend_slayer 4 жыл бұрын
Jdo tuk tuhada caption mukh mantri udo tuk tu kug nahi kar sukda .
@sukhmandersingh9560
@sukhmandersingh9560 Жыл бұрын
My
@baljitsingh2293
@baljitsingh2293 4 жыл бұрын
Very good sir
@sukhwindersingh4228
@sukhwindersingh4228 4 жыл бұрын
ਕੈਪਟਨ।ਸਰਕਾਰ।ਐ।ਰੰਧਾਵਾਜਿਦਾਬਾਦ
@dr.chamkaursinghvetranary8722
@dr.chamkaursinghvetranary8722 4 жыл бұрын
ਕਾਗਰਸ਼ੀਓ ਤਸ਼ੀ ਮਜੀਠੀਏ ਦੇ ਟੱਟੇ ਨੀ ਪੱਟ ਸਕਦੇ।
@ssddhot2385
@ssddhot2385 4 жыл бұрын
Haaaaaaaa LoL Good bro Good
@pardeeptallassingh8158
@pardeeptallassingh8158 4 жыл бұрын
Jldi cap.nu pra kro,nhi ta Congress khtm smjo...
@RajveerSingh-gy3vm
@RajveerSingh-gy3vm 4 жыл бұрын
ਕਿਉਂ ਲੋਕਾਂ ਨੂੰ ਡਰਾਮੇ ਕਰਕੇ ਬੇਵਕੂਫ ਬਣਾ ਰਹੇ ਹੋ। ਤੁਸੀਂ ਅਕਾਲੀ ਕਾਂਗਰਸੀ ਇੱਕੋ ਹੋ। ਇਹ ਤਾਂ ਲੋਕਾਂ ਵਿੱਚ ਵੱਖੋ-ਵੱਖਰੇ ਦਿਖਾਉਣ ਦਾ ਡਰਾਮਾ ਕਰਦੇ ਹੋ ਜਿਸ ਵਿਚ ਤੁਸੀਂ ਕਾਮਯਾਬ ਵੀ ਹੋ ਜਾਂਦੇ ਹੋ। ਢਾਈ ਤੋਂ ਤਿੰਨ ਸਾਲ ਦਾ ਸਮਾਂ ਲੰਘ ਗਿਆ ਥੋਡੀ ਸਰਕਾਰ ਨੂੰ ਕੀ ਕਾਰਵਾਈ ਕੀਤੀ ਐ ਮਜੀਠੀਏ ਤੇ। ਜੇ ਸੁਖਜਿੰਦਰ ਰੰਧਾਵੇ ਤੂੰ ਮਜੀਠੀਏ ਨੂੰ ਅੰਦਰ ਨਾ ਕਰ ਸਕਿਆ ਤਾਂ ਅਗਲੀ ਵਾਰ ਚੱਪਣੀ ਵਿੱਚ ਪਾਣੀ ਪਾ ਕੇ ਲੈ ਆਈ ਪ੍ਰੈੱਸ ਦੇ ਸਾਹਮਣੇ।
@jaagroopsran2311
@jaagroopsran2311 4 жыл бұрын
ਰੰਧਾਵਾ ਸਾਹਿਬ ਜੀ ਇਮਾਨਦਾਰ ਅਤੇ ਸੱਚੇ ਨੇ
@navneetkaur3814
@navneetkaur3814 Жыл бұрын
Uugghhhhhhhuu
@hmsingh844
@hmsingh844 4 жыл бұрын
Natha Singh prem Singh one and the same thing
@lakhamannlakhamann8443
@lakhamannlakhamann8443 4 жыл бұрын
sukr aa rub da lader dasn te lagg ge v gangstar bna kon reha
@navdeepsingh5338
@navdeepsingh5338 4 жыл бұрын
Bs Sidhu hi aa j kuch kr sakda aaa.
@lachhmansingh1010
@lachhmansingh1010 4 жыл бұрын
Tusi jail mantri hon saram kro
@bsingh9752
@bsingh9752 4 жыл бұрын
Juban tatlaw kewu Rahi ha.janta sab jandi ha sir g.
@harryharry2255
@harryharry2255 4 жыл бұрын
Gal sun Sukhi Randhawa ekk din oh v aana a k tainu gal v nahi aauni a ghatia rajneeti karan vala banda Sukhi
@Majitha-wo1tk
@Majitha-wo1tk 4 жыл бұрын
Kosaa
@sgl8191
@sgl8191 Жыл бұрын
Mr randhawa, what did u do during ur regime to arrest majithia?what ar u playing latest fuktian now?
@pb03ale10
@pb03ale10 4 жыл бұрын
Hoya ta hai ni kuj congress toh
@jotdeol971
@jotdeol971 4 жыл бұрын
Sidu nu karo jaddd hun randhawa
@randhawagalib8910
@randhawagalib8910 4 жыл бұрын
Sab ralha nai jekar jurat hai randhawa g karwahi Karo kujh nI karna jantha nu foolish bnaun days jo
@GurwinderSingh-dl6we
@GurwinderSingh-dl6we 4 жыл бұрын
Majitha FUDU 👞👞👞👞👞👞👞👞👞👞👞👞👞👞👞👞👞👞👞👞👞👞👞👞👞👞👞
@manjindersingh8198
@manjindersingh8198 4 жыл бұрын
Loka nu kyu pgl bnunde pye aa
@amarjeetsinghbajwa1114
@amarjeetsinghbajwa1114 4 жыл бұрын
Mantri sab tusi khande o. Kuj karde nhi 😀😀😀
@GurbaniAtteSikhItihaas
@GurbaniAtteSikhItihaas 4 жыл бұрын
Tusi leadera ne sare Punjab de youngsters no gangster bana dene rab to daro
@ssddhot2385
@ssddhot2385 4 жыл бұрын
Sun oe Randave 25/75 nai sunea tane Haaaaaaaaaaaaa Lol
@kamleshkaur2919
@kamleshkaur2919 Жыл бұрын
Tusi V Bahar Nahi Rahoo gay Akaliya Da Dushman Congres Sarcar Sari He Hai Thunu BaheMaana Nu Sare jindhay Hai
@godisone5728
@godisone5728 4 жыл бұрын
Pta te tuhanu dova nu sab kush a , ke kithe kon galt a , kon kehda sathi a , hun gallan lgiya bahar niklan , chlo der ayi drust ayi
@kuldipkaur1464
@kuldipkaur1464 4 жыл бұрын
Hun tak te eah gaye ni jella ch
@DaljeetSingh-xn7px
@DaljeetSingh-xn7px 3 жыл бұрын
Sara choir na
@omigoyal9727
@omigoyal9727 4 жыл бұрын
3yrs Vh kyu nhi Kuch tusi Majithia khilaf Sub iko ho tusi
@jeenews4176
@jeenews4176 4 жыл бұрын
Yaar tuhadi Sarkar he ehna nu ander kyu nahi karde.
@AmritpalSingh-qb7eb
@AmritpalSingh-qb7eb 4 жыл бұрын
Sukbir.. Da. Pata
@samarthviruppal
@samarthviruppal 4 жыл бұрын
Oh bandro mar Jo
@amarjeetsinghbajwa1114
@amarjeetsinghbajwa1114 4 жыл бұрын
Mantri sab aam bande 1mint vich farrde o.ehne sabütt thode kol ha. Majithya farrde kion nhi?
@SunnySingh-mw5bh
@SunnySingh-mw5bh 4 жыл бұрын
Karwayi kyun ni karde tusi fir? Sarkar ta tuhade aa
@pb03ale10
@pb03ale10 4 жыл бұрын
Hun ta sarkar a congress di je koi jurm kita akaliya ne ta kro karwai
@garrybaidwan2589
@garrybaidwan2589 4 жыл бұрын
Congress hrame
@TarsemSingh-oo6bv
@TarsemSingh-oo6bv Жыл бұрын
Randhawa.Sahib.biyan.hi.deden.ho.karde.ho.5yrs.ap.di.sarkar.rahi.kI.kita.odo.majthia.te.kI.Acation.lya.kI.odo.tusing.mAntrim.c.hun.Janta.nu.budhu.n.bano.
@KulwinderSingh-ok7wm
@KulwinderSingh-ok7wm 4 жыл бұрын
Fgc road te is da gunda hai malhi Jo ki apna gunda raaz chaulda hai oh apni hi chalunda hai thania ch
@AmritpalSingh-qb7eb
@AmritpalSingh-qb7eb 4 жыл бұрын
Hemat.. Hani
@gauravbadla3024
@gauravbadla3024 4 жыл бұрын
Amritpal Singh a tan time dsu jdo majhithia kutte de shiter pye
@parmjeetsingh8807
@parmjeetsingh8807 4 жыл бұрын
Don’t trust this guy too it’s all politics. Nobody will do anything everyone after their own seat. All they can speech their is no action it’s like dirty game.
@navdeepsingh-vl8uo
@navdeepsingh-vl8uo 4 жыл бұрын
Capt Pakistan de isi agent nu apne Ghar rakheya hoya te punjab vich Capt sarkar to koi Kam katana Howe ta Capt de dost arrusa Alam isi agent nu Capt de Ghar mil sakde ho
@manpreetsingh5509
@manpreetsingh5509 4 жыл бұрын
Majjtyia hai he sumagular te punjab de jawani nu barbad krn wala banda hai
@sansarsarpanch7404
@sansarsarpanch7404 4 жыл бұрын
Baki bnde vdhea pr caption sala ena nu kuj krn ni dinda
@gurusingh6392
@gurusingh6392 4 жыл бұрын
Captain Ney panjab vech majitha nu saport hai center vech majitha dey bhen Ney Kam Sam baleya Hoya hai sir kuch nahi hona chor chor moshere Bhai wale Kam suro hai
@harpalkhehraharpalsingh9702
@harpalkhehraharpalsingh9702 4 жыл бұрын
Jago bikram da he bandha ha ji
@harpalkhehraharpalsingh9702
@harpalkhehraharpalsingh9702 4 жыл бұрын
Randhva Sabb ji palea Sidhu Sabb party vicho bar kad ditha ji
@navdeepsingh-vl8uo
@navdeepsingh-vl8uo 4 жыл бұрын
General dayer ne jaleya wale Bagh wich hazara punjabia nu maar ke majethia harsimrat de Ghar dinner kita se te majethia harsimrat badal de Ghar Hor Santa sadha ne auna
@karmjitsingh5451
@karmjitsingh5451 4 жыл бұрын
Aam admy da bura hall tusi kary jaoo dramay
@mehangasingh9345
@mehangasingh9345 4 жыл бұрын
Asi tenu sab jande haa
@noorsimran3778
@noorsimran3778 4 жыл бұрын
Sub choir kutti ralli va . Randhawa g ajj app de push te par Aya va te te pata lag Gaya ke Bikram de khalaf pic te baki sub milgaya 3saal ho Tanu Sarkar Bani nu odo Da te chata nhi Aya te Hun chata a Gaya
@jeenews4176
@jeenews4176 4 жыл бұрын
Lokan nu fuddu bna rhe he.
@gurpreetgrewal2765
@gurpreetgrewal2765 4 жыл бұрын
Modi vang jumle sohnye ne randhawa ji
@amanaman-dv8ml
@amanaman-dv8ml 4 жыл бұрын
ਜਾਰ ਪੇਲਾ ਕੈਪਟਨ ਨੂੰ ਪੁਛ ਲਵੋ ਇਸ ਵਾਰ ਬਾਦਲ ਆਉਣ ਗੇ ਜਾ ਆਪ ਹੀ ਸਲਾਹ ਤਾ ਕਰ ਲਈ ਹੋਣੀ ਐ ਚੋਰਾ ਨੇ
@navdeepsingh5338
@navdeepsingh5338 4 жыл бұрын
Sab jooth aa. Kise ne kuch nyi krna.
@rajindersingh2370
@rajindersingh2370 4 жыл бұрын
Toko.mazitea
@chamkaursinghchamkaursingh7234
@chamkaursinghchamkaursingh7234 4 жыл бұрын
Thuse ke kar ra o
@jitendersingh7289
@jitendersingh7289 4 жыл бұрын
Sala bakwas karda
@RajuSingh-dq3xl
@RajuSingh-dq3xl 4 жыл бұрын
Tusi sirf galla karn wale je
@sukhasama7687
@sukhasama7687 4 жыл бұрын
Gandu comment ta chagg DE pao
@aunkatsingh5121
@aunkatsingh5121 4 жыл бұрын
2 he fuddu ha
@lakhamannlakhamann8443
@lakhamannlakhamann8443 4 жыл бұрын
Tusi lader ho hi kutte Bhonki jande ho kha ke tola tola feem da
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
Je peux le faire
00:13
Daniil le Russe
Рет қаралды 18 МЛН
Nastya and balloon challenge
00:23
Nastya
Рет қаралды 50 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20