Khabran Da Sira : ਬਣਿਆ New Alliance, PM Modi ਨੇ ਸੰਭਾਲੀ Punjab ਦੀ ਕਮਾਨ!, NSA ਪਿੱਛੇ Badal ਦਾ ਹੱਥ? | D5

  Рет қаралды 53,909

D5 Channel Punjabi

D5 Channel Punjabi

Күн бұрын

Пікірлер: 52
@GurmeetSingh-n4b
@GurmeetSingh-n4b 2 ай бұрын
ਅੱਜ ਡੇਹਲੋਂ ਵਿਚ ਪਿੰਡਾ ਵਾਲੇ ਡਾਕਟਰਾ ਦਾ ਧਰਨਾ ਹੈ ਜੀ ਡਾ.ਗੁਰਮੀਤ ਸਿਘ
@BalwinderSingh-ms4by
@BalwinderSingh-ms4by 2 ай бұрын
ਅਕੀਦਾ ਸਾਹਿਬ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ ਸਰਕਾਰ ਨੇ ਅਧੇ ਪੈਸੇ ਮਿਲੇ,ਕਿਵੇਂ ਜਮੀਨ ਛੱਡ ਦਈਏ,ਬਾਕੀ ਪੈਸੇ ਕਿੳਂ ਨਹੀਂ ਦੇ ਰਹੇ,ਇਸ ਤੇ ਗੱਲ ਕਰੋ,ਧੰਨਵਾਦ। ਤੁਗਲਵਾਲ ਗੁਰਦਾਸਪੁਰ।
@harjitsinghgill6065
@harjitsinghgill6065 2 ай бұрын
ਫੈਕਟਰੀਆ ਵਾਲਿਆਂ ਦੇ ਕਰਜ਼ੇ ਮੁਆਫ ਹੋ ਜਾਂਦੇ ਨੇ ਪਰ ਕਿਸੇ ਕਿਸਾਨ ਦਾ ਕਦੇ ਕਰਜ਼ਾ ਮੁਆਫ ਨਹੀ ਹੁੰਦਾ ।
@nirmalsinghnarain1952
@nirmalsinghnarain1952 2 ай бұрын
ਅਕੀਦਾ ਸਾਹਿਬ ਬੰਦੀ ਸਿੰਘ ਬਾਦਲ ਸਾਹਿਬ ਦੀ ਸਰਕਾਰ ਪੰਜਾਬ ਵਿਚ ਰਹੀ ਪਰ ਉਹਨਾ ਨੇ ਬੰਦੀ ਸਿੰਘ ਛਡਾਉਣ ਦੀ ਲੋੜ ਨਹੀ ਸਮਝੀ ਧੰਨਵਾਦ
@nirmalsinghnarain1952
@nirmalsinghnarain1952 2 ай бұрын
ਅਕੀਦਾ ਸਾਹਿਬ ਭਾਜਪਾ ਨੇ ਜਿਵੇ ਜਿਵੇ ਸੁਣਿਆ ਸੀ ਕਿ ਬੀਜੇਪੀ ਨੇ ਈਵੀਐਮ ਰਾਹੀ ਐਮ ਪੀ ਜਿੱਤ ਪ੍ਰਾਪਤ ਕਰ ਗਏ ਸਨ ਧੰਨਵਾਦ
@ajaibsingh1445
@ajaibsingh1445 2 ай бұрын
ਅਕੀਦਾ ਜੀ ਕਾਰੋਬਾਰੀਆਂ ਦਾ ਕਰਜ਼ਾ ਕਿਨਾਂ ਮੁਆਫ਼ ਕੀਤਾ ਅਤੇ ਕਿਸਾਨਾਂ ਦਾ ਕਿਨਾਂ ਦੱਸਿਓ
@malkeetsinghsawna3953
@malkeetsinghsawna3953 2 ай бұрын
ਸਭ ਭਿਰਸ਼ਟਾਚਾਰ ਦੀ ਭੇਟ ਚੜ੍ਹ ਗਿਆ ਦੇਸ਼।ਨਾ ਇਨਸਾਫ਼ ਨਾ ਸੁਖ ਦਾ ਚੈਨ।
@VeerSingh-mt7or
@VeerSingh-mt7or 2 ай бұрын
ਐਮ ਪੀ ਵਿੱਚ ਤਿੰਨ ਕੁ ਸਾਲ ਪਹਿਲਾਂ ਇੱਕ ਪੰਜਾਬੀ ਤੋਂ ਉਸ ਦੀ ਜ਼ਮੀਨ ਬਈਆ ਨੇ ਸਾਰੀ ਹੀ ਖੋਹ ਲਈ ਸੀ ਉਥੇ ਤਾਂ ਕੋਈ ਕਮੇਟੀ ਨਹੀਂ ਬਣੀ ਪਰ ਪੰਜਾਬ ਵਿੱਚ ਬੜੀ ਛੇਤੀ ਕਮੇਟੀ ਬਣਾ ਤੀ 🎉🎉🎉🎉
@KaranSingh-g8g5m
@KaranSingh-g8g5m 2 ай бұрын
Tex den nal plution ghat jaega
@SubegSingh-s4c
@SubegSingh-s4c 2 ай бұрын
ਲੋਕਾਂ ਨੂੰ ਸਰਕਾਰਾਂ ਨੇ ਮੁਖਤਖੋਰੇ ਬਣਾਇਆ ਦੇਖੋ ਮੁਫਤ ਸਕੀਮਾਂ ਕਿਸਾਨੀ ਸਮੱਸਿਆ ਤੇ ਹੋਰ ਰਿਸੱਰਚ ਦੀ ਲੋੜ ਸਰਕਾਰ ਲੋਕਾਂ ਤੇ ਵਾਧੂ ਭਾਰ ਪਾ ਰਹੀ ਪਹਿਲਾਂ ਹੀ ਲੋਕ ਦੁਖੀ ਅਮਰਿਤਪਾਲ ਦੀ ਸਿਆਸੀ ਪਾਰੀ ਤੋ ਸਾਰੇ ਡਰਦੇ ਹਨ
@ManpreetKaur-wj3zm
@ManpreetKaur-wj3zm 2 ай бұрын
ਕਿਸਾਨਾਂ ਲਈ ਕਮੇਟੀ ਅੱਗ ਵੀ ਕਮੇਟੀ ਤੋਂ ਪੁਛ ਕੇ ਲਗੋਣ
@onkarsahota1677
@onkarsahota1677 2 ай бұрын
ਪੰਜਾਬ ਦੇ ਕਾਂਗਰਸੀ ਪੰਜਾਬ ਦਾ ਭਲਾ ਨਹੀਂ ਕਰਨਗੇ ਉਨ੍ਹਾਂ ਨੇ ਪੰਜਾਬ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਹੈ ਉਹ ਅੱਗੇ ਵੀ ਇਸੇ ਤਰ੍ਹਾਂ ਕਰਨਗੇ
@onkarsahota1677
@onkarsahota1677 2 ай бұрын
ਬਹੁ ਮੈਂਬਰੀ ਕਮੇਟੀ ਵਿੱਚ ਗੈਰ ਕਿਸਾਨਾਂ ਨੂੰ ਮੈਂਬਰ ਨਹੀਂ ਬਨਾਉਣਾ ਚਾਹੀਦਾ।
@JagtarSingh-tg7uz
@JagtarSingh-tg7uz Ай бұрын
ਅੰਮਿ੍ਤਪਾਲ ਸਿੰਘ ਜੀ ਖਾਲਸਾ ਜੀ ਕੀ ਨਸਾਂ ਛੁਡਾ ਰਿਹਾ ਸੀ ਨੋਜਵਾਨਾਂ ਗੁਰੂ ਨਾਲ ਜੋੜ ਰਿਹਾ ਸੀ ਇਹ ਦੋਸ਼ ਸੀ ਭਾਈ ਸਾਹਿਬ ਦਾ ਜੀ
@onkarsahota1677
@onkarsahota1677 2 ай бұрын
ਵਿਦੇਸ਼ੀ ਅਨੁਵਾਦ ਵਿੱਚ ਰਹਿਮ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਉਹ ਰੇਪ ਕਰਨ ਤੋਂ ਬਾਅਦ ਕਤਲੇਆਮ ਵੀ ਕਰਦੇ ਹਨ ਕਲਕੱਤਾ ਰੇਪ ਕਾਂਡ ਇਸ ਦਾ ਗਵਾਹ ਹੈ
@sukhasingh8565
@sukhasingh8565 2 ай бұрын
@avtarsinghdhaliwal4557
@avtarsinghdhaliwal4557 2 ай бұрын
ਬਾਈ ਜੀ ਜ਼ਮੀਨ ਤਾਂ ਜ਼ਮੀਨ ਹੂੰਦੀ ਹੈ ਰੋਹਤਕ ਤੋਂ ਪਿੱਛੇ ਜ਼ਮੀਨ ਦੇ ਕਰੋੜਾਂ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿਤੇ ਨੇ ਤੇ ਪੰਜਾਬ ਵਿੱਚ ਸਿਰਫ਼ ਲੱਖਾਂ ਦੇ ਹਿਸਾਬ ਨਾਲ ਦਿਤੇ ਗਏ ਜਦੋਂ ਸਰਾ ਸਰ ਵਿਤਕਰਾ ਜ਼ਮੀਨ ਦੇ ਰੇਟ ਇਕ ਸਾਰ ਮਿਲਣੇ ਚਾਹੀਦੇ ਹਨ
@gurdarshansingh523
@gurdarshansingh523 2 ай бұрын
ਸੁਪਰੀਮ ਕੋਰਟ ਦੇ ਵਿੱਚ ਸੁਆਮੀ ਨਾਥਨ ਰਿਪੋਟ ਤਿਆਰ ਕੀਤੀ ਗਈ ਸੀ ਸੁਪਰੀਮ ਕੋਰਟ ਦੇ ਕੋਲ2014ਤੋ ਪਈ ਸੁਆਮੀ ਨਾਥਨ ਅੱਜ ਤੱਕ ਲਾਗੂ ਨਹੀਂ ਕੀਤੀ ਮੋਦੀ ਦੀ ਕੈਹਣ ਤੇ ਲਾਗੂ ਨਹੀਂ ਕੀਤੀ। ਨਵੀਂ ਕਮੇਟੀ ਹੋਰ ਦਸ ਪੰਦਰ੍ਹਾਂ ਸਾਲ ਲਾਗੂ ਨਹੀਂ ਹੋਣੀ ਕੁੱਛ ਨਹੀਂ ਕਰਨਾ ਨਵੀਂ ਕਮੇਟੀ ਨੇ
@JAZZYy455
@JAZZYy455 2 ай бұрын
ਅਕੀਦਾਂ ਜੀ ਤੁਸੀ ਬਿਨਾਂ ਗੱਲ ਤੋ ਕਿਸਾਨਾਂ ਦੇ ਟੱਟੇ ਫੜਨ ਲੱਗ ਜਾਦੇਂ ਹੋਂ
@onkarsahota1677
@onkarsahota1677 2 ай бұрын
ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਪੱਖ ਵਿੱਚ ਕਨੂੰਨ ਲਾਗੂ ਹੋ ਗਿਆ ਇਹ ਬਿਲਕੁਲ ਠੀਕ ਨਹੀਂ ਹੋਇਆ ਇਸ ਜਾਲੀਮ ਕਨੂੰਨ ਨੇਂ ਬੇਗੁਨਾਹ ਸਿੱਖਾਂ ਨੂੰ ਬੰਨ੍ਹ ਲਿਆ ਹੈ ਪ੍ਰਵਾਸੀ ਜ਼ੋ ਮਰਜ਼ੀ ਕਰ ਸਕਦੇ ਹਨ ਸਿੱਖਾਂ ਦਾ ਨਰਸੰਹਾਰ ਵੀ ਕਰ ਸਕਦੇ ਹਨ
@SubegSingh-s4c
@SubegSingh-s4c 2 ай бұрын
ਅਕੀਦਾ ਸਾਹਿਬ ਅਫਸੋਸ ਤਾਂ ਇਹ ਕਿ ਇਸ ਮੁਦੇ ਤੇ ਸੁਪਰੀਮ ਕੋਰਟ ਨੂੰ ਵੀ ਸਰਕਾਰ ਨੇ ਅਡਾਨੀ ਦੇ ਹੱਕ ਵਿਚ ਗੁਮਰਾਹ ਕਰ ਲਿਆ ਸੀ ਪਰ ਹਿੱਡਨਬਰਗ ਦਬਿਆ ਨਹੀਂ ਕਿਉਂਕਿ ਸਚਾਈ ਪੱਥਰ ਪਾੜ ਕੇੇ ਬਾਹਰ ਆ ਗਈ ਜੀ
@RAMSINGH-fh8kl
@RAMSINGH-fh8kl 2 ай бұрын
ਅਕੀਦਾ ਸਾਹਿਬ ਕਿਸਾਨਾਂ ਨੂੰ ਖੁਦਕਸੀਆਂ ਦੇ ਰਾਹ ਕਿਸਾਨ ਜਥੇਬੰਦੀਆਂ ਨੇ ਪਾਇਆ ਆਹ ਵੀ ਮੁਆਫ਼ ਹੋ ਜਾਏ ਆਹ ਵੀ ਮੁਆਫ਼ ਹੋ ਕੇ ਲੋਕ ਇਹਨਾਂ ਨੇ ਵਿਹਲੜ ਬਣਨਾ ਦਿੱਤੇ।
@JaswantSidhu-w2q
@JaswantSidhu-w2q 2 ай бұрын
ਬੁੱਝ।ਦਿਲ।ਬੰਦੇ।ਕੰਮ।ਢਿੱਲੋਂ।ਸਾਹਿਬ,ਜੀ
@parmveersandhu8860
@parmveersandhu8860 2 ай бұрын
ਹੁਣ ਹਰਿਆਨਾ ਸਰਕਾਰ ਨਹੀ ਹੁਣ ਸੈਟਰ ਸਰਕਾਰ ਆ ਜੀ ਮੋਦੀ ਸਿਦਾ ਦਖਲ ਅਦਾਜੀ ਕਰਦਾ
@HarkrishanLal-f9r
@HarkrishanLal-f9r 2 ай бұрын
❤️🌺⚘️🌷🙏
@ranjeetkaur680
@ranjeetkaur680 2 ай бұрын
, 84.da.katlaa.ta.parcha.kiu.nahi
@melaram5309
@melaram5309 2 ай бұрын
Weer gurnam Singh aakida sahib Ji seti Siri akal ji
@jarnailboparai10
@jarnailboparai10 2 ай бұрын
ਮਰਨਾ ਸੌਖਾ ਨਹੀ ਹੈ ਬੇਆਬਰੂ ਹੋ ਕਿ ਜਿਉਣਾ ਬਹੁਤ ਔਖਾ ਹੈ
@harbanssingh3099
@harbanssingh3099 2 ай бұрын
Kithe painda hai ji meenh
@jogindersinghgill3704
@jogindersinghgill3704 2 ай бұрын
Eh pull amrit call to phle bne ne ena nu koi khatra nhi ❤❤ thanks
@kanchanbhardwaj1206
@kanchanbhardwaj1206 2 ай бұрын
Free raashan free free bijli 2 lac rs room banoon lai labour kum kar ke Raji nahi. Eh sara band ho jave te labour mile gi
@jagdishsingh-uc7ud
@jagdishsingh-uc7ud 2 ай бұрын
BJP to Punjab de bhle di aas karna murkhta J koi Punjab de lai kujh krda ta bhut vdhia we will support
@JaspalKandola-uq4pz
@JaspalKandola-uq4pz Ай бұрын
ਮੋਦੀ ਅਡਾਨੀ ਆਬਾਨੀ ਨਾਲ ਰਲਿਆ ਹੋਇਆ ਹੇ ਸਰਕਾਰ ਅਡਾਨੀ ਚਲਾ ਰਿਹਾ ਹੇ ਇਸਲਈ ਕੁਝ ਨਹੀ ਹੋਨਾ
@ajinderkaur927
@ajinderkaur927 2 ай бұрын
Punjab lae kanoon hor te baki lae kanoon hor
@dhaliwal1217
@dhaliwal1217 2 ай бұрын
ਪੰਜਾਬ ਚ ਵੀ ਵੱਡੇ ਲੋਕਾਂ ਲਈ ਕਨੂੰਨ ਹੋਰ ਤੇ ਸਿੱਖਾ ਲਈ ਹੋਰ ਕਨੂੰਨ ਨੇ 32.32 ਸਾਲ ਹੋ ਗਏ ਜੇਲਾਂ ਚ ਬੈਠੇ ਆ ਨੂੰ। ਸਿੱਖਾ ਦੇ ਕਾਤਲ ਨੂੰ ਸਰਕਾਰਾਂ ਨੇ ਵਜ਼ੀਰੀਆਂ ਦੇਕੇ ਨਵਾਜ਼ੇ ਨੇ।
@dilbagsandhu5978
@dilbagsandhu5978 2 ай бұрын
Veer ji satshri akal
@AmarjitSingh-v7h
@AmarjitSingh-v7h 2 ай бұрын
Dsri gal hor sarwa karwa key waikhna chahida peepu the kannk kine lainda aa
@SantokhSingh-h4f
@SantokhSingh-h4f 2 ай бұрын
ਇਸ ਬੰਦੇ ਨੂੰ ਅਗਲੇ ਜਨਮ ਵਿਚ ਵੀ ਸੁਖ ਨਹੀ ਮਿਲੇਗਾ ਕਿੳਕਿ ਇਸ ਨੇ ਮਸੂਮ ਦਾ ਕਤਲ ਕੀਤਾ
@bhagwandass1070
@bhagwandass1070 2 ай бұрын
Je modi sahib ne panjab ddee kaman sambhali hei taan samjho ki panjab daa here marha haal hovega. Ih hunn jave hee taan bhala hovega desh daa te panjab daa bhee
@MohanSingh-qk5ry
@MohanSingh-qk5ry 2 ай бұрын
ਕਿਸਾਨ ਕੰਮ ਵਾਸਤੇ ਕਰਜਾ ਨਹੀ ਲੈਦੇ। ਕੋਠੀ ਵਾਸਤੇ ਵਿਅ। ਹ ਵਾਸਤੇ ਲੈਦਾ
@Bholasingh-t1p
@Bholasingh-t1p 2 ай бұрын
Akida sir ta kisana de hamesha barkhilaf hi bolda hai
@JagdishSSaini-ju2gm
@JagdishSSaini-ju2gm 2 ай бұрын
Punjab di news fake
@AmarjitSingh-v7h
@AmarjitSingh-v7h 2 ай бұрын
Kisan wehle dharnian tae bhaitha joge aa jadon koi mar gia 10 lakh rupe nal haukri mang laini kam koie kaena nhin
@gurcharnsingh9291
@gurcharnsingh9291 2 ай бұрын
ਅਕੀਦਾ ਸਾਹਿਬ ਤੁਸੀਂ ਕਿਸਾਨਾਂ ਦੇ ਇੰਨਾ ਵਿਰੁੱਧ ਕਿਉਂ ਹੋ ਕਦੇ ਉਸ ਕੋਲ ਜਾ ਕੇ ਉਸਦੀ ਹਾਲਤ ਦੇਖੀ ਹੈ
@gurcharnsingh9291
@gurcharnsingh9291 2 ай бұрын
ਅਕੀਦਾ ਸਾਣ ਦਾ ਇਨਾ ਵਿਰੋਧ ਕਿਉਂ ਹੈ ਕਦੇ ਉਸ ਦੀ ਹਾਲਤ ਦੇਖੀ ਹੈ
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
Osman Kalyoncu Sonu Üzücü Saddest Videos Dream Engine 275 #shorts
00:29
Mom had to stand up for the whole family!❤️😍😁
00:39
Yay, My Dad Is a Vending Machine! 🛍️😆 #funny #prank #comedy
00:17
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН