Khabran Da Sira: ਸਿੱਖਾਂ ਨੇ ਬਣਾਈ New Party,Amritpal ਸਿੰਘ ਦੇ Brother ਬਾਰੇ Court ਦਾ ਫ਼ੈਸਲਾ | D5 Punjabi

  Рет қаралды 28,153

D5 Channel Punjabi

D5 Channel Punjabi

Күн бұрын

Пікірлер: 30
@rashpalsingh5699
@rashpalsingh5699 3 ай бұрын
ਬਿਲਕੁਲ .... ਬਿਲਕੁਲ ਸਹੀ ਤਰਕ ਐ, ਜਿਨ੍ਹਾਂ ਨੇ ਮੁਆਫ਼ੀ ਦਿੱਤੀ, ਉਨ੍ਹਾਂ ਜਥੇਦਾਰਾਂ ਨੂੰ ਜ਼ਰੂਰ .... ਜ਼ਰੂਰ ਹੀ ਤਲਬ ਕਰਕੇ ਵਿਸਥਾਰਤ ਪੁੱਛ ਗਿੱਛ ਹੋਣੀ ਚਾਹੀਦੀ ਹੈ, ਤਾਂ ਕਿ ਸਚਾਈ ਸੰਗਤ ਦੇ ਸਾਹਮਣੇ ਆਵੇ ।
@ConfusedFireDragon-lo9lb
@ConfusedFireDragon-lo9lb 3 ай бұрын
D5 ਪੰਜਾਬੀ ਚੈਨਲ ਵੇਖ ਰਹੇ ਸਾਰੇ ਦਰਸ਼ਕ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
@ChamailSingh-l8z
@ChamailSingh-l8z 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@rashpalsingh5699
@rashpalsingh5699 3 ай бұрын
ਅਕੀਦਾ ਸ੍ਹਾਬ .... ! ਕੱਲੀ ਕੱਲੀ ਗੱਲ ਤੁਹਾਡੀ ! ਸਾਨੂੰ ਸੁਣਨੀ ਪੈਂਦੀ ਐ ।।
@nirmalsinghnarain1952
@nirmalsinghnarain1952 3 ай бұрын
ਅਕੀਦਾ ਸਾਹਿਬ ਖੂਡੀਆਂ ਸਾਹਿਬ ਸਹੀ ਕਹਿ ਰਹੇ ਕਿਓ ਕਿ ਸਾਡੇ ਵਡੇ ਲੋਕ ਲਾਲਚ ਵਿੱਚ ਆ ਕਰ ਦਿੰਦੇ ਹੋਣ ਗੇ ਧੰਨਵਾਦ
@melaram5309
@melaram5309 3 ай бұрын
Weer gurnam Singh aakida sahib ji sti sri akal ji ki
@honeygrewal8844
@honeygrewal8844 3 ай бұрын
Nice show ji
@GurmeetSingh-yz3jt
@GurmeetSingh-yz3jt 3 ай бұрын
ਗਰਮਕੋ ਸਿਨ ਦਵਾਈ ਦਾ ਕੰਮ ਮੂੰਗੀ ਦੇ ਬੂਟੇ ਦੇ ਪੱਤੇ ਸੁਕਾਉਣੇ ਲਈ ਹੈ ।ਤਾਂ ਕਿ ਕੰਬਾਈਨ ਨਾਲ ਸੌਖੀ ਤਰ੍ਹਾਂ ਵਡੀ ਜਾ ਸਕੇ।ਲੇਬਰ ਦੇ ਕਰਨ ਵਾਲਾ ਇਹ ਕੰਮ ਹੀ ਨਹੀਂ।ਇਕ ਤਾਂ ਲੇਬਰ ਉਂਝ ਮਹਿੰਗੀ ਉਤੋ ਜਗ੍ਹਾ ਖੁੱਲੀ ਹੋਵੇ ਜਿੱਥੇ ਇਹਨੂੰ ਫੋਲਿਆ ਜਾ ਸਕੇ।ਫੇਰ ਟਰੈਕਟਰ ਨਾਲ ਗਾਹ ਹੋਵੇ।ਕਈ ਦਿਨਾਂ ਦਾ ਕੰਮ ਹੁੰਦਾ।ਮੌਸਮ ਦਾ ਵੀ ਕੋਈ ਭਰੋਸਾ ਨਹੀਂ। ਜੈ ਮੂੰਗੀ ਭਿੱਜ ਗਈ ਫੇਰ ਨਾ ਕੋਈ ਖਰੀਦੇ ਨੇ ਖਾ ਹੋਵੇ।
@GurmeetSingh-yz3jt
@GurmeetSingh-yz3jt 3 ай бұрын
ਬਿਲਕੁਲ ਝੂਠ ਬੋਲਦੀ ਹੈ ਸਰਕਾਰ ਅਤੇ ਇਹਨਾਂ ਦੇ ਹੱਕ ਵਿੱਚ ਭੁਗਤਣ ਵਾਲੇ ਦੱਲੇ।ਜਿਹੜੀ ਦਵਾਈਮੂੰਗੀ ਤੇ ਸਪਰੇ ਕੀਤੀ ਜਾਂਦੀ ਹੈ ਉਸਦਾ ਕੰਮ ਸਿਰਫ ਪਤੇ ਸੁਕਾਉਣ ਵਾਸਤੇ ਹੁੰਦਾ ਹੈ ਨਾ ਮੰਤਰੀ ਨੂੰ ਪਤਾ ਨਾ ਹੋਰ ਲੋਕਾ ਨੂੰ।ਰੇਟ ਨਾ ਦੇਣ ਦਾ ਬਹਾਨਾ ਹੈ।ਇਹ ਦਵਾਈ ਆਲੂ ਦੇ ਜੰਮਣ ਵੇਲੇ ਵੀ ਕੀਤੀ ਜਾਂਦੀ ਹੈ ਕੱਖ ਕੰਡੇ ਨੂੰ ਮਾਰਨ ਲਈ। ਸੋ ਦਵਾਈ ਦਾ ਬਹਾਨਾ ਬਣਾ ਕੇ ਪੂਰਾ ਰੇਟ ਨਾ ਦੇਣਾ ਬੇਇਨਸਾਫ਼ੀ ਹੈ।
@gurmukhsingh5878
@gurmukhsingh5878 3 ай бұрын
ਕੋੜੇ ਨਹੀਂ ਜੁਤੀਆਂ ਮਾਰਨੀਆਂ ਚਾਹੀਦੀਆਂ ਹਨ
@JoginderSingh-gt4hu
@JoginderSingh-gt4hu 3 ай бұрын
ਇਹੌ ਉਹ ਜਥੇਦਾਰ ਕੰਲਡਰ ਪੰਜ ਸਾਲ ਬਾਅਦ ਕਿਉ ਰਦ ਕਿਤੇ
@rashpalsingh5699
@rashpalsingh5699 3 ай бұрын
ਇਹ ਸਾਰੀ ਜੁੰਡਲੀ ਤਾਂ ਭਜਾ ਦੇਣੀ ਚਾਹੀਦੀ ਐ । ਤੇ SGPC ਨੂੰ ਵੀ ਡੀਲੀਟ ਕਰਕੇ ਬਿਲਕੁਲ ਨਵੇਂ ਤੇ ਪਿਓਰ ਬੰਦੇ ਲਗਾਉਣੇ ਚਾਹੀਦੇ ਨੇ ।
@jasmergiri6058
@jasmergiri6058 3 ай бұрын
ਬਾਦਲ ਕੰਪਨੀ ਤਾਂ ਖਤਮ ਹੋਗੀ 😅
@jagmailsingh6660
@jagmailsingh6660 3 ай бұрын
ਸਬਤੋ ਜੂਮੇਬਾਰ ਤਾ ਲੋਕ ਨੇ ਖਾਲੀਆ ਜਾ ਸਿਬਰੈਜ ਚ ਗੱਟੇ ਕਾਗਜ ਤਾ ਨੀ ਸਰਕਾਰ ਚੱਕੂ ਜਾਨ ਬੁਜ ਬੁਜਕੇ ਸਿਟਦੇ ਨੇ ਦੋਸ ਸਰਕਾਰ ਨੂੰ ਸਰਕਾਰ ਬਨਾਤੇ ਏਨਾ ਥੋੜਾ
@gurpreetsingh-gz3kc
@gurpreetsingh-gz3kc 3 ай бұрын
Election ground level to hi honi chahidi aa
@shamshersingh7481
@shamshersingh7481 3 ай бұрын
qualifications & definiation of Bhai & Professor. should be known while pronouncing here.
@gurtarnsidhu4654
@gurtarnsidhu4654 3 ай бұрын
Whole Khalsa should beware from conspiracies adopted by ruling government, which is treasure of such conspiracies from its previous heritage. Which is rooted deeply in its shastras. Therefore such scandals will appear more and more in countless shapes: After arrival of Bhai Amritpal Singh Ji, Sardar Sarabjit Singh announced that we shall both decide about a new Akalidal and in Sharomani Committee elections to turn out all its previous members being extremely selfish, and insincere with Sikh religion and even damaged it in serious conditions: Good and truthful reflections from Sardar Sarabjit Singh Ji; a new Akalidal should be chosen, leaving behind these all previous Akali Parties and also exclude whole Sharomani Committee, they have devastated completely Sikh religion from all directions. What Sikhs expect now from them now?
@GurpalSidhu-cl9fx
@GurpalSidhu-cl9fx 3 ай бұрын
ਬਾਈ ਜੀ gramkson ਕੱਖਾਂ ਨੂ sardn ਵਾਸਤੇ ਹੁੰਦੀ ਹੈ ਉਹ ਮੂੰਗੀ ਤੇ ਕਰ ਦਿੰਦੇ ਹਨ
@kulwantsingh2178
@kulwantsingh2178 3 ай бұрын
Main tan lagatar comment karda reha han SAD(B) ehna di jaedat he
@LakhvirSingh-iv5zu
@LakhvirSingh-iv5zu 3 ай бұрын
Morning Singh Pind, Kartar, Pura charason
@yonepcwwy5mll
@yonepcwwy5mll 3 ай бұрын
Maloka, Dhindsa, ea sarre koli chat c ate hun
@yonepcwwy5mll
@yonepcwwy5mll 3 ай бұрын
Badla de Jathedar de koi value ne ha
@HarpalBhangu-p5d
@HarpalBhangu-p5d 3 ай бұрын
Nam. Boldo. Mera
@Hpreet-q7l
@Hpreet-q7l 3 ай бұрын
Es parwar te es de door de ristedara nu v 20 saal siyast to lahmde kro
@jasmergiri6058
@jasmergiri6058 3 ай бұрын
ਅੰਮ੍ਰਿਤਪਾਲ ਦਾਂ ਭਰਾਂ ਨਸ਼ੇੜੀ ਹੈ
НИКИТА ПОДСТАВИЛ ДЖОНИ 😡
01:00
HOOOTDOGS
Рет қаралды 3,2 МЛН
World’s strongest WOMAN vs regular GIRLS
00:56
A4
Рет қаралды 12 МЛН
Osman Kalyoncu Sonu Üzücü Saddest Videos Dream Engine 269 #shorts
00:26
НИКИТА ПОДСТАВИЛ ДЖОНИ 😡
01:00
HOOOTDOGS
Рет қаралды 3,2 МЛН