KHALAS KHANA | Benefits of Methi | ਰਾਮਬਾਣ ਹੈ ਮੇਥੀ | Dr Harshindar Kaur | THE KHALAS TV

  Рет қаралды 253,505

The Khalas TV

The Khalas TV

Күн бұрын

Пікірлер: 180
@BalkarSingh-ko2qy
@BalkarSingh-ko2qy Жыл бұрын
ਸਤਿਕਾਰ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਪਟਿਆਲਾ ਜੀ ਤੇ ਭੈਣ ਹਰਸ਼ਰਨ ਕੌਰ ਜੀ ਖਾਲਸ ਖਾਣਾ ਦੇ ਸਾਰੇ ਹੀ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤❤❤❤
@blumenbauer7820
@blumenbauer7820 Жыл бұрын
❤❤ LOVE 💕 FROM GERMANY 🇩🇪 ❤❤❤❤❤ ❤❤🇩🇪❤❤ YOU ALL ARE THE GREAT PEOPLE, SERVING POOR HUMANITY WITH BEST AWARENESS & KNOWLEDGE WORLDWIDE FREE OF COST. ALLAH BLESS YOU WITH HIS GREAT BLESSINGS AND BLISSES. ❤🎉🇩🇪💖❤ 🙏 CONTINUE IT. REALLY, YOU ARE THE PROUD 💖 OF THE SOIL. 💕💗💖❤❤💎
@bhullarstudio6000
@bhullarstudio6000 4 жыл бұрын
ਬਹੁਤ ਬਹੁਤ ਧੰਨਵਾਦ ਜੀ
@AnitaKumari-is7mp
@AnitaKumari-is7mp Жыл бұрын
Thanks a lot of both of you
@nasibsingh8567
@nasibsingh8567 3 жыл бұрын
Thanks to Honorable Doctor, I'll try. Capt NS Pallah.
@JasMH
@JasMH 4 жыл бұрын
ਡਾਕਟਰ ਸਾਹਿਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਰਭੂਰ ਜਾਣਕਾਰੀ ਦੇਣ ਲਈ ਜੀ
@ਚੜ੍ਹਦੀਕਲਾ-ਵ3ਰ
@ਚੜ੍ਹਦੀਕਲਾ-ਵ3ਰ 2 жыл бұрын
thanks g bahut vadiya information
@kulwantsidhu1460
@kulwantsidhu1460 4 жыл бұрын
ਦਿਲੋਂ ਦੁਆਵਾਂ ਦੋਵੇਂ ਭੈਣਾਂ ਨੂੰ
@narinderkaur2740
@narinderkaur2740 Жыл бұрын
❤❤❤❤❤ very nice vdo
@prabhjotprabhjot6798
@prabhjotprabhjot6798 3 жыл бұрын
Thanks for sharing 🙏🙏
@rajpalkaur4140
@rajpalkaur4140 4 жыл бұрын
Whooo very good dr shab thanks
@satnamkaur6235
@satnamkaur6235 2 жыл бұрын
Very nice vidio
@iqbalkaur8963
@iqbalkaur8963 3 жыл бұрын
Thanks you very much ban ji God bless you. 🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷🌷
@jaswinderkaur-ni2hn
@jaswinderkaur-ni2hn 4 жыл бұрын
Wahiguru ji
@jasbirsingh9899
@jasbirsingh9899 4 жыл бұрын
ਦੋਹਾ ਭੈਣਾਂ ਨੂੰ ਫ਼ਤਿਹ ਪ੍ਰਵਾਨ ਹੋਵੇ, ਮੇਥੀ ਅਤੇ ਮੇਥੇ ਦੋ ਅਲੱਗ- ਅਲੱਗ ਫਸਲਾ ਹਨ । ਮੇਥੀ ਦੇ ਬੀਜ ਬਹੁਤ ਬਰੀਕ ਹੁੰਦੇ ਹਨ , ਅਤੇ ਪੱਤੇ ਵੀ , ਸਾਈਦ ਕਸੂਰੀ ਮੇਥੀ ਕਹਿੰਦੇ ਹਨ। ਮੇਥੇ ਸਾਰਾ ਪੰਜਾਬ ਸਰਦੀਆਂ ਵਿੱਚ ਸਰੌ ਦੇ ਸਾਂਗ ਅਤੇ ਰੋਟੀਆਂ ਵਿੱਚ ਵੀ ਪਾਉਂਦੇ ਹਨ। ਮੇਥੇ ਤੁਸੀਂ ਵੀਡਿੳ ਵਿੱਚ ਦਿਖਾ ਹੀ ਦਿੱਤੇ ਹਨ। ਧੰਨਵਾਦ । ੨੦੨੦ ਰਿਫਰੈਡਿਮ ਜ਼ਿੰਦਾਬਾਦ, ਅਜ਼ਾਦ ਪੰਜਾਬ ਜ਼ਿੰਦਾਬਾਦ, ਖਾਲਿਸ਼ਤਾਨ ਜ਼ਿੰਦਾਬਾਦ, USMI ਜ਼ਿੰਦਾਬਾਦ ਜਿੰਦਾਬਾਦ
@jagseersingh2586
@jagseersingh2586 4 жыл бұрын
Thanks veer information deain lai
@gurpreetkour4044
@gurpreetkour4044 3 жыл бұрын
Bahut vadiyaa jankari g..
@ravinderdeepsingh9944
@ravinderdeepsingh9944 3 жыл бұрын
ਵਾਹਿਗੁਰੂ ਜੀ
@bhupindergrewal8734
@bhupindergrewal8734 3 жыл бұрын
Excellent & knowledgable
@karamjitsingh6867
@karamjitsingh6867 2 жыл бұрын
Thank you
@devenderkaur9186
@devenderkaur9186 4 жыл бұрын
Thank you so much mam
@kulwinderkaur6548
@kulwinderkaur6548 3 жыл бұрын
Thanks ji 🙏
@reetamasih3452
@reetamasih3452 3 жыл бұрын
Thanks both of you God bless you
@KuldeepSingh-ee4ou
@KuldeepSingh-ee4ou 2 жыл бұрын
Thanks
@Kartoon260
@Kartoon260 3 жыл бұрын
Very very thanks dear sister
@piarasingh6138
@piarasingh6138 2 жыл бұрын
ਡਾਕਟਰ ਸਾਹਬ ਮੇਥੇ ਦੇ ਬੀਜ ਆਕਾਰ ਵਿਚ ਅਲੱਗ ਅਤੇ ਵੱਡੇ ਹੁੰਦੇ ਹਨ। ਅਤੇ ਮੇਥੀ ਦੇ ਬੀਜ ਬਹੁਤ ਬਰੀਕ ਹੁੰਦੀ ਹੈ । ਮੇਥੇ ਦਾ ਬੂਟਾ ਬਰਸਣ ਵਾਂਗ ਲੰਬਾ ਹੁੰਦਾ ਹੈ ਅਤੇ ਮੇਥੀ ਦਾ ਬੂਟਾ ਜ਼ਮੀਨ ਉੱਪਰ ਹੀ ਫ਼ੈਲਿਆ ਹੁੰਦਾ ਹੈ ਜੀ।
@Gurmannat-kaur_
@Gurmannat-kaur_ 9 ай бұрын
❤️❤️🙏🙏👌👌🎉
@rajvinder2878
@rajvinder2878 4 жыл бұрын
VeryNice
@jagdishsindhu3017
@jagdishsindhu3017 3 жыл бұрын
You are very good Dr harshinder ji we love you xx
@ranjodhsingh3485
@ranjodhsingh3485 4 жыл бұрын
Wahguru g
@balwinderkaur-fz4io
@balwinderkaur-fz4io 2 жыл бұрын
Dr sahib very nice information
@gautambanegee5827
@gautambanegee5827 Жыл бұрын
Dhanyabad doctor Sahaba 🙏 I consume Fenugreek ( water soaked) but not regularly
@parvindersingh1423
@parvindersingh1423 3 жыл бұрын
Waheguru ji🙏
@jasbirkaurkaur-vj8me
@jasbirkaurkaur-vj8me Жыл бұрын
ਸਤਿ ਸ਼੍ਰੀ ਆਕਾਲ ਮੈਡਮ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹ ਸ਼ਾਹ ਦੇ ਰੋਗੀ ਜਾ ਜਿਸ ਦੀ ਧੜਕਣ ਵੱਧ ਦੀ ਹੋਵੇ ਉਹ ਵੀ ਖਾਂ ਸਕਦੇ ਨੇ
@BaljitSingh-do9zs
@BaljitSingh-do9zs 4 жыл бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਟੇ ਨੂੰ ਵੀ ਫਤਿਹ
@dalvirsingh5069
@dalvirsingh5069 4 жыл бұрын
ਭੈਣ ਜੀ ਤੁਸੀ ਗੱਲ ਮੇਥੇ ਦੀ ਕਰ ਰਹੇ ਹੋ ਜਾਂ ਮੇਥੀ ਦੀ ਜੋ ਤੁਸੀ ਇੱਥੇ ਬੀਜ ਦਿਖਾ ਰਾਹ ਹੋ ਇਹ ਤਾਂ ਮੇਥਿਆਂ ਦੇ ਹਨ ਪਰ ਜੋ ਤੁਸੀ ਪਬਲਿਕ ਨੂੰ ਬੋਲ ਕੇ ਦੱਸ ਰਹੇ ਹੋ ਉਸ ਵਿਚ ਤੁਸੀਂ ਮੇਥੀ ਸਬਦ ਦੀ ਵਰਤੋਂ ਕਰ ਰਹੇ ਹੋ ਕਿਉ ਕਿ ਮੇਥੇ ਅਤੇ ਮੇਥੀ ਦੇ ਬੀਜਾਂ ਵਿੱਚ ਵੇਖਣ ਵਿਚ ਬਹੁਤ ਅੰਤਰ ਹੈ ਸੋ ਭੈਣ ਜੀ ਮੈ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀ ਬਹੁਤ ਵਧੀਆ ਸਿਹਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹੋ ਪਰ ਇਹ ਗੱਲ ਜਰੂਰ ਸਪਸਟ ਕਰਕੇ ਦੱਸੋ ਤੇ ਲੋਕ ਦੁਚਿੱਤੀ ਵਿਚ ਹਨ ਕਿ ਮੇਥਿਆਂ ਦੇ ਬੀਜ ਲੈਣੇ ਹਨ ਜਾਂ ਮੇਥੀ ਦੇ
@vijaybathinda3162
@vijaybathinda3162 2 жыл бұрын
yj
@harbaljitkaurlakhna936
@harbaljitkaurlakhna936 2 жыл бұрын
ਜਰੂਰ ਦੱਸੋ ਮੇਥੀ ਲੈਣੀ ਚਾਹੀਦੀ ਹੈ ਕਿ ਮੇਥੇ ਲੈਣੇ ਹਨ 🙏
@kulwantbhullar4762
@kulwantbhullar4762 Жыл бұрын
Methi & mathe dono alug han please tell me for eat
@chamkaursingh527
@chamkaursingh527 Жыл бұрын
Methi bareek hundi ea
@baldeepkaur9004
@baldeepkaur9004 4 жыл бұрын
shukrane gg...
@parvinderkaur2824
@parvinderkaur2824 3 жыл бұрын
Very good information , thanks doctor
@kajaljaswal418
@kajaljaswal418 3 жыл бұрын
🙏🙏👍👍❤️
@rubyruby2579
@rubyruby2579 4 жыл бұрын
Thnkuu mam
@bachittersingh1687
@bachittersingh1687 3 жыл бұрын
brilliant doctor
@sarbjitkaur7329
@sarbjitkaur7329 4 жыл бұрын
Wahegurgji
@happytoor3199
@happytoor3199 4 жыл бұрын
ਹਾਂਜੀ ਭੈਣ ਜੀ ਥੋਡੇ ਤੇ ਭਰੋਸਾ ਕਰਦੇ ਹਾਂ ਇਸ ਲਈ ਜਾਣਕਾਰੀ ਚਾਹੁੰਦੇ ਹਾਂ ਕਿ ਪੀਰੀਅਡ ਦੌਰਾਨ ਦੁੱਧ ਨਹੀਂ ਪੀਣਾ ਚਾਹੀਦਾ ਜਿਸ ਨਾਲ ਰਸੌਲੀ ਦੇ ਚਾਂਸ ਵਧ ਜਾਂਦੇ ਆ ਮੈ ਜੂਟਿਊਬ ਚੈਨਲ ਤੇ ਹੀ ਸੁਣਿਆ ਸੀ ਕਿਉਂਕਿ ਹੁਣ ਦੁੱਧ ਯੂਰੀਏ ਵਾਲਾ ਹੈ ਡਾਕਟਰ ਮੈਡਮ ਆਪਣੀ ਰਾਏ ਦਸੋ
@prakashgaming7418
@prakashgaming7418 3 жыл бұрын
Thanks Ben ji
@amritsinghsaini5787
@amritsinghsaini5787 4 жыл бұрын
Very nice
@jasbindersidhu6750
@jasbindersidhu6750 3 жыл бұрын
It's nice medicine
@happytoor3199
@happytoor3199 4 жыл бұрын
Good information
@KuldeepSingh-xu3op
@KuldeepSingh-xu3op 3 жыл бұрын
ਮੇਥਰੀ ਦੇ ਬੀਜ ਬਰੀਕ ਹੁੰਦੇ ਨੇ ਤੇ ਫੁੱਲ ਪੀਲੇ ਗਰੋਥ ਘੱਟ ਹੁੰਦੀ ਹੈ ਤੇ ਮੇਥਰਿਆਂ ਦਾ ਵਾਦਾ ਜਾਦਾ ਹੁੰਦਾ ਦਾਣੇ ਮੋਟੇ ਹੁੰਦੇ ਹਨ
@sanbirsidhu710
@sanbirsidhu710 2 жыл бұрын
🙏🙏🙏🙏🙏
@sewasingh5142
@sewasingh5142 3 жыл бұрын
ਬਹੁਤ ਵਧੀਆ ਜੀ ਧਨਵਾਦ ਜੀ
@manpreetbrar4134
@manpreetbrar4134 4 жыл бұрын
Very nice video
@princemalhi4434
@princemalhi4434 4 жыл бұрын
👌👌👌
@pawanjitsingh1809
@pawanjitsingh1809 4 жыл бұрын
ਮੇਥੈ ਹੋਰ ਹੁੰਦੇ ਆ ਮੈਥੀ ਹੋਰ ਹੁੰਦੀ ਆ
@onkarsingh5590
@onkarsingh5590 2 жыл бұрын
Dr ਸਾਹਿਬਾ ਮੇਥੀ ਦਾਣਾ ਅਤੇ ਮੇਥਰੇ ਵਿੱਚ ਫ਼ਰਕ ਹੈ। ਮੇਥੀ ਦਾਣਾ size ਵਿੱਚ ਛੋਟਾ ਹੁੰਦਾ ਹੈ। ਅਤੇ ਮੈਥਰੇ size ਵਿੱਚ ਵੱਡੇ ਹੁੰਦੇ ਹਨ ਇਨ੍ਹਾਂ ਦੇ ਪੱਤਿਆਂ ਵਿੱਚ v ਫ਼ਰਕ ਹੁੰਦਾ ਹੈ। Methre hibrid ਹੁੰਦੇ ਹਨ। ਮੇਥੀ ਦਾਣਾ ਜਿਆਦਾ ਫਾਇਦੇ mondh ਹੁੰਦਾ ਹੈ
@ranjitkaur9966
@ranjitkaur9966 2 жыл бұрын
🙏🙏🙏🙏🙏🙏🙏🙏🙏
@harvindersaggu9567
@harvindersaggu9567 10 ай бұрын
Bachchya di height vadhon di video bnao dr sahiba
@PatientPLAY
@PatientPLAY 2 жыл бұрын
Thank you so much both of you my dear sisters 🙏👌👌👌👌👌
@harmandisingh9469
@harmandisingh9469 3 жыл бұрын
Nice
@pardeepkaile2991
@pardeepkaile2991 3 жыл бұрын
🙏🙏
@sehajveersinghchahal8888
@sehajveersinghchahal8888 4 жыл бұрын
ਬਹੁਤ ਬਹੁਤ ਧੰਨਵਾਦ ਦੋਨੋ ਭੈਣਾਂ ਦਾ।
@sukhwindersingh-fu4rq
@sukhwindersingh-fu4rq 4 жыл бұрын
Good job
@kauraulakh9587
@kauraulakh9587 4 жыл бұрын
ਥਾਇਰਡ ਦੇ ਇਲਾਜ ਬਾਰੇ ਇਹ ਕਿਉਂ ਹੁੰਦਾ ਜ਼ਰੂਰ ਦੱਸਣਾ ਧੰਨਵਾਦ
@brarbrar5471
@brarbrar5471 2 жыл бұрын
ਮੈਨੂੰ ਵੀ thyorid ਦੀ ਪ੍ਰੌਬਲਮ ਹੈ, ਕੀ ਤੁਹਾਨੂੰ ਵੀ ਫਾਇਦਾ ਹੋਇਆ ਜੀ
@TarsemSingh-fd3zl
@TarsemSingh-fd3zl 3 жыл бұрын
👍
@gurwinderkaur8128
@gurwinderkaur8128 4 жыл бұрын
🙏mam tusi ganjapan ja hair loss problem lai v dasso ji.new hair grow ni ho rahe .all hair problem da solution lai ki aoo ji plz .
@charankaur2856
@charankaur2856 4 жыл бұрын
Days di than te dasya hai.dhanvad
@KuldeepKaur-rk4tf
@KuldeepKaur-rk4tf 4 жыл бұрын
ਮੇਥੀ ਬਰੀਕ ਹੁਦੀ ਆ ਜੀ ਮੇਥੇ ਮੋਟੇ ਹੁਦੇ ਆ ਜੀ
@joginderkour6598
@joginderkour6598 3 жыл бұрын
Thanks . Doctor Ji .
@surjeetsinghjeeta8415
@surjeetsinghjeeta8415 3 жыл бұрын
Good
@ParamjeetKaur-se2ky
@ParamjeetKaur-se2ky 4 жыл бұрын
bhain ji methi and methre vich frk hunda a...methi de beez bahut bareeek hunde ne ...methre de beez kuj mote hunde ne ...ehde bare chngi tra dso k methi de beeez khane ne k methre de
@karamjitsingh3905
@karamjitsingh3905 4 жыл бұрын
Yes these are different
@mariomuller4316
@mariomuller4316 3 жыл бұрын
Sister ji dubara to suno methi and methre same hi hai hari hove ta methi and beej suke hon ta eh methre hunde hai methi and methre iko chij hi hai sukhi hai ta methre and hari hove te methi
@jaswantsinghpradhan7470
@jaswantsinghpradhan7470 3 жыл бұрын
@@mariomuller4316 ਨਹੀ ਵੀਰ ਜੀ, ਡਾ: ਸਹਿਬਾ ਦੀ ਜਾਣਕਾਰੀ ਨਾਲ ਵੀ ਕੰਨਫਿਊਜਨ ਪੈਦਾ ਹੋ ਰਹੀ ਹੈ।ਮੇਥਰੇ ਦੇ ਪੱਤੇ ਚੌੜੇ ਹੁੰਦੇ ਹਨ, ਫੁੱਲ ਚਿੱਟੇ ਅਤੇ ਬੀਜ ਪੀਲੇ ਤੇ ਮੋਟੇ ਹੁੰਦੇ ਹਨ ਜਦ ਕਿ ਮੇਥੀ ਦੇ ਪੱਤੇ ਬਰੀਕ, ਫੁੱਲ ਪੀਲੇ ਅਤੇ ਬੀਜ ਪੀਲੇ ਤੇ ਬਹੁਤ ਬਰੀਕ ਸਰੋਂ ਦੇ ਬੀਜਾਂ ਵਰਗੇ ਹੁੰਦੇ ਹਨ। ਫੋਟੋ ਵਿੱਚ ਇਹ ਮੇਥੇ ਦੇ ਬੀਜ ਵਿਖਾ ਰਹੇ ਹਨ ਅਤੇ ਬੋਲ ਮੇਥੀ ਰਹੇ ਹਨ।
@mandeepbrar8421
@mandeepbrar8421 Жыл бұрын
ਅੱਖਾ ਦੇ ਕਾਲੇ ਘੇਰੇ ਵਾਰੇ ਵੀ ਦੱਸੋ ਜੀ
@gurlalrandhawa4678
@gurlalrandhawa4678 3 жыл бұрын
ਮੇਥੀ.ਅਤੇ.ਮੇਥੈ.ਦਾ.ਫਰਕ.ਹੈ.ਜੀ.ਦੋਨੇ.ਬਿਚ.ਫਰਕ.ਦੋਸੋ.ਜੀ.ਗਰਲਾਲ.ਜਲੂਰ
@PatientPLAY
@PatientPLAY 2 жыл бұрын
Knee pain lai methi kis tatan use karni hai ji
@BaljitSingh-qt2wf
@BaljitSingh-qt2wf 4 жыл бұрын
Dr sahib ji please kirpa kar k kala peelea bare v daso ji
@paramjitkaur8345
@paramjitkaur8345 4 жыл бұрын
Autodecis lai daso
@yadu4389
@yadu4389 4 жыл бұрын
WAHEGURUJi
@rajkhalsa190
@rajkhalsa190 3 жыл бұрын
Mam weight gain ki video banaao
@KesarSingh-ph9kv
@KesarSingh-ph9kv 4 жыл бұрын
ਦੋਵੇਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਆਪਣੀ Busy Schedule ਵਿਚੋਂ ਸਮਾਂ ਕੱਢ ਕੇ ਹਰ ਬਿਮਾਰੀ ਦੀ ਰੋਕਥਾਮ ਲਈ ਜਾਣਕਾਰੀ ਦਿੰਦੇ ਹੋ।ਵਾਹਿਗੁਰੂ ਤੁਹਾਨੰ ਨੂੰ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰਖੇ ਜੀ।
@baljitkaur4578
@baljitkaur4578 3 жыл бұрын
Menu third vada hea
@baljitkaur4578
@baljitkaur4578 3 жыл бұрын
Mera wet vada e
@KuldeepSingh-ee4ou
@KuldeepSingh-ee4ou 2 жыл бұрын
Thanks
@GaganDeep-rj2bj
@GaganDeep-rj2bj 2 жыл бұрын
@@baljitkaur4578 aaaaAaÀAaaÀà
@charnpreetkaur234
@charnpreetkaur234 4 жыл бұрын
Mam mere face te chayian de problem a ohda ilaj dsdo
@BalwantSingh-or1iw
@BalwantSingh-or1iw 3 жыл бұрын
Methe white flowers wale hunde han. Methi yellow flowers wali hundi hai.
@kuljitubhi1659
@kuljitubhi1659 4 жыл бұрын
Pregnancy de kis month wich kitne methi khani h plz let m k
@dharminderkumar880
@dharminderkumar880 4 жыл бұрын
Kehda ne pathre ho jade aaa mathi khan nal ???? Daso
@lakhvindersingh9844
@lakhvindersingh9844 2 жыл бұрын
Bhain ji methi te methian vich bhut farak hai
@paramjitkaur9845
@paramjitkaur9845 3 жыл бұрын
Dr.sahib baby nhi hai es bare v koi medicine dso please
@preetmahalvlogs4693
@preetmahalvlogs4693 4 жыл бұрын
Flax seeds ਤੇ ਵੀ ਬਣਾਓ ਇੱਕ ਵੀਡੀਓ।।🙏🏻
@HarpreetSingh-dz9jm
@HarpreetSingh-dz9jm 2 жыл бұрын
Thyroid ka nuskha daso ji
@GurpreetKaur-hq8mq
@GurpreetKaur-hq8mq 4 жыл бұрын
Mam plz video thodi short rakhea karo
@SatnamSingh-tx3ls
@SatnamSingh-tx3ls 3 жыл бұрын
ਡਾ ਸਾਹਿਬ ਇਕ ਮੇਥੀ ਹੈ ਤੇ ਇਕ ਮੇਥੇ ਹਨ। ਮੇਥੀ ਕਾਫ਼ੀ ਬਰੀਕ ਹੁੰਦੀ ਹੈ ਤੇ ਮੇਥੇ ਮੋਟੇ ਹੁੰਦੇ ਹਨ। ਕਿਹੜੇ ਖਾਣੇ ਹਨ। ਕ੍ਰਿਪਾ ਕਰਕੇ ਦੱਸਣਾ ਜੀ।।
@parmjeetbenipal8708
@parmjeetbenipal8708 3 жыл бұрын
Please I want to know for burn fat how I am using thanks
@Jagtarsingh-pd2jg
@Jagtarsingh-pd2jg 2 жыл бұрын
मेथी और मेथे अलग अलग होते हैं डक्टर साहिब |
@piarasingh6138
@piarasingh6138 2 жыл бұрын
ਮੇਥੇ ਦੇ ਬੀਜ ਹੇਠਾਂ ਹਨ ਅਤੇ ਮੇਥੀ ਦੇ ਬੀਜ ਜੋ ਉੱਪਰ ਰੱਖੇ ਹਨ ਕਿਸੇ ਬਰਤਨ ਵਿੱਚ ਬਰੀਕ ਦਾਣੇ ਉਹ ਮੇਥੀ ਹੈ।
@manreetkaurrakhpalsingh1549
@manreetkaurrakhpalsingh1549 4 жыл бұрын
ਮੇਥੀ ਤੇ ਮੇਥਰੇਹ ਅਲੱਗ ਨੇ
@khalsamanjitsingh812
@khalsamanjitsingh812 3 жыл бұрын
Waheguruji
@BalkarSingh-ko2qy
@BalkarSingh-ko2qy Жыл бұрын
ਭੈਣ ਜੀ ਏਹ ਜੋਂ ਬੀਜ਼ ਦਿੱਖ ਰਹੇ ਹਨ ਓਹ ਮੈਥੇ ਦੇ ਹਨ ਮੇਥੀ। ਦੇ ਬੀਜ਼ ਬਾਰੀਕ ਹੁੰਦੇ ਹਨ ਜੀ
@gurdeepSingh-hz6og
@gurdeepSingh-hz6og 4 жыл бұрын
Sugar rog lyi plz detail ch dasso g methi beej kine kdo kidda khane a and methi de patte kive kidda kdo khane hn plz 🙏🙏tell me mdm g in detail..
@vikramjeetkaur3774
@vikramjeetkaur3774 4 жыл бұрын
ਡਾਕਟਰ ਸਾਹਿਬ ਮੇਥਰੇ ਖਾਣ ਨਾਲ ਮੇਰਾ ਤਾਂ ਬਲੱਡ ਪਰੈਸ਼ਰ ਵਧਣ ਲੱਗ ਜਾਂਦਾ ਹੈ ਇਸ ਲਈ ਮੈਨੂੰ ਹੋਰ ਕੋਈ ਇਲਾਜ ਦਸ ਦੋ
@parmbrar8851
@parmbrar8851 3 жыл бұрын
Madam mainu gathiya di problem aa ji koi solution daso please 🙏
@bejindersinghgrewal6866
@bejindersinghgrewal6866 2 ай бұрын
Methe seed te Methi seeds witch anter hunda hai.Leaf s witch b anter hunda hai
@balbirsakhon6729
@balbirsakhon6729 4 жыл бұрын
ਦੋਨਾ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ
@mamtasharma8576
@mamtasharma8576 Жыл бұрын
2006 may sugar hua tha, uske liye kya lena chahiye, mirch wali chizo se khaaz hone lag jaati hai.
@baljitkaur9501
@baljitkaur9501 3 жыл бұрын
It's a very good program.
@inderjits1999
@inderjits1999 2 жыл бұрын
Dr. Your program for methy is very good but thing you say that methy and me that is same thing but it is not right both thing are separate. Thanks
@niyatisharma4833
@niyatisharma4833 10 ай бұрын
QqqQ
@harmangill2295
@harmangill2295 2 жыл бұрын
ਡਾਕਟਰ ਸਾਹਿਬ ਅਸੀਂ ਮੋਟੇ ਬੀਜ ਨੂੰ ਮੈਥੇ ਕਹਿੰਦੇ ਹਾਂ
@rajrani1666
@rajrani1666 Жыл бұрын
ਮੈਡਮ ਮੋਟਾਪੇ ਲੲਈ ਮੇਰੀ ਦਾਣਾ ਕਿੰਨੀ ਮਾਤਰਾ ਵਿੱਚ ਲੈਣਾ ਚਾਹੀਦਾ ਹੈ
@DaljitSingh-kv5qk
@DaljitSingh-kv5qk Жыл бұрын
Satkar yog dr.saab .methe te methy dane ander bahut fark hai ,es nu clear karo please
@gaggipunny2197
@gaggipunny2197 3 жыл бұрын
ਮੇਡਮ ਬਲੱਡ ਪਰੈਸ਼ਰ ਦੱਸਿਓ ਵੀਡੀਓ ਵਿੱਚ ਦੱਸਿਆ ਜਾਵੇ
黑天使只对C罗有感觉#short #angel #clown
00:39
Super Beauty team
Рет қаралды 36 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН