Khanauri Border ਪਹੁੰਚੇ Babbu Mann ਨੇ ਕਿਹਾ, 'ਕਿਸਾਨ ਨਹੀਂ, ਤਾਂ ਗੀਤ ਵੀ ਨਹੀਂ'

  Рет қаралды 60,427

ABP Sanjha

ABP Sanjha

Күн бұрын

Пікірлер
@sukhjeetchahal9236
@sukhjeetchahal9236 2 күн бұрын
ਨਵਾ ਸਾਲ ਕਿਸਾਨਾ ਨਾਲ 🔥ਪਹਿਲਾ ਬੀ ਤੇ ਹੁਣ ਬੀ ਸਾਰੇ ਦਿਨ ਤਿਉਹਾਰ ਛੱਡ ਇੱਕਲਾ ਬੱਬੂ ਮਾਨ ਹੀ ਖੜਾ ਕਿਸਾਨੀ ਨਾਲ ਕੋਈ ਦੇਖਾਵਾ ਨੀ ਕੋਈ ਰੀਲ ਨੀ ਕੋਈ ਵਿਊ ਨੀ ਕੋਈ one and only #babbumaan 🙏🙏ਮਾਨਾ ਸਾਰਾ ਕੁਝ ਵਾਰ ਦੇਈਏ ਕਿਸਾਨੀ ਤੋ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ 🙏
@Gurjitsingh-r9y
@Gurjitsingh-r9y 2 күн бұрын
O jaan dey prava a sab dikhava aa Bai. Babu maan barey ta me eko gal kehna j unj girdi ta chuk lendey najra to gir gae ke kariye kiyo k Bai jihda elvish yadav sharayaam shoshal media kisana nu gala kadda c kisana nu attvadi khalistani pataa nae ke ke ponkda c babu maan odey naal show karda firda fir a dikhava nae ta hor ke aa
@param6426
@param6426 2 күн бұрын
@@Gurjitsingh-r9y bai pehli gal ta show di date change hon to bad elvish nu add kita gya Dusra oh babbu de nal nai aa reha ohne kehra babbu nal dhol vjauna ohda kmm te time alag aa Nale diljit modi nu milda firda ohnu kyu nai koi bolda?
@SinderKaran
@SinderKaran 2 күн бұрын
​@@param6426Vir apan nu Safai den di koi lod nu, Maan saab suru ton kisna naal khd da.. love you Maan saab ❤
@FatehSingh-p8o
@FatehSingh-p8o 2 күн бұрын
Oo kam kar sidhu nalo ta kat dogla Babbu Maan n​@@Gurjitsingh-r9y
@harpreetharpreetsingh6483
@harpreetharpreetsingh6483 2 күн бұрын
ਏਲਵਿਸ ਨਾਲ ਥੋਡੇ ਬਾਈ ਦੀਆ ਫੋਟੋਆ ਦੇਖ ਲੋ ,ਇਲਵਿਸ ਯਾਦਵ ਪਤਾ ਕ ਭੁੱਲ ਗੇ ,,,,ਸਭ ਦਿਖਾਵਾ ਵੀਰੇ
@kamaljitdhindsaPB70aale
@kamaljitdhindsaPB70aale 2 күн бұрын
ਬੱਬੂ ਮਾਨ ਜੀ ਦਾ ਬਹੁਤ ਧੰਨਵਾਦ ਜੀ ਧਰਨੇ ਵਿੱਚ ਪੁਹੰਚਣ ਤੇ ਜੀ
@Rajveersingh-ml4oy
@Rajveersingh-ml4oy 2 күн бұрын
ਏਕੇ ਬਿਨਾ ਇਨਕਲਾਬ ਲੈ ਨੀ ਹੋਣਾ ਤੂੰ ਫ਼ਸਲਾਂ ਨੂੰ ਰੋਨੀ ਏ ਇੱਥੇ ਘਾਹ ਵੀ ਨੀ ਹੋਣਾ❤❤
@sonykainth6934
@sonykainth6934 2 күн бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਡੱਲੇਵਾਲ ਸਾਬ ਦੀ ਸਿਹਤ ਨੂੰ ਤੰਦਰੁਸਤੀ ਬਖ਼ਸ਼ੇ 🙏🙏🙏🙏
@drtarlochansingh5927
@drtarlochansingh5927 2 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਮਾਨ ਸਾਂਭ ਜੀ
@InderButter-i2z
@InderButter-i2z 2 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤ ਡੱਲੇਵਾਲ ਸਾਬ ਜਿੰਦਾਬਾਦ 👏 ਮਾਨ ਸਾਬ ਜਿੰਦਾਬਾਦ ❤️👈🇺🇸
@Makhan-r1j
@Makhan-r1j 2 күн бұрын
❤ ਬੱਬੂ ਮਾਨ ਸਾਬ ਜੀ ਤੁਹਾਨੂੰ ਸਾਰੇ ਇਕੱਠੇ ਬੈਠੈ ਆਗੁਆਂ ਨੂੰ ਦੌਨੌ ਬਾਰਡਰਾਂ ਤੇ ਬੈਠੇ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਨਵਾਂ ਸਾਲ 2025 ਸਾਰੀਆਂ ਲਈ ਖੁਸ਼ੀਆਂ ਭਰਿਆ ਹੋਵੇ ਜੀ ❤
@Sukhdevsinghdhaliwal-jx3dr
@Sukhdevsinghdhaliwal-jx3dr 2 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🌾
@baiman6427
@baiman6427 2 күн бұрын
shi ਗਾਇਆ ਸੀ ,,,,,,ਗੱਲ ਨਾ ਕਰ ਤੂੰ ਦੋਗਲਿਆਂ ਸਰਕਾਰੀ ਟੋਟਾ ਦੀ ਉਮਰ ਗਾਲ ਕੇ ਸਮਜ ਆਉ ਯਾਰਾਂ ਦੇ ਰੋਟਾ ਦੀ,,, ਪਰ ਸਾਡੇ ਲੋਕਾਂ ਨੂੰ ਸਮਜ ਨੀ ਕੌਣ ਪੰਜਾਬ ਵਾਰੇ ਸੋਚਦਾ ਦੇ ਕੌਣ ਬਸ ਪੈਸੇ ਵਾਰੇ
@GurjeetSingh-cj6pm
@GurjeetSingh-cj6pm Күн бұрын
ਬਹੁਤ ਵਧੀਆ ਗੱਲਾਂ ਹੈਂ ਵੀਰ ਜੀ ਮਾਨ ਸਾਹਿਬ
@Mandeep-e1y
@Mandeep-e1y 2 күн бұрын
ਬੱਬੂ ਮਾਨ ਵੀਰ ਗੈਂਟ ਨੇ
@sandeepkaur5431
@sandeepkaur5431 2 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@SukhwinderSingh-wq5ip
@SukhwinderSingh-wq5ip 2 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
@Mantinder_Dhaban
@Mantinder_Dhaban 2 күн бұрын
ਏਕੇ ਦਾ ਹਾਮੀ ਬਾਈ ਬੱਬੂ ਮਾਨ ❤
@Sukhdevsinghdhaliwal-jx3dr
@Sukhdevsinghdhaliwal-jx3dr 2 күн бұрын
ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤
@amitrandhawa9371
@amitrandhawa9371 Күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@NimmaRatia
@NimmaRatia 19 сағат бұрын
किसान मजदूर एकता जिंदाबाद ❤❤❤ maan Saab love you 😘
@Talk_with_meeee
@Talk_with_meeee 2 күн бұрын
ਪੰਜਾਬ ਪੰਜਬੀਅਤ ਜ਼ਿੰਦਾਬਾਦ ਕਿਸਾਨ ਮ਼ਦੂਰ ਏਕਤਾ ਜ਼ਿੰਦਾਬਾਦ ਬੱਬੂ ਮਾਨ ਜ਼ਿੰਦਾਬਾਦ ❤
@Makhan-r1j
@Makhan-r1j 2 күн бұрын
❤ ਇੱਕੋ ਇੱਕ ਪੰਜਾਬੀ ਸਿੰਗਰ ਨੇ ਬੱਬੂ ਮਾਨ ਜੀ ਜਿਹੜੇ ਆਪਣੀਆਂ ਪਹਿਲੀਆਂ ਐਲਬਮਾਂ ਵਿੱਚ ਕਿਸਾਨਾਂ ਦੇ ਦਰਦ ਆਪਣੇ ਗਾਣੀਆ ਵਿੱਚ ਬਿਆਨ ਕਰਦੇ ਆ ਰਹੇ ਹਨ, ਜੱਟ ਦੀ ਜੂਨ ਬੂਰੀ ਮੰਡੀਆਂ ਵਿੱਚ ਕਿਸਾਨ ਰੁੱਲਦਾ ਚੁੱਲੇ ਮੂਹਰੇ ਰਕਾਨ ਗਾਣੇ ਗਾਏ ਹਨ ਆਪਣੀ ਕਮਾਈ ਦਾ 33 ਪਰਸੈਂਟ ਕਿਸਾਨਾਂ ਨੂੰ ਦਿੰਦੇ ਹਨ ❤
@GurpreetSingh-yo2lp
@GurpreetSingh-yo2lp 2 күн бұрын
ਕੰਮ ਬੰਦ ਆ ਏਹਦਾ 😂
@HardevSingh-qm4zi
@HardevSingh-qm4zi 2 күн бұрын
Sahi keh veer😂​@@GurpreetSingh-yo2lp
@kevinsingh2161
@kevinsingh2161 2 күн бұрын
@@GurpreetSingh-yo2lp😂😂😂😂😂ਤੇਰੇ ਬੁੜੇ ਦੇ march ਤੱਕ 5ਸ਼ੋਅ ਆ ਕਰੀ ਕਿਹੜੇ ਤੇ ਭੈਣ ਆਪਣੀ ਪੇਸ਼ ਕਰਨੀ ਹੋਈ😂😂😂😂
@bodybuilderkaran5199
@bodybuilderkaran5199 2 күн бұрын
Lgda tu v khasa dhyan rakhda k kamm chalda k band a ,,,, nale sunde nale galan kadh de ne😅​@@GurpreetSingh-yo2lp
@Hundalsaab1288
@Hundalsaab1288 Күн бұрын
@@GurpreetSingh-yo2lpjis din ehda band ho giya sarı industry bnd ho jandi
@user-kq3xz7kx1e
@user-kq3xz7kx1e Күн бұрын
❤❤ wah bai dil jit lya
@Harjit0364
@Harjit0364 Күн бұрын
ਚੰਗੀ ਗੱਲ ਜੀ
@BalwinderSingh-gy1fm
@BalwinderSingh-gy1fm Күн бұрын
Babbu Maan Saab ❤️🧡💛 💚🩵 ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
@Rajveersingh-ml4oy
@Rajveersingh-ml4oy 2 күн бұрын
ਮੈਂ ਨਿੱਜ ਲਈ ਲੜਦਾ ਨੀ ਮੇਰੀ ਸਿਸਟਮ ਨਾਲ ਲੜਾਈ ❤
@InnocentBirdwingButterfl-vp3ms
@InnocentBirdwingButterfl-vp3ms 8 сағат бұрын
Very nice bro 👍❤❤
@sukhjeetchahal9236
@sukhjeetchahal9236 2 күн бұрын
ਪੰਜਾਬ ਪੰਜਾਬੀਅਤ ਜਿੰਦਾਬਾਦ
@SukhjeetDhaliwal2-y1u
@SukhjeetDhaliwal2-y1u Күн бұрын
Jio Maan Saab ji 🙏🙏
@ravibedi
@ravibedi Күн бұрын
Ustad babbu maan zindabad ji 🙏 kisan mazdoor ekta zindabad ji 🙏🙏
@harryaujla218
@harryaujla218 2 күн бұрын
● 84 ਦੇ ਕਤਲੇਆਮ ਤੇ ਪੱਲਿਓ ਪੈਸੇ ਲਾ ਕੇ ਹੁਣ ਤੱਕ ਦੀ ਸਭ ਤੋਂ realistic ਫਿਲਮ ਬਣਾਉਣ ਵਾਲਾ ਕਲਾਕਾਰ ਬੱਬੂ ਮਾਨ_ ਉਹ ਵੀ 2003 ਚ ਜਦੋਂ ਕੋਈ ਗੱਲ ਤੱਕ ਨਹੀਂ ਸੀ ਕਰਦਾ 84 ਦੀ. ● ਪਹਿਲਾ ਕਿਸਾਨੀ ਦੇ ਅਸਲ ਦਰਦ ਬਿਆਨ ਕਰਦਾ ਗੀਤ ਬੱਬੂ ਮਾਨ ਵਲੋਂ ਹੀ ਗਾਇਆ ਗਿਆ ਸੀ ~ ਜੱਟ ਦੀ ਜੂਨ ਬੁਰੀ ' ~2004 ● 1992 ਦੇ live show ਚ ਪੁਲਸ ਵਲੋਂ ਕੀਤੇ ਜਾਣ ਵਾਲੇ ਝੂਠੇ ਮੁਕਾਬਲਿਆਂ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜਦਕਿ ਝੂਠੇ ਮੁਕਾਬਲੇ 1996 ਤੱਕ ਪੂਰੇ ਜ਼ੋਰ ਤੇ ਚੱਲ ਰਹੇ ਸੀ ਪੰਜਾਬ ਚ ਤੇ ਬੱਬੂ ਮਾਨ ਨੂੰ ਅਪਣੀ list ਚ add ਕਰਨ ਚ ਅਗਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ, ● ਪਹਿਲੀ ਵਾਰ ਸਿੱਖ ਕੌਮ ਚ ਬੈਠੇ ਪਾਖੰਡੀ ਬਾਬਿਆਂ ਦੇ ਲਾਲ ਬੱਤੀ ਦੀਆਂ ਗੱਡੀਆਂ ਚ ਘੁੰਮਣ, ਪਾਖੰਡਵਾਦ ਫੈਲਾਉਣ ਅਤੇ ਬਾਣੀ ਦਾ ਗਲਤ ਪ੍ਰਚਾਰ ਕਰਨ ਵਾਲਿਆ ਦੇ ਖਿਲਾਫ਼ ਕ੍ਰਾਂਤੀਕਾਰੀ ਗੀਤ ਗਾਉਣ ਵਾਲਾ ਕਲਾਕਾਰ ਬੱਬੂ ਮਾਨ??? ~ 'ਬਾਬਾ ਨਾਨਕ ' 2009 ● ਪਹਿਲੀ ਵਾਰ 'ਗਾਂਧੀ ' ਦਾ ਨਾਮ ਸਿੱਧਾ ਗੀਤ ਚ ਲੈ 'ਸਾਰੀ ਅਜ਼ਾਦੀ ਕੱਲਾ ਗਾਂਧੀ ਤਾਂ ਨ੍ਹੀ ਲੈ ਗਿਆ ' ਗਾਉਣ ਵਾਲਾ ਕਲਾਕਾਰ ਬੱਬੂ ਮਾਨ ਜਦਕਿ ਕਾਂਗਰਸ ਅਪਣੇ ਵਿਰਾਟ ਰੂਪ ਚ ਸੀ ਪੰਜਾਬ ਵਿੱਚ ਉਦੋਂ ~ ' ਆਸ਼ਕਾਂ ਦੀ ਲਾਈਨ ' 2009 ● ਪਹਿਲੀ ਵਾਰ 'ਕਰਤਾਰ ਸਿੰਘ ਸਰਾਭਾ' ਦੀ ਹੋਂਦ ਨੂੰ ਭੁਲਣ ਵਾਲੇ ਪੰਜਾਬੀਆਂ ਨੂੰ ਯਾਦ ਕਰਵਾਉਣ ਵਾਲਾ ਕਲਾਕਾਰ ਬੱਬੂ ਮਾਨ 'ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ' ਆਸ਼ਿਕਾਂ ਦੀ ਲਾਈਨ ~2009 ● ਪਹਿਲੀ ਵਾਰ 'ਹਰੀ ਸਿੰਘ ਨਲਵੇ' ਦੇ ਅਫਗਾਨਿਸਤਾਨ ਦੇ ਕਿਲੇ ਤੇ ਕਬਜ਼ਾਂ ਕਰਨ ਦੀ ਗੱਲ ਪੰਜਾਬੀ ਗੀਤ ਚ ਕਰਨ ਵਾਲਾ ਕਲਾਕਾਰ ਬੱਬੂ ਮਾਨ???? ' ਆਹ ਅਫਗਾਨ ਜਿਹਨਾਂ ਨਾਲ ਲੜ ਕੇ ਗੋਰੇ ਵੀ ਅੱਜ ਥੱਕੇ _ ਹਰੀ ਸਿੰਘ Nalwe ਨੇ ਕੀਤਾ ਰਾਜ ਤੇ ਤੋੜੇ ਨੱਕੇ' ~ ਅੱਤ ਦੇ ਸ਼ਿਕਾਰੀ ~2009 ● ਪਹਿਲੀ ਵਾਰ ਵੱਡੀਆਂ ਕੰਪਨੀਆਂ ਦੀ ਕਿਸਾਨਾਂ ਦੀ ਜ਼ਮੀਨ ਤੇ ਮੈਲੀ ਅੱਖ ਬਾਰੇ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜੋ ਕੇ 11 ਸਾਲਾਂ ਬਾਅਦ example ਸਮੇਤ ਦੇਖਣ ਨੂੰ ਮਿਲਿਆ ਕਿਸਾਨੀ ਅੰਦੋਲਨ ਦੌਰਾਨ??? ~ ਪਹਿਲਾਂ ਸਰਦਾਰ ਹਾਂ ~ 2008 ● ਪਹਿਲੀ ਵਾਰ ਕਿਸੇ ਖਾੜਕੂ ਸਿੰਘ ਦਾ ਜ਼ਿਕਰ ਅਪਣੇ ਗੀਤ ਵਿਚ ਕਰਨ ਵਾਲਾ ਪਹਿਲਾ commercial ਕਲਾਕਾਰ ਬੱਬੂ ਮਾਨ?? ' ਸੁਰੰਗਾਂ ਪਟ ਕੇ ਲੰਘ ਗਏ ਅਗਲੇ _ ਕਾਹਨੂੰ ਡੱਕਦੀਆਂ ਜੇਲ੍ਹਾਂ ' ~ ਅੱਤ ਦੇ ਸ਼ਿਕਾਰੀ ~ 2009
@HarpreetSingh-h3c3r
@HarpreetSingh-h3c3r 8 сағат бұрын
Jai kisan jai jawan 😢 phla ggg
@BikramjitSingh-q3i
@BikramjitSingh-q3i 2 күн бұрын
ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ ਇੱਕ ਦਿਲਜੀਤ ਦੁਸਾਂਝ ਵਾ ਉਹ ਸਹੀਦੀ ਦਿਹਾੜਿਆਂ ਵਿੱਚ ਵੀ ਨੱਚਦਾ ਫਿਰਦਾ ਉਨੂੰ ਕਾਦੀ ਖੁਸ਼ੀ ਚੜੀ ਆ ਪਰ ਬੱਬੂਮਾਨ ਮਾਣ ਆ ਪੰਜਾਬ ਦਾ ਕੱਲਾ ਸਿੰਗਰ ਨਹੀਂ
@SukhjeetDhaliwal2-y1u
@SukhjeetDhaliwal2-y1u Күн бұрын
Love you Maan Saab ji ❤❤❤❤❤
@mahinderpal9404
@mahinderpal9404 2 күн бұрын
ਵਾਹਿਗੁਰੂ ਜੀ, ਪੰਜਾਬ ਨੂੰ ਸ਼ਾਂਤੀ ਬਖਸ਼ੋ ਜੀ, ਅੱਗ ਲਾਉਣ ਵਾਲਿਆਂ ਨੂੰ ਪ੍ਰਾਂ ਹੀ ਰੱਖਿਓ ਜੀ
@sandeepk507
@sandeepk507 Күн бұрын
Kon rees kar lauga maan Saab di❤❤
@Kakaji1566
@Kakaji1566 Күн бұрын
Love you ustad Babbu Maan ❤
@SahjadKhan-c9l
@SahjadKhan-c9l Күн бұрын
Babbu maan zindabad ❤❤
@Hari.Dhumale
@Hari.Dhumale Күн бұрын
👌🙏🏼❤
@ramchandersinghwa4282
@ramchandersinghwa4282 2 күн бұрын
Kisan ekta jindabad sabhi Kisan aapke sath h pure Desh ke me haryana se hu me Tan man dhan se aapke sath hu🙏
@SukhjeetDhaliwal2-y1u
@SukhjeetDhaliwal2-y1u Күн бұрын
God bless you Maan Saab ji 🙏🙏🙏
@jasvirsinghgill2562
@jasvirsinghgill2562 Күн бұрын
Maan shaib God bless you
@AmanjitButtar
@AmanjitButtar 20 сағат бұрын
Kisaan Da Put, Punjab Da Maan⭐Ustaad Babbu Maan❤️🙏 _kyi Dogla Ambaniya De viah ch Nachde , _ik Diwali, Lohri, New year, Hmesha Kisaana🌾 naal border te hunda BM🙏
@Joyalvlogs
@Joyalvlogs Күн бұрын
Hera babbu maan ❤
@SimranPunia-q6q
@SimranPunia-q6q 17 сағат бұрын
Boht vadiya Babbu maan ji 🙏🙏🙏🙏
@SukhjeetDhaliwal-m7n
@SukhjeetDhaliwal-m7n Күн бұрын
Babbu Maan Saab ji zindabad ❤🎉
@rajeshgera297
@rajeshgera297 2 күн бұрын
Babbu mann sahab jindabad Kisan ekta jindabad jindabad
@PinderUbhi
@PinderUbhi 15 сағат бұрын
Babbu maan ❤❤❤❤❤
@AmanjitButtar
@AmanjitButtar 2 күн бұрын
2nd time ,Aj new Year Wale din vi Dallewaal saab nu Miln a gye , Babbu Maan saab🙏Hmesha Punjab naal Kharda Aya, Ik stand rakhiya💯 Waheguru ji 🙏
@BeantSingh-wc4gp
@BeantSingh-wc4gp Күн бұрын
ਮਾਨ❤❤❤❤
@babbumaansaab5324
@babbumaansaab5324 2 күн бұрын
Maan saab 🙏🏻
@SukhjeetDhaliwal-m7n
@SukhjeetDhaliwal-m7n Күн бұрын
Jio babbu Maan Saab ji 🙏🙏🙏🙏🙏
@Raj-n9y5h
@Raj-n9y5h Күн бұрын
Menu lagada🎉main babu maan nu kise na kise janm ca but najdik too milcuka ❤❤❤❤❤❤❤❤ rab insan aa❤❤❤❤❤❤ love you bai ❤❤❤❤
@sukhjitsingh6668
@sukhjitsingh6668 Күн бұрын
Babbu Maan da bahut dhanwad sardar jagjeet singh dallewal zindabad waheguru ji hamesha chrhdi kla vich rakhe
@SatwinderSingh-pb08
@SatwinderSingh-pb08 2 күн бұрын
ਮਾਨ ਸਾਬ ❤❤❤
@mobilerepaires
@mobilerepaires 2 күн бұрын
❤ babbu maan ❤
@bholasinghsidhu5167
@bholasinghsidhu5167 2 күн бұрын
ਬਾਪੂ ਡੱਲੇਵਾਲ ਜ਼ਿੰਦਾਬਾਦ
@shaniajaypal6205
@shaniajaypal6205 Күн бұрын
जिओ मेरे भाई बब्बू मान जी💜♥️💚💐🌹🥀🎇🔱🕉️
@ManavWaheguru
@ManavWaheguru 2 күн бұрын
Babbu mann jindabad
@devdeepsolanki7012
@devdeepsolanki7012 2 күн бұрын
Kisan Ekta jindabad
@SukhjeetDhaliwal2-y1u
@SukhjeetDhaliwal2-y1u Күн бұрын
Legend babbu Maan Saab ji ❤❤❤❤❤
@SukhjeetDhaliwal2-y1u
@SukhjeetDhaliwal2-y1u Күн бұрын
Kissan majdoor eakta zindabad 🌾🌾🌾🚜🚜
@SarbjeetkaurSarbjeet-li8hh
@SarbjeetkaurSarbjeet-li8hh 2 күн бұрын
Waheguru ji 🙏🙏🙏✊
@harjotkour4695
@harjotkour4695 2 күн бұрын
Waheguru Ji
@KulwinderSingh-be7nz
@KulwinderSingh-be7nz 2 күн бұрын
Kissan Mazdoor Ekta Zindabaad
@Godisone77777
@Godisone77777 2 күн бұрын
Babu Mann Ji Bhut Vadhia Vichar Sir 🙏 🙏 ❤ Kisan Majdoor Ekta Zindabab 🙏 ❤
@H.singh11
@H.singh11 2 күн бұрын
Maan saab dhanwadd
@DavinderSingh-b9w5x
@DavinderSingh-b9w5x 2 күн бұрын
Love u maan sab g
@SukhdevSinghDhaliwal-u3o
@SukhdevSinghDhaliwal-u3o Сағат бұрын
God bless you Maan Saab ji 🙏🙏🙌🙌
@fanustaadbabbumaanda7397
@fanustaadbabbumaanda7397 2 күн бұрын
Babbumaan zindabad ❤
@PargatSingh-iu2du
@PargatSingh-iu2du 2 күн бұрын
Kisan majdoor Ekta jindabad haa ta rahu ga waheguru mehar karn happy new year 🎉❤
@harryaujla218
@harryaujla218 2 күн бұрын
●Jatt di Joon Buri ●HAWAYEIN MOVIE ●Siyasat ●Baba Nanak ●Pawan Guru Pani Pita ●Rally ●Rally 2 ●Duan ●Babe Da Khooh ●Chai Wala - Shayari ●Waris Nalwe Da ●Sardar Bolda ● Rat Race ●Let me Praise ●Adab Punjabi ●Adab Punjabi 2 & 3 ●Sahibzade Guru Gobind Singh Sahib De - Shayari ●Punjab Punjabi Zindabad ●Snapchat ●Laangha (Corridor) ●No Matter What ● Neeli Chhat ●Naa Mein - Shayari ●Mummy Daddy ●Tau Khasme Milna ●Khayal - Shayari ●Jogiya ●Umeed ●Boli ●Online ●Saint Google ●Veer Ras ●E Doye Naina ●Mandian ch Jatt ●Singh Maarde Thokar ●Teri Yaad (Hawayein) ●Police ●Deg ●Holi ●Moter Te Meter ●Mitti ●21st Century Saadh ●Maa Boli ●Chup ●Att De Shikari (Marno Mool Naa) ●Sangraand ●Kaum De Heerey ●Khalsa ●Waheguru ●EKAM MOVIE ●Soorveer ●Ashiqan Di Line ●Sardar (Pehla Sardar Han) ●Uchiyan Imartan ●Sari Duniya ●kar kirpa vaso mere hirdey ●Singh Soorme ●Hadh Maar Gye ● Gavo Sachi Baani ●Zikar ● Dharne Wale
@sukhjeetchahal9236
@sukhjeetchahal9236 2 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jagmeetsingh7646
@jagmeetsingh7646 2 күн бұрын
Maan❤
@pardeepbachhal89
@pardeepbachhal89 2 күн бұрын
Kisan mazdoor ekta zindabad
@AmrinderSingh-d7n
@AmrinderSingh-d7n 2 күн бұрын
Maan shaib ji zindabad🚜🚜
@AmanjitButtar
@AmanjitButtar 2 күн бұрын
Ustaad Babbu Maan❤⭐ Zindabaad😊
@JassaSidhu-m7u
@JassaSidhu-m7u 2 күн бұрын
BABBU MAAN LOVE YOU ❤
@preetsingh-sn3ji
@preetsingh-sn3ji 2 күн бұрын
Babbu ❤❤ sidhu ❤❤
@GurdeepSingh-qv3yt
@GurdeepSingh-qv3yt 2 күн бұрын
Maan saab ji good❤❤
@JassaSidhu-m7u
@JassaSidhu-m7u 2 күн бұрын
BABBU MAAN ZINDABAD 👑💪🏻
@SukhveerSingh-zv7is
@SukhveerSingh-zv7is 2 күн бұрын
Ustad❤ babbu maan
@DemoPhone-i9x
@DemoPhone-i9x 17 сағат бұрын
❤❤❤❤❤❤❤❤❤❤❤❤
@AtoZTraveler-qw4mv
@AtoZTraveler-qw4mv 2 күн бұрын
Love u maan Saab ❤❤
@SukhdevSinghDhaliwal-u3o
@SukhdevSinghDhaliwal-u3o Сағат бұрын
ਜੀਉ ਮਾਨ ਸਾਬ੍ਹ ਜੀ 🙏🙏
@kuljinderkaur8627
@kuljinderkaur8627 2 күн бұрын
Great person babu mann
@paramjeetsidhu5652
@paramjeetsidhu5652 2 күн бұрын
Wel come babbu ਮਾਨ ਜੀ
@karanghuman2443
@karanghuman2443 2 күн бұрын
Babbu maan saab❤❤
@ParmjeetSingh-p7b
@ParmjeetSingh-p7b 2 күн бұрын
Babbu Mann ❤
@NareshKumar-el2tq
@NareshKumar-el2tq 2 күн бұрын
Waheguru ji ❤❤❤❤❤
@harrymehat2932
@harrymehat2932 2 күн бұрын
Kisan majdoor akta jindabad👍👍
@SmilingBadminton-gq3zf
@SmilingBadminton-gq3zf 2 күн бұрын
Waheguru g dalewal sab ni chrdikla ch rkhyo
@JagsirSingh-zr8jk
@JagsirSingh-zr8jk 2 күн бұрын
Bai babbu maan ji great man
@jagpalsidhu5770
@jagpalsidhu5770 2 күн бұрын
Kishan majdur jidabad babbu maan ❤
@honeyayali2423
@honeyayali2423 2 күн бұрын
Kisaan majdoor ekta jindabaad
@manjotsinghsandhu1298
@manjotsinghsandhu1298 2 күн бұрын
Very good
@MalwaBeltBoy
@MalwaBeltBoy 2 күн бұрын
Babbu maan kisaan majdoor ekta zindabaad❤❤❤
@AmanjitButtar
@AmanjitButtar 2 күн бұрын
Punjab_Punjabiyat Zindabaad 🙏💪
@ManjitSingh-gn9ch
@ManjitSingh-gn9ch 2 күн бұрын
Beiman 💗 jind jaan 💗
@paramjeetsidhu5652
@paramjeetsidhu5652 2 күн бұрын
ਅਪਣੇ ਲੋਕ ਨਾਇਕ ਬਹੁਤ ਨੇ ਉਹਨਾਂ ਨੂੰ ਯਾਦ ਕਰੋ ਜਿਹੜੇ Punjab ਨਾਲ਼ kharhe ਆ ਕਿਸੇ ਦਾ ਵੀ ਵਿਰੋਧ ਨਾ ਕਰੋ ਜੋ ਅਪਣੇ ਵਿਹੜੇ ਅਪਣੀ ਹਮਾਇਤ ਲਈ ਆਉਂਦਾ. ਲਵ u ਬਾਬੂ ਮਾਨ
@navdeepdhillon0001
@navdeepdhillon0001 22 сағат бұрын
❤ 0:06
@DhillonSatinder-e9c
@DhillonSatinder-e9c 2 күн бұрын
Kishan majdoor ikta jindabad
@Baldev-f3d
@Baldev-f3d 2 күн бұрын
Maan sab jindabad
Une nouvelle voiture pour Noël 🥹
00:28
Nicocapone
Рет қаралды 9 МЛН
VIP ACCESS
00:47
Natan por Aí
Рет қаралды 30 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
SKM ਦੀ ਟੋਹਾਣਾ ਰੈਲੀ ਲਾਈਵ
CHAK DE PUNJAB
Рет қаралды 156
Une nouvelle voiture pour Noël 🥹
00:28
Nicocapone
Рет қаралды 9 МЛН