Khanna Clash | ਸ਼੍ਰੋਮਣੀ ਕਮੇਟੀ ਤੇ ਡੇਰਾ ਪ੍ਰਬੰਧਕਾਂ 'ਚ ਖੂਨੀ ਝੜਪ, ਦੇਖੋ ਕਿਵੇਂ ਚੱਲੀਆਂ ਡਾਂਗਾਂ | Land Dispute

  Рет қаралды 553,795

News18 Punjab

News18 Punjab

Күн бұрын

Khanna Clash | ਸ਼੍ਰੋਮਣੀ ਕਮੇਟੀ ਤੇ ਡੇਰਾ ਪ੍ਰਬੰਧਕਾਂ 'ਚ ਖੂਨੀ ਝੜਪ, ਦੇਖੋ ਕਿਵੇਂ ਚੱਲੀਆਂ ਡਾਂਗਾਂ | Land Dispute
#khannanews #LandDispute #news18punjab #clash #SGPC #harjinderdhami #livenews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 287
@harcharansingh1737
@harcharansingh1737 3 ай бұрын
ਸ਼੍ਰੋਮਣੀ ਕਮੇਟੀ ਵਾਲੇ ਲੋਕਾਂ ਨੂੰ ਕੁੱਟਣ ਵਾਸਤੇ ਗੁੰਡੇ ਨੇ ਪਰ ਗੁਰੂ ਦੇ 328 ਸਰੂਪ ਚੋਰੀ ਹੋਏ ਜਾਂ ਕਿਥੇ ਨੇ ਉਦੋਂ ਗੁੰਡੇ ਕਿਥੇ ਸੀ
@kulwantsingh4608
@kulwantsingh4608 2 ай бұрын
High court appeal pa ke haq niya ute jabardadti da parcha karo
@SatpalMasih-vl1ym
@SatpalMasih-vl1ym 2 ай бұрын
Saudi arbia kanon hona chaia
@mann-kg4pg
@mann-kg4pg 3 ай бұрын
ਰਹਿਣ ਦਿਓ ਡੇਰੇ ਕੋਲ,,ਜੇ ਕਮੇਟੀ ਕੋਲ ਆ ਵੀ ਗਈ, ਤਾਂ ਵੀ ਕਮਾਈ ਮਸੰਦਾਂ ਨੇ ਹੀ ਖਾਣੀਂ ਹੈ।
@romanasingh1914
@romanasingh1914 11 күн бұрын
❤❤❤❤❤
@harcharansingh1737
@harcharansingh1737 3 ай бұрын
ਧਾਮੀ ਦਾ ਹਾਸਾ ਨਿਕਲਦਾ ਹੈ ਕਿ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ
@bootasingh4530
@bootasingh4530 3 ай бұрын
ਦੋਵਾ ਧਿਰਾਂ ਦੀ ਬਜਾਏ ਕੋਈ ਹਸਪਤਾਲ ਕਾਲਜ ਬਣਾਇਆ ਜਾਵੇ
@SukhwinderSingh-fk3gy
@SukhwinderSingh-fk3gy 3 ай бұрын
ਤੁਸੀਂ ਕਿਹੜਾ ਘੱਟ ਹੋ ਤੁਸੀਂ ਦਰਬਾਰ ਸਾਹਿਬ ਬਦਮਾਸ਼ੀਆਂ ਕਰਦੇ ਹੋ ਉਥੇ ਕਿਸੇ ਨੂੰ ਵੜਨ ਨਹੀਂ ਦਿੰਦੇ ਤੁਸੀਂ ਬਥੇਰਾ ਧੱਕਾ ਕਰਦੇ ਹੋ ਲੋਕਾਂ ਨਾਲ ਵਧੀਆ ਬਣੀ ਤੁਹਾਡੇ ਨਾਲ
@kulwantsingh4608
@kulwantsingh4608 2 ай бұрын
Muh nu lagam devo
@SinghBh-mu8wv
@SinghBh-mu8wv 3 ай бұрын
ਪ੍ਰੀਤ ਸਿੰਘ ਸੈਣੀ ਵੀਰ ਦੀਆਂ ਵੀਡੀਓ ਕੱਢ ਕੇ ਦੇਖੋ ਇਹ ਜਲਾਦ ਹਨ ਇਹ ਕਬਜ਼ੇ ਕਰਦੇ ਝੂਠੇ
@harpreetharpreetsingh6483
@harpreetharpreetsingh6483 3 ай бұрын
ਸਹੀ ਗੱਲ ਆ ਮੈ ਵੀ ਸੈਣੀ ਨਾਲ ਗੱਲ ਕੀਤੀ ਸੀ ਮਰਨ ਤੋ ਪਹਿਲਾ ਫੋਨ ਤੇ ,ਉਸ ਕੋਲ ਕਾਲਾ ਚਿੱਠਾ ਭਰਿਆ ਪਿਆ ਸੀ ਕਮੇਟੀ ਵਾਲੇਆ ਦੱਲੇਆ ਤੇ ਲੁਚੇ ਬੰਦਿਆ ਦਾ ,ਉਸ ਨੂ ਵੀ ਇਹਨਾ ਨੇ ਹੀ ਮਰਵਾਇਆ
@deadendrecord1319
@deadendrecord1319 3 ай бұрын
ਗੁਰੂ ਘਰ ਗੁਰੂ ਘਰ ਦਾ ਰੌਲਾ ਪਾਇਆ ਜਾਂਦਾ ਗੁਰੂ ਘਰ ਤਾਂ ਸਾਡੇ ਸਰੀਰ ਦੇ ਅੰਦਰ ਬਾਹਰ ਦਾ ਰੌਲਾ ਤਾਂ ਲਾਲਚ ਦੀ ਨਿਸ਼ਾਨੀ ਹੈ
@harmindersingh6425
@harmindersingh6425 3 ай бұрын
ਸਰਕਾਰ ਵਲੋਂ ਦੋਨਾਂ ਧਿਰਾਂ ਤੋਂ ਜ਼ਮੀਨ ਲਏ ਲੈਣੀ ਚਾਹੀਦੀ ਹੈ ਇਸ ਤੇ ਕੋਈ ਕਾਲਜ ਜਾਂ ਹਸਤਪਤਾਲ ਬਣਾ ਦੇਣਾ ਚਾਹੀਦਾ ਹੈ
@Skygaming0003
@Skygaming0003 3 ай бұрын
ਸਹੀ ਗੱਲ ਹੈ ਜੀ 🙏🏻🙏💪👌👍❤️
@MotiLal-qj9sp
@MotiLal-qj9sp 3 ай бұрын
ਬੀਕੁੱਲ ਸਹੀ ਕਿਹਾ ਜਿਥੇ ਵੀ ਵੀਦਾਦ ਜਮੀਨ ਹੋਵੇ ਸਰਕਾਰ ਨੂੰ ਕਬਜ਼ੇ ਵਿੱਚ ਲੈਕੇ ਸਕੂਲ ਜਾ ਹਸਪਤਾਲ ਬਣਾ ਦੇਣੇ ਚਾਹੀਦੇ ਹਨ
@RandhirSingh-tk8vi
@RandhirSingh-tk8vi 3 ай бұрын
ਇਹ ਡੇਰਿਆਂ ਵਾਲੇ ਅਤੇ ਗੁਰੂ ਘਰਾਂ ਵਾਲੇ ਨਹੀਂ ਰੱਜਦੇ।
@gurmitsingh6499
@gurmitsingh6499 2 ай бұрын
@@Skygaming0003 20:10
@GurmukhSingh-y9h
@GurmukhSingh-y9h 2 ай бұрын
​@RandhirSingh-t😢😢😢😢😢😢😢😢😢😢😢😢😢😢😢😢😢😢😢😢😢😢😢😢k8vi
@amarjeetsingh3869
@amarjeetsingh3869 3 ай бұрын
ਧਾਮੀ ਆਪ ਨੀ ਗਿਆ ਡਾਂਗ ਚੱਕ ਕੇ ਪਹਿਲਾਂ ਧਾਮੀ ਦੇ ਛਿੱਤਰ ਪਰੇਡ ਸੰਗਤ ਵਿੱਚ ਕਰੋ ਕੰਜਰ ਦੇ ਫੇਰ ਸੁੱਖੇ ਅਮਲੀ ਨੂੰ ਲਿਆਉ ਕੇ ਆ ਕੰਜਰਾ ਮਾਫੀ ਦੇ ਦੇ ਇੱਥੇ ਵੀ ਬਾਕੀ ਧਾਮੀ ਤੇਰੇ ਗੁੰਡੇ ਏਸੇ ਕੰਮ ਵਾਸਤੇ ਐ
@avtarsingh2531
@avtarsingh2531 3 ай бұрын
ਦਰਬਾਰ ਸਾਹਿਬ ਅੰਦਰ ਯੋਗਾ ਕਰਨ ਵਾਲੀ ਲੜਕੀ ਦਾ ਤਾਂ ਕੁਝ ਵਿਗਾੜ ਨਹੀਂ ਸਕੇ ਮਸੰਦੋ
@pardeeppassi8385
@pardeeppassi8385 3 ай бұрын
ਸਰੋਮਣੀ ਕਮੇਟੀ ਅਾਪਣੀਅਾਂ ਹਜਾਰਾਂ ਏਕੜ ਜਮੀਨ ਇਹਨਾਂ ਦੇ ਲੀੜਰ ਵਾਹ ਰਹੇ ਹਨ ੳੁ ਵੀ ਛੁੜਵਾ ਕੇ ਕਮੇਟੀ ਦੇ ਸਪੁਰਦ ਕਰਨ
@sachmuchgallan
@sachmuchgallan 3 ай бұрын
ਜਿਹੜੇ ਇਤਿਹਾਸਿਕ ਗੁਰੂਘਰਾਂ ਕੋਲ਼ ਜ਼ਮੀਨ ਜਾਂ ਗੋਲਕ ਨੀ ਹੁੰਦੀ ਓਹਦੀ ਸੇਵਾ ਸੰਭਾਲ਼ ਕਿਉੰ ਨੀ ਕਰਦੀ ਸ਼੍ਰੋਮਣੀ ਕਮੇਟੀ
@GursewakSidhu-bt5bn
@GursewakSidhu-bt5bn 3 ай бұрын
ਸ੍ਰੋਮਣੀ ਕਮੇਟੀ ਨਹੀ ਇਹ ਮਹੰਤ ਖਮੇਟੀ ਹੈ।ਇਹ ਸਾਰੇ ਮਹੰਤ ਨਰੈਣੂ ਮਹੰਤ ਵਾਗ ਆਪਸ ਵਿੱਚ ਲੜ ਰਹੇ ਹਨ।ਇਹਨਾ ਮਹੰਤਾ ਨੂੰ ਗੁਰੂ ਘਰਾ ਵਿੱਚ ਕੋਈ ਥਾ ਨਹੀ ਹੈ।
@balwinderkumar4869
@balwinderkumar4869 3 ай бұрын
सूर दया नरायानु महंत कि हुँदे
@SUKHDEVSINGH-gp6es
@SUKHDEVSINGH-gp6es 3 ай бұрын
tuahde kol duje nu blame karn to elawa kuj hani
@MalkidSing-lz9mq
@MalkidSing-lz9mq 3 ай бұрын
ਤੁਸੀ ਇਥੋ ਹਿਸਾਬ ਲਗਾਉ ਕਿ ਜਮੀਨ ਜਾਇਦਾਦ ਪਿੱਛੇ ਇਹ ਲੋਕ ਆਪਣੇ ਹੀ ਲੋਕਾਂ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ ਤਾ ਸਿੱਖੀ ਬਹੁਤ ਦੂਰ ਦੀ ਗੱਲ ਹੈ । ਇਹਨਾਂ ਲੋਕਾਂ ਦੀ ਵਜਹ ਕਰਕੇ ਅੱਜ ਸਿੱਖ ਜੇਲਾਂ ਵਿੱਚ ਕੈਦ ਹਨ । ਲੱਖ ਦੀ ਲਾਹਨਤ ਐਸੇ ਸਿੱਖੀ ਦੇ ਭੇਖ ਉਤੇ ਜਿੰਨਾਂ ਨੂੰ ਸਾਹਮਣੇ ਖੜਾ ਸਿੱਖ ਨਹੀ ਦਿੱਸਦਾ ਬਸ ਜਮੀਨ ਦਿਸਦੀ ਏ ।
@BhupinderArora-u8g
@BhupinderArora-u8g 3 ай бұрын
ਇਸ ਤਰ੍ਹਾਂ ਦੇ ਗੁੰਡੇ ਕੰਮ ਨਹੀਂ ਕਰਦੇ ਗੁਰੂਦੁਆਰਾ ਸਾਹਿਬ ਦੇ ਚਾਰੇ ਪਾਸੇ ਜਾਇਦਾਦ ਹੈ ਇਸ ਤਰ੍ਹਾਂ ਦੇ ਗੁੰਡਿਆਂ ਲਈ ! ਸ਼ਰਮ ਕਰੋ ਇਹੋ ਜਿਹੇ ਲੋਕ ਨਰਕਾਂ ਵਿੱਚ ਜਾਣਗੇ🇨🇦
@GurdealSingh-eh9wv
@GurdealSingh-eh9wv 3 ай бұрын
ਬਾਰ ਬਾਰ ਸਾਬੀ ਜਮੀਨ ਕੈਦ ਰਿਹਾ ਏ ਸਾਲਾ ਲਗਦੈ ਗੁਰੂ ਘਰ ਦੀ ਜਮੀਨ ਏ 350 ਸਰੂਪ ਚੋਰੀ ਹੋ ਗਏ ਇਹਨੇ ਸਰੂਪਾ ਦੀ ਬੇਅਦਬੀ ਹੋਈ ਓਦੋ ਇਹ ਸ੍ਰੋਮਣੀ ਕਮੇਟੀ ਕਿਥੇ ਸੀ ਸਬ ਤੋ ਵੱਧ ਨਸਾ ਸ੍ਰੋਮਣੀ ਕਰਦੀ ਹੈ ਬਾਕੀ ਸੰਗਤ ਸਬ ਕੁਝ ਜਾਂਦੀ ਹੈ
@iqbalsingh7628
@iqbalsingh7628 3 ай бұрын
ਸਰਕਾਰ ਨੂੰ ਦੋਨਾਂ ਧਿਰਾਂ ਦੀਆਂ ਬੁਡਾ ਕੁਟਨੀਆ ਚਾਹੀਦੀਆਂ ਸਰਕਾਰ ਨੂੰ ਆਪਣੇ ਕਬਜ਼ੇ ਜਮੀਨ ਲੈ ਲੈਨੀ ਚਾਹੀਦੀ ਹੈ
@JagseerSingh-gu5mk
@JagseerSingh-gu5mk 3 ай бұрын
ਦੋਹਾਂ ਧਿਰਾਂ ਨੂੰ ਚਾਹੀਦਾ ਕਿ ਇਹ ਜਮੀਨ ਲੋੜਵੰਦ ਲੋਕਾਂ ਨੂੰ ਦੇਣੀ
@Panjabsinghsidhu7326
@Panjabsinghsidhu7326 3 ай бұрын
ਜਾਅ ਓਏ,, ਨੋਕਰੀਆ ਸਰਕਾਰੀ ਸਹੂਲਤਾਂ ਸਭ ਕੁੱਝ ਪਹਿਲਾ ਹੀ ਫ੍ਰੀ ਸਾਰਾ ਕੁੱਝ ਮਿਲਦਾ ਬਹੁਤ ਐ,,, ਹੁਣ ਜ਼ਮੀਨ ਵੀ ਇਹਨਾਂ ਨੂੰ ਚਾਹਿਦੀ ਐ,, ਹਰ ਇਕ ਥਾਂ ਨੀ ਮੰਗਤੇ ਬਣ ਜਾਈਦਾ,,
@harbanslalsharma4052
@harbanslalsharma4052 3 ай бұрын
Lorhvand vech ke nash pata poora kar lein.
@jaswinderjaswinder9101
@jaswinderjaswinder9101 3 ай бұрын
Sahi kiha har tha magte aa jade aa kam karna ​@@Panjabsinghsidhu7326
@ManjitSingh-qo4zq
@ManjitSingh-qo4zq 3 ай бұрын
​@@Panjabsinghsidhu7326ਸਹੂਲਤਾਂ ਤਾਂ ਹੁਣ ਸਾਰੇ ਲੈਂਦੇ ਹਨ, ਮੋਦੀ ਵਾਲੇ ਫਰੀ ਦਾਣੇ ਲੈਣ ਵਿੱਚ ਅੱਜ ਪਿੰਡ ਦੇ ਜਿਮੀਂਦਾਰ ਵੀ ਲਾਈਨ ਵਿੱਚ ਖੜੇ ਸਨ, ਬਾਕੀ ਰਹੀ ਨੋਕਰੀਆ ਦੀ ਗਲ,sc cast ਦੀ ਵੀ ਵਖਰੀ ਮੈਰਿਟ ਬਣਦੀ ਹੈ, ਜੇ 10 ਪੋਸਟ ਹਨ ਤਾਂ sc ਬੱਚੇ 100 ਹਨ ਤਾਂ ਜਿਸਦੇ ਜਿਆਦਾ ਨਬਰ ਹਨ 90 ਪਰਸੈਂਟ ਜਾਂ 80 ਤਾਂ ਨੌਕਰੀ ਉਸਨੂੰ ਹੀ ਮਿਲੇਗੀ,sc cast ਵਿੱਚ ਵੀ ਬਹੁਤ ਜਾਤਾ ਹਨ, ਪੰਜਾਬੀ ਵਿਚ ਹੀ ਦਸ ਦੇਂਵਾ ਤਾਂ ਚਮਾਂਰ, ਚੂੜੇ, ਸਿੱਖ ਰਾਮਦਾਸੀਏ ਸਿੱਖ ਮਜ੍ਹਬੀ,ਸਰੇ ਹੜਾ, ਮ੍ਹਾਸਾ, ਸਿੰਵੇ, ਮਰਾਸੀ, ਡੂਮਣੇ, ਭਰਾ ਬੜੀ ਆ ਜਾਤਾ ਹਨ
@harcharansingh1737
@harcharansingh1737 3 ай бұрын
ਸ਼੍ਰੋਮਣੀ ਕਮੇਟੀ ਗੂੰਡਾ ਗਰਦੀ ਕਰਦੇ ਨੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ
@iqbalsingh7628
@iqbalsingh7628 3 ай бұрын
ਖਾਨ ਨੂੰ ਤੁਸੀਂ ਲੜਾਈ ਸੰਗਤ ਲਡੇ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਜਮੀਨ ਪਿੰਡ ਦੀ ਪੰਚਾਇਤ ਨੂੰ ਦਿੱਤੀ ਜਾਵੇ ਸ਼ਿਰੋਮਨੀ ਕਮੇਟੀ ਵਾਲੇ ਗਲਤ ਹਨ
@SKPunni
@SKPunni 3 ай бұрын
ਇਸ ਤਰਾਂ ਦੀਆਂ ਤਕਰੀਬਨ ਬਹੁਤ ਉਦਾਹਰਣਾਂ ਹਨ।ਜਿਥੇ ਡੇਰਾ ਦੀਆਂ ਜਮੀਨਾਂ ਗੁਰਦਵਾਰਾ ਕਮੇਟੀਆ ਵਾਲੇ ਦੱਬੀ ਬੈਠੇ ਹਨ।
@पनीतकौर
@पनीतकौर 3 ай бұрын
ਡੇਰੇ ਵੀ ਬਾਦਲ ਦੀ ਦੇਣ ਹੈ
@LabhSingh-bl7sl
@LabhSingh-bl7sl 3 ай бұрын
ਬਾਈ ਜੀ ਇਹ ਜ਼ਮੀਨ ਤਾਂ ਡੇਰੇ ਵਾਲਿਆਂ ਦੀ ਹੀ ਹੈ ਪਰ ਉਹ ਡੇਰੇ ਵਾਲੇ ਮਹੰਤ ਜੀ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ ਹੈ ਹੁਣ ਇਕ ਪਰਿਵਾਰ ਨੂੰ ਸਿਰਫ਼ ਇੱਕ ਇੱਕ ਕੀਲਾ ਹੀ ਆਉਂਦਾ ਹੈ ਉਹ ਵਿਚਾਰੇ ਹਰਾ ਪੱਠਾ ਬੀਜ਼ ਕਿ ਗੁਜ਼ਾਰਾ ਕਰ ਰਹੇ ਹਨ ਦੇਖਣ ਨੂੰ ਹੀ ਇਹ ਵੀਹ ਇੱਕੀ ਕੀਲੇ ਨੇ ਪਰ ਜੇ ਪਰਿਵਾਰ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਇਕ ਇਕ ਡੇਢ਼ ਡੇਢ਼ ਕੀਲਾ ਹੀ ਆਉਂਦਾ ਜੇ ਇਹ ਜ਼ਮੀਨ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਗੲਈ ਤਾਂ ਉਹ ਘਰ ਕਿਥੋਂ ਰੋਟੀ ਖਾਣ ਗੇ ਗੁਰੂ ਸਾਹਿਬ ਜੀ ਤਾਂ ਲੋਕਾਂ ਨੂੰ ਜਾਇਦਾਦਾਂ ਵੰਡਦੇ ਨੇ ਇਹ ਲੋਕਾਂ ਤੋਂ ਖੋਹ ਰਹੇ ਨੇ ਇਹ ਗੱਲ ਵਧੀਆ ਨਹੀਂ
@bahalsingh7068
@bahalsingh7068 3 ай бұрын
ਇਹ ਜਮੀਨ ਸਹੀਦ ਪਰਵਾਰਾ ਨੂੰ ਦੇ ਦਿਉ ਤੇ ਝੰਝਟ ਖਤਮ ਕਰੋ ਬਾਕੀ ਸਾਰੇ ਕੰਮ ਸਿੱਖ ਕੌਮ ਦੇ ਹੋ ਗਏ ਨੇ ਸਿਰਫ਼ ਇਸ ਜਮੀਨ ਦਾ ਕਬਜ਼ਾ ਹੀ ਲੈਣਾ ਬਾਕੀ ਸੀ
@sukhmaansukhman6977
@sukhmaansukhman6977 3 ай бұрын
Ryt
@pkd1305
@pkd1305 3 ай бұрын
ਇਹਨਾ ਦਾ ਢਿੱਡ ਭਰਦਾ ਨਹੀ ਸਾਰੇ ਪੰਜਾਬ ਦੇ ਗੁਰਦਵਾਰਿਆ ਤੇ ਕਰੀ ਬੈਠੇ ਨੇ ਸਰੌਮਣੀ ਨੂੰ ਸਰਮ ਚਾਹੀਦੀ ਹੈ
@avtarsingh2531
@avtarsingh2531 3 ай бұрын
ਸ਼੍ਰੋਮਣੀ ਕਮੇਟੀ ਦਾ ਕੰਮ ਧਰਮ ਦਾ ਪ੍ਰਚਾਰ ਕਰਨਾ ਹੈ ਨਾ ਕਿ ਆਹ ਕੁਝ ਕਰਨਾ
@baldevsingh6836
@baldevsingh6836 3 ай бұрын
ਸ੍ਰੋਮਣੀ ਕਮੇਟੀ ਨੂੰ ਭੰਗ ਕੀਤਾ ਜਾਵੇ ਇਹਨਾਂ ਨੇ ਗੰਦ ਪਾਇਆ ਹੋਇਆ ਲਾਲਚੀਆ ਨੇ ਇਹਨਾਂ ਤੇ ਕੇਸ ਦਰਜ ਕਰਕੇ ਅੰਦਰ ਕੀਤਾ ਜਾਣਾ ਚਾਹੀਦਾ ਹੈ।
@hakamsingh6861
@hakamsingh6861 3 ай бұрын
ਇਹ ਜਮੀਨ ਜੋ ਗਰੀਬ ਕੁਰਬਾਨੀ ਵਾਲੇ ਪਰਿਵਾਰ ਨੂ ਦੇਣੀ ਚਾਹੀਦੀ ਐ
@Nishantsibgh
@Nishantsibgh 3 ай бұрын
ਉਸ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਇਕੱਠੇ ਹੋ ਕੇ ਫੈਸਲਾ ਕਰੋ ਤੇ ਕਿਹੜਾ ਸੱਚਾ ਹੈ ਕੌਣ ਝੂਠਾ
@sukhdevsingh6078
@sukhdevsingh6078 3 ай бұрын
ਜਿਹੜੀ ਮਾਰਕੰਡੇ ਵਾਲੀ ਜ਼ਮੀਨ ਏ ਓਹ ਕੀਹਦੇ ਕੋਲ ਏ ਸਭ ਨੂੰ ਪਤਾ ਏ ਕਿਹੜੇ ਲੀਡਰ ਨੇ ਆਵਦੇ ਨਾ ਤੇ ਲੀਜ਼ ਕਰਾਂ ਰਖੀਏ
@jhirmalsingh1159
@jhirmalsingh1159 3 ай бұрын
ਪਹਿਲਾਂ 20 ਹਜਾਰ ਏਕੜ ਤੋ ਉਪਰ ਜਮੀਨ ਚੋਂ ਗੁਰੂ ਘਰ ਨੂੰ ਕਿੰਨੀਂ ਕੁ ਆਮਦਨ ਹੋ ਰਹੀ ਹੈ ਸਭ ਜਾਣਦੇ ਹਨ ।
@amraosinghbaidwansohana5745
@amraosinghbaidwansohana5745 3 ай бұрын
ਧਾਰਮਿਕ ਕੰਮ ਛਡਕੇ ਗੁੰਡਾ ਕਰਨੀ
@punjaab1001
@punjaab1001 3 ай бұрын
ਇਹਨਾ ਗੁੰਡੇ ਅਨਸਰਾਂ (ਸ਼੍ਰੋਮਣੀ ਕਮੇਟੀ) ਨੇ ਗੁਰੂ ਸਹਿਬਾਨਾਂ ਨੂੰ ਬਦਨਾਮ ਕਰਨ ਦੀ ਠਾਣ ਰੱਖੀ ਆ
@shivanisharma5562
@shivanisharma5562 3 ай бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@lamberram1036
@lamberram1036 3 ай бұрын
ਇਸ ਪ੍ਰਬੰਧ ਕਮੇਟੀ ਨਹੀਂ ਗੋਲਕਾਂ ਲੁੱਟਣ ਵਾਲੇ ਨੇ ਗੁੰਡਾਗਰਦੀ ਕਰਕੇ ਕਬਜ਼ੇ ਕਰਨੇ ਇਨ੍ਹਾਂ ਦਾ ਕੰਮ ਹੀ ਹੈ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰਦੇ, ਸਿੱਖ ਕੌਮ ਨੂੰ ਚਾਹੀਦਾ ਹੈ ਕਿ ਸਾਰੀ ਪ੍ਰਬੰਧਕ ਕਮੇਟੀ ਨੂੰ ਬਦਲ ਦਿੱਤਾ ਜਾਵੇ ਨਾਲ ਹੀ ਰੋਜ਼ਾਨਾ ਦਾ ਚੜ੍ਹਾਵਾ ਕਿੱਥੇ ਜਾਂਦਾ ਹੈ ਉਸ ਦਾ ਹਿਸਾਬ ਵੀ ਲੈਣ ਨਾਲ ਹੀ ਸਰਕਾਰ ਨੂੰ ਇਸ ਹੈ ਕਿ ਜਿੰਨੇ ਵੀ ਵੱਡੇ ਧਾਰਮਿਕ ਅਸਥਾਨ ਹਨ ਉਨ੍ਹਾਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਵੇ ਤਾਂ ਹੀ ਰੌਲਾ ਰੱਪਾ ਖ਼ਤਮ ਹੋਣਾ
@HarjinderSingh-ju4rv
@HarjinderSingh-ju4rv 3 ай бұрын
ਕਮੇਟੀ ਸਾਹਵ ਪਹਿਲੀਆਂ ਜ਼ਮੀਨਾਂ ਦੀ ਆਮਦਨ ਕਿਥੇ ਜਾਂਦੀ ਆ ਗੁਰੂ ਜੀ ਦੇ ਖਜ਼ਾਨਿਆਂ ਵਿਚ? ਕਿ ਜਾਂ ਵੱਡਿਆਂ ਢਿਗਾਂ ਚੇ ? ਕਿ ਜਾਂ ? ਅਜੇ ਵੀ ਨਹੀਂ ਰੱਜੇ ? ਇਹ ਜ਼ਮੀਨ ਬੇ ਜਮੀਨਿਆ ਨੂੰ ਦੇ ਦੇਣੀ ਚਾਹੀਦੀ ਆ ਫਿਟੇ ਹੋਏ ਆ ਵੇਹਲੇ।
@Sohansingh-qg7ow
@Sohansingh-qg7ow 3 ай бұрын
ਸਰਕਾਰ ਨੂੰ ਦਖਲ ਦੇਕੇ ਸਾਰੇ ਧਾਰਮਿਕ ਸਥਾਨਾਂ ਦੇ ਕਬਜੇ ਚ ਜਮੀਨ ਜ਼ਬਤ ਕਰ ਲੈਣੀ ਚਾਹੀਦੀ ਆ ।
@GagandeepVeer
@GagandeepVeer 3 ай бұрын
ਕੁਮੈਂਟ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ ਜੀ
@pek1240
@pek1240 3 ай бұрын
bai g likhna chaunde aa asi vi par pata nahi lagda ke kive karna laptop toh sarian layi sokha ni hunda bol chal vich zyada jaroori aa dil vich honi chahidi aa
@iqbalsingh758
@iqbalsingh758 3 ай бұрын
ਗੁਰੂ ਦੀ ਬੇਅਦਬੀ, ਸਮਾਧਾਂ ਤੇ ਗੁਰੂ ਸਾਹਿਬ ਜੀਆਂ ਦੇ ਹੁੰਦੇ ਪਰਕਾਸ਼ ਅਤੇ ਆਏ ਦਿਨ ਦਰਬਾਰ ਸਾਹਿਬ ਦੀ ਪਰਿਕਰਮਾ ਚ ਹੁੰਦੀ ਬੇਅਦਬੀ ਵੇਲੇ ਇਹ ਟਾਸਕ ਫੋਰਸ ਕਿੱਥੇ ਹੁੰਦੀ ਹੈ,,??
@JaspreetSingh-fv4de
@JaspreetSingh-fv4de 3 ай бұрын
Smada bolda tu , peera da bi dekh sb kuj , koe junu mrji minu ,ja na HR koe kuj glt nhi duna ty ,,sb kuj ha , tuse Lok bhot glt boldy sb kuj Kew ,
@iqbalsingh758
@iqbalsingh758 3 ай бұрын
@@JaspreetSingh-fv4de ਤੁਸੀਂ ਮੰਨੋ ਜਾਓ ਵੀਰ ਜੀ ਅਸੀਂ ਕਿਸੇ ਨੂੰ ਨੀ ਰੋਕਦੇ ਪਰ ਗੁਰਬਾਣੀ ਪੱਥਰ ਪੂਜਣ ਤੋਂ ਮਨ੍ਹਾ ਕਰਦੀ ਹੈ ਓਥੇ ਗੁਰੂ ਸਾਬ ਜੀਆਂ ਦੇ ਸਰੂਪ ਨਾਂ ਲੇ ਕੇ ਜਾਓ ਜਿਸਨੇ ਪੱਥਰਾਂ ਤੇ ਨੱਕ ਰਗੜਨੇ ਰਗਦੀ ਜਾਓ ਕੋਈ ਨੀ ਮਨ੍ਹਾ ਕਰਦਾ,,
@JaspreetSingh-fv4de
@JaspreetSingh-fv4de 3 ай бұрын
@@iqbalsingh758 hji very tk gl very koe glt nhi bolda or kuj Loki glt krdy
@JaspreetSingh-fv4de
@JaspreetSingh-fv4de 3 ай бұрын
@@iqbalsingh758 tk
@JaspreetSingh-fv4de
@JaspreetSingh-fv4de 3 ай бұрын
Tk gl koe Amy krda roka chida
@makhanazaadvlogs
@makhanazaadvlogs 3 ай бұрын
ਸ਼ਿਰੋਮਣੀ ਕਮੇਟੀ ਵਾਲੇ ਕੀ ਕਰਨਗੇ ਜ਼ਮੀਨ ਲੈ ਕੇ ਅੱਜ ਤੱਕ ਕੋਈ ਵੀ ਫ੍ਰੀ ਸਕੂਲ ਜਾਂ ਫ੍ਰੀ ਹਸਪਤਾਲ ਤਾਂ ਬਣਾਇਆ ਨਹੀਂ ਇਹਨਾਂ ਨੇ। ਇਹ ਜ਼ਮੀਨ ਡੇਰੇ ਵਾਲਿਆਂ ਨੂੰ ਦੇਣੀ ਚਾਹੀਦੀ ਹੈ
@jagdevbrar6100
@jagdevbrar6100 3 ай бұрын
ਧਾਮੀ ਸਾਹਿਬ ਸਾਥੀਆਂ ਸਮੇਤ ਗੁਰੂ ਘਰਾਂ ਨੂੰ ਗੁਰੂ ਘਰ ਸਮਝਦੇ ਹੀ ਨਹੀਂ
@pavittarsingh739
@pavittarsingh739 3 ай бұрын
ਇਹ ਨਰੈਣੂ ਮਹੰਤ ਕੌਣ ਹੈ ? ਇਸ ਨੂੰ ਕੌਣ ਸ਼ਹਿ ਦੇ ਰਿਹਾ ਹੈ ? ਸਰਕਾਰਾਂ ਹਮੇਸ਼ਾਂ ਸਿੱਖੀ ਨੂੰ ਢਾਹ ਲਾਉਣ ਲਈ ਡੇਰਾਵਾਦ ਨੂੰ ਉਤਸ਼ਾਹਿਤ ਕਰਦੀਆਂ ਰਹੀਆਂ ਨੇ।
@punjaab1001
@punjaab1001 3 ай бұрын
ਇਹਨਾ ਗੁੰਡੇ ਅਨਸਰਾਂ (ਸ਼੍ਰੋਮਣੀ ਕਮੇਟੀ) ਨੇ ਗੁਰੂ ਸਹਿਬਾਨਾਂ ਨੂੰ ਬਦਨਾਮ ਕਰਨ ਦੀ ਠਾਣ ਰੱਖੀ ਆ
@jagjeetsingh9613
@jagjeetsingh9613 3 ай бұрын
ਏਨਾ ਜਮੀਨਾ ਦੇ ਰੌਲੇਚਸਿਖ ਧਰਮਨੂਖੂਂਜੇਲਾ ਤਾਮਸੰਦਾ ਨੇਜਾਇਦਾਦਾ ਚਗਰਸੇ ਪੲੇ ਆ
@JagjitSingh-uz4dv
@JagjitSingh-uz4dv 3 ай бұрын
ਜ਼ਮੀਨ ਲੋੜ ਵੰਦ ਗੁਰਸਿੱਖ ਦੇਣੀ ਚਾਹੀਦੀ
@RanjitKainth-wt4um
@RanjitKainth-wt4um 3 ай бұрын
ਇਹਨਾਗੁਰਦਵਾਰਿਆਨੂੰਨਾਪੈਸਾਤੇਨਾਜਮੀਨਾਦਿਉਸਭਲੁਟੇਰੇਖਤਮਹੋਣਗੇਲੜਾਈਝਗੜੇਖਾਲਿਸਤਾਨਬਣੂਜਾਬੇਗਮਪੁਰਾਇਹਸਭਲੋਕਮਤਲਵੀ
@GagandeepVeer
@GagandeepVeer 3 ай бұрын
ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਿਉਂ ਨਹੀਂ ਕਰ ਵਾਈ
@hakamsingh6861
@hakamsingh6861 3 ай бұрын
ਸਾਰੀ ਜਮੀਨ ਤੁਹਾਨੂੰ ਚਾਹੀਦੀ ਐ ਜੇ ਡੇਰੇ ਵਾਲੇ ਵਾਹੁੰਦ ਐ ਤਾਂ ਕੀ ਫਰਕ ਪੈਂਦਾ।ਤਹਾਨੂੰਭੇਟਾ ਦਾ ਪੈਸਾ ਬਹੁਤ ਆੳਦਾ ਐ ।ਸ਼ਰੋਮਣੀ ਕ.ਮੇਟੀ ਵਾਲੇ ਭੁਂਖੇ ਮਰਦੇ ਐ ਕੁਂਤੇ ਸੁਖਬੀਰ ਨੇ ਗੁਰਦੁਅਆਰੇ ਭੀ ਬਿਜਨੈਸ ਪੁੰੲਇੰਟ ਬਣਾ ਦਿੰਤੇ ਐ।
@GogaChahals
@GogaChahals 3 ай бұрын
ਮੈਂ ਕਮੈਂਟ ਪੜ ਕੇ ਹੈਰਾਨ ਐਂ, ਇਹ ਰੋਡਾ ਬੰਦਾ ਖੁਦ ਮੰਨ ਰਿਹਾ ਕਿ ਜਮੀਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਦਰਜ ਹੈ, ਇਸ ਜਮੀਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਕ ਬਣਦਾ ,ਧਾਮੀ ਉਹਨਾਂ ਨੇ ਕੋਈ ਆਪਣੇ ਘਰ ਨਹੀਂ ਲੈ ਕੇ ਜਾਣੀ ਕਈ ਬੰਦੇ ਐਸਜੀਪੀਸੀ ਨੂੰ ਜਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਭੰਡ ਰਹੇ ਨੇ ਨਾਮ ਦੇ ਨਾਲ ਸਿੰਘ ਲੱਗਿਆ ਮੈਂ ਕਹਿਣਾ ਲੱਖ ਦੀ ਲਾਹਣਤ ਉਹਨਾਂ ਤੇ ਜੋ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਮੀਨ ਤੇ ਕਬਜਾ ਕਰਨ ਵਾਲੇ ਲੋਕਾਂ ਦੇ ਹੱਕ ਚ ਬੋਲ ਰਹੇ ਨੇ।
@jasssidhu8565
@jasssidhu8565 3 ай бұрын
ਧਾਮੀਨੇਤਿਨੰਸੌਸਰੂਪਸਰੀਗਾਰੰਥਸਿਹਿਬਕਿੱਥੇਗਸੲਏ
@SatnamSingh-nn1sw
@SatnamSingh-nn1sw 3 ай бұрын
ਸ਼੍ਰੋਮਣੀ ਕਮੈਟੀ ਵਿੱਚ ਵੀ ਹਨ ਜੋ ਗੁਦੁਆਰਿਆਂ ਦੀਆਂ ਜਮੀਨਾਂ ਖਾਂਦੇ ਭਾਵ ਹੜੱਪ ਕਰ ਲੈਂਦੇ ਹਨ। ਜਮੀਨ ਤਾਂ ਇਥੇ ਹੀ ਰਹਿਣੀ ਆ। ਪਰ ਖਾਣ ਵਾਲੇ ਪੁਰਾਣੇ ਅਤੇ ਨਵੇਂ ਆਉਂਦੇ ਰਹਿਣਗੇ। ਚਾਹੇ ਡੇਰੇ ਵਾਲੇ ਖਾ ਲੈਣ ਚਾਹੇ ਕਮੇਟੀਆਂ ਵਾਲੇ ਖਾਈ ਜਾਣ। ਪਰੀਤ ਸਿੰਘ ਸੈਣੀ ਵੀ ਸਚਾਈ ਦੱਸਣ ਕਾਰਨ ਮਾਰ ਮਰਵਾ ਦਿਤਾ।
@kulvinderhappy8671
@kulvinderhappy8671 3 ай бұрын
ਕਮੈਟੀ ਨੇ ਸਿਖਾਂ ਵਿੱਚ ਆਪਣੀ ਸਾਖ਼ ਇਥੋਂ ਤੱਕ ਗੇਰ ਲਈ ਕੇ ਜ਼ਮੀਨ ਦਾਨ ਤਾਂ ਕਿ ਜੋਂ ਸਾਡੇ ਬਜ਼ੁਰਗਾਂ ਨੇ ਦਿਤੀ ਉਸ ਦਾ ਵੀ ਅਫਸੋਸ ਹੁੰਦਾ ਹੈ। ਜਿਥੇ ਇਹਨਾਂ ਨੂੰ ਜ਼ਮੀਨ ਦਾਨ ਹੈ ਉਥੇ ਇਹ ਕਮੇਟੀ ਇਲਾਕੇ ਵਿਚ ਆਪਣਾ ਡੱਰ ਪੈਦਾ ਕਰਦੀ ਹੈ।
@lakhwindersinghkhangura3465
@lakhwindersinghkhangura3465 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@charanjitkaur9600
@charanjitkaur9600 3 ай бұрын
ਗਰੀਬ ਪਰਿਵਾਰਾਂ ਨੂੰ ਘਰ ਬਣਾਉਣ ਲਈ ਦੇ ਦਿਉ ਵਿਚਾਰੇ ਸੜਕਾਂ ਤੇ ਬਹਿ ਕੇ ਰੋਟੀ ਖਾਣ ਵਾਲੇਆ ਨੂੰ
@BaljitSingh-rj3qc
@BaljitSingh-rj3qc 3 ай бұрын
ਦਰਬਾਰ ਸਾਹਿਬ ਦੇ ਪਰਿਸਰ ਵਿੱਚ ਸਿੱਖ ਧਰਮ ਸੰਬੰਧਿਤ ਕੋਈ ਮੰਗਾਂ ਮਨਾਉਣ ਲਈ ਜੇਕਰ ਸਿੱਖ ਪਰਦਰਸ਼ਨ ਕਰਦੇ ਹਨ ਤਾਂ ਸ਼੍ਰੋਮਣੀ ਕਮੇਟੀ ਦੇ ਗੁੰਡੇ ਸਿੱਖਾਂ ਨੂੰ ਹੀ ਕੁੱਟਦੇ ਮਾਰਦੇ ਅਤੇ ਜਖਮੀ ਕਰਦੇ ਹਨ ਅੱਜ ਉਨ੍ਹਾਂ ਗੁੰਡਿਆਂ ਨੂੰ ਭੇਜੋ ਕਬਜ਼ਾ ਲੈਣ ਲਈ। ਇਸੇ ਕਰਕੇ ਤਾਂ ਸਿੱਖ ਧਰਮ ਵਧ ਫ਼ੁਲ ਨਹੀਂ ਰਿਹਾ ਕਿਉਂ ਕਿ ਕਿਸੇ ਸਮੇਂ ਇਹ ਹੀ ਡੇਰੇ ਸਿੱਖ ਧਰਮ ਦੇ ਵੱਡੇ ਪਰਚਾਰ ਕੇਂਦਰ ਹੁੰਦੇ ਸਨ ਅੱਜ ਉਨ੍ਹਾਂ ਨੂੰ ਲੋਕਾਂ ਦੁਆਰਾ ਭੇਟ ਕੀਤੀ ਗਈ ਜਾਇਦਾਦ ਖੋਹੀ ਜਾ ਰਹੀ ਹੈ ਕੀ ਇਸ ਤਰ੍ਹਾਂ ਸਿੱਖੀ ਦਾ ਪਰਚਾਰ ਵਧੇ ਗਾ। ਪਹਿਲਾਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਤੋਂ ਇਸ ਡੇਰੇ ਅਤੇ ਜਮੀਨ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ।
@ChahalJarnal
@ChahalJarnal 3 ай бұрын
Eh siromuni cmeti nhi gunda cameti. A
@Dosanjh84
@Dosanjh84 3 ай бұрын
ਏਦਾਂ ਕਰੋ ੧੦ ਭਗਵੰਤ ਮਾਨ ਤੇ ੫ ੫ ਚੱਢਾ ਜੀ ਤੇ ਲਾਲਾ ਜੀ ਗਿਫ਼ਟ ਦੇਕੇ ਲੜਾਈ ਮੁਕਾਓ। ਕੈਪਟਨ ਜਾਂ ਬਾਦਲ ਹੁੰਦੇ ਤਾਂ ਕਦੇ ਵੀ ਰੌਲਾ ਪੈਣ ਹੀ ਨਹੀਂ ਸੀ ਦੇਣਾ, ੫:੫ ਇਹਨਾਂ ਨੂੰ ਦੇਕੇ ਬਾਕੀ ਪੂਰੀ ਕਰ ਦੇਣੀ ਸੀ।
@KuldeepSingh-wc6eh
@KuldeepSingh-wc6eh 3 ай бұрын
ਇਹ ਗੱਲ ਪਿੰਡ ਵਾਲੀਆ ਤੇ ਸਿੱਟ ਦੇਣੀ ਚਾਹੀਦੀ ਹੈ।ਬਹੁਤ ਪਿੰਡਾਂ ਵਿੱਚ ਡੇਰਿਆਂ ਦੇ ਨਾਮ ਜਮੀਨ ਰਾਜਿਆਂ ਵਲੋਂ ਦਿੱਤੀ ਸੀ।
@jassidhaliwal944
@jassidhaliwal944 3 ай бұрын
😂😂😂 ਸਿੱਖੀ ਨੂੰ ਮੰਨਣ ਵਾਲੇ ਅੱਜ ਕੱਲ ਬਹੁਤ ਥੋੜੇ ਰਹਿ ਗਏ ਹਨ ਸਿੱਖੀ ਦੇ ਨਾਮ ਤੇ ਗੁੰਡੇ ਬਣ ਗਏ ਹਨ ਤੇ ਗੁੰਡਾਗਰਦੀ ਨਾਲ ਲੋਕਾਂ ਤੇ ਸ਼ਾਸਨ ਚਲਾ ਰਹੇ ਹਨ ਧਰਮਾਂ ਦੇ ਆਧਾਰ ਉੱਤੇ ਪਰ ਇਹਨਾਂ ਵਿੱਚ ਇਸ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਇਤਿਹਾਸ ਵਿੱਚ ਇਹਨਾਂ ਦੇ ਗੁਰੂਆਂ ਨੂੰ ਵੀ ਕੋਈ ਅਕਲ ਨਹੀਂ ਸੀ ਤੇ ਇਹਨਾਂ ਨੂੰ ਵੀ ਕੋਈ ਅਕਲ ਨਹੀਂ ਆਉਣੀ ਸਿਵਾਏ ਘਮੰਡ ਤੋਂ ਅਤੇ ਲੜਨ ਦੇ ਹੰਕਾਰ ਤੋਂ ਮਾਨਵਤਾ ਵਿੱਚ ਪਿਆਰ ਰੱਖਣ ਦਾ ਇਹਨਾਂ ਵਿੱਚ ਕੋਈ ਵੀ ਗੁਣ ਨਹੀਂ ਹੈ ਇਸ ਕਰਕੇ ਅੱਜ ਲੋਕ ਸਿੱਖਾਂ ਤੋਂ ਦੂਰ ਜਾ ਰਹੇ ਹਨ ਤੇ ਗੁਰਬਾਣੀ ਨੂੰ ਪਿੱਛੇ ਰੱਖ ਰਹੇ ਹਨ
@rakesh_arora3180
@rakesh_arora3180 3 ай бұрын
ਹਸਪਤਾਲ ਖੋਲੋ ਬਾਈ ਜੀ । ਜੀਹਦੀ ਜਿਆਦਾ ਜਰੂਰਤ ਲੋਕਾਂ ਨੂੰ । ਕਮਾਈ ਆਲੇ ਪਾਸੇ ਨਾ ਜਾਓ । ਵਾਹਿਗੁਰੂ ਭਲੀ ਕਰੇ।
@avtarsandhu4758
@avtarsandhu4758 3 ай бұрын
ਗੁਰੂ ਇਨ੍ਹਾਂ ਜਮੀਨਾ ਦਾ ਭੁਖਾ ਨਹੀਂ ਹੈ ਗੁਰੂ ਨੇ ਹਥੀ ਮਹਿਨਤ ਕਰਕੇ ਆਪਣੇ ਆਪਣਾ ਪ੍ਰਵਾਰ ਵੀ ਪਾਲੀਆ ਸਾਧ ਸੰਗਤ ਦੀ ਮੁਖਤ ਸੇਵਾ ਕੀਤੀ ਇਹ ਗੁਰੂ ਘਰ ਨਹੀਂ ਹੈ ਇਹ ਕਲੇਸ ਘਰ ਹੈ ਇਹ ਸਾਰੇ ਮਜੀਆ ਵਾਲੇ ਹਨ ਇਹ ਜਮੀਨ ਲੋੜ ਵਦਾ ਦੇ ਨਾਮ ਕਰਾਈ ਜਾਵੇ ਇਨ੍ਹਾਂ ਮਸਾਦਾ ਕੋਲੋਂ ਗੋਲਕਾਂ ਚੜਾਵਾ ਬਦ ਕਰਵਾਇਆ ਜਾਵੇ
@punjaab1001
@punjaab1001 3 ай бұрын
ਇਹਨਾ ਗੁੰਡੇ ਅਨਸਰਾਂ (ਸ਼੍ਰੋਮਣੀ ਕਮੇਟੀ) ਨੇ ਗੁਰੂ ਸਹਿਬਾਨਾਂ ਨੂੰ ਬਦਨਾਮ ਕਰਨ ਦੀ ਠਾਣ ਰੱਖੀ ਆ
@GianSingh-ew4co
@GianSingh-ew4co 3 ай бұрын
ਜਿੱਥੇ ਚੜ੍ਹਾਵਾ ਜਿਆਦਾ ਚੜ੍ਹਦਾ ਉੱਥੇ ਕਮੇਟੀ ਗੁੰਡਾ ਗਰਦੀ ਕਰਦੀ ਆ
@balrajsingh-t9q
@balrajsingh-t9q 3 ай бұрын
ਇਹਨਾਂ ਦੋਹਾਂ ਧਿਰਾਂ ਤੋਂ ਸਰਕਾਰ ਖੋਹ ਲਏ ਜਮੀਨ
@Dilbaghsingh-mv1ff
@Dilbaghsingh-mv1ff 3 ай бұрын
ਸ੍ਰੀ ਗੁਰੂ ਘਰ ਦੀ ਜ਼ਮੀਨ ਤੇ ਫਿਰ ਮਹੱਤ ਨੇ ਕਬਜ਼ਾ ਕੀਤਾ ਹੋਇਆ ਹੈ ਜ਼ਮੀਨ ਦੱਬਣ ਵਾਸਤੇ
@kamleshsardana3682
@kamleshsardana3682 3 ай бұрын
PUNJABIO AAPUSS VICH KHOOB LARAI KARO ,TAHIN BACHCHE CANADA BHAJI JA RAHE NE.KANOON APNE HATH NA LAO G.
@BhupinderSingh-cn7uk
@BhupinderSingh-cn7uk 2 ай бұрын
ਜਦੋਂ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਹੈ ਤਾਂ ਡੇਰੇਦਾਰ ਕਿਉਂ ਲੜਾਈ ਕਰਦੇ ਹਨ।
@JaswinderMeetka
@JaswinderMeetka Ай бұрын
ਇਸ ਜ਼ਮੀਨ ਬਾਰੇ ਪ੍ਰੀਤ ਸੈਣੀ ਨੂੰ ਪਤਾ ਉਹ sgpc ਬਾਰੇ ਜਾਣਦੇ ਹਨ
@Mansa-wu6gp
@Mansa-wu6gp 19 күн бұрын
ਧਾਮੀ ਬੋਲ ਦਾ ਝੂਠ ਕਬਜ਼ਾ ਸਾਡਾ ਆਂਸੀ ਜਮੀਨ ਵਿੱਚ ਨਹੀਂ ਵਾੜੇ
@sukhmandersingh5332
@sukhmandersingh5332 3 ай бұрын
ਟਾਰਸ ਫੋਰਸ ਕਿੱਥੇ ਨੇ ਕੇ ਆਮ ਬੰਦਿਆਂ ਨੂੰ ਕੁੱਟਣ ਜਾਣਦੇ ਨੇ।
@titubansal
@titubansal 3 ай бұрын
ਸ਼੍ਰੋਮਣੀ ਕਮੇਟੀ ਨੇ ਪਿੰਡ ਲੰਡੇ ਵੀ ਕਬਜ਼ਾ ਮਹੰਤ ਦੀ ਜਮੀਨ ਤੇ
@deshpremi6295
@deshpremi6295 3 ай бұрын
ਮੀਡੀਆ ਵਾਲੇ ਇਹ ਤਾਂ ਦੱਸੋ ਕਿ ਇਹ ਡੇਰਾ ਕਿਹੜੀ ਸੰਸਥਾ ਦਾ ਹੈ।
@ਸਿੱਧੂ1331
@ਸਿੱਧੂ1331 3 ай бұрын
ਲੜੋ ਲੜੋ ਮਰੋ,, ਹੋਰ ਤੁਸੀਂ ਕੀ ਕਰੋਗੇ,,, ਬੱਸ ਇਹੀ ਕੰਮ ਰਹਿ ਗਿਆ ਹੈ,,
@surinderpal7423
@surinderpal7423 3 ай бұрын
ਇਹ ਬਦਮਾਸ਼ ਕਮੇਟੀ ਹੈ
@paramjitsingh280
@paramjitsingh280 3 ай бұрын
SGPC ਦਾ ਕਮ ੜਾੰਗਾ ਨਾਲ ਕਬਜੇ ਲੈਣਾ ਹੈ । ਗੁਰੂ ਘਰ ਦੇ ਮਸਲੇ ਗੁਰੂ ਘਰ ਬੈਠ ਕੇ ਹਲ ਹੂੰਦੇ ਹਣ ।
@KulwantRai-g7b
@KulwantRai-g7b 19 күн бұрын
A...Banda...kahenda....jamen....Sade....hi....ty....ak...pasy....kahenda......kahenda.....jame n....guru....Ghar...de...hi
@rachhpalsinghsingh4465
@rachhpalsinghsingh4465 3 ай бұрын
ਓਏ ਬੁਦੀ ਜੀਵੀਓ ਤੁਸੀ ਪ੍ਰਸ਼ਾਸ਼ਨ ਦੀ ਮੱਦਦ ਕਿਉ ਨੀ ਲਈ
@GurjantSingh-ng3oy
@GurjantSingh-ng3oy 3 ай бұрын
ਇਹ ਜ਼ਮੀਨ ਮਜ਼ਦੂਰਾਂ ਨੂੰ ਦਿੱਤੀ ਜਾਵੇ
@sahibsinghchahal9634
@sahibsinghchahal9634 3 ай бұрын
ਪਹਿਲਾ ਤੇ ਪਰਧਾਨ ਉਥੇ ਚਾਹੀਦਾ ਸੀ ਦੂਜਾ ਪੁਲਿਸ ਨਾਲ ਕਿਉ ਨੀ ਗਈ
@ghazal3576
@ghazal3576 3 ай бұрын
ਆਹ ਖਿੱਲਰਿਆ ਪਿਆ ਸਾਡਾ ਪੰਥ,,,,, ਲੱਖ ਲਾਹਨਤ 😠😠😠😠
@SarpreetJhajj
@SarpreetJhajj 3 ай бұрын
Enia gadia tractor leke pta ni kitho kitho kathe hoke kabja lain ponchge ohna nu kha laindo roti parwar nu das kahdi kami aa shromi kmeti alya nu
@palwindersingh939
@palwindersingh939 2 ай бұрын
Iss jamin vich khalsa institute kholna chahida.jiss vich education free hove.
@kaurasingh7750
@kaurasingh7750 3 ай бұрын
ਡੇਰੇ ਵਾਲਿਓ ਡੇਰੇ ਵਾਲਾ ਬਾਬਾ ਤੁਹਾਡੀ ਮਾਰੂ....
@HarwinderSingh-u3g
@HarwinderSingh-u3g 3 ай бұрын
Kamy ta akly ledra n khany a
@manpreet2888
@manpreet2888 3 ай бұрын
Panchodo tuse kira dudh dy toothy amli jy guru ramdas da asra lia
@pabloescobarfan637
@pabloescobarfan637 3 ай бұрын
Shareaam gundagardi krde eh nashedi Guru Da Naam use karke Dhaka krde har kise naal.
@SulakhanSingh-t5o
@SulakhanSingh-t5o 3 ай бұрын
Sgpc Gundam force,Guru ghran da lotus tola
@SatnamWeheguru
@SatnamWeheguru 3 ай бұрын
ਦੇਖੋ ਭਾਈ ਇਸਦਾ ਇੱਕੋ ਇੱਕ ਹੱਲ ਹੈ ਦੋਨੋਂ ਧਿਰਾਂ ਇਸ ਜਮੀਨ ਉੱਪਰ ਆਪਣਾ ਹੱਕ ਅਜਮਾ ਰਹੀਆਂ ਹਨ ਦੋਨੋਂ ਧਿਰਾਂ ਆਪਸ ਵਿੱਚ ਅੱਧੀ ਅੱਧੀ ਜਮੀਨ ਵੰਡ ਲੈਣ ਰੌਲਾ ਹੀ ਮੁਕਾਓ
@jaswantsingh-gy4xo
@jaswantsingh-gy4xo 3 ай бұрын
DERAWAD SGPC dee Kamjori DERAWADI GUNDE , SGPC Badal Sarkar wele kithe C ? Badalan dee SGPC DERAWAD khilaf Silence why ?
@gurmeet5492
@gurmeet5492 3 ай бұрын
Koi dharm nhi ajj kl bs passe da khel
@mikkystudiosarabjitsinghbh9271
@mikkystudiosarabjitsinghbh9271 3 ай бұрын
ਪ੍ਰਸ਼ਾਸਨ ਕਹਿੰਦਾ ਕੇਸ ਚੱਲ ਰਿਹਾ ਹੈ। ਪ੍ਰਧਾਨ ਆਪਣਾ ਕਬਜ਼ਾ ਦੱਸ ਰਿਹਾ। ਇਹ ਕਿਹੜੇ ਧਰਮੀ ਨੇ। ਵਾਹਿਗੁਰੂ ਜੀ
@manpreet2888
@manpreet2888 3 ай бұрын
Vijy sakhater😂😂😂 badala da ਟੱਟਾ ਆ
@parwinderkaurkaur1121
@parwinderkaurkaur1121 2 ай бұрын
ਹੁਣ ਲੈ ਕੇ ਬਦਾਲ ਦੀ ਝੋਲੀ ਪਾ ਦੇਣੀਹੈਬਦਾਲ ਦਾ ਰਾਜ ਖਤਮ ਹੋ ਰਿਹਾ ਹੈ
@gurnamsinghrattu4449
@gurnamsinghrattu4449 3 ай бұрын
The government should punished very strongly who is wrong.
@d.s.dhaliwal8209
@d.s.dhaliwal8209 3 ай бұрын
ਇਹ ਜ਼ਮੀਨ ਖਾੜਕੂ ਲਹਿਰ ਸਮੇਂ ਸ਼ਹੀਦ ਹੋਏ ਪ੍ਰਵਾਰਾਂ ਨੂੰ ਦਿੱਤੀ ਜਾਵੇ । ਡੇਰੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਵਿੱਚੋਂ ਬਾਹਰ ਕੀਤਾ ਜਾਵੇ । ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਕੋਟਧਰਮੂ ਜਿਲਾ ਮਾਨਸਾ ਵਿੱਚ ਇਸੇ ਤਰਾਂ ਜ਼ਮੀਨ ਖੋਹੀ ਸੀ । ਜਿਹਨਾਂ ਨੇ ਕੇਸ਼ ਜਿੱਤੇ ਸੀ ਬਾਦਲ ਸਰਕਾਰ ਵੇਲ਼ੇ ਉਹਨਾਂ ਤੇ ਝੂਠੇ ਪਰਚੇ ਦਰਜ਼ ਕੀਤੇ ਸਨ। ਉਥੋਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਮਿੱਠੁ ਸਿੰਘ ਕਾਹਨੇ ਕੇ ਜੋ ਮਾਨਸਾ ਰਹਿੰਦਾ ਹੈ ਉਹ ਜ਼ਿੰਮੇਵਾਰ ਸੀ । ਜਿਹਨਾਂ ਦੀ ਜ਼ਮੀਨ ਸੀ ਉਹਨਾਂ ਨੇ ਡੀ ਅਈ ਜੀ ਬਠਿੰਡਾ ਰੇਂਜ ਨੂੰ ਕੇਸ਼ ਵਿੱਚ ਪਾਇਆ ਸੀ ਜੋ ਹਾਈਕੋਰਟ ਵਿੱਚ ਪਾਰਟੀ ਬਣਾਏ ਸਨ ਇਸ ਗੱਲੋਂ ਖਿੱਝ ਕੇ ਇਹਨਾਂ ਨੇ ਜ਼ਮੀਨ ਮਾਲਕਾਂ ਤੇ ਝੂਠੇ ਪਰਚੇ ਦਰਜ਼ ਕੀਤੇ ਇੱਕ ਜਾਣੇ ਦੀ ਤਾਂ ਇਹਨਾਂ ਨੇ ਨੌਕਰੀ ਵੀ ਦਾਅ ਤੇ ਲਵਾ ਦਿੱਤੀ ਸੀ ।
@hakamsingh6861
@hakamsingh6861 3 ай бұрын
ਕਮੇਟੀ ਦਾ ਪੰਦਰਾਂ ਅਰਬ ਦਾਬਜਟ ਐ ਸਿਰਫ ਤੁਹਾਡੀਆਂ ਤਨਖਾਹਾਂ ਪੂਰੀਆਂ ਹੁੰਦੀਆਂ? ਇਹ ਦਸੋ ਕਮੇਟੀ ਦਾ ਹਸਪਤਾਲ ਸਕੂਲ ਸਰਾਂ ਕਿਥੇ ਬਣਦੀ ਐ ਮਸੰਦੋ?
@GursinghGursingh-xl7dl
@GursinghGursingh-xl7dl 3 ай бұрын
Additional sec jo bol reha es ne kyi lac da ghapla kita boys girl nu visa lagwake bahr bhajn da
@saavysinghsinger1340
@saavysinghsinger1340 3 ай бұрын
😂😂 maran lge sabh nal le jeo jameena nu ,, guru de langar nal jeo , jina te malak bne hoye gareeb aurta di roti pichhe bejjeti krde o , bna nu draunde o dobara roti len na aava ,, kyunki thodiyan kartoota di koi video na bna lve ,, gaatre pova k gundiyan timiyan nu gunde bandya nu , guru ghraa de langra de jathedar bna rakhe ne ,,loka da daan kita vadhiya vdhiya rashan apne apne ghar le jande ne rishtedara nu bhej de ne , greeb nu roj ubli hoi kaale maah di dal te roti lai bhejti krde ne ,, eh sikh nhi ,, oh musalman ne jehde guru ne maare c ,, 5% sikh ne jehde ehna ton door hi rende ne ,,
@JaswantSingh-jn6ii
@JaswantSingh-jn6ii 2 ай бұрын
ਪੰਜਾਬ ਵਿਚ ਡੇਰੇ ਬੰਦ ਕਰੋ
@sahibsingh9921
@sahibsingh9921 3 ай бұрын
Hor chitter ferna chaida ehna nu
@SukhdevSingh-wd4gt
@SukhdevSingh-wd4gt 3 ай бұрын
ਜੋ ਅਤਿਹਸਕ ਗੁਰਦੁਆਰੇ ਹਨ, ਅਤੇ ਜ਼ਮੀਨ ਹੈ ਨਹੀਂ ਓਸ ਪਾਸੇ ਨੂੰ ਸ਼੍ਰੋਮਣੀ ਕਮੇਟੀ ਮੂੰਹ ਨਹੀਂ ਕਰਦੀ, ਜਿਥੇ ਆਮਦਨ ਹੋਵੇ ਜ਼ਮੀਨ ਹੋਵੇ ਉਥੇ ਇਹ ਕਬਜ਼ੇ ਕਰਨ ਤੁਰ ਪੈਂਦੇ ਹਨ
@nirmalsandhu3036
@nirmalsandhu3036 3 ай бұрын
ਪਿੰਡ ਦੀ ਜਮੀਨ ਤੇ ਪਿੰਡ ਦਾ ਹਕ ਹੈ
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 13 МЛН
когда не обедаешь в школе // EVA mash
00:57
EVA mash
Рет қаралды 3,7 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 13 МЛН