ਖਤਮ ਅਕਾਲੀ ਦਲ? Malvinder Singh Malli ਤੋਂ ਸੁਣੋ! Malli talks about Shiromani Akali Dal, Sath Television

  Рет қаралды 58,466

Sath Television ਸੱਥ ਟੈਲੀਵਿਜ਼ਨ

Sath Television ਸੱਥ ਟੈਲੀਵਿਜ਼ਨ

Күн бұрын

#Sath_Television #ਸੱਥ_ਟੈਲੀਵਿਜ਼ਨ
ਖਤਮ ਅਕਾਲੀ ਦਲ? Malvinder Singh Malli ਤੋਂ ਸੁਣੋ! Malli talks about Shiromani Akali Dal, Sath Television
Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
Gurjinder_Singh_Bhangu
-ਅਦਾਰਾ Sath_Televsion
#SathTelevision #SathTelevisonLatest #SathTelevisoninterviews #SathTelevisionNews #SathTelevision
#SathChannelUpdate
Sath Television , Sath Television Videos, Sath Television Latest Video
Sath Television_ Sath_Television_Videos Sath_Television_Latest_Video
Sath Televison
Sath Televison Videos
Sath Televison update
Sath Televison News
Sath Televison Gurjinder Singh Bhangu

Пікірлер: 82
@tarlochansinghdupalpuri9096
@tarlochansinghdupalpuri9096 3 ай бұрын
ਮਾਲੀ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ
@TersamSingh-bv1op
@TersamSingh-bv1op Ай бұрын
😅😊
@JARNAILSINGH-vc2mt
@JARNAILSINGH-vc2mt 3 ай бұрын
ਸਹੀ ਗੱਲ ਹੈ ਮਾਲੀ ਸਾਹਿਬ, ਬਲਜਿੰਦਰ ਸਿੰਘ ਹਮਦਰਦ ਪੰਜ਼ਾਬ ਨੂੰ ਬਰਬਾਦ ਕਰ ਰਿਹਾਂ ਹੈ
@bhagwantsingh2037
@bhagwantsingh2037 3 ай бұрын
ਮਾਲੀ ਸਾਹਿਬ ਤੁਹਾਡੀ ਦਿਤੀ ਜਾਣਕਾਰੀ ਤੇ ਵਿਸ਼ਲੇਸ਼ਣ ਬਹੁਤ ਵਡਮੁੱਲੀ ਹੈ ਜੀ
@bhagwantsingh2037
@bhagwantsingh2037 2 ай бұрын
Ok
@satwindermatharu3855
@satwindermatharu3855 3 ай бұрын
ਪੰਥਕ ਅਖ਼ਬਾਰ ਤੇ ਪੰਥਕ ਪਾਰਟੀ ਨੇ ਈ ਬੇੜਾ ਗ਼ਰਕ ਕੀਤਾ ਪੰਜਾਬ ਦਾ
@ਸਹਿਜੇਰਚਿਓਖਾਲਸਾਚੈਨਲ
@ਸਹਿਜੇਰਚਿਓਖਾਲਸਾਚੈਨਲ 3 ай бұрын
ਸਤਿਕਾਰ ਯੋਗ ਭੰਗੂ ਸਾਹਿਬ ਜੀ ਮਾਲੀ ਸਾਹਿਬ ਨਿਧੜਕ ਬੁਲਾਰੇ ਹਨ ਅਕਾਲੀ ਦੱਲ ਵੱਡੇ ਲੀਡਰ ਬਾਰੇ ਕਹਿ ਦਿੱਤੇ ਵੱਡੇ ਬੋਲ ਕਾਬਲੇ ਗੌਰ ਇਹ ਵਿਚਾਰ ਮਾਲੀ ਸਾਹਿਬ ਦੀ ਸਾਰੇ ਉਮੀਦਵਾਰ ਜੋ ਹਾਰ ਗਏ ਹਨ ਸਾਰੇ ਆਪਣੇ ਆਪਣੇ ਅਹੁਦਿਆ ਤੋਂ ਅਸਤੀਫੇ ਦੇ ਕੇ ਘਰ ਬੈਠਣ ਕਿਸੇ ਯੋਗ ਵਰਕਰਾਂ ਵਿੱਚੋਂ ਲੀਡਰ ਪੈਦਾਂ ਹੋਣ ਇਹ ਪ੍ਰਵਾਰ ਵਾਦ ਖਤਮ ਹੋਵੇ
@rupindersingh683
@rupindersingh683 3 ай бұрын
100% ਠੀਕ ਕਹਿ ਰਿਹਾ ਮਾਲੀ ਬਾਈ , ਇਹਨਾ ਸਾਰਿਆਂ ਨੇ ਦਿਹਾੜੀਆਂ ਲਾਈਆਂ ਬਾਦਲ ਦੀ ਅਗਵਾਈ ਚ ਲੋਕਾਂ ਨੇ ਇਹਨਾ ਚੋ ਕਿਸੇ ਨੂੰ ਪ੍ਰਵਾਨ ਨੀ ਕਰਨਾ
@rbrar3859
@rbrar3859 3 ай бұрын
ਬਾਦਲ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ , ਪ੍ਰਧਾਨਗੀ ਛੱਡਣੀ ਪਵੇਗੀ।
@darshansingh667
@darshansingh667 3 ай бұрын
ਇਹਨਾ ਦਾ ਜਰੂਰ ਸੱਤਿਆਨਾਸ ਹੋਵੇਗਾ ਮਾਲੀ ਜੀ
@majersingh7059
@majersingh7059 3 ай бұрын
ਇਸਦਾ ਮਤਲਬ ਭਗਵੰਤ ਸਿੰਘ ਮਾਨ ਬਿਲਕੁੱਲ ਸਹੀ ਕਾਰਵਾਈ ਕਰ ਰਿਹਾ ਸੀ ਹਮਦਰਦ ਖਿਲਾਫ।
@BaljeetSingh-wi1tu
@BaljeetSingh-wi1tu 3 ай бұрын
ਮਾਲੀਆ ਸਾਹਿਬ ਪੰਜਾਬ ਦੀ ਬਦ ਕਿਸਮਤੀ ਹੈ ਕਿ ਇਥੇ ਸਭ ਦਾ ਇਕੋ ਹੀ ਢੰਗ ਹੈ।ਹੁਣ ਤੁਹਾਨੂੰ ਹੈਰਾਨੀ ਹੈ ਕਿ ਰਿਪੋਰਟ ਜਨਤਕ ਨਹੀਂ ਕੀਤੀ।ਕੀ ਤੁਸੀਂ ਜੁਆਬ ਦਿਓਗੇ ਕਿ ਜਿਹੜੇ ਸਿਧੂ ਦੇ ਪੰਜਾਬ ਏਜੰਡੇ ਦੇ ਤੁਸੀ ਸਭ ਤੋਂ ਵਧ ਪ੍ਰਸੰਸਕ ਸੀ,ਕੀ ਉਹ ਏਜੰਡਾ ਜਨਤਕ ਹੋਇਆ ਸੀ ਜਾਂ ਕਿਸੇ ਨੂੰ ਪਤੈ ਕਿ ਇਹ ਕੀ ਏਜੰਡਾ ਸੀ?ਸੋ ਇਥੇ ਸਾਰੇ ਹੀ ਲੀਡਰ ਅਫਸਰ ਪਤਰਕਾਰ ਸਲਾਹਕਾਰ ਸਾਰੇ ਹੀ ਆਪਣੇ ਦਮੜਿਆਂ ਲਈ ਕੰਮ ਕਰ ਰਹੋ ਨੇ।ਕਿਸੇ ਨੂੰ ਵੀ ਪੰਜਾਬ ਦਾ ਦਰਬ ਨਹੀਂ।the
@BaljeetSingh-wi1tu
@BaljeetSingh-wi1tu 3 ай бұрын
ਮਾਲੀ ਸਾਹਿਬ ਜਦੋਂ ਆਪਾਂ ਕਾਲਜ ਪੜਦੇ ਹੁੰਦੇ ਸੀ ਤਾਂ ਸਟੂਡੈਂਟਸ ਯੂਨੀਅਨ ਚ ਤੁਹਾਡਾ ਮੁਖ ਨਾਹਰਾ ਹੁੰਦਾ ਸੀ ਕਿ ਇਹ ਸਰਕਾਰ ਦੇ ਤਿੰਨ ਪਾਖੰਡੀ ! ਬਾਦਲ ,ਟੌਹੜਾ ਤੇ ਤਲਵੰਡੀ।ਹੁਣ ਤੁਸੀ ਸਾਰਿਆਂ ਨੂੰ ਸਾਹਿਬ ਕਹਿ ਕੇ ਸੰਬੋਧਿਤ ਹੁੰਦੇ ਹੋ।ਤੁਹਡਾ ਸਟੈਂਡ ਵੀ ਸਮਝ ਚ ਨਹੀਂ ਆਉਂਦਾ?ਕਦੇ ਤੁਸੀਂ ਕਾਗਰਸ ਨੂੰ ਸਾਡੇ ਗੁ?ਧਾਮਾ ਤੇ ਹਮਲੇ ਕਰਨ ਵਾਲੀ ਪਾਰਟੀ ਕਹਿੰਦੇ ਓ ਅਤੇ ਕਦੇ ਕਾਂਗਰਸੀਆਂ ਦੇ ਏਜੰਡਿਆਂ ਦੀ ਪਰੋੜਤਾ ਕਰਦੇ ਹੋ?
@balwinderbauranalisingh8666
@balwinderbauranalisingh8666 2 ай бұрын
Kamred lana
@parmjitsinghghungranadhill8949
@parmjitsinghghungranadhill8949 Ай бұрын
Bilkul ji
@jalourSingh-bz4dj
@jalourSingh-bz4dj 3 ай бұрын
ਮਾਲੀ ਸਾਹਿਬ ਸਭ ਸੱਚ ਬੋਲ ਰਹੇ ਹਨ ਬਾਦਲਾਂ ਨੂੰ ਇਹਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਸੱਚੀ ਗੱਲ ਕਹਿੰਦੇ ਬਾਦਲਾਂ ਨੇ ਪੰਥ ਕੌਮ ਦਾ ਬੇੜਾ ਗਰ ਕਰ ਕਰ ਦਿੱਤਾ ਹੈ ਹੁਣ ਇੱਕ ਪਾਸੇ ਛੱਡ ਕੇ ਹੋਇਆ ਹੁਣ ਤਾਂ ਠੀਕ ਹੈ ਅਦਰਵਾਈਜ ਕੌਮ ਖੂਹ ਚ ਡਿੱਗੀ ਪਈ ਹੈ
@meharsampley5125
@meharsampley5125 2 ай бұрын
The view point / analyse of kang Sahib is very much correct .
@jaswinderpalsingh3622
@jaswinderpalsingh3622 3 ай бұрын
ਮਾਲੀ ਸਾਬ੍ਹ ਅਤੇ ਭੰਗੂ ਸਾਬ੍ਹ ਸਤਿ ਸ੍ਰੀ ਆਕਾਲ ਜੀ ਕੋਈ ਵੀ ਲੀਡਰ ਚੂ ਨੀ ਕੱਡਦਾ ਸੁਖਵੀਰ ਬਾਦਲ ਮੂਹਰੇ ਪਾਸੇ ਪਾਸੇ ਹੀ ਕਾਵਾਂ ਰੌਲੀ ਪਾਈ ਜਾ ਰਹੀ ਹੈ ਬਾਕੀ ਜਿਸਦਾ ਬਾਪ ਪੰਜ ਵਾਰ ਸੀ ਐਮ ਰਿਹਾ ਹੋ😢ਵੇ ਅੰਨੀਂ ਦਿੱਲੀ ਦਾ ਧਨ ਦੋਲਤ ਹੋਵੇਂ ਇਹ ਜਿਹੜਾ ਬੁੱਢਾ ਦਲ ਅਕਾਲੀ ਰੋਲਾਂ ਪਾਉਂਦਾ ਇੰਨਾ ਦੇ ਬੱਚੇ ਵੀ ਸੈਂਟ ਕੀਤੇ ਹੋਣ ਖੁੱਲ੍ਹੇ ਗੱਫੇ ਦਿੱਤੇ ਛਕਣ ਲਈ ਉਹ ਕਿਵੇਂ ਸੁਖਵੀਰ ਨੂੰ ਪਾਸੇ ਕਰ ਲੈਣਗੇ ਥੱਲਿਉਂ ਲੱਤਾਂ ਕੰਬਦੀਆਂ ਇੰਨਾ ਦੀਆਂ
@harjindersinghgulpur2465
@harjindersinghgulpur2465 3 ай бұрын
ਖੇਤਰੀ ਪਾਰਟੀਆਂ ਬਿਨਾਂ ਫੈਡਰਲ ਢਾਂਚਾ ਨਹੀਂ ਬਚ ਸਕੇਗਾ. ਮਾਲੀ ਸਾਹਿਬ ਦੀਆਂ ਦਲੀਲਾਂ ਵਜਨਦਾਰ ਹਨ. ਅਕਾਲੀ ਦਲ ਦੀ ਮੁੜ ਉਸਾਰੀ ਕਰਨੀ ਪਵੇਗੀ.
@tarsemsingh7494
@tarsemsingh7494 3 ай бұрын
ਸੁੱਖਾ ਤਾ ਪਾਗਲ ਹੈ ਇਕ ਵਾਰੀ ਛੱਡ ਕੇ ਪਾਸੇ ਹੋਜੇ ਚਲਨਾ ਤਾ ਹੈ ਨੀ ਕਿਸੇ ਅਕਾਲੀਦਲ ਫੇਰ ਪੱਕੇ ਪੈਰੀ ਸੰਭਾਲੇ ਧਨਵਾਦ
@NishansinghMalhi-y2p
@NishansinghMalhi-y2p 3 ай бұрын
ਅਕਾਲੀ ਦਲ ਲਈ ਸਾਰੇ ਪੰਜਾਬ ਨੂੰ ਕਠਾ ਕੱਠੇ ਹੋਣ ਦੀ ਲੋੜ ਹੈ ਪੰਜਾਬ ਦੀ ਅਪਣੀ ਇਕੋ ਪਾਰਟੀ ਹੈ, ਪੰਜਾਬ ਦਾ ਬਹੁਤ ਹੀ ਵੱਡਾ ਨੁਕਸਾਨ ਹੋਣਾ ਅਕਾਲੀ ਦਲ ਖਤਮ ਕਰਨ ਵਾਲੇ ਲੀਡਰਾਂ ਨੂੰ ਲੋਕ ਮਾਫ਼ ਨਹੀਂ ਕਰਨਗੇ ਏਨਾ ਲਾਲਚੀ ਲੋਕਾਂ ਨੂੰ
@satwindermatharu3855
@satwindermatharu3855 3 ай бұрын
ਹਮਦਰਦ ਦਾ ਪੂਰਾ ਜੋਰ ਪੰਜਾਬ ਚ ਮੋਦੀ ਨੂੰ ਉਭਾਰਨ ਤੇ ਲਗਿਆ ਪਿਆ
@kanwaljitsingh5734
@kanwaljitsingh5734 3 ай бұрын
ਸਹੀ ਕਿਹਾ
@HarjeetSingh-bc3bm
@HarjeetSingh-bc3bm 3 ай бұрын
ਮਾਲੀ ਸਾਬ ਇਨਾ ਨੂੰ ਸਿੰਘਾ ਸੂਰਮਿਆ ਜੋਧਿਆ ਸਹੀਦ ਸਿੰਘਾ ਦੀਆ ਕੁਰਬਾਨੀਆਂ ਜਾਦ ਨਹੀ ਏਸ ਕਰਕੇ ਇਨਾ ਦਾ ਬੇੜਾ ਗਰਕਹੋਇਆ
@sarbbrar4173
@sarbbrar4173 3 ай бұрын
Sat Shri akal Malli Saab ji 🙏🙏
@ramindersingh199
@ramindersingh199 3 ай бұрын
Vry nice Mali sahb. Logical facts..
@parmjitsinghghungranadhill8949
@parmjitsinghghungranadhill8949 Ай бұрын
Ji
@parmjitsinghghungranadhill8949
@parmjitsinghghungranadhill8949 Ай бұрын
Punjab da bhala ho jai veer ji
@karamjitsinghsalana4648
@karamjitsinghsalana4648 3 ай бұрын
❤❤❤very good
@malkiatsingh5143
@malkiatsingh5143 3 ай бұрын
ਬਦਮਾਸ਼ੀ ਤਾਂ ਪ੍ਰਕਾਸ਼ ਬਾਦਲ ਦੀ ਚਲਦੀ ਰਹੀ ਹੈ ਹਮੇਸ਼ਾਂ ਅਕਾਲੀ ਦਲ ਵਿੱਚ।
@ManoharSingh-iq7ws
@ManoharSingh-iq7ws 2 ай бұрын
Great man great voice long live sir
@dilbagpannu7799
@dilbagpannu7799 3 ай бұрын
ਸਭ ਸਵਾਰਥੀ ਨੇ । ਪੰਜਾਬ ਲਈ ਕੋਈ ਚਿੰਤਤ ਨਹੀ
@karansingh-sk6qn
@karansingh-sk6qn 3 ай бұрын
Always speak truth mali saab
@gurdeepmand9302
@gurdeepmand9302 3 ай бұрын
ਸੁਖਬੀਰ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਣਾ,ਹਰ ਕੋਈ ਨਵਾਂ ਸੁਖਬੀਰ ਬਣਨ ਲਈ ਤਤਪਰ ਹੈ ਸੁਖਬੀਰ ਨਹੀਂ ਸੋਚ ਬਦਲੋ
@GurmitBSingh
@GurmitBSingh 3 ай бұрын
Excellent thought seems Factual Wayforward ZERRO Revolves around all rotten apples of system for system by system? Jio Mali JI well said but BOLDLY MOVE TO FUTURISTIC VISION OF CLEAN UP AND FREASH START JI !?
@gurjaipalsingh2463
@gurjaipalsingh2463 3 ай бұрын
Good we need change
@kamaljitsingh8901
@kamaljitsingh8901 3 ай бұрын
ਜੇ ਸੁਖਬੀਰ ਬਾਦਲ ਸਾਰੇ ਈ ਕਢ ਦੇਵੇ ਨਵੇ ਬੰਦੇ ਅਗੇ ਲਿਆਵੇ
@puneetsharma8179
@puneetsharma8179 3 ай бұрын
Bhai Anritpal Singh ji should be the new president of Shiromani Akali Dal His recent victory in the recent Lok Sabha election with a very big margin clearly demonstrates his popularity in Punjab Let alone sikhs,he is also very dear and popular among Hindus .His fight against drugs and rughts for punjab is hughly appreciable.
@dravtarmahal8279
@dravtarmahal8279 3 ай бұрын
Mali duje bandian da krdar kee a kite speshl dsio
@balkaransidhu5334
@balkaransidhu5334 3 ай бұрын
ਮਾਲੀ ਸਾਹਿਬ ਠੀਕ ਕਹਿ ਰਹੇ ਹਨ
@baldevaujla
@baldevaujla 3 ай бұрын
What is reason downfal the commnist lehar in punjab, tell any day.
@parmjitsinghghungranadhill8949
@parmjitsinghghungranadhill8949 Ай бұрын
Kinna Sal lagangia jantak karn nu
@malkiatsingh5143
@malkiatsingh5143 3 ай бұрын
ਮਾਲੀ ਨੇ ਚੰਦੂਮਾਜਰਾ ਦੇ ਤਾਂ ਲੀੜੇ ਲਾਹ ਦਿੱਤੇ ।
@GurmeetSingh-fu4tm
@GurmeetSingh-fu4tm 3 ай бұрын
Chandu ne hamesha hi dang marya
@KulbirSinghJodhpuri
@KulbirSinghJodhpuri Ай бұрын
ਸੁਖਬੀਰ ਬਾਦਲ ਜਾਂਦਾ ਜਾਂਦਾ ਗੁਰਦੀਪ ਸਿੰਘ ਖੈੜੇ ਦੀ ਕੁਰਬਾਨੀ ਨੂੰ ਵੀ ਦੱਗਲ ਕਰ ਗਿਆ
@GurmeetSingh-fu4tm
@GurmeetSingh-fu4tm 3 ай бұрын
Mali sab tuhadia sab Bata theek
@NachhattarSingh-io6qx
@NachhattarSingh-io6qx 2 ай бұрын
ਗਰਗ ਸਾਹਿਬਤੇ ਮਾਲੀ ਸਾਹਿਬ ਜੋ ਵਿਚਾਰ ਦੇ ਰਹੇ ਹਨ ਸਰੀ ਹਨ।
@sukhbirsingh-ir4np
@sukhbirsingh-ir4np 3 ай бұрын
Sar chor ikayha Badal dal loko ih na nu maf na kariyo ihna na kda nahi sudhranga new panthic akali dal bnao siro Muni akalidal da kura ñu saf kro
@lovie5h271
@lovie5h271 2 ай бұрын
ਮਾਲੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਨਕਸਲੀ ਕਹਿ ਕੇ ਕਿੰਨੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਸੀ।
@beantsingh8325
@beantsingh8325 3 ай бұрын
ਮਾਲ ਜੀ ਕੀ ਸਿਧੂ ਬੀਜੇਪੀ ਵ🎉ਜਾਵੇਗਾ ਲਗਦਾ ਪਿਛਲੇ ਦੇ ਸਾਲ ਤੌਸਿਧੁ ਮੋਦੀ ਦੇ ਖਿਲਾਫ ਕਿੳ ਸਟੇਜ ਤੇ ਨਹੀ ਬੇਲਿਆਂ 22 ਵਾਲਾ ਰੌਲ 27ਵਿਚ ਤਾ ਨਹੀ ਕਰੇਗਾ ਖੇਘਘਕਰਕੇ ਦੱਸਿੳੳ?????
@Avtar-xu1dd
@Avtar-xu1dd 3 ай бұрын
ਮਾਲੀ ਕਦੇ ਕਾਂਵਾਂ ਦੇ ਕਹਿਣ ਨਾਲ ਢੱਗੇ ਨਹੀਂ ਮਰਦੇ ਹੁੰਦੇ ? ਮਾਲੀ ਵਰਗੇ ਹਾਂ ਤਾਂ ਕਦੋਂ ਦੇ ਮਾਰਦੇ ਫਿਰਦੇ ਨੇ ?
@lakhasandhu04231
@lakhasandhu04231 3 ай бұрын
ਹੁਣ ਇਕਬਾਲ ਸਿੰਘ ਝੂੰਦਾਂ ਵੀ ਹੁਣ ਸੁਖਬੀਰ ਦੇ ਨਾਲ ਬੈਠਾ ।
@tarakvicharpunjabichannel6624
@tarakvicharpunjabichannel6624 3 ай бұрын
ਅਕਾਲੀ ਆਗੂਆਂ ਨੂੰ ਮੰਨੂਵਾਦੀ ਵਿਵਸਥਾ ਅਤੇ ਸਿਆਸਤ ਬਾਰੇ ਪੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਗਿਆਨ ਆਗੂਆਂ ਨੂੰ ਮੰਨੂਵਾਦੀ ਸਿਆਸਤ ਬਾਂਦਰਾਂ ਵਾਂਗੂ ਵਰਤਦੀ ਹੈ। ਇਹਨਾਂ ਅਗਿਆਨ ਆਗੂਆਂ ਨੂੰ ਰਾਜ ਰਾਜ ਦੀ ਸਿਆਸਤ ਦਾ ਡੱਕਾ ਨਹੀਂ ਪਤਾ। ਬਾਲੀ ਸੁਖਬੀਰ ਧੜਾ ਅਤੇ ਸੁਗਰੀਵ ਦੂਜਾ ਧੜਾ ਆਪਸ ਵਿੱਚ ਲੜ ਕੇ ਖਤਮ ਹੋ ਜਾਵੇਗਾ। ਪਰ ਉਭਰੇਗਾ ਗਰਮ ਦਲੀ ਸਿਆਸਤ ਉਭਰੇਗੀ। ਜਿਸ ਨਾਲ ਹਿੰਦੂ ਬਨਾਮ ਸਿੱਖ ਹੋਣ ਨਾਲ ਭਾਜਪਾ ਪੰਜਾਬ ਵਿੱਚ ਮਜ਼ਬੂਤ ਹੋਵੇਗੀ। ਇਹ ਕੰਮ ਅਮ੍ਰਿਤਪਾਲ ਸਿੰਘ ਖਾਲਸਾ ਦੇ ਹਮਾਇਤੀਆਂ ਨੇ ਕਰ ਦੇਣਾਂ ਹੈ। ਹੁਣ ਅਮ੍ਰਿਤਪਾਲ ਸਿੰਘ ਦੀ ਕਸੱਟਡੀ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਖ਼ਤਮ ਕਰਨ ਲਈ ਵਧਾਈ ਗਈ ਹੈ। ਫਿਰ ਕੇਂਦਰ ਸਰਕਾਰ ਆਪ ਉਹਨਾਂ ਨੂੰ ਰਿਹਾਅ ਕਰ ਕੇ ਵਾਹ ਵਾਹ ਖੱਟੇਗੀ। ਮੁੱਖ ਮੰਤਰੀ ਭਗਵੰਤ ਮਾਨ ਵੀ ਮੰਨੂਵਾਦੀ ਸਿਆਸਤ ਬਾਰੇ ਅਣਜਾਣ ਹੈ। ਇਹ ਇੱਕੋ ਪਾਰੀ ਵਿੱਚ ਸਿਆਸਤ ਵਿੱਚ ਖ਼ਤਮ ਹੋ ਜਾਵੇਗਾ। ਮੰਨਵਾਦੀ ਸਿਆਸਤ ਨੂੰ ਸਮਝਣ ਲਈ ਰਾਮਾ ਸੁਆਮੀ ਪੇਰੀਆਰ ਨਾਇਕਰ, ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ, ਲਲੱਈ ਯਾਦਵ ਦੀ ਸੱਚੀ ਰਮਾਇਣ ਜ਼ਰੂਰ ਪੜ੍ਹਨਾ ਚਾਹੀਦਾ ਹੈ।
@harpreetbains8035
@harpreetbains8035 3 ай бұрын
Hamdard di tan Akhbar Vikni Chahidi Akali Dal Jave Dhathe Khooh Ch
@jindersingh5
@jindersingh5 2 ай бұрын
Mali ji ur right 🙏🙏🙏🙏🙏
@parmjitsinghghungranadhill8949
@parmjitsinghghungranadhill8949 Ай бұрын
Report nu mann lao
@sukhbirsingh-ir4np
@sukhbirsingh-ir4np 3 ай бұрын
Hamdard ta Hindu ha akali dal da koi akhbar he nahi Ajit akhbar Bjp da akhbar ha Sikh boycott kro Baljinder RAM Hamdard da
@guneetkaur4thg821
@guneetkaur4thg821 3 ай бұрын
😅😅😅
@BaldevSingh-vx7ly
@BaldevSingh-vx7ly 2 ай бұрын
LP ko Ji jii😊
@psgill7383
@psgill7383 3 ай бұрын
Badal. Zindabad
@ajaibsingh4365
@ajaibsingh4365 3 ай бұрын
ASI badal sahib nu banti karange k ehna dohan vichon ek nu pardan bna deo
@ParamjeetSingh-lu5od
@ParamjeetSingh-lu5od 3 ай бұрын
Akali leader di soch galat h
@munishjain2192
@munishjain2192 Ай бұрын
Badal us time tak hi Panthak rehanda si jadhon tak goulka de paise nall really aa karnia hundia si per jadhon sarkaar ban jandi si fer Badal di company ban jandi si or panth kamjor kitta janda si or apne vaddae vaddae Hotel khade karda si.
@parmjitsinghghungranadhill8949
@parmjitsinghghungranadhill8949 Ай бұрын
Kio nhi krde jantak kar dio
@gurtarnsidhu4654
@gurtarnsidhu4654 3 ай бұрын
Please free Guru Golak from Sukhbir on priority. It should be emancipated from him as soon as possible, which is an heavy moral burden upon us all which is the main root of deterioration of Akalidal, Sharomani Committee and its sycophant Jathedar. Please free Guru Golak from Sukhbir on priority. It should be emancipated from him as soon as possible, which is an heavy moral burden upon us all which is the main root of deterioration of Akalidal, Sharomani Committee and its sycophant Jathedar. All are empty of Sikh grandeur and Sikh brightness not only Sukhbir. All should be rejected and turned out from Sikh areas. The deterioration which we are facing in Sikhism is not only fault of one person. All are equally criminal and selfish at the level of shamelessness.
@parmjitsinghghungranadhill8949
@parmjitsinghghungranadhill8949 Ай бұрын
Jadon punjab khatam ho jau phir karogia
@amanpreetsingh5199
@amanpreetsingh5199 3 ай бұрын
Sukha amli te corrupt banda, 1993 vch pAP police vch bharti hoe 639 nojvana di zindgi ajj tk courta vch roll diti es besharam bande ne
@kulwantsidhu7409
@kulwantsidhu7409 3 ай бұрын
Remove Sukhbir Baadal to save Akali Dal.Their needs to b new leadership ,who can fight for Punjab intrests.😂
@sarbjitsingh2033
@sarbjitsingh2033 3 ай бұрын
maali nu sirf akali dal ch nuks labhde
@parmjitsinghghungranadhill8949
@parmjitsinghghungranadhill8949 Ай бұрын
Roz e aa k gala kari jandia ho report report
@sgl8191
@sgl8191 3 ай бұрын
Sir, elder badal did commit blunders & sukhbir had to pay. Never ever politicians give support without conditions but elder badal was fool enough to do. Whosoever make bjp friend repent forever. Lastly misdeeds of Badalke is going to cause disaster.
@AvtarSingh-rs1pm
@AvtarSingh-rs1pm 3 ай бұрын
Same.kursi.de.bhukhe
@gurdeepsingh8508
@gurdeepsingh8508 2 ай бұрын
Akali dal khatam
@amanpreetsingh5199
@amanpreetsingh5199 3 ай бұрын
Sukha amli, amli and corrupt banda
@parmjitsinghghungranadhill8949
@parmjitsinghghungranadhill8949 Ай бұрын
Dugla aa
@hardevsingh4967
@hardevsingh4967 3 ай бұрын
Mali Sab da ki role hai Sikh samaj waste .
@surindersaluja253
@surindersaluja253 3 ай бұрын
Jina badai dal da leader na sab na apda jawai munda kudian batija aga lianda hoa na worker danda khan nu
@GurmeetSingh-fu4tm
@GurmeetSingh-fu4tm 3 ай бұрын
Mali sab tuhadia sab Bata theek
The selfish The Joker was taught a lesson by Officer Rabbit. #funny #supersiblings
00:12
How Strong is Tin Foil? 💪
00:26
Preston
Рет қаралды 142 МЛН
Will A Guitar Boat Hold My Weight?
00:20
MrBeast
Рет қаралды 265 МЛН
Show with Malvinder Singh Mali | Political | EP 192 | Talk with Rattan
34:40
The selfish The Joker was taught a lesson by Officer Rabbit. #funny #supersiblings
00:12